ਐਕਟਰ ਮਾਹੀ ਸ਼ਰਮਾਂ ਪਹੁੰਚੀ ਮਰੀਜ਼ਾਂ ਦੀ ਮੱਦਦ ਕਰਨ

Поділитися
Вставка
  • Опубліковано 16 лис 2024

КОМЕНТАРІ • 132

  • @JaspalSingh-zx5zs
    @JaspalSingh-zx5zs 7 місяців тому +39

    ਪਰਮਾਤਮਾ ਅਨਮੋਲ ਦੀ ਪੂਰੀ ਟੀਮ ਨੂੰ ਅਤੇ ਜੋ ਬੀਬੀ ਸੇਵਾ ਕਰਨ ਆਈ ਹੈ ਫਿਲਮ ਸਟਾਰ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਇਹਨਾਂ ਸਦਾ ਹੀ ਖੁਸ਼ੀਆਂ ਦੇ ਖੇੜੇ ਬਖਸ਼ਣਾ ਜੀ 🙏🙏

    • @inderjit748
      @inderjit748 6 місяців тому

      STAR NAHI EH TAA BOHAT DWON TO EARTH PUNJABAN BETE AA SIDHIA GALA KARDI AA WAHEGURU JI BETE ANMOL NU SADI PANJABAN BETE MAHI NU CHARDIKLA BAKSHAN

  • @ManinderKamboj-r5q
    @ManinderKamboj-r5q 7 місяців тому +23

    ਪਰਮਾਤਮਾ ਕਰੇ ਅਨਮੋਲ ਭਰਾ ਦੀ ਉਮਰ ਹਜ਼ਾਰਾ ਸਾਲ ਹੋਵੇ ਤਾਕੀ ਗਰੀਬਾਂ ਦੀ ਮਦਦ ਕਰਦਾ ਰਹੇ

  • @ManpreetSingh-p8m
    @ManpreetSingh-p8m 7 місяців тому +25

    ਅਨਮੋਲ ਵੀਰ ਬਹੁਤ ਸਮਝਦਾਰ ਬੰਦਾ ਹੈ। ਏਹਨੁ ਕੈਂਹਦੇ ਇਨਸਾਨੀਅਤ।

    • @RadheSham-yg5sf
      @RadheSham-yg5sf 7 місяців тому +3

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵਾਹਿਗੁਰੂ ਜੀ ਵੀਰ ਅਨਮੋਲ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਤੇ ਇਸ ਭੇਣ ਜੀ ਨੂੰ ਵਾਹਿਗੁਰੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹

  • @BrothersVlog111
    @BrothersVlog111 7 місяців тому +12

    ਵਾਹਿਗੁਰੂ ਜੀ ਮੇਰੀ ਭੈਣ ਧੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਤੁਸੀ ਸਾਡੇ ਵੀਰ ਅਨਮੋਲ ਕਵਤਰੇ ਕੋਲ ਪਹੁੰਚੇ

  • @hemraj1901
    @hemraj1901 6 місяців тому +5

    ਵਾਹਿਗੁਰੂ ਜੀ ਸਭ ਮਰੀਜ਼ਾਂ ਤੇ ਮੇਹਰ ਕਰੋ

  • @PremSingh-o8q7g
    @PremSingh-o8q7g 7 місяців тому +5

    Satnam shri waheguru ji meher kro ji

  • @karamjitsinghsalana4648
    @karamjitsinghsalana4648 7 місяців тому +4

    ❤❤❤❤❤waheguru ji mehar hee rakhan ge veer te

  • @BittuButter-re4pk
    @BittuButter-re4pk 7 місяців тому +10

    ਵਾਹਿਗੁਰੂ ਜੀ

  • @JaspinderSingh-rx8hf
    @JaspinderSingh-rx8hf 7 місяців тому +9

    ਅਨਮੋਲ ਜੀ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ

  • @HardeepSingh-be6ju
    @HardeepSingh-be6ju 7 місяців тому +5

    Satnam Waheguru ji 🙏🏻🙏🏻🙏🏻🙏🏻🙏🏻🙏🏻🙏🏻

  • @Anu_Bharti22
    @Anu_Bharti22 7 місяців тому +2

    Nyc of u mam... Bahut jaruri hai har artist vaste apna tym kadke ethe ana te Ek Zaria team nal judna taki ohna de zarie ek acha social msg pohnch sake te vad to vad loka da bhala ho sake.... Always Respect for team Ek Zaria🙏

  • @GurwinderSingh-cz6tl
    @GurwinderSingh-cz6tl 7 місяців тому +3

    Waheguru sode ta mehar kare Anmol veer

  • @kuwat3525
    @kuwat3525 7 місяців тому +3

    Waheguru g mere Shone sister nu Kush rakhe hr pal eive hi hasde rakhe hr pal waheguru g 🙏🙏

  • @SukhwinderSingh-wq5ip
    @SukhwinderSingh-wq5ip 7 місяців тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @KantaSharma-x2m
    @KantaSharma-x2m 7 місяців тому +3

    Bahut vadhiya beta ji raab tuhanu khushiyan bakshe

  • @PoonamSharma-zu6vl
    @PoonamSharma-zu6vl 7 місяців тому +3

    Bahut badhiya veer ji raab tuhanu khushiyan bakshe

  • @happyhapen4223
    @happyhapen4223 7 місяців тому +5

    Waheguru ji ❤❤

  • @vickysinghvicky2618
    @vickysinghvicky2618 7 місяців тому +8

    ਮਾਹੀ ਸ਼ਰਮਾ ਬਹੁਤ ਵਧੀਆ ❤

  • @tirathsingh2249
    @tirathsingh2249 6 місяців тому +2

    ਅਨਮੋਲ ਵੀਰ ਜੀ 🙏 ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ 🙏🙏🙏🙏🙏🙏

  • @parmjeetkaur5256
    @parmjeetkaur5256 6 місяців тому

    ਅਨਮੋਲ ਬੇਟਾ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਚੜਦੀਕਲਾ ਬਖਸੇ ਬਾਕੀ ਧੀ ਰਾਣੀ ਤੁਸੀ ਮਰੀਜਾ ਦੀ ਮਦਦ ਕਰਨ ਆਏ ਹੋ ਧੰਨਵਾਦ❤🎉

  • @ramanverma347
    @ramanverma347 7 місяців тому +1

    Waheguru mehar kre oo g

  • @parmmsingh
    @parmmsingh 6 місяців тому +1

    ਮੈਨੂੰ ਵੀਡੀਓ ਦੇਖ ਕੇ ਮੇਰੇ ਕਈ ਭਰਮ ਭੁਲੇਖੇ ਦੂਰ ਹੋਏ ਨੇ ਵਾਹਿਗੁਰੂ ਰਹਿਮਤ ਕਰਨ ਸੱਰਬਤ ਦਾ ਭਲਾ ਕਰਨ ਤੇ ਏਸੇ ਤਰਾਂ ਮਹਿਨਤ ਜਾਰੀ ਰੱਖੋ ਬਾਈ

  • @karamdhami92
    @karamdhami92 5 місяців тому

    Waheguru ji tuhade sb te mehar bhrya hath rakhN ji hamesha... GREAT WORK, REALLY.... ❤

  • @GurwinderSingh-cz6tl
    @GurwinderSingh-cz6tl 7 місяців тому +3

    Anmol veer Sonu waheguru Khush rakhe ji

  • @SarojRani-wi6oo
    @SarojRani-wi6oo 7 місяців тому +1

    Anmol veer g bhot vda danvad hai ji God ho tusi ena loka lai

  • @BaljitramBaljitram-r2l
    @BaljitramBaljitram-r2l 7 місяців тому +3

    Very good bother God bless you

  • @heenasharma864
    @heenasharma864 7 місяців тому +3

    Bhut vdiya veere God bless you

  • @karamjitsinghsalana4648
    @karamjitsinghsalana4648 7 місяців тому +4

    ❤❤❤salute veer Anmol ji and Mahi sharma

  • @baljeetuppal7670
    @baljeetuppal7670 7 місяців тому +3

    Waheguru ji 🙏

  • @s.kbhatti7163
    @s.kbhatti7163 7 місяців тому +3

    God Bless You,Anmol Beta

  • @surjeetrairai2095
    @surjeetrairai2095 7 місяців тому +3

    God bless u for always 🙏🙏

  • @SodhiRam-n3r
    @SodhiRam-n3r 7 місяців тому

    ❤❤❤❤❤ ਸੇਵਾ ਕਰਨ ਵਾਲੇ ਹੋਣ ਤਾਂ ਵਾਹਿਗੁਰੂ ਸਤਿਨਾਮ ਜੀ ਆਪ ਕਿਸੇ ਵੀ ਰੂਪ ਵਿੱਚ ਆ ਕੇ ਤੁਹਾਡੀ ਸਭ ਦੀ ਮਦਦ ਆਪ ਕਰਨਗੇ ਆਪਣੇ ਲਈ ਹਰ ਕੋਈ ਕਰਦਾ ਹੈ ਪਰ ਕਿਸੇ ਲਈ ਕੋਈ ਹੀ ਕਰ ਸਕਦਾ ਹੈ ਮੈ ਦਿਲੋਂ ਸਲਾਮ ਕਰਦਾ ਹਾਂ ਪਰ ਮਾਲੀ ਹਾਲਤ ਕਰਨ ਥੋੜੀ ਮਦਦ ਘੱਟ ਕਰ ਸਕਦੇ ਹਾ ਪਰ ਵਿਸ਼ਵਾਸ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਜਰੂਰ ਮਦਦ ਕਰਨਗੇ ਕਿਉਂਕਿ ਜਿਸ ਸਟੇਟ ਮੈ ਹਾ ਮੈ ਕਿਸੇ ਤੋ ਪੈਸਾ ਮੰਗ ਵੀ ਨਹੀ ਸਕਦਾ ਕਿਉਂਕਿ ਲੋਕ ਮਜ਼ਾਕ ਉਡਾਣ ਦਾ ਕੰਮ ਬਹੁਤ ਕਰਦੇ ਹਨ ਬਹੁਤ ਲੋਕ ਬਹੁਤ ਅਮੀਰ ਹਨ ਪਰ ਚੰਗੇ ਕੰਮ ਲਈ ਪੈਸਾ ਖਰਚ ਨਹੀ ਕਰਦੇ ਆਪਣੀ ਝੂਠੀ ਸ਼ੋਹਰਤ ਲਈ ਤਾ ਬਹੁਤ ਮਾਇਆ ਖਰਚੇ ਕਰਦੇ ਹਨ ਪਰ ਦੁਖ ਇਸ ਗੱਲ ਦਾ ਹੈ ਕਿ ਉਹ ਅਮ੍ਰਿੰਤਧਾਰੀ ਲੋਕ ਹਨ ਤੇ ਦਿਖਾਵੇ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲੰਮੇ ਪੈ ਸਲਾਮ ਕਰਦੇ ਹਨ ਕਿ ਲੋਕ ਸਮਝਣ ਇਹ ਬਹੁਤ ਧਰਮੀ ਹੈ ਤੇ ਮਾਣ ਵਾਲੀ ਗੱਲ ਇਹ ਹੈ ਕਿ ਕੋਈ ਦਿਹਾੜੀਦਾਰ ਹੋਵੇ ਤਾਂ ਉਹ ਗਰੀਬ ਬੰਦੇ ਦੇ ਫਰੀ ਕੰਮ ਕਰ ਜਾਂਦੇ ਹਨ ਤੇ ਉਨ੍ਹਾਂ ਦਾ ਆਪਣਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੁੰਦਾ ਹੈ।ਭਾਜੀ ਬਹੁਤ ਲੋਕ ਇਸ ਤਰਾਂ ਦੇ ਵੀ ਹਨ ਜੋ ਬਿਮਾਰੀ ਦੇ ਨਾ ਤੇ ਲੋਕਾਂ ਕੋਲੋਂ ਪੈਸੇ ਵੀ ਕਮਾਉਂਦੇ ਹਨ ਮੈ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਇਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਕਿਉਂਕਿ ਭਾਜੀ ਮੈ ਵੀ ਕਿਤੇ ਤੋ ਆਰ ਐਮ ਪੀ ਡਾਕਟਰ ਹਾ ਤੇ ਮੈ ਜਾਣਦਾ ਹਾ ਕਿ ਇਹ ਕਿਨੀ ਪੂਜੀ ਖਰਚ ਕਰ ਸਕਦੇ ਹਨ।

  • @happagalib7367
    @happagalib7367 7 місяців тому +5

    good job maahi ji❤❤❤❤

  • @reenainsa6408
    @reenainsa6408 6 місяців тому

    ਵਾਹ ਜੀ ਵਾਹ ਕੀ ਬਾਤ ਐ ਮੈਡਮ ਮਾਹੀ ਸ਼ਰਮਾ ਜੀ GOOD JOB JI

  • @karamjeetkaur6856
    @karamjeetkaur6856 7 місяців тому +3

    Wahaguru ji🙏🙏🙏

  • @soravkumar7765
    @soravkumar7765 7 місяців тому +3

    Siraa krata bhen g ne

  • @ladisandhusandhusaab1524
    @ladisandhusandhusaab1524 6 місяців тому

    Mahak Sharma ji bhut sohane ne Ona da dil v bhut Sohna a my favorite ❤❤❤❤❤

  • @Mavikalan
    @Mavikalan 6 місяців тому +1

    ਵਾਹਿ ਗੁਰੂ ਜੀ 👏👏👏👏👏👏

  • @BhupinderSingh-s5d3p
    @BhupinderSingh-s5d3p 7 місяців тому +3

    Anmol veer punjab da put

  • @CharanjeetSingh-eu5hx
    @CharanjeetSingh-eu5hx 7 місяців тому +2

    Waheguru Ji waheguru Ji

  • @paramsingh8200
    @paramsingh8200 7 місяців тому +3

    God bless u

  • @sattigurayakaur3553
    @sattigurayakaur3553 7 місяців тому +1

    Good job God bless you beta ji ❤

  • @GurpreetSingh-db5uu
    @GurpreetSingh-db5uu 7 місяців тому +3

    Waheguru mare kar

  • @karanbirsharma5846
    @karanbirsharma5846 4 місяці тому

    Well Done Anmol Kwatra Jee and Madam Mahi Sharma Jee.God Bless you Both.
    God Bless You And Your Family. 🎉🎉🎉🎉🎉🎉🎉🎉🎉🎉🎉

  • @gurcharansingh9720
    @gurcharansingh9720 6 місяців тому

    Waheguru ji ais team ty kirpa rakho ji

  • @sahejbal2015
    @sahejbal2015 7 місяців тому +3

    Mahi very good

  • @gurtejsingh9710
    @gurtejsingh9710 7 місяців тому +3

    गुडगुड।बीबी।सीगंर।बहुत।बदीया।कम।करकै।चली

  • @DilDiDsange
    @DilDiDsange 7 місяців тому +4

    Very good

  • @sawindersingh266
    @sawindersingh266 5 місяців тому

    Punjabi actress bi, punjabi song model bi, punjabi writer and poet bi, punjabi blogger bi, Mahi de mehfil show editor bi, te socialist bi, wah ne Punjab di ae sher, kabil te sohni kudi ae.

  • @Arts531
    @Arts531 6 місяців тому

    God bless u anmol verr g and mahi g nl sab de sava hi jane good work

  • @SidhusidhuSidhu-k7n
    @SidhusidhuSidhu-k7n 5 місяців тому

    ਧੰਨਵਾਦ ਜੀ

  • @roshangrover144
    @roshangrover144 7 місяців тому +1

    Waheguru ji

  • @sukhmandersingh8599
    @sukhmandersingh8599 6 місяців тому

    Buhat wdya job mahi sharma ji dilo thanks

  • @charnjeetkaur3987
    @charnjeetkaur3987 5 місяців тому

    ਅਨਮੋਲ ਬੇਟਾ ਬਹੁਤ ਵਧੀਆ💓

  • @RajivKumar-qk3vq
    @RajivKumar-qk3vq 6 місяців тому

    Waheguru salute ji

  • @dharminderkainth7814
    @dharminderkainth7814 7 місяців тому

    Waheguru ji mehr rakhna veer ji te and mahi di te❤

  • @manpreetrandhawa9386
    @manpreetrandhawa9386 7 місяців тому +1

    ਮੈ ਮਾਹੀ ਸ਼ਰਮਾ ਜੀ ਦਾ ਫੈਨ ਆ 🎉🎉🎉

  • @simarjitsingh7912
    @simarjitsingh7912 6 місяців тому

    Waheguru ji mehar Kari sab te ji waheguru ji

  • @balbirsinghsangha7242
    @balbirsinghsangha7242 6 місяців тому

    Vahut vadhia waheguru kush rakeh

  • @manjeetsingh-n4r
    @manjeetsingh-n4r 5 місяців тому

    Anmol beta, both Wadia love you beta❤❤❤❤❤

  • @Choudhry-12
    @Choudhry-12 6 місяців тому

    Insaaniyat di hidmat sab ton wadi ibadat ay g 💕🌿🙏

  • @DABA_PIND
    @DABA_PIND 7 місяців тому +2

    Gud sisters ji

  • @BeimaanRaj
    @BeimaanRaj 7 місяців тому

    Mahi Sharma great personality and anmol vir great person

  • @GurpreetGill237
    @GurpreetGill237 7 місяців тому +2

    🙏🙏

  • @bhaggagujjar25
    @bhaggagujjar25 5 місяців тому

    ਮਾਹੀ ਸ਼ਰਮਾ ਮੈਂ ਵੀ ਬਹੁਤ ਗਰੀਬ ਹੂੰ ਮੁਝੇ ਵੀ ਦੋ ਲੱਖ ਰੁਪਈਆ ਦੇ ਦੇ

  • @akashpawar2063
    @akashpawar2063 6 місяців тому

    Je mnu mouka mile ta mai anmol bnna chayuga zindgi ch❤

  • @deepsingh-gy3xb
    @deepsingh-gy3xb 6 місяців тому

    Very good mahi ji

  • @kaursingh234
    @kaursingh234 6 місяців тому

    Thank you so much Bro

  • @jasminshira2628
    @jasminshira2628 6 місяців тому

    very nice ji anmol sir nal thodi jodi bhut shoni lagdi aa mam❤

  • @jasmeet._.kaur._.96
    @jasmeet._.kaur._.96 7 місяців тому +3

    ❤✨

  • @ਬਾਣੀਸਤਿਗੁਰਾਂਦੀ

    Thanks aap ka ji

  • @KuwaitKwt-h2n
    @KuwaitKwt-h2n 6 місяців тому

    Very good mahi Sharma

  • @HarwinderSingh-u2x
    @HarwinderSingh-u2x 6 місяців тому

    Very good Sister ji

  • @RavinderSingh-bb1wt
    @RavinderSingh-bb1wt 6 місяців тому

    ਬੋਹਤ ਵਦੀਆ ਮਾਹੀ ਜੀ ਰਾ ਗੱਡੂ

  • @balwansingh8101
    @balwansingh8101 6 місяців тому

    Bhai bahut badiya laga thuhada kam dekh ke

  • @Singh34-x1w
    @Singh34-x1w 6 місяців тому

    Veri good syster

  • @Foujan988
    @Foujan988 6 місяців тому

    Mahi ji vot vadia a ❤

  • @PargatkhosaSingh-zz9wg
    @PargatkhosaSingh-zz9wg 6 місяців тому

    Wahaguru ji

  • @karamjeetsingh-pd1lk
    @karamjeetsingh-pd1lk 6 місяців тому

    Nis very good 🎉👍🙏Tx

  • @jaggasingh5693
    @jaggasingh5693 7 місяців тому

    श्री वाहेगुरु जी मेहर करो

  • @PABLOESCOBAR_307
    @PABLOESCOBAR_307 7 місяців тому

    love you kwatra veere ❤❤❤

  • @gurtejsingh9710
    @gurtejsingh9710 7 місяців тому +2

    वाहेगरुजी।रब।सबनु।तदंरुसती॥बकसे🌟🍡🌟🌟🌟🌟🌟
    🌟🌟🍡🌟🌟🌟🌟
    🍓🍓🍓🍓🍓🍓🍓
    🍓🍓🍓🍓🍓🍓🍓
    🌟🍓🍓🍓🍓🍓🌟
    🌟🌟🍓🍓🍓🌟🌟
    🌟🌟🌟🍓🌟🌟🌟
    🌟🌟🌟🍓🌟🌟🌟
    🌟🍓🍓🍓🍓🍓🌟

  • @Ketansharmamagowaliwala
    @Ketansharmamagowaliwala 7 місяців тому

    Good job veera 👍

  • @RajinderrKaur
    @RajinderrKaur 7 місяців тому

    🙏🏻🙏🏻

  • @RavPreet-vg4xh
    @RavPreet-vg4xh 7 місяців тому

    Ena nal ve podcast karlo vr

  • @MajorSingh-xh3iw
    @MajorSingh-xh3iw 6 місяців тому

    🙏🙏🙏🙏🙏🙏🙏

  • @Singh34-x1w
    @Singh34-x1w 6 місяців тому

    Ji

  • @monikaatwal1131
    @monikaatwal1131 7 місяців тому

    Sir tuci Sadi ta koi help kitti asi bhott aas la ka ay c bhot Maan c tuhda ta

  • @Singh34-x1w
    @Singh34-x1w 6 місяців тому

    Hanji

  • @RamSingh-qr2ww
    @RamSingh-qr2ww 6 місяців тому

    Good

  • @sukhidhandhwar5476
    @sukhidhandhwar5476 6 місяців тому

    Gud

  • @buntymanve6854
    @buntymanve6854 6 місяців тому

    🙏🙏🙏🙏🙏🙏

  • @RamSingh-qr2ww
    @RamSingh-qr2ww 6 місяців тому

    Tusi ah kar sakde ho
    Govt kithe aa
    Virodi party kithe aa
    Leaders kithe aa
    Punjab de rakhe kithe aa
    Rangla Punjab banan Wale kithe aa

  • @BalwinderKaur-gg3sf
    @BalwinderKaur-gg3sf 5 місяців тому

  • @gurpreet-hj1xc
    @gurpreet-hj1xc 3 місяці тому

    🙏🙏🙏❤️❤️❤️❤️❤️💐💐💐

  • @sonusamrai
    @sonusamrai 7 місяців тому

    🙏🏽🙏🏽

  • @MajorSingh-xh3iw
    @MajorSingh-xh3iw 6 місяців тому

    🎉🎉🎉🎉🎉🎉may

  • @RanveerSingh-mx8mr
    @RanveerSingh-mx8mr 6 місяців тому

    Kena help keti mam na

  • @kulwantsinghh2396
    @kulwantsinghh2396 6 місяців тому

    💯✅

  • @harpreetsingh-gy9dz
    @harpreetsingh-gy9dz 5 місяців тому

    anmol kwatra veer rehnda kithey aa