ਜੀਭ ਵਾਲੀ ਗੋਲੀ ਨੇ 3 ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ..

Поділитися
Вставка
  • Опубліковано 20 тра 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    / @palkharoud6004
    ( APNA FARZ SEWA SOCIETY VILL LACHKANI DISIT PATIALA
    NEAR BY LAW UNIVERSITY AND BAJRI PLANT )
    M: 7307000085, 9408000085

КОМЕНТАРІ • 169

  • @user-iv9dh5oy4h
    @user-iv9dh5oy4h 24 дні тому +28

    ਪਾਲ ਵੀਰੇ ਤੁਹਾਨੂੰ ਰੱਬ ਚੜਦੀ ਕਲਾ ਵਿੱਚ ਰੱਖੇ

    • @singga5679
      @singga5679 23 дні тому +1

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @lavpreetsingh1813
    @lavpreetsingh1813 23 дні тому +14

    Je ਪੰਜਾਬ ਦੀ ਜਵਾਨੀ ਬਚੋਨੀ ਆ ਤਾਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਵੋਟਾਂ ਪਾਓ ਤੇ ਇਸ ਅਫਵਾਹ ਤੋਂ ਬਚੋ ਕਿ ਓ ਹਿੰਦੂਆਂ ਲਈ ਗਲਤ ਹੈ ਨਸ਼ੇ ਤੇ ਤਾਂ ਹਿੰਦੂ ਸਿੱਖ ਮੁਸਲਮਾਨ ਸਾਰਿਆ ਦੇ ਬੱਚੇ ਹੀ ਲਾ ਦਿੱਤੇ ਇਹਨਾ ਸਰਕਾਰਾਂ ਨੇ ਬੱਸ ਇਕੋ ਇਕ ਆਸ ਹੈ ਭਾਈ ਅਮ੍ਰਿਤਪਾਲ ਸਿੰਘ ਜੀ

  • @DarshanSingh-qq9gh
    @DarshanSingh-qq9gh 24 дні тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਲ ਸਿੰਘ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਆਪ ਜੀ ਨੂੰ ਦਿਲੋਂ ਅਰਦਾਸ ਕਰਦੇ ਹਾਂ 🙏

  • @gurvindersinghbawasran3336
    @gurvindersinghbawasran3336 23 дні тому +7

    ਵਾਹਿਗੁਰੂ ਜੀ ਇਹ ਅਰਦਾਸ ਕਰਦੇ ਤੂਹਾਡੇ ਚਰਨਾਂ ਵਿੱਚ,,, ਉਹ ਮਰ ਜਾਣ ਸਾਰੇ ਓਹਨਾ ਦੇ ਖਾਨਦਾਨ ਹੀ ਖਤਮ ਹੋ ਜਾਣ ਜਿਹਨਾ ਨੇ ਸਾਡੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਇਹ ਮਾਰੂ ਨਸੇ ਪੰਜਾਬ ਵਿੱਚ ਵਿਕਾ ਰਹੇ ਹਨ ਉਹਨਾਂ ਦੇ ਘਰ ਪਰਵਾਰ ਸਭ ਖਤਮ ਹੋ ਜਾਣ।😭😭

  • @GurpreetKaur-lt9fp
    @GurpreetKaur-lt9fp 23 дні тому +4

    ਸਾਰੇ ਨੂੰ ਬੇਨਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉ ਜੀ ❤❤❤❤❤❤❤

  • @gurighuman1344
    @gurighuman1344 23 дні тому +11

    ਅਸੀ ਵੀ ਭਾਈ ਅਮ੍ਰਿਤਪਾਲ ਸਿੰਘ ਵੀਰ ਨੂੰ ਵੋਟ ਪੋਣੀ ਵਾ ਜੀ 🚩🚩🚩🚩🚩💪💪💪💪💪💯💯💯💯

  • @user-wf6qs8dh8o
    @user-wf6qs8dh8o 23 дні тому +4

    Waheguru ji asi vi kadur saheb to aa ji bhai amrit pal nuo vote

  • @SoniaGill-vj3re
    @SoniaGill-vj3re 23 дні тому +5

    ਪਾਲ ਵੀਰੇ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ,🙏🙏🙏🙏🙏

  • @bachhitermangal5310
    @bachhitermangal5310 24 дні тому +10

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਪਾਲ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ❤❤

  • @Deephdstudio2626
    @Deephdstudio2626 24 дні тому +36

    ਅਸੀ ਵੀ ਵੀਰ ਜੀ ਖਡੂਰ ਸਾਹਿਬ ਤੋ ,,,ਅਸੀਂ ਵੀ ਅੰਮ੍ਰਿਤਪਾਲ ਨੂੰ ਵੋਟਾਂ ਪਾਵਾਗੇ

  • @Punjab_bike_rider
    @Punjab_bike_rider 24 дні тому +8

    Pal bai ji boht sohni gll kiti khdoor sahib vote bhai saab nu pauni
    Baki seva ta tuc boht vddi kr rhe o jisdi koi salaga ni kiti ja sakdi shabad ghat jande ny

  • @hargobindnagar1999
    @hargobindnagar1999 23 дні тому +6

    Asi faridkot to aa asi vote sarabjeet khalsa nu pava je

  • @JasbirKaur-nj3sr
    @JasbirKaur-nj3sr 23 дні тому +6

    Waheguru ji app sab nu chardi Kala vich rakhan🙏🙏🙏

  • @GurpreetsinghPB02
    @GurpreetsinghPB02 23 дні тому +3

    ਵਾਹਿਗੁਰੂ ਜੀ ਤਰਨ ਤਾਰਨ ਬੋਹਤ ਮਾੜਾ ਹਾਲ ਆ ਨੌਜਵਾਨ ਨਸ਼ਿਆਂ ਚ ਲੱਗੇ ਹੋਏ ਆ ਘਰ ਘਰਾਬ ਕਰੀ ਜਾਂਦੇ 🙏

  • @sunnymaan3039
    @sunnymaan3039 24 дні тому +6

    Waheguru ji mehar karn pal Veer ji te jo eni Sawa kar rahe a waheguru ji mehar kariyoo j🙏🙏👏👏

  • @surindergill9090
    @surindergill9090 24 дні тому +7

    ਵਾਹਿਗੁਰੂ ਜੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @denesshkaushal14
    @denesshkaushal14 24 дні тому +9

    ਵੀਰੇ ਸਤਸ਼ਿਰੀ ਅਕਾਲ ਜੀ ਵੀਰੇ ਤੁਹਾਨੂੰ ਅਸੀਂ 2 ਸਾਲਾਂ ਤੋਂ ਫੋਲੋ ਕਰ ਰਹੇ ਹਾਂ ਤੁਸੀ ਬਹੁਤ ਵਧੀਆ ਇਨਸਾਨ ਹੋ , ਤੇ ਤੁਸਾਡੀ ਸੇਵਾ ਕਿਸੇ ਧਰਮ ਨਾਲ ਨਹੀਂ ਬਲਕਿ ਇਨਸਾਨੀਅਤ ਨੂੰ ਦਰਸਾਉਂਦੀ ਹੈ । ਪਰ ਵੀਰ ਜੀ ਅੱਜ ਤੁਸੀਂ online vote ਲਈ ਕਿਹਾ ਵੀਰੇ ਤੁਹਾਡੇ ਨਾਲ ਸਭ ਧਰਮ ਦੇ ਲੋਕ ਜੁੜੇ ਹੋਏ ਹਨ ਸੋ pls ਤੁਸੀ ਇੰਝ ਨਾ ਕਹੋ ਕਿ ਈਸ ਵੀਰ ਨੂੰ ਵੋਟ ਪਾਓ ਸਾਡਾ ਅੰਮ੍ਰਿਤਪਾਲ ਵੀਰ ਨਾਲ b ਕੋਈ ਗੁੱਸਾ ਗਿਲਾ ਨੀ ਪਰ ਕਿਰਪਾ ਕਰਕੇ ਸੇਵਾ ਨੂੰ ਧਰਮ ਨਾਲ ਨਾ ਜੋੜੋ ਕਿਉ ਕਿ ਤੁਹਾਡੇ ਨਾਲ ਸਭ ਧਰਮ ਦੇ ਲੋਕ ਜੁੜੇ ਨੇ ਤੁਸੀ ਸਿਰਫ ਇਨਸਾਨੀਅਤ ਦੀ ਗੱਲ ਕਰੋ । ਮਾਫੀ ਚਾਉਣਾ ਅਗਰ ਮੇਰੀ ਕੋਈ ਗੱਲ ਬੁਰੀ ਲਗੀ ਹੋਵੇ
    🙏 ਵਾਹਿਗੁਰੂ ਜੀ 🙏

    • @sukhjeetkaurkhalsa2625
      @sukhjeetkaurkhalsa2625 24 дні тому +6

      Asha ਵੀਰ ਨੇ ਕੀ. ਮਾੜਾ ਕਹਿ ਦਿਤਾ

    • @sukhjeetkaurkhalsa2625
      @sukhjeetkaurkhalsa2625 24 дні тому +5

      Pauni ਆ ta pauni ਆ ਵੋਟ bs

    • @user-rt7xz7hy6l
      @user-rt7xz7hy6l 23 дні тому +3

      ਵੀਰ ਤੁਸੀਂ ਵੀ ਠੀਕ ਕਿਹਾ ਪਰ ਅੰਮ੍ਰਿਤਪਾਲ ਸਿੰਘ ਜੀ ਨੇ ਵੀ ਇਨਸਾਨੀਅਤ ਦੀ ਹੀ ਗਲ ਕੀਤੀ ਆ ਜੀ

    • @SunnySingh-kt9jo
      @SunnySingh-kt9jo 23 дні тому +2

      Jina bolna ae boli jao vote ta asi Amritpal veer nhu hi pawa gye

    • @Arsh_Sandhu377
      @Arsh_Sandhu377 22 дні тому

      ਨਸ਼ਿਆਂ ਦੇ ਸੋਦਾਗਰਾਂ ਅਕਾਲੀਆਂ ਨੁੰ ਪਾ ਦੀਏ ਵੋਟ ਜਾ ਕਾਂਗਰਸ ਨੁੰ ਪਾ ਦੀਏ ਜਿਹਨਾਂ ਸ੍ਰੀ ਦਰਬਾਰ ਸਾਹਿਬ ਜੀ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਜਾ ਦਿੱਲੀ ਦੇ ਬੁੱਚੜਾ ਮੋਦੀ ਤੇ ਕੇਜਰੀਵਾਲ ਹੋਣਾ ਨੁੰ ਪਾ ਦੀਏ ਜਿਹੜੇ ਪੰਜਾਬ ਦੇ ਵੈਰੀ ਨੇ 😡😡😡😡😡

  • @sukhdavsingh1947
    @sukhdavsingh1947 24 дні тому +7

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤❤❤❤❤

  • @parmkour1783
    @parmkour1783 24 дні тому +6

    Waheguru ji mehar karn pal veer te Jo eni sewa Kar rahe a waheguru ji mehar kariyoo

  • @harnetchoudhary1782
    @harnetchoudhary1782 22 дні тому

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਸੇਵਾ ਕਰਦੇ ਪਾਲ ਖਰੋੜ ਬਾਈ ਸਾਰੀ ਟੀਮ ਸਾਰੇ ਪਰਿਵਾਰਕ ਮੈਂਬਰਾਂ ਤੇ ਪਹੁੰਚੇ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਕਿਰਪਾ ਕਰਿਓ ਜੀ ਸਾਰੇ ਮਰੀਜ਼ ਭੈਣ ਭਰਾ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਛੋਟਾ ਬੱਚਾ ਕਦੇ ਵੀ ਨਾ ਰੋਵੇ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @nayaksaab4746
    @nayaksaab4746 17 днів тому

    ਪਾਲ ਖਰੋਡ ਭਾਇ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ❤❤❤

  • @gurdialsingh5004
    @gurdialsingh5004 23 дні тому +3

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @gurvindersinghbawasran3336
    @gurvindersinghbawasran3336 23 дні тому +6

    ਸਰਕਾਰਾਂ ਫਿਰ ਵੀ ਇਹ ਗੋਲ਼ੀ ਲੋਕਾ ਨੂੰ ਸਰੇਆਮ ਵੰਡ ਰਹੀ ਹੈ ਨਸਾ ਛੁਡਾਊ ਕੇਂਦਰਾਂ ਵਿੱਚ 😢😢 ਸਾਡੇ ਪੰਜਾਬ ਦੀਆ ਸਰਕਾਰਾਂ ਵੀ ਸਾਡੇ ਪੰਜਾਬ ਦੀਆਂ ਦੁਸ਼ਮਣ ਬਣ ਚੁੱਕੀਆਂ ਹਨ। ਸਾਡੇ ਪੰਜਾਬ ਲਈ ਨਾ ਅਕਾਲੀ ਦਲ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਸਾਬਤ ਨਹੀਂ ਹੋਈ। ਸਰਕਾਰਾਂ ਨੂੰ ਸਭ ਪਤਾ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕੀਤਾ ਹੋਇਆ ਹੈ। ਇਸ ਤੋਂ ਚੰਗਾ ਤਾਂ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਲਾਗੂ ਕਰ ਦਿੱਤੀ ਜਾਵੇ।😢😢

  • @Keeratkalervlogs2068
    @Keeratkalervlogs2068 23 дні тому +1

    ਨੌਜਵਾਨੀ ਨੂੰ ਆਪਣੀ ਸਮਝ ਤੋਂ ਕੰਮ ਲੈਦਿਆ ਨਸ਼ਾ ਵੇਚਣ ਵਾਲੇ ਤੇ ਕਰਨ ਵਾਲੇ ਤੋ ਕੋਹਾ ਦੂਰ ਰਹਿਣਾ ਚਾਹੀਦਾ ਐ,
    ਨਿਸਕਾਮ ਸੇਵਾ ਕਰਨ ਵਾਲੇ ਆਪਣਾ ਫਰਜ ਸੇਵਾ ਸੁਸਾਇਟੀ ਦੇ ਸਾਰੇ ਸਤਿਕਾਰ ਯੋਗ ਮੈਂਬਰਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @SukwindersinghSanger-du1tm
    @SukwindersinghSanger-du1tm 23 дні тому +3

    ਬਾਬਾ ਜੀ ਇਹ ਦਾ ਇਲਾਜ ਜ਼ਰੂਰ ਕਰਵਾਓ ਜੀ, ਬੱਚੇ ਕਰਕੇ,🙏🏻🙏🏻🙏🏻, ਬਿੱਲਾ ਸਿਹਾਲਾ ਲੁਧਿਆਣਾ

  • @satnamji__waheguriji
    @satnamji__waheguriji 24 дні тому +4

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @HarjinderSingh-ul6lp
    @HarjinderSingh-ul6lp 24 дні тому +4

    ਵਾਹਿਗੁਰੂ ਜੀ ਮਿਹਰ ਕਰੋ ਇਸ ਪਰਵਾਰ ਤੇ

  • @ravindersidhu6630
    @ravindersidhu6630 23 дні тому +1

    Waheguru ji waheguru ji

  • @pinnupinnu7641
    @pinnupinnu7641 23 дні тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏

  • @manpreetthind986
    @manpreetthind986 23 дні тому +5

    ਜੋ ਵੀ ਪਾਲ ਵੀਰ ਜੀ ਨੂੰ ਪਿਆਰ ਕਰਦਾ ਤੇ ਵੀਰ ਜੀ ਦੀ ਵੀਡਿਓ ਦੇਖ ਦਾ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਅੰਮ੍ਰਿਤਪਾਲ ਵੀਰ ਜੀ ਨੂੰ ਹੀ ਪੌਣਾ ❤🙏🙏

  • @RoseMartin-oq5ce
    @RoseMartin-oq5ce 22 дні тому

    Pal veer ji tusi heart ho Rab da Roop ho parmatma aap ji nu uocaea tay Rakhy hod bless you always

  • @AarshRandhawa-ro9bc
    @AarshRandhawa-ro9bc 23 дні тому

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @harshpreetsingh8886
    @harshpreetsingh8886 23 дні тому +1

    Waheguru ji 🙏

  • @prem.ksingh4103
    @prem.ksingh4103 23 дні тому +1

    Waheguru ji kirpa kare sub nu 🙏🙏

  • @UNSEENMOONFILLED
    @UNSEENMOONFILLED 23 дні тому +6

    Me hindu hu mere liye pal bhai sahab bhagwan ke sawroop hai or me unke kahne par amritpal Singh khalsa ko vote deunga ❣️ jai shree ram 🚩

  • @diljeetsingh4957
    @diljeetsingh4957 22 дні тому

    Wahiguru ji wahiguru ji wahiguru ji Mehar Karen ji

  • @rajasukhomajri6141
    @rajasukhomajri6141 23 дні тому +1

    Waheguru ji

  • @azadwinderSidhu2009-kl4gh
    @azadwinderSidhu2009-kl4gh 23 дні тому

    ਬਾਈ ਪੁਨ ਦਾ ਕੰਮ ਕਰ ਰਿਹਾ ਅ ਰੱਬ ਥਾਨੁ ਚੜਦੀਕਲਾ ਚ ਰੱਖੇ ❤

  • @user-xl8vb6zl2z
    @user-xl8vb6zl2z 23 дні тому +3

    ਅੱਸੀ ਵੀ ਖਡੂਰ ਸਾਹਿਬ ਤੋ ਵੀਰ ਜੀ ਕੰਗ ਪਿੰਡ ਖਡੂਰ ਸਾਹਿਬ ਤੋ 7 km ਦੂਰ ਹੈ

  • @user-rt7xz7hy6l
    @user-rt7xz7hy6l 23 дні тому +1

    ਵਾਹਿਗੁਰੂ ਜੀ

  • @SandeepsinghDhaliwal-mz4bo
    @SandeepsinghDhaliwal-mz4bo 22 дні тому

    ਪਾਲ ਵੀਰ ਜੀ ਸਤਿ ਸ੍ਰੀ ਆਕਾਲ ਜੀ। ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @hiteshu41
    @hiteshu41 23 дні тому

    🙏 Waheguru ji ki khalsa, Waheguru ji ki fathey 🙏

  • @nayaksaab4746
    @nayaksaab4746 17 днів тому

    ਭਾਇ ਜੀ ਵਾਹਿਗੁਰੂ ਜੀ ਮੇਰੀ ਉਮਰ ਭੀ ਤੁਹਾਨੂੰ ਲਾਦੇ

  • @avtarsinghavtarsinghaulakh4770
    @avtarsinghavtarsinghaulakh4770 23 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HardeepSingh-zx2pw
    @HardeepSingh-zx2pw 23 дні тому

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @KamaljeetKaur-zl2sf
    @KamaljeetKaur-zl2sf 23 дні тому

    Waheguru ji ka khalsa waheguru ji ki fateh 🙏

  • @jagvirsinghbenipal5182
    @jagvirsinghbenipal5182 23 дні тому

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਪਰਿਵਾਰ ਤੇ ਜੀ 🙏🙏

  • @RanjitSingh-kh4cm
    @RanjitSingh-kh4cm 24 дні тому +3

    ਤਰਨਤਾਰਨ ਵਿਚ ਬਾਈ ਇਸ ਗੋਲੀ ਨੇ ਬੜੇ ਘਰ ਉਜਾੜੇ ਹਨ

  • @JaswinderSingh-lq6zj
    @JaswinderSingh-lq6zj 23 дні тому

    Waheguru ji Mehar kario ina Veera te ji 🙏

  • @GurpreetKaur-lt9fp
    @GurpreetKaur-lt9fp 23 дні тому

    Satnam.sri.waugehuru ji maher karan ji😮😮😮😮😮

  • @sonunanu2225
    @sonunanu2225 21 день тому

    Waheguru ji mahr krna sab ty 🙏🙏

  • @user-vw1wh8fp3g
    @user-vw1wh8fp3g 23 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @amritramgarhia3416
    @amritramgarhia3416 24 дні тому +1

    Waheguru ji ❤

  • @JagtarsinghGill-dg5xp
    @JagtarsinghGill-dg5xp 23 дні тому

    🙏 ਵਾਹਿਗੁਰੂ ਜੀ 🙏
    ਪਾਲ ਵੀਰ ਜੀ ਮੈਂ ਆਪ ਜੀ ਦੇ ਆਸ਼ਰਮ ਚ ਸਕਿਉਰਿਟੀ ਗਾਰਡ ਦੀ ਸੇਵਾ ਕਰਨਾ ਚੋਨਾ ਜੀ

  • @EverythingKuchV
    @EverythingKuchV 23 дні тому

    Pal veer ji tusi bht vaddi sewa krde ho....waheguru tuhanu te sare veera nu tandrusti bakshan....veer ji ik hor sewa kr deyo please ik video separate bna ke bhai amritpal singh ji di support vich v pa deyo please

  • @tigrer7647
    @tigrer7647 23 дні тому +2

    Khalsa Gjuu ga

  • @1022Joraphantwantv
    @1022Joraphantwantv 23 дні тому

    Waheguru ji ❤️🙏

  • @kudratdhiman6056
    @kudratdhiman6056 23 дні тому

    Waheguru ji ek bar Manu v sawa da moka baksho ji ❤

  • @nirmalkaur8581
    @nirmalkaur8581 24 дні тому +1

    Veer ji waheguru chardi kala bakshe ji 🎉🎉🎉

  • @SukhwinderSingh-wq5ip
    @SukhwinderSingh-wq5ip 23 дні тому

    ਵਾਹਿਗੁਰੂ ਜੀ ❤❤❤

  • @SangaSanga-ix1dg
    @SangaSanga-ix1dg 23 дні тому

    Baba ji kirpa karan sub tey
    🙏🙏🙏🙏🙏 slaam Hai sada farz seva society nu

  • @baljitsingh6957
    @baljitsingh6957 23 дні тому

    ਸਲਾਮ ਹੈ ਜੀ ਤੁਹਾਨੂੰ।

  • @KaranSingh-yn4sr
    @KaranSingh-yn4sr 23 дні тому +2

    brother stay away of politics, dont request to vote for any party, you are doing good work, please

  • @inderjitsinghbrar1558
    @inderjitsinghbrar1558 24 дні тому +1

    ਵਾਹਿਗੂਰੁ ਜੀ ਭਲੀ ਕਰੋ

  • @user-vx3ue1ye6g
    @user-vx3ue1ye6g 23 дні тому

    ਵਾਹਿਗੁਰੂ ਜੀ ਮਿਹਰ ਕਰਨ ਵੀਰਾਂ ਤੇ🙏🙏

  • @karanbajaj4425
    @karanbajaj4425 23 дні тому

    Waheguru ji mehar kro ❤❤❤❤

  • @AmritpalSingh-qf7bj
    @AmritpalSingh-qf7bj 23 дні тому

    Sat shri akal veer ji waheguru ji mahar karan dhan dhan Sri Guru Ramdas ji

  • @WaseemAli-dd1ts
    @WaseemAli-dd1ts 23 дні тому +1

    Love you paa g big fan Pakistan very good❤❤❤

  • @harpalsinghsingh3758
    @harpalsinghsingh3758 23 дні тому

    Waheguru ji waheguru ji❤❤❤❤❤❤

  • @2754kfarooq
    @2754kfarooq 24 дні тому +1

    May Allah bless you

  • @JaspalSingh-de1by
    @JaspalSingh-de1by 23 дні тому

    Waheguru ji mehar kari😢🙏

  • @shoukatali-uh9oq
    @shoukatali-uh9oq 24 дні тому +4

    ਪਾਲ ਵੀਰ ਜੀ ਸਰਬੱਤ ਦਾ ਭਲਾ ਮੰਗਦੇ ਮੰਗਦੇ ਵੋਟਾ ਨਾ ਮਾਨੋ ਵਾਹਿਗੁਰੂ ਜੀ

    • @HarjinderSingh-sd9qi
      @HarjinderSingh-sd9qi 23 дні тому +1

      ਪੰਜਾਬ ਦਾ ਭਲਾ ਮੰਗਣ ਵਾਲੇ ਲਈ ਵੋਟ ਨੂੰ ਕਹਿ ਦਿੱਤਾ ਕੋਈ ਗਲਤ ਗੱਲ ਨਹੀਂ

    • @DeepLadanian
      @DeepLadanian 23 дні тому +1

      Kise hor chor nu vote pon nalllo appne bnde nu vote pawo

  • @saman2156
    @saman2156 23 дні тому

    Wahaguru ji 🙏🙏

  • @charnkaila5698
    @charnkaila5698 23 дні тому

    Waheguru Ji Maher Karenge ❤

  • @subashchechi1178
    @subashchechi1178 23 дні тому

    Wahaguru ji

  • @SunnySingh-kt9jo
    @SunnySingh-kt9jo 23 дні тому

    Waheguru ji mehar karan veer te 🙏

  • @rajkaur6341
    @rajkaur6341 23 дні тому

    Bhot vdiya uprala kita veer g tusi 🙏🙏

  • @alamjitnirmaan4964
    @alamjitnirmaan4964 23 дні тому

    Waheguru g🙏

  • @surjitguru512
    @surjitguru512 23 дні тому

    Whaguru ji 🙏🙏

  • @tamangsarita2798
    @tamangsarita2798 23 дні тому

    WaheGuru Ji 🙏

  • @umerkashif8775
    @umerkashif8775 20 днів тому

    God bless you 🙏

  • @JaspalSing-zj1sh
    @JaspalSing-zj1sh 24 дні тому +1

    Waheguru g

    • @RadheSham-yg5sf
      @RadheSham-yg5sf 23 дні тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏♥️

  • @rajpalkaur7753
    @rajpalkaur7753 23 дні тому

    Waheguru Ji

  • @khajinder
    @khajinder 23 дні тому +1

    ❤❤❤❤❤❤❤

  • @vickygharu936
    @vickygharu936 23 дні тому +1

    ❤❤❤❤

  • @beanthehar6003
    @beanthehar6003 23 дні тому +1

    🙏🙏🙏🙏🙏

  • @PreetSandhu-oc5xd
    @PreetSandhu-oc5xd 23 дні тому

    Phela g chita londe g jdu gareeb bande kol chite joge paise nhi hunde roz roz fer pind vich jhede anaford vachde g 2 sasea hundea g

  • @asmkhan9061
    @asmkhan9061 23 дні тому +1

  • @PreetSandhu-oc5xd
    @PreetSandhu-oc5xd 23 дні тому +1

    Fer holi holi adhe karte g fer adhe v sad date g

  • @atinderpalsandhu6114
    @atinderpalsandhu6114 22 дні тому

    ਬਾਬਾ ਜੀ ਰਾਣੇ ਦੀ ਗੋਲੀ ਬੁਪ੍ਰਨੋਰਫਿਨ ( Bupranorphine ), ਐਡਨੋਕ (Adanok) ਗੋਲੀ ਨੂੰ ਹੀ ਕਹਿੰਦੇ ਆ ਜੀ ਜੋ ਕਿ ਜੀਬ ਥੱਲੇ ਰੱਖਣ ਵਾਲੀ ਹੁੰਦੀ ਹੈ। ਇਹ ਸਰਕਾਰੀ ਤੌਰ ਤੇ ਫਰੀ ਵਿੱਚ ਮਿਲਣ ਵਾਲੀ ਗੋਲੀ ਵੀ ਉਹੀ ਹੈ। ਰਾਣੇ ਵਾਲੀ ਗੋਲੀ ਇਸ ਨੂੰ ਇਸ ਲਈ ਕਹਿੰਦੇ ਹਨ ਕਿਉੰਕਿ ਡਾਕਟਰ ਰਾਣੇ ਨੇ ਇਹ ਗੋਲੀ ਸਬ ਤੋਂ ਪਹਿਲਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਸੀ। ਇਹ ਲੋਕ ਆਪਣੇ ਆਪ ਹੀ ਇਸ ਗੋਲੀ ਨੂੰ ਪਹਿਲਾਂ ਸਿਲਵਰ ਪੇਪਰ ਤੇ ਵਰਤਦੇ ਸੀ ਅਤੇ ਬਾਅਦ ਵਿਚ ਇਸ ਨੂੰ ਸਰਿੰਜ ਵਿੱਚ ਵਰਤਣ ਲੱਗ ਪਏ। ਵੈਸੇ ਡਾਕਟਰ ਰਾਣਾ ਕੋਈ ਗਲਤ ਨਹੀਂ ਆ ਓਹ ਤਾਂ ਨਸ਼ਾ ਛੱਡਣ ਲਈ ਇਸ ਗੋਲੀ ਦੀ ਸਲਾਹ ਦਿੰਦਾ ਹੈ। ਓਹ ਇੱਕ ਸਰਕਾਰੀ ਡਾਕਟਰ ਸੀ। ਬਾਕੀ ਵਾਹਿਗੁਰੂ ਮੇਹਰ ਕਰੇ ਇਹਨਾਂ ਭਰਾਵਾਂ ਤੇ ਧੰਨਵਾਦ

  • @karmasingh9956
    @karmasingh9956 23 дні тому

    Waheguru

  • @PreetSandhu-oc5xd
    @PreetSandhu-oc5xd 23 дні тому +1

    Anaford vich mlake rane vale gole kol k Tarn Taran .pinda de mander sab ahe nasha karde va

  • @daljeetsingh5022
    @daljeetsingh5022 23 дні тому

    Waha guru

  • @inderjitsinghbrar1558
    @inderjitsinghbrar1558 24 дні тому +1

    Thanks

  • @gurtejsingh9710
    @gurtejsingh9710 23 дні тому +1

    वाहेगरुजी।भली।करे

  • @goutamgill777
    @goutamgill777 23 дні тому

    Gud job veer ji

  • @baljinderpannu3855
    @baljinderpannu3855 23 дні тому

    Wmk ver ji

  • @SandeepKaur-rk8rr
    @SandeepKaur-rk8rr 23 дні тому

    ਬਹੁਤ ਵਧੀਆ ਬਾਬਾ ਜੀ।

  • @raghvirmoga5324
    @raghvirmoga5324 24 дні тому +9

    Bhai amritpal singh zindabaad

  • @amargurdaspuri616
    @amargurdaspuri616 23 дні тому +1

    Jeeb waali goli 3 d nhi sara Punjab bhaande ch baad dita