A proud son proud husband nd a proud brother really it s very tough to tolerate fr wife nd parents Parmatma himat dey bechari roandi nahi daikhi jandi ❤️❤️
Sarkara nu apni ਕੁਰਸੀ ਨਾਲ ਮਤਲਬ ਆ ਸਹੀ ਗੱਲ bhen di kade ਵੇਖਿਆ ਕਿਸੇ ਮੰਤਰੀ ਦਾ ਮੁੰਡਾ ਕਿਸੇ forse vich hove sab to bekar apniya sarkara ne jina lai ik amm admi di koi value ni aa baki rab mehar kare is parivarr te 🙏🏻🙏🏻🙏🏻
ਸਰਕਾਰਾਂ ਕਿਥੋਂ ਸੂੰਨਣ ਗਿਆ ਕਿਉ ਕੇ ਮੰਤਰੀਆਂ ਦੇ ਆਪਣੇ ਪੁੱਤ ਨਹੀ ਮਰਦੇ ਸਲਾਮ ਕਰਦਾ ਹਾਂ ਸ਼ਹੀਦ ਗੱਜਣ ਸਿੰਘ ਨੂੰ ਤੇ ਦੂਸਰੇ ਸ਼ਹੀਦਾ ਨੂੰ ਜੌ ਐਨਾ ਦੇ ਨਾਲ ਸਨ ਏਸ ਦੁੱਖ ਦੀ ਘੜੀ ਵਿੱਚ ਵਾਹਿਗੁਰੂ ਜੀ ਹਿਮਤ ਦੇਣ ਆਪਣਾ ਮੇਹਰ ਭਰਿਆ ਹੱਥ ਪ੍ਰਵਾਰ ਦੇ ਸਿਰ ਤੇ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
❤❤❤❤qqqq
I'm crying after watching
ਰੱਬ ਸਾਰੇ ਪਰਿਵਾਰ ਨੂੰ ਹੌਂਸਲਾ ਦੇਵੀ ਦੁੱਖ ਦੀ ਘੜੀ ਵਿਚ
😢😢😢
ਸ਼ਹੀਦ ਗੱਜਣ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏽🙏🏽
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਦੁੱਖ ਦਾਈ ਖ਼ਬਰ ਕਿਸ ਦੀ ਨਜ਼ਰ ਲੱਗ ਗਈ ਮੰਤਰੀ ਆਪਣੇ ਪੁੱਤ ਭੇਜਣ ਮੰਤਰੀਆਂ ਦੇ ਪੁੱਤ ਨਿਹੱਥੀਆਂ। ਲੋਕਾਂ ਨੂੰ ਗੱਡੀਆਂ ਥੱਲੇ ਰੋਂਦ ਕੇ ਮਾਰ ਰਹੇ ਹਨ ਸਮਝੋ ਇਹਨਾਂ ਦੀਆਂ ਚਾਲਾ ਨੂੰ ਸ਼ਹਿਦਾਂ ਨੂੰ ਕੋਟ ਕੋਟ ਪ੍ਰਣਾਮ ਪ੍ਰਵਾਰ ਨੂੰ ਹਿੰਮਤ ਬਖ਼ਸ਼ੋ ਵਾਹਿਗੁਰੂ ਜੀ
1
ਬਹੁਤ ਦੁੱਖ ਦੀ ਗੱਲ ਹੈ, ਵਾਹਿਗੁਰੂ ਪ੍ਰੀਵਾਰ ਨੂੰ ਬਲ ਬਖਸ਼ਣ
ਵਾਹਿਗੁਰੂ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ
ਵਾਹਿਗੁਰੂ ਜੀ ਬੇਟੀ ਨੂੰ ਹੌਸਲਾ ਦੇਣਾ ਜੀ ।
ਬੇਗਾਨੇ ਪੁਤ ਕਿਉ ਮਰਵਾਉਦੇ ਹੋ। ਕੋਈ ਮਸਲੇ ਦਾ ਹੱਲ ਲੱਭਿਆ ਜਾਵੇ।
ਇੱਕ ਬੱਚਾ ਲੀਡਰ ਦਾ ਫੋਜ ਵਿੱਚ ਭਰਤੀ ਕਰਨਾ ਚਾਹੀਦਾ ਹੈ ਇਹ ਕਾਨੂੰਨ ਬਣਨਾ ਚਾਹੁੰਦਾ ਜਿਸ ਨੇ ਵੀ ਕੋਈ ਵੀ ਚੋਣ ਲੜਨਾ ਹੋਵੇ ਓਸ ਨੂੰ ਆਪਣੇ ਇਕ ਪੁੱਤਰ ਨੂੰ ਫੌਜ ਦੀ ਨੋਕਰੀ ਕਰਨੀ ਪਵੇਗੀ। ਕਿਰਪਾ ਕਰਕੇ ਨਾ ਮਰਵੋ ਪੁੱਤਰ ਮਾਵਾ ਦੇ ਓ । ਵਾਹਿਗੁਰੂ ਜੀ ਮੇਹਰ ਕਰਿਓ ਇਹਨਾਂ ਪਰਿਵਾਰਾਂ ਤੇ।
ਵਾਹਿਗੁਰੂ ਜੀ ਮੇਹਰ ਕਰਨਾ ਇਸ ਭੈਣ ਤੇ
ਮੇਰੇ ਤੋ ਤਾ ਦੇਖਿਆ ਨਹੀ ਗਿਆ ਵੀਰ ਜੀ ਤੇ ਓਨਾ ਦਾ ਕੀ ਹਾਲ ਹੋਣਾ
ਹੁਣ ਖਾਕੀ ਨਿਕਰਾ ਵਾਲੇ ਪੰਜਾਬ ਦੇ ਸਿਵ ਸੇਨਾ ਵਾਲੇਆ ਨੂੰ ਭੇਜੋ ਬਾਡਰਾ ਤੇ ਇਹਨਾਂ ਚ ਦੇਸ਼ ਭਗਤੀ ਦਾ ਜਜਬਾ ਕੁਝ ਜਿਆਦਾ ਈ ਆ
Baba ji mehar kreo family tai bhut critical situation a family di 🙏🙏🙏🙏
ਸਹੀ ਗੱਲ ਆ ਹਰਪ੍ਰੀਤ ਦੀ ਕਿਊ ਕਿਸੇ ਦੀ ਦੁਨੀਆ ਉਜਾੜ ਰਹੀਆਂ ਇਹ ਸਰਕਾਰਾਂ ਕਿਊ ਹਰ ਵੇਲੇ ਹੀ ਮੇਰੇ ਦੇਸ਼ ਦੇ ਪੁੱਤਰ ਸ਼ਹੀਦ ਹੁੰਦੇ ਨੇ ਉਨ੍ਹਾਂ ਲੀਡਰਾਂ ਨੂੰ ਕਿਊ ਨਹੀ ਮਾਰਦਾ ਗੋਲੀ ਕੋਈ ਜੋ ਬੈਠ ਕੇ ਤਮਾਸ਼ਾ ਵੇਖ ਰਹੇ ਆ
Bhut dukh wali gall patni vaste bhain maa pyo sare parvar vaste bhut aukha ji no words no jawab ji salute to you Bhader Sikh army nojawan sorry
ਦਿਲੀ ਬਾਰਡਰ ਤੇ ਕਿਸਾਨ ਸ਼ਹੀਦ ਤੇ ਦੇਸ਼ ਦੇ ਬਾਰਡਰ ਤੇ ਦੇਸ਼ ਦੀ ਰਾਖੀ ਕਰਦੇ ਕਿਸਾਨਾ ਦੇ ਬੇਟ ਸ਼ਹੀਦ ਹੌ ਰਹੇ ਨੇ,,,,,ਟੀ ਵੀ ਤੇ ਬ,ਜੇ ਪੀ ਦੇ ਅੰਨੇ ਕੁਤੇ ਗਲਤ ਭੌਕਦੇ ਨੇ,,,ਸਲਾਮ ਹੈ ਸਰਦਾਰ ਵੀਰਾ ਨੂੰ 😢😢🙏
Waheguru g kde kise ma nu Putt ton kde kise patni nu suhag ton kde bche peo ton kde b door na honh waheguru sarea Foujia nu salamat rkhe waheguru g
ਹਾਏ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਿਉਂ ਕੀਤਾ ਜੀ। ਅਜ਼ੇ ਤਾਂ ਵਿਚਾਰਿਆਂ ਦੀ ਜ਼ਿੰਦਗੀ ਸ਼ੂਰੂ ਹੀ ਹੋਈ ਸੀ। ਸਾਡੇ ਸਿਖਾਂ ਨੂੰ ਕਿਊਂ ਮਰਵਾਈ ਜਾਂਦੇ ਹੋ। ਹੂਣ ਮਰਣ ਵੱਡੇ ਲੀਡਰ ਅੱਗੇ ਹੋ ਕੇ। ਕਿਊਂ ਗੱਜਣ ਸਿੰਘ ਨੂੰ ਅੱਗੇ ਕੀਤਾ ਮਰਣ ਲੲੀ ਤੂਹਾਨੂੰ ਨਹੀਂ ਸੀ ਪਤਾ ਹਾਲੇ ਤਾਂ ਵਿਆਹ ਨੂੰ ਮਸਾਂ ਅੱਠ ਮਹੀਨੇ ਹੋੲੇ ਸੀ। ਸੱਚੇ ਪਾਤਸ਼ਾਹ ਜੀ ਆਪਣੀ ਮਿਹਰ ਕਰੋ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੋ ਜੀ।
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ
😭
ਬਾਈ ਜੀਉ ਸਚਮੁੱਚ ਅਤੇ ਹਕੀਕਤ ਵਿੱਚ ਇਹਨਾਂ ਕਿਸਾਨਾਂ ਨੂੰ ਵੀ ਹੁਣ ਤਾਂ ਆਪਣੇ ਦੇਸ਼ ਅੰਦਰ ਹੀ ਹੁਣ ਤਾਂ ਇਹ BJP ਆਲਿਆਂ ਵਲੋਂ ਅਤੇ ਬਾਰਡਰਾਂ ਤੇ ਵੀ ਇਹਨਾਂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਜਾਦਾ ਹੈ।ਧੰਨਵਾਦ ਜੀਉ
ਵਾਹਿਗੁਰੂ ਮੇਹਰ ਕਰੀ ਭੈਣ ਤੇ
ਵਾਹਿਗੁਰੂ ਮਿਹਰ ਕਰ। ਇਸ ਪਰਵਾਰ ਉਪਰ,ਕਿ ਉਮਰ ਹੈ ਵਿਚਾਰੀ ਦੀ
ਵਾਹਿਗੁਰੂ ਮਿਹਰ ਕਰ। ਇਸ ਪਰਵਾਰ ਉਪਰ,ਕਿ ਉਮਰ ਹੈ ਵਿਚਾਰੀ ਦੀ।
ਜੈ ਜਵਾਨ
A big big big salute to u brave soul Rbb thodde privaar nu ena vdaa dukh sehn di himmat deve
ਧੀਏ, ਤੇਰੇ ਦੁੱਖ ਨੂੰ ਕਿਵੇਂ ਵੰਡਾਵਾਂ........?ਤੇਰਾ ਦਰਦ ਵੇਖ ਕੇ ਦਿਮਾਗ ਸੁੰਨ ਹੋ ਗਿਆ ਹੈ।
ਵਾਹਿਗੁਰੂ
ਮੰਤਰੀ ਬਣਨ ਤੋਂ ਪਹਿਲਾਂ ਫੋਜ ਵਿਚ ਇਕ ਮੁੰਡਾ ਭਰਤੀ ਕਰਨਾ ਚਾਹੀਦਾ ਫੇਰ ਦੇਖੋ ਕੁਰਸੀ ਵੱਲ ਕਿਸੇ ਨੇ ਮੂੰਹ ਨੀ ਕਰਨਾ
Yes why not
ਅਟੱਲ ਸੱਚਾਈ 🙏🏻
Salute shaeed Gajjan singh ji Wattan kae rakhwale salute jii❤❤
ਸਹੀ ਕਿਹਾ ਬਚੀ ਨੇ।
🙏wahegur ji mehr kreo
ਜਾਲਮ ਸਰਕਾਰਾਂ
Saheed Gajhan Singh ji Amar rahe
ਉਏ ਹੋਏ ਰੱਬਾ ਮੇਰਿਆ 😢😢😢😢😢😢😢
Yr bhot mada hoya
A proud son proud husband nd a proud brother really it s very tough to tolerate fr wife nd parents Parmatma himat dey bechari roandi nahi daikhi jandi ❤️❤️
ਬਹੁਤ ਦੁੱਖ ਹੁੰਦਾ 😭😭😭😭😭😭
Waheguri ji es paribar par kirpa karna
Salam sheed veer ji nu parmatma bal bhakshey is parivaar nu
Waheguru ji sab te mehar Krna ji ❤❤
Waheguru Ji Om Shanti 🙏🙏🔱🔱🌹🌹👍👍🕉️🕉️🇮🇳🇮🇳
Very very sad news waheguru ji waheguru ji waheguru ji waheguru ji waheguru ji
i love 💕 india 🇮🇳 army ...
Waheguru tenu honsla bakhshe bhene 😰😭🙏
Salute to the brave soldier. We pray to God to bear his family this irreparable loss in this young stage.
ਵਾਹਿਗੁਰੂ ਮੇਹਰ ਕਰੀ...
A big salute to indian Army
Jai hind Jai hind
Waheguru ji kise naal ba hove
ਵਾਹਿਗੁਰੂ ਮਿਹਰ ਕਰੇ😭🙏🏻
Sachii gal aa g
Waheguru ji mehar karo is parivar te 😭😭🙏🏻🙏🏻
Waheguru mehr kare kisana te😭🙏
Wala mada hoya waheguru ji
Waheguru ji maher rakhe privar te
Bahut maada hoyea ..har vaar saade Punjabi veer hi saheed hunde
Sahi gal aa
ਵਾਹਿਗੁਰੂ ਜੀ
Nice reporting
Wmk kree parivar te 🙏🥺
Waheguru ji waheguru ji😢😢😢😢
Waheguru ji parivar nu bhana manan da bal bakhsan
ਬਹੁਤ ਦੁੱਖ ਹੋਇਆਂ
Waheguru mehr kr sache patshah
Waheguru ji waheguru ji
Sahi bole sis apne
God bless u beta
Allah Dhe Rani Te Gajan Singh de sab pariwwar nu Sabr de from Lehnda Punjab
🙏🙏🙏🙏😭😭😭
Wahyguru mehar karo sachy pasha
Sarkaar nu aaje v samj nahi auondi, but Maan hai es sister te and veere te
ਸਹੀ ਗੱਲ ਭੈਣ ਦੀ ਕਸ਼ਮੀਰ ਤੋ ਕਿ ਲੈਣਾ ਅਸੀ ਸਾਡੇ ਕਿਉ ਪੁੱਤ ਮਰਵਾਈ ਜਾਣੇ ਓ
proud to be indian army ...indian soldiers 🧑🏻🎨
Waheguru jji mehar karo
Waheguru ji mehr rkheo🙏🥺
Waheguru ji waheguru ji waheguru ji waheguru ji
Wahe guru ji
Waheguru Waheguru Waheguru Waheguru Waheguru !
Waheguru ang l sang rakhei FM ly nu
Waheguru g buht dukh lagya shoty umre chale jana 🙏🙏😭😭😭
Very sad news condolences to family
Waheguru g mher kro veerg te😭😭😭
Wahegure Mher kre ji 🙏
God mehr kre privar te
so sead bhutdukh hoea 😭😭😭😭🙏🙏🙏🙏🙏🙏
Baba bless you and your family also
ਵਾਹਿਗੁਰੂ ਜੀ 🙏🙏🙏🙏🙏🙏🙏😭😭😭😭😭😭
Waheguru ji karpa kro
True god blues u
Salute to the brave soldier
Waheguru ji parivaar no bhana manann da vll bakhseyo
Honlsa rahk behna tu 🙏🙏🙏
Meri bhen bhot himt vali a tu 😭😭
Wehaguru ji
धन वाहेगुरु
Sahi keha 👍👍
Wshegiru ji
Waheguru ji kirpa krn sister te
ਦੇ 3:30
Wmk🙏🙏🙏🙏
Sarkara nu apni ਕੁਰਸੀ ਨਾਲ ਮਤਲਬ ਆ ਸਹੀ ਗੱਲ bhen di kade ਵੇਖਿਆ ਕਿਸੇ ਮੰਤਰੀ ਦਾ ਮੁੰਡਾ ਕਿਸੇ forse vich hove sab to bekar apniya sarkara ne jina lai ik amm admi di koi value ni aa baki rab mehar kare is parivarr te 🙏🏻🙏🏻🙏🏻
Waheguru ji mahar Karen ji
Very sad situation... Rabh kisa naaal eda na kre kisa da pyar na khoya us toh ...
Waheguru g 🙏😭😭😭😭😭