ਲਾਡਲੀ ਧੀ ep 259 | New Punjabi Short movie 2024 | Punjabi Natak | Sukhpal Video |

Поділитися
Вставка
  • Опубліковано 3 жов 2024
  • ਲਾਡਲੀ ਧੀ ep 259 | New punjabi Short movie 2024 | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

КОМЕНТАРІ • 236

  • @bsss806
    @bsss806 3 години тому +16

    ਹਾਏ ਹਾਏ ਲੋਹੜਾ ਕੁੜੇ ਗਗਨ ਵਰਗੀਆਂ ਧੀਆਂ ਵੀ ਹੁੰਦੀਆਂ ਨੇ ਘਰਾਂ ਚ ਲਾਹਨਤ ਹੈ ਇਹੋ ਜਿਹੀ ਧੀ ਦੇ

  • @JEET_BOUTIQUE_4
    @JEET_BOUTIQUE_4 2 години тому +5

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰਿਆ ਨੂੰ ਤੰਦਰੁਸਤੀ ਬਖਸ਼ਣ 🎉

  • @Brar516
    @Brar516 4 години тому +4

    6🙏🙏🙏🙏👌👌👌👍👍👍🌹🌹🌹🌹🌹🌹🙏🙏♥️♥️♥️🌴💘🌴🌴 ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ 🌴🌴💘🌴

  • @boharsingh7725
    @boharsingh7725 4 години тому +5

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਜੀ
    👍👍👍👍👍
    🤙🤙🤙🤙🤙

  • @manjeetsinghsukhanand2473
    @manjeetsinghsukhanand2473 3 години тому +4

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬੇਬੇ ਜੀ ਦਾ ਰੋਲ ਬਹੁਤ ਵਧੀਆ ਲੱਗਿਆ ਇਦਾਂ ਹੀ ਹੋਣੀ ਚਾਹੀਦੀ ਲਾਲਚਣ ਧੀ ਨਾਲ ਜਿਹੜੀ ਮਾਂ ਦੇ ਦੁੱਧ ਦਾ ਮੁੱਲ ਵੀ ਨਾ ਮੋੜ ਸਕੀ ਵਾਹਿਗੁਰੂ ਸਮੱਥ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤

  • @GurnaibSingh-ie3jz
    @GurnaibSingh-ie3jz 4 години тому +33

    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਹਨ ਅਸੀਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਤੁਹਾਡੀਆਂ ਵੀਡੀਓਜ਼ ਦੇਖਦੇ ਹਾਂ ਤੁਸੀਂ ਐਵੇਂ ਹੀ ਵਧੀਆ ਤਰੱਕੀ ਕਰਦੇ ਰਹੋ ਅਤੇ ਵਧੀਆ ਤੋਂ ਵਧੀਆ ਕੰਟੈਂਟ ਸਾਡੇ ਵਾਸਤੇ ਲਿਆਉਂਦੇ ਰਹੋ ਤੁਹਾਡੀਆਂ ਸਾਰੀਆਂ ਵੀਡੀਓ ਸਾਨੂੰ ਬਹੁਤ ਪਸੰਦ ਆਉਂਦੀਆਂ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਐਂਟਰਟੇਨ ਵੱਲੋਂ ਗੁਰਨੈਬ ਸਿੰਘ

  • @parmindersingh5165
    @parmindersingh5165 3 години тому +2

    ਜੱਸੇ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਵਧੀਆ ਵੀਡੀਓ ਹੈ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ

  • @Maninder_brar
    @Maninder_brar Хвилина тому +1

    ਇਹੋ ਜਿਹੀ ਧੀ ਨਾ ਹੋਣੀ ਹੀ ਚੰਗੀ ਆ ਭਰਾਵਾਂ ਦੀ ਸ਼ਰੀਕ ਬਣ ਗਈ ਮਾਂ ਦਾ ਮੋਹ ਵੀ ਨਹੀਂ ਰਿਹਾ,,ਜਮੀਨ ਹੀ ਚਾਹੀਦੀ ਸੀ ਬੱਸ,,,,,,ਬਹੁਤ ਵਧੀਆ ਸੁਨੇਹਾ ਜੀ ❤

  • @CharanvirSingh-pr3cq
    @CharanvirSingh-pr3cq 4 години тому +4

    ਦੁੱਖ ਭੰਜਨ ਤੇਰਾ ਨਾਮ thodi bahut jyada vdia video aa ji ❤

  • @ParamjitKaurRomana
    @ParamjitKaurRomana 4 години тому +2

    ਬੁਹਤ ਵਧੀਆ ਵੀਡਿਓ ਹੁੰਦੀਆਂ ਜੀ ਵਾਹਿਗੁਰੂ ਮੇਹਰ ਕਰਨ ਪਰਮਜੀਤ ਕੌਰ ਕੈਨੇਡਾ

  • @bsss806
    @bsss806 3 години тому +1

    ਬਹੁਤ ਬਹੁਤ ਬਹੁਤ ਵਧੀਆ ਸਿੱਖਿਆਦਾਇਕ ਵੀਡੀਓ

  • @GURJEETSINGH-ky1je
    @GURJEETSINGH-ky1je 4 години тому +3

    ਬਹੁਤ ਵਧੀਆ ❤️❤️❤️❤️❤️❤️

  • @JaswinderFoji-ki8bn
    @JaswinderFoji-ki8bn 3 години тому +1

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ

  • @JaskaranSingh-ok7vo
    @JaskaranSingh-ok7vo 4 години тому +1

    ਬਹੁਤ ਵਧੀਆ ਵੀਡੀਓ ਹੁੰਦੀਆ ਪਰਮਾਤਮਾ ਮਿਹਰ ਕਰੇ
    ਜੇਸਰਤ ਮੋੜ ਕੋਟਕਪੂਰਾ

  • @Amandeepkaurmaan9778
    @Amandeepkaurmaan9778 3 години тому +1

    ਬਿਨਾਂ ਦੇਖੇ ਵੀਡੀਉ ਲਾਇਕ ਕਰ ਦਿੱਤੀ ਸੁਖਪਾਲ ਭੈਣੇ ❤❤❤❤❤❤❤👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @gurjeetkaurbrar1591
    @gurjeetkaurbrar1591 4 години тому +2

    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਹਨ ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਹਨ ਪਿੰਡ ਮੱਲਾ

  • @sukhsidhu2599
    @sukhsidhu2599 4 години тому +2

    tusi bhut sohna km krde ho jasse veer sari team
    Sukhdeep 🇨🇦🇨🇦🇨🇦🇨🇦

  • @Rupindermanku
    @Rupindermanku 6 хвилин тому +1

    ਬਹੁਤ ਸੋਹਣੀ ਵੀਡਿਓ।👌👌 ਰੁਪਿੰਦਰ ਕੌਰ ਮਣਕੂ। ਸ੍ਰੀ ਮੁਕਤਸਰ ਸਾਹਿਬ।

  • @PremKumar-hw4pv
    @PremKumar-hw4pv 4 години тому +2

    Very nice video jassa ji te sukhpal bhenji Prem Kumar gidderbaha pb

  • @KulwantSingh-px2xx
    @KulwantSingh-px2xx Годину тому +1

    ਬਹੁਤ ਵਧੀਆ ਵੀ ਡੀ ਓ ਕੁਲਵੰਤ ਸਿੰਘ ਮਾਨਸਾ ਖੁਰਦ

  • @MakhanSingh-c3d
    @MakhanSingh-c3d 4 години тому +1

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @NimsDesign
    @NimsDesign 3 години тому +1

    ਬਹੁਤ ਵਧੀਆ ਵੀਡੀਓ ਹੁੰਦੀਆ ਪਰਮਾਤਮਾ ਮਿਹਰ ਕਰੇ Nimrat Singh Jalandhar

  • @SandeepKaur-e7w
    @SandeepKaur-e7w 4 години тому +2

    Bahut badhiya video Sandeep Cheema

  • @SimranSingh-zx4wj
    @SimranSingh-zx4wj 4 години тому +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @abhiverma9526
    @abhiverma9526 4 години тому +2

    Bahut badhiya video

  • @RamSidhu-o1h
    @RamSidhu-o1h 4 години тому +2

    Vv vv nice video g Rama sidhu pind dhinger Rampura phul ❤❤❤❤❤❤❤❤

  • @ArunLata-z3d
    @ArunLata-z3d 4 години тому +2

    Bahut vadia video ASHA Rani maler kotla

  • @AbhijotSingh-qg2qz
    @AbhijotSingh-qg2qz 4 години тому +2

    ❤❤❤❤❤nice video good massage for video 🎉🎉🎉🎉

  • @daljitjudge9963
    @daljitjudge9963 4 години тому +2

    👌👌👌👌👌 video

  • @JassiKaur-w3d
    @JassiKaur-w3d 3 години тому +1

    Very nice video God bless you Jassi kaur rangi bathinda ❤❤❤❤❤❤🎉🎉🎉🎉🎉

  • @sukhwindersharma8090
    @sukhwindersharma8090 4 години тому +2

    Very nice God bless your family

  • @RameshSingh-rn2is
    @RameshSingh-rn2is 4 години тому +2

    Bahut badhiya video ji

  • @Guri-l7c
    @Guri-l7c 4 години тому +2

    Jasvinder. Akalgarh. Sudhar❤❤

  • @GaneshKaler-e7w
    @GaneshKaler-e7w 4 години тому +2

    😊😊😊😊😊

  • @satnamsatans990
    @satnamsatans990 4 години тому +2

    Very nice Satnam Singh Patiala

  • @khushpreetkaurpandher
    @khushpreetkaurpandher Годину тому +1

    So beautiful video jasse veer and sukhpal bhen ❤❤

  • @Gurlal-o3o
    @Gurlal-o3o 4 години тому +2

    ਕੀ ਹਾਲ ਹੈ ਜੱਸੇ ਵੀਰ ਵਾਹਿਗੁਰੂ ਦੀ ਮੇਹਰ ਨਾਲ ਤੁਹਾਡੀ ਸਾਰੀ ਟੀਮ ਠੀਕ ਹੋਵੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਡੀਆ ਸਾਰੀਆ ਹੀ ਵਿਡੀਉ ਵਧਿਆ ਹੁੰਦੀਆ ਹਨ ਮੈ ਤਾ 15 ਕੁ ਮਿੰਟ ਦੀ ਵਿਡੀਉ ਦੇਖੀ ਵਧੀਆ ਵਿਡੀਉ ਦੀ ਸਟੋਰੀ ਲੱਗਦੀ ਸੀ ਲਾਇਕ ਤੇ ਕਮੈਟ ਪਹਿਲਾ ਹੀ ਕਰਤਾ ਗੁਰਲਾਲ ਸਿੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ❤❤❤❤❤❤🎉🎉🎉🎉🎉🎉

  • @harseesjawanda4893
    @harseesjawanda4893 4 години тому +2

    Very nice video g 👌👌👌👌👌👌👌👌👌👌

  • @tejveersingh905
    @tejveersingh905 4 години тому +2

    ਬਹੁਤ ਵਧੀਆ ਵੀਡੀਓ ਆ ਜੀ ❤❤ (ਜਗੇੜਾ)

  • @desihomemadefood
    @desihomemadefood 3 години тому +1

    ਸਤਿ ਸ੍ਰੀ ਆਕਾਲ ਜੀ ਭੈਣ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @UkFarming-x8t
    @UkFarming-x8t Годину тому

    ਬਹੁਤ ਵਧੀਆ ਸੀਖਿਆਦਾਇਕ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ

  • @RavinderKaur-bb4vi
    @RavinderKaur-bb4vi 4 години тому +1

    ਰਬਿੰਦਰ ਕੋਰ ਘਡਸਾਨਾ ਮਡੀ ❤❤🎉👌👌👌👌🙏🙏

  • @manjitkaurfaridkot2888
    @manjitkaurfaridkot2888 3 години тому +1

    Bhuat shoni video aa ji nice 👌 ❤❤❤❤

  • @gurpreetsinghgill2100
    @gurpreetsinghgill2100 4 години тому +2

    ਗੁਰਪ੍ਰੀਤ ਸਿੰਘ ਗਿੱਲ
    ਰਾਮਪੁਰਾ ਫੂਲ (ਬਠਿੰਡਾ)

  • @BalwinderSinhh-z7j
    @BalwinderSinhh-z7j 2 години тому

    ਬਹੁਤ ਵਧੀਆ ਵਿਡੀਉ ਆ ਖੁਸ਼ ਰਹੋ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤❤❤❤🎉🎉🎉🎉🎉🎉🎉

  • @HarjinderSingh-od9hi
    @HarjinderSingh-od9hi 4 години тому +1

    ਸੁਖਪਾਲ ਭੈਣੇ ਤੁਹਾਡੇ ਨਾਟਕ ਬਹੁਤ ਸੋਹਣੇ ਹੁੰਦੇ ਆ 😊 ਰੱਬ ਤੁਹਾਨੂੰ ਤਰੱਕੀ ਬਖਸ਼ੇ ਨਾਲ ਹੀ ਗਗਨ ਤੇ ਪੰਮੀ ਭੈਣ ਨੂੰ ਤੁਹਾਡੀ ਐਕਟਿੰਗ ਬਹੁਤ ਸੋਹਣੀ ਬਹੁਤ ਵਧੀਆ ਹੁੰਦੀ ਆ 🌺🌺🌺 ਪਿੰਡ malke ਤੋਂ ਸੁਖਵਿੰਦਰ ਕੌਰ

  • @JaswantSran-ew9vm
    @JaswantSran-ew9vm 3 години тому +1

    Very very very very nice video jassa bhai ji 👍👍🎉🎉❤❤❤

  • @ShallyGhuman-ng8vu
    @ShallyGhuman-ng8vu 4 години тому +2

    Good 💚👌

  • @GagndeepKaur-y3l
    @GagndeepKaur-y3l 2 години тому +1

    ❤❤

  • @RamanKaur-k9p
    @RamanKaur-k9p 4 години тому +1

    Sirrraaaaaa🎉

  • @KarmjeetSingh-z5c
    @KarmjeetSingh-z5c 2 години тому +1

    ਬਹੁਤ ਵਧੀਆ ਵੀਡੀਓ ਹੈ ❤🎉

  • @ShallyGhuman-ng8vu
    @ShallyGhuman-ng8vu 4 години тому +2

    Nice ❤️👍🏻

  • @gurshaanbrar9844
    @gurshaanbrar9844 4 години тому +1

    ❤❤❤❤❤❤❤

  • @bimladevi5716
    @bimladevi5716 4 години тому +1

    Bahut ashi vaďio

  • @userPali
    @userPali 3 години тому

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌🏻ਪਾਲੀ,ਪੈਰੀ ਮਾਨਸਾ

  • @meldarabbi2759
    @meldarabbi2759 3 години тому +1

    Bohat vadiya video hai ji

  • @AmarjitKaur-dp5pt
    @AmarjitKaur-dp5pt 3 години тому +1

    Super duper

  • @neetugold6136
    @neetugold6136 3 години тому +4

    ਗਗਨ ਨਾਸਾਂ ਫੁਲਾ ਕੇ ਬੇਬੇ ਤੇ ਰੌਬ ਪਾਂ ਰਹੀ ਹੈ।

  • @ramansamrao7028
    @ramansamrao7028 4 години тому +1

    Bohot badhiya video a ji

  • @HarpreetSingh-khokhar
    @HarpreetSingh-khokhar 2 години тому

    ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤

  • @rupinderkaaur3715
    @rupinderkaaur3715 4 години тому +1

    Very nice video Rupinder kaur from Delhi 🎉🎉🎉🎉🎉🎉

  • @GaneshKaler-e7w
    @GaneshKaler-e7w 4 години тому +1

    🎉🎉🎉🎉🎉

  • @RamanKaur-k9p
    @RamanKaur-k9p 4 години тому +2

    Very very very very nice video 😍 samraat and viraat pind deluana 🎉❤

  • @msrana5960
    @msrana5960 4 години тому +1

    Nice video
    Ambala
    M.S.Rana
    Reema Rana

  • @InderjitSingh-rg5yh
    @InderjitSingh-rg5yh 4 години тому +1

    ❤❤❤❤🎉🎉🎉

  • @Naira_kartik85
    @Naira_kartik85 2 години тому +1

    ❤❤❤❤❤❤❤❤❤❤❤

  • @drkguri6351
    @drkguri6351 3 години тому +1

    boht sohni video aa bai g

  • @GurpreetKaur-u6c
    @GurpreetKaur-u6c 3 години тому +1

    Pura din tuhadi video dekhdi aa mnu sb to badiya lgdi aa... Jasse veer ji te sukhpal uhna de boln da andaaz boht sohna lgda enna sweetly ❤❤❤❤

  • @Sweetibhabhi9690
    @Sweetibhabhi9690 Годину тому

    Jai ho pendu virsa.

  • @jaspalkaur5604
    @jaspalkaur5604 3 години тому +1

    Very nice video❤❤❤❤❤🎉🎉🎉🎉🎉

  • @haroonrashid6601
    @haroonrashid6601 3 години тому +1

    Good video
    Haroon Rashid khan Faisalabad Pakistan

  • @TaranveerSidhu-i5q
    @TaranveerSidhu-i5q 4 години тому +1

    Bhut vdia video hunde aa Bai ND sis taranveer moga

  • @manpreetkaur393
    @manpreetkaur393 4 години тому +1

    Tuhadia saria videos ch kuj na kuj sikhn nu milda jasse veere nd sukhpal bhabi g...jeonde wsde rho hor trakkia kro.. God bless you always with lots of happiness all Pendu virsa family...love from gehri butter Bathinda.. Manpreet Kaur

  • @ikik7536
    @ikik7536 4 години тому +1

    Very nice.....inderjit malaysia

  • @JaskaranSingh-uj1uh
    @JaskaranSingh-uj1uh 4 години тому +2

    ਬਹੁਤ ਵਧੀਆ ਵੀਡੀਓ ਹੁੰਦੀਆ ਪਰਮਾਤਮਾ ਮਿਹਰ ਕਰੇ

  • @harmanbrar6045
    @harmanbrar6045 4 години тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @jattwaad3112
    @jattwaad3112 3 години тому +1

    Nice vedo 🎉🎉

  • @kulvirgill5881
    @kulvirgill5881 12 хвилин тому

    Very very nice story parmatma Khush Rakhe sari team nu 👍

  • @sukhmangaming3806
    @sukhmangaming3806 4 години тому +1

    ❤❤❤ very beautiful ❤️❤️❤️

  • @sarabjeetkaur3569
    @sarabjeetkaur3569 4 години тому +1

    Video bahut sohni hai sarbjit patran ton

  • @karamjitkaurbhatti4002
    @karamjitkaurbhatti4002 4 години тому +1

    🙏🙏❤️❤️

  • @GurpreetSingh-f5t4w
    @GurpreetSingh-f5t4w Годину тому

    Bhut badhiya video ji 👍👍❤️❤️🎉🎉❤❤🎉🎉

  • @GurpreetSingh-f5t4w
    @GurpreetSingh-f5t4w Годину тому

    Bhut badhiya video ji 👍👍❤️❤️🎉🎉❤❤🎉🎉

  • @UshaRani-u4k
    @UshaRani-u4k Годину тому +1

    Very nice video bro 👌 G

  • @MamluSingh
    @MamluSingh 3 години тому

    Very nice video rekha barnala👌👌👌👌👌👌👌👌👌👌👌👌👌👌👌👌👌

  • @navrajbatthsaab3728
    @navrajbatthsaab3728 2 години тому

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @amritmahey4888
    @amritmahey4888 Годину тому +1

    Very nice vodey❤❤❤❤❤

  • @PuneetkaurKahlon
    @PuneetkaurKahlon 4 години тому +1

    Bahut bahut hi vadia videos hundia ne ji tuhadia new lesson milda a Sikhan nu and bahut vadia entertainment hunda a ji very nice ❤️

  • @AmandeepKaur-w4b
    @AmandeepKaur-w4b 4 години тому +1

    ਦਿਲਪ੍ਰੀਤ ਕੌਰ
    ਰਾਮਪੁਰਾ ਫੂਲ (ਬਠਿੰਡਾ)

  • @Lovelife.7347
    @Lovelife.7347 3 години тому +1

    Manpreet kaur puran singh lamberdar pind salana buhat vadiaa video ji❤

  • @sultansingh6415
    @sultansingh6415 4 години тому +1

    Very nice video 🎉🎉

  • @khushdeepkaur6408
    @khushdeepkaur6408 4 години тому +1

    Very nice video g I love your all videos

  • @hamirsinghsingh8102
    @hamirsinghsingh8102 3 години тому +1

    Very very nice video Hamir Singh New Delhi

  • @jatinderkaur4685
    @jatinderkaur4685 2 години тому

    Very nice good Message bilkul sahi hai verji thanks 🙏👍

  • @harwindersmagh9478
    @harwindersmagh9478 3 години тому +1

    👍🙏🏾👌💕🌹❤️🌺

  • @sukhcharnsingh
    @sukhcharnsingh 4 години тому +1

    ❤❤❤❤❤❤ Chandigarh

  • @manveergrewal7181
    @manveergrewal7181 4 години тому +1

    Very nice 👍❤❤

  • @MeenaSharma-nx7qg
    @MeenaSharma-nx7qg 25 хвилин тому

    Gagan vage bate ko ghar ne vadna Dana cheda God bless you all tem 👍👍🙏🙏

  • @harjitkaur8357
    @harjitkaur8357 4 години тому +3

    ਤੁਹਾਡੀ ਵੀਡੀਓ ਬਹੁਤ ਵਧੀਆ ਹੈ 👌 ਅਤੇ ਸਿਹਤਮੰਦ ਜੀਵਨ Pendu virsa ਟੀਮ ਮੈਂਬਰ ਹਰਜੀਤ ਕੌਰ ਲੁਧਿਆਣਾ ਤੋਂ ❤

  • @GurpreetKaur-j5f
    @GurpreetKaur-j5f 3 години тому +3

    ਸਾਡੇ ਦੋਵੇ ਭਰਾਵਾ ਨੂੰ ਪੰਜ ਕਿਲੇ ਹਨ ਅਸੀ ਨੂੰ ਦਹਾੜੀ ਕਰਕੇ ਗੁਜਾਰੇ ਕਰਦੇ ਹਾਂ😮😮😮😮😮😮