ਆ ਚੱਕੋ ਬਾਬੇ ਬੋਹੜ 47 ਦੇ escort ਦੀ ਵੀਡੀਓ ਕਰਿਓ ਕਾਮੈਂਟ ਕਿਵੇਂ ਲੱਗੀ

Поділитися
Вставка
  • Опубліковано 2 жов 2024

КОМЕНТАРІ • 89

  • @baljindersinghlongowal4097
    @baljindersinghlongowal4097 3 роки тому +20

    ਐਨਾ ਕੰਮ ਲੈ ਕੇ ਖੂੰਜੇ ਚ ਲਾ ਤਾ ਕਬਾੜ ਬਣਾ ਜੇ ਸੌਕ ਹੂੰਦਾ ਆ ਹਾਲਤ ਨਾ ਹੂੰਦਾ

  • @gurmelsinghmalhi8684
    @gurmelsinghmalhi8684 3 роки тому +13

    ੲਿਹ ਅੈਸਕੌਰਟ 47 ਹੈ ੲਿਹਦੇ ਪਰਕਨ ਦਾ ੲਿੰਜਨ ਹੁੰਦਾ ਹੈ ਜੋ ਬਹੁਤ ਤਾਕਤਵਰ ਹੁੰਦਾ

  • @amrjeetsingh1328
    @amrjeetsingh1328 3 роки тому +12

    ਕਵਾੜ ਕਰਕੇ‌ ਖੂੰਜੇ ਲਾਇਆ ਫੋਰਡ ਇਗਲੈਂਡ ਦਾ ਬਣਿਆ ਤੁਹਾਡੀਆਂ ਵੀਡੀਓ ਦੇਖ ਦੇਖ ਹੁਣ ਠੀਕ ਕਰਵਾਉਣਾ ਪੈਣਾ

  • @sehnalyiasidhu9376
    @sehnalyiasidhu9376 3 роки тому +10

    ਪਿੱਛੇ ਵਾਲਾ ਹਿੱਸਾ ਕਮਜੌਰ ਹੋਣ ਕਾਰਣ ਫੇਲ ਹੋ ਗਿਆ ਸੀ
    ਇੰਜਣ 50 hp ਤੇ ਪਿੱਛਲਾ ਹਿੱਸਾ ਤੇ ਗਿਆਰ 35 hp ਦਾ ਸੀ
    ਪਿੱਛਲਾ ਹਿੱਸਾ ਬਹੁਤ ਜਲਦੀ ਖਰਾਬ ਹੰਦਾ ਸੀ

    • @arinder100
      @arinder100 3 роки тому +2

      Bilkul sahi ji, Perkins engine bahut powerful see

  • @navdeeppanesar9584
    @navdeeppanesar9584 3 роки тому +5

    ਸਾਡੇ ਬਾਪੂ ਜੀ ਹੋਰਾਂ ਨੇ ਵੀ ਰੱਖਿਆ ਇਹ ਇਹਦਾ ਪਿਛਲਾ ਹਿੱਸਾ ਹੌਲਾ ਸੀ ਓਹਦਾ ਹਿੱਸਾ internatonal ਦਾ ਲਵਾਤਾ ਸੀ ਬਹੁਤ ਜੋਰ ਮਾਰਦਾ ਸੀ 👌

  • @JaskaranSingh-fh5ex
    @JaskaranSingh-fh5ex 3 роки тому +3

    1974-75 ਅਸੀਂ ਸੈਂਕੜ ਹੈਂਡ 14500 ਦਾ ਲਿਆ ਸੀ। ਇਨ੍ਹਾਂ ਦੀ ਉਸ ਸਮੇਂ ਨਵੇਂ ਦੀ ਕੀਮਤ ਜਿੰਨੀ ਭਾਈ ਸਾਬ 40000 ਕਹਿ ਰਹੇ ਨੇ ਨਹੀਂ ਇੰਨੀ ਨਹੀਂ ਸੀ।

  • @sureshduhan630
    @sureshduhan630 3 роки тому +1

    Es naye tractor ki kimat 1969me 28500 rs thi mere Pita ji ne naya nikal tha pita ji mujhe bataya karte the ye mene us samay sun1969 me me new nikal waya tha jab tum . 1969 me peda huye the janam huvatha 1981 82 me men. Jab me 12. 13. Sal ka hoga jab mene shok me
    chalana bi sikha tha thora thora jaihind jay bhart

  • @shahisahi7288
    @shahisahi7288 3 роки тому

    ਏ ਤੇ ਕਬਾੜ ਬਣਾ ਕੇ ਰੱਖਿਆ ਇਹਨਾਂ ਨੇ ਵੀਰ ਜੀ ਇਸਕੋਰਟ ਦੇ ਸਾਰੇ ਟਰੈਕਟਰ ਵਧਿਆ ਹੁੰਦੇ ਸਾਡੇ ਕੋਲ ਇਸਕੋਰਟ 355 ਆ 3 ਗੇਅਰ ਵਾਲਾ ਸਾਡੇ ਕੋਲ 87 ਮਾਡਲ ਹਜੇ ਇਕ ਵਾਰੀ ਵੀ ਇੰਜਣ ਨਈ ਹੋਇਆ ਪੂਰਾ ਕੰਮ ਕਰਦਾ ਅਸੀਂ ਕੰਮ ਵੀ ਬੜਾ ਕੀਤਾ ਹੁਣ ਵੀ ਕਰੀ ਦਾ ਰੰਗ ਵੀ ਨਾਲ ਦਾ ਵਧਿਆ ਹਾਲਤ ਚ ਆ ਹੁਣ ਵੀ ਜਿਹੜੇ ਮਰਜੀ ਨਵੇਂ ਟਰੈਕਰਟਰ ਨਾਲ ਵਾਹ ਲੋ.

  • @KingHunter3597
    @KingHunter3597 2 роки тому

    4-ਸਿਲਿੰਡਰ PERKINS ਇੰਜਨ ਟ੍ਰੈਕਟਰ ਕਿੰਨੇ HP ਹੈ ਜੀ ⁉️

  • @rajmeena4114
    @rajmeena4114 3 роки тому +1

    Panjab m bhi h esse aachi candision me

  • @arjansingh2567
    @arjansingh2567 3 роки тому +4

    ਫਗਵਾੜੇ ਵੀ ਇਹ ਦੇ ਨਾਲ ਦਾ ਵਧੀਆ ਹਾਲਤ ਵਿੱਚ ਚੱਲ ਰਿਹਾ W47 JCT mill ਵਾਲਿਆਂ ਕੋਲ ਹੈ

  • @Sandhu_RIS
    @Sandhu_RIS 3 роки тому +1

    We had zetor A25 in 1960 was 9000 INR .. we cultivated 120 acres with one tractor. Since then had McCormic D275 , then IMT Massy, now we have no tractor as we brought down all the farming land in pear orchards. Now we just lease what we want to do .

  • @krishankundu1935
    @krishankundu1935 3 роки тому +1

    kay ya tracter sale ma ha

  • @manjootsingh1730
    @manjootsingh1730 3 роки тому +2

    ਸਾਡੇ ਬੁੜ੍ਹੇ ਤਾਂ ਤੀਜੇ ਦਿਨ ਖਲਾਰੀ ਰੱਖਦੇ ਸੀ ਦੁਖੀ ਹੋ ਕੇ fiat 450 ਲੈ ਆਦਾ 75 ਵਿਚ fiat ਦੇ ਕੇ 98 ਚ਼ ਹੋਲੈਂਡ ਵੀਰ ਟਰੈਕਟਰ ਕੇਹੜੇ ਪਿੰਡ ਵਿੱਚ ਆ ਦੇਖ ਜਾਣ ਮੈਂ ਰੂਦਰਪੁਰ ਜਾਂਦਾ ਰਹਿੰਦਾ

  • @gurindersidhu1625
    @gurindersidhu1625 3 роки тому +3

    Lok o nu benti k je ap di koi kartoot pale nahi ta coment ta marr a na devo

  • @harkiratsingh368
    @harkiratsingh368 2 роки тому

    ਪੰਜਾਬ ਚ ਵੀ ਹੁੰਦੇ ਸੀ ਸਰਕਾਰ ਕੋਲ

  • @laddiatwal6898
    @laddiatwal6898 3 роки тому +3

    Kmauu putt da haal bda bura kita pya yrr. Ehnu repaint kro yrr ta ki ehdi life vdd ske.. Dekhn nu v sohna lagge

  • @sulakhansingh1137
    @sulakhansingh1137 3 роки тому +2

    ਅਸੀ ਵੀ ਲਿਆ ਸੀ 1970 ਵਿੱਚ ਨਵਾਂ 37 Escort.
    Speed ਬਹੁਤ ਥੋੜੀ ਆ ਇਹਨਾਂ ਟਰੈਕਟਰ ਆ ਦੀ । 20500 ਦਾ ਲਿਆਂ ਸੀ ਨਵਾਂ 1993 ਵਿੱਚ 20000 ਦਾ ਵੇਚਿਆ ਸੀ ।

  • @harkiratsingh368
    @harkiratsingh368 2 роки тому

    ਬੇਕਦਰੀ ਕਰਤੀ ਤੁਸੀਂ ਇਸ ਟਰੈਕਟਰ ਦੀ।

  • @charanjeetsingh4153
    @charanjeetsingh4153 3 роки тому +2

    Es naal da Hanumangarh de chistya pind ch h bhout he ashi halt ch h

  • @Ajaysinh__banna_007
    @Ajaysinh__banna_007 3 роки тому +3

    Bhai ji Escort 355 maruti model tractor video banavo ji

  • @parmindersinghdeol7656
    @parmindersinghdeol7656 26 днів тому

    ਏਸ ਦਾ ਸਲੰਸਰ ਬਦਲਿਆ ਹੋਇਆ

  • @RajenderSingh-zx4ht
    @RajenderSingh-zx4ht 3 роки тому +2

    1969 model T 25 humne bhi naya 19000 ka liya tha Russian tha yo bhi itne ka hona us time

  • @gsbamraha1982
    @gsbamraha1982 3 роки тому

    bhaji ek original bullet 1964 modal late sardal gurdyal singh ji workshop wale sitarganj onna de ghar yaa running condition original made in england hor first gora owner c odda ... odi video v jaroor pao ji mera contact number 9837180887 name gurpreet singh

  • @gurindersidhu1625
    @gurindersidhu1625 3 роки тому +3

    Sukhdeep ji very nice escort 47 sidhu farm algon kothi

  • @imranmanshuri5454
    @imranmanshuri5454 3 роки тому

    Escort 47W pokhraera sitamadhi bihar 843326 me bhi hay

  • @rajindersinghsaran9294
    @rajindersinghsaran9294 3 роки тому +2

    Old antique
    Thank you

  • @rnavillage1131
    @rnavillage1131 2 роки тому

    Old tractor trishul and rustam tractor mandi mini dhekhao

  • @rahulsharmavashnolighthous1195
    @rahulsharmavashnolighthous1195 3 роки тому +1

    super

  • @kulveerjatana3201
    @kulveerjatana3201 3 роки тому +2

    Main pehli war dekhya hai veer ji

  • @NisarKhan-cv4py
    @NisarKhan-cv4py 3 роки тому +1

    Very nice old antique tractors Punjab agricultural land and Sikh like tractors love from pathan Pakistan

  • @sazidahamad8866
    @sazidahamad8866 3 роки тому +1

    dist bijnor k dhiverpura me new khda h 20 sal se

  • @cupcakeuy5262
    @cupcakeuy5262 2 роки тому

    Mere pass bhi hain ..escort 47

  • @krishankundu1935
    @krishankundu1935 3 роки тому

    hamara tracter rakhna soke ha

  • @amarjitsingh925
    @amarjitsingh925 2 роки тому

    Baigikibatgi🏁❣️❣️❣️❣️❣️

  • @DaljitformanFordwale
    @DaljitformanFordwale 3 роки тому +3

    ਸੁਖਦੀਪ ਵਾਈ ਜੀ ਬਹੁਤ ਹੀ ਵਧੀਆ 👌👌👌👌👌

    • @manjootsingh1730
      @manjootsingh1730 3 роки тому

      ਫੋਰਮੈਨ ਸਾਹਿਬ 3600-2 ਦੀ ਵੀਡੀਓ ਨੀ ਆਈ ਕੀ ਗੱਲ ਹੋਈ ਸਿਹਤ ਠੀਕ ਆ

    • @DaljitformanFordwale
      @DaljitformanFordwale 3 роки тому

      @@manjootsingh1730 ਸਿਹਤ ਤਾ ਠੀਕ ਹੈ ਪਰ ਮੇਰੇ ਸਾਲੇ ਦੇ ਮੁੰਡੇ ਦੀ ਡੇਠ ਹੋ ਗਈ

    • @manjootsingh1730
      @manjootsingh1730 3 роки тому

      @@DaljitformanFordwaleਬਹੁਤ ਮਾੜਾ ਹੋਇਆ ਫੋਰਮੈਨ ਸਾਹਿਬ ਦੁੱਖ ਦੀ ਗੱਲ ਹੋਈ ਵਾਹਿਗੁਰੂ ਦੀ ਮਰਜ਼ੀ

  • @satnamdhaliwal2515
    @satnamdhaliwal2515 3 роки тому +2

    Nyc y g

  • @arshdeepchatha3688
    @arshdeepchatha3688 3 роки тому +1

    Vidvaan apni aukat commenta ch dhika rhe h

  • @JaggiSingh-lb3xv
    @JaggiSingh-lb3xv Рік тому

    Hf

  • @gurvinderkingra6576
    @gurvinderkingra6576 3 роки тому

    100 ਏਕੜ ਬਨਾਈ ਹੈ ਇਸ ਟਰੈਕਟਰ ਨਾਲ ਇਸ ਲਈ ਅੈਨੀ ਸਭਾਲ ਰॅਖੀ ਹੋਈਅਾ 😄😄😄😄

  • @karanmattutractorsinformat3639
    @karanmattutractorsinformat3639 3 роки тому +1

    Utb a e

  • @gurmeetsinghpannu1944
    @gurmeetsinghpannu1944 3 роки тому +2

    ਬਹੁਤ ਵਧੀਆ ਵੀਰ ਜੀ

  • @ranjitsingh203veer2
    @ranjitsingh203veer2 3 роки тому +2

    Nice 👍

  • @gurjeetsingh3250
    @gurjeetsingh3250 3 роки тому +2

    ਬਹੁਤ ਹੀ ਵਧੀਆ ਜੀ

  • @JasbirSingh-mw1vr
    @JasbirSingh-mw1vr 3 роки тому

    ਇਹ ਟਰੈਕਟਰ ਪਿਛਲੇ ਹਿਸੇ ਦਾ ਨੁਕਸਾਨ ਕਰਦਾ ਸੀ। ਕਿਉਂਕਿ ਇਸਦੀ ਪਾਵਰ ਤਾਂ 45 ਜਾਂ 47 ਸੀ ।ਪਰ ਪਿਛਲਾ ਹਿੱਸਾ ਐਸਕਾਰਟ 37 ਦਾ ਹੋਣ ਕਰਕੇ ਹੀ ਇਹ ਕਮੀ ਸੀ।ਕੰਪਨੀ ਨੇ ਇਸ ਨੂੰ ਬੰਦ ਕਰਕੇ 335 ,330 ਅਤੇ 355 ਮਾਰਕੇ ਜਾਰੀ ਕੀਤੇ। ਪੰਜਾਬ ਵਿੱਚ ਫੋਰਡ ਵੀ ਇਸ ਕੰਪਨੀ ਨੇ ਲਾਂਚ ਕੀਤਾ।

  • @bluepen215
    @bluepen215 3 роки тому +1

    Boht vadia tractor nu simple modify karn jeho jia company ch milda si tractor

  • @sarpanchsahab2173
    @sarpanchsahab2173 3 роки тому

    ਸ੍ਹਾਭ ਕੇ ਰੱਖਿਆ ਤਿਆਰ ਕਰਵਾਉਣ ਗੇ ਸਰਦਾਰ ਸਾਹਬ ਜੀ

  • @Tarnjeetsingh0008
    @Tarnjeetsingh0008 3 роки тому +1

    Saady iddr vi hyga aa

  • @bluepen215
    @bluepen215 3 роки тому +1

    Good sir

  • @sukhpreetbassi3592
    @sukhpreetbassi3592 3 роки тому

    ਸਾਡੇ ਬਜ਼ੁਰਗਾਂ ਨੇ 1976 ਚ ਨਵਾਂ kdvaya c ♥️

  • @kulveerjatana3201
    @kulveerjatana3201 3 роки тому +2

    🙏👍

  • @The_Romi_Studio
    @The_Romi_Studio 3 роки тому

    Kheti da maza UP which he hai. Par MSP Nehi.

  • @jasspawala1619
    @jasspawala1619 3 роки тому +1

    Ik Sade ilake vich v a ehe sem model 👍👍

  • @jaimahadev6264
    @jaimahadev6264 3 роки тому +1

    Saandaar looking

  • @gurindersarpanch7855
    @gurindersarpanch7855 3 роки тому

    Y Hindustan suffer g614 labho

  • @mohanpowar9831
    @mohanpowar9831 3 роки тому

    How much price of 1 akar in this area of India price in punjab 11 or 12 lakh in 2019 but no good price now not worth buying farm land no worth it i wouldn't buy in India I am from UK

  • @no1punjabi983
    @no1punjabi983 3 роки тому

    ਇਸ ਟਰੈਕਟਰ ਦੀ ਕੀਮਤ 22800ਸੀ

  • @moosajatt6837
    @moosajatt6837 3 роки тому

    Dunnya chan tye punch gye tuc 78 ch fasye hoye a apni v koi kad kad lo sariya gorya di dekha jandye katiya video

  • @gurcharansingh2112
    @gurcharansingh2112 3 роки тому

    Yarr Eho jahe Antique Tractor nu Paint v nhi Hoya eh ta Raja Tractor c Apne Time da

  • @sureshduhan630
    @sureshduhan630 3 роки тому

    Ye tractor mene bhi bachpan me chalaya he slkhene ke liye model tha 1969

  • @Sandhu_RIS
    @Sandhu_RIS 3 роки тому

    You need a one tractor with modern technology.,

  • @karanmattutractorsinformat3639
    @karanmattutractorsinformat3639 3 роки тому

    Perkin engine

  • @Tarnjeetsingh0008
    @Tarnjeetsingh0008 3 роки тому

    Sady kol Old Hindustan tractor aa

  • @parmindergill2584
    @parmindergill2584 3 роки тому

    ਵਾਹ ਜੀ ਵਾਹ ਬਹੁਤ ਹੀ ਵਧੀਆ ਇੰਟਰਵਿਊ

  • @radhaykrishnadaryfarm4919
    @radhaykrishnadaryfarm4919 3 роки тому

    Bhai ji modified Kraio esko

  • @manjootsingh1730
    @manjootsingh1730 3 роки тому

    Pind kahra Rudrapur lagay

  • @anantsandhuvlogs5949
    @anantsandhuvlogs5949 3 роки тому

    26000 da asi es tu chota model lia c new 1971 vich

  • @drrandhawa5512
    @drrandhawa5512 3 роки тому

    Generators da Simpson da 4 cylinder engine rekh va phir dekhao vekhra nazara au ...

  • @jagjestsinghjagjestsinghs8967
    @jagjestsinghjagjestsinghs8967 3 роки тому

    Bhai pind kedaa vaa aena da rudrapur laggeee daseooo

  • @lakhwindersandhu5428
    @lakhwindersandhu5428 3 роки тому

    ਬਹੁਤ ਵਧੀਆ ਵੀਰ ਜੀ 🙏

  • @samarveersingh5648
    @samarveersingh5648 3 роки тому

    Y ehnu thik krwao

  • @Aileensehra
    @Aileensehra 3 роки тому

    Nice video bro

  • @gurlalsinghsandhu2135
    @gurlalsinghsandhu2135 3 роки тому +2

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ

  • @davindersidhu9719
    @davindersidhu9719 3 роки тому

    view in 9 minutes

  • @kirshangodara1524
    @kirshangodara1524 3 роки тому

    Bhai Hamare pass tha yah tractor escort 47w Delhi mein Bharthal village dwarka ND 68model price 28000 bada jabardast Tractor tha 40sal chalaya regular 8/10 gao ki hazaro bigha jameen Bhaie va bhuai kra krta kheton mein slow speed road per high speed jabardast engine parkin England ka tha jo masi tractor me aaya karta

  • @sjagdevssandhuvlogs940
    @sjagdevssandhuvlogs940 3 роки тому

    Okji👍👍👍

  • @RahulSharma-rf9cs
    @RahulSharma-rf9cs 3 роки тому

    Bhai g dezal ta kanda he ne

  • @yogameditation6379
    @yogameditation6379 3 роки тому

    Nokar ni kahida kise nu chwla insan sare ik hunde aa sade v driver ne km v krde aa asi nokar ni kehnde