Andani nu kaid karna chahida hai. Modi ne esnu luttan di aadat pa ditti hai. Eh loka da apni marji nal rate vadha ke khoon pee riha hai. Eh Modi karke kar riha hai.
Jina lokan ne card bnaye c oh kis ne approve kite c. Kadi votar card galt kadi adhar card galt . Ki eh public aap bnalendi ? Apne officere nu puchho . Public nu tang na karo. Saambh nahi hona lokan da gussa.
Baba balak nath Mandir ke piche galat road nahin bechna chahida Prasad taur per Sahi road taaja bhejo taaja apna Aashirwad Lo Baba balak nath kahin bahar road bechne Prasad kar dunga Baba balak nath Hari duja tarikh Mahakal
World 🌍 war lgni a bas Hun waheguru ji 🙏 Allaah pak 🙏Ram ji 🙏 jejus🙏 sare guru peer pakambar 🙏🙏🙏 ik Omkar satnam Shri waheguru ji🙏 hi bacha kar skda 🙏 jina Rabb da naam Lai skde Lwo Hor koi hall ni sari duniya te sukh Shanti bni rhe 🙏🙏🙏🙏
panuu sahib g boria chori karan wali gal jhooth lagdi hai chori hudi hai par istra nahi hudi jhona nu tolan to pehla chuk lia janda hai raat nu par jado boria bich bar janda udo kisan nu rasid mil jandi hai ki tuhade kine bag hoe ik bag da weight 37/500huda
ਸਤਿ ਸ਼੍ਰੀ ਅਕਾਲ ਜੀ ,ਚੜ੍ਹਦੀ ਕਲਾ ਵਿੱਚ ਰਹੋ ।
ਨਵਜੀਤ ਜੀ 👍👍👍
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਪੰਨੂੰ ਸਾਹਿਬ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ ਰਾਮ ਸਿੰਘ ਗੰਗਾ ਨਗਰ
ਪੰਨੂ ਸਭ ਤੀਜੀ ਸੰਸਾਰ ਜੰਗ ਦੀ ਤਿਆਰੀ ਹੋ ਰਹੀ ਹੈ
Good news baba ji 🙏
VERY GOOD performance PANU.JI
ਚਰਿੱਤਰ ਅਤੇ ਵਸਤਰ ਕਿੰਨੇ ਵੀ ਸਾਫ਼ ਹੋਣ ...
*ਦੇਖਣ ਵਾਲੇ ਸਿਰਫ ਦਾਗ਼ ਤੇ ਧਿਆਨ ਦਿਂਦੇ ਹਨ*
ਦੀਪ ਬਰਾੜ 👌👌👍
ਪੰਨੂ ਸਾਹਿਬ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ
ਕਬਰਵਾਲਾ ਪਿੰਡ ਮਲੋਟ( ਨੇੜੇ) ਤੋਂ ਅਬੋਹਰ ਰੋਡ ਤੇ ਹੈ
ਜਿਵੇਂ ਹਰ ਕੋਈ ਪੰਜਾਬ ਦੁਸ਼ਮਣ ਹੈ, ਇਸੇ ਤਰ੍ਹਾਂ ਸਾਰਾ ਸਿਸਟਮ ਕਿਸਾਨ ਦੁਸ਼ਮਣ ਹੈ ਕਿਉਂਕਿ ਨੀਤੀਆਂ ਹੀ ਇਨ੍ਹਾਂ ਦੀਆਂ ਦੁਸ਼ਮਣ ਨੇ। ਸਭ ਸੱਤਾ ਧੀ ਇਨ੍ਹਾਂ ਦੇ ਦੁਸ਼ਮਣ ਨੇ।
ਪੈਸਾ ਇਨਸਾਨਾਂ ਤੋਂ ਵੀ ਜਿਆਦਾ ਵਫ਼ਾਦਾਰ ਹੈ ਕਿਉਂਕੇ
*ਇਹ ਇਨਸਾਨਾਂ ਦੀ ਵਫ਼ਾਦਾਰੀ ਵੀ ਖਰੀਦ ਲੈਂਦਾ ਹੈ*
ਦੀਪ ਬਰਾੜ 👌👌👍
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ।❤❤
ਸਾਡੇ ਲੋਕਾਂ ਦੀ ਸੋਚ ਕਿ ਹੋ ਜਿਹੀ ਹੈ। ਗੱਲ ਅਮਰੀਕਾ ਅੰਬਾਨੀ ਤੇ 2200 ਕਰੋੜ ਰਿਸ਼ਵਤ ਅਤੇ ਜੇਲ੍ਹ ਦੀ ਹੋ ਰਹੀ ਸੀ ਜਿਸ ਨੂੰ ਕੁਮੈਂਟਸ ਵਾਲਿਆਂ ਨੇ ਪੰਜਾਬ ਤੱਕ ਹੀ ਸੀਮਤ ਕਰ ਲਿਆ ਹੈ।
ਇਹ ਪਹਿਚਾਨਣਾ ਬਹੁਤ ਹੀ ਮੁਸ਼ਕਿਲ ਹੈ ਕੇ ਲੋਕ ਕਿਹੋ ਜਿਹੇ ਹਨ ਕਿਉਂਕੇ
*ਮਹਿੰਗਾਈ ਦੇ ਇਸ ਦੌਰ ਚ ਮੁਖੋਟੇ ਬੜੇ ਸੱਸਤੇ ਹਨ*
ਦੀਪ ਬਰਾੜ 👌👌👍👍
😊
ਪੰਨੂ ਸਾਹਿਬ ਜੀ ਪੰਜਾਬ ਦੇ ਕਹਿੰਦੇ ਕਹਾਉਦੇ ਜੱਟ ਫਰੀ ਰਾਸ਼ਨ ਲੈਂਦੇ ਨੇ ਜੀ
ਦੱਸ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਪੰਨੂ ਜੀ ਰਾਸ਼ਨ ਤਾਂ ਕਿਤੇ ਨਾਹੀ ਦਿੱਤਾ, sarkar ਕਣਕ ਨੂੰ ਹੀ ਰਾਸ਼ਨ ਕਹਿ ਕੇ ਗੁੰਮਰਾਹ ਕਰਦੀ ਹੈ!
Pannu sahib thanks
SSA ji
ਸਤਿ ਸ੍ਰੀ ਆਕਾਲ ਜੀ
Strong enough
ਪੰਨੂੰ ਸਾਹਿਬ, ਇਹ ਡਰਾਮਾ ਬਿਲਕੁਲ ਠੀਕ ਹੈ ਕਿਉਂਕਿ ਜਦੋਂ ਕਿਸਾਨਾਂ ਦੀਆਂ ਜਿੰਨਸਾ ਉੱਤੇ ਕੱਟ ਲਗਾ ਕੇ ਇੱਕ ਫਰਜ਼ੀ ਕੰਪਨੀ ਦੁਆਰਾ ਇੰਨਾ ਨੂੰ ਵੇਚ ਦਿੱਤਾ ਗਿਆ ਹੈ।
Wishing for your good health Navjeet Sir🇨🇦
ਏਹ ਕਲਯੁੱਗ ਹੈ ਇੱਥੇ ਦੁਸ਼ਮਣਾਂ ਤੋਂ ਨਹੀਂ
*ਆਪਣਿਆਂ ਤੋਂ ਸਾਵਧਾਨ ਰਹਿਣਾ ਹੈ…*
ਦੀਪ ਬਰਾੜ 👌👌
VERY GOOD DISCUSSION ON adani.
ਪੰਨੂੰ ਸਾਬ 👍👍🌹🌹🙏🙏
Very good dhanbad ji 🙏
ਜਿਹੜੇ ਦੇਸ਼ ਦੇ ਲੋਕ ਆਪਣੇ ਛੋਟੇ ਮੁਫਾਦਾਂ ਲਈ ਆਪਣੀ ਜ਼ਮੀਰ ਵੇਚ ਦਿੰਦੇ ਹੋਣ, ਉੱਥੇ ਚੋਰ ਉਚੱਕਿਆਂ ਦੇ ਹੌਸਲੇ ਵਧਦੇ ਰਹਿੰਦੇ ਹਨ।
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ਹੈ..
ਆਪਣੇ ਨੂੰ ਦਿੱਤਾ ਭੇਦ ਵੀ ਮਾੜਾ ਹੁੰਦਾ ਹੈ…
Thanks for news providing Ji 🙏
Navjit Jatinder Pannu g sat shri akal
ਸਤਿ ਸ੍ਰੀ ਅਕਾਲ ਵੀਰ ਜੀ❤
Navjeet g thanks
ਹੱਦੋਂ ਵੱਧ ਅੱਡਿਆਂ ਮੁੱਹ, ਮੱਖੀਆਂ ਨਾਲ ਤਾ ਭਰਦਾ ਹੀ ਹੈ,, ਨਾਲ ਨਾਲ ਉਸ ਦਾ ਚਰਿੱਤਰ ਵੀ ਭ੍ਰਿਸ਼ਟ ਹੋ ਜਾਂਦੇ,ਸੋ ਮੁੱਹ ਆਪਣੀ ਜ਼ਰੂਰਤ ਯੋਗਾ ਹੀ ਖੋਲੀਆਂ ਜਾਵੇ।।
SAT SRI AKAL
JI PANU JI & TO
ALL
SAT SRI AKAL JI
🙏🙏🌷🌷
ਪੰਨੂ ਸਾਹਿਬ ,
ਭਾਵੇੰ ਨਵਜੀਤ ਜੀ ਤੇ ਨੰਦਪਰੀਤ ਜੀ ਵੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹਨ ਪਰ ਪਰਮਵੀਰ ਬਾਠ ਪਰਮਵੀਰ ਬਾਠ ਹੀ ਹੈ!(ਮਾਫ ਕਰਨਾ ਮਹਿਸੂਸ ਨਾ ਕਰਨਾ)
Jatinder pannu g thanks
ਭਈਆਂ ਦੀਆਂ ਵੋਟਾਂ ਵੀ ਡਬਲ ਬਣੀਆਂ ਹੋਣਗੀਆਂ, ਜਿਹੜੇ ਦੋਵੇਂ ਪਾਸੇ ਪਾਉਂਦੇ ਨੇ,ਪਰਚਾ ਦਰਜ ਕਰਾਉਣਾ ਚਾਹੀਦੈ
Vote should be linked to adhaar card
❤❤❤👏👏
🙏🙏❤️👍🏻👍🏻
Ssa pannu sab both of you ji
Prime discussion team good work
America is supreme commander of world ❤❤
Ap ka swagt he mhrbanya ❤❤❤❤❤❤❤❤❤❤❤❤❤❤❤❤❤❤❤
Andani nu kaid karna chahida hai. Modi ne esnu luttan di aadat pa ditti hai. Eh loka da apni marji nal rate vadha ke khoon pee riha hai. Eh Modi karke kar riha hai.
Very very good jop sar ji
✅🙏🙏🙏🙏🙏
Pannu very good Paterkar 👍
ਇਸ ਤਰਾਂ ਦਾ ਮਾਮਲਾ ਫ਼ਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਵਿੱਚ ਸਾਹਮਣੇ ਆਇਆ ਹੈ ਜਿਥੇ ਇੱਕ ਆੜਤੀਏ ਦੇ ਮੁਨੀਮ ਨੇ 2500 ਦੇ ਕਰੀਬ ਬੋਰੀ ਝੋਨਾ ਆਪਣੇ ਖਾਤੇ ਵਿੱਚ ਸੇਲ ਪਾਕੇ ਪੈਸਾ ਲੈਕੇ ਰਫੂ ਚੱਕਰ ਹੋ ਗਿਆ
ਚਰਚਿਲ ਨੇ ਸਹੀ ਕਿਹਾ ਹੈ
Jina lokan ne card bnaye c oh kis ne approve kite c. Kadi votar card galt kadi adhar card galt . Ki eh public aap bnalendi ? Apne officere nu puchho . Public nu tang na karo. Saambh nahi hona lokan da gussa.
Jai jai baba balak nath ji
Disst mks
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
Good Navjit and Pannu sahib ❤❤❤🎉🎉🎉
ਧਰਮ ਇੱਕ ਧੰਦਾ ਐ
ਵਿਕਾਊ ਮੀਡੀਆ 🦮
Tusi na suno ji
Pannu sahib, if voter list has been linked to adhaar card in the country??
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌟🌟
Thanks prime. asia. Tv. Very good.
Tokad cow kidan milking kardi? Charbi kidan aundi? Reference?
❤🎉ਸਤ ਸ੍ਰੀ ਅਕਾਲ ❤ਜੀ ਸਾਰੇ ਹੀ ਪਰਿਵਾਰ ਨੂੰ 🎉❤
Pannu sahib, Beautiful program
Navjeet ji awaz ch farak lgda thodi ajj
Thanks prime aisa team
ਝੋਨੇ ਦੀ ਫਸਲ ਦੀ ਲੁੱਟ ਤੇ ਵੀ ਬੋਲੋ ਪੰਨੂੰ ਜੀ
Pannu sahib Navjit ji Sat S Akal good discussion.
bilkul sai uakarane galt ha
S S A 🙏🙏 Navjit ji and Pannu Sahib ji
Excellent 👌
Sat shiri Aakal to all prime Asia team members
Good job sir ji 👍👍👍👍
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
🙏🏻🙏🏻
Good panu sab
S S A 🙏🙏🙏🙏🙏🙏🙏🙏🙏🙏 to all members present in program at this time
Good
Kenyan government cancelled all agreements with adani
Baba balak nath Mandir ke piche galat road nahin bechna chahida Prasad taur per Sahi road taaja bhejo taaja apna Aashirwad Lo Baba balak nath kahin bahar road bechne Prasad kar dunga Baba balak nath Hari duja tarikh Mahakal
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ
Eda de bande saare indian nu doshi mehsoos karvaunde ne.
👍
❤
World 🌍 war lgni a bas Hun waheguru ji 🙏 Allaah pak 🙏Ram ji 🙏 jejus🙏 sare guru peer pakambar 🙏🙏🙏 ik Omkar satnam Shri waheguru ji🙏 hi bacha kar skda 🙏 jina Rabb da naam Lai skde Lwo Hor koi hall ni sari duniya te sukh Shanti bni rhe 🙏🙏🙏🙏
Waheguru ji 🙏 🙏 🙏
Padam Shiri panu 😂😂😂😂.
Navjeet ji thudi tan avaaj ni nikl rahiii sahii trah,,plz take proper treatment & medics….
Baba Balak Nath Madir has become a business centre.Amin need to pay attention on Taxi fare They charge more than three hundred rupees
❤❤❤
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
SSA JI 🙏🙏
Sat Sri Akal, Pannu Sahib, Navjeet ji. 🙏🙏
🙏❤️❤️
Sat shri akal ji pannu shaib and all priam asias TV workers good work good news
Sat shri akal pannu sahib ji very good job sir ji
☀️Belated Good Evening from Jalandhar 🇮🇳❤️👍
🎉🎉🎉❤❤❤
Sat Sri akaal to all 🙏🎈♥️
Pannu Sahib ,Navjeet Ji Sat Sri Akal❤
Panuu ji and navjeet ji sat shri akal ji

Pannu ji SSA 🙏