Moosewala ਦੀ ਮਾਂ ਦਾ ਸਰਕਾਰ ਨੂੰ ਵੱਡਾ ਉਲਾਂਭਾ | ਮੌਤ 'ਤੇ ਜਸ਼ਨ ਮਨਾਉਣ ਵਾਲਿਆਂ ਨੂੰ ਕਿਉਂ ਦਿੱਤੇ ਅਹੁਦੇ? | Akhar

Поділитися
Вставка
  • Опубліковано 1 гру 2024

КОМЕНТАРІ • 451

  • @sukhiduggankaur384
    @sukhiduggankaur384 2 роки тому +67

    ਨਹੀਂ ਭੈਣ ਜੀ ਤੁਸੀਂ ਹਿੰਮਤ ਨਾ ਹਾਰੋ, ਇਨਸਾਫ ਜ਼ਰੂਰ ਮਿਲੂ, ਤੁਸੀਂ ਤਾਂ ਰੋਜ਼ ਮਰਦੇ ਹੋ ਰੋਜ਼ ਜਿਉਂਦੇ ਹੋ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🙏🙏🙏🙏

  • @devinderdhaliwal9435
    @devinderdhaliwal9435 2 роки тому +51

    ਮਾਤਾ ਜੀ ਹਮੇਸ਼ਾ ਦਲੇਰ ਬਣ ਕੇ ਹੀ ਰਹਿਣਾ ਲੀਲੀਆਂ ਫੀਲੀਆਂ ਭੌਂਕਦੀਆਂ ਹੀ ਹਰੀਆਂ ਤੇ ਰਹਿਣਗੀਆਂ 🙏🙏

  • @harneethayer6908
    @harneethayer6908 2 роки тому +187

    ਹਿੰਮਤ ਨਾਂ ਹਾਰੀ ,, ਜੇ ਕੋਈ ਕਹਿੰਦਾ ਬਾਈ ਬਲਕੌਰ ਫੇਮ ਭਾਲਦਾ ਤਾਂ ਉਹਨੂੰ ਕਹਿ ਦਿਉ ਤੂੰ ਵੀ ਆਵਦਾ ਪੁੱਤ ਮਰਵਾ ਲਾ ਤੈਨੂੰ ਵੀ ਫੇਮ ਮਿਲਜੂ 🙏💔

    • @jot765
      @jot765 2 роки тому +5

      True

    • @kaur_life2973
      @kaur_life2973 2 роки тому +8

      100% sahi

    • @rajveersohal2124
      @rajveersohal2124 2 роки тому +3

      @@kaur_life2973 g utube te mera likheya Song (maa da dard)Singer Ramzana heer da, pls jroor suneo nd dsio comments kr k?

    • @ripangill7606
      @ripangill7606 2 роки тому +2

      Very true

    • @harptoor
      @harptoor 2 роки тому +1

      true

  • @AvtarSingh-pw7fv
    @AvtarSingh-pw7fv 2 роки тому +29

    ਸਿੱਧੂ ਨੀ ਕਿਸੇ ਨੇ ਬਣ ਜਾਣਾ ਵੈਸੇ ਗਾਇਕਾਂ ਦੀ ਕਤੀਢ਼ ਥਾਪੀਆਂ ਜਰੂਰ ਮਾਰਦੀ
    ਇਸ ਸਰਕਾਰ ਤੋਂ ਇਨਸਾਫ਼ ਦੀ ਉਮੀਦ ਘੱਟ ਹੀ ਹੈ

  • @yadwindersinghgillgill5334
    @yadwindersinghgillgill5334 2 роки тому +30

    ਮਾਂ,ਤੇਰੇ ਪੁੱਤ ਵਰਗਾ ਕੋਈ ਨਹੀਂ ਹੋ ਸਕਦਾ ।

  • @DaljitSingh-yr1rh
    @DaljitSingh-yr1rh 2 роки тому +28

    ਸਿੱਧੂ ਬਾਈ ਸਾਧ ਬੰਦਾ ਸੀ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ

  • @dhindsarubal1378
    @dhindsarubal1378 2 роки тому +49

    ਧੰਨ ਹੈ ੲਿਸ ਮਾਂ ਦੀ ਹਿੰਮਤ।

    • @jassalkaur3548
      @jassalkaur3548 2 роки тому

      🙏🙏🙏🙏🙏

    • @Armaan456u
      @Armaan456u 2 роки тому

      Bhut Dard aa es maa baap de❤️ander😢

  • @paridhaliwal3562
    @paridhaliwal3562 2 роки тому +27

    ਸਿੱਧੂ ਬਾਈ ਦਾ ਟਰੇਂਡ ਸੀ ਥਾਪੀ ਪਰ ਸ਼ਿੰਗਰ ਆਪ ਹੀ ਸੋਚਣ ਰੱਬ ਨੂੰ ਹਾਜਰ ਮੰਨਕੇ ਜਿਹੜੇ ਸਿੱਧੂ ਨੂੰ ਪਿਆਰ ਕਰਦੇ ਨੇ ਉਹ ਮਾਰਨ ਥਾਪ 👍

  • @harneethayer6908
    @harneethayer6908 2 роки тому +49

    ਕੋਈ ਨੀ ਦੀਦੀ ਇਹ ਮਾਰ ਲੈਣ ਬਾਂਦਰ ਵਾਗੂੰ ਟਪੂਸੀਆਂ , ਉਹਦੀ ਰੀਸ ਨੀ ਕੋਈ ਕਰ ਸਕਦਾ ਨਾ ਹੀ ਉਹਦੇ ਵਰਗਾ ਹੀਰਾ ਹੋਰ ਕੋਈ ਨੀ ਹੈਗਾ 😭💔

  • @paridhaliwal3562
    @paridhaliwal3562 2 роки тому +41

    ਜਿੰਨਾਂ ਚਿਰ ਕਿਸੇ ਦੇ ਆਪਣੇ ਖਾਸ਼ ਨੌਜਵਾਨ ਦੀ ਅਰਥੀ ਨੀ ਨਿੱਕਲਦੀ ਉੱਨਾਂ ਚਿਰ ਦੁੱਖ ਨਹੀ ਹੁੰਦਾ

  • @shalomking0102
    @shalomking0102 2 роки тому +43

    We are also standing with you from Pakistan 🇵🇰 ❤️ justice for sidhu bahi

  • @manpreetkaur5928
    @manpreetkaur5928 2 роки тому +30

    Sidhu is always with us...stay strong Mother..

  • @bs.kotli1Official
    @bs.kotli1Official 2 роки тому +5

    ਮਾਂ ਜੀ ਤੁਹਾਡੇ ਨਾਲ ਰੱਬ ਹੈਗਾ ਵਾਹਿਗੁਰੂ ਜੀ 🙏

  • @DaljitSingh-yr1rh
    @DaljitSingh-yr1rh 2 роки тому +40

    ਦੂਜੇ ਦੇ ਪੁੱਤ ਮਰੇ ਨੂੰ ਮਜ਼ਾਕ ਸਮਝਦੇ ਨੇ ਜਦੋਂ ਆਵਦਾ ਪੁੱਤ ਮਰ ਜਾਂਦਾ ਓਦੋਂ ਇਹਨਾਂ ਲੋਕਾਂ ਨੂੰ ਦੁੱਖ ਲੱਗਦਾ

  • @bachitarsingh3564
    @bachitarsingh3564 2 роки тому +36

    ਬਹੁਤ ਦੁਖ ਦੀ ਗਲ ਹ ਭੈਣ ਦਾ ਦੁਖ ਦੇਖ ਕੇ ਅਸੀਂ ਖੁਦ ਦੁਖੀ ਹੋ ਜਾਨੇ ਹ

  • @Bhindacellular
    @Bhindacellular 2 роки тому +13

    Salute to Sidhu Moosewala 's mother!! Great motivation.

  • @makhankalas660
    @makhankalas660 2 роки тому +43

    ਸੱਭ ਤੋਂ ਵੱਡੀ ਦੋਸ਼ੀ ਸਿੱਧੂ ਵੀਰ ਦੇ ਕਤਲ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਹੈ

  • @harrydhaliwal4997
    @harrydhaliwal4997 2 роки тому +22

    ਮਾਂ ਤੇਰਾ ਸਾਥ ਦੇਵਾਂਗੇ

  • @kamljtkaur2792
    @kamljtkaur2792 2 роки тому +38

    Seriously every word mata jee & baapu jee spoke makes a lot of sense... we now need to pray and expect justice only and only from Waheguru ji... 😇😇😇🙏🙏🙏🙏

  • @ਸਰਬਜੀਤ
    @ਸਰਬਜੀਤ 2 роки тому +8

    ਕੋਈ ਮਰਜੀ ਥਾਪੀਆਂ ਮਾਰੀ ਜਾਵੇ ਮਾਂ ਪਰ ਸਿੱਧੂ ਵੀਰ ਦੀ ਥਾਪੀ ਵਰਗਾ ਕਿਸੇ ਦੀ ਥਾਪੀ ਚ ਦਮ ਨੀ

  • @truckawale.7604
    @truckawale.7604 2 роки тому +14

    ਵਾਹਿਗੁਰੂ ਮੇਹਰ ਕਰੀ ਪਰਿਵਾਰ ਤੇ 🙏🏻

  • @baljittoor1822
    @baljittoor1822 2 роки тому +27

    Sister no one can’t take place off sidhu he was only one singer strong my only favorite singer mousewala full energy full motivation all family song love from USA

  • @yd1636
    @yd1636 2 роки тому +6

    Sidhu dey pita ji bahut bahadar hun,or bahut samjdhaar v hun ji,sidhu dey pita ji naal sanu sarey punjab nu khadna chahida aa ji🙏🙏Sidhu sada praa c asin ohna dey pita ji naal jarur khada gey.sidhu brother nu justice har haal vich davouna hai g 😭😭🙏🙏

  • @neo8neo8
    @neo8neo8 2 роки тому +72

    Gandi siyastan ne sada heera kha leya hai 💔
    Sidhu Moosewala jaise nahi aana . Only one Legend 🎤💫💯🎤💗 in this Era.. . We miss daily . .God bless the Parents 🙏🏼 .

    • @vickybisla4089
      @vickybisla4089 2 роки тому +2

      Yeah 👍right 🙏

    • @satbirkaur8214
      @satbirkaur8214 2 роки тому +2

      Right👍

    • @yd1636
      @yd1636 2 роки тому +1

      Gandey singers ne sada heera kho lya

    • @neo8neo8
      @neo8neo8 2 роки тому

      @Fabulous Gamer can't read punjabi

  • @ਿੲਸ਼ਰਸਵੈਚ
    @ਿੲਸ਼ਰਸਵੈਚ 2 роки тому +16

    ਵਾਹਿਗੁਰੂ ਇਨਸਾਫ ਦਵਉ ਜੀ

  • @sajanrandhawa6122
    @sajanrandhawa6122 2 роки тому +22

    Satnam Waheguru Ji 🙏🙏

  • @sdadsada8528
    @sdadsada8528 2 роки тому +5

    ਨੀ ਮੈਂ ਚਲਣੋ ਹਟਾਤੇ ਮਿਠੀਏ. ਮੂਸੇ ਵਾਲਾ ਪੁੱਤਰ ਜ਼ਿੰਦਾਬਾਦ. ਸਦਾ ਅਮਰ ਹੋ. 🙏

  • @jagatkamboj9975
    @jagatkamboj9975 2 роки тому +17

    Legend never die 😍
    Justice for moosewala

  • @ponderingwithpriya
    @ponderingwithpriya 2 роки тому +29

    हे भोलेनाथ क्या क्या झेलना पड़ रहा है माता पिता को.... भाई इनको तिनका नही चुभने देता था आज इनको इतना दुःख देखना पड़ रहा है। कृपा करो प्रभु। न्याय दो।

  • @dspdavinderpal2849
    @dspdavinderpal2849 2 роки тому +17

    # justice for Sidhu moose vala

  • @sandhuschannel2114
    @sandhuschannel2114 2 роки тому +18

    Sidhu moosewala legend never die ❤️

  • @sukhmanjotsingh7427
    @sukhmanjotsingh7427 2 роки тому +10

    ਸਹੀ ਗੱਲ ਹੈ ਮਾਤਾ ਜੀ 🙏🙏🙏🙏🙏

  • @punjabianvirk01
    @punjabianvirk01 2 роки тому +17

    Legend can never die

  • @gurpreetsinghjohal2231
    @gurpreetsinghjohal2231 2 роки тому +7

    😭ਸਹੀ ਗੱਲ ਆ ਇਨ੍ਹਾਂ ਗੰਦੀਆਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ 😭

  • @SurinderKaur-uo7nf
    @SurinderKaur-uo7nf 2 роки тому +13

    Always with you from Australia 🙏🙏🙏❤❤

  • @navidhillon5968
    @navidhillon5968 2 роки тому +5

    Miss you Sidhu Bhai Aalwes Sidhu Vir jindabad 🙏🙏🙏💔😭

  • @MANINDERSINGH-lk2po
    @MANINDERSINGH-lk2po 2 роки тому +9

    Justice for Sidhu veer🙏🙏

  • @PunjabiBoliyanSuhagandGhoria
    @PunjabiBoliyanSuhagandGhoria 2 роки тому +3

    ਬਹੁਤ ਦੁੱਖ ਹੁੰਦਾ ਬੇਬੇ ਬਾਪੂ ਜੀ ਨੂੰ ਵੇਖਕੇ 😭

  • @No_Name9046
    @No_Name9046 2 роки тому +1

    ਜਦੋ ਇਦਾ ਦੀਆ ਟੀਪਣੀਆ ਕਰਨ ਵੀਲਿਆ ਦੇ ਆਪਣੇ ਪੁੱਤ ਦੀ ਅਰਥੀ ਉੱਠੂਗੀ ਉਦੋ ਪਤਾ ਲੱਗੂ
    ਬੇਬੇ ਜੀ ਤੁਸੀ ਇਦਾ ਹੀ ਹਿੰਮਤ ਬਣਾ ਕੇ ਰੱਖਣੀ ਹੈ🙏🏻

  • @jassidhaliwal526
    @jassidhaliwal526 2 роки тому +2

    ਸੱਚੇ ਦਿਲੋਂ ਰੱਬ ਦੀ ਅਦਾਲਤ ਵਿੱਚ ਨਾ ਦਲੀਲ ਚਲਦੀ ਹੈ ਨਾ ਗਵਾਹ ਨਾ ਵਕੀਲ ਨਾ ਝੂਠੇ ਲੋਕਾਂ ਨੂੰ ਜੱਜ ਬਣ ਦਿੰਦਾ ਹੈ

  • @thefarmernextgovtpunjab8601
    @thefarmernextgovtpunjab8601 2 роки тому +16

    ਜਿਹੜਾ ਤੇਰੇ ਮੇਰੇ ਵਰਗੇ ਨੇ ਜ਼ੋਰ ਮਾਰਿਆ
    ਅੱਜ ਮੱਖੀ ਵਾਂਗ ਲੱਸੀ ਚੋਂ ਵਗਾਹ ਕੇ ਮਾਰਿਆ
    ਅਕਾਲੀਆਂ ਦੇ ਗੁੰਡਿਆਂ ਨੂੰ ਕਰ ਭਰਤੀ
    ਪੁਰਾਣਿਆਂ ਵਰਕਰਾਂ ਤੇ ਆਰੀ ਧਰਤੀ
    ਸਾਡੇ ਮਨਾਂ ਵਿਚ ਗੁੱਸੇ ਫੁੱਲ ਭਰੇ ਨੇ
    ਠੋਕਾਂਗੇ ਟਿਕਾਕੇ ਝੂਠੇ ਵਾਅਦੇ ਕਰੇ ਨੇ
    ਦੋ-ਦੋ ਵਿਆਹ ਬਦਲਾਅ ਕਹਿੰਦੀ ਆ
    ਛੱਡ ਖਹਿੜਾ ਦੁਨੀਆਂ ਨਜ਼ਾਰੇ ਲੈਂਦੀ ਆ
    ਰਾਜੇਵਾਲ ਦਾ ਵੀ ਇਨ੍ਹਾਂ ਨੇ ਮਜ਼ਾਕ ਸੀ ਉਡਾਇਆ
    ਇਨ੍ਹਾਂ ਨੇ ਹੀ ਮੋਦੀ ਅੱਜ ਸਿਰ ਤੇ ਚੜਾਇਆ
    'B' ਟੀਮ ਮੈਨੂੰ ਦੱਸੋ ਕੌਣ ਸੀ ਲਿਆਇਆ
    ਇਨ੍ਹਾਂ ਨੇ ਜ਼ਮਾਨਤਾਂ ਨੂੰ ਜ਼ਬਤ ਕਰਾਇਆ
    ਇਨ੍ਹਾਂ ਨੇ ਹੀ ਜਿੱਤੇ ਹੋਏ ਕਿਸਾਨ ਨੂੰ ਹਰਾਇਆ
    ਨਾਲੇ ਮੈਨੂੰ ਮਰਵਾਇਆ ਨਾਲੇ ਦੀਪ ਮਰਵਾਇਆ
    ਰੋਂਦੀ ਆ ਜਵਾਨੀ ਰੁਜ਼ਗਾਰ ਵੀ ਨੀ ਲਾਇਆ
    ਕਰਜ਼ੇ ਦੇ ਹੇਠਾਂ ਬਾਪੂ ਖੁਦਕੁਸ਼ੀ ਕਰਦਾ
    ਮਹੀਨੇ ਤਿੰਨ ਵੀ ਨੀ ਬੀਤੇ ਆਪ ਘੋੜੀ ਉੱਤੇ ਚੜਦਾ
    ਕੌਣ ਐਸ਼ ਕਰਦਾ ਤੇ ਕੌਣ ਭੁੱਖਾ ਮਰਦਾ ??
    ਕੋਈ ਸਕਿਓਰਿਟੀ ਨਾ ਸਾਡਾ ਬੁਰਾ ਹਾਲ
    ਵੱਡੇ-ਵੱਡੇ ਲਾਮ-ਲਸ਼ਕਰ ਥੋਡੇ ਨਾਲ
    ਮੈਨੂੰ ਅੱਜ ਦੱਸੋ ਓਏ ਹੰਕਾਰ ਗਿਆ ਕੌਣ?
    ਮੈਨੂੰ ਅੱਜ ਦੱਸੋ ਓਏ ਗੱਦਾਰ ਏਥੇ ਕੌਣ?
    ਸਿਵਿਆਂ ਚੋਂ ਬੋਲੂ ਹਾਲੇ ਰਾਖ਼ ਵੀ ਨੀ ਠਰੀ
    ਮੂਸੇ ਆਲਾ ਜਿਉਂਦਾ ਹਾਲੇ ਕਲ਼ਮ ਨੀ ਮਰੀ

  • @rizisocial5177
    @rizisocial5177 2 роки тому +10

    Legend Sidhu moose Wala 😭

  • @ManjitKaur-bp1lf
    @ManjitKaur-bp1lf 2 роки тому +5

    ਮਾਤਾ ਜੀ ਟੈਂਸ਼ਨ ਨਾਂ ਲਓ ਜੀ ਦੁਨੀਆ ਦਾ ਕੰਮ ਆ ਬੋਲਣਾ ਵਾਹਿਗੁਰੂ ਜੀ ਸਬ ਦੇਖਣ ਗੇ ਜੀ

  • @inderjitdhami5085
    @inderjitdhami5085 2 роки тому +5

    So proud chran kaur ji dhan ha tahada putar love youx

  • @gsingh7063
    @gsingh7063 2 роки тому +6

    Madam ji mare lokan de coment per dhian na dio world level te 75% people’s tuhade nal ne jo tuhada hira putt kr gia kese ton ni hona miss you Sidhu Mosewala 💕

  • @PK-jn5qw
    @PK-jn5qw 2 роки тому +8

    Sidhu is always in our ♥️ 🇺🇸Sending love and support to bebe ji and bapu ji🙏🇺🇸

  • @satbirkaur8214
    @satbirkaur8214 2 роки тому +8

    # Justice for sidhu moose wala😭🙏🙏🙏🙏🙏

  • @ਵਾਹਿਗੁਰੂਜੀ-ਙ8ਹ

    ਭਗਵੰਤ ਮਾਨ ਤੇ ਪੂਰੇ ਪ੍ਰਸਾਸਨ ਦੀ ਗਲਤੀ

  • @Thealtafmalik_
    @Thealtafmalik_ 2 роки тому +5

    Miss you Sidhu moose wala 💔😭💔😭😭💔😭😭💔

  • @jobansandhu7542
    @jobansandhu7542 2 роки тому +5

    Tuhade naal a maa

  • @dhindsarubal1378
    @dhindsarubal1378 2 роки тому +9

    ਹੁਣ ਤੱਕ ਦੀਪ ਸਿੱਧੂ,ਨੰਗਲ ਅੰਬੀਆਂ ਦਾ ਇਨਸਾਫ਼ ਨਹੀਂ ਮਿਲਿਆ। ਸਿੱਧੂ ਦਾ ਇਨਸਾਫ਼ ਕਿੱਥੋ ਮਿਲੋ।

  • @MANINDERSINGH-lk2po
    @MANINDERSINGH-lk2po 2 роки тому +12

    Mata ji fikar Na karo tainu insaaf Waheguru gg jaroor dava ga chinta Na karo🙏🙏🙏🙏🙏

  • @rajwindersingh8157
    @rajwindersingh8157 2 роки тому +2

    ਘੈਂਟ ਪਰਵਰੀਸ਼ ਕੀਤੀ ਸੀ ਉਸ ਸਾਧ ਦੀ.

  • @b.s1637
    @b.s1637 2 роки тому +6

    ਗਲਤੀ ਹੋਗੀ ਪੰਜਾਬ ਦਾ ਮੁਖ ਮੰਤਰੀ ਬਾਂਦਰ ਨੂੰ ਹੀ ਬਣਾ ਹੋ ਗਿਆ

  • @ekammrar3400
    @ekammrar3400 2 роки тому +19

    Legend never die

  • @mandyrai7371
    @mandyrai7371 2 роки тому +10

    Legend moosewala bai😭😭

  • @youngeryoutuber8738
    @youngeryoutuber8738 2 роки тому +7

    Sidhu moose wala legend 💪

  • @jassidhaliwal526
    @jassidhaliwal526 2 роки тому +3

    ਸੱਚੇ ਦਿਲੋਂ ਨਾਲ ਦੁੱਖ ਪ੍ਰਗਟਿਆ ਕਰੋ ਨਾ ਝੂਠਾ ਲੋਕ ਵਿਖਾਵੇ ਕਰੋ ਨਾ ਰੱਬ ਨੇ ਕਰਨ ਦੇਣਾ ਹੈ ਰੱਬ ਬੰਦੇ ਨੂੰ ਅੰਦਰ ਤੋਂ ਜਾਣ ਦਾ ਹੈ

  • @rinkuspall6711
    @rinkuspall6711 2 роки тому

    ਨਵਰੀਤ ਵੀਰੇ ਤੁਹਾਨੂੰ ਲੱਗਦਾ ਕਿ ਸੱਚੀ ਸਿੱਧੂ ਨੂੰ ਇਨਸਾਫ ਮਿਲਜੂ,ਬਣਾ ਦੇਵੀਂ ਇਕ ਵੀਡੀਓ ਇਹਦੇ ਵਾਰੇ ਵੀ ਉਹੀ ਦਰੱਖਤ ਥੱਲੇ ਬਹਿ ਕੇ ਜਿਸਦੇ ਉਸ ਦਿਨ ਲੋ ਚਲਦੀ ਸੀ ਯਾਦ ਹੈ ਵੀਰ ਜੀ

  • @malkeetkaur9876
    @malkeetkaur9876 2 роки тому +8

    Mumma papa tusi fikkar na kro j rabb ne Edda vdda dukh ditta aa na Ta tohanu sbbar v milluga fikkar na kro sada vir koi ammm insan nyi c oh ta rabb Da ditta ik sant c jo rabb ne ess buri duniyaa da antt krn lyi ditta c ta oh lai giyaa aa es gandi duniyaa cho fikka na kro Kidde painge eh Maadi duniyaa de jinna sada vir mariyaa aa asi eho ardas krde aa k rabb ohna da jaldi ant kre

  • @mandeepmandy3252
    @mandeepmandy3252 2 роки тому +5

    Justice for Legend sidhumoosewala

  • @Sonuhoneyvlogs
    @Sonuhoneyvlogs 2 роки тому +3

    Bilkul sahi glla mata ji justice for Sidhu veer nle koi ni mata ji lok dekh de Aon valeya ne votta v rehne eh v ni hun 🙏🏼🙏🏼🙏🏼

  • @tejirehal8186
    @tejirehal8186 2 роки тому +3

    ਸਿੱਧੂ ਸਿੱਧੂ ਸੀ ਯਾਰ

  • @ਗੁਰੂਦਾਖਾਲਸਾ

    ਭੈਣ ਜੀ ਇਹ ਕਲਾਾਕਰਾ ਨੇ ਮਹਾਸਟਾਰ ਚਮਕੀਲਾ ਮਰਵਾ ਤਾ ਇਹ ਜਰਦੇ ਨਹੀ ਤੁਸੀ िਬਲਕੁਲ ਠੀਕ ਕਹਾ 🙏👍🎯💐🌹

  • @anuradhasharma1369
    @anuradhasharma1369 2 роки тому +9

    Assi jitthe ve rahiye assi tuhade naal he haan..dont worry assi is ladayi nu anjaam tak leke jawange.

  • @joginderlal297
    @joginderlal297 2 роки тому +2

    Hanji MAA tusi thik khai aa love you jaan sidhu 22 love you jaan sidhu

  • @bindadeol7515
    @bindadeol7515 2 роки тому +4

    Satnam waheguru ji satnam waheguru ji satnam waheguru ji satnam waheguru ji satnam waheguru ji

  • @rajindersharma9027
    @rajindersharma9027 2 роки тому +1

    ਸੁਭਦੀਪ ਪੁੱਤਰਾਂ ਦੇ ਜਾਨ ਦੇਕੇ ਵੀ ਤੂੰ ਮੁੜ ਸਕਦਾ ਇੱਕ ਪਲ ਨਾ ਲਾਂਦਾ love u yara

  • @jagatkamboj9975
    @jagatkamboj9975 2 роки тому +1

    ਸਿੱਧੂ ਨੂੰ ਦੁਨਿਆ ਪਿਆਰ ਕਰਦੀ ਏ
    ਕਿਸੇ ਦੇ ਫੇਮ ਦੀ ਲੋੜ ਨਹੀਂ

  • @kulkaur4092
    @kulkaur4092 2 роки тому +5

    Waheguru ji mehar karo 🙏

  • @ParminderKaur-zj7oj
    @ParminderKaur-zj7oj Рік тому +1

    Thappi ta sirf sidhu de sii eh sach aa❤ g 🎉

  • @khushdeepsingh8527
    @khushdeepsingh8527 2 роки тому

    ਮਾਤਾ ਜੀ ਵਾਹਿਗੁਰੂ ਜੀ ਇਨਸਾਫ਼ ਦਬਾਉ

  • @ntbhasin
    @ntbhasin 2 роки тому +3

    Respect for maa bapu ji 🙏

  • @RajveerSingh-iw6yo
    @RajveerSingh-iw6yo 2 роки тому +1

    ਬਿਲਕੁਲ ਸਹੀ ਮਾਤਾ ਜੀ

  • @parminderdeol8699
    @parminderdeol8699 2 роки тому +5

    Sahi gal aa hun sidhu put de Risa krde aa phla os te sb singar lgde c

  • @harjeet_maan_
    @harjeet_maan_ 2 роки тому

    ਮਾਂ ਬਾਪ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਹੋਂਸਲਾ ਰੱਖੋ ਮਾਲਕ ਜ਼ਰੂਰ ਸੁਣੂਗਾ ਸਿੱਧੂ ਇੱਕ ਰੱਬੀ ਨੂਰ ਬੰਦਾ ਸੀ ਜਿੰਨਾ ਲੋਕ ਸਿੱਧੂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਉਹਨਾਂ ਹੋਰ ਕਿਸੇਨੂੰ ਲੋਕਾਂ ਨੇ ਯਾਦ ਨੀ ਕਰਨਾ

  • @lovigill4441
    @lovigill4441 2 роки тому +2

    So proud of you auntie god bless you 🙏🙏🙏

  • @manjitsidhu4554
    @manjitsidhu4554 2 роки тому +4

    Waheguru ji mehar karo

  • @H_Crafts1
    @H_Crafts1 2 роки тому +6

    We always with you

  • @varinderna214
    @varinderna214 2 роки тому +4

    Every word is true nobody cover the loss don’t worry about the people we all stand together for sidhu ji justice 🙏🙏😭😭😭😭

  • @maaVi_79
    @maaVi_79 2 роки тому +12

    Rest in power 5911 .

  • @kamalpreet3092
    @kamalpreet3092 2 роки тому +3

    ਮਾਤਾ ਜੀ ਤੁਸੀਂ ਮਹਾਨ ਹੋ

  • @taranvirbains7209
    @taranvirbains7209 2 роки тому +8

    Eda de bhut bhonkde a mata g tusi fikar na kro lok thande nal a bas tusi thek rho apni sehat da khyal rakho

  • @ripangill7606
    @ripangill7606 2 роки тому +13

    People are so nasty ...selfish gande lok. We are with you Aunty and uncle. Waheguru is with you. Stay strong

  • @pihuarora234
    @pihuarora234 2 роки тому +22

    Legend never dies...

    • @vickybisla4089
      @vickybisla4089 2 роки тому +1

      Sirf likhne se kam nhi chalega.miss 👍

  • @harsimrankaur-sb1qb
    @harsimrankaur-sb1qb 2 роки тому +6

    Sahi gal ae ! Jad ayi c party they were like VIP culture khatam krna hna apni wife te sister nu ta eni police force diti pyi c oh misuse of security ni ho rahi c ! Sharam auni cahhdi ehejea hypocrites nu

  • @lovekeshsachdeva51
    @lovekeshsachdeva51 2 роки тому +7

    Kuch cheap logo ka kaam h barking👎👎 ....aap tension mat lo aunty g uncle g rabb ji tuhade naal h or bs aap strong banne rehna....🙏🏻🙏🏻

  • @sukhvirsinghsunnyscienceex6022
    @sukhvirsinghsunnyscienceex6022 2 роки тому +3

    Sidhu Moose wala ❤️❤️

  • @No_Name9046
    @No_Name9046 2 роки тому

    ਅਸੀ ਪਿਹਲਾ ਵੀ ਸਿੱਧੂ ਬਾਈ ਦੇ ਨਾਲ ਸੀ 🙏🏻
    ਅਸੀ ਅੱਜ ਵੀ ਸਿੱਧੂ ਬਾਈ ਦੇ ਨਾਲ ਆ🙏🏻
    ਤੇ ਹਮੇਸ਼ਾ ਸਿੱਧੂ ਬਾਈ ਦੇ ਮਾਂ ਪਿਉ ਦੇ ਨਾਲ ਆ 🙏🏻
    ਸਿੱਧੂ ਮੂਸੇਆਲਾ ਸਾਡੀ ਜਾਨ ਆ😭😢

  • @ranjitkaur579
    @ranjitkaur579 2 роки тому +2

    Waheguru ji waheguru ji

  • @ladduladdu3522
    @ladduladdu3522 2 роки тому +2

    Sidhu moose wala Zinda baad 💪💪

  • @rajwindersingh8157
    @rajwindersingh8157 2 роки тому +2

    ਇਹ ਕਿੰਝ ਲਾਉਣਗੇ ਸਟੇਜ ਇਹ ਸਭ ਵੀ ਧੋਣ ਝੁਕਾਈ ਬੈਠੇ ਹਨ ,ਨਾਮਰਦ ਦੱਲੇ

  • @nehaSing285
    @nehaSing285 2 роки тому +3

    Sahi kaha maa juthe log ki jarurat nai.... Lkn justice mile. Sidhu ko

  • @SurinderKaur-uo7nf
    @SurinderKaur-uo7nf 2 роки тому +2

    # JUSTICE FOR SIDHUMOOSE WALA PLEASE 🙏🙏🙏🙏

  • @kaurprincess2847
    @kaurprincess2847 2 роки тому +6

    Auntie uncle ji,, hounsla na shadeo.. Parmatma sab dekh reha... Sidhu moosewala da naam rehndi duniya tak reh gya.. Koi nahi mita sakta.. Koi kuch bolta rahe ignore them.. Yeh wahi log hai jo Sidhu moosewala ji jaise bann nahi sake aur na hi kabhi bann payenge...

  • @HarwinderSingh-me1tr
    @HarwinderSingh-me1tr 2 роки тому

    ਨਹੀ ਮਾਂ ਵਹਿਗੁਰੂ ਜੀ ਉਪਰ ਵਿਸਵਾਸ ਰੱਖੋ ਵਹਿਗੁਰੂ ਜੀ ਇਨਸਾਫ ਲੈ ਕੇ ਦੇਵੇਗਾ

  • @gurjindersinghgurjindersin4858
    @gurjindersinghgurjindersin4858 2 роки тому +2

    Salute.Maa.G

  • @jaspreetgill3576
    @jaspreetgill3576 2 роки тому +2

    Must say Sidhu mosswwala ainna da gher hi ho sakda c .. inne brave parents....God bless them ....

    • @instantinsights.
      @instantinsights. 2 роки тому

      Well said
      I can’t stop crying
      Sidhu bro Nu apa te only tv te dekhya
      But ehna da te PUTT c
      Waheguru g mehar kro 🙏🙏🙏🙏🙏🙏🙏🙏

    • @jaspreetgill3576
      @jaspreetgill3576 2 роки тому

      @@instantinsights. absolutely bro ...same here I keep watching him all day ....

    • @jaspreetgill3576
      @jaspreetgill3576 2 роки тому

      @@instantinsights. ae ta brother Apna verga hi c ainna humble

  • @hakamsingh9509
    @hakamsingh9509 2 роки тому

    Waheguru ji waheguru ji mata ji bapu ji sare tuhada naal a. Mera sara parwar tuhada parwar naal ha. 5911 5911 jinda bad sada sher sidhu moosa wala🐅🐅🐅🐅🐅🐅🐅🐅 miss you veer subdeep singh sidhu🥰🥰🥰🥰🥰🥰 sade dil bich basda reha ga love you veer subdeep singh sidhu🥰🥰🥰🥰🥰🥰

  • @quratulain3193
    @quratulain3193 2 роки тому +3

    justice for sidhu moose wala