#0023

Поділитися
Вставка
  • Опубліковано 22 жов 2024

КОМЕНТАРІ • 52

  • @VirasatMediaCanada
    @VirasatMediaCanada  Рік тому +3

    ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515

    • @heartyinsan9899
      @heartyinsan9899 11 місяців тому

      Thanku so much brother Jaswinder yaad ji

  • @Laddi_Wraich_UK
    @Laddi_Wraich_UK Рік тому +5

    ਵੀਰੇ ਹਰ ਕਿਤੇ ਨੂੰ ਅੱਗੇ ਲੈ ਕੇ ਆਉ ਹਰ ਵਾਰ ਅਲੱਗ ਕੰਮ ਤੇ ਇਨਸਾਨ ਲੈ ਕੇ ਆਉ ਬਹੁਤ ਵਧੀਆ।

  • @RVC08
    @RVC08 10 місяців тому +1

    ਜ਼ਿਆਦਾਤਰ ਮਿਸਤਰੀ ਬੇਈਮਾਨ ਨੇ ਅਜਕਲ ਕਮੀਸ਼ਨ ਖਾਂਦੇ ਨੇ ਸਮਾਨ ਵਿਚੋਂ..ਵਿਰਲਾ ਹੀ ਇਮਾਨਦਾਰ ਰਹਿ ਗਿਆ ਮਿਸਤਰੀ ਵੀ

  • @Harshdhimangaming
    @Harshdhimangaming 11 місяців тому +1

    ਸਾਰੀ ਸਹੀ ਗੱਲ ਆ

  • @HappyGabbi-q6u
    @HappyGabbi-q6u Рік тому +2

    ਬਹੁਤ ਵਧੀਆ 👌👌

  • @Jugaadidhimanofficial
    @Jugaadidhimanofficial Рік тому +4

    ❤❤ bilkul sachiyan Te dilchasp Gallan Ne Bhai❤❤

  • @Jugaadidhimanofficial
    @Jugaadidhimanofficial Рік тому +2

    sahi Gallan ne y diyan👍👍

  • @sukhpalsinghsukhi5862
    @sukhpalsinghsukhi5862 Рік тому +2

    ਚੰਗਾ ਭਰਾ

  • @jeetindersingh2681
    @jeetindersingh2681 Рік тому +7

    22 ਮਿਸ ਤਰੀ ਮਕਾਨ ਮਾਲਕ ਨੂੰ ਘਰ ਚ ਟਿਕਣ ਨਹੀਂ ਦਿੰਦਾ ਤੇ ਸਮਾਨ ਜਿਨਾ ਮਰਜੀ ਲਿਆ ਕੇ ਦੇ ਦੋ ਪਰ ਕਦੇ ਇਹਨਾਂ ਦਾ ਅੰਦਾਜ਼ਾ ਸਹੀ ਨੀ ਹੁੰਦਾ ਇੱਟਾਂ ਤੇ ਸੀਮੇਂਟ ਕਦੇ ਸਹੀ ਨਹੀਂ ਮੰਗਾਉਂਦਾ

    • @jeetindersingh2681
      @jeetindersingh2681 Рік тому +1

      ਕਈ ਰਿਸ਼ਤੇਦਾਰ ਪਲੱਸਤਰ ਨੂੰ ਹੱਥ ਲਾ ਲਾ ਕੇ ਦੇਖਦੇ ਕੇ ਨੁਕਸ ਕਿਉਂ ਨੂੰ ਲੱਭਦਾ

  • @harvindersinghdhiman7644
    @harvindersinghdhiman7644 11 місяців тому +1

    Right now

  • @sarbjeetsinghgill3811
    @sarbjeetsinghgill3811 Рік тому +1

    Bilkul sahi gal hai misri to mithe bol ik ik gal ch dam hai ji good very good 👍

  • @mehkammaan7157
    @mehkammaan7157 Рік тому +3

    Good 👍👍👍👍👍

  • @MOHIT.OFM20
    @MOHIT.OFM20 11 місяців тому +1

    ❤❤

  • @laddisingh50885
    @laddisingh50885 Рік тому +2

    Sira kra rkhe aa g

  • @chamkorsingh7339
    @chamkorsingh7339 Рік тому +1

    Bahut vadia

  • @sukhveersingh7451
    @sukhveersingh7451 Рік тому +2

    ਜੱਸੀ ਵੀਰ ਬਹੁਤ ਵਧੀਆ ਗੱਲਾਂ ਦਸੀਆ ਤੁਸੀ,, ਬਹੁਤ ਵਧੀਆ ਵੀਰ

  • @sonyamoal4455
    @sonyamoal4455 Рік тому +1

    Bhout vadia ❤

  • @SukhdevVirk-p8m
    @SukhdevVirk-p8m Рік тому

    ਇਹ ਪੁਰਾਣੇ ਮਾਡਲ ਦਾ
    ਫੇਲ ਮਿਸਤਰੀ ਹੈ

  • @GurvinderSingh-hu8fy
    @GurvinderSingh-hu8fy Рік тому +1

    Bhut vadiya bai ❤️❤️❤️

  • @Filmstory_7
    @Filmstory_7 Рік тому +2

    ❤❤❤ nic bro

  • @daljitsingh8533
    @daljitsingh8533 11 місяців тому +1

    ਸਤਿ ਸੀ ਆਕਾਲ ਵੀਰ ਜੀ ਮਿਸਤਰੀ ਦਾ ਫੋਨ ਨੰਬਰ ਦਿਉ ਵੀਰ ਜੀ

  • @jackybhullar7350
    @jackybhullar7350 Рік тому +1

    Ghainttt bai ❤

  • @BabdilAjiz
    @BabdilAjiz 11 місяців тому +1

    22ji Ji Mistri Makan dee sutt pa dinda C. Ta mistri de ghar cho ikk Ganna bna k sutt te bania Janda C. Eh ganna sote,sote Full and neeche chirhhi ya tota bnaia hunda C. Fer ghar wale mistri khes ya kambel dinde c. Oh sirf mistri da mantan hunda c. Ghar vich deg ya. Chol bnae. Jande c.

  • @HarpreetKaur-qo4zo
    @HarpreetKaur-qo4zo Рік тому +1

    Haryana best

  • @SukhdevVirk-p8m
    @SukhdevVirk-p8m Рік тому +4

    ਰਾਜ ਮਿਸਤਰੀ ਦੇ
    ਘਰ ਦਰਵਾਜ਼ਾ
    ਨਹੀ ਲੱਗਿਆ ਹੁੰਦਾ
    ਕਿਓ ਕਿ ਮਨੋ ਬੇਈਮਾਨ ਹੁੰਦਾ

    • @kaursingh8369
      @kaursingh8369 11 місяців тому +2

      ਭਰਾ ਮੇਰਿਆ ਸਾਰੇ ਇੱਕੋ ਜਿਹੇ ਨਹੀ ਹੁੰਦੇ ਮੈਂ 25 ਸਾਲ ਰਾਜ ਮਿਸਤਰੀ ਦਾ ਕੰਮ ਕੀਤਾ ਐ ਦੋ ਬੱਚੇ ਐ ਦੋਵੇਂ ਕੈਨੇਡਾ ਆਸਟਰੇਲੀਆ ਸੈੱਟ ਐ ਦੋ ਮੰਜਲੀ ਤਿੰਨ ਹਜ਼ਾਰ ਸਕੇਅਰ ਫੁੱਟ ਦੀ ਬਣਾਈ ਹੋਈ ਐ

  • @karanshergill4992
    @karanshergill4992 Рік тому +1

    Wow nice bro

  • @JS50108
    @JS50108 Рік тому +12

    ਮਿਸਤਰੀਆਂ ਵਿੱਚ ਵੀ ਬਥੇਰੇ ਵਲ਼ ਹੁੰਦੇ ਆ ਬਾਈ ਜੀ:
    - ਕਦੇ ਤੇਸੀ ਨਵੀਂ ਨੀ ਲੈਂਦੇ 😂
    - ਸਾਲ੍ਹ ਨੂੰ ਸਾਹ ਲੈਣੀ ਕਹਿੰਦੇ ਆ 😂
    - ਲੋਹੇ, ਸੀਮੈਂਟ, ਲੱਕੜ ਵਾਲੀ ਦੁਕਾਨ ਤੋਂ ਕਮਿਸ਼ਨ ਖਾਂਦੇ ਆ ਤੇ ਲੋਕਾਂ ਨੂੰ ਲੁੱਪਰੀ ਲਾਉਂਦੇ ਆ
    - ਆਪ ਕਰੰਡੀ ਤੇ ਗਰਮਾਲਾ ਵੀ ਨੀ ਸਾਫ਼ ਕਰਦੇ, ਮਜ਼ਦੂਰ ਤੋਂ ਸਾਫ ਕਰਾਉਂਦੇ ਆ । ਪੂਰੀ ਹਵਾ ਕਰਦੇ ਆ
    - ਮਾਲਕ ਨੂੰ ਫੁੱਦੂ ਸਮਝਦੇ ਆ
    - ਜੇ ਤੁਸੀਂ ਸਹੀ ਸਲਾਹ ਦਿਓ ਜਾਂ ਇਹਨਾ ਦਾ ਨੁਕਸ ਦੱਸੋ ਤਾਂ ਮੱਚ ਜਾਂਦੇ ਆ ।
    - ਆਪਣੇ ਇਹਨਾਂ ਦੇ ਘਰ ਲੰਡੂ ਹੁੰਦੇ ਆ ਕਦੇ ਖ਼ਰਚਾ ਨੀ ਕਰਦੇ 😂
    - ਕਈ ਮਿਸਤਰੀ ਇਮਾਨਦਾਰ ਵੀ ਹੁੰਦੇ ਆ ।
    ਕਰੋ ਲਾਈਕ ਜੇ ਸਹਿਮਤ ਹੋ ਤਾਂ 🙏
    -

    • @maninderverma871
      @maninderverma871 Рік тому +5

      Veere eh mistri bare mai changi tra janda bahut kaint banda

    • @heartyinsan9899
      @heartyinsan9899 Рік тому

      ​@@maninderverma871 Love you darling ❤❤❤❤

  • @paramjitsingh5837
    @paramjitsingh5837 Рік тому +1

    Y g preuvel paramjit di interviews pka karo uss noo labo kithe hai vo

  • @gagandhunna1798
    @gagandhunna1798 Рік тому +1

    kise suneare nal v kro veer ji podcast amritsar tahli wale chownk to choose kro koi

  • @gurlalsinghbrar111
    @gurlalsinghbrar111 Рік тому +2

    Kinia etta lanoda eh mane nhi rakh da etta kihne laia eh mane rakhda ,chinai kiti hove te agla mud mud na dekhe ta fer ki fayda

  • @satjitjhajj6956
    @satjitjhajj6956 Рік тому +3

    ਤੇਰਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਬਾਈ,ਦੱਬੀ ਚੱਲ ਕੰਮ

  • @reetkaur3809
    @reetkaur3809 11 місяців тому +1

    700 ਸੋ 8 ਘੰਟੇ ਜੇਲ

  • @NarinderSingh-um2xc
    @NarinderSingh-um2xc Рік тому +1

    ਵੀਰ‌ ਜੀ ਨੋਕਰੀ ਆਪਣੇ ਵਾਸਤੇ ਨਹੀ ਬਣੀ ਨਾਂ ਪੈਸਾ ਨਾ ਸਿਫਾਰਸ਼
    ਪਰ ਬਹੁਤ ਵਿਗਿਆਨੀ ਗਲਾਂ ਕਰਦੇ ਹਨ ਇਹੋ ਹੁੰਦਾ ਇਸ ਤਰ੍ਹਾਂ ਹੁੰਦਾ ਪਰ ਗਰਾਉਂਡ ਲੇਬਲ ਹੋਰ ਹੁੰਦਾ

    • @bestyarts5317
      @bestyarts5317 Рік тому +1

      ਆਪਣੇ ਵਾਸਤੇ ਕਿਓ ਨਹੀ ਬਣੀਆਂ ਵੀਰ ਜੀ,

  • @sukhminderkaur5510
    @sukhminderkaur5510 11 місяців тому +1

    Mistry apne head te chhat bnaa ke denda. God always help kre.

  • @ManjeetSingh-b9b9k
    @ManjeetSingh-b9b9k Рік тому +1

    Bikul right

  • @ManjitKaur-d8b
    @ManjitKaur-d8b Рік тому +2

    ਮਿਸਤਰੀ ਜਿਹੜਾ ਮਜਦੂਰਾਂ ਵਾਰੇ ਸੋਚਿਆ ਜਿਹੜਾ 350ਜਾ , 400ਰੁਪਿਆ ਲੈ ਕੇ ਗੁਜਾਰਾ ਕਰਦਾ ਨਾ ਵਿਚਾਰਾ ਕੋਈ ਕਮਿਸਨ ਵੀ ਕੋਈ ਨਹੀਂ ਮਿਲਦਾ ਠੇਕੇ ਤੇ ਤੇ ਮਜਦੂਰ ਨੂੰ ਦਿਹਾੜੀ ਉਹੀ ਮਿਲਦੀ ਹੈ ਮਿਸਤਰੀ ਝੂਠ ਬੋਲਦਾ ਠੇਕੇ ਤੇ ਦਿਹਾੜੀ ਤੇ ਸਪੀਡ ਦਾ ਦੁਗਣਾ ਫਰਕ ਹੁੰਦਾ ਹੈ,,,

  • @sukhasingh-qw2be
    @sukhasingh-qw2be Рік тому +2

    Bai j galti man gai misrti kahde

  • @BaiBhola
    @BaiBhola Рік тому

    Bhai SC cast Te Tava na love Naukri SC Nahin milati

  • @SATWINDERSINGH1
    @SATWINDERSINGH1 Рік тому +3

    Mistry koi koi imaandaar hunda

  • @jellygill9063
    @jellygill9063 Рік тому +1

    ਬਹੁਤ ਵਧੀਆ ਜੀ 👌👌

  • @jasvirkaur2836
    @jasvirkaur2836 Рік тому +1

    ❤❤