You are right if no arrangement then no need to. Open Gurugharr there Sangat and commeties both responsible be active should everySikh we are all guilty every Sikh child should know Maria daa to serve GuruSahib Waheguru ji summation deo Sat Sri Akal ji❤
Garnthi Singh jee di sehat ate umr matlab Shrir to tanrust hona Chahida hai es da khayal vi rakhna chahida hai baaki sangat nu vi zaroor hazir hona chahida hai Waheguru ji ka khalsa waheguru ji ki Fateh 🙏 giyaani jee hor tuhadiyaan sariyaan gallaan mannan yog hai.
Gambir ji ,rehrass sahib jo english trasslation,, sabton wadda satigur ,nanak jis pat rakhi meri,, it means sabhton wadda je kar hai tan vo nanak hai and to marrow day after tomarrow nanak is sarrop of shiv ji ,nanak word will forgett and shiv ji name will be only on the peoples at palace of nanak....rss ideology..
Jaatwaad ne Sikhi nu taah lai shuru to derabaad ena di dain, bakhro bakhre Gurukar ena di dain. Te hun Panjab ch Christian bani ja rahe hai loki ik hor chintajanak gal. Rab ena nu sheti garkaave taki Sikhi da nash na hovai agai jake.
day after tomarrow it is said nanakis fellow fore front of shiv ji ,after some time ie 200 yrs new gen of sikhs will forget the word nanak and only knows shiv ji ,rss ideology is being adopted by sikhs...
Bhai ji, Sirf USA ch hi nahi India ch vi kujh historical gurughar khas kar k PB to bahr ne, uthe iho kujh hunda. Last year me USA to All India tour te gia si. Kai gurughara ch injh hi dekhia. Naital, gurughar ch ik dahri rangi wala Kohli hy jo gurughar nu apne pio di jaidad manda hy. Sikhi to door, par kisi yatroo Sikh nu kamra ni denda. Local paharia ne denda. Iho jihe Parbhandak guru ghar ch ni chahide.
Jd hindu india da savidhan hee jaat paat nu parmote kr reha hai, Jaat adharit Naukeriya, Free facilities harek aadmi nu koi na koi jaat adharit Sarkar kolo certificate lain layee mazboor hona painda hai
ਬਿਲਕੁਲ ਠੀਕ ਹੈ ਜੀ ਸਾਰੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਇਕੱਲਾ ਪਾਠੀ ਸਿੰਘ ਹੀ ਪਰਕਾਸ ਕਰਦਾ ਹੈ ਜੀ।
ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਭਾਈ ਸਾਹਿਬ ਜੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ।🎉🌷🌹🌷🌹🌷🌹💓❤️💚💟🌷🌹🌷🌹🌷🌹🙏
🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇ ਮਹਾ ਰਾਜਨ।ਜਿਸ ਪਿੰਡ ਦੀ ਇਹ ਵੀਡੀਓ ਹੈ ਉਹ ਪਿੰਡ ਨੂੰ ਕਮੇਟੀ ਨੂੰ ਲੱਖ ਦੀ ਲਾਹਨਤ ਹੈ।ਇਸ ਗ੍ਰੰਥੀ ਨੂੰ ਸਲੂਟ ਹੈ ਜੋ ਮਰਿਯਾਦਾ ਸਾਹਿਤ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ ਨੂੰ ਸੁੱਖ ਆਸਨ ਤੇ ਬਿਰਾਜਮਾਨ ਕਰ ਰਿਹਾ ਹੈ।ਪਰ ਅਸੀ ਬੇਸਮਝ ਹਾਂ ।ਪਰ ਮੇਰਾ ਸਾਹਿਬ ਬਹੁਤ ਵੱਡਾ ਹੈ ।ਉਹ ਇਸ ਪਿੰਡ ਦੇ ਲੋਕਾਂ ਨੂੰ ਸਮੱਤ ਬਖਸ਼ੇ ।ਇਹਨਾਂ ਦੇ ਗੁਨਾਹ ਬਖਸੇ🙏
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਠੀਕ ਹੈ ਕਿ ਪਿੰਡ ਦੀ ਸੰਗਤ ਤੇ ਕਮੇਟੀ ਲਾਹਨਤਾਂ ਪਾਤਰ ਹਨ
ਵਾਹਿਗੁਰੂ ਜੀ ਸਾਡੇ ਪਿੰਡ ਵੀ ਇਹੀ ਹਾਲ ਆ ਸਾਡੇ ਪਿੰਡ ਤਿੰਨ ਗੁਰਦੁਆਰੇ ਆ ਤੇ ਪਿੰਡ ਤਿੰਨਾਂ ਧੜਿਆਂ ਚ ਵੰਡਿਆ ਆ ਇੱਕ ਧੜਾ ਜੱਟਾਂ ਨੇ ਆਪਣਾ ਬਣਾਇਆ ਹੋਇਆ ਵਾ ਇਕ ਦੋ ਧੜੇ ਮਜਬੀ ਸਿੰਘਾਂ ਨੇ ਬਣਾਏ ਹੋਏ ਆ ਤੇ ਤਿੰਨਾਂ ਗੁਰਦੁਆਰਿਆਂ ਦਾ ਬੁਰਾ ਹਾਲ ਸਾਡੇ ਪਿੰਡ ਵੀ ਇਹੀ ਹਾਲ ਆ ਜੇ ਕੋਈ ਗੱਲ ਕਰਦਾ ਤੇ ਅੱਗੋਂ ਵੱਢਣ ਨੂੰ ਪੈਂਦੇ ਆ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਆ ਇਹ ਤੇ ਸਾਡਾ ਹਾਲ ਆ ਇਹ ਤੇ ਸਾਹਮਣੇ ਆ ਗਿਆ ਤਾਂ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਆ 90% ਗੁਰਦੁਆਰੇ ਇਸੇ ਆ ਜਿੱਥੇ ਇਹੀ ਹਾਲ
SATNAM Shri waheguru ji
ਬਰਬਾਦੀ ਦਾ ਇਕ ਹੋਰ ਨਮੁੰਨਾ 😢ਹਡ ਬੀਤੀ ਜੱਗ ਬੀਤੀ 😢 ਦਿੱਲੀ ਤੋਂ।। ਸਾਡੇ ਇਸ ਇਲਾਕੇ ਚ ਸਿੱਖ ਵੀ ਕਾਫ਼ੀ ਰਹਿੰਦੇ ਨੇ।ਘਰ ਅਤੇ ਕਾਰੋਬਾਰ ਨਾਲੋਂ ਨਾਲ ਹੀ ਹੈ।। ਐਵੈਂ ਸਮਝੋ ਕਿ ਇਹ ਲੁਧਿਆਣਾ ਇੰਡਸਟਰੀ ਵਾਂਗੂੰ।।😮ਸਾਡੇ ਪੜੋਸ ਚ ਇੱਕ ਗੁਜ਼ਰ ਜਾਟ ਆ ਗਿਆ 😢 ਆਉਂਦੇ ਹੀ ਉਸਨੇ ਗਲੀ ਚ ਆਵਦਾ ਪਿਉ ਦਾ ਹਕ ਸਮਝ ਲਿਆ।।।ਦਸ ਸਾਲ ਕੇਸ ਚੱਲਿਆ 😢ਅਕ ਥਕ ਕੇ ਸਮਝੋਤਾ ਹੋ ਗਿਆ।। ਅਸੀਂ ਆਵਦਾ ਦਰਵਾਜ਼ਾ ਦੁੱਜੇ ਪਾਸੇ ਕਡ ਲਿਆ ਮੇਨ ਸੜਕ ਵੱਲ 😮ਉਸ ਪਾਪੀ ਦੇ ਮੰਨ ਚੋ ਈਰਖਾ ਦਵੈਸ਼ ਨਾ ਗਈ 😢 ਪੁਲਿਸ ਵਾਲੇ ਉਸਦੇ ਰਿਸ਼ਤੇਦਾਰ ਹੀ ਸਨ 😢ਜੋ ਹਰ ਦਿਨ ਤਾਛ ਖੇਡਦੇ।।😢ਇਸ ਪਾਪੀ ਦੁਸ਼ਟ ਨੇ ਕੀ ਕੀਤਾ।ਕਿ ਸਾਡੇ ਸਾਹਮਣੇ ਰਹਿੰਦੇ ਅਖੌਤੀ ਸਿੱਖ ਪਰਿਵਾਰ ਨਾਲ ਨੇੜਤਾ ਬਣਾ ਲਈ 😢 ਔਰ ਬੜਾ ਮੀਠਾ ਬਣਕੈ😮 ਉਸਦੇ ਨਾਲ ਸਕੀਮਾਂ ਬਣਾ ਲਿਆ।।ਔ ਅਖੋਤੀ ਲਾਲਚੀ ਬੜਾ ਸੀ 😢 ਗੁਰਦੁਆਰਾ ਸਾਹਿਬ ਜੀ ਦਾ ਪ੍ਰਧਾਨ ਬਣਨ ਲਈ ਤਰਲੋ ਮੱਛੀ ਸਦਾ ਰਹਿੰਦਾ 😢ਇਸ ਗੁਜ਼ਰ ਜਾਟ ਕੋਲ ਪ੍ਰਸ਼ਾਸਨ ਦੀ ਤਾਕਤ ਸੀ ਹੀ😢ਬਸ ਪਾਪੀ ਦੁਸ਼ਟ ਕੋ ਪਾਪੀ ਮਿਲੇ 😢ਇਹ ਅਖੌਤੀ ਸਦਾ ਹੀ ਸਾਡੇ ਪਰਿਵਾਰ ਦੀ ਭੰਡੀ ਹੋਰ ਸਿੱਖਾਂ ਨਾਲ ਕਰਦਾ ਰਹੇ 😢ਝੂਠ ਬੋਲਕੇ 😢ਅਖੇ ਇਹ ਵਿਚਾਰਾ ਹੈ।। ਸਾਡੇ ਬਾਰੇ ਇਹ ਹੀ ਮਾੜੇ ਨੇ ਇਸ ਨਾਲ ਲੜਦੇ ਰਹਿੰਦੇ ਨੇ 😢ਇਕ ਤਰਫ਼ਾਂ ਝੂਠ ਨਿੰਦਾ ਚੁਗਲੀ ਗ਼ਦਾਰੀ ਸੁਣਕੇ ਸਾਰੇ ਉਸਦੀ ਗੱਲ ਜਿੰਵੇ ਮੰਨਣ ਲੱਗੇ ਸਾਡੇ ਪਰਿਵਾਰ ਭਰਾਵਾਂ ਨੂੰ ਕੋਈ ਅਖੋਤੀ ਸਿੱਖ ਬੁਲਾ ਕੇ ਨਾ ਰਾਜ਼ੀ 😢ਉਸ ਪਾਪੀ ਦੁਸ਼ਟ ਨਾਲ ਸਾਰੇ ਆਂ ਨੇ 😢ਔਰ ਭਾਈ ਕਯਾ ਹਾਲ ਹੈ 😢ਕਰਨ ਲੱਗ ਪਏ 😢 ਵੇਖੋ ਅਖੌਤੀ ਆਂ ਨੂੰ ਕਿਸੇ ਨੂੰ ਆ ਗੱਲਾਂ ਨਜ਼ਰ ਨਹੀਂ ਆ ਰਹਿਆਂ।। ਏਨੇਂ ਮਾੜੇ ਹੋ ਗਏ ਨੇ ਇਹ ਆਪਣੇ ਹੀ ਸਿੱਖ ਨੂੰ ਬਰਬਾਦ ਕਰਨ ਲਈ ਏਨਾਂ ਦੋਨਾਂ ਦਾ ਪੂਰਾ ਸਾਥ ਦੇ ਰਹੇ ਨੇ 😢ਪਾਪੀ ਦੁਸ਼ਟ ਦੇ ਕਾਰਨਾਮਿਆਂ ਦੀ ਝਲਕ 😢ਕਈ ਲੋਕਾਂ ਨੂੰ ਆਪਣੀ ਦਾਦਾ ਗਿਰੀ ਨਾਲ ਇਲਾਕੇ ਤੋਂ ਭਜਾ ਚੁਕਾ ਹੈ।। ਇੱਕ ਗੁਜ਼ਰ ਨੇ ਗਰੀਬ ਚਾਅ ਵਾਲੇ ਦਾ ਕਤਲ ਕਰ ਦਿੱਤਾ।।😢ਤੇ ਇਸਨੇ ਪੈਸੇ ਦੇ ਕੇ ਉਸਨੂੰ ਪੰਦਰਾਂ ਦਿਨਾਂ ਚ ਹੀ ਬਾਹਰ ਕੱਡ ਲਿਆ 😢 ਇਸਦੇ ਗਵਾਂਡ ਚ ਇੱਕ ਬੜਾ ਹੀ ਸਾਉ ਜਿਹਾ ਫੈਕਟਰੀ ਮਾਲਕ ਸੀ 😢ਉਸਨੇ ਆਵਦੀ ਜਗਾਹ ਵੇਚਣੀ ਲਾਈ 😢ਇਸ ਪਾਪੀ ਨੇ ਉਸਨੂੰ ਵੇਚਣ ਨਾ ਦਿੱਤੀ ਆਵਦੇ ਬਦਮਾਸ਼ ਬੁਲਾਕੇ ਅੰਦਰੋਂ ਅੰਦਰੀ ਆਠ ਲਖ ਘਟ ਦੇਕੇ।।ਭਜਾ ਤਾ।। ਜਾਂਦੀ ਵੇਰ ਉਹੋ ਹਿੰਦੂ ਬੜਾ ਡਰਿਆ ਕਹਿੰਦਾ ਮੈਂ ਥੋਨੂੰ ਦਸ ਰਿਹਾਂ ਹਾਂ 😢ਪਰ ਤੁਸੀਂ ਕਿਸੇ ਹੋਰ ਨੂੰ ਨਾ ਦਸਿਊ।। ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ ਪੁਲਿਸ ਅਤੇ ਇਸਦੇ ਹਰਿਆਣਾ ਤੋਂ ਆਏ ਭਾਈ ਬੁੰਦੂ ਬਦਮਾਸ਼ 😢 ਇੱਕ ਹੋਰ ਪਰਿਵਾਰ ਸੀ ਹਿੰਦੂ ਉਸਨੂੰ ਵੀ ਏਦਾਂ ਹੀ ਧਮਕੀ ਦਿੱਤੀ ਔ ਰਾਤੋਂ ਰਾਤ।। ਅਪਣਾ ਘਰ ਖਾਲੀ ਕਰ ਕੇ ਭਜ ਗਿਆ।।😢ਕੁਲ ਮਿਲਾ ਕੇ ਏਨੇਂ ਵੱਡੇ ਪਾਪੀ ਦੁਸ਼ਟ ਜ਼ਾਲਿਮ ਜਿਸ ਨੇ ਦੋ ਹਜ਼ਾਰ ਸਤ ਚ ਸਾਡੇ ਘਰ ਤੇ ਵੀ ਹਮਲਾ ਕਰਦੇ ਹੋਏ।।😢 ਸਾਨੂੰ ਕੁੱਟਿਆ ਮਾਰਿਆ ਗਿਆ। ਼ ਅਖੋਤੀ ਸਿੱਖਾਂ ਦੇ ਸਾਹਮਣੇ ਪ੍ਰਧਾਨ ਦੇ ਸਾਹਮਣੇ।।😢 ਕਿਸੇ ਅਖੌਤੀ ਸਿੱਖ ਨੂੰ ਉਸਤੇ ਗੁੱਸਾ ਨਹੀਂ ਆਉਂਦਾ 😢ਕਯੋਕਿ ਅਖੋਤੀ ਸਾਡੇ ਸਾਹਮਣੇ ਸਿੱਖ ਜੋ ਭੰਡੀ ਪ੍ਰਚਾਰ ਤੇ ਲਗਾ ਹੋਇਆ 😢ਸੋ ਸਾਨੂੰ ਹੋਰ ਕਿਸੇ ਤੋਂ ਨਹੀਂ।।ਇਹ ਬੁੱਕਲ ਦੇ ਸੱਪ ਅਪਣੇ ਹੀ ਹਨ 😢😢😢😢ਕੀ ਕੋਈ ਕਰ ਲੂ 😢 ਜਦੋਂ ਗੱਲ ਕਰੀ ਦੀ ਹੈ ਵੇਖੋ ਆ ਪਾਪੀ ਦੁਸ਼ਟ ਦੇ ਆ ਕਾਰਨਾਮੇ ਹਨ।। ਅਖੋਤੀ ਪੱਗਾਂ ਫਸਾਈ ਸਿਰਾਂ ਤੇ ਕੇਹਣ ਗੇ ਇਹ ਥੋਡਾ ਤੇ ਉਸਦਾ ਮਾਮਲਾ ਹੈ ਸਾਨੂੰ ਨਾ ਵਿੱਚ ਘਸੀਟੋ 😢 ਜਦੋਂ ਕਹੂੰ ਤੁਸੀਂ ਉਸਦਾ ਸਾਥ ਕਿਉ ਦਿੰਦੇ ਹੋ।।ਆ ਚੁੱਕੋ ਸਬੂਤ।।😢 ਫਿਰ ਇਹ ਮੁਕਰ ਜਾਂਣ ਗੇ।।😢 ਸੋਹਾਂ ਖਾ ਜਾਣ ਤੋ ਵੀ ਗੁਰੇਜ਼ ਨਹੀਂ ਕਰਦੇ 😢😢😢😢😢 ਬਹੁਤ ਬੁਰਾ ਹਾਲ ਹੋ ਗਿਆ ਹੈ 😢😢😢😢😢
ਉਸ ਗਰੀਬ ਬੰਦੇ ਦੀ ਤਾਂ ਮਜਬੂਰੀ ਹੈ ਪਰ ਪ੍ਰਬੰਧਕਾਂ ਦੇ ਛਿੱਤਰ ਜ਼ਰੂਰ ਫਿਰਨਾਂ ਚਾਹੀਦਾ ਹੈ
Your answer is right answer
ਬਿਲਕੁਲ ਠੀਕ ਕਹਿ ਰਹੇ ਹੋ ਵੀਰ ਜੀ। ਪ੍ਰਬੰਧਕਾਂ ਨੂੰ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕਰਨ ਅਤੇ ਸੁੱਖ ਆਸਨ ਦੇ ਟਾਈਮ ਜ਼ਰੂਰ ਆਪਣੀ ਹਾਜ਼ਰੀ ਲਗਵਾਇਆ ਕਰੋ ਤਾਂ ਜੋ ਕੌਮ ਚੜ੍ਹਦੀ ਕਲਾ ਵਿੱਚ ਜਾਵੇ ਜੀ।
You are right if no arrangement then no need to. Open Gurugharr there Sangat and commeties both responsible be active should everySikh we are all guilty every Sikh child should know Maria daa to serve GuruSahib Waheguru ji summation deo Sat Sri Akal ji❤
ਸਿਖਾਂ ਦੀ ਫੁੱਟ ਹੀ main ਕਾਰਨ ਆ,ਪਰ ਜਦੋਂ ਭਾਈ ਅਮ੍ਰਿਤਪਾਲ ਵਰਗਾ ਸਿੰਘ ਸਾਡੇ ਚ ਅਾਉਂਦਾ ਅਸੀਂ ਲੱਤਾਂ ਖਿੱਚਣ ਚ ਕਸਰ ਨੀ ਛੱਡਦੇ, ਬਾਕੀ ਕਿਸੇ ਨੂੰ ਦੱਸਣ ਦੀ ਬਜਾਏ ਆਪਣਾ ਫਰਜ਼ ਸਮਝੋ
gal ki ho rahi hai badobadi amritpal nu vich kyon wadi jaanda hain aiven amritpal di laat khichaa rehaa hain.
Mona munda c oh . Vda Singh .
ਹਰਾਮਜ਼ਾਦੇ, ਕੀ, ਪੰਜਾਬੀ, ਨਹੀਂ ਆਉਂਦੀ, ਪੰਜਾਬੀ, ਦੀ,ਸਹੀ, ਅੰਗਰੇਜ਼ੀ, ਤੋਂ, ਪੰਜਾਬੀ,ਚ,ਸਹੀ,ਟਰਾਂਸਲੇਸਨ, ਤਾਂ,ਕਰੋ।@@SinghAmrik-lt7cv
ਅਮ੍ਰਿਤਪਾਲ BJP ਤੇ RSS ਵੱਲੋਂ ਖੜਾ ਕੀਤਾ ਗਿਆ ਹੈ ਪਤਾ ਨਹੀਂ ਸਾਨੂੰ ਕਦੋ ਸਮਝ ਆਏਗੀ l ਵੈਸੇ ਵੀ ਪੰਜਾਬ ਵਿੱਚ ਭੇਡ ਚਾਲ ਹੈ, ਇੱਕ ਸ਼ੁਰੂ ਤੋੰ ਮੋਨਾ ਵਿਅਕਤੀ ਕ੍ਰਿਪਾਨ ਪਾਕੇ ਘਰੋਂ ਨਿਕਲਦਾ ਹੈ ਤਾਂ ਭੇਡਾਂ ਵੀ ਉਸਦੇ ਮਗਰ ਲੱਗ ਜਾਂਦੀਆਂ ਹਨ l ਨਸ਼ੇ ਨੂੰ ਖ਼ਤਮ ਕਰਨਾ ਜਾਂ ਗੁਰਦਵਾਰਿਆ ਵਿੱਚ ਸੁਧਾਰ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਕਿਉਕਿ ਇਸ ਸਮੇਂ ਸਭ ਮੰਦਰ ਗੁਰਦਵਾਰੇ ਮਨਜ਼ੂਰ ਸ਼ੁਦਾ ਲੁੱਟ ਦੇ ਅੱਡੇ ਬਣ ਚੁੱਕੇ ਹਨ, ਇਹਨਾਂ ਵਿੱਚ ਸੁਧਾਰ ਕਰਨ ਦਾ ਇੱਕ ਹੀ ਤਰੀਕਾ ਹੈ, ਕਿਸੇ ਵੀ ਗੁਰਦਵਾਰੇ ਜਾਂ ਮੰਦਰ ਵਿੱਚ ਪੈਸੇ ਨਾਲ ਮੱਥਾ ਨਾਂ ਟੇਕੋ, ਜੇ ਕਰ ਆਪ ਦੀ ਕਿਸੇ ਸਥਾਨ ਪਰ ਸ਼ਰਧਾ ਹੈ ਤਾਂ ਫੁੱਲਾਂ ਨਾਲ ਮੱਥਾ ਟੇਕੋ l ਆਪਨੇ ਆਪ ਬਣੀਆਂ ਅਖੌਤੀ ਕਮੇਟੀਆਂ ਭੰਗ ਹੋ ਜਾਣਗੀਆਂ l ਗੁਰਦਵਾਰਿਆ ਪਰ ਕਬਜ਼ਾ ਕਰਨ ਵਾਸਤੇ ਇਸ ਸਮੇਂ ਸੀਤ ਯੁੱਧ ਚੱਲ ਰਿਹਾ ਹੈ, ਇਸ ਯੁੱਧ ਨੂੰ ਜਨਤਾ ਹੀ ਰੋਕ ਸਕਦੀ ਹੈ l
ਗ੍ਰੰਥੀ ਸਿੰਘ ਅੰਮ੍ਰਿਤ ਵੇਲੇ ਆਫ਼ ਹੀ ਸਿਰ ਤੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਚੁੱਕਦਾ ਹੈ, ਦੂਜੇ ਹੱਥ ਨਾਂ chour ਸਾਬ੍ਹ ਦੀ ਸੇਵਾ ਕਰਦਾ ਹੈ।
ਕੋਈ ਬਰਬਾਦੀ ਨਹੀ ਸਗੋਂ ਚੜਦੀ ਕਲਾ ਏ ਗੁਰੂ ਦਾ ਪਿਆਰਾ ਸਾਰੇ ਪਿੰਡ ਵਿਚ ਇਕ ਤਾ ਹੈ ਉਹ ਵੀ ਚੜਦੀ ਕਲਾ ਭਾਵੇ ਸਰੀਰਿਕ ਤੌਰ ਤੇ ਸਮਰੱਥ ਨਹੀ ੳਹ ਆਤਮਿਕ ਤੌਰ ਤੇ ਕਿੰਨਾ ਬਲਵਾਨ ਹੋ।
ਕੀ, ਬਾਕੀ,ਸੰਗਤ,ਦਾ,ਫਰਜ਼, ਨਹੀਂ ਬਣਦਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਸੁਖਆਸਨ,ਕਰਨ, ਵਾਸਤੇ,ਕੀ, ਸਾਰੇ,ਮਰ,ਗਏ, ਕੀ, ਗੋਲਕਾਂ,ਦੇ, ਪੈਸੇ,ਸਾਂਭਣ, ਵਾਸਤੇ ਜਾਂ,ਲੰਗਰ,ਛਕਣ,ਤੇ,ਲੜਨ, ਵਾਸਤੇ,ਹੋ, ਦੁਰ ਲਾਹਨਤ, ਤੁਹਾਡੇ,ਤੇ,ਪ੍ਰਬੰਧਕੋ,ਮਾਸੰਦੋ।
ਸਾਡੇ ਪਿੰਡ ਦੀ ਜਿੰਨੀ ਪ੍ਰਬੰਧਕ ਕਮੇਟੀ ਆ ਸਾਰੀ ਦਾਰੂ ਬਿੰਦੀ ਪਹਿਲਾਂ ਵਾਲੀ ਕਮੇਟੀ ਸੀ ਗੁਰਸਿੱਖ ਸੀ ਕੋਈ ਦਾਰੂ ਨਹੀਂ ਪੀਂਦਾ ਸੀ ਉਹਨੂੰ ਹਟਾ ਕੇ ਇਹ ਕਮੇਟੀ ਨੇ ਜਵਾਕਾਂ ਨੂੰ ਉੱਥੋਂ ਭਜਾਇਆ ਗੁਰਦੁਆਰੇ ਜੇ ਕੋਈ ਚੀਜ਼ ਲੈ ਕੇ ਜਾਣੀ ਦੀ ਆਪਦੇ ਘਰ ਨੂੰ ਚੱਕ ਕੇ ਲੈ ਜਾਂਦੇ ਆ ਇੰਨਾ ਧੱਕਾ ਚਲਦਾ ਕਮੇਟੀ ਚ ਇਸ ਕਰਕੇ ਅਸੀਂ ਵੀ ਗੁਰਦੁਆਰੇ ਜਾਣਾ ਹਟ ਗਏ ਕੋਈ ਹਾਲਾਤ ਹੀ ਗੁਰਦੁਆਰਿਆਂ ਦੇ ਹੋਰ ਬਣਾਏ ਪਿਆ ਕੋਈ ਇਹਨਾਂ ਨੂੰ ਰੋਕਣ ਟੋਕਣ ਵਾਲਾ ਹੈ ਹੀ ਨਹੀਂ ਜੇ ਅਸੀਂ ਕੁਝ ਕਹਿ ਦਾਂਗੇ ਤਾਂ ਹੋਰ ਜਥੇਬੰਦੀਆਂ ਨੇ ਖੜੇ ਹੋਇਆ ਨਾਲ ਜੀ ਕਮੇਟੀ ਨੂੰ ਐ ਕਰਤਾ ਇਹਨਾਂ ਦੀ ਬੇਅਦਬੀ ਕਰਤੀ ਹਕੀਕਤ ਆ ਮੈਂ ਤੁਹਾਨੂੰ ਠੇਕੇ ਤੇ ਬੈਠੇ ਦਿਖਾ ਦੂ ਘਰਾਂ ਚ ਇਹਨਾਂ ਦੇ ਦਾਰੂ ਦੀਆਂ ਬੋਤਲਾਂ ਦਿਖਾ ਨੂੰ ਪਈਆਂ ਗੁਰਦੁਆਰੇ ਦਾ ਕੋਈ ਲੰਗਰ ਪਾਣੀ ਸਭ ਚੱਕ ਕੇ ਆਪ ਲੈ ਕੇ ਜਾਣਾ ਘਰ ਨੂੰ ਜੇ ਉਥੇ ਕੋਈ ਭਾਂਡਾ ਬਰਤਨ ਧੋਣਾ ਤਾਂ ਉਹ ਕੋਈ ਹੋਰ ਤੋਂ ਵੀ ਇਕ ਕੌਲੀ ਚੱਕ ਕੇ ਚਮਚਾ ਚੱਕ ਕੇ ਪਰੇ ਨਹੀਂ ਕਰਦੀ ਕੋਈ ਜਵਾਕ ਚਲੇ ਜਾਂਦੇ ਆ ਗੁਰਦੁਆਰੇ ਉਹਨਾਂ ਨੂੰ ਭਜਾਉਂਦੇ ਆ ਉਥੋਂ ਦਬਕੇ ਮਾਰ ਕੇ
ਗੁਰਦੁਆਰੇ ਦੀ ਕਮੇਟੀ ਅਤੇ ਸਾਰੇ ਪਿੰਡ ਵਾਲੇਆ ਤੇ ਲੱਖ ਦੀਆ ਲਾਹਨਤਾ ਹੈ ਵਾਹਿਗੁਰੂ ਜੀ ਗ੍ਰੰਥੀ ਸਿੰਘ ਤੇ ਮੇਹਰ ਕਰਨ
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
ਇਹੋ ਜਿਹੇ ਗੁਰਦਵਾਰਿਆ ਵਿਚੋ ਗੂਰੂ ਗਰਥ ਦੂਜੀ ਜਗਾ ਤੇ ।ਰਖ 😊ਦਿਤਾ ਜ
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ।। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ।🎉🌷🌹🌷🌹🌷🌹💓❤️💚💟🌷🌹🌷🌹🌷🌹🙏
Waheguru gi kà khalsa waheguru gi ki fathe khalsagi 🚩 tusi sahi bolia sath sach noo dita 🙏🚩
ਵੀਰ ਜੀ ਗੁਰਦਾਰੇ ਨਈ ਅੱਜ ਦਿਅਾ ਗਰੀਬ ਨਈ ਅਮੀਰ ਸਿਖਾ ਦਾ ਬਿਜਨਸ ਹੈ ਫੈਕਟਰੀ ਲੈਣ ਵਿਚ ਘਾਟਾ ਵੀ ਪੈ ਸਕਦਾ ਹੈ ਪਰ ਗੁਰਦਵਾਰੇ ਵਾਲੇ ਕੱਮ ਵਿਚ ਘਾਟਾ ਨਈ ਪੈਦਾ ਬਿਲਡੰਗ ਵੀ ਲੋਕਾ ਬਣਾ ਦੇਣੀ ਬੱਸ ਫੇਰ ਗਿਣਤੀ ਦੇ ਲੋਕ ਜਿਨਾ ਦਾ ਸਿਕਾ ਚਲਦਾ ਪਰਧਾਨ ਸੈਕਟਰੀ ਸੱਬ ਅਾਪ ਹੀ ਬਣ ਜਾੰਦੇ ਨੇ ਗਡਿਅਾ ਵੀ ਫੀ੍ ਦਿਅਾ ਗਰੀਬ ਸੈਕਲ ਵਾਲੇ ਸਿਖ ਨੇ ਤੇ ਥੋੜਾ ਜਿਅਾ ਪਰਸਾਦ ਦਿਤਾ ਚਲੋ ਘਰ ਮਾੜੇ ਨ ਕੋਈ ਨਈ ਪੁਛਦਾ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਇੱਕ ਸਹਾਇਕ ਗ੍ਰੰਥੀ ਸਿੰਘ ਦੀ ਭਰਤੀ ਹੋਣੀ ਚਾਹੀਦੀ ਹੈ।
ਇੱਕ ਨਹੀਂ ਵੀਰ ਜੀ ਘੱਟ ਤੋਂ ਘੱਟ 5 ਸਿੰਘਾ ਦਾ ਹੋਣਾ ਲਾਜ਼ਮੀ ਹੈ ਗੁਰਦੁਆਰੇਆਂ ਤੇ ਪੱਥਰ ਸ਼ੀਸ਼ੇ ਲਾਉਣ ਦੀ ਬਜਾਏ ਪੰਜ ਸਿੱਖਾਂ ਨੂੰ ਨੌਕਰੀ ਦਿਓ ਨਾਲੇ ਸਿੱਖ ਨੂੰ ਰੋਜ਼ਗਾਰ ਮਿਲੂ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਕਾਇਮ ਰਹਿ ਸਕੇ ਫਿਰ ਬੇਅਦਬੀ ਵੀ ਨਹੀਂ ਕੋਈ ਕਰ ਸਕੇਗਾ ਜਦੋਂ ਸਾਰਾ ਦਿਨ 3-3 ਘੰਟੇ ਸਿੰਘ ਡਿਊਟੀ ਦੇਣਗੇ ਗੁਰੂ ਗ੍ਰੰਥ ਸਾਹਿਬ ਕੋਲ।
ਗ੍ਰੰਥੀ ਸਿੰਘ ਨੂੰ ਗੱਲਾਂ ਕਰਨ ਵਾਸਤੇ ਪੂਰਾ ਪੰਡਿਤ ਇਕੱਠਾ ਹੋ ਜਾਵੇਗਾ ਜਦੋਂ ਗ੍ਰੰਥੀ ਸਿੰਘ ਦੀ ਤਨਖਾਹ ਦੀ ਵਾਰੀ ਆਉਂਦੀ ਹੈ ਉਦੋਂ ਕਹਿੰਦੇ ਹੈ ਪਿੰਡ ਵਿੱਚੋਂ ਗਰਾਈ ਕਰਕੇ ਆ ਇਹ ਹਾਲ ਹੈ ਪੰਜਾਬ ਦਾ
ਭਾਈ ਸਾਹਿਬ ਤੁਸੀ ਆਪਣਾ ਨੰਬਰ ਦੇ ਸਕਦੇ ਹੋ ਮੈਨੂੰ ਤੁਹਾਡੇ ਸਾਰੇ ਵਿਚਾਰ ਬਹੁਤ ਹੀ ਵਧੀਆ ਲਗਦੇ ਨੇ ਬਹੁਤ ਸੁਣਿਆ ਤੇ ਸੁਣ ਰਿਹਾ।
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ
ਇਕੱਲਾ ਇਸ ਪਿੰਡ ਦੀ ਗੱਲ ਨਹੀਂ ਬਹੁਤ ਸਾਰੇ ਪਿੰਡ ਚ ਇਸੇ ਤਰ੍ਹਾਂ ਹੀ ਹੁੰਦਾ ਸਾਡੇ ਅਸਥਾਨ ਬਹੁਤ ਵੱਡਾ 2004 ਚ ਵੀ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਉਦੋਂ ਵੀ ਇਕੱਲੇ ਪ੍ਰਕਾਸ਼ ਕਰਦੇ ਸੀ ਦੁਵਾਰੇ ਮੌਕਾ ਮਿਲਿਆ ਅਜ 2024 ਚਵੀ ਇਕੱਲੇ ਪ੍ਰਕਾਸ਼ ਕਰਦੇ ਹਾਂ ਸੰਗਤ ਤਾਂ ਬਿਲਕੁਲ ਆ ਕੇ ਰਾਜ਼ੀ ਨੀ ਦਿਨ ਚੜ੍ਹੇ ਆਂਦੇ ਸਭ ....
ਵਾਹਿਗੁਰੂ ਹੀ ਭਲੀ ਕਰੇ ਸਾਡਾ ਇਹ ਹਾਲ ਟਕਸਾਲਾਂ, ਸੰਪਰਦਾਵਾਂ, ਡੇਰੇਆਂ ਨੇ ਕੀਤਾ
ਭਾਈ ਸਾਹਿਬ ਜੀ ਮੱਧ ਪ੍ਰਦੇਸ਼ ਦੇ ਪਿੰਡ ਕਬੀਰੀ ਵਿੱਚ ਵੀ ਇਹੋ ਹਾਲ ਹੈ ਜੀ। ਅੰਮ੍ਰਿਤ ਵੇਲੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੋਈ ਵੀ ਨਹੀਂ ਕਰਵਾਂਦੇ ਗ੍ਰੰਥੀ ਸਿੰਘ ਇਕੱਲਾ ਹੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਕਰਦਾ ਹੈ ਜੀ।😮😮😮
ਨਾਨਕ ਆਖੇ ਰੁਕਨਦੀਨ ਸਿੰਘ ਕਰੇਗੇ ਰਾਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਿੱਲੀ ਤਖਤ ਪਰ ਬੈਹੇਗੀ ਆਪ ਗੁਰੂ ਕੀ ਫੌਜ ਸੰਤਰ ਝੁਲੇਗਾ ਸੀਸ ਪਰ ਬਤ੍ਰੀ ਕਰਗੇ ਮੌਜ ਖੰਡਾ ਜਾ ਕੇ ਹਾਥ ਮੇ ਕਲਗੀ ਸੋਹੇ ਸੀਸ ਸੋ ਹਮਰੀ ਰੱਖਿਆ ਕਰੇ ਕਲਗੀਧਰ ਜਗਦੀਸ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ।। 🎉🌷🌹🌷🌹🌷🌹💓❤️💚💟🌷🌹🌷🌹🌷🌹🙏
ਵੀਰ ਪੰਜਾਬ ਦੇ 90% ਗੁਰਦੁਆਰੇਆਂ ਦਾ ਇਹੀ ਹਾਲ ਹੈ ਮੈ ਵੀ ਪਿਛਲੇ 20ਸਾਲ ਤੋਂ ਗ੍ਰੰਥੀ ਰਾਗੀ ਸਿੰਘ ਵਜੋਂ ਸੇਵਾ ਨਿਭਾਅ ਦੌਰਾਨ ਦੇਖਿਆ ਬਹੁਤ ਬੁਰਾ ਹਾਲ ਹੈ ਮੈ ਵੀ ਕਈ ਵਾਰੀ ਇਕੱਲੇ ਗੁਰੂ ਗ੍ਰੰਥ ਸਹਿਬ ਜੀ ਦੇ ਪ੍ਰਕਾਸ਼ ਤੇ ਸੁਖਆਸਨ ਦੀ ਸੇਵਾ ਕੀਤੀ ਹੈ , ਕੋਈ ਕਮੇਟੀ ਕੋਈ ਆਮ ਸੰਗਤ ਕਿਸੇ ਨੂੰ ਕੋਈ ਮਤਲਬ ਨਹੀਂ , ਬਸ ਗਿਆਨੀ 4ਵਜੇ ਪ੍ਰਕਾਸ਼ ਕਰੇ ਨਹੀਂ ਤਾਂ 10ਮਿੰਟ ਵੀ ਲੇਟ ਹੋ ਗਿਆ ਬਹੁਤ ਕੁਤੇਖਣੀ ਕਰਦੇ ਐ ਪ੍ਰਬੰਧਕ , ਹਰਿਮੰਦਰ ਸਹਿਬ ਪ੍ਰਕਾਸ਼ ਵੇਲੇ ਲੱਖਾਂ ਲੋਕ ਪਾਲਕੀ ਨੂੰ ਕੰਧਾ ਲੋਣ ਦੌੜਦੇ ਨੇ ਪਰ ਪਿੰਡ ਮੋਹਲੇ ਦੇ ਗੁਰਦੁਆਰਾ ਸਾਹਿਬ ਵਿਖੇ ਗਿਆਨੀ ਕੱਲਾ। ਉਂਜ ਸਾਨੂੰ ਖਾਲਸਤਾਨ ਚਾਹੀਦਾ, ਸ਼ਰਮ ਨਹੀਂ ਆਉਂਦੀ ਇੱਕ ਗੁਰਦੁਆਰਾ ਸਾਹਿਬ ਤਾਂ ਸਹੀ ਤਰੀਕੇ ਨਾਲ ਚਲਾ ਨਹੀਂ ਸਕਦੇ , ਸਾਡੀ ਦੇਸ਼ ਚਲਾਉਣ ਦੀ ਔਕਾਤ ਨਹੀਂ। ਸਭ ਡਰਾਮੇ ਐ ਗੁਰਦੁਆਰਾ ਸਾਹਿਬ ਨਹੀਂ ਅਸੀਂ ਦੁਕਾਨਾਂ ਖੋਲ ਰੱਖੀਆਂ ਨੇ , ਹੁਣ ਤਾਂ ਭਈਏ ਗੁਰਦਵਾਰਿਆ ਚ ਰੱਖਣ ਲੱਗ ਪਏ ਘਟ ਤਨਖਾਹ ਨਾਲ ਸਰ ਜਾਂਦਾ ਮਰਿਯਾਦਾ ਗਈ ਤੇਲ ਲੈਣ। ਜਿਨੀ ਤੁਸੀ ਗ੍ਰੰਥੀ ਅਤੇ ਰਾਗੀ ਸਿੰਘਾਂ ਨੂੰ ਤਨਖਾਹ ਦਿੰਦੇ ਹੋ ਪ੍ਰਧਾਨ ਜਾ ਮੈਂਬਰਾਂ ਦੇ ਘਰ ਦੁੱਧ ਦਾ ਦੋਜੀ ਦਾ ਬਿਲ ਵੀ ਜਿਆਦਾ ਹੁੰਦਾ। ਅਜੇ ਸਾਨੂੰ ਖਾਲਸਤਾਨ ਚਾਹੀਦਾ। ਸ਼ਰਮ ਕਰੋ ਵੀਰੋ ਆਪਣੀ ਕੌਮ ਨੂੰ ਸੁਧਾਰੋ ਫਿਰ ਗੁਰੂ ਦੇ ਸਿੱਖ ਕਹਾਉਣ ਦੇ ਹੱਕਦਾਰ ਹੋਵਾਗੇ।
Garnthi Singh jee di sehat ate umr
matlab Shrir to tanrust hona Chahida hai es da khayal vi rakhna chahida hai baaki sangat nu vi zaroor hazir hona chahida hai
Waheguru ji ka khalsa waheguru ji ki Fateh 🙏 giyaani jee hor tuhadiyaan sariyaan gallaan mannan yog hai.
ਜਿਸ ਗੁਰੂ ਘਰ ਦੇ ਪਰਬੰਧਕ ਅੰਮਿ੍ਤ ਵੇਲੇ,ਸੰਧਿਆਂ ਵੇਲੇ ਹਾਜਰ ਨਹੀ ਹੁੰਦੇ ਉਨਾ ਚਿਕੜ ਚੌਧਰੀਆਂ ਨੂੰ ਗੁਰਦਆਰਾ ਸਹਿਬ ਵਿਚੋਂ ਕੱਢ ਦੇਣੇ ਚਾਹੀਦੇ ਹਨ ਜਾਂ ਉਥੋਂ ਸਰੂਪ ਸਤਿਕਾਰ ਸਹਿਤ ਲੈ ਜਾਣੇ ਚਾਹੀਦੇ ਹਨ
ਵੀਰ ੲਿਹ ਕੋੲੀ ਹੱਲ 😃😀😀
@@maninderchandi4420 ਵੀਰ ਜੀ ਆਪਣੀ ਕਿਸੇ ਨੀਲ ਕੋਈ ਰੰਜਸ ਨਹੀ ਹੈ ਪਰ ਅਗਿਆਨਤਾ ਨੇ ਸਾਨੂੰ ਡੋਬ ਦਿਤਾ ਵੀਰ ਹਠ ਬਹੁਤ ਮਾੜਾ ਹੈ ਸੇਵਾ ਉਹ ਕਰਨ ਜੋ ਮਰਿਆਦਾ ਮੰਨਣ ਤੇ ਆਪਣਾ ਛੱਡ ਕੇ ਸੇਵਾ ਲੈਣ,
ਧੰਨਵਾਦ ਜੀ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ਰੋਮਣੀ ਕਮੇਟੀ ਸੰਗਤ ਨੂੰ ਅਪੀਲ ਹੈ ਜਿੱਥੇ ਸੇਵਾ ਠੀਕ ਢੰਗ ਨਾਲ ਨਹੀਂ ਹੁੰਦੀ ਓਥੇ ਗੁਰੂ ਘਰ ਬੰਧ ਕਰ ਦੇਵੋ
ਭਾਰਤ ਵਿੱਚ 86 ਪ੍ਰਸਿਟ ਤੋ ਵੀ ਵੱਧ ਇਸਾਈ ਭਾਈਚਾਰੇ ਆਪਣੇ ਪਾਦਰੀ ਸਾਹਿਬ ਜੀ ਦੀ 100000 ਇਕ ਲੱਖ ਰੁਪਏ ਸੇਵਾ ਲਾਈ ਆ ਪਵਿੱਤਰ ਗ੍ਰੰਥ ਬੈਬਲ ਪੋਥੀ ਸਾਹਿਬ ਜੀ ਪਤ੍ਰ ਕੇ ਸਮਝਣ ਸਮਝੌਣ ਵਾਲੇ ਨੂੰ ਪਰ ਸਾਡੇ ਪਿੰਡ ਸਸਰਾਲੀ ਕਲੋਨੀ ਰਾਹੋਂ ਰੋਤ੍ਰ ਲੁਧਿਆਣੇ ਵਾਲੀਆ ਦੀ ਕਮੇਟੀ ਨੇ ਕੋਈ ਪੈਸਾ ਸੇਵਾ ਨਹੀ ਲਾਈਆਂ ਕਣਕ ਅਤੇ ਝੋਨਾ ਖਾਓ ਗੁਰੂ ਕੀ ਬਾਣੀ ਨੂੰ ਪਤ੍ਰੋ ਅਤੇ ਸੁਣਾਈ ਸਾਰੇ ਭਾਰਤ ਤੇ ਪਾਕਿਸਤਾਨ ਬਣਾਈ ਕੋਈ ਵੀ ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਹੀ ਆਪੇ ਹੀ ਖਾਲਸਾ ਰਾਜ ਚਲਾਉਣ ਗੇ ਮਲੇਸ਼ ਸਿਖ ਸੰਵ ਖਪੇਗੇ ਪਿਰ ਮੁਰੀਦ ਸੁਹਾਬ ਇਕੋ ਵਰਤਾਰਾ ਰਹੈ ਜਾਓ ਸੰਤ ਖਾਲਸਾ ਹੋ ਸੀ ਰਾਜ ਗੁਉ ਘਾਤ ਕਾ ਦੁਖ ਜੱਗ ਸੇ ਮਿਟਾਊਂ ਇਕੋ ਅਕਾਲ ਪੁਰਖ ਵਾਹਿਗੁਰੂ ਜਪਾਉ।।
ਓਹੋ''ਜੇ'ਊਸ'😊ਗਰਥੀ'ਸਿਘ'ਨੂਂ'ਠੂਡਾ'ਲਗ'ਜਾਵੈ'ਸਾਡੇ'ਗੂਰੂ'ਸਿਹਬ ਦਾ'ਕੀ'ਹੋਵੈ'ਦੂਰ'ਫਿਟੇ'ਮੂਹੂਇਹ'ਕਮੇਟੀ'ਦਿ
ਵੀਰੋ ਜੋ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਨ ਉਹ ਇਕ ਨਿਰਣਾ ਕਰ ਲੈਣ ਕੇ ਗੁਰਦੁਆਰਾ ਸਾਹਿਬ ਵਿਖੇ ਘੱਟ ਤੋਂ ਘੱਟ 5 ਸਿੰਘਾ ਰਖਣੇ ਹਨ ਇੱਕ ਤਾਂ ਐਵੇਂ ਕਰਨ ਨਾਲ ਘੱਟ ਤੋਂ ਘੱਟ ਪੰਜ ਸਿੱਖ ਪ੍ਰਵਾਰਾਂ ਨੂੰ ਰੋਜ਼ਗਾਰ ਮਿਲ ਸਕੇਗਾ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਅਨੁਸਾਰ ਸੇਵਾ ਹੋ ਸਕੇਗੀ । ਏਸ ਤਰ੍ਹਾਂ ਪੰਜਾਬ ਵਿੱਚ ਕਮ ਸੇ ਕਮ 5-6 ਲੱਖ ਸਿੱਖ ਪ੍ਰਵਾਰਾਂ ਨੂੰ ਨੌਕਰੀ ਮਿਲੇਗੀ ਸਰਕਾਰਾਂ ਨੂੰ ਕਹਿਣ ਦੀ ਲੋੜ ਨਹੀਂ , ਪੰਜਾਬ ਚ ਬੇਰੁਜਗਾਰੀ ਘਟ ਜਾਊ , ਏਹੀ ਵੀਰੋ ਸਾਡਾ ਖਾਲਸਤਾਨ ਹੋਊ ਜਦੋਂ ਅਸੀਂ ਗੁਰੂ ਸਾਹਿਬ ਦਾ ਆਦਰ ਸਤਿਕਾਰ ਕਰਾਂਗੇ ਦੁਨੀਆ ਸਾਡਾ ਸਤਕਾਰ ਆਪ ਹੀ ਕਰਨ ਲੱਗ ਜਾਊ, ਸਾਨੂੰ ਨਾਹਰੇ ਮਾਰਨ ਦੀ ਲੋੜ ਨਹੀਂ। ਅਸੀਂ ਗੁਰੂ ਵਾਲੇ ਬਣੀਏ ਗੁਰੂ ਸਾਡੀ ਹਰ ਥਾਂ ਲਾਜਪਤ ਰਖੇਗਾ।
ਭਾਈ ਲਖਵਿੰਦਰ ਸਿੰਘ ਜੀ ਗ੍ਰੰਥੀਆਂ ਦਾ ਵੀ ਬੁਰਾ ਹਾਲ ਹੈ ਮੋਬਾਈਲ ਫੋਨਾਂ ਦਾ ਇੱਕ ਮਿੰਟ ਵੀ ਖਹਿੜਾ ਨਹੀਂ ਛੱਡਦੇ
ਵਾਹਿਗੁਰੂ ਜੀ ਸੁਮੱਤ ਬਖਸ਼ਿਸ਼ ਕਰਨ ਜੀ।
ਵਾਹਿਗੁਰੂ ਜੀ।।
ਸਿੱਖੀ ਨੂੰ ਸਭ ਤੋਂ ਵੱਧ ਢਾਅ ਇਸਾਈਵਾਧ ਡੇਰਾਵਾਦ ਜੱਟਾਂ ਦੀ ਦੇਣ ਏ।
ਗਰੀਬ ਬੰਦਾ ਸਤਿਕਾਰ ਭਾਲਦਾ ਗੁਰਦਵਾਰਿਆਂ ਚੋ ਪਰ ਹਰ ਪਿੰਡ ਚ ਮਜੂਦ ਘੜੰਮ ਚੌਧਰੀ ਜੱਟ ਮਜਬੀ ਸਿੱਖਾਂ ਤੇ ਹੋਰ ਕਾਸਟਾਂ ਨਾਲ ਵਿਤਕਰਾ ਕਰਨੋ ਨਹੀਂ ਹੱਟਦੇ ਤਾਂ ਹੀ ਕੁੱਝ ਲੋਕ ਇਸਾਈ ਧਰਮ ਵੱਲ ਜਾ ਰਹੇ ਨੇ।
ਬਾਕੀ SGPC ਨਹਿੰਗ ਜਥੇਬੰਦੀਆਂ ਵਿੱਚ ਵੀ ਜੱਟ ਹੀ ਬੈਠੇ ਨੇ ਬਹੁਤਿਆਂ ਨੂੰ ਸੱਚ ਚੰਗਾ ਨਹੀਂ ਲੱਗਣਾ
ਸਭ ਆਰ ਐਸ ਐਸ ਦੇ ਗਦਾਰ ਹਨ ਸ਼੍ਰੋਮਣੀ ਕਮੇਟੀ ਵਾਲੇ ਆਮ ਜੱਟ ਮੈਂ ਖੁਦ ਦਲਿਤਾਂ ਨੂੰ ਜ਼ਮੀਨ ਦਿੰਦਾ ਹਿੱਸੇ ਤੇ ਪਰ ਜਿਹੜੇ ਅਮੀਰ ਹਨ ਉਹ ਹੀ ਗੰਦ ਪਾਉਂਦੇ ਹਨ ਸ਼੍ਰੋਮਣੀ ਕਮੇਟੀ ਰੋਕਦੀ ਕਿਉਂ ਨਹੀਂ ਇਸ ਕੰਮ ਨੂੰ ਜਾਣ ਬੁੱਝ ਕੇ ਸਿੱਖ ਧਰਮ ਨੂੰ ਖ਼ਰਾਬ ਕਰਦੇ ਹਨ
ਬਿਲਕੁਲ ਸਹੀ ਹੈ।
੧ ਜਨਾਬ ਜੀ ਤੁਹਾਡੇ ਵਿਚੋਂ ਗੁਰੂ ਕਾ ਸਿੱਖ ਕੌਣ ਹੈ?
੨ ਆਪਾਂ ਜੱਟ ਪਹਲੇ ਹਾਂ ,?
੩. ਹਮਲਾ ਦਰਬਾਰ ਸਾਹਿਬ ਨੂੰ ਨਸ਼ਟ ਕਰਨ ਲਈ ਕੀਤਾ ਸੀ ਜਾ ਸੰਤ ਜੀ ਨੂੰ ਅਤੇ ਉਸਦੀ ਫੌਜ ਨੂੰ ਕੱਢਣ ਲਈ ਕੀਤਾ ਸੀ?
੪ ਚੌਕ ਮਹਿਤਾ ਛੱਡ ਕੇ ਦਰਬਾਰ ਸਾਹਿਬ ਵਿਚੋਂ ਘੜ੍ਹੇ ਵਿਚੋਂ ਪਰਚੀ ਕੱਢਣੀ ਠੀਕ ਸੀ?
੫ ਹੰਕਾਰ ਨੂੰ ਅਣਖ ਬਣਾ ਕੇ ਪੇਸ਼ ਕਰਨਾ ਠੀਕ ਲਗਦਾ।
੬ ਹਿੰਦੂਆਂ ਨੂੰ ਜੁੱਤੀ ਥੱਲੇ ਰੱਖਣਾ ਠੀਕ ਹੈ।
੭ ਪੰਜਾਬ ਨੂੰ ਅੱਗ ਲਾ ਕੇ ਬਾਹਰ ਦੌੜ ਜਾਣਾ ਕਿਵੇਂ ਲਗਦਾ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ ਕਦੀ ਇਸ ਤੇ ਵਿਚਾਰ ਕੀਤੀ?
ਖਾਲਸਾ ਜੀ ਏਹ ਕਮੈਟੀਆ ਖੰਤਮ ਕਰਕੈ ਨਿਹੰਗ ਸਿੰਘ ਜੰਥੈ ਬੰਦਿਆ ਦੈ ਆਡੰਰ ਸਾਰੈ ਗੁਰੂ ਘੰਰ ਕਰਨੈ ਚਾਹੀਦੈਆ ਨਹੀ ਤਾ ਕੋਮ ਦੈ ਟੂਕੜੈ ਕਰਨ ਵਿਚ ਏਹ ਕਮੈਟੀਆ ਦਾ ਹੀ ਹੰਥ ਹੈ
ਵੀਰ ਜੀ ਸਾਡੇ ਪਿੰਡ ਵੀ ਇਹੀ ਹਾਲ ਹੈ ਛੋਟਾ ਜਿਹਾ ਪਿੰਡ ਹੈ ਤੇ 2 ਧੜਿਆਂ ਨੇ 2 ਗੁਰੂ ਘਰ ਬਣਾਏ ਹੋਏ ਨੇ ਸੇਵਾ ਠੀਕ ਨਹੀਂ ਹੁੰਦੀ ਗੁਰੂ ਸਾਹਿਬ ਜੀ ਦੀ ਮੇਰੀ ਸਿੱਖ ਕੌਮ ਨੂੰ ਬੇਨਤੀ ਹੈ ਕੇ ਇਕ ਪਿੰਡ ਵਿੱਚ ਇੱਕ ਹੀ ਗੁਰੂ ਘਰ ਹੋਣਾ ਚਾਹੀਦਾ ਹੈ 🙏🙏🙏🙏🙏🙏🙏🙏🙏
Waheguru ji Waheguru ji mehar karnge
Mera kheial ye bhi sahib theek bol rahe han.is bat da sanu kuch chochna chaheda, per jo cameti nu koyi hull nikalna chaheda danbad
Bilkul deek kheh rheho g
V true, and v sad situation, parbhandhak sare lalchi te irresponsible bande ne .
Veer ji tuhadi video sedh den wali hai.🙏🏻🙏🏻🙏🏻🙏🏻👍🏻👍🏻👍🏻👍🏻
ਵਾਹਿਗੁਰ ਜੀ
ਇਹ ਕੋਈ ਵੱਡੀ ਗੱਲ ਨਹੀਂ ਸਿੰਘ ਹੋਣੇ ਨਹੀਂ ਤਾਂ ਇੱਕਲੇ ਨੇ ਚੁੱਕ ਲਿਆ ਜਮੀਨਾਂ ਵਾਲੇ ਗੁਰੂ ਘਰ ਤਾਂ ਸ੍ਰੋਮਣੀ ਕਮੇਟੀ ਨੇ ਕਬਜ਼ਾ ਕਰ ਲਿਆ ਜਿੱਥੇ ਕਮਾਈ ਹੈ੨ਨਹੀ ਓਥੇ ਤਾਂ ਬੁਰਾ ਹਾਲ ਐ
Sach Sabhna nu Kauda Lgda hai
Sanu SB nu apne aap nu Sudharn di jrurat hai
HAQEEQAT HAQEEQAT HAQEEQAT BHAI SAHIB GI DI HAR GAL 100 TAKA SACH
Babaji ne age ARDAS hai
Sano Sarian Nu Sumatt Bakshan
Wahe guruhi
Veerji guru sahaib mehar kam apni mat bkshe ji❤
ਰੌਂਤਾ (ਮੋਗਾ) ਵਿੱਚ ਚਾਰ ਗੁਰੂਦੁਆਰਾ ਹੈ ਜੀ
ਵਾਹਿਗੁਰੂ ਜੀ। ਇਹ ਬਹੁਤ ਚਿਰ ਪਹਿਲਾਂ ਬਰਬਾਦੀ ਹੋ ਚੁਕੀ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਧਰਮ ਦੇ ਠੇਕੇਦਾਰ ਗੁਰੂ ਗ੍ਰੰਥ ਸਾਹਿਬ ਜੀ ਦੀਆ ਫੋਟੋ ਸਟੇਟ ਕਰ ਕਰ ਵੇਚੀ ਥਾ ਥਾ ਗੁਰਦੁਆਰੇ ਬਨਾਕੇ ਵਿਪਾਰ ਕਰਦੇ। ਦੁਰਫਿਟੇ ਮੂੰਹ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਚੜ੍ਹਦੀ ਕਲਾ ਹੈ ਮੂਰਖਾ, ਤਰਸਯੋਗ ਹਾਲਤ ਤਾਂ ਤੁਹਾਡੀ ਬਣੀ ਹੋਈ ਹੈ
ਪਹਿਲਾਂ ਸੁਰੂ ਤੋਂ ਧਿਆਨ ਨਾਲ ਸੁਣੋ ਅੰਤ ਤੱਕ ਸੁਣੋ ਫਿਰ ਸਮਝ ਕੇ ਜਵਾਬ ਦਿਉ🙏🏻
Amrikan Tato
Wahieguru. Ji. Wahieguru. Ji
ਵੀਰ ਜੀ ਇਕ ਚੈਨਲ ਵਾਲੇ ਗਏ ਸੀ ਇਹ ਬਠਿੰਡੇ ਜ਼ਿਲ੍ਹੇ ਦੇ ਕਿਸੇ ਪਿੰਡ ਚ੍ ਆ ਗੁਰੂ ਘਰ ਗ੍ਰੰਥੀ ਸਾਬ ਨਾਲ ਸਾਰੀ ਗੱਲ ਬਾਤ ਹੋਈ ਸੀ ਬਾਬਾ ਜੀ ਦਾ ਕਹਿਣਾ ਕਿ ਓਸ ਦਿੰਨ ਬਾਰਸ਼ ਕਾਰਣ ਸੰਗਤ ਨਹੀਂ ਸੀ ਆਈ ਅਤੇ ਸੰਗਤ ਮੇਰਾ ਸਤਿਕਾਰ ਵੀ ਬਹੁਤ ਕਰਦੀ ਆ ਅੱਗੇ ਵਾਹਿਗੁਰੂ ਜੀ ਜਾਣਦੇ ਨੇ ਕੇ ਗ੍ਰੰਥੀ ਜੀ ਦਾ ਕਹਿਣਾ ਸੱਚ ਸੀ ਜਾ ਪ੍ਰੈਸ਼ਰ
Pinda de gurdwaria da sgpc nu sirf Paisa chahida bas, jado bipda aundi hai eh kade kam ni aaye
Sahi gall aa veer ji
Wahaguru ji
Shame SGPC Administration, they are responsible for delivering proper service to the society.
Waheguru ji waheguru ji 🙏
ਸਿੱਖਾਂ ਦਾ ਕੰਮ ਹਮੇਸ਼ਾ ਸਿੱਖਦਾ ਰਹਿਣਾ ਹੁੰਦਾ ਹੈ
VEER. JI. MIAN. BHUPENDER. SINGH. AMBALA. CANTT. GURU DAWARA DAYAL. WICH. SEWADARI. KAR. RIHA. HANN. VEER. SADE. WALE. YAN. TE. V. EK. VIDEO. BANAO. WAHEGURU. JI. KA. KHALSA. WAHEGURU JI. KI. FATHE
🙏🙏
ਵੀਰ ਜੀ ਮੈਂ ਆਪ ਜੀ ਦੇ ਇਸ ਵਿਚਾਰਾ ਨਾਲ ਸਾਹਿੱਤ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ
ਇਹ ਤਰਸਯੋਗ ਹਾਲਤ ਨਹੀਂ ਹੈ,ਇਹ ਚੜ੍ਹਦੀ ਕਲਾ ਹੈ ਮੂਰਖਾ
ਚੜਦੀਕਲਾ,ਦਿਆਂ, ਲਗਦਿਆਂ,ਜੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਨਾਂ,ਸਾਂਭੇ,ਗਏ, ਤੇ,ਗਿਰ,ਗਿਰ,ਗਏ, ਜਾਂ, ਕੋਈ ਕੱਲਾ, ਗ੍ਰੰਥੀ ਸਿੰਘ, ਦੇਖਕੇ, ਬੇਅਦਵੀ ਕਰਨ, ਆਗਿਆ, ਤਾਂ, ਫਿਰ, ਤੁਸੀਂ,ਕੀ, ਕਰੋਗੇ, ਸਵੇਰੇ, ਸ਼ਾਮ, ਦੋਨੋ, ਟਾਈਮ, ਸੰਗਤ, ਜ਼ਰੂਰ, ਗੁਰਦੁਆਰਾ ਸਾਹਿਬ,ਜਾਣ।
ਕੈਸੀ ਸੋਚ ਹੈ ਸਿੱਖ ਨਹੀਂ ਹੋ ਸਕਦਾ
WAHEGURU JI
Sat bachan
ਭਾਈ ਸਾਹਬ ਜੱਥੇਦਾਰ ਮੋਹਣ ਸਿੰਘ ਜੀ ਤੁੱੜ ਸਾਹਿਬ ਸ਼੍ਰੋਮਣੀ ਗੁਰ ਦਵਾਰਾ ਕਮੇਟੀ ਦੇ ਪ੍ਰਧਾਨ ਸਾਹਿਬ ਸੀ ਤੇ ਪੰਜਾਬ ਸਰਕਾਰ ਵੀ ਅਕਾਲੀ ਦੱਲ ਦੀ ਸੀ ਦਾਸ ਨੇ ਉਹਨਾਂ ਨੂੰ ਬੇਨਤੀ ਕਰਕੇ ਰਾਇ ਦਿੱਤੀ ਸੀ ਕਿ ਸਾਰੇ ਪੰਜਾਬ ਵਿੱਚ ਇੱਕ ਪਿੰਡ ਇੱਕ ਗੁਰੂ ਘਰ ਜੋ ਕਿ ਸ਼ਰੋਮਣੀ ਗੁਰ ਦਵਾਰਾ ਕਮੇਟੀ ਤੋਂ ਪ੍ਰਵਾਨਤ ਹੋਵੇ ਤੇ ਪ੍ਰਬੰਦ ਵੀ ਸ਼ਰੋਮਣੀ ਕਮੇਟੀ ਦਾ ਹੋਵੇ ਪਾਠੀ ਸਿੰਘ ਵੀ ਰਹਿਤ ਮਰਿਯਾਦਾ ਵਿੱਚ ਪਰ ਪੱਕ ਹੋਣ ਸੋ ਸੰਖੇਪ ਵਿਚਾਰਾਂ ਨੂੰ ਆਪ ਵਿਦਵਾਨ ਹੋ ਖੋਲਕੇ ਵਿਚਾਰ ਕਰਨ ਦੀ ਕ੍ਰਿਪਾਲਤਾ ਕਰਨੀ ਧੰਨਵਾਦ ਜੇ ਕਰ ਕੋਈ ਸ਼ਬਦ ਆਪ ਜੀ ਮੁਤਾਬਕ ਠੀਕ ਨਾਂ ਲੱਗੇ ਤਾਂ ਮਆਫ ਕਰਨਾ ਗੁਰੂ ਕਰ ਦਾ ਕੂਕਰ ਅਵਤਾਰ ਸਿੰਘ ਵੱਡੀ ਹੱਟੀ ਬਾਬਾ ਬਕਾਲਾ ਸਾਹਿਬ ਜੀ। ਹਾਲ ਵਾਸੀ ਕਨੇਡਾ
Waheguru.ji.Waheguru.ji
Sade pind samrai wich 9 gurdware han had he kite hoi he kash 1 he gurdwara hunda
ਪਾਂੰਖੱਡੀਈਆ ਕੋਲ ਤਾ ਬਹੁਤ ਹੁੰਦੇ ਨੇ ਉਹਨਾਂ ਦੇ ਪੈਰਾ ਦੇ ਥੱਲੇ ਹੱਥ ਦਿੰਦੇ ਨੇ
ਜਿਥੇ ਪ੍ਰਬੰਧਕ ਜੁਮੇਂਵਾਰ ਹਨ , ਗ੍ਰੰਥੀ ਵੀ ਬਰਾਬਰ ਦਾ ਦੋਸ਼ੀ ਹੈ । ਜਿਸ ਗ੍ਰੰਥੀ ਨੂੰ ਗੁਰਮਤਿ ਬਾਰੇ ਗਿਆਨ ਹਨ , ਜੇਕਰ ਉਸਨੂੰ ਮਰਿਆਦਾ ਦਾ ਪਤਾ ਹੈ ਤਾਂ, ਉਹ ਇਸ ਤਰ੍ਹਾਂ ਇਕਲਾ ਸੇਵਾ ਕਰਨ ਦੀ ਬਜਾਏ , ਰੋਟੀਆਂ ਦੀ ਖਾਤਰ , ਗ੍ਰੰਥੀ ਦੀ ਡਿਊਟੀ ਦੀ ਜਗਾ ਕੋਈ ਕਾਰੋਬਾਰ ਕਰ ਲਵੇਗਾ । ਸਾਰੀ ਦੁਨੀਆਂ ਗ੍ਰੰਥੀ ਦੀ ਡਿਊਟੀ ਨਹੀਂ ਕਰਦੇ , ਸਾਰੀ ਦੁਨੀਆਂ ਮਿਹਨਤ ਮੁਸ਼ੱਕਤ ਕਰਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ । ਕਈ ਲੋਗ ਜਿਹੜੇ ਕਾਰੋਬਾਰ ਵਿੱਚ ਸਫਲ ਨਹੀਂ ਹੋ ਸਕਦੇ , ਉਹ ਗ੍ਰੰਥੀ ਦੀ ਡਿਊਟੀ ਨੂੰ ਸੌਖਾ ਕੰਮ ਸਮਝ ਕੇ , ਸੇਵਾ ਵਾਸਤੇ ਨਹੀਂ , ਰੋਟੀਆਂ ਕਾਰਨ ਪੂਰੇ ਤਾਲ ਵਾਸਤੇ , ਇਸਨੂੰ ਕਾਰੋਬਾਰ ਸਮਝ ਕੇ ਡਿਊਟੀ ਕਰਨ ਲਗ ਜਾਂਦੇ ਹਨ ।
Gambir ji ,rehrass sahib jo english trasslation,, sabton wadda satigur ,nanak jis pat rakhi meri,, it means sabhton wadda je kar hai tan vo nanak hai and to marrow day after tomarrow nanak is sarrop of shiv ji ,nanak word will forgett and shiv ji name will be only on the peoples at palace of nanak....rss ideology..
Harek Prabandhak committee di duty honi chahidi hai kay rojana committee vicho ghato ghut panj member hajar honay chahiday hun
🙏🙏🙏
The driving force to run Gurudwaras at any cost is the collection of DONATIONS to feed the Khalistani movement.
ਕੀ ਗ੍ਰੰਥੀ ਸਿੰਘ ਗੁਰੂ ਸਾਹਿਬ ਦੇ ਪ੍ਰਕਾਸ਼ ਵਾਲੀ ਜਗ੍ਹਾ ਦੀ ਸਫ਼ਾਈ ਨਹੀਂ ਰੱਖ ਸਕਦਾ
Jithe g karda gurdware banai jande aa, ek gurdwara rakho pind ch, loki vehle aa k har gurdware turay rehn
Committee de membran noo sewa karan di Sardha nahi haI Pardhan.and member bande han sirif maya batoran khatar
Verr ji punjab cu sahi Anga Bala bi ekala hi karda han.. bhut marra halat han
Guru sahib da Parkash uthy hi hona chahida jithy 5 Singh hon, nhi Singh hagy ta , guru sahib di beadbi na hon diyo
10. GURUA DI JOT GURU GRANTH SAHIB CH KITHE HAI JI
6. GURU SAHIBANA DI JOT HAI JI
Pind vich 1 gurduwara hona chahida
Gurudwara sahib Sade pind v hn pr cast ja dharm na related ni .sareya li hn .
Waheguru eh thik nhi h es time salary manner ta honey jaroori guru da sat kar hi sada dharm h
Sade gurudware da ta granth kde kde ishnan v nhi karda. Te kde path karde suta hunda. Kde sfai karde nhi wekhyea pardhan gal ute pardha pa dindha.
Kihre pind da gurudwara sahib hai pind de lok sutte renhde hai
Pardhan kera roj guru Ghar jande a jdo golk gan ni hundi a odo ho jande a
Jaatwaad ne Sikhi nu taah lai shuru to derabaad ena di dain, bakhro bakhre Gurukar ena di dain. Te hun Panjab ch Christian bani ja rahe hai loki ik hor chintajanak gal. Rab ena nu sheti garkaave taki Sikhi da nash na hovai agai jake.
ਬਿਲਕੁਲ ਸਹੀ ਬਾਕੀ ਦੀਆਂ ਗੱਲਾਂ ਛੱਡੋ ਪਹਿਲਾ ਸਿੱਖੀ ਬਚਾ ਲਓ ਜੇ ਗੁਰੂ ਸਾਹਿਬ ਜੀ ਦੀ ਸੇਵਾ ਨਹੀ ਫਿਰ ਕੁਝ ਵੀ ਨਹੀ ਕੰਮ ਜਦੋ ਮਰ ਗਏ ਉਦੋਂ ਹੀ ਮੁੱਕਣੇ ਪਹਿਲਾ ਨਹੀ
Parbandhak committian tan golak di chorri hi kar sakdian hin. Sewa inha de purkheyan ne inha nu nahi sikhaii.
ਪਾਓ ਲਾਹਨਤਾਂ
day after tomarrow it is said nanakis fellow fore front of shiv ji ,after some time ie 200 yrs new gen of sikhs will forget the word nanak and only knows shiv ji ,rss ideology is being adopted by sikhs...
Pind ch jo guru Ghar a g otho di kmatte de pardhan patat Sikh a ja koi sarse ja bias jande a g
Mostly Guru Ghran da Ehi Hal hai
Bhai ji, Sirf USA ch hi nahi India ch vi kujh historical gurughar khas kar k PB to bahr ne, uthe iho kujh hunda. Last year me USA to All India tour te gia si. Kai gurughara ch injh hi dekhia. Naital, gurughar ch ik dahri rangi wala Kohli hy jo gurughar nu apne pio di jaidad manda hy. Sikhi to door, par kisi yatroo Sikh nu kamra ni denda. Local paharia ne denda. Iho jihe Parbhandak guru ghar ch ni chahide.
Jd hindu india da savidhan hee jaat paat nu parmote kr reha hai, Jaat adharit Naukeriya, Free facilities harek aadmi nu koi na koi jaat adharit Sarkar kolo certificate lain layee mazboor hona painda hai
Dil to Sankara koi virla karda hai