Bahut vadhiya video aa nale hasi te sikhya aali video aa sari team ne he bahut vadhiya kam kita thank you kuldeep kaur jila sangrur pind ghnuri kalan 🎉🎉bahut vadhiya bahut bahut bahut bahut bahut bahut bahut bahut bahut bahut bahut bahut bahut bahut bahut vadhiya 🎉🎉🎉🎉🎉🎉🎉
Very nice video sukhpal didi an jassy brother g 👌🏼 all team members good work aap 2 part banao jis me sukhpal didi vote me jèetni chahey ❤😊😊mujhe Acha lage GA 🙏🏻
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
😂😊
ਧੰਨਵਾਦ ਜੀ🙏
Q se😊@@ranikaur9545
E ❤@@JassaSukhpal
Baw😊
ਬਹੁਤ ਵਧੀਆ ਕਹਾਣੀ ਹੈ ਜੀ, ਸਾਰੇ ਟੀਮ ਮੈਂਬਰ ਬਹੁਤ ਸੋਹਣਾ ਕੰਮ ਕਰ ਰਹੇ ਹਨ, God bless you ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ਜੀ ❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤
ਧੰਨਵਾਦ ਜੀ🙏
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਇਕਬਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ🙏
❤
ਬਹੁਤ ਵਧੀਆ👍💯
ਗਗਨ ਦੀ ਅਵਾਜ਼ ਪਿਆਰੀ ਮਿੱਠੀ ਆ
ਧੰਨਵਾਦ ਜੀ🙏
ਫਿਖਰੀ ਵੀ ਉਹ ਗੁਰੂ ਜੀ ਦੇ ਕੋਲ ਕੁਝ ਹੂਓਸ ਸੁਖਪਾਲ ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤
ਧੰਨਵਾਦ ਜੀ🙏
ਬਹੁਤ ਬਹੁਤ ਮੁਬਾਰਕਾਂ 200 ਐਪੀਸੋਡ ਹੋ ਗਏ। ਬਹੁਤ ਸੋਹਣੀ ਵੀਡੀਓ ਸੀ। ਬਹੁਤ ਹਾਸਾ ਆਉਂਦਾ ਜਦੋਂ ਸੁਖਪਾਲ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ। ❤❤❤😂😂 ਪਿੰਡ ਸਦੋਹਾ ਰਮਨਦੀਪ ਕੌਰ❤
ਧੰਨਵਾਦ ਜੀ🙏
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤मूँniii bbye बूँ zeest
@@JassaSukhpal
मूँ😊
ਬਹੁਤ ਵਧੀਆ ਵੀਡੀਓ ਜੱਸੇ ਬਾਈ ਕਰਮਜੀਤ ਸਿੰਘ ਘਲੋਟੀ
ਧੰਨਵਾਦ ਜੀ🙏
Bhut vadiya hai ji video ਸਾਨੂੰ ਵੋਟ ਸਹੀ ਆਦਮੀ ਨੂੰ ਪਾਉਣੀ ਚਾਹੀਦੀ ਹੈ ❤
ਧੰਨਵਾਦ ਜੀ🙏
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਹੀ ਵਧੀਆ ਵੀਡੀਓ ਹੁੰਦੀ ਆ ਜੀ 🙏🙏🙏
ਐਨਾ ਫੁਕਰਪੁਣਾ 😅😅😅ਸਹੀ ਗੱਲ ਆ ਕਿਸੇ ਦੇ ਮਗਰ ਨਹੀਂ ਲਗਣਾ ਚਾਹੀਦਾ ,,ਸ਼ੋਚ ਸਮਜ ਕੇ ਗੱਲ ਕਰੋ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤
🙏🙏
ਫਰੀਦਕੋਟ ਪਿੰਡ ਪੱਖੀ ਕਲਾਂ ❤❤❤❤❤ਫੁਕਰੀ
🙏
ਬਹੁਤ ਵਧੀਆ ਵੀਡੀਓ ਬਣਾਈ ਫੁਕਰੇ ਪਨ ਵਿੱਚ ❤❤ ਸੁਖਪਾਲ ਭੈਣ ਸਿਰਾ ਲਾ ਤਾ ਵੀਡੀਓ ਵਾਲਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਵੋਟਾਂ ਵਿੱਚ ਤਾ ਸੁਖਪਾਲ ਭੈਣ ਨੂੰ ਕਰਨਾ ਚਾਹੀਦਾ ਹੈ💖💖 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿਉ ਦੀ ਇਕੋ ਜਿਹੇ ਨੇ ❤❤😊 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏
ਧੰਨਵਾਦ ਜੀ🙏
ਬਹੁਤ ਵਧੀਆ ਸਰਪੰਚਣੀਏ ਤੇਰੇ ਵਰਗੇ ਕੈਂਡੀਡੇਟ ਚਾਹੀਦੇ ਹਨ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜਗਪਾਲ ਸਿੰਘ ਰਾਈਆ
ਧੰਨਵਾਦ ਜੀ🙏
ਬਹੁਤ ਬਹੁਤ ਮੁਬਾਰਕਾਂ ਬਾਈ ਜੱਸੇ ਭੈਣ ਸੁਖਪਾਲ ਸਨੀ ਚੱਕ ਫਤਿਹ ਸਿੰਘ ਵਾਲਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਫੁਕਰੇ ਬੰਦੇ ਵਧੀਆ ਨਹੀਂ ਲਗਦੇ ❤❤ ਪਰਮਜੀਤ ਜਗਰਾਓਂ
ਧੰਨਵਾਦ ਜੀ🙏
ਜੱਸਾ ਸਿੰਘ ਬਾਈ ਜੀ ਸਤਿ ਸ੍ਰੀ ਆਕਾਲ ਸਾਰੇ ਪ੍ਰੋਗਰਾਮ ਬੁਹਤ ਵਧੀਆ ਲੱਗਦੇ ਨੇ ❤ ਮੁਖਤਿਆਰ ਸਿੰਘ ਫਤਿਹਗੜ੍ਹ ❤
ਧੰਨਵਾਦ ਜੀ🙏
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
ਧੰਨਵਾਦ ਜੀ🙏
ਬੇਟੇ ਬਹੁਤ ਹੀ ਵਧੀਆ ਸੀ ਵੀਡੀਓ 😂😂😂🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਏ ਸਾਰੀ ਟੀਮ ਨੂੰ ਮੁਬਾਰਕਾਂ (ਬੱਬਲ ਸਰੌਦੀਆ)
ਧੰਨਵਾਦ ਜੀ🙏
ਬਹੁਤ ਵਧੀਆ ਜੀ ❤❤❤❤ jaspreet kotli kalan
ਬਹੁਤ ਵਧੀਆ ਜੀ ਤੁਹਾਡੀ ਹਰੇਕ ਸਟੋਰੀ ਬਹੁਤ ਵਧੀਆ ਹੁੰਦੀ ਆ ਜੀ ਜ਼ਿਲ੍ਹਾ ਤਰਨ ਤਾਰਨ ਹਰੀ ਕਾ ਪੱਤਨ
ਧੰਨਵਾਦ ਜੀ🙏
ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ
ਧੰਨਵਾਦ ਜੀ🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਧੰਨਵਾਦ ਜੀ🙏
ਸਹੀ ਗੱਲ ਆ,ਚੱਕ ਮਰਵਾ ਦਿੰਦੀ ਆ, ਬਹੁਤ ਵਧੀਆ ਵੀਡਿਓ ਆ 🙏🌹🪷🌺🎋💐🥀🌼🌷
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਧੰਨਵਾਦ ਜੀ🙏
Very nice story 👌 god bless you all family members 💕🙏
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜਸਪਾਲ ਭੈਣੇ
ਧੰਨਵਾਦ ਜੀ🙏
Bohut ghaint ਵੀਡੀਓ ਐਕਟਿੰਗ👌🏻👌🏻 ਗੁਰਜੀਤ ਸਿੰਘ ਪੰਨੂੰ ਨਵਾਂਸ਼ਹਿਰ 🙌🏻
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਨਾਮ ਸੁਮਨ ਪਰੀਤ ਪਿੰਡ ਨੰਗਲ ਕਲਾ
ਧੰਨਵਾਦ ਜੀ🙏
Bahut vadhiya video aa nale hasi te sikhya aali video aa sari team ne he bahut vadhiya kam kita thank you kuldeep kaur jila sangrur pind ghnuri kalan 🎉🎉bahut vadhiya bahut bahut bahut bahut bahut bahut bahut bahut bahut bahut bahut bahut bahut bahut bahut vadhiya 🎉🎉🎉🎉🎉🎉🎉
ਧੰਨਵਾਦ ਜੀ 🙏
ਸੁਖਜੀਤ ਕੌਰ ਧਾਲੀਵਾਲ ਪਿੰਡ ਕੁੱਤੀਵਾਲ ਖੁਰਦ❤❤❤❤ਬਹੁਤ ਸੋਹਣੀ ਵੀਡੀਓ ਆ
ਧੰਨਵਾਦ ਜੀ🙏
ਜੱਸੇ ਵੀਰ ਜੀ ਨੇ ਐਮ ਐਲ ਏ ਦੀ ਚੋਣ ਲੜਨ ਵਾਲਾ ਪੰਪ ਮਾਰਕੇ ਸੁਖਪਾਲ ਨੂੰ ਸਮਝਾ ਹੀ ਲਿਆ ਮੰਡੇ ਖਾ ਗਈਆਂ ਪੰਮੀ ਤੇ ਗਗਨ ਡੰਡੇ ਖਾਣ ਨੂੰ ਵਿਚਾਰੇ ਬਿੰਦਰ ਹੋਰੀਂ ਸਾਰੀ ਟੀਮ ਦਾ ਬਹੁਤ ਧੰਨਵਾਦ ਹਸਦੇ ਵਸਦੇ ਰਹੋ ❤❤😂😂😂😂😂 ਮਲੂਕ ਸਿੰਘ ਰਿਹਾਣ ਬਰ੍ਹੇ ਸਾਹਿਬ ਮਾਨਸਾ
🙏🙏
ਜੱਸੇ, ਬਾਈ, ਬਹੁਤ, ਵਧੀਆ, ਵੀਡੀਓ,ਸੀ,ਜਮਾਂ, ਸਿਰਾਂ,ਕਰਾਂ,ਤਾਂ, ਮੇਜਰ, ਖਾਨ, ਪਿੰਡ, ਕਾਲੇਕੇ, ਜ਼ਿਲ੍ਹਾ, ਬਰਨਾਲਾ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡੀਓ ਬਾਈ
👌👌👌👌👌
ਧੰਨਵਾਦ ਜੀ🙏
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ❤🎉❤🎉 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ ਵੈਸੇ ਨਾਂ ਤੁਸੀਂ ਬੋਲਦੇ ਤੇ ਹੈਨੀ
ਧੰਨਵਾਦ ਜੀ🙏
ਧੰਨਵਾਦ ਜੀ ਵੀਡਿਓ ਵੇਖਣਾ ਨਜ਼ਾਰਾ ਅਗਿਆ ਜੀ ਬਹੁਤ ਹਾਸਾ ਆਇਆ ਧੰਨਵਾਦ
ਧੰਨਵਾਦ ਜੀ🙏
Bahut wadiya veer ji te sistar sukhpal 200 video dee wadhaiya👌👌🤗🤗🌹💐🌹💐🙏🙏
ਧੰਨਵਾਦ ਜੀ🙏
@@JassaSukhpal wel ji 🙏🙏🤗
Sukhnoor Kaur video is very nice ❤❤❤❤😂🎉😂🎉
ਧੰਨਵਾਦ ਜੀ🙏
ਬਹੁਤ ਵਧੀਆ ਜੀ ✅👍 ਪਹਿਲਾਂ ਕੌਮਿੰਟ ❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ❤❤
ਬਹੁਤ ਵਧੀਆ ਸੋਟਰੀ ਹੈ ਜੀ ਸਰਬਜੀਤ ਕੌਰ ਹਰੀਗੜ੍ਹ ❤❤❤❤❤
ਧੰਨਵਾਦ ਜੀ🙏
ਗੂਰਬਖਸ਼ ਕੌਰ ਨਿਓਯੌਰਕ ਸੂਖਪਾਲ ਬਹੂਤ ਸਹੋਣੀਆ ਵੀੜੀਓ ਤੂਹਾਡੀਆ ਫਿਕਰ ਪੂਛਾਂ ਵਦੀਆ ਦਖਾਲਿਆ ਸੂਖਪਾਲ ਨੇ ਇਹਦਾ ਹੀ ਘਰ ਪਟੇ ਜਾਂਦੇ
ਧੰਨਵਾਦ ਜੀ🙏
🎉🎉 congratulations to all team members of pendu virsa for 2️⃣0️⃣0️⃣ episodes 🎉🎉🎉🎉🎉🎉🎉🎉🎉🎉🎉
ਧੰਨਵਾਦ ਜੀ🙏
ਸਤਿ ਸ੍ਰੀ ਆਕਾਲ ਜੱਸੇ ਵੀਰ ਜੀ ਸੁਖਪਾਲ ਦੀ ਫੁਕਰਪੁਣਾ ਚਾ ਆਪਣਾ ਘਰ ਨਹੀਂ latuna ਚਾਹੀਦਾ ਬੁਹਤ ਵਧੀਆ ਵੀਡਿਓ ਖੁਸ਼ ਰਹੋ ਵਾਹਿਗੁਰੂ ਜੀ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ
🙏🙏
Kot sadar khan ♥️ ❤️ ❤❤❤❤❤❤❤❤ jass brother very good 👍 👌 ❤❤
ਧੰਨਵਾਦ ਜੀ🙏
Very nice video bhut vdya kita Sukhpal bhan ne🙏🙏🙏🙏😂😂😂😂
ਧੰਨਵਾਦ ਜੀ🙏
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਕਿ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਪਣੇ ਦਿਮਾਗ਼ ਨਾਲ ਵੀ ਸੋਚਣਾ ਚਾਹੀਦਾ ਹੈ ।
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਣੀ। ਐ। ਜੱਸਾ ਬਾਈ। ਬੱਬੂ ਵਾਂਦਰ
ਧੰਨਵਾਦ ਜੀ🙏
ਜਸਵਿੰਦਰ ਕੌਰ ਬਰਨਾਲਾ ❤🎉
🙏
ਬਹੁਤ ਵਧੀਆ ਵੀਡੀਓ ਜੀ 👌🏻😆ਵੀਰਪਾਲ,ਪੈਰੀ ਮਾਨਸਾ
ਧੰਨਵਾਦ ਜੀ🙏
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ,ਫੁਕਰਪਣੇ ਵਿਚ ਸੁਖਪਾਲ ਕੌਰ ।
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਫੁਕਰੇ ਵਿਚ ਸੁਖਪਾਲ ਕੌਰ
ਧੰਨਵਾਦ ਜੀ🙏
Bahut badiya video hai ji🙏🙏❤❤
Salman Khan Disst Shri Fatehgarh Sahib Ji
ਬਾ ਕਮਾਲ ਵੀਡਿਓ ਹੈ ਜੀ ਪਰਮਾਤਮਾ ਤੁਹਾਡੀ ਤਰੱਕੀ ਕਰੇ ਜੀ
ਅੱਲ੍ਹਾ ਹਾਫ਼ਿਜ਼
ਧੰਨਵਾਦ ਜੀ🙏
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
ਧੰਨਵਾਦ ਜੀ🙏
Baapu dii acting...vvv...good..😂😂😂😂❤❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤
❤❤❤❤❤
Vichara jassa vir 😂😂😂😂😂😂😂
😊😊😊😊😊😊😊😊😊0😊😊😊😊😊😊
😊😊0😊😊😊😊😊
Very nice ji
Bahut sohni video hai ji 👌👌 very good ecting 👌👌👍👍 inderjit kaur bathinda
ਧੰਨਵਾਦ ਜੀ🙏
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ।
ਧੰਨਵਾਦ ਜੀ🙏
Ranjit Rampua....... Superb ji
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
ਧੰਨਵਾਦ ਜੀ🙏
Bapu na bhut vadia role kita
ਧੰਨਵਾਦ ਜੀ🙏
ਬਾਈ ਜੱੱਸਾ ਸਿੰਘ ਦੀ ਐਕਟਿੰਗ ਬਾਹ ਕਮਾਲ
ਬਾਈ ਨੂੰ 10 ਚ, 10 ਨੰਬਰ
ਇਕਬਾਲ ਸਿੰਘ ਨੰਬਰਦਾਰ ਪਿੰਡ ਫੁਲੋਖਾਰੀ ਜ਼ਿਲ੍ਹਾ ਬਠਿੰਡਾ
ਧੰਨਵਾਦ ਜੀ🙏
Bhut vadiya video sukhpal bhen te veer ji teall teem ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਅਮਨਦੀਪ ਕੌਸ਼ਿਕ ਸ਼ੇਰਪੁਰ
ਧੰਨਵਾਦ ਜੀ🙏
ਬਹੁਤ ਵਧੀਆ ਉਪਰਾਲਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ
ਬਾਈ ਬਿੰਦਰ ਨੇ ਅਮਲੀ ਦਾ ਰੋਲ ਬਹੁਤ ਵਧੀਆ ਕੀਤਾ ।
ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਧੰਨਵਾਦ ਜੀ🙏
Very nice video ❤❤❤parm jit Nabha
ਧੰਨਵਾਦ ਜੀ🙏
ਬਹੁਤ ਵਧੀਆ ਵੀਰ ਜੀ ❤❤ਹਰਦੀਪ ਕੌਰ ਬਸਰਾਉ
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਹੈ ਜੀ❤❤❤
ਧੰਨਵਾਦ ਜੀ🙏
ਬਹੁਤ ਵਧੀਆ video ਇਸੇ ਤਰ੍ਹਾਂ ਵੀਡੀਓ ਬਣਾਉ god Bless you always
ਧੰਨਵਾਦ ਜੀ🙏
Very nice jassa sukhpal waheguru tuhanu hamesha chardi kla ch rakhe surinder kaur pathankot
ਧੰਨਵਾਦ ਜੀ🙏
Very nice video veer ji bhain ji God bless you all everyone ❤❤❤👍👍👍👌👌
ਧੰਨਵਾਦ ਜੀ🙏
Bhot vdia vedio sukhpal bhen ji ❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਧੰਨਵਾਦ ਜੀ🙏
Amandeep kaur Raman mandi ਬਹੁਤ ਸੋਹਣਾ ਸੁਨੇਹਾ ਜੀ
ਧੰਨਵਾਦ ਜੀ🙏
ਬਹੁਤ ਘੈਂਟ ਵੀਡੀਓ ਜੀ ❤❤❤ ਮੈਂਨੂੰ ਆਪ ਨ ਈ ਪਸੰਦ ਫੁੱਕਰੀ❤❤❤
ਧੰਨਵਾਦ ਜੀ🙏
ਬਿੰਦਰ.ਭੇਣ.ਮਾਣੁਕੇ❤❤
🙏
Bhot vadia video ji jassa uncle ji bhot vadia acting kar dea ne all teem super ❤❤❤❤❤❤❤❤❤❤❤❤
ਧੰਨਵਾਦ ਜੀ🙏
Bahut vdiya video hai vire 👏👏
ਧੰਨਵਾਦ ਜੀ🙏
❤ good story 🎉 jassu Mohali..
ਧੰਨਵਾਦ ਜੀ🙏
ਬਹੁਤ ਞਧਿਅ ਵਿਡਿੳ ਹੈ ਜੀ
ਧੰਨਵਾਦ ਜੀ🙏
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏🙏
ਸਰਨਪੀ੍ਤ ਮਠਾੜੂ ਪਿੰਡ ਨੰਗਲ👌👌👌👌
🙏
Pindu virsha ने 200एपिसोड की ओर से कादियान परिवार कि ढेर सारी शुभकामनाएं मनजीत सिंह कादियान जिला झज्जर हरियाणा राम राम
🙏🙏
ਹਾਹਾਹਾਹਾਹਾਹਾਹਾ😂😂😂😂😂😂😂
ਬਹੁਤ ਹੀ ਵਧੀਆ ਵੀਡੀਓ
ਧੰਨਵਾਦ ਜੀ🙏
Very nice video sukhpal didi an jassy brother g 👌🏼 all team members good work aap 2 part banao jis me sukhpal didi vote me jèetni chahey ❤😊😊mujhe Acha lage GA 🙏🏻
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 🙏🏼 🙏🏼 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼
ਧੰਨਵਾਦ ਜੀ🙏
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ। ਨਾਂ ਜ਼ਰੂਰ ਬੋਲ ਦੇਣਾ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੁੱਸੇ ਤੇ ਸੁਖਪਾਲ ਭੈਣ ਜੀ
ਧੰਨਵਾਦ ਜੀ🙏
Rashpal Singh Amritsar bhot vdia video ji❤
ਧੰਨਵਾਦ ਜੀ🙏
very nice god bless you team members 🙏🙏👌🏻👌🏻👍👌🏻
ਧੰਨਵਾਦ ਜੀ🙏
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ
ਧੰਨਵਾਦ ਜੀ🙏
Very good video ji 👍👍❤️❤️💕💕💯💯
ਧੰਨਵਾਦ ਜੀ🙏
Sukhnoor Kaur video is very nice
ਧੰਨਵਾਦ ਜੀ🙏
So nice massage so nice video 🎉🎉🎉🎉🎉🎉🎉🎉
ਧੰਨਵਾਦ ਜੀ🙏
Sukhpal.di.a.jasa.veer.ji.sanu.tuhadi.video.bahuta.pasada.nya
ਧੰਨਵਾਦ ਜੀ🙏