ਇੰਗਲੈਂਡ ਵਿਖੇ ਧਰਮ ਪ੍ਰਚਾਰ ਕਰਨ ਉਪਰੰਤ ਸੰਤ ਦਰਸ਼ਨ ਸਿੰਘ ਖਾਲਸਾ ਜੀ ਦੇ ਤਪੋਬਣ ਢੱਕੀ ਸਾਹਿਬ ਪਹੁੰਚਣ ਦਾ ਦ੍ਰਿਸ਼

Поділитися
Вставка
  • Опубліковано 13 гру 2024

КОМЕНТАРІ • 295

  • @gurtejsinghkhalsa6428
    @gurtejsinghkhalsa6428 5 років тому +8

    ਧੰਨ ਬਾਬਾ ਜੀ ਧੰਨ ਅਾਪ ਜੀਅਾਂ ਦੀ ਕਮਾੲੀ ਅੈਸਾ ੳੁੱਚਾ ਅਤੇ ਸੁੱਚਾ ਗੁਰਮਤਿ ਦਾ ਨਿਰੋਲ ਪ੍ਰਚਾਰ ਜਿਸ ਨੂੰ ਸੁਣ ਕੇ ਮਨ ਗਦ ਗਦ ਹੋ ਜਾਂਦਾ ਹੈ ਜੀ। ਅਾਪ ਜੀਅਾਂ ਨੇ ਗੁਰੂ ਨਾਨਕ ਦੇ ਘਰ ਦਾ ਸੰਦੇਸ਼ ਘਰ ਘਰ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਪਹੁੰਚਾੳੁਣ ਲੲੀ ਦਿਨ ਰਾਤ ੲਿਕ ਕੀਤਾ ਹੋੲਿਅਾ ਹੈ ਜੀ। ਅੈਸੇ ਸਤਿਪੁਰਸ਼ਾਂ ਦਾ ਸਤਿਕਾਰ ਹੋਣਾ ਸੁਭਾਵਿਕ ਹੀ ਹੈ ਅੈਸੇ ਸਤਿਪੁਰਸ਼ ਜੋ ਗੁਰੂ ਨਾਨਕ ਦੇ ਘਰ ਦਾ ਨਿਰੋਲ ਪ੍ਰਚਾਰ ਕਰਦੇ ਹਨ ੳੁਹਨਾਂ ਸਤਿਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਾਪ ਕਰਵਾੳੁਂਦੇ ਹਨ ਜੀ ਤਾਂਹੀਓ ਤਾਂ ਬਾਬਾ ਜੀਅਾਂ ਦਾ ਸੰਗਤਾਂ ਦੇ ਮਨ ਵਿਚ ੲਿਤਨਾ ਸਤਿਕਾਰ ਹੈ ਵੇਖੋ ਸਤਿਗੁਰ ਅਾਪਣੇ ਪਿਅਾਰੇ ਦਾ ਕਿੰਨਾ ਸਤਿਕਾਰ ਕਰਵਾੳੁਂਦੇ ਹਨ ਜੀ। ਗੁਰਬਾਣੀ ਦਾ ਫੁਰਮਾਨ ਹੈ:
    ਜਿਨ੍‍ ਨਾਨਕੁ ਸਤਿਗੁਰੁ ਪੂਜਿਅਾ ਤਿਨ ਹਰਿ ਪੂਜ ਕਰਾਵਾ॥੨॥

  • @chamanpreetsingh1957
    @chamanpreetsingh1957 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @khalsa.tejbirr5223
    @khalsa.tejbirr5223 5 років тому +4

    ਵਾਹ ਜੀ ਵਾਹ.... ਐਸੇ ਸੰਤਾਂ ਦੀ ਚੜ੍ਹਦੀਕਲਾ ਤਾਂ ਖੁਦ ਬ ਖੁਦ ਹੋਣੀ ਹੀ ਹੈ ਜੋ ਸਦਾ ਹੀ ਦੁਨੀਆਂ ਨੂੰ ਸੱਚ ਨਾਲ ਜੋੜਦੇ ਹਨ।ੲਿਹਨਾਂ ਵਰਗੇ ਮਹਾਂਪੁਰਸ਼ ਮੈਂ ਆਪਣੇ ਜੀਵਨ ਵਿੱਚ ਅੱਜਤੱਕ ਨਹੀਂ ਵੇਖੇ ਜਿਹਨਾਂ ਹਸ ਕੇ ਮੁਸੀਬਤਾਂ ਦਾ ਸਾਹਮਣਾ ਕੀਤਾ ਪਰ ਸੱਚ ਦਾ,ਗੁਰੂ ਦਾ ਪੱਲਾ ਨਹੀਂ ਛੱਡਿਅਾ,ੲਿਹਨਾਂ ਦੀਆਂ ਕਮਾਈਆਂ ਅੱਗੇ ਤਾਂ ਆਪਣੇ ਆਪ ਹੀ ਸੀਸ ਝੁਕਦਾ ਹੈ।ਮੈਂ ਅੱਜ ੲਿਹ ਗੱਲ ਬਹੁਤ ਮਾਣ ਨਾਲ ਕਹਿ ਸਕਦੀ ਹਾਂ ਕਿ ਸਾਧੂ ਸੰਤ ਤਾਂ ਜੱਗ ਤੇ ਬਥੇਰੇ ਹਨ ਪਰ ਸੱਚ ਕਰਕੇ ਜਾਣਿਅਾ ਜੇ 'ਢੱਕੀ ਵਾਲਿਆਂ ਕਿਸੇ ਨਹੀਂ ਬਣ ਜਾਣਾ',ਢੱਕੀ ਵਾਲਿਆਂ ਦੀ ਸ਼ਾਨ ਤਾਂ ਸਾਰੇ ਜੱਗ ਤੋਂ ਹੀ ਨੀਰਾਲੀ ਹੈ।

  • @khalsa.tejbirr5223
    @khalsa.tejbirr5223 5 років тому +20

    ਜਿਹਨਾਂ ਜੰਗਲਾਂ 'ਚ ਮੰਗਲ ਲਾਏ,
    ਧੰਨ ਤੇਰਾ ਆਉਣਾ ਖਾਲਸਾ...

  • @theworldofeverything7010
    @theworldofeverything7010 5 років тому +12

    ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਵਾਹਿਗੁਰੂ ਮੇਲੀ ਉਹਨਾ ਪਿਆਰਿਆ ਨੂੰ
    🙏🙏

  • @jasmeetsingh1078
    @jasmeetsingh1078 3 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @nawabceify
    @nawabceify Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🌹🙏🙏🙏🙏🙏🙏🙏

  • @Sonu_Singh_Khatri
    @Sonu_Singh_Khatri 3 роки тому

    ਵਾਹਿਗੁਰੂ ਜੀ ਮੇਹਰ ਕਰੋ ਸਭਨਾ ਤੇ

  • @skindersandhusandhu5767
    @skindersandhusandhu5767 5 років тому +2

    ਜੈ ਜੈ ਕਾਰ ਉਹਨਾਂ ਦੀ ਹੁੰਦੀ ਜਿੰਨ੍ਹਾ ਨੇ ਕਮਾਈਆਂ ਕੀਤੀਆਂ 🙏

  • @gursharansandhu3072
    @gursharansandhu3072 4 роки тому +2

    Something I liked about this sant Darshan Singh ji, is he lives a very natural state.. lives in a SIKHI sawaroop.. no flash cars and amenities.. naam japo, kirt karo tey wand shako...waheyguru..

  • @gurbaxdhandi3833
    @gurbaxdhandi3833 2 роки тому

    Satnam sri waheguru ji 🌹🌵🌷🍄🌷🌴🌱🌾🌵🌷💐🙏🙏🙏💐

  • @karamjeetkaur8376
    @karamjeetkaur8376 3 роки тому

    ਜਿਹਭਾ ੲੇਕ ਤੇ ਅਨੇਕ ਗੁਣ ਤੇਰੇ ਕਿਹੜੇ ਕਿਹੜਾ ਗਾਵਾਂ ਵਹਿਗੁਰੂੂ ਜੀ🙏🙏🙏🙏🙏🙏🙏🙏

  • @gurnavjoshan1727
    @gurnavjoshan1727 2 роки тому

    ਧੰਨ ਧੰਨ ਬਾਬਾ ਜੀ ਦਾ ਆਉਣਾ ਸਤਿ ਨਾਮੁ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵੰਡ ਛਕੋ ਜੀ

  • @kakakamboj9259
    @kakakamboj9259 4 роки тому

    Sant pursha ji di dya rhey sdda hi baba ji Meher kreyo

  • @balwinderkaur4881
    @balwinderkaur4881 5 років тому +3

    ਜਿੰਨ੍ਹਾਂ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ

  • @pardeepkhattra1563
    @pardeepkhattra1563 5 років тому +4

    ਵਾਹ ਜੀ ਵਾਹ...ਦਿਲ ਖੁਸ਼ ਹੋ ਗਿਅਾ ਬਾਬਾ ਜੀਅਾ ਦੀ ਚੜਦੀਕਲਾ ਦੇਖ ਕੇ। ਮਹਾਂਪੁਰਸ਼ ਲਗਭਗ 30 ਸਾਲਾਂ ਤੋਂ ਗੁਰਮਤਿ ਪ੍ਰਚਾਰ ਕਰ ਰਹੇ ਹਨ ਸਾਨੂੰ ਕਲਜੁੱਗੀ ਜੀਵਾਂ ਨੂੰ ਤਾਰਨ ਲੲੀ। ਪੂਰਨ ਬ੍ਰਹਮਗਿਅਾਨੀ ਮਹਾਂਪੁਰਸ਼ ਹੀ ਦੁਨੀਅਾ ਨੂੰ ਤਾਰ ਸਕਦੇ ਹਨ। ਬਾਬਾ ਜੀਅਾਂ ਨੇ ਪਹਿਲਾਂ ਅਾਪ ਨਾਮ ਜਪਿਅਾ ਅਤੇ ਹੁਣ ਸਾਨੂੰ ਨਾਮ ਜਪਾ ਰਹੇ ਹਨ। ਨਾ ਵਿਕਣ ਵਾਲੇ ਨਾ ਝੁਕਣ ਵਾਲੇ ਸੰਤ ਖਾਲਸਾ ਜੀ ਸਰਕਾਰਾ ਨੇ ਬਹੁਤ ਜੋਰ ਲਾੲਿਅਾ ਬਾਬਾ ਜੀਅਾਂ ਦੇ ਪ੍ਰਚਾਰ ਨੂੰ ਬੰਦ ਕਰਨ ਲੲੀ ਪਰ ਬਾਬਾ ਜੀ ਨੇ ਅਤੇ ਜੱਥੇ ੳੁਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਅਾਖਿਰ ਜਿੱਤ ਬਾਬਾ ਜੀ ਦੀ ਹੋੲੀ।

  • @harvinderkaur8807
    @harvinderkaur8807 2 роки тому

    Dhan Dhan Sri Guru Granth Sahib Ji Maharaj 🙏❤️

  • @gurtejsinghkhalsa6428
    @gurtejsinghkhalsa6428 5 років тому +7

    ਹਾਥੀ ਘੋੜੇ ਅਸ਼ਤਰ ਸਸ਼ਤਰ ਸ਼ਾਨ ਖਾਲਸੇ ਦੀ
    ਬਾਣੀ ਬਾਣਾ ਰਹਿਤ ਬਹਿਤ ਜਿੰਦ ਜ਼ਾਨ ਖਾਲਸੇ ਦੀ
    ਕਲਗੀਅਾਂ ਵਾਲੇ ਦਾ ਖਾਲਸਾ ਹਾਥੀ ਘੋੜਿਅਾਂ'ਤੇ ਹੀ ਸੋਭਦਾ ਹੈ ਜੀ। ਧੰਨ ਹਨ ਸੰਤ ਖਾਲਸਾ ਜੀ ਜਿੰਨਾਂ ਨੇ ਕਲਗੀਅਾਂ ਵਾਲੇ ਦੇ ਪੁਰਾਤਨ ਵਿਰਸੇ ਨੂੰ ਸੰਭਾਲਿਅਾ ਹੈ ਜੀ।

  • @gurkamalbenipal1633
    @gurkamalbenipal1633 4 роки тому

    Jihna aya te jagat tarr jave dhan dhan auna ohna da...🙏🙏

  • @harvinderkaur8807
    @harvinderkaur8807 2 роки тому

    Dhan Dhan Dhan Sant Baba Darshan Singh Ji Khalsa 🙏❤️❤️

  • @theworldofeverything7010
    @theworldofeverything7010 5 років тому +6

    ਧੰਨ ਧੰਨ ਗੁਰੂ ਧੰਨ ਧੰਨ ਗੁਰੂ ਪਿਆਰੇ
    🙏🙏

  • @jaswinderkauraujla1056
    @jaswinderkauraujla1056 Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @bharatsaswadkar9912
    @bharatsaswadkar9912 2 роки тому

    वाहे गुरुजी ! वाहे गुरुजी! 🙏🙏🙏🙏🙏

  • @ajit2227
    @ajit2227 2 роки тому

    Waheguru ji Waheguru ji Waheguru ji Waheguru ji Waheguru ji meher karo ji💐🙏🙏🙏🙏🙏💐👍

  • @kushvantsingh6772
    @kushvantsingh6772 2 роки тому +1

    Waheguru Ji waheguru Ji waheguru Ji waheguru Ji I miss you

  • @ashokkamboj5012
    @ashokkamboj5012 4 роки тому +2

    Sanu guru granth sahib ji nu hi guru manna chahida h

  • @gursharangill9143
    @gursharangill9143 2 роки тому

    Waheguru je waheguru waheguru je 🙏🏻🙏🏻🌹🌹

  • @rockseerha8377
    @rockseerha8377 5 років тому +3

    Waheguru Ji Teri Mehar Hai ☝️☝️,
    Sant Baba Darshan Singh Ji Khalsa
    Waheguru Ji, Waheguru, Waheguru Ji, Waheguru, Waheguru Ji.
    ☝️☝️🤲🤲☝️☝️🙏🙏☝️☝️

  • @SandeepKaur-ry4sj
    @SandeepKaur-ry4sj 2 роки тому

    🙏🙏🙏 waheguruji 🙏🙏🙏🌹🌹🌹💖💖💖🥀🥀🥀 🙏🙏🙏 waheguruji 🙏🙏🙏🌹🌹🌹🙏🙏🙏 waheguruji 🙏🙏🙏💖💖💖

  • @princekamboj1173
    @princekamboj1173 4 роки тому

    ਵਾਹਿਗਰੁ ਜੀ

  • @bhupindarsingh8405
    @bhupindarsingh8405 4 роки тому

    Waheguru Ge Ka Khalsa
    Waheguru Ge ke Fateh

  • @balwinderkaur4881
    @balwinderkaur4881 5 років тому +7

    ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ

  • @indugill1480
    @indugill1480 5 років тому +5

    ਧੰਨ ਆਪ ਜੀ ਧੰਨ ਆਪ ਜੀਆ ਦੀ ਕਮਾਈ

  • @honeyvig3909
    @honeyvig3909 4 роки тому

    Dhan baba ji 🙏🙏🌹🌹🙏🙏🌹🌹🙏🙏🌹🌹🙏🙏

  • @kartarsingh1511
    @kartarsingh1511 2 роки тому +1

    Dan Dan Baba g

  • @rajveervlogs9798
    @rajveervlogs9798 3 роки тому +1

    🙏🙏🙏🙏🙏🙏🙏

  • @Sukhwindersingh-wk6ox
    @Sukhwindersingh-wk6ox 3 роки тому

    Wah wah wah baba ji

  • @ramandeepsidhu7960
    @ramandeepsidhu7960 3 роки тому

    Wahaguru ji wahaguru ji

  • @nirmalsinghnirmalsingh9038
    @nirmalsinghnirmalsingh9038 5 років тому +1

    Eha he khalsai sham.. Te that bat.. Jo hon v chahida..👌👌

  • @davindersinghheera3701
    @davindersinghheera3701 4 роки тому

    Bhut nice ji Waheguru

  • @theworldofeverything7010
    @theworldofeverything7010 5 років тому +12

    ਆਉ ਖਾਲਸਾ ਜੀ ਜੀ ਆਇਆ ਨੂੰ
    🙏🙏

  • @kuldipbajwa8385
    @kuldipbajwa8385 4 роки тому

    ਵਾਹਿਗੁਰੂ ਜੀ

  • @cheemwheguruacheema3295
    @cheemwheguruacheema3295 5 років тому +1

    ਵਾਹ ਜੀ ਵਾਹ ਸੰਗਤਾ ਠਾਠਾ ਮਾਰਦਾ ਇੱਕਠ ਸੰਤ ਖਾਲਸਾ ਜੀ ਯੂਕੇ ਦੀ ਧਰਤੀ ਧੰਨ ਸ੍ਰੀ ਗੁਰੂ ਨਾਨਕ ਦੇਵਜੀ ਘਰ ਦੇ ਸ਼ੰਦੇਸ ਦਾ ਝੰਡਾ ਝੂਲਾ ਕੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਢੱਕੀ ਸਾਹਿਬ ਪਹੁੰਚੇ ਵਾਹਿਗੁਰੂ ਦੇ ਰੰਗ ਵਿੱਚ ਰੱਤੜੀ ਰੂਹ ਨੂੰ ਜੀ ਆਇਆ

  • @user-wn8wu1vk3k
    @user-wn8wu1vk3k 4 роки тому

    wAhe guru ji

  • @kamaldeepkaur9750
    @kamaldeepkaur9750 5 років тому

    lakh khushiya hoiya g baba g tuhde aun diya

  • @balwinderkaur4881
    @balwinderkaur4881 5 років тому +1

    ਆਓ ਬਾਬਾ ਜੀ ਜੀ ਆਇਆ ਨੂੰ

  • @ਸਿ਼ਕਾਰੀਗਰਮਜਲਦਾ

    ਵਾਹਿਗੁਰੂ ਜੀ 🙏

  • @princepalsingh3680
    @princepalsingh3680 5 років тому +1

    waheguru baba ji kirpa kryo ji

  • @JaswantSingh-kf4vb
    @JaswantSingh-kf4vb 4 роки тому

    Satnam shri Waheguru ji Dhan Dhan Dhan baba Darshan ji maharaj ji

  • @rajghuman3837
    @rajghuman3837 5 років тому +3

    Vaheguru Vaheguru Vaheguru Vaheguru Vaheguru Ji........

  • @gurcharansingh546
    @gurcharansingh546 5 років тому +1

    Sath gur g tera hi Sara🙏🙏🙏🙏🙏

  • @tajinderkour6767
    @tajinderkour6767 4 роки тому

    Well done

  • @MohanSingh-gs3be
    @MohanSingh-gs3be Рік тому

    Waheuru ji

  • @gillnoni358
    @gillnoni358 4 роки тому

    Satnam waheguru ji 🙏 🙏

  • @balpreet1523
    @balpreet1523 3 роки тому

    Waheguru Ji Waheguru Ji

  • @chanchalkour4533
    @chanchalkour4533 3 роки тому

    🙏🙏

  • @gill.manjitgill9554
    @gill.manjitgill9554 4 роки тому

    Waheguruji Waheguruji Waheguruji Waheguruji Waheguruji Waheguruji Waheguruji Waheguruji

  • @floralboutique8526
    @floralboutique8526 2 роки тому

    🙏🙏🙏🙏🙏🙏

  • @gurcharansingh9570
    @gurcharansingh9570 5 років тому +1

    Waheguru ji

  • @satwindersingh7463
    @satwindersingh7463 4 роки тому +1

    Dhan dhan waheguru ji

  • @amandeepsingh-ku9wx
    @amandeepsingh-ku9wx 3 роки тому

    Waheguru

  • @DavindersinghSingh-n9h
    @DavindersinghSingh-n9h Місяць тому

    ਵਾਹਿਗੁਰੂ ਜੀ

  • @harneetgillandprabhgill4366
    @harneetgillandprabhgill4366 2 роки тому

    Waheguru ji 🙏

  • @kalasingh5267
    @kalasingh5267 4 роки тому +2

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @DavinderSingh-kg8pu
    @DavinderSingh-kg8pu 4 роки тому +1

    Waheguru ji

  • @amandeepsingh-ku9wx
    @amandeepsingh-ku9wx 3 роки тому

    Waheguru

  • @mohinderkaur7867
    @mohinderkaur7867 4 роки тому

    Waheguru ji

  • @amandeepsingh-ku9wx
    @amandeepsingh-ku9wx 3 роки тому

    Waheguru

  • @deepakkumar-jt9ud
    @deepakkumar-jt9ud 4 роки тому

    Waheguru Ji

  • @amandeepsingh-ku9wx
    @amandeepsingh-ku9wx 3 роки тому

    Waheguru

  • @manidhiman918
    @manidhiman918 4 роки тому

    Waheguru ji

  • @amandeepsingh-ku9wx
    @amandeepsingh-ku9wx 3 роки тому

    Waheguru

  • @jharonsingh820
    @jharonsingh820 4 роки тому

    Waheguru ji

  • @amandeepsingh-ku9wx
    @amandeepsingh-ku9wx 3 роки тому

    Waheguru

  • @ManpreetKaur-kp1mn
    @ManpreetKaur-kp1mn 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru gg

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru jii

  • @amandeepsingh-ku9wx
    @amandeepsingh-ku9wx 3 роки тому

    Waheguru gg

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru ji

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru g

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru jii

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru jii

  • @amandeepsingh-ku9wx
    @amandeepsingh-ku9wx 3 роки тому

    Waheguru

  • @amandeepsingh-ku9wx
    @amandeepsingh-ku9wx 3 роки тому

    Waheguru gg