@@BhupinderSingh-fs4xf veer ji guru nanak dev ji maharaj ji ne sikhi da neeh pathar rakhiya c ohna v dastar sajai c baki veer ji galat lafaj na varto kyu k kise nu ghat pata hunda te kise nu vadh pata hunda hai ithaas bare
ਆਪਣੇ ਗੁਰੂ ਨੂੰ ਪੜੋ ਤਾਂ ਜੋ ਤੁਸੀਂ ਸੱਚਾਈ ਸਿੱਖ ਸਕੋ .. ਗੁਰੂਘਰ ਵਿਚ ਜੋ ਸਿਖਾਇਆ ਜਾਂਦਾ ਹੈ ਉਹ ਜੱਟ ਵਿਚਾਰ ਹਨ, ਇਹ ਗੁਰੂਆਂ ਦਾ ਇਰਾਦਾ ਨਹੀਂ ਹੈ. ਗੁਰੂ ਗ੍ਰੰਥ ਸਾਹਿਬ ਪੰਨਾ 330. ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ That head which was once embellished with the finest turban - ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥ upon that head, the crow now cleans his beak. ||1|| ਇਸੁ ਤਨ ਧਨ ਕੋ ਕਿਆ ਗਰਬਈਆ ॥ What pride should we take in this body and wealth? ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥ Why not hold tight to the Lord's Name instead?
I m hindu bhramin saadi family dastar bandi te saara kam gurdware hunda lavan Dastar ik sartaaj hai jo guru sahib ne punjabia nu dittaa Proud to be a bhramin sikh Like another proud to be jatt sikh
@@sukhadeolmalerkotla5839 bilkul sukhe bro.. Ek he VA apa sare waheguru sariya nu chardikalah wich rakhe.. Us Malik di Kirpa Hai bus face vakh vakh ne par insaan ta ek he Hai sare
Salute AA G AAP Jiya nu te Salaam AA G AAP Jiya di soch nu , parmatama AAP sabh nu hamesha charrdi Kala ch rakhe te lamiya umra bakhse te aapsi bhaichara kaim Rakhey, te har dharam Da Satkar Karn di Sanu sareya nu hi toofik( samath) bakhse Dhanwad G 🙏🙏🙏💅💅💅👌👌👌🌺🌺🌺🌷🥀🥀🥀🥀🥀🥀🥀🥀🥀🥀🥀
Aaj mera bapu Dashmesh peete kina hi khus hoy ga. Maharaj di bakshi taaj dastar da seeka aaj seri duniya cha chal gya.. Aaj dil khus ho gya yarr.. Love u truck bhar kaa
Congratulations 🎊💕💖 to the newly married couple n full Respect for the Groom n Family for the understanding as after all we human's are all one,the only difference is our believing in ALMIGHTY GOD is different ways but at the end of the day we as Humans are Praying to one God as all Religions says "God is One". Hope by the Grace of Almighty Allah Ta'ala we will be able to watch more weddings in similar fashion,🙏🤲 Aamiin.
ਸਿੱਖ ਅਤੇ ਮੁਸਲਮਾਨ ਭਰਾ ਦੀ ਏਕਤਾ ਜ਼ਿੰਦਾਬਾਦ
ਦਿਲ ਤੋਂ ਸਲਾਮ ਕਰਦੇ ਹਾਂ ਇਸ ਜੋੜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।
❤
ਬਹੁਤ ਹੀ ਵਧੀਆ ਲੱਗਾ ਵੀਡੀਓ ਦੇਖਕੇ
ਧਰਮ ਕੋਈ ਵੀ ਨਹੀਂ ਮਾੜਾ, ਬਸ ਸਾਰੇ ਧਰਮਾਂ ਦਾ ਆਪਸੀ ਪਿਆਰ ਚਾਹੀਦਾ
ਬਹੁਤ ਹੀ ਸ਼ਲਾਘਾਯੋਗ ਕਦਮ ਚੁਕਿਆ ਇਸ ਪਰਿਵਾਰ ਨੇ
ਲੱਖ ਲੱਖ ਵਧਾਈ ਇਸ ਪਰਿਵਾਰ ਨੂੰ
ਪ੍ਰਮਾਤਮਾ ਇਸ ਨਵੀਂ ਜੋੜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ।
ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਪਰਵਾਰ ਨੂੰ ਤੰਦਰੁਸਤੀ ਬਖ਼ਸ਼ੇ ਇਸ ਜੋੜੀ ਨੂੰ ਸਾਦਾ ਖੁਸ਼ੀਆਂ ਬਖਸ਼ਿਸ਼ ਕਰਨ
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਜੋੜੀ ਤੇ ਕਿਰਪਾ ਬਣਾਈ ਰੱਖਣ 🙏🙏❤️
ਵਾਹ ਜੀ ਵਾਹ ਚੰਗਾ ਸੁਨੇਹਾ ਮੁਸਲਮਾਨ ਭਰਾਵਾਂ ਵਲੋਂ
ਜਿਉਂ ਵੀਰ ਰੱਬ ਤੈਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ
ਬਹੁਤ ਵਧੀਆ ਵਿਚਾਰ ਬਹੁਤ ਵਧਾਈ ਹੋਵੇ ਜੀ ਸਭ ਧਰਮਾਂ ਦਾ ਸਤਿਕਾਰ ਕਦਰ ਇਜਤ ਕਰੋ ਧੰਨਵਾਦ ਜੀ
Proud to be a Sikh. ਸਿਖ ਕੌਮ ਹਮੇਸ਼ਾਂ ਤੋਂ ਦੂਜੀਆਂ ਕੌਮਾ ਤੇ ਓਹਨਾਂ ਦੇ ਧਰਮਾਂ ਨੂੰ ਬਚਾਓਣ ਲਈ ਕੁਰਬਾਨੀਆਂ ਦਿੱਤੀਆਂ ਹਨ ਸਾਡੇ ਗੁਰੂਆਂ ਨੇ ਸ਼ਹੀਦੀਆ ਦਿੱਤੀਆ ਨੇ
ਪੁਰਾਣੇ ਜਮਾਨੇ ਚ ਸਾਰੇ ਪੰਜਾਬੀ ਪੱਗ ਬੰਨਦੇ ਸਨ ਉਹ ਚਾਹੇ ਕੋਈ ਵੀ ਧਰਮ ਦੇ ਹੋਣ
ਵਧਾਈਆਂ ਜੀ ਰੱਬ ਤਹਾਨੂੰ ਖੁਸ਼ ਰੱਖੇ ਹਮੇਸ਼ਾ ਲਈ
Congratulation GOd bless you happy life
Nirmal
ਸਾਰੈ ਧਰਮਾ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਅਸੀ ੲਇਕ ਦੇਸ਼ ਦੇ ਵਸਨੀਕ ਹਾਂ ਸਤਿ ਸ੍ਰੀ ਅਕਾਲ ਜੀ
ਮੁਬਾਰਕਾਂ ਜੀ ਸ਼ਾਡੇ ਵਲੋਂ, ਪਰ ਕਿਤੇ, ਸ਼ਾਰਾ ਪੰਜਾਬ, ਇਕੱਠੇ ਹੋ ਜਾਵੇ, ਇਨ੍ਹਾਂ ਗੰਦੇ ਅਤੇ ਭ੍ਰਿਸ਼ਟ ਲੀਡਰਾਂ ਲਈ, ਜੋ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ
ਬਹੁਤ ਵਧੀਆ ਤੇ ਮਾਣ ਦੀ ਗੱਲ ਹੈ ਰੱਬ ਤਰੱਕੀ ਬਖਸ਼ੇ
ਮੁਬਾਰਕਾਂ ਜੀ ਦੋਵਾਂ ਪਰਿਵਾਰਾਂ ਨੂੰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਹਿਣ ਜੀ
ਰੰਬ ਮੇਹਰ ਰੱਖੇ ਵੀਰ ਤੇ...
ਅਵੱਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭ ਜੱਗ ਉਪਜਿਆ ਕਉਨ ਭਲੇ ਕੌ ਮੰਦੇ।।
Hit like back
ਮੁਬਾਰਕਾ ਸਰਦਾਰ ਸਾਬ
ਬਹੁਤ ਵਧਾਈਆਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਾਈ ਜੇ ਸਾਰੇਆ ਦੀ ਸੋਚ ਤੇਰੇ ਵਰਗੀ ਹੋਵੇ ਤਾਂ ਆਪਣੀ ਤਾਕਤ ਨੂੰ ਕੋਈ ਨੀ ਰੋਕ ਸਕਦਾ
ਸਲਾਮ ਇਸ ਵੀਰ ਨੂੰ ਗੁਰੂ ਸਾਹਿਬ ਭਲਾ ਕਰੇ
ਇਹਨਾਂ ਤੋਂ ਹੀ ਸਿੱਖ ਲੈਣ ਕਿ ਦਸਤਾਰ ਸਜਾਉਣ ਨਾਲ ਕਿੰਨਾ ਗੂੜ੍ਹਾ ਪਿਆਰ ਗੁਰੂ ਨਾਨਕ ਸਾਹਿਬ ਤੋਂ ਮਿਲਦਾ ਹੈ ਤੇ ਆਪਾਂ ਗੁਰੂ ਸਾਹਿਬ ਜੀ ਦੇ ਕਿਹਣੇ ਨੂੰ ਕਿਨ੍ਹਾਂ ਕੁ ਮੰਨਦੇ ਹਨ
ਗੁਰੂ ਨਾਨਕ ਦੇਵ ਜੀ ਨੇ ਪੱਗ ਬੰਨ੍ਹੀ? ਤੁਸੀਂ ਕੀ ਤੰਬਾਕੂਨੋਸ਼ੀ ਕਰ ਰਹੇ ?
ਦਸਤਾਰ ਛੇਵੇਂ ਗੁਰੂ ਨਾਲ ਸ਼ੁਰੂ ਹੋਈ, ਜਦੋਂ ਮਿਲਟਰੀਕਰਨ ਸ਼ੁਰੂ ਹੋਇਆ।
@@BhupinderSingh-fs4xf veer ji guru nanak dev ji maharaj ji ne sikhi da neeh pathar rakhiya c ohna v dastar sajai c baki veer ji galat lafaj na varto kyu k kise nu ghat pata hunda te kise nu vadh pata hunda hai ithaas bare
@@sumervlogs111 ha ha.. ਨਾਨਕ ਨੇ ਕਿੱਥੇ ਕਿਹਾ ਕਿ ਉਹ ਇੱਕ ਨਵਾਂ ਧਰਮ ਸ਼ੁਰੂ ਕਰ ਰਿਹਾ ਹੈ ਜਿਸ ਨੂੰ ਸਿੱਖ ਧਰਮ ਕਿਹਾ ਜਾਂਦਾ ਹੈ? ਸਮਝ ਨਾਲ ਪੜ੍ਹੋ ਨਾਲ ਨਾਨਕ ਦੀ ਬਾਣੀ ਨੂੰ ratta ਨਾ ਮਾਰੋ। ਤੁਹਾਡੇ ਵਰਗੇ ਲੋਕ ਜੋ ਕੁਝ ਨਿਸ਼ਾਨਾਂ ਦੀ ਵਰਤੋਂ ਕਰਕੇ ਸੱਤਾ ਵਿੱਚ ਬਣੇ ਰਹਿਣਾ ਚਾਹੁੰਦੇ ਹਨ ਉਹ ਉਹ ਹੈ ਜੋ ਬਾਨਾ ਨੂੰ ਉਤਸ਼ਾਹਤ ਕਰ ਰਹੇ ਹਨ. ਉਹ ਬਾਣੀ ਦਾ ਪ੍ਰਚਾਰ ਨਹੀਂ ਕਰ ਰਹੇ ਹਨ।
ਤੁਹਾਡੇ ਵਰਗੇ ਲੋਕ ਸਿਰਫ ਉਹੀ ਪਾਲਣਾ ਕਰਦੇ ਹਨ ਜੋ ਗੁਰੂਦੁਆਰਾ ਵਿੱਚ ਬ੍ਰਾਹਮਣ ਭਾਈ ਦੁਆਰਾ ਕਹੇ ਜਾਂਦੇ ਹਨ ..
ਤੁਸੀਂ ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਬਦਲ ਦਿੱਤਾ ਹੈ। ਬ੍ਰਾਹਮਣ ਇੱਕ ਬ੍ਰਾਹਮਣ ਘਰ ਵਿੱਚ ਪੈਦਾ ਹੋਏਗਾ ਅਤੇ ਸਿੱਖ ਘਰ ਵਿੱਚ ਸਿੱਖ ਪੈਦਾ ਹੋਏਗਾ। ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਹਿੰਦੂ ਖੱਤਰੀ ਗੁਰੂ ਦਾ ਇਰਾਦਾ ਕੀ ਸੀ.
ਆਪਣੇ ਗੁਰੂ ਨੂੰ ਪੜੋ ਤਾਂ ਜੋ ਤੁਸੀਂ ਸੱਚਾਈ ਸਿੱਖ ਸਕੋ .. ਗੁਰੂਘਰ ਵਿਚ ਜੋ ਸਿਖਾਇਆ ਜਾਂਦਾ ਹੈ ਉਹ ਜੱਟ ਵਿਚਾਰ ਹਨ, ਇਹ ਗੁਰੂਆਂ ਦਾ ਇਰਾਦਾ ਨਹੀਂ ਹੈ.
ਗੁਰੂ ਗ੍ਰੰਥ ਸਾਹਿਬ ਪੰਨਾ 330.
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
That head which was once embellished with the finest turban -
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
upon that head, the crow now cleans his beak. ||1||
ਇਸੁ ਤਨ ਧਨ ਕੋ ਕਿਆ ਗਰਬਈਆ ॥
What pride should we take in this body and wealth?
ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥
Why not hold tight to the Lord's Name instead?
ਵਾਹ ਜੀ ਵਾਹ ਮਹੁਮਦ ਸਾਹਿਬ ਤੇ ਬਾਬਾ ਨਾਨਕ ਜੀ ਇਕਠੇ ਹੋ ਗਏ ਹਨ ਜੀ ਮੁਬਾਰਕਾਂ ਜੀ
ਸਿਖਾੰ ਨੂੰ ਵੀ ਸਮਜ ਕੇ ਹੁਣ ਅਪਨੀ ਪਗੜੀ ਦੀ ਸ਼ਾਨ ਵਦਾਉਂਣੀ ਚਾਹੀਦੀ ਹੈ।
ਵਧੀਆ ਜੀ ਵਧੀਆ ਬਹੁਤ ਵਧੀਆ 😘😘😘😘😘😘😘😘😘😘😘😘😘😘😘😘
ਮੁਸਲਮਾਨ ਪਰਵਾਰ ਦੇ ਵੀਰਾ ਨੁ
ਵੇਰੀ ਗੁਡ ਥੇਕਯੁ ਭਾਈ ਸਾਹਿਬ ਜੀ
ਏਕਤਾ ਮੈ ਬਾਲ ਹੈ ਬਹੁਤ ਵੱਡੀਆਂ
I m hindu bhramin saadi family dastar bandi te saara kam gurdware hunda lavan
Dastar ik sartaaj hai jo guru sahib ne punjabia nu dittaa
Proud to be a bhramin sikh
Like another proud to be jatt sikh
Avinash Sharma 🌹🌹🌹🌹🌹🌹😍😍😍🙏🙏🙏🙏
Dunia di sanjhi maa hai guru Nanak Saab .
Avinash Sharma love u bro ❤❤❤❤❤❤❤🙏🙏🙏🙏
Bhai ji kade Bhai Mati Das ji baare padheyo
ਬਹੁਤ ਚੰਗਾ ਵੱਡਾ ਯੋਗਦਾਨ ਬਾਈ ਜੀ
शादी की बहुत-बहुत शुभकामनाएं आपको वीर जी
आपसी भाईचारे का एक बहुत बड़ा सन्देश है।
यहां प्यार है वहीं ईश्वर है।
सभी धर्म एक समान पुजनीय है।
Main b Muslim a sade b sare dastar bande ne
Bahut wadiya broo.. Pagg nishani Hai sade guru ji dii
Nice bro
Mandeep Gill apa sare ek hi aa veer
@@sukhadeolmalerkotla5839 bilkul sukhe bro.. Ek he VA apa sare waheguru sariya nu chardikalah wich rakhe.. Us Malik di Kirpa Hai bus face vakh vakh ne par insaan ta ek he Hai sare
y chngi gall aa....sade ethe sare e muslim pagg bnnde ne...
ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਕਿਰਪਾ ਰੱਖੇ ਅਤੇ ਬਹੁਤ ਬਹੁਤ ਮੁਬਾਰਕਾਂ ਵੀਰ ਜੀ
ਬਹੁਤ ਸੋਹਣੀ ਰੀਤ
@baldev.@baple.@wala.@HOLLAND.aman.bapla🙏🙏🙏👃👃👃💜💜💜💚💜💓
Nice 22 ji
ਵਾਹ ਜੀ ਵਾਹ ਮੇਰੇ ਸਤਿਗੁਰ ਜੀ ਮਿਹਰ ਆਪ ਜੀ ਦੀ
ਵਿਅਾਹ ਵਾਲੇ ਲਾੜੇ ਦਾਂ ਨਾਮ ARMAN panjoli darling ghait banda pure 👌👌👌
ਮੈ ਮੁਸਲਿਮ ਧਰਮ ਤੋ ਹਾ ਮੇਰੇ ਭਾਈ ਦਸਤਾਰ ਬਨਦਾ ਪਿਤਾ ਚਾਚੇ ਤਾੲਏ ਸਾਰੇ ਕੇਸਧਾਰੀ ਹਨ
Mein b muslim a sade b sare dastar bande ne 🙏🙏🙏🙏🌺🌹🌺🌹❤❤❤👌👍
Its good to see Muslims in Sikh turban on marriage occasion and also it is a message of harmony and unity among us...please
ਮੁਬਾਰਕ ਹੋਵੇ ਵੀਰ ਨੂੰ
Masha Allah bht khoob vadde veer.. Allah pak tuhanu salamat Rakhan sab nu ❤️
Soooooooooooooooooooo sweeeeeeet both of you dear😊
ਭਾਈਚਾਰਾ ਹੀ ਇਨਸਾਨੀਅਤ ਦਾ ਮੂਲ ਆਧਾਰ ਹੈ
ਵਾਹਿਗੁਰੂ ਮੇਹਰ ਕਰੇ ਆਪ ਸਭ ਤੇ
ਠੀਕ ਆ ਯਾਰ, ਮੈਂ ਵੀ ਮੁਸਲਮਾਨਾਂ ਦਾ ਮੁੰਡਾ ਅਸੀ ਪੰਜਾਬ ਦੇ ਮੁਸਲਮਾਨ ਆ ਅਸੀ ਸਾਰੇ ਹੀ ਪੱਗ ਬਣ ਕੇ ਲ਼ੇ ਕੇ ਜਾਨੇ ਆ ਬਰਾਤ । ਅਸੀ ਕਰਦਾ up ਆਲੇ ਆ
ਸਾਰੇ ਧਰਮ ਸ੍ਰੇਸ਼ਟ ਹਨ
Boht hi vdia sandesh ditta veer ne
love you veere 👌👍👌👍👍👌👍
ਭਾਈਚਾਰਾ। ਕੋਈ ਧਰਮ ਨਫਰਤ ਨਹੀਂ ਸਿਖਾਉਂਦਾ। ਚੰਗੇ ਪਾਸੇ ਪੁੱਟਿਆ ਇੱਕ ਨਿੱਕਾ ਜਿਹਾ ਕਦਮ ਵੀ ਸ਼ਲਾਘਾਯੋਗ ਹੈ। "ਸਾਰਾ ਪੰਜਾਬ ਜਿਉਂਦਾ, ਗੁਰਾਂ ਦੇ ਨਾਮ ਤੇ।" ਇਹ ਠੀਕ ਹੀ ਕਿਹਾ ਸੀ, ਕਵੀ ਪੂਰਨ ਸਿੰਘ ਜੀ ਨੇ।
Congratulations both of you. God bless you with all my heart
ਧਰਲ ਕਿਸੇ ਨੂੰ ਵੈਰ ਕਰਨਾ ਨਹੀ ਸਿਖਾਉਦਾ ਸਾਨੂੰ ਸਾਰਿਆ ਨੂੰ ਇਕ ਦੂਜੇ ਨਾਲ ਮਿਲ ਕੇ ਰਹਨਾ ਚਾਹੀਦਾ ਹੈ ਬਹੁਤ ਚੰਗਾ ਲਗਦਾ ਹੈ ਜਦੋ ਅਸੀ ਇਕ ਦੂਜੇ ਦੀ ਖੁਸ਼ੀ ਵਿੱਚ ਸਾਮਿਲ ਹੁੰਦੇ ਹਾ ਜੀ
ਹਾਰ ਕਿਸੇ ਨੂੰ ਆਪਣੇ ਵਰਗਾ ਨਹੀਂ ਸਮਝੀ ਦਾ ਹੁੰਦਾ, ਸਿਰਫ ਸਿੱਖ ਧਰਮ ਵੈਰ ਕਰਨਾ ਨਹੀਂ ਸਿਖਾਉਂਦਾ ਪਰ ਇਸਲਾਮ ਸਿਖਾਉਂਦਾ ਹੈ. ਉਨਾ ਦੀ ਕੁਰਾਨ ਵਿਚ ਲਿਖਿਆ ਕੇ ਸਿਰਫ ਇਸਲਾਮ ਸਹੀ ਹੈ ਬਾਕੀ ਧਰਮ ਗਲਤ ਹਨ,, ਕੁਰਾਨ ਵਿਚ ਇਹ ਵੀ ਲਿਖਿਆ ਕੇ ਗੈਰ ਮੁਸਲਿਮ ਕਾਫ਼ਿਰ ਹੈ, ਉਹ ਇਹ ਭੀ ਦਾਅਵਾ ਕਰਦੇ ਹਨ ਕੇ ਮੁਹੰਮਦ ਆਖਰੀ ਪੈਗੰਬਰ ਸੀ. ਦੱਸੋ ਸਹਿਮਤ ਹੋ ?
Good messages to all religious communities. Very nice.
ਬਹੁਤ ਵਧੀਅਾ ਸੁਨੇਹਾ ਹੈ ਜੀ
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਸਭ ਭਾਈ ਭਾਈ।
Satnaam shri waheguru sahib jiyo 🙏🙏
Salam haa Muslim veer nu
Pag dee shaan
Guru gobind Singh g dee dane haa
Sab nu
Awalh Allah noor upaya Kudrat ke sab bande
Great respect Muslim brother
Good news.. Mubarka ji sari family nuu.. Eh hunda Asli bhaichare.. Bahut dil khush Hoya eh khabar dekh ke
Ene vadia soch👏👏👏👏 kya bat hai
Salute a thonu 👏👍👍
Congratulations for marriage 👏👏👍
Salute AA G AAP Jiya nu te Salaam AA G AAP Jiya di soch nu , parmatama AAP sabh nu hamesha charrdi Kala ch rakhe te lamiya umra bakhse te aapsi bhaichara kaim Rakhey, te har dharam Da Satkar Karn di Sanu sareya nu hi toofik( samath) bakhse Dhanwad G 🙏🙏🙏💅💅💅👌👌👌🌺🌺🌺🌷🥀🥀🥀🥀🥀🥀🥀🥀🥀🥀🥀
ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਗੁਰੂ ਸਾਹਿਬ ਜੀ ਦੇ ਬੱਚਨ ਹਨ
Sikhism stands for universal equality and unity.
Upto 1950s elder son of Hindu families used to wear turban
Aval Allah Noor upayaa Kudrat ke sab Bandeh.
Mubarak Ho Sardar Muhammad Sab . Aap ke Allha talla ki rehmat bani rahe ..💐💐💐💐💐
Aaj mera bapu Dashmesh peete kina hi khus hoy ga.
Maharaj di bakshi taaj dastar da seeka aaj seri duniya cha chal gya..
Aaj dil khus ho gya yarr..
Love u truck bhar kaa
ਇਹ ਵੀਡੀਓ ਉਹਨਾ ਸਿੱਖਾ ਦੇ ਮੂੰਹ ਤੇ ਚਪੇੜ ਹੈ ਜੋ ਕੇਸ ਕਟਵਾ ਕੇ ਘੋਨ ਮੋਨ ਬਣੀ ਬੈਠੇ ਨੇ
Very nice Muslim veer ji Allah wahe guru ji chardi kala kare
Sikh Muslim zinda abad. 🇵🇰🌹
ਸਿੱਖ ਮੁਸਲਮਾਨ ਏਕਤਾ ਜਿੰਦਾਬਾਦ
Bhai chara jindabad ❤
Bahut vadhiya m ta kahena sare muslmaan paga bann te guru de sikh bann islam nu shad den athe vich koi insaniyat te vellue wali gall lag di nai
Congratulations 🎊💕💖 to the newly married couple n full Respect for the Groom n Family for the understanding as after all we human's are all one,the only difference is our believing in ALMIGHTY GOD is different ways but at the end of the day we as Humans are Praying to one God as all Religions says "God is One".
Hope by the Grace of Almighty Allah Ta'ala we will be able to watch more weddings in similar fashion,🙏🤲 Aamiin.
ਬਹੁਤ ਵਧੀਆ ਵਧੀਆ ਜੀ
सलाम ह आप की दास तार को कोटी कोटी नमन है
ਪੱਤਰਕਾਰ ਸਾਬ ਸਾਰੇ ਧਰਮ ਸਤਿਕਾਰਯੋਗ ਨੇ ਪਰ ਪੱਗ ਕੋਈ ਸਾਧਾਰਨ ਕੱਪੜਾ ਨਹੀਂ ਆ ਏਹ ਸਿੱਖ ਕੌਮ ਦੀ ਨਿਸ਼ਾਨੀ ਆ ਬੇਅੰਤ ਸ਼ਹੀਦੀਆਂ ਮਗਰੋਂ ਏਹ ਤਾਜ ਮਿਲਿਆ ਆ। ਪੱਗ ਸਿੱਖ ਪੰਥ ਦੀ ਪਹਿਚਾਣ ਆ। ਹਰ ਕੋਈ ਏਸ ਪੱਗ ਦਾ ਦਾਅਵੇਦਾਰ ਨੀਂ ਬਣ ਸਕਦਾ।
ਮੇਰੇ ਪਿੰਡ ਸਾਰੇ ਮੁਸਲਮਾਨ ਪੱਗ ਬੰਨ ਦੇ ਨੇ ਤੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ ਤੇ ਈਦ ਵੀ ਮਣੋਦੇ ਨੇ ਸਾਨੂੰ ਤਾਂ ਪਤਾ ਹੀ ਨਹੀਂ ਕੇ ਉਹ ਕੋਈ ਹੋਰ ਨੇ,,,
22 g kerha pind ae te kithe penda ae
Gud message for all of india.
Vah ji veer nhi risa tuhade faimly dia
ਵਾਹਿਗੁਰੂ। ਇਹ।
Pyar da suneha, punjabi lok ch.. Nu dilo slam
ਬਹੁਤ ਹੀ ਵਧੀਅਾ ਵੀਰ ਜੀ
ਪੰਜਾਬੀ ਮੁਸਲਮਾਨ ਸਾਰੇ ਪੱਗ ਬੰਨਦੈ ਨੇ ਬਾਈ ਜੀ।
ਮੁਸਲਿਮ ਧਰਮ ਦੇ ਲੋਕ ਹਿੰਦੂਆਂ ਨਾਲੋ ਲੱਖਾਂ ਦਰਜੇ ਚੰਗੇ ਨੇ ਜੋਆਪਣੇ ਧਰਮ ਵਿੱਚ ਪ੍ਰਪੱਕ ਖੜੇ ਨੇ ਅਤੇ ਸਿੱਖਾਂ ਨੇ ਵੜੇ ਪਰ ਉਪਕਾਰ ਕੀਤੇ ਹਿੰਦੂਆਂਲਈ ਪਰ ਕਦਰ ਦਾਨਾ ਨੇ ਕਦਰ ਪਾਈ ਨਹੀ ਜਿਆਦਾ ਤਰ ਸੱਭ ਸੁਆਰਥੀ ਨਿਕਲੇ ਜੋ ਅੱਜ ਸਿੱਖਾਂ ਤੇ ਹੀ ਨਹੀ ਗੁਰੂ ਮਹਾਂਰਾਜ ਤੇ ਵੀ ਕਿੰਤੂ ਪ੍ਰੰਤੂ ਕਰਦੇ ਨੇ ਪ੍ਰਮਾਤਮਾ ਸੁਮੱਤ ਬਖਸ਼ੇ ਸੱਚ ਨਾਲ ਖੜੇ ਹੋਣ ਦੀ ਸਮਰੱਥਾ ਬਖਸੇ ਤੇ ਇਸ ਜੋੜੀ ਨੂੰ ਦੁਨੀਆਂ ਦੀਆਂ ਤਮਾਮ ਖੁਸ਼ੀਆਂ ਨਾਲ ਝੋਲ਼ੀ ਭਰੇ
Sabnoo muwarikan ji waheguru chaddikla bxe ji 🙏🙏
Mera nanak kirpa kra sb taan
Sanu banda bnaya nanak ji ne
SATNAAM SHRI WAHEGURU JI
Very nice 🎉🎉🎉🎉
Waheguru mehar kare Muslim Veera tee
Love you a veer sab apne ghre khush rahen kde koi v ladai na hove
Waheguru Waheguru Waheguru Waheguru Waheguru ji ❤🎉❤🎉❤🎉❤🎉❤Waheguru Waheguru Waheguru Waheguru Waheguru ji
Good.good.good.good.good.allah.....waheguru.khuda.da.naam.1.o.👍.
ਸਿਖਾ ਅਤੇ ਮਸਲਮ ਭਾਈ ਚਾਰੇ ਦਾ ਕਦੀਮੀ ਰਿਸਤਾ ਹੈ
Very....nice msg. WaheGuru ji
Balle sohna lgda veer 😊😊
assi ta pyar krde veer ne sade muslim
Bht vdiya...bht maan te pyar vdya sadey ch
Congratulations ver ji good job wahe guru ji mehar kare es tara he pyar banya rahe sikh and Muslim vera da
ਸਾਰੇ ਸਿੱਖ ਵੀਰਾ ਨੂੰ ਬੇਨਤੀ ਅਾ ਕਿ India-pak ਦੇ ਮੁਸਲਮਾਨ india ਨੂੰ ੲਿਸਲਾਮਿਕ ਸਟੇਟ ਬਨਾੳੁਣ ਵਿੱਚ ਲੱਗੇ 1947 ਵਿੱਚ ੲਿਹਨਾ ਦੀ ਅਾਬਾਦੀ 5 ਕਰੋੜ ਸੀ ਤੇ ਹੁਣ 30 ਕਰੋੜ ਤੇ ਪਹੁੰਚ ਚੁੱਕੇ ਅਾ। ੲਿਹਨਾ ਦੇ ੲਿਸ ੲਿਰਾਦੇ ਨੂੰ ਨਜ਼ਰ ਅੰਦਾਜ਼ ਨਾ ਕਰੋ ਜੇ ੲਿਹ ੲਿਹ ਮੁਸਲਮਾਨ Ghajwa e hind ਵਿੱਚ ਸਫ਼ਲ ਹੋਗੇ ਤਾ ਕਰੋੜਾ ਨਿਰਦੋਸ਼(sikh hindu) ਮਾਰੇ ਜਾਣਗੇ। ੲਿਹ ਬਹੁਤ ਚਲਾਕ ਅਾ ੲਿਹ ਸਿੱਖ਼ਾ ਨੂੰ ਝੂਠੇ ਪੰਪ ਦੇ ਦੇ ਕੇ ਮਿੱਠੀਅਾ-2 ਗੱਲਾ ਕਰਕੇ Use ਕਰ ਰਿਹੇ ਅਾ ਤੇ ਸਿੱਖ਼ ਬੇਫ਼ਕੂਫ਼ ਬਣ ਰਿਹੇ ਅਾ ਸਿੱਖ਼ਾ ਦੀ ੲਿਹ ਬੜੀ ਵੱਡੀ ਕਮਜ਼ੋਰੀ ਅਾ
ਮੇਰਾ ਵਿਆਹ ਉਨੀ ਸੋ ਛਿਅਨਵੇ ਚ ਸੀ ਸਾਡੇ ਸਾਰੇ ਧਰਮ ਦੇ ਲੋਕ ਵਿਆਹ ਆ ਏ ਸੀ
ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ