ਆਪਣਾ ਸਾਰਾ ਘਰ ਢਹਿ ਗਿਆ, || Very busy Village lifestyle by Pind Punjab de
Вставка
- Опубліковано 1 лис 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਭੈਣੇ ਨਵੇਂ ਘਰ ਦੀ ਖ਼ੁਸ਼ੀ ਵੀ ਬਹੁਤ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਦੁੱਖ ਜਾ ਵੀ ਹੋ ਰਿਹਾ ਹੈ ਕਿ ਕਿੰਨਾ ਸੋਹਣਾ ਘਰ ਢਾਹ ਦਿੱਤਾ। 🙏🙏
Waheguru JI mehar karan ...ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।
ਅਸੀਂ ਦਾਲ ਵਾਲੀ ਤੌੜੀ, ਦੁੱਧ ਵਾਲੀ ਕਾੜ੍ਹਨੀ ਤੇ ਲੱਸੀ ਵਾਲੀ ਚਾਟੀ ਕਹਿੰਦੇ ਹਾ।
Asi ve eve kahi da hai
Asi vi eve bolna h
ਜੀ ਅਸੀਂ ਦਲ ਵਾਲੀ ਨੂੰ ਤੌੜੀ ਅਤੇਦੁਧ ਕਾੜ੍ਹਨ ਵਾਲੀ ਨੂੰ ਕਾੜਨੀ ਅਤੇ ਦੁੱਧ ਰਿੜਕਣ ਵਾਲੀ ਨੂੰ ਚਾਟੀ ਕਹਿਦੇ ਹਾਂ
ਅਸੀਂ ਵੀ
ਅਸੀਂ ਵੀ 🥰
Sade duabbe vich kadni ja dhuduna kehnde jis vich dhudh darr de ho te jis vich lassi bandoe ho os nu chatti kehnde
Ssa Gurmeet. Dal Bahut hi yummy lag rahi aa muh vich pani aa geya vekh ke. Bhene tuhada old house menu bahut sohna lagda si . Congratulations for new home 🏡. Nice 👍 video. Waheguru tuhade sare dreams pure kern & tuhanu tandrusti bakshan
Hye tuc kina sohna ghr dhaa ditta kothi to kite sohna c tohda ghr
ਸਤਿ ਸ੍ਰੀ ਆਕਾਲ ਭੈਣੇ ਜਿਹੜਾ ਤੁਸੀਂ ਨੇ ਫੇਸ ਪੈਕ ਦੱਸਿਆ ਸੀ ਉਸ ਦਾ ਰਿਜਲਟ ਬਹੁਤ ਵਧੀਆ। ਆਇਆ 😊😊😊
👍👍
ਮਿਸਤਰੀ ਦੀਆਂ ਗੱਲਾਂ ਵਿਚ ਨਾ ਆ ਜਾਓ ਬਾਅਦ ਵਿੱਚ ਮਿਸਤਰੀ ਨਹੀਂ ਮੰਨਦੇ ਆਪਣੀ ਗਲਤੀ ਨੁਕਸਾਨ ਘਰ ਵਾਲੇ ਦਾ ਹੋ ਜਾਂਦਾ ਬਾਕੀ ਤੁਸੀਂ ਸਮਝਦਾਰ ਹੋ
Sahi gl h pura ghr tha k bno ni ta ghr khrb ho ja gyw
ਦੀਦੀ ਤੁਸੀਂ ਨੀਹਾਂ ਦੁਬਾਰਾ ਪੁਟ ਕੇ ਫਿਰ ਕੰਮ ਸ਼ੁਰੂ ਕਰੀਓ ਸਾਡੇ ਗੁਵਾਂਢ ਵਾਲਿਆਂ ਨੇ ਤੁਹਾਡੇ ਵਾਂਗੂੰ ਕੰਮ ਕੀਤਾ ਤਿੰਨ ਸਾਲ ਬਾਅਦ ਉਹਨਾਂ ਦੀਆਂ ਕੰਧਾਂ ਪਾੜ ਪੈ ਗਿਆ ਸੀ ਨੀਹਾਂ ਬੈਠ ਗਏ ਹੁਣ ਤੁਹਾਡਾ ਜ਼ਿਆਦਾ ਖਰਚ ਨਹੀਂ ਲੱਗਣਾ ਪਰ ਬਾਅਦ ਵਿੱਚ ਸਾਰਾ ਕੁਝ ਦੁਬਾਰਾ ਕਰਨਾ ਪੈਣਾ ਨਾਲੇ ਖ਼ਰਚ ਵੱਧ ਲੱਗੇਗਾ
Hji sahi gl h ina nu bd ch vi ina khrcha lgna pyq gya
Ikk powder aunda ji jgatha to cement saff krn nu o use kr lo dati nal ta scratch pa jan ge
Dudh vali kahdni
Ridkan vali nu chaati
Daal nu taudi
हमारे यहां तो चाटी कहते हैं दूध रिडकनके दूध जिस में मलाई आती दूधना कहते हैं
ਚੌਕਾਂ ਚੁੱੁਲਾ ਦੀਦੀ ਜੀ ਜਰੂਰ ਬਨਾਉਣਾਜੀ 🙏🙏🙏🙏
Sady dal valy nu kuujja khnde a dud vali nu taordi ty lassi valy nu chtura khnde a ji from fridkot
Satsri akal ji you and your family rab tohanu hamesha khush rakhe ji from mukhtar Singh bhinder gurdaspur batala near ghoman
ਹੁਣ ਘਰ ਚ ਖਲਾਰਾ ਤੇ ਦਾਲ ਸਬਜ਼ੀ ਕੱਦੂ, ਸਭ ਕੁਝ ਤੌੜੀ ਚ ਪਾ ਕੇ ਹਾਰੇ ਚ ਧਰ ਦਿਆ ਕਰੋ। ਵਾਰ ਵਾਰ ਅੱਗ ਬਾਲਣ ਦੀ ਜ਼ਰੂਰਤ ਨੀ।
Hnji lgya pta ਗੁਰਲੀਨ ki kam gyi c
😂😂hnji toilet vicho ayi h
It's okay all goes to toilet we better don't embarass kids
Some stupid people don't see how a person does hard work only know to do rubbish comment .
Sat Shri akal ji all family very very nice video God bless you ❤❤
ਚਾਟੀ ਚਟੂਰਾ ਰਿੜਕਣਾ ਇਕ ਹੁ ਹੁੰਦਾ ਹੈ ਜਿਸ ਉਪਰ ਇਹ ਰਖਿਆ ਜਾਂਦਾ ਹੈ ਉਸ ਨੂੰ ਨੇਹੀਂ ਕਹਿੰਦੇਹਨ
ਦੀ ਜੀ ਸਾਰੇ ਪਰਿਵਾਰ ਨੁੰ ਸਤਿ ਸ਼੍ਰੀ ਅਕਾਲ ਜੀ ਦਾਲ ਵਾਲੀ ਨੁੰ ਧੋੜੀ ਦੁੱਧ ਧਰਨ ਵਾਲੀ ਨੁੰ ਘਾੜਨੀ ਅਤੇ ਦੁੱਧ ਰਿੜਕਣ ਵਾਲੀ ਚਾਟੀ ਕਹਿੰਦੇ ਆ ਜੀ ਸਾਡੇ ਮਾਝੇ ਵਿੱਚ ਅਸੀ ਰਾਜਸ਼ਥਾਨ ਕਰਨ ਪੁਰ ਤੋ ਜੀ❤❤❤
🙏🏻🙏🏻
We call that a mutungi in Africa and I actually cooked black and chole daal today absolutely delicious
ਸਤਿ ਸ਼੍ਰੀ ਅਕਾਲ ਗੁਰਮੀਤ ਭੈਣੇ ਤੁਸੀਂ ਪੁਰਾਣੇ ਫਰਸ ਪੱਟੇ ਨੇਜਾ ਥੱਲੇ ਦਬਤੇ ਜਰੂਰ ਦਸਣਾ ਅਸੀ ਵੀ ਘਰ ਟਾਹ ਰਹੇ ਹਾ
Aasi es nu ਦਾਲ ਵਾਲਾ ਕੁੱਜਾ kehde aa
Good morning beautiful hardworking dee 🌺
Stay blessed always
I’m very excited to see new home 😊
ਦੀਦੀ ਸਾਡਾ ਵੀ ਚੈਨਲ ਨੂੰ ਸਬਸਕਰਾਈਬ ਕਰੋ ਸਾਡੀਆਂ ਵੀ ਵੀਡੀਓ
Good morning
ਦੀਦੀ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਜੀ ਮੈਨੂੰ ਤੁਸੀਂ ਬਹੁਤ ਵਧੀਆ ਸੁਭਾਅ ਦੇ ਹੋ ਜੀ
ਮਾਸਟਰ ਜੀਖੁਸਨੀਲਂਗਦੇ
Kareliyaan jayaadaa tasty ban diyaan karele v tasty hunde aa but more flavor comes with karelyaan aap v beejlao
ਦੀਦੀ ਚੁੱਲਾ ਚੌਕਾਂ ਇਹੀ ਰੱਖ ਲਓ ❤❤
ہم اسی لیے آپ کو آئرن لیڈی کہتے ہیں کیونکہ آپ بہت محنتی ہیں ❤❤
سدا سکھی رہیں
Pindaa ch ta didi cohle te roti banani chadiy ha city bich ta majboori ha gass te roti Saeat ly Sai nai ha
Butiqe bahut badda lag reha kapde di setting bahut vadiya aaougi Rippen putt kush hai lothhi bnn rahi hai sukh sasnd nal bahut kushhi hundi jdo ghar de bachhe v kmm nal krande
ਬਹੁਤ ਵਧੀਆ ਜੀ ❤
ਸਾਡੇ ਤਾਂ ਭੈਣੇ ਜਿਸ ਵਿਚ ਦੁਧ ਕੜਨਾ ਧਰਦੇ ਉਸ ਨੂੰ ਕਾਹੜਨੀ ਕਹਿੰਦੇ ਆ ਤੇ ਜਿਸ ਵਿਚ ਦੁਧ ਰਿੜਕਦੇ ਉਸ ਨੂੰ ਚਾਟੀ ਕਹਿੰਦੇ ਪਰ ਇਸ ਨੂੰ ਤੌੜੀ ਕਹਿੰਦੇ ਆ
ਸਾਡੇ ਵੀ ਏਹੀ ਕਹਿੰਦੇ ਹਨ
ਅਸੀ ਤਾ ਤੌੜੀ ਕਹਿੰਦੇ ਆ ਮੋਗੇ ਵਾਲੇ
ਸਵਾਦ ਵੀ ਵੱਖਰਾ ਹੁੰਦਾ
Dal wali toudi
Lassi wala toulla
Jis ute rakhde aa ghdethni
Kihnde ne didi s s akal maler kotla
❤❤❤ Pakistan to Asifa imran
Milk wali nu g kadni kendhe aa sade.dal wale nu todhi
ਗੁਰਮੀਤ ਭੈਣ ਸਤਿ ਸ੍ਰੀ ਆਕਾਲ ਜੀ 🙏👍❤️
ਸਾਡੇ ਮਾਲੇਰਕੋਟਲੇ ਵੱਲ ਕੁੱਜਾ ਕਹਿੰਦੇ ਨੇ
Didi manu tusi bhut vadia lgde o only thodia video drkhdi a phone te hor kuj ni dwkhya kdi
Sat shri akal ji 🙏🙏😊😊
Puraanaa sariyaa vadhiyaa hundaa esnu wiche e laa lainaa c kidhre
ਬਹੁਤ ਬਹੁਤ ਮੁਬਾਰਕਾਂ ਭੈਣ ਜੀ ਨਵੇ ਘਰ ਦੀਆਂ
Meri skin dry hogi two days e lia c
Boutique and kitchen de centre vich jo vranda othe otaa bnna leo
Dono side net laggva leo
Dono side jaalli vaalle doors laggva leo
Ta k dono ghar ja aa sakde othe baitth k hi khaa sakde
Na makhi na maschar
Rone ali ji krti vichari gurleen jdo manvir kehdi Bina bulya mehmaan 😂😂
Gurleen bahot sohni aa
Waheguru ji satsri akal ji
ਸਾਡੇ ਵੀ ਇਵੇਂ ਹੀ ਆਖਦੇ
ਬਹੁਤ ਵਧੀਆ ਜੀ
Okay ji okay Gurmeet ji kaise ho theek ho okay bahut acche ji bahut acche master ji aap sunao kaise ho theek ho
ਸਾਨੂੰ ਵੀ ਦੱਸ ਦਿਉ ਦੀਦੀ ਛੱਪੜੀ ਕਿੱਥੇ ਹੈ।
Sunam a ji chajli road te
🙏🙏❤️❤️
ਭੈਣੇ ਲੋਹਾ40 rs kg a
Sister Hary vich dar da karo
Jeehde te chaati rakhke Lassi ridkidi aa osdaa naam mainu bull giyaa mainu yaad aaye ton dasaange
Nahi kahda h h g
Tusi hard work ho
Didi jo tusi face pack vre tusi dsde c oh mai ajj ready kita please dso ji ek week ch kini var face te aply krna aw
Nice vlog😊please sare jane meri support vi karo🙏
Didi thode to kam krn da hosla bhut panda
Thanks for
bht himt wla oo tuc di bht hi
🙏🙏
ਬਹੁਤ ਵਧੀਆ ਲੱਗਿਆ ਜੀ ਬਲੌਗ।
Radhe Radhe bhan ji ❤
Didi tude vlogs bhut vdiaa hunde aa 😊❤
Thanks ji
Sister Hary vich dar da ka
ro 11:15 11:17
Hellooo Dedee!
Love From Punjab 🇵🇰🥰
Okay ji okay bahut acche bahut acche okay bahut badhiya ji bahut badhiya
py ri fmly
Manveer kado ja ri a🇨🇦🇨🇦
ਹੈਲੋ ਨਮਸਤੇ ਜੀ ਤੁਹਾਡੇ ਸਾਰੇ ਬਲੋਗ ਮੈਨੂੰ ਬਹੁਤ ਵਧੀਆ ਲੱਗਦੇ ਨੇ
Nice Video
Didi goots milking upload karo please
Didi chapdi bare daseo
good
ਕਰਤਾਪੁਰ ਸਹਿਬ ਹੈ ਜਲੰਦਰ
Gurmeet ji ripan de hair boht long ne tuci hun meedi na krya kro
Satshiri akal g nyc vlog ❤❤
Sat shri akal ji
Beautiful ❤
❤❤❤
Gurlem ke kam gae c 😅😅
ਚਾਟੀ ਕਾੜਨੀ ਤੌੜੀ
Very very nice family g❤❤❤❤❤❤❤
Very good ❤
Beautiful vlog ❤
Best of luck di🎉🎉❤
Kud kehnde ne jeede te chaati rakhke Ridak de hunde aa
Very nice 👍
Hello
Good work 🎉🎉
ਮਨਵੀਰ ਦੀਆਂ ਕਿਹੜੇ ਮਹੀਨੇ ਕਲਾਸਾਂ ਦੀਦੀ
Didi tusi boutique da lanter kine te paia
Hlo ssa g.nice video
ਦੀਦੀ ਜਿਹਦੇ ਵਿੱਚ ਦੁੱਧ ਰਿੜਕੀ ਦਾ ਸਾਡੇ ਵੱਲ ਚਾਟੀ ਕਿਹਦੇ ਏ
❤❤❤❤nice
❤❤❤❤❤🎉🎉🎉
❤❤👌🙏