khabar Sawer ;- ਭਗਵੰਤ ਤੇ ਸੰਧਵਾਂ ਦੀ ਸੰਜੇ ਸਿੰਘ ਨੇ ਬੰਦ ਕਮਰਾ ਕਰਾਈ ਮੀਟਿੰਗ ਸਪੀਕਰ ਅੰਦਰ ਹੋਏ ਅੱਗ ਬਬੂਲਾ

Поділитися
Вставка
  • Опубліковано 4 вер 2024
  • ਭਗਵੰਤ ਤੇ ਸੰਧਵਾਂ ਦੀ ਸੰਜੇ ਸਿੰਘ ਨੇ
    ਬੰਦ ਕਮਰਾ ਕਰਾਈ ਮੀਟਿੰਗ
    ਸਪੀਕਰ ਅੰਦਰ ਹੋਏ ਅੱਗ ਬਬੂਲਾ
    ਕੁੰਵਰ ਦੀ ਜਿੱਤ, ਨੰਗੇ ਹੋਗੇ ਚਿਹਰੇ
    ਰਾਜਪਾਲ ਵੀ ਐਕਸ਼ਨ ਮੂਡ ਚ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 85

  • @gurmeetsinghraigurmeetsing5521
    @gurmeetsinghraigurmeetsing5521 Місяць тому +22

    ਦੋਨੇ ਵੀਰ ਦੋਨੇ ਪਤਰਕਾਰ ਇਮਾਨ ਦਾਰ ਹਨ ਬਾਕੀ ਭੇਡਾਂ ਨੂੰ ਤਾਂ ਬੋਲਨ ਦੀ ਆਦਤ ਹੈ ਏਨਾ ਭੇਡਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀ ਏ ਤਾਂ ਚਿਮਚੇ ਬਣੇ ਰਹਿਣਗੇ

  • @harmindersinghtoor488
    @harmindersinghtoor488 Місяць тому +11

    ਸੱਚ ਹੀ ਸੱਚ ਬੋਲੇ ਦੇ ਨੇ ਦੋਵੇ ਵੀਰ ਗੁੱਡ ਜੀ ਭੇਡਾਂ ਦੀ ਪ੍ਰਵਾਹ ਨਾ ਕਰੋ ਜੀ ਸੱਚ ਦੱਸੀ ਜਾਓ

  • @jatinderdeol6942
    @jatinderdeol6942 Місяць тому +2

    ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਦਾ SYL ਨਹਿਰ ਦੇ ਮੁੱਦੇ ਉਤੇ ਪੰਜਾਬ ਦਾ ਪੱਖ ਨਾ ਭੁਰਣਾ ਮੰਦਭਾਗਾ ਹੈ। ਖਾਸ ਆਦਮੀ ਪਾਰਟੀ ਮੁਰਦਾਬਾਦ।

  • @kanwalpreets1181
    @kanwalpreets1181 Місяць тому +8

    ਸੱਚ ਹੈ ਖਬਰ
    ਮਾਫ਼ ਕਰਨਾ ਮਾਫ਼ ਕਰਨਾ ਘੱਟ ਕਰੋ ਅਣਖੀ ਜੀ ਬਾਕੀ ਸਭ ਠੀਕ ਹੈ😂

    • @JS50108
      @JS50108 Місяць тому +2

      ਇਹ ਵਿੱਚੋਂ ਟੋਕਦਾ ਬਾਰ ਬਾਰ ਅਣਖੀ ਸਾਹਿਬ ਨੂੰ 🙏

  • @harjot8singh
    @harjot8singh Місяць тому +11

    ਭੈਡਾ ਦੀ ਪਰਵਾਹ ਨਾ ਕਰੋ ਤੂਸੀ ਵਧੀਆ ਕਮ ਕਰ ਰਹੇ ਹੋ

  • @gurtejsingh5066
    @gurtejsingh5066 Місяць тому +2

    IPS Kunwar Vijay Pratap Singh should be appointed as new CM of Pb so that the public authority may be made happy being personified honest officer and knows the policing procedure being IPS and civil procedure being law graduate in order to save the pb.

  • @BaldevSingh-gj6ex
    @BaldevSingh-gj6ex Місяць тому +1

    🙏🙏🙏🙏🙏

  • @HarbansSingh-zs7vz
    @HarbansSingh-zs7vz Місяць тому +3

    Good ji

  • @RanjitSingh-hq9jy
    @RanjitSingh-hq9jy Місяць тому +3

    Sidhu ji nice jod

  • @harpreetsinghthind2816
    @harpreetsinghthind2816 Місяць тому +1

    🙏🚩🌹ਵਾਹਿਗੁਰੂ,,,, ਸਾਰੇ ਸਿੱਧੂ ਬਾਈ ਜਿੰਦਾਬਾਦ 🚩🚩🚩🚩

  • @user-bn2ib5bn7u
    @user-bn2ib5bn7u Місяць тому

    ਅਣਖੀ ਸਾਬ ਅਤੇ ਸੁਖਵਿੰਦਰ ਸਿੰਘ ਜੀ ਤੁਸੀਂ ਨਿਧੱੜਕ ਪੱਤਰਕਾਰ ਹੋ ਦਿੱਲੋਂ salute ਹੈ tahanu ji

  • @gurcharansingh3968
    @gurcharansingh3968 Місяць тому +2

    Gursikh v/s patit Pegman Pegwant Mannu.Sikha da dushman Pegwant and kejriwaal..Waheguru ehna nu jaldi sodha lavega.

  • @RahulKumar-yc8nu
    @RahulKumar-yc8nu Місяць тому +2

    ENNA.. NAQLI.. INQLABIA..NALO..CHHANI.. GOOD..C..M
    SEE..ENNA..DI.. SARKAR.. WHICH..NOT.. ANY.. WORK..

  • @parmindersingh2081
    @parmindersingh2081 Місяць тому +1

    ਬਾਈ ਜੀ ਕਲਾਕਾਰ ਦੀ ਫ਼ਿਤਰਤ ਹੁੰਦੀ ਆ ਕੇ ਮੇਰੇ ਬਰਾਬਰ ਕੋਈ ਹੋਰ ਕਲਾਕਾਰ ਨਾ ਆਵੇ ਭਗਵੰਤ ਮਾਨ ਵੀ ਕਲਾਕਾਰ ਤੋਂ ਲੀਡਰ ਬਣਿਆਂ ਹੈ ਪਰ ਆਪਣੀ ਫਿਤਰਤ ਨਹੀਂ ਬਦਲ ਸਕਦਾ ਤਾਂ ਈ ਪੰਜਾਬ ਵਿੱਚ ਸਾਰੇ ਮੁੱਖ ਆਹੁਦੇ ਆਪਣੇ ਕੋਲ ਰੱਖੇ ਹਨ ਜੀ

  • @davinderdhindsaofficial
    @davinderdhindsaofficial Місяць тому

    ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @majoruppal7552
    @majoruppal7552 Місяць тому

    Good information bless you vir g

  • @GILL525
    @GILL525 Місяць тому

    Ankhi Saab Sidhu 22 honest pattrkar. Salute 🫡

  • @MalkitSingh-et2bq
    @MalkitSingh-et2bq Місяць тому +7

    ਸਿੱਧੂ ਸਾਬ ਇਹ ਭੇਡਾਂ ਖੱਟੀਆਂ ਪੱਗਾਂ ਬੰਨ ਕੇ ਲਿੱਦ khadian ਨੇ 😂😂😂😂😂😂😂😂

  • @ashokmehtachemistry
    @ashokmehtachemistry Місяць тому

    Good

  • @user-by6zu5xx2e
    @user-by6zu5xx2e Місяць тому +3

    ਸਤਿ ਸ਼੍ਰੀ ਅਕਾਲ ਵੀਰੇ

  • @jaggaghaint6539
    @jaggaghaint6539 Місяць тому +1

    ਸੰਧਵਾਂ ਨੂੰ ਕੌਣ ਪੁੱਛਦਾ ਐ ਖੱਚ ਐ ਸਿਰੇ ਦਾ ਗੱਲਾਂ ਕਰਦਾ ਉੱਤੇ ਥੁੱਕੀ ਜਾਂਦਾ ਐ

  • @LoveHayer-3
    @LoveHayer-3 Місяць тому

    Gud Patrkari ❤🙏🏻

  • @ranjeetsekhon3459
    @ranjeetsekhon3459 Місяць тому +7

    ਲੋਕ ਚਮਚਾ ਗਿਰੀ ਕਿਉ ਕਰਦੇ ਨੇ ਕਿਸੇ ਪਿਛੇ ਝੂਠ ਬੋਲ ਦੇ ਨੇ ਪਾਪਾ ਦੇ ਭਾਗੀ ਦਾਰ ਬਣ ਦੇ ਨੇ ਚਾਹੇ ਆਪਣੀ ਔਲਾਦ ਵੀ ਹੋਵੇ ਝੂਠ ਨਾ ਬੋਲੋ ਲੇਖਾ ਤੁਸੀ ਦੇਉ ਗੇ ਭਰਾਵੇ ਆਪਣੀ ਜਾਨ ਤੇ ਰੱਸੇ ਨਾ ਬੱਟੋ ਅੱਗੋਂ ਤੁਹਾਡੀ ਮਰਜੀ ਐ ਮੇਰੀ ਤਾ ਹੱਥ ਬੰਨ ਬੇਨਤੀ ਐ

  • @jaswantsingh2023
    @jaswantsingh2023 Місяць тому +1

    ਇਹ ਡੱਡਾ ਦੀ ਪੰਸੇਰੀ ਨਾ ਤੇਰੀ ਹੈ ਨਾ ਮੇਰੀ ਹੈ
    ਤਜ਼ਰਬੇ ਦੀ ਘਾਟ ਅਤੇ ਡਰਾਮੇ ਤੇ ਬੋਖਲਾਹਟ ਹੈ
    ਚੁਟਕਲੇ ਕਿੱਕਲੀ ਪਾਉਂਦੇ ਨੇ ਲੋਕਾਂ ਨੂੰ ਹਸਾਉਂਦੇ ਨੇ
    ਪਹਿਲਾਂ ਆਕਾਲੀ ਕਾਂਗਰਸ ਤੇ ਤਵੇ ਲਾਉਂਦੇ ਸੀ
    ਹੁਣ ਆਪਣੀ ਸੁਣਾਉਂਦੇ ਨੀ ਖਰਚਾ ਬੈਨਰਾ ਹਾਵਾਈ ਜਹਾਜ਼ ਹੈਲੀਕਾਪਟਰ ਤੇ ਕਰਦੇ ਨੇ ਪੰਜਾਬ ਦੀ ਪ੍ਰਵਾਹ ਕਰਜ਼ੇ ਨੀ ਰਾਜ ਹਿਮਾਚਲ ਪ੍ਰਦੇਸ਼ ਗੁਜਰਾਤ ਗੋਆ ਵਿੱਚ ਕਰਨ ਨੂੰ ਫਿਰਦੇ ਨੇ ਹਰਿਆਣਾ ਦੀਆਂ ਚੋਣਾਂ ਦੀ ਸਕੀਮ ਬਣਾਉਂਦੇ ਨੇ

  • @AkshayKumar-ly8jw
    @AkshayKumar-ly8jw Місяць тому

    🙏🏻💯🇨🇦

  • @gillsaudagar6750
    @gillsaudagar6750 Місяць тому

    ਬਹੁਤ ਵਧੀਆਂ ਗੱਲਬਾਤ ਭੇਡਾਂ ਦੀ ਪ੍ਰਵਾਹ ਨਾਂ ਕਰੋ

  • @JS50108
    @JS50108 Місяць тому +1

    ਜੇ ਤੂੰ ਅਣਖੀ ਸਾਹਿਬ ਨੂੰ ਟੋਕਣਾ ਈਂ ਆ ਤੇ ਬਾਰ ਬਾਰ ਟੋਕ ਕੇ ਆਵਦਾ ਹੀ ਘੋੜਾ ਭਜਾਉਣਾ ਤਾਂ ਫਿਰ ਓਹਨਾਂ ਨੂੰ ਕਿਸ ਕੰਮ ਲਈ ਬੁਲਾਇਆ ??

  • @KulwantSingh-cz5in
    @KulwantSingh-cz5in Місяць тому

    Very good answer

  • @JasPinder-gx3xs
    @JasPinder-gx3xs Місяць тому +1

    EAHNA GULAN VICH KOEE VEE SUCHAEE NHI LUGDI JEKR JHOOTHH MARI JANE HUN TE TOHADI MURJI RS DHALIWALL ❤

  • @budhsingh2518
    @budhsingh2518 Місяць тому

    Sandhu sahib ji sindhawan sahib will be better cm than bhagwant mann and will be the shan of punjab

  • @Guest2862-m1d
    @Guest2862-m1d Місяць тому

    Kaver vija Partap Singh cm Punjab

  • @gurchransingh5674
    @gurchransingh5674 Місяць тому +2

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ

  • @jaswantsingh-li5lf
    @jaswantsingh-li5lf Місяць тому

    ਪਹਿਲਾਂ ਸਿਰਸੇ ਵਾਲੇ ਸਾਧ ਤੋਂ ਵੋਟਾਂ ਕੇਪਟਨ ਨੇ ਲਈਆਂ ਗਈਆਂ ਸਨ ਬਾਅਦ ਵਿੱਚ ਬਾਦਲ ਪਰਿਵਾਰ ਨੇ ਬੀ ਲਈਆਂ ਗਈਆਂ ਸਨ ਹਾਲ ਦੇਖ ਲੈਣ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੇ ਕੀ ਕੀਤਾ ਹੈ ਹੁਣ ਲਗਦਾ ਭਗਵੰਤ ਮਾਨ ਬੀ ਸਿਰਸੇ ਵਾਲੇ ਸਾਧ ਤੋਂ ਵੋਟਾਂ ਮੰਗਣ ਦੀ ਤਿਆਰੀ ਵਿੱਚ ਹੈ 2027। ਵਿੱਚ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦਾ ਡਿੱਬਾ ਗੋਲ ਕਰ ਦੇਣਾ ਹੈ ਲੋਕ ਪਹਿਲਾਂ ਹੀ ਬੇਅਦਬੀ ਦਾ ਇਨਸਾਨ ਨਾ ਮਿਲਣ ਕਰਕੇ ਸਰਕਾਰ ਤੋਂ ਔਖੇ ਹੋਏ ਹਨ

  • @harjitbal1966
    @harjitbal1966 Місяць тому

    GOOD VEER JI BAHOT VADIA GAL KITI

  • @balwindersidhusidhu6932
    @balwindersidhusidhu6932 Місяць тому

    ਰਾਜਪਾਲ ਦੇ ਗਲ ਚ ਵੀ ਮੋਦੀ ਨਾਮ ਦਾ‌ ਪਟਾ ਪਾਇਆ ਤੇ ਲੂਣ ਪੰਜਾਬ ਦਾ ਖਾਂਦੈ ਤੇ ਚਮਚੀ ਮੋਦੀ ਦੀ ਕਰਦੈ

  • @jaswantsingh9903
    @jaswantsingh9903 Місяць тому

    Sukhwider ji Or Ankhi ji Punjab de Babbar Sher jo thik dasde hun

  • @bahadursingh504
    @bahadursingh504 Місяць тому

    ਭੇਡਾਂ ਨੂੰ ਬੁਰਕੀ ਪੈ ਜਾਂਦੀ ਹੈ।

  • @gurlaljathedar5359
    @gurlaljathedar5359 Місяць тому

    ਇਮਾਨਦਾਰ ਨੂੰ ਕਿਸੇ ਦੀ ਪਰਵਾਹ ਨਹੀ ਪਰਵਾਹ ਕਰਨ ਵਾਲਾ ਪੱਤਰਕਾਰ ਨਹੀ

  • @RakeshKumar-qc8ds
    @RakeshKumar-qc8ds Місяць тому

    ਪੰਚਾਇਤ ਇਲੈਕਸ਼ਨ ਕਦੋ ਹੋਣੇ?

  • @mukhtarsingh7847
    @mukhtarsingh7847 Місяць тому

    Sidu ji ankhi saheb sache imandar paterkara he

  • @jasvindersingh4813
    @jasvindersingh4813 Місяць тому

    Veer Ji Apna Kum Kari Jao ji Bheda Ne Mai Mai Kari Jana Ji Kon Pushda Bhed Bakri nu

  • @navjeetsingh6783
    @navjeetsingh6783 Місяць тому

    🎉🎉🎉

  • @GILL525
    @GILL525 Місяць тому

    Bhedda da koi asaer Ni 22g very very good job brother keep it up 👍🙏(🇨🇦deep from Canada 🇨🇦) bhedda ta bhedda ne bhedda da ki a😂

  • @GurudevSingh-i8y
    @GurudevSingh-i8y Місяць тому

    Bai shika De parti banao

  • @gagasmalsar9404
    @gagasmalsar9404 Місяць тому +1

    C m 0000000

  • @kanwarjitsingh9564
    @kanwarjitsingh9564 Місяць тому

    Kanwarjitsingh Bahia nu cm Bana dau

  • @ShamsherSingh-ej8hw
    @ShamsherSingh-ej8hw Місяць тому

    "Bhed^ jihe lafaz ek paterkar di Japan niklane kamjor and asehansilta da parteek karde aa veer ji . Opposite soch rakhan vale lok jaroor hone chahide aa ? Sach noo jichaun di jaroorat nahi hundi veer ji . Mai aap di khabar har vakt Sunda but ajj early morning khabar suni aap de mooh vicho lafaz BHEDAN bad methods hoya , apne change made vichar de ditte . Mera eh kehna kise noo ve dukhi karana nahi . We have to respect each other!!

  • @GurudevSingh-i8y
    @GurudevSingh-i8y Місяць тому

    Sachi paternalistic he

  • @SatnamSingh-su3kq
    @SatnamSingh-su3kq Місяць тому

    APA Party CHOR

  • @Jashan4282
    @Jashan4282 Місяць тому

    ਪਹਿਲਾਂ ਤੁਸ਼ੀ ਬਹੁਤ ਭੌਂਕਿਆ ਸੀ ਕਿ, ਭਗਵੰਤ ਨੀ ਹਾਈ ਕਮਾਨ ਬਦਲਣਾ ਚਾਹੁੰਦੀ ਆ, ਹੁਣ ਤੁਸ਼ੀ ਭੌਂਕ ਰਹੇ ਹੋ ਕਿ ਹੁਣ ਠੀਕ ਹੋ ਗਿਆ ਹੈ, ਕਿੰਨਾ ਭੌਂਕਦੇ ਊ ਤੁਸ਼ੀ ਵੀ, ਕੱਖ ਨੀ ਹੁੰਦਾ ਭਗਵੰਤ ਨੀ, ਵੈਸੇ ਮੇਰਾ ਆਮ ਆਦਮੀ ਪਾਰਟੀ ਨਾਲ ਕੋਈ ਵੀ ਸਬੰਧ ਨੀ ਹੈਗਾ, ਡੱਕ ਕਿ ਫੀਮ ਨਾਲ ਐਵੀ ਨਾਂ ਬੋਲਿਆ ਕਰੋ

  • @GurudevSingh-i8y
    @GurudevSingh-i8y Місяць тому

    Amparti sabse badi dusman he shikh mudra di

  • @parmindersingh2081
    @parmindersingh2081 Місяць тому

    ਬਾਈ ਜੀ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਪਹਿਲਾਂ ਆਪਣੇ ਆਪ ਨੂੰ ਸੁਧਾਰ ਲਵੋ ਕਿਸੇ ਵੀ ਪਾਰਟੀ ਦੇ ਅੰਨ੍ਹੇ ਭਗਤ ਨਾ ਬਣੋਂ ਕੇ ਬਾਅਦ ਵਿੱਚ ਭੇਡਾਂ ਬਨਣਾ ਪਵੇ

  • @rupinderkehal2254
    @rupinderkehal2254 Місяць тому

    Language of anchor is like a 3rd class press reporter

  • @malkitsingh-vs9zn
    @malkitsingh-vs9zn Місяць тому

    PUNJAB DE SIR TE LOAN KARZA 2024 _ 25 vich 3.75 lakh crore ho gaya hai AGAR IS TRAA HI IH KARZA BAD DAA GIYA CHAD DAA GIYA TA AANE WALE TIME 1 ja 2 YEAR FUTURE VICH PUNJAB DE ECONOMIC POSITION KIS TAA DI HOVEGI PUNJAB DE ARTHIKK HALAAAT KIHO JEHE HON GEE KITE PUNJAB DA HAAL SRI LANKA WALA TA NAHO HOHEGAA

  • @mukhtarsingh7847
    @mukhtarsingh7847 Місяць тому

    Kultar singh ji speker saheb nu kuwer vije Partap nu jhande Vali kar devani chahede imandar mla job v sod dite c

  • @RakeshKumar-qc8ds
    @RakeshKumar-qc8ds Місяць тому

    Tv ਤੇ ਕੋਈ ਖ਼ਬਰ ਨੀ ਹੁੰਦੀ ਅਜਿਹੀ

  • @singhsaab19779
    @singhsaab19779 Місяць тому

    jis din bhedan munia gayian ape pta chal jana

  • @subasingh6660
    @subasingh6660 Місяць тому

    Pb da Chief. Manister Oh Hove Jehra. Kejriwal. Party. De Thale. Na lage Juttian Chattan. Wala. Na hove

  • @lakhwindersingh7808
    @lakhwindersingh7808 Місяць тому

    Koi positive gal bhi Kar Liya kar. Totally negative person.

  • @GurudevSingh-i8y
    @GurudevSingh-i8y Місяць тому

    Congres kali te ye nachar yani am admi topi wale beadbiyo no bhul ke ram Rahim nal mil gye he

  • @user-jd5em9rj5y
    @user-jd5em9rj5y Місяць тому

    ਭੇਡਾ ਉੱਨ ਲਹਾਕੇ ਜਿਆਦਾ ਖੁਸ ਹੁੰਦੀਆ ਨੇ

  • @AjitSingh-el4gf
    @AjitSingh-el4gf Місяць тому

    Vikau and Bharkau Channel

  • @jasvirkaur5028
    @jasvirkaur5028 Місяць тому

    Sir Kai lok aam party de chamche es karke bnde kiunke una ne 2 no km kite hunde hn ya fir 2 no krde hunde

  • @user-ew5ys9vf2f
    @user-ew5ys9vf2f Місяць тому

    Eh chennal binmatlav bakwas kari janda hai

  • @LoveHayer-3
    @LoveHayer-3 Місяць тому

    🙏🏻

  • @HarinderSingh-yg3my
    @HarinderSingh-yg3my Місяць тому

    ਕੋਈ ਭੈਡਾ ਜਾਂ ਭੰਡ ਹਨ ਇਹ ਤੁਹਾਡੇ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਉਨ੍ਹਾਂ ਉਪਰ ਪਰ ਤੁਸੀ ਪੜੇ ਲਿਖੇ ਸੂਝਵਾਨ ਪਤਰਕਾਰ ਹੈਂ ਭਾਸ਼ਾ ਤੇ ਸ਼ਬਦਾਂ ਦਾ ਖਾਸ ਧਿਆਨ ਰੱਖਣ ਚਾਹੀਦਾ ਹੈ ਜੀ

  • @JS50108
    @JS50108 Місяць тому +1

    ਅੱਜ ਫੇਰ ਖਲਾਰੇ ਪਾਈ ਜਾਂਦਾ ਟੁੱਕੜਬੋਚ ਪੱਤਰਕਾਰ 😂

  • @ashokmehtachemistry
    @ashokmehtachemistry Місяць тому

    Ignore sheeps

  • @pb_X1540
    @pb_X1540 Місяць тому

    Sandhwa nalo bhagwaant maan vadiya banda

  • @raghbirsingh1672
    @raghbirsingh1672 Місяць тому

    Good

  • @hardipsingh6387
    @hardipsingh6387 Місяць тому

    Good ji