Tàjinder na Sandip nal lawaa fere la ka Sandip da her hal ch pura sath dita a bahut acha lagya. New type di story a.jeeta dya gala bhi bahut achya lagdya a.
Situation jehojhi v hoe himmat nhi harni chahidi excellent msg. Eh tan aunty g waqt e dassuga k future vich kon tuhanu puchda kon nhi putt tan dono tuhade e aa.tusi pta nhi kyu enna piche pe gye Tejinder Sandeep de.
Very nice video. God bless you all team members. Tajinder te Sandeep naal parents bahut galat kar rahe ne. Bhai bhabhi v naal galat kar rahe ne. Jo galat hai parents nu aiwe nahi karna chahida.
Simmi ko kush ata nahi sandeep ko kush karny nahi dyty simmi thy ghar wala hmysa kundi luda apny papa ko budo bana raha hai Taj sandeep best jodi jo manat kardu aa simmi ty ody ghar wala valea kady hai❤❤🌹🌹
ਜਿਸ ਤਰ੍ਹਾਂ ਤਜਿੰਦਰ ਦੇ ਪਰਿਵਾਰ ਦਾ ਰਵਈਆ ਹੈ, ਸੁੱਖ ਚੈਨ ਖਰਾਬ ਕੀਤਾ ਹੋਇਆ ਇਨ੍ਹਾਂ ਦਾ। ਮੇਰੇ ਰਾਇ ਵਿਚ ਤਜਿੰਦਰ ਤੇ ਸੰਦੀਪ ਨੂੰ ਸੰਦੀਪ ਦੇ ਪੇਕੇ shift ਹੋ ਜਾਣਾ ਚਾਹੀਦਾ। ਇਨ੍ਹਾਂ ਤੋਂ ਦੂਰ ਚੈਨ ਨਾਲ ਰਹਿਣ। ਉਹ ਵੀ ਵਿਚਾਰੇ ਇਕੱਲੇ ਹਨ।
ਜੇ ਚੰਗਾ ਸਮਾਂ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹਿਣਾ।ਸਬਰ ਕਰੋ।
ਬਹੁਤ ਹੀ ਵਧੀਆ ਹੈ ਇਹ ਸਾਰੀਆਂ ਗੱਲਾਂ ਨਾਲ, ਤੁਹਾਨੂੰ ਆਗ ਬਹੁਤ ਵਹਿਗੁਰੂ ਜੀ ਦੀ ਮੇਹਰ ਕਰੇ 😊
ਤੇਜਿੰਦਰ ਅਤੇ ਸਨਦੀਪ ਦੀ ਆਇਟਿਗ ਬਹੁਤ ਵਧੀਆ ਜੀਤਾ ਤੇ ਸਿੱਮੀ ਜਮਾ ਵੇਕਾਰ ਆ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Tàjinder na Sandip nal lawaa fere la ka Sandip da her hal ch pura sath dita a bahut acha lagya. New type di story a.jeeta dya gala bhi bahut achya lagdya a.
Lavan fere nice story tajinder bhaji 🎉🎉
ਭੁਖੇ ਮਰਨ ਫੇਰ ਖੁਸ਼ ਹੋਵੋਗੇ
Very nice story tajinder beta god bless you ❤❤❤
Good and emotional story waiting for next episode ❤❤
Avtar fim d story vargi veer hundi story
Very good massage gbu all members ghar ghar di story aa ji ❤❤❤
Very nice story hai ji tuhadi agla bhag jaldi jaldi bejna ❤❤
V nice story Tajinder beta. Stay blessed.
Very very nice story and good message 💯💯💯💯
Good job waheguruji bless you both don't every thing will be okay. Good luck to you. Stay blessed
Situation jehojhi v hoe himmat nhi harni chahidi excellent msg. Eh tan aunty g waqt e dassuga k future vich kon tuhanu puchda kon nhi putt tan dono tuhade e aa.tusi pta nhi kyu enna piche pe gye Tejinder Sandeep de.
ਵੀਡੀਉ ਤਾਂ ਬਹੁਤ ਸੋਹਣੀ ਆ ਪਰ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਏ ਤੇਜਿੰਦਰ ਵੀਰੇ ਨਾਲ ਬਾਲੀ ਮਾੜੀ ਕਰਦੇ ਆ਼਼ ਸਾਰਾ ਪਰਿਵਾਰ
Bohot hi vadia story hai ji 🙏🏻
Eh jehi family members na aap puchde na karna dena ji Waheguru bless you always ❤❤❤❤❤❤
Story bahut badiya acting sab de bahut badiya
Jeeta te simmi body guard n😂😂😂😂😂
So nice story keep it up Tajinder veerji Sandeep bhabhi nd entire team members acting performance by all 🎉🎉🎉❤
Very nice story God bless you 😊
Very nice video g god bless you all team members ❤❤
Bahut vadya video bahut vadya all members roll
ਮਾ ਬਾਪ ਤੋ ਅਸੀ ਹੈਰਾਨ ਹਾ ਘਰ ਨੂੰਹ ਪੁੱਤ ਤਰੱਕੀ ਕਰਦੇ ਨੇ ਕੈਸੇ ਮਾ ਬਾਪ ਨੇ ਜਿਹੜੇ ਗੰਗੂ ਮਗਰ ਲੱਗਕੇ ਘਰ ਦੇ ਮਹੌਲ ਨੂੰ ਖਰਾਬ ਕਰਦੇ ਨੇ ਤੇ ਆਪਣੀ ਔਲਾਦ ਨਾਲ ਹੀ ਮਾੜਾ ਸਲੂਕ ਦੁਰ ਫਿੱਟੇ ਮੂੰਹ ਸਭਦਾ ਧੰਨਵਾਦ ਜੀ
काम करने में कोई शरम नहीं होती। भाई का दुशमन भाई।
ਤੁਹਾਡੇ ਵਰਗੀਆਂ ਤਾਂ ਕਿਸੇ ਦੇ ਨਾ ਹੋਣ ਸਿੰਮੀ ਨੂੰ ਆਪ ਨੂੰ ਤਾਂ ਕੁਝ ਆਉਂਦਾ ਨਹੀਂ ਖਾਣ ਤੋਂ ਬਿਨਾਂ ਸੰਦੀਪ ਨੂੰ ਕੋਈ ਕੰਮ ਕਰਨ ਨਹੀਂ ਦਿੰਦੀ
Bhai hi bhai da dushman ❤ you Sandeep
ਜੀਤਾ ਦੇਊਗਾ ਤੁਹਾਨੂੰ ਨਜ਼ਾਰੇ
Very nice ji ❤❤❤❤❤🎉🎉🎉🎉🎉🎉👌👍
So nice story keep it up.
Bahut Soni story ❤👌👌👌👌👏🏼👏🏼👏🏼👏🏼👏🏼👏🏼
Sandeep sabar rakho beta sub kujh thik hojana beta sadi zindgi narak bnatti se ghardian ne per sabar karke ajj maunjan ne beta ❤❤❤❤😊❤❤❤❤
Sabar ka fal metha hoga. Nice video👍👍
Nice story 👍🏼👍🏼👌👌
Bhut wdia story acting sab di
ਬਹੁਤ ਵਧੀਆ ਵੀਡੀਓ ਸਾਨੂੰ 🎉🎉🎉🎉🎉🎉🎉
Very nice🎉🎉🎉
ਫਿਲਮ ਦੇਖਣ ਹੀ ਲੱਗੀ ਸੀ ਕੋਈ ਜ਼ਰੂਰੀ ਕੰਮ ਤਾਂ ਨਹੀਂ ਕਰਨ ਲੱਗੀ ਸੀ
ਸਿੰਮੀ ਤੂੰ ਇਕ ਪੈਸੇ ਦੀ ਨੀ ਹੈਗੀ ਸਸ ਨੂੰ ਮਗਰ ਲਾਈ ਫਿਰਦੀ ਉਦੋ ਪਤਾ ਲਗੇਗਾ ਜਦੋ ਸਸ ਨੂੰ ਦੇਸੀ ਘਿਓ ਵਾਲੇ ਪਰੋਠੇ ਖਲਾਵੇਗੀ ਬਾਂਦਰੀ ਜਿਹੀ ਜੀਤਾ ਠੱਗ
ਬਹੁਤ ਵਧੀਆ ਵੀਡੀਓ
Very good story very good acting deep
Nice story 👌👌👌
Very nice lagi video g ❤️❤️👌🙏
ਤਜਿੰਦਰ ਨਾਲ ਬਹੁਤ ਮਾੜੀ ਕਰਦੇ ਮ ਬਾਪ😢😢
Nice video ha Vir ji nest party send kardo piz 🙏
Very new ❤❤🎉
Sari story best h apki
ਬਹੁਤ ਵਧੀਆ ਜੀ
Very nice🎉🎉🎉🎉🎉🎉
Very nice ❤❤
Bahut badhiya 👍
Lajwab🤗🤗🤗🤗🤗
Very nice video 👍
Very nice story 🎉🎉🎉
Very nice episode 👌
Nice story waha Guru mehar kara
Waiting for next part
Nice story🎉❤🌹
Nyc story ❤❤
Very nice video. God bless you all team members. Tajinder te Sandeep naal parents bahut galat kar rahe ne. Bhai bhabhi v naal galat kar rahe ne. Jo galat hai parents nu aiwe nahi karna chahida.
Super duper
Simmi d film vich break la diti😂😂😂😂
Nice 👍
Good veer ji
Simmi ko kush ata nahi sandeep ko kush karny nahi dyty simmi thy ghar wala hmysa kundi luda apny papa ko budo bana raha hai Taj sandeep best jodi jo manat kardu aa simmi ty ody ghar wala valea kady hai❤❤🌹🌹
Best story ❤
Good❤
Tajinder jo marji kum kre.is vich ghardia nu ki problem.j usnu alag krta
Jeete hun tenu pta lga Mera v pra aa jdo usdein khilaf kan prda udo pra kithe Jada
Verynicevedeo
ਇੱਜਤ ਼਼਼਼਼਼਼ਜੇ ਤੁਸੀ ਸਬਕੁਝ ਜੀਤੇ ਦੀ ਸਹਿ ਤੇ ਕਰ ਰਹੇ ਤਹਾਨੂ ਤਾ ਕੌਈ ਮਤਲਬ ਨਹੀ ਤੇਜਿ ਨੇ ਆਪਣਾ ਘਰ ਚਲਾਣਾ ਤੁਸੀ ਤਾ ਬਦਰਦੇ ਦੀ ਤਰਾਂ ਭਾਡਾ ਟੀਡਾ ਸਬ ਸਾਭ ਲਿਆ
Tej beta very nice story
Good story
ਤਜਿੰਦਰ ਨਾਲ ਬਹੁਤ ਮਾੜੀ ਕਰਦੇ ਮ ਬਾਪ😢😢😢😢😢
Very nice acting and story
Nice movie
Nice story
Very nice ji
Very nice nicevido
❤❤❤❤
Nice video
ਹਾਏ ਰੱਬਾ 4 ਵਿਹਲੜ ਕਿੱਦਾ ਆਏ ਦੌੜੇ ਜਿੱਦਾ ਗਧੇ ਦੌੜੇ ਆਉਂਦੇ ਹੋਣ ਉਹਨਾਂ ਨੂੰ ਕਮਾ ਕੇ ਨੀ ਖਾਣ ਦਿੰਦੇ 😢
Nice epicode
Very good mo vie delhi s
Nice. Video. Per. Yad. Rukho. Time. Must. Be. Changed. Only. Wait. Kro.
और किसी को तरस आए या ना आए मां को तो तरस आना चाहिए बेटे पर
Very nice video ji 🙏🏻
Very nice video next part please
Sach kdon samne jeete da aauoga
33 part bajna ji
👍👍
ਪਾਜੀ ਤੁਸੀਂ ਮੇਰੇ ਬੱਚੇ ਨੀ ਲੲ
Paji milna si app ji nu
Jd tajinder nu add hi krta oh jo mrjii krn..eh awe lat fasei jnde ne vich..
Sach me aise log bhi hai
Sandeep de baby kisse episode wich ni hoea…. Sandeep di pregnancy da v scene add kro wich
Kam kam Koi Chhota bada nahin hota Allah ne ghar ka kharcha bhi to karna hai 😍🤩🤩🤩
ਐਹੋ ਜੀ ਮਾ ਬਾਪ ਭਰਾ ਕਿਸੇ ਨੂੰ ਨਾ ਦੇਵੀ