How to start a business | make money fast ਬਿਨਾਂ ਪੈਸੇ ਤੋਂ ਬਿਜ਼ਨਸ ? | Talk with Rajwant Mohali
Вставка
- Опубліковано 7 лют 2025
- How to start a business | make money fast ਬਿਨਾਂ ਪੈਸੇ ਤੋਂ ਬਿਜ਼ਨਸ ? | Talk with Rajwant Mohali
ਬਿਨਾਂ ਪੈਸੇ ਤੋਂ ਕਿਹੜਾ ਬਿਜ਼ਨਸ ਸ਼ੁਰੂ ਕਰੀਏ ?
ਨੌਕਰੀ ਵਾਲਾ ਬੰਦਾ ਸੌਂਕ ਨਹੀਂ ਪੂਰੇ ਕਰ ਸਕਦਾ !
ਪਿਆਰੇ ਬੱਚੇ ਕਮਲਦੀਪ ਸਿੰਘ ਦੀ ਇਹ ਪਹਿਲੀ ਕਮਾਲ ਦੀ ਇੰਟਰਵਿਊ ਹੈ । ਇੱਕ ਬੱਚਾ ਬਿਜ਼ਨਸ ਕਰਨ ਲਈ ਸਵਾਲ ਕਰ ਰਿਹੈ । ਕੁਝ ਮਿੰਟਾਂ ਦੀ ਇਹ ਇੰਟਰਵਿਊ ਤੁਹਾਨੰ ਪੈਸਾ ਕਮਾਉਣ ਦਾ ਢੰਗ ਸੋਚਣ ਲਈ ਦੱਸੇਗੀ ।
ਬੱਚੇ ਦੀ ਹੌਂਸਲਾ ਅਫਜ਼ਾਈ ਲਈ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
make money online,business ideas,how to make money online,rajwant sir,jee motivation,rajwant sir motivation,rajwant sir pw,rajwant sir motivational video,rajwant sir rich,rich,how to invest in real estate,real estate,real estate investing for beginners,how to make money,make money websites,make money fast,business,business vs job,job vs business,business vs job full comparison,property gurukul,investment in real estate,property gurukul rajwant sir,punjab
#rich #business #makemoney #rajwantsir #sirlekh
ਸਰ ਜਿਨਾ ਬੰਦਿਆਂ ਦੇ ਤੁਸੀਂ ਨਾਮ ਲੇਤੇ ਨੇ ਬਿਜਨਸ ਵਿੱਚ ਕਾਮਯਾਬ ਹੋਏ ਉਸ ਟਾਈਮ ਦੇ ਉੱਤੇ ਕੰਪੀਟੀਸ਼ਨ ਨਹੀਂ ਸੀ ਅਤੇ ਸੋਸ਼ਲ ਮੀਡੀਆ ਵੀ ਨਹੀਂ ਸੀ ਹੁਣ ਕੰਪੀਟੀਸ਼ਨ ਅਤੇ ਸੋਸ਼ਲ ਮੀਡੀਆ ਬਹੁਤ ਹੈ ਅੱਜਕੱਲ ਬਿਨਾਂ ਪੈਸੇ ਤੋਂ ਕਾਮਯਾਬ ਹੋਣਾ ਬਹੁਤ ਮੁਸ਼ਕਿਲ ਦੀ ਗੱਲ ਹੈ
ਬਹੁਤ ਵਧੀਆ ਬੱਚਾ, ਪੰਜਾਬ ਨੂੰ ਬਚਾ ਕੇ ਰੱਖਿਓ❤❤❤❤❤
ਪੰਜਾਬੀਆ ਵਾਸਤੇ ਬਹੁਤ ਵਧੀਆ ਜਾਣਕਾਰੀ ਹੈ ਜਿਹੜੇ ਬਾਹਰ ਭੱਜਦੇ ਨੇ
ਬਾਈ 20 ਸਾਲ ਦਾ ਸੀ ਮੈਂ ..2014 ਚ gym ਓਪਨ ਕੀਤਾ, 2017 ਚ ਟਾਇਲ ਫੈਕਟਰੀ, 2021 ਚ ਘੁਲਾੜਾ, ਹੁਣ ਵਧੀਆ high ਲੈਵਲ ਦਾ car wash station ਕਰਨ ਦੀ ਸੋਚ ਰਿਹਾ... ਗੰਨੇ ਦੀ ਖੇਤੀ ਵੀ ਕਰਦਾ ਨਾਲ ਨਾਲ ...😊
22ji tile factory da kam start karn lai kina budget hona chida
@baljindersingh6743 ਇਹ ਦੱਸੋ ਵੀ ਪ੍ਰਾਈਵੇਟ ਈ ਚਲਾਉਣਾ ਕੰਮ ਜਾਂ ਸਰਕਾਰੀ
Y menu v km nhi milda tuhanu helper di lod ta paugi hi menu rkh leo ji je sahi lgge tuhanu
@@dilpreetraman814 ਕਿਹੜੇ ਕੰਮ ਲਈ rehna ਤੁਸੀਂ ਦੱਸੋ ਕਿਥੋਂ ਤੁਸੀਂ
@@diamondinterlocktilepaverb1341 jithe marji rakh Leo ji bas km jeyada jor wala na hove meri health thori khraab jahi rehndi aa paise chahe hora naalo ghat de deo jive tuhanu theek lgge
ਏ ਗੱਲਾਂ ਕੰਨਾਂ ਨੂੰ ਬੋਹਤ ਸੋਹਣੀਆਂ ਸੁਣਾਉਂਦਾ , ਏ ਸਿਰਫ ਆਪਣੇ ਕੋਰਸ ਲਈ ਸਟੂਡੈਂਟਸ ਲੱਭਦਾ ।
ਕਰੋ , ਲਓ ਪੰਗੇ
ਸਭ ਕੁਛ risk te ਖੜਾ ਹੈ ਤੁਸੀਂ ਕਿਸ ਹੱਦ ਤੱਕ ਸਟ੍ਰੈੱਸ ਤਕਲੀਫ਼ ਲੈ ਸਕਦੇ ਹੋ ਫਿਰ ਬਿਜਨੈਸ ਸਟਾਰਟ ਕਰੋ
Bilkul
@@francisbhatti4173p
ਬਹੁਤ ਵਧੀਆ ਜੀ 👌👌👌👍👍👍👍🙏🏻🙏🏻🙏🏻🙏🏻
ਵਾਹਿਗੁਰੂ ਜੀ ਮੇਹਰਾਂ ਬਖਸ਼ਣ
ਨਹੀਂ ਰੀਸਾਂ ਸਰਦਾਰਾਂ ਵੀਰੇ ਤੇਰੀਆਂ ਅੱਖਾਂ ਵੇਖ ਵੇਖ ਥੱਖੀਆ ਮੇਰੀਆਂ
ਬਿਜਨਸ ਚ ਬੱਲੇ - ਬੱਲੇ ਵੀ ਹੁੰਦੀ ਹੈ ਜੀ , ਥੱਲੇ ਥੱਲੇ ਵੀ ਹੋ ਜਾਦੀਂ ਹੈ , ਬਾਕੀ ਨੋਕਰੀ ਵਾਲਾ ਬੰਦਾ ਬੱਚੇ ਪੜਾਕੇ , ਸੁੱਖ ਦੀ ਨੀਂਦ ਸੌ ਸਕਦਾ ਹੈ , ਬਿਜਨਸ ਮੈਨ ਦੀ ਕਈ ਵਾਰ ਮਾਨਸਿਕ ਪ੍ਰੇਸਾਨੀ ਦਾ ਸਿਕਾਰ ਵੀ ਹੋ ਜਾਦਾਂ ਹੈ ।
Excuses
@@karanaoujla03004sach ee aa veer .. har bnda businessman Bnn na Shuru kr deve Ta Thalle Kam Kon kru .
U are right
@@karanaoujla03004true ehi soch te agge ni vdhn dindi
apne punjb de lok business magar hi payie ahhh. business jine krna ohne kar jana. podcast wale nu pusho ku nhi kittaa. business
naukri punjab wale ne pta nhi ki samj rkyiaa. business da bs namm hi lena ehna ne krna kuz vi nhii.
Online Business baare v bilkul sahi keha 👏👍
NO RISK NO AISHQ ❤
ਜੇਕਰ ਕੋਈ ਦਸ ਹਜ਼ਾਰ ਰੁਪਏ ਲਗਾ ਕੇ ਆਪਣਾ ਕੰਮ ਸ਼ੁਰੂ ਕਰਨਾ ਚਹੁੰਦਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ।
Hji no deo apna
Tusi kithe ho
ਬਹੁਤ ਵਧੀਆ ਜਾਣਕਾਰੀ ਜੀ
ਜਿਉਂਦਾ ਰਹਿ ਸਰਦਾਰਾਂ ਵੀਰੇ ਔਖ਼ੇ ਲੱਭਦੇ ਨੇ ਹੀਰੇ
Waheguru ji 🙏🌹 very nice 👍
ਇਹਦਾ ਇਹੋ ਹੀ ਬਿਜ਼ਨਸ ਹੈ। ਲੋਕਾਂ ਦੇ ਬੱਚਿਆਂ ਨੁੰ ਵਰਗਲਾਉਣਾ।
It's Reality,, Best information
For new Genration...
ਇਹਦੀਆਂ ਗੱਲਾਂ ਹੀ ਹਨ. ਟਰੇਨਿੰਗ ਦੀ ਫੀਸ ਪੁਛੋ 40000 ਰੁਪਏ ਮੰਗਦਾ. ਇਹ ਗੱਲਾਂ ਦਾ ਖਟਿਆ ਖਾਂਦਾ ਇਹ. ਤੁਸੀ ਆਪਣਾ ਕੰਮ ਆਪ ਕਰੋਂ.
Knowledgeable video 👏
Waheguru Sahib Ji🙏🙏
Good beta u r very genius
ਪਰਮਾਤਮਾ ਸਭ ਦਾਂ ਸਾਥ ਦਿੱਤਾ ਏਂ I Ashok Handa Jalalabad wast to
Soo true 👍
Bina paise tou koi v km shuru nhi ho skda yeh sach h
Bhout vdia putt
Very nice information sir
Good information sir
Good video
Kam di gall koi ha nhi ...
Very nice information 🎉
Good
❤❤
Afsar koi nakur ni hunda
Vda afsr bnna aukha ohdi power v bhut hundi ty paisa v bhut
Samjana or hona Dona ch fark dc hukam manda sp v hukam manda uper de adhikariya da nokarsahi tahi keha janda baki lok malk samjde ne oh alag gall hai 18 ghate padd ke interview v den jande ne fer hukam v mande ne
Waheguru ji❤
Good job ❤ kamal
Good idia sir
ਸਾਡਾ ਡੀ ਸੀ ਮਹਿਕਮਾ ਬਿਜ਼ਨਸ ਕਰਨ ਦੇਵੇਗਾ, ਪੁਲਿਸ ਕਰਨ ਦੇਵੇਗੀ?
Bai ji Course di add kr rahe ho hor koj v nhi knowledge diti tusi
ਇਹਨੂੰ ਪੈਸੇ ਸਿਰਫ ਟਰੇਨਿੰਗ ਦੇ ਬਚਦੇ ਆਵੇ ਰੋਜ਼ ਲੋਕਾ ਨੂੰ ਗੁੰਮਰਾਹ ਕਰਕੇ ਆਪ ਪੈਸੇ ਕਮਾ ਰਹੇ ਕੋਈ business ਨਹੀਂ ਚਲਦਾ ਇਹਦਾ
ਹਰ ਦਿਨ video ਬਣਾ ਰਿਹਾ ਬੁੱਤ ਕਦੀ v ਕਿਸੇ 1v video ਵਿੱਚ ਕੰਮ ਦੀ ਗੱਲ ਨਹੀਂ ਕੀਤੀ ਨਾ bussiness ਬਾਰੇ ਦਸਿਆ
Same videos ਹੁੰਦੀਆ bussiness bussiness ਹੋਰ ਕੋਈ ਕੁੱਝ ਨਹੀ
O baba dso v ki Krna kiwe Krna
Sir clerk nu ghat na samjo clerk to dc bande han ate tere varge hath jor ke bahar kharee hunde han
Koi v business nahi dasia bine paise wala sari video ch
very good initiative of giving financial education and promoting a child. Now a days in sikh politics and religion old established men are not supporting youngsters.
keho jahe din vekhne pe rahe ne hon jawak v interview krn lg pye ne
Its also Bussiness
Tere nalo teh changa a
@@simmywriterr ohi ta keh raha va sade nalo ta jawak change ne jehre social media te paise kama rahe ne
@@Amarkotiaa ohi teh bai
Veere. Apana janam. 2005. Baad hunda gal hor si apa 2000 phele de wa kuj ni samjh aundi bai. Up. Wale baiye dhak pyi jnde ne youtube te
🙏
Very Amazing 🙏❤️🙏
Luck v hona chahida hai sub Galla hi hundian Mai sub kuj try kar ke dekh la
Veere Q negative kr reha kise nu je tere tou ni hoyea Ehda mtlab kise tou ni hona
ਦਾਦਾ ਪੋਤਾ ਇੰਟਰਵਿਊ ਕਰੀ ਜਾਂਦੇ ਨੇ
Sahi keha 22g
ਸਭ ਗੱਲਾਂ ਰਟੀਆਂ ਪਹਿਲਾਂ ਤੋ
😂😅😅😊
nice knowledge
5000 mag da baba call ta gal
Kehra fudu kehnda naukri aala banda shonk poore nahi kar sakda? Je naukri 10-20-30k di karoge ta obvious aa. Aapnia skills increase kar ke ene capable bano lo 1-1.5lakh salary hove, os ch aaram naal hunde ne shonk poore
Pase ta lgde a
😂🎉
Hindi videos di copy paste kri jande vehle lok😂😂
Sirf gallan da krahh😂
Loka nu fudu bnon da business eda
Bina paise to kehda buisness suru kriye a te dasiya hi nhi
Dukan dukan ja k lohri , holi , diwali de vadyan magnea ਆਦੀ
Astrology
Paise de lod ta panide aa g business lye
bina paise ton kaoi v bussiness nhi hunda
Right
🎉🎉❤❤
Skills hou t ho b jau ।।।
Ho janda bhai