Sidhu Moosewala ਦੇ ਮਾਤਾ-ਪਿਤਾ ਨੇ ਲੁਧਿਆਣੇ ਮਰੀਜ਼ਾਂ ਦੀ ਕੀਤੀ ਮੱਦਦ, ਤੰਦਰੁਸਤੀ ਲਈ ਰੱਬ ਅੱਗੇ ਕੀਤੀ ਅਰਦਾਸ, Live

Поділитися
Вставка
  • Опубліковано 1 січ 2025

КОМЕНТАРІ •

  • @fojiram730
    @fojiram730 Рік тому +84

    😭😭✝️✝️✝️👍🏻👍🏻👍🏻 ਬਿਲਕੁੱਲ ਸਹੀ ਗੱਲ ਹੈ ਸਲੂਟ ਹੈ ਮਾਂ ਪਿਓ ਨੂੰ ਅਮਨੋਲ ਕਵਾਤਰਾ ਵੀਰ ਜੀ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਆਪਣੇ ਭਰਾਅ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿਵਾਉਣ ਲਈ ਇੱਕ ਅਵਾਜ਼ ਉਠਾਈ ਜਾਵੇ

  • @Pindersaab1990
    @Pindersaab1990 Рік тому +167

    ਸਲੂਟ ਇਹੋ ਜੇਹੀ ਮਾਂ ਨੂੰ ਜਿੰਨੇ ਅਨਮੋਲ ਵਰਗੇ ਪੁੱਤ ਨੂੰ ਜਨਮ ਦਿੱਤਾ ਵਹਿਗੁਰੂ ਹੋਰ ਕਿਰਪਾ ਕਰੇ 🙏🙏🙏

  • @gurmeetsingh7231
    @gurmeetsingh7231 Рік тому +70

    ਵੀਡੀਓ ਤਾਂ ਬਹੁਤ ਵੇਖੀਆਂ ਪਰ ਸਭ ਤੋਂ ਸੋਹਣੀ ਏ ਸਭ ਦੁਆਵਾਂ ਕਰੋ ਕਿ ਸਿੱਧੂ ਨੂੰ ਜਲਦੀ ਇਨਸਾਫ ਮਿਲੇ

  • @narinderportraits
    @narinderportraits Рік тому +31

    rona aa gya veere aa vdo dekh ke waheguru saarya te mehar wala hath rakhe

  • @sarbjeetsingh5551
    @sarbjeetsingh5551 Рік тому +37

    Sidhu moose wala 🙏❤️
    Waheguru ji 🤲🏻

  • @sukhiduggankaur384
    @sukhiduggankaur384 Рік тому +1

    ਬਹੁਤ ਵਧੀਆ ਕੰਮ ਕਰ ਰਹੇ ਓ, ਮਾਤਾ ਜੀ ਤੁਹਾਡੇ ਕਰਕੇ ਕਿਸੇ ਦੀ ਜ਼ਿੰਦਗੀ ਬਚ ਜਾਏ, ਵਧੀਆ ਗੱਲ ਹੈ

  • @kuljeetkaur3527
    @kuljeetkaur3527 Рік тому +35

    Waheguru ji sindhu de parents nu tandrusty bakshan🙏🙏

  • @kalapoonia8513
    @kalapoonia8513 Рік тому +40

    ਬਹੁਤ ਵਧੀਆ ਮਾਤਾ ਪਿਤਾ ਦਾ ਅਸ਼ੀਰਵਾਦ

  • @parmindersingh3113
    @parmindersingh3113 Рік тому +3

    ਸਿੱਧੂ ਵੀਰ ਜੀ ਦੇ ਮਾਤਾ ਪਿਤਾ ਤੇ ਅਨਮੋਲ ਵੀਰ ਤੁਹਾਡੀ ਸੇਵਾ ਨੂੰ ਸਿਰ ਚੁੱਕ ਦਾ 🙏🙏🙏 ਬਿਨਾਂ ਮਤਲਬ ਤੋਂ ਇਨਸਾਨੀਅਤ ਲਈ ਇੰਨਾ ਜ਼ਿਆਦਾ ਪਿਆਰ, ਵਹਿਗੁਰੂ ਜੀ ਮੇਂਹਰ ਕਰਨ ਤੁਹਾਡੇ ਤੇ 🙏🙏🙇🙇❤️❤️

  • @harmanjotsingh5329
    @harmanjotsingh5329 Рік тому +1

    ਮਹਾਨ ਸੇਵਾ,,ਸਭ ਤੋਂ ਵੱਡੀ ਸੇਵਾ ਇਹਨਾਂ ਮਹਾਨ ਸੇਵਾਵਾਂ ਵਿੱਚ ਯੋਗਦਾਨ ਪਾਇਆ ਸਭ ਦਾ ਸਫ਼ਲ ਕਰੀ ਪਰਮਾਤਮਾ ਜੀ 🙏

  • @sukhdevdev231
    @sukhdevdev231 Рік тому +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ

  • @milanboygaming6650
    @milanboygaming6650 Рік тому +4

    waheguru ji ❤ mehar karan

  • @Ramjatin
    @Ramjatin Рік тому +23

    Anmol 22 nu ❤️ to 🙏 waheguru meher rakhe ik zarya Di sari team te Baki SIDHU MOOSEWALA da ghata nhi Pura Hona 🙏

  • @ravinderpourh564
    @ravinderpourh564 Рік тому +12

    Love you so much jattta moosewalya 🙏🏽😢😢😢😢😭😭😭😭😭

  • @bichitarsingh9259
    @bichitarsingh9259 Рік тому +2

    Waheguru kirpa kare brother sihdu moose wala jihndabad

  • @rajindersingh6282
    @rajindersingh6282 Рік тому +6

    ਵਾਹਿਗੁਰੂ ਜੀ ਕਵਾਤਰਾ ਸਿੰਘ ਵੀਰ ਨੂੰ ਚੜਦੀ ਕਲਾ ਰਖੇ ਜੀ 🙏

  • @baljinderkaur6913
    @baljinderkaur6913 Рік тому

    ਬਹੁਤ ਵਧੀਆ।ਸਿੱਧੂ ਦਾ ਸੁਪਨਾ ਇਸੇ ਤਰਾਂ ਸਾਕਾਰ ਕਰੋ।ਤੁਹਾਡੇ ਮਨ ਨੰ ਸਕੂਨ ਮਿਲੂਗਾ।ਇਸੇ ਤਰਾਂ ਅਪਣਾ ਸਮਾਂ ਤੇ ਪੈਸਾ ਜਰੂਰਤਮੰਦਾਂ ਲਈ ਵਰਤੋ ਪਰਮਾਤਮਾ ਤੁਹਾਨੂੰ ਜਰੂਰ ਇਨਸਾਫ ਦੇਵੇਗਾ।

  • @parwindersingh8057
    @parwindersingh8057 Рік тому +2

    ਮਾਤਾ ਪਿਤਾ ਮੂਸੇਵਾਲੇ ਬਾਈ ਦੇ ਬਹੁਤ ਵੱਧੀਆ ਕੰਮ ਕੀਤਾ ਹੈ ਤੇ ਸਾਡੇ ਵੀਰ ਨੂੰ ਇਨਸਾਫ ਇਨਸਾਫ ਦੇਣਾ ਚਾਹੀਦਾ ਹੈ 😭😭😭😭😭💘💘💘💘🙏🙏🙏

  • @paramsinghkaila882
    @paramsinghkaila882 Рік тому +20

    #JusticeForSidhuMooseWala❤

  • @s.tarsemsingh4733
    @s.tarsemsingh4733 Рік тому +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
    ਦੁਖੀਆ ਦੀ ਸੇਵਾ ਕਰਦੇ ਰਹਿਣ।

  • @vikaschoudhar
    @vikaschoudhar Рік тому +16

    Legends r never die ⛳🕊️🕊️🕊️🕊️

  • @sajanparjapatikumar6545
    @sajanparjapatikumar6545 Рік тому +16

    Waheguru ji 🙏🏼❤️

  • @rishabhsidhu0008
    @rishabhsidhu0008 Рік тому +1

    Sidhu Moose Wala ⛳️❤️

  • @janakgill3869
    @janakgill3869 Рік тому +9

    ਵਾਹਿਗੁਰੂ ਜੀ🙏🙏

  • @mandysandhu7217
    @mandysandhu7217 Рік тому +36

    Waheguru!! bless our pure soul Sidhumoosewala 🙏 it's noble cause in name of Subhdeep Singh Sidhu.!

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @dalbirsinghsingh8144
    @dalbirsinghsingh8144 Рік тому +1

    ਵਾਹਿਗੁਰੂ ਮੇਅਰ ਕਰਨ ਬੱਚੀ ਤੇ

  • @Gobindmadhe
    @Gobindmadhe Рік тому +5

    ਵੀਰ ਹਸਪਤਾਲ ਬਣਾਓ ਸਿਰਫ ਜਿਥੇ ਨਈ ਜੋ ਆਰਥਿਕ ਪੱਖ ਤੋਂ ਚੰਗੇ ਉਹਨਾਂ ਹੀ ਇਲਾਜ ਹੋਵੇ ਤੇ ਹਰ ਸਹੂਲਤ ਹੋਵੈ

  • @goldboygoldy973
    @goldboygoldy973 Рік тому +2

    Aj sidhu nu zrur khushi mili hoyegi 🙏🙏🙏😇😇😇

  • @kaurjatti2002
    @kaurjatti2002 Рік тому +22

    Legend never die 🙏🙏

  • @gurinderbains4013
    @gurinderbains4013 Рік тому

    ਸਿੱਧੂ ਦੇ ਮਾਤਾ ਪਿਤਾ ਬਹੁਤ ਚੰਗੇ ਨੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਰਕਾਰ ਉੱਨਾਂ ਦੇ ਪੁੱਤਰ ਦਾ ਇਨਸਾਫ਼ ਜਲਦੀ ਤੋਂ ਜਲਦੀ ਦੇਵੇ

  • @JagtarSingh-ez4nt
    @JagtarSingh-ez4nt Рік тому

    ਬਹੁਤ ਹੀ ਵਧੀਆ ਕੀਤਾ ਸਿਧੂ ਦੀ ਮਾਤਾ ਤ ਪਿਤਾ ਨੈ

  • @JAIHIND943
    @JAIHIND943 Рік тому +14

    Jawan aulaad ko khone se bada koi dard nahi hota 😭😭😭
    Allah siddhoo paaji ke papa ko himmmat se.

  • @jot765
    @jot765 Рік тому +1

    Solute to you brother 🙏 #JUSTICE FOR SIDHU MOOSE WALA 🙏🙏🙏🙏🙏🙏🙏🙏🙏🙏🙏🙏🙏🙏🙏🙏

  • @sonyfoujigurdaspur
    @sonyfoujigurdaspur Рік тому +2

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @pbx1paras771
    @pbx1paras771 Рік тому +3

    ਸੱਚ ਬੋਲੇਗਾ ਮਿਲੂ 295ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ 🥺🙏ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala

  • @mandeep19842
    @mandeep19842 Рік тому +5

    Waheguru ji mehar kareo #justiceforsidhumoosewala

  • @lachhmansingh5160
    @lachhmansingh5160 Рік тому

    ਵਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @kuldeepdhaliwal4145
    @kuldeepdhaliwal4145 Рік тому +2

    ਬਹੁਤ ਵਧੀਆ ਉਪਰਾਲਾ ਬਾਈ ਜੀ

  • @jaswinderjaswinder9101
    @jaswinderjaswinder9101 Рік тому +1

    Sidhu moosewala jindawad ⛳ ❤ ♥ Anmol kwatra veer te Sidhu moosewala veer de mummy daddy da bhut bhut Dhanwad ji 🙏🏼 ❤

  • @RajanMelbourne
    @RajanMelbourne Рік тому +2

    Uncle ਜੀ ਤੁਸੀ ਚੈਰਿਟੀ ਕਰਿਆ ਕਰੋ ਜੀ ਸਿੱਧੂ ਵੀਰ ਦੇ ਨਾਮ ਦਾ। ਇਸ ਨਾਲ ਟੈਕਸ ਵੀ ਤੁਹਾਡਾ ਬਹੁਤ ਬਚਿਆ ਕਰੂਗਾ ਜੀ। ❤❤

  • @kuldeepdhaliwal4145
    @kuldeepdhaliwal4145 Рік тому +3

    ਵਾਹਿਗੁਰੂ ਜੀ ਮੇਹਰ ਕਰਨ

  • @ramSingh-dandiwal
    @ramSingh-dandiwal Рік тому

    ਬਹੁਤ ਵਧੀਆ ਸਿੱਧੂ ਵਾਈ ਨੇ ਜੋ ਕਿਹਾ ਉਹ ਇੰਨਾ ਦੇ ਮਾਤਾ ਪਿਤਾ ਨੇ ਕੀਤਾ

  • @sarabjotsinghsingh1452
    @sarabjotsinghsingh1452 Рік тому +1

    Justice for sidhu moosewala 💔 🙏

  • @HarwinderSingh-me1tr
    @HarwinderSingh-me1tr Рік тому

    ਵਾਹਿਗੁਰੂ ਜੀ ਮੇਹਰ ਰੱਖੋ

  • @tanishpuri4660
    @tanishpuri4660 Рік тому

    ਬਹੁਤ ਵਧੀਆ ਕੰਮ ਵਾਹਿਗੁਰੂ ਜੀ ਮੇਹਰ ਕਰਨ

  • @JagtarSingh-vb7hy
    @JagtarSingh-vb7hy Рік тому

    ਬਹੁਤ ਚੰਗਾ ਕੀਤਾ ਹੈ।ਇਹੋ ਜਿਹੇ ਕੰਮ ਗ਼ਰੀਬ ਦਾ ਇਲਾਜ਼ ਗਰੀਬ ਲੜਕੀਆਂ ਦੇ ਵਿਆਹ ਗ਼ਰੀਬ ਬੱਚਿਆਂ ਦੀ ਪੜ੍ਹਾਈ ਤੁਹਾਡੀ ਜ਼ਿੰਦਗੀ ਸਾਰਥਿਕ ਹੋ ਜਾਵੇਗੀ। ਫਾਲਤੂ ਪੈਸਾ ਵੀ ਹੁਣ ਤੁਹਾਡੇ ਕਿਸੇ ਕੰਮ ਨਹੀਂ।ਸੁੱਭਦੀਪ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

  • @amandeepkumar2721
    @amandeepkumar2721 Рік тому +2

    Sidhu y de parents da Dil Dekho bahut hi humble insaan ne ,Mata Charan Kaur and Sardar Balkuar Singh kot kot parnaam tuhade charna ch 🙏

  • @gillharigarh
    @gillharigarh Рік тому +2

    Waheguru sab Nu Anmol vir Jahi Soch te Himmat Bakshe 😊

  • @Gulabsingh12345
    @Gulabsingh12345 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻

  • @rishabhsidhu0008
    @rishabhsidhu0008 Рік тому +5

    Legend never die ⛳️🕊️

  • @LovepreetSingh-bz2st
    @LovepreetSingh-bz2st Рік тому

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ

  • @rishabhsidhu0008
    @rishabhsidhu0008 Рік тому +1

    #justiceforsidhumoosewala

  • @sidhusaab588
    @sidhusaab588 Рік тому

    ਵਾਹਿਗੁਰੂ ਜੀ ਸਿੱਧੂ ਦੇ ਮਾਤਾ ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਰੱਬ ਵਰਗੇ ਮਾਪੇ

  • @RajbirSingh-qh7gg
    @RajbirSingh-qh7gg Рік тому +1

    Waheguru ji waheguru ji waheguru ji waheguru ji waheguru ji waheguru ji waheguru ji

  • @sarbjeetsinghkhalsa1680
    @sarbjeetsinghkhalsa1680 Рік тому

    ਬਹੁਤ ਵਧੀਆ ਉਪਰਾਲਾ ਵੀਰ ਜੀ 🌹💞🙏

  • @mehtabsinghgill7477
    @mehtabsinghgill7477 Рік тому +3

    ਵਾਹਿ ਗੁਰੂ ਜੀ

  • @sukhmandersingh8599
    @sukhmandersingh8599 Рік тому

    ਸਲੂਟ ਬੇਬੇ ਬਾਪੂ

  • @parminderkumar119
    @parminderkumar119 Рік тому

    ਬੇਬੇ ਬਾਪੂ ਜੀ ਨੂੰ ਸਲੂਟ ਆ ਅਕਾਸ ਜੇ ਸਿਧੂ ਬਾਈ ਹੁੰਦਾ ਅੱਜ ਕਿੰਨੀ ਖੁਸੀ ਹੋਣੀ ਸੀ ਬੇਬੇ ਤੇ ਬਾਪੂ ਨੂੰ ਸਿਧੂ ਭਾਜੀ ਨੇ ਆਪਣੇ ਹੱਥੀ ਸੇਵਾ ਕਰਕੇ ਜਾਣੀ ਸੀ

  • @komalkour6028
    @komalkour6028 Рік тому

    Baba ji hmsha kirpa bnayi rhkn g waheguru ji 🙏

  • @wazirsingh3573
    @wazirsingh3573 Рік тому +2

    Sidhu moose wala dy
    Maa baap dhan a
    Waheguru mehar kra ass tra dy ma baap ta hossla dkho

  • @gagandeep520
    @gagandeep520 Рік тому +1

    Good work. Justice for sidhu moosewala

  • @amangill780
    @amangill780 Рік тому

    I lve sidhu so much foreverrrrrrrrr ad his swt family i always respect both of them ad salute their hve bearing strength God bless them

  • @sonykainth6934
    @sonykainth6934 Рік тому +1

    🙏🙏 ਵਾਹਿਗੁਰੂ ਜੀ ਮਿਹਰ ਕਰੇ 🙏🙏🙏

  • @humanity_positivity8729
    @humanity_positivity8729 Рік тому

    Thanku Uncle and Aunty ji and Sidhu Veera🙏🙏🙏🙏🙏🙏🙏🙏🙏

  • @aakashmehra9168
    @aakashmehra9168 Рік тому +1

    Sache Patshah Waheguru ji sbte Mehr krn ❤🙏

  • @rajwinder1968
    @rajwinder1968 Рік тому

    ਸਾਡਾ ਸਿੱਧੂ ਅੱਜ ਵੀ ਜਿਊਦਾ ਹੈ ਸਭ ਦੇ ਦਿਲਾ ਵਿੱਚ

  • @RajpalSingh-hc2yc
    @RajpalSingh-hc2yc Рік тому

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ 🙏

  • @rishabhsidhu0008
    @rishabhsidhu0008 Рік тому +2

    Rest in power Sidhu Baii ⛳️⛳️

  • @balveersingh5170
    @balveersingh5170 Рік тому

    ਵਾਹਿਗੁਰੂ ਸਰਬੱਤ ਦਾ ਭਲ਼ਾ ਕਰੀ

  • @ksbagga7506
    @ksbagga7506 Рік тому

    Dhan hn sehyog,arranger and donators. Waheguru Ji Mehar rakhan Ji Sidhu Moose wala de parents utte

  • @simrankaurdhillon9827
    @simrankaurdhillon9827 Рік тому +4

    #Justice for sidhumossewala ❤️❤️❤️🙇‍♀️

  • @daljeet376
    @daljeet376 Рік тому

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @sarbjitsingh2815
    @sarbjitsingh2815 Рік тому +1

    Sidhu moosewala great man in the world ..
    I miss you brother

  • @gurtejchahlgurtejchahl6385
    @gurtejchahlgurtejchahl6385 Рік тому +3

    Legend never die Sidhu moose wala

  • @rishabhsidhu0008
    @rishabhsidhu0008 Рік тому +1

    Miss You Sidhu Baii 💔🥺

  • @naibdhanoa47
    @naibdhanoa47 Рік тому +7

    Waheguru g mehar krn sab te ♥❤

  • @jyotimohindru8756
    @jyotimohindru8756 Рік тому +1

    Waheguru ji sarbat da bhla kri mere malkaa
    Anmol veer god bless you always
    Uncle g & Aunty speech less haan asi tusi apna dukh bhul k ithey aaye 🙏🙏🙏🙏😭😭

  • @naibsingh2354
    @naibsingh2354 Рік тому

    ਸਿੱਧੂ ਵੀਰ ਸਦਾ ਅਮਰ ਰਹਿਣਗੇ

  • @lovebhangu9948
    @lovebhangu9948 Рік тому +1

    Sidhu moose wala 🙏💔🕊️🕊️🕊️🕊️🕊️

  • @happysandhuhappy2258
    @happysandhuhappy2258 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mahinderatracktorfitness6810
    @mahinderatracktorfitness6810 Рік тому +4

    No words veer g 👏👏👏👏👏👏👏👏 waheguru

  • @jaspalsingh9068
    @jaspalsingh9068 Рік тому +2

    ਇਹੋ ਜਿਹੇ ਕੰਮ ਕੀਤਾ ਜਾਵੇ ਉਸ ਨੂੰ ਇਸ ਤਰਾਂ ਸਰਧਾਂਜਲੀ ਦਿੱਤੀ ਜਾਵੇ ਬਾਕੀ ਗੱਲਾ ਤੋਂ ਪ੍ਰਹੇਜ਼ ਕਰੋ ਇਸ ਸਰਕਾਰ ਤੋ ਇਨਸਾਫ ਨਹੀਂ ਮਿਲੇਗਾ ਸਿੱਧੂ ਨੂੰ ਯਾਦ ਕੀਤਾ ਜਾਵੇ ਇਸ ਤਰ੍ਹਾਂ ਅੱਜ ਕੱਲ ਬਹੁਤ ilaj ਮਹਿੰਗਾ hai

  • @rishabhsidhu0008
    @rishabhsidhu0008 Рік тому +1

    Dil Da Ni Maada ❣️❣️

  • @neetucyprus4771
    @neetucyprus4771 Рік тому +3

    God bless uncle Aunty please be strong and happy

  • @lovelykapial4869
    @lovelykapial4869 Рік тому +5

    Waheguru ji 🙏🙏🙏

  • @RamSingh-jl2zo
    @RamSingh-jl2zo Рік тому +2

    Waheguru ji Mehar karo

  • @JovanjotSingh
    @JovanjotSingh Рік тому

    Sidhu Moosewala ❤️
    #justiceforsidhumoosewala

  • @loveysran223
    @loveysran223 Рік тому

    ਰੱਬ ਲਮੀ ਉਮਰ ਕਰੇ ਬਾਈ

  • @NavjotSingh-xn1iz
    @NavjotSingh-xn1iz Рік тому +4

    Waheguru ji mehar karan ji 🙏❤🙏❤

  • @jappynattvlogs2075
    @jappynattvlogs2075 Рік тому

    Waheguru ji ਮੇਹਰ ਕਰੇ sab te

  • @rajurj6829
    @rajurj6829 Рік тому

    Sidhu Moose wala vrga bann vaste singer hona jaruri nahi hai, bs dil hona chahida 👍👍👍👍

  • @sagarkainss1429
    @sagarkainss1429 Рік тому +1

    Waheguru ji 🙏 sarea te mehar kreo 🙏

  • @GurnoorSinghDhatt
    @GurnoorSinghDhatt Рік тому

    Rab da roop ho tuci veer ji

  • @AnilSharma-bz4ww
    @AnilSharma-bz4ww Рік тому

    Anmol kwatra jede seva tusi kar rahe ho bemisaal hai. Wahe guru kirpa karan

  • @akashmannakashmann20
    @akashmannakashmann20 Рік тому

    Waheguru ji Mehar kari bhai sidhu Mossawala de father mother ta

  • @misskajal656
    @misskajal656 Рік тому

    Waheguru ji Mehar kariyo Sidhu Moose wala de mummy papa ta 🙏🙏

  • @jagdishmaan4414
    @jagdishmaan4414 Рік тому +1

    👍🙏🙏God bless you 🙏

  • @kaurharvinder2604
    @kaurharvinder2604 Рік тому

    Waheguru ji mehr kro sbb thik ho jaan waheguru ji waheguru ji waheguru ji waheguru ji waheguru ji 🙏🙏

  • @deepvirdi40
    @deepvirdi40 Рік тому

    Sidhu 22 💔😭 miss you yaar

  • @sushmitarai8081
    @sushmitarai8081 Рік тому

    Love you sidhu muse wala bhai te ona da pariwar kash bhai apne bich hunda Miss you bhai