ਚਿੱ'ਟਾ ਵੇਚਣ ਵਾਲੇ ਨੇ ਤਲ'ਵਾਰ ਨਾਲ ਕਰਤਾ ਹਮ'ਲਾ। 3 ਪਿੰਡ ਇਕੱਠੇ ਹੋ ਕੇ ਪਹੁੰਚ ਗਏ ਥਾਣੇ Rampura Phul

Поділитися
Вставка
  • Опубліковано 4 сер 2023
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 277

  • @KuldeepSingh-oz8dl
    @KuldeepSingh-oz8dl 10 місяців тому +100

    ਵੀਰੋ ਆਹ ਤਿੰਨ ਚਾਰ ਚੈਨਲ ਜਾਗਦੀ ਜਮੀਰ ਵਾਲੇ ਨੇ ਸੱਚੀ ਲੋਕਾਂ ਦੀ ਅਵਾਜ਼ ਬਣੇ ਨੇ, ਸਲੂਟ ਵੀਰੋ ਤੁਹਾਨੂੰ,,,,,

  • @user-ci6zp6ud9
    @user-ci6zp6ud9 10 місяців тому +101

    ਉੱਠਣਗੇ ਝੋਟੇ ਪਿੰਡ ਪਿੰਡ
    *ਤਾਂ ਹੀ ਤਾਂ ਬੱਚਣਗੇ ਪੁੱਤ ਗਰੀਬਾਂ ਦੇ*
    ਝੋਟਾ ਬਾਈ ਜ਼ਿੰਦਾਬਾਦ

  • @RajinderSingh-pz8dt
    @RajinderSingh-pz8dt 10 місяців тому +48

    ਹੂਣ ਇਸ ਮਤਲੱਬ ਏ ਮੁੱਖ ਮੰਤਰੀ ਸਾਹਿਬ ਤੂਹਾਡੇ ਆਪ ਵਾਲ਼ੇ ਚਿੱਟਾ ਵੇਚ ਰਹੇ ਹਨ

  • @sadhusinghromana2731
    @sadhusinghromana2731 10 місяців тому +50

    ਇਕੱਠੇ ਹੋਵੋ ਪੰਜਾਬ ਬਚਾਉਣਾ ਹੈ ਤਾ✌✌✌✌🙏🙏🙏🙏💯💯💯💯👏🏼👏🏼👏🏼🇮🇳🇮🇳🇮🇳🇮🇳

  • @pindersandhu8008
    @pindersandhu8008 10 місяців тому +60

    ਪੁਲਿਸ ਵਾਲੇ ਇੰਨੇ ਵੀ ਮਾੜੇ ਹੋਣ ਗਏ ਕਦੇ ਸੋਚਿਆ ਹੀ ਨਹੀਂ ਸੀ

    • @parmindersingh8633
      @parmindersingh8633 10 місяців тому

      Samjh nhi aundi ki police wale smaaj to bahar rehnde ne j tu c aj nashe nu na rokoge ta eh nasha tuhadi agli pidee nu khatam kar dewega.

  • @bhagsingh9639
    @bhagsingh9639 10 місяців тому +72

    ਲੋਕਾਂ ਨੇ ਅੰਗਰੇਜ ਭਜਾ ਤੇ ਸਰਕਾਰਾਂ ਬਦਲਤੀਆ ਤਸਕਰ ਕੀ ਚੀਜ਼ ਨੇ ਇਕੱਠੇ ਹੋਕੇ ਲੜੋ ਜਿੱਤ ਯਕੀਨੀ ਹੋਵੇਗੀ।

  • @prabhjotkhalsa5318
    @prabhjotkhalsa5318 10 місяців тому +107

    ਇਕੱਠੇ ਹੋਵੋਂ ਪੰਜਾਬੀਓ ਅਗਰ ਪੰਜਾਬ ਬਚਾਉਣਾ ਹੈ ਤੇ 🙏

  • @heerakhokhar76
    @heerakhokhar76 10 місяців тому +18

    ਵੀਰੋ ਪੰਜਾਬ ਪੁਲਿਸ ਤਾ ਆਪ ਰਲ਼ਈ ਹੈ।

  • @gurpal.sandhu
    @gurpal.sandhu 10 місяців тому +12

    ਸਰਕਾਰਾਂ ਹੀ ਵਿਕਉਂਦੀਆਂ ਨੇ ਚਿੱਟਾ ਤਾਹੀਂ ਤਾਂ ਸ਼ਰੇਆਮ ਵਿਕਦਾ

  • @AvtarSingh-pw7fv
    @AvtarSingh-pw7fv 10 місяців тому +55

    ਕੀ ਪੰਜਾਬ ਵਿੱਚ ਪੰਜਾਬ ਵਿੱਚ ਪੰਜਾਬੀਆਂ ਦਾ ਦਰਦ ਦਿਖਾਉਣ ਲਈ ਸਿਰਫ ਚਾਰ ਪੰਜ ਕੁ ਚੈਨਲਾਂ ਦਾ ਹੀ ਫ਼ਰਜ਼ ਬਣਦਾ ਹੈ ਹੋਰ ਬਾਕੀ ਕਿੱਥੇ ਮਰ ਗਏ ਤੇ ਕਿਉਂ ਉਨਾਂ ਦਾ ਖੂਨ ਚਿੱਟਾ ਹੋ ਗਿਆ

    • @kisankaur4459
      @kisankaur4459 10 місяців тому

      Hor Channel pani Vich dub ke Mar ge, Sare Mar Ge

  • @SukhwinderSingh-wq5ip
    @SukhwinderSingh-wq5ip 10 місяців тому +15

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gulbagsinghsidhu4759
    @gulbagsinghsidhu4759 10 місяців тому +45

    ਵਾਹਿਗੁਰੂ ਜੀ ਪੰਜਾਬ ਦੇ ਬੱਚਿਆਂ ਨੂੰ ਨਸ਼ਾ ਤੋਂ ਬਚੋ ਜੀ 🙏

  • @dalvirsingh900
    @dalvirsingh900 10 місяців тому +8

    ਮਜਿਠੀਏ ਦੇ ਖਿਲਾਫ ਪੁਰਾ app party ਦਾ ਟੱਬਰ ਬੋਲਦਾ ਸੀ ਪਰ ਹੁਣ ਮਾਨ ਸਹਿਬ ਸੱਚੀ ਦਿਲ ਤੋ ਉਤਰ ਗਏ

  • @inderjeetsinghgrewal6979
    @inderjeetsinghgrewal6979 10 місяців тому +11

    ਭੰਡ ਤੇ ਭੇਡਾਂ ਦਾ ਰੰਗਲਾ ਪੰਜਾਬ ਇਹ ਹੈ

  • @dansinghmannmann3456
    @dansinghmannmann3456 10 місяців тому +34

    ਪਤਰਕਾਰ ਜਿੰਦਾਬਾਦ ਸੂਰਮਾ ਪਤਰਕਾਰ

  • @harcharansingh1737
    @harcharansingh1737 10 місяців тому +17

    ਬਾਈ ਜੀ ਚਿੱਟਾ ਖਾਣ ਵਾਲੇ 60% ਨੌਜਵਾਨ ਹਨ ਰੋਕਣ ਵਾਲੇ 5% ਵੀ ਨਹੀਂ ਹੋ ਸਕਦੇ
    ਜੇਕਰ ਵਾਕਿਆ ਹੀ ਨਸ਼ਾ ਬੰਦ ਕਰਨਾ ਤਾਂ ਖਸਖਸ ਦੀ ਖੇਤੀ ਕਰਾਓ

  • @jaswinderjaswinder9101
    @jaswinderjaswinder9101 10 місяців тому +7

    Patarkar veer ji da bhut bhut Dhanwad ji 🙏🏼 ❤

  • @RanjeetSingh-dx4fs
    @RanjeetSingh-dx4fs 10 місяців тому +17

    ਸਾਰੇ ਪੰਜਾਬ ਵਿੱਚ ਚਿੱਟਾ ਪੁਲਿਸ ਦੇ ਸਹਿ ਤੇ ਵਿਕ ਰਿਹਾ

  • @jugveersingh4162
    @jugveersingh4162 10 місяців тому +38

    ਪਾਲੋ ਵੋਟਾਂ ਆਮ ਆਦਮੀ ਪਾਰਟੀ ਨੂੰ

  • @malkeetpannu1447
    @malkeetpannu1447 10 місяців тому +3

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਜੀ ਪੂਰਾ ਸਹਿਯੋਗ ਦੇਵੋ ਤੁਹਾਡੇ ਤੋਂ ਬਿਨਾਂ ਅਸੀਂ ਇਹ ਲੜਾਈ ਨਹੀਂ ਜਿੱਤ ਸਕਦੇ

  • @dansinghmannmann3456
    @dansinghmannmann3456 10 місяців тому +9

    ਪੁੱਤਰਾ ਸਮਾਜ ਤਾਂ ਉੱਠ ਖੜਾ ਤਾਂ ਹੀ ਪੁੱਤਰਾ ਬਨਮੇ ਐਮ ਐਲ ਏ ਬਣਾ ਤੇ ਹੋਰ ਸਮਾਜ ਕਿ ਕਰੇ ਪੁੱਤਰਾ

  • @gurjit6736
    @gurjit6736 10 місяців тому +25

    ਚਿੱਟੇ ਨੂੰ ਵੇਚਣ ਵਾਲਿਆਂ ਨੂੰ ਖੁੱਲੀ ਸਪੋਟ ਪੁਲਸ ਦੇ ਰਹੀ ਹੈ ਹਫਤਾਵਾਰੀ ਲੈਂਦੇ ਨੇ ਖੁਲ ਕੇ ਕਿਉਂਕਿ ਆਪਣੀ ਕੇਦਰ ਸਰਕਾਰ ਆਪਣੇ CM ਨੂੰ ਹੋਰ ਸਲਾਹ ਦੇ ਰਹੀ ਹੈ ਠੇਕੇ ਸਰਕਾਰ ਦੇ ਨਸ਼ੇ ਵਾਲੀਆਂ ਕਹਿਕੇ ਵੇਚ ਰਹੀ ਹੈ ਪੁਰਾਣੇ ਸਮਿਆਂ ਤੋਂ ਹੁਣ ਚਿੱਟਾ ਵੇਚਣਾ ਸੁਪਨਾ ਲੈ ਰਹੀ ਹੈ ਕਨੂੰਨ ਵਿਚ ਚਿੱਟੇ ਨੂੰ ਵੇਚਣ ਲਈ ਬਹੁਤ ਹੀ ਘੱਟ ਸਜ਼ਾ ਹੈ ਪਤਾ ਆਪ ਹੀ ਕਰਲੋ ਪੁਰਾਣੇ ਸਮੇਂ ਤੋਂ ਕੇਂਦਰ ਸਰਕਾਰ ਪੰਜਾਬ ਨੂੰ ਡੋਬਣ ਲਈ ਸਲਾਹਕਾਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਖੁਸਰੋ ਦਲ

    • @punjaab1001
      @punjaab1001 10 місяців тому +1

      ਪਿੰਡ ਕਿਹੜਾ

  • @user-ci6zp6ud9
    @user-ci6zp6ud9 10 місяців тому +16

    ਗੈਰਤਮੰਦ ਲੋਕਾਂ ਦਾ ਨਹੀਂ ਜ਼ਾਲਿਮ ਦਾ ਜ਼ਮਾਨਾ ਹੈ
    *ਇਹਨਾਂ ਬਸਤੀ ਵੀ ਜਲਾਣੀ ਹੈ, ਮਾਤਮ ਵੀ ਮਨਾਉਣਾ ਹੈ*

    • @balvirsingh5810
      @balvirsingh5810 10 місяців тому +4

      😂 ਪੁਲਿਸ ਦੀ ਨਾ ਝਾਕ ਕਰੋ ਨਾ ਝਾੜੂ ਪਾਰਟੀ ਦੀ ਝਾਕ ਕਰੋ ਆਪਣੀ ਰਾਖੀ ਆਪ ਕਰੋ

    • @balvirsingh5810
      @balvirsingh5810 10 місяців тому +5

      😂ਬੱਸ ਸਾਰੇ ਇਕੱਠੇ ਰਹੋ ਕੋਈ ਤੁਹਾਡੇ ਅੱਗੇ ਅੜ ਨਹੀ ਸਕਦਾ

  • @baldevsingh8255
    @baldevsingh8255 10 місяців тому +8

    ਬਾਈ ਜੀ ਆਮ ਆਦਮੀ ਪਾਰਟੀ ਨੂੰ ਅਤੇ ਇਹਨਾਂ ਦੇ ਵਰਕਰਾਂ ਨੂੰ ਅਤੇ ਪੰਜਾਬ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਕਿ ਪੰਜਾਬ ਵਿੱਚ ਚਿੱਟਾ ਜਾਂ ਕੋਈ ਹੋਰ ਨਸ਼ਾ ਵਿਕਦਾ ਹੈ।

  • @harcharansingh1737
    @harcharansingh1737 10 місяців тому +7

    ਬਾਈ ਜੀ ਕੁਝ ਵੀ ਕਰਲੋ ਜਿੰਨਾ ਚਿਰ ਪੰਜਾਬ ਵਿਚ ਖਸਖਸ ਦੀ ਖੇਤੀ ਨਹੀਂ ਹੁੰਦੀ ਉਨ੍ਹਾਂ ਚਿਰ ਪੰਜਾਬ ਵਿਚ ਚਿੱਟਾ ਬੰਦ ਨਹੀਂ ਹੋ ਸਕਦਾ ਜੇਕਰ ਇਸ ਤਰ੍ਹਾਂ ਧਕੇ ਨਾਲ ਬੰਦ ਕਰਵਾਉਣਗੇ ਤਾਂ ਮਰਨ ਮਰਾਉਣ ਤੋਂ ਇਲਾਵਾ ਕੁਝ ਨਹੀਂ ਹੋ ਣਾ ਸਗੋਂ ਨਸ਼ੇ ਵਲੋਂ ਬਹੁਤ ਨੌਜਵਾਨ ਮਰ ਸਕਦੇ ਹਨ

  • @dansinghmannmann3456
    @dansinghmannmann3456 10 місяців тому +13

    ਫੜਨੇ ਕੇਨੇ ਕ਼ ਔਖੇ ਹੈ ਜਿਹੜਾ ਬਚਾ ਨਸਾ ਕਰਦਾ ਉਸ ਤੋਂ ਪੁੱਸੋ ਕਿਸ ਤੋਂ ਲਿਆ ਅੱਗੇ ਅੱਗੇ ਪਤਾ ਚਲ ਜਾਵੇਗਾ ਪ੍ਰਾਪਰਟੀ ਜੋਤ ਕਰੋ ਨਸਾ ਖਤਮ ਹੋ ਜਾਵੇਗਾ

  • @JasbirSingh-mw1vr
    @JasbirSingh-mw1vr 10 місяців тому +16

    ਕਮੇਟੀਆਂ ਵਾਲੇ ਵੀਰ ਕੁੱਝ ਗਲਾਂ ਵਲ ਧਿਆਨ ਦੇਣ ਜਿਵੇਂ ਕਿ ਇਕ ਦੂਜੇ ਪਿੰਡ ਦੀ ਕਮੇਟੀ ਦਾ ਸਹਿਯੋਗ ਕਰਨ। ਖਾਸ ਕਰ ਥਾਣੇ ਅਗੇ ਇਕੱਠ ਕਰਨਾ ਹੋਵੇ। ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਦੂਜੇ ਪਿੰਡਾਂ ਦੀਆਂ ਕਮੇਟੀਆਂ ਨੂੰ ਦਸਣਾ। ਤੀਜਾ ਅਤੇ ਜਰੂਰੀ ਕਾਰਜ ਹੈ ਕਿ ਕਿਸੇ ਬਾਹਰਲੇ ਵਿਅਕਤੀ ਨੂੰ ਪਿੰਡ ਵਿੱਚ ਜਗਾ ਦੇਣ ਤੋਂ ਪਹਿਲਾਂ ਉਸ ਨਾਲ ਅਜਿਹੇ ਕੰਮ ਨਾ ਕਰਨ ਬਾਰੇ ਗਲ ਕੀਤੀ ਜਾਵੇ

  • @kuldeepthind7996
    @kuldeepthind7996 10 місяців тому +12

    ਇਸ ਸਮੱਸਿਆ ਦਾ ਇਕ ਹੋਰ ਵੀ ਪਖ ਹੈ।ਸਿੱਖਿਆ ਕਿਸੇ ਸਮਾਜ ਨੂੰ ਸੇਧ ਦੇਣ ਲਈ ਇਕ ਜਬਰਦਸਤ ਸਾਧਨ ਹੈ।ਪਿਛਲੀਆਂ ਸਰਕਾਰਾਂ ਦੇ ਸਮੇਂ ਸਿੱਖਿਆ ਦਾ ਘਾਣ ਵੀ ਨਸ਼ੇ ਲਈ ਜਿੰਮੇਵਾਰ ਹੈ। ਸਰਕਾਰੀ ਸਿੱਖਿਆ ਅਤੇ ਅਧਿਆਪਕ ਵੀ ਜਿੰਮੇਵਾਰ।

  • @SukhdevSingh-xo1dg
    @SukhdevSingh-xo1dg 10 місяців тому +4

    ਸੋਹੀਆਂ ਕਲਾ ਸੰਗਰੂਰ ਚ ਰਾਤ ਨੂੰ ਚੋਰ ਫੜ੍ਹ ਕੇ ਕੁਟ ਤੇ ਪੁਲਿਸ ਚੋਰ ਨੂੰ ਸੱਦ ਪਿੰਡ ਦੇ ਲੋਕਾ ਤੇ ਪਰਚਾ ਪਾ ਰਹੀ ਆ ਆਮ ਪਾਰਟੀ ਚੋਰਾ ਦੀ ਮਦਦ ਕਰ ਰਹੀ ਆ ਸਰੇਆਮ ਵੀਰੋ ਸਾਡੀ ਮਦਦ ਕਰੋ

  • @premkhalsa4660
    @premkhalsa4660 10 місяців тому +4

    ਪੁਲਿਸ ਕਾਰਵਾਈ ਕਿਵੇਂ ਕਰੇ ਚਿੱਟਾ ਤਾਂ ਸਰਕਾਰੀ ਸ਼ਹਿ ਤੇ ਵਿਕਦੈ

  • @Vijaykumar.920
    @Vijaykumar.920 10 місяців тому +17

    ਸ਼ਾਵਾਸ਼ੇ ਹੈ ਇਨ੍ਹਾਂ ਨੌਜਵਾਨਾਂ ਦੇ ਜੋ ਆਪਣੀ ਜਾਨ ਤਲੀ ਤੇ ਰੱਖ ਕੇ ਨਸ਼ੇ ਤੇ ਕਾਬੂ ਪਾਉਂਦੇ ਹਨ ਲੋਕਲ ਪੁਲਿਸ ਮਦਦ ਨਹੀਂ ਕਰਦੀ

  • @user-ci6zp6ud9
    @user-ci6zp6ud9 10 місяців тому +28

    ਝੂਠੋ ਨੇ ਝੂਠੋ ਸੇ ਕਹਾ ਹੈ ਸੱਚ ਬੋਲੋ
    *ਸਰਕਾਰੀ ਐਲਾਨ ਹੂਆ ਹੈ ਸੱਚ ਬੋਲੋ*

  • @RajinderSingh-pz8dt
    @RajinderSingh-pz8dt 10 місяців тому +22

    ਗਾਲਾਂ ਤਾ ਕੰਡਦੇ ਨੇ ਪੂਲਿਸ ਪੈਸੇ ਲੈਦੀ ਹੈ ਇਹਨਾਂ ਨੂੰ ਸਜ਼ਾ ਰੱਬ ਜ਼ਰੂਰ ਦਿੰਦਾ ਪਰ ਇਹ ਸਮਝਦੇ ਨਹੀ

  • @GurlalSingh-bn8xz
    @GurlalSingh-bn8xz 10 місяців тому +8

    Waheguru ji🙏🙏🙏🙏🙏

  • @daljeetsingh7552
    @daljeetsingh7552 10 місяців тому +8

    ਅਾਪ ਖਤਮ।

  • @RajinderSingh-pz8dt
    @RajinderSingh-pz8dt 10 місяців тому +7

    ਤੂਸੀ ਕੰਡੇ ਆਪ ਬੀਜੇ ਨੇ ਕਿਉ ਤੂਸੀ ਥਾ ਦਿੱਤਾਂ ਸਾਰਾ ਪਿੰਡ ਇਕੱਠੇ ਹੋ ਕਿ ਛੱਤਰ ਫੈਰੋ ਐਮ ਐਲ ਏ ਦਾ ਘਰ ਘੇਰੋ

    • @sakinderkaur846
      @sakinderkaur846 10 місяців тому

      Hanji bilkil sahi keha .Hun elction hn ena nal bjp wali honi chahida .pind wadn hi Na deo

  • @mera.raj.
    @mera.raj. 10 місяців тому +5

    ਇਕੱਠੇ ਹੋਕੇ

  • @jaswinderjaswinder9101
    @jaswinderjaswinder9101 10 місяців тому +3

    Ehna sare veera da bhut bhut Dhanwad ji jina ne committee bnai 🙏🏼❤

  • @swarnjeetkaurmattu1315
    @swarnjeetkaurmattu1315 10 місяців тому +10

    ਚਿੱਟਾ ਵੇਚਣ ਵਾਲੇ ਨੂੰ ਗੋਲੀ ਮਾਰ‌‌ਨੀ ਚਾਹੀਦੀ ‌‌ ਏਨਾ ਲੋਕਾਂ ਨੇ ਲੱਖਾਂ ਲੋਕ ਮਾਰ ਤੇ ‌ ਸਾਰੇ ਪੰਜਾਬ ਤੋਂ ਚਿੱਟੇ ਵਾਲੇ ਸੂਤ ਨਹੀਂ ਆਉਂਦੇ ਕਮਾਲ ਗੱਲ ਆ

  • @jugrajsingh8304
    @jugrajsingh8304 10 місяців тому +4

    MLA ਤੇ ਪੁਲੀਸ ਹੀ ਨਸ਼ਾ ਵਿਕਾ ਰਹੇ ਹਨ😂😂😂😂😂😂😂😂😂😂😂😂😂

  • @punjaab1001
    @punjaab1001 10 місяців тому +3

    ਪਿੰਡ ਕਿਹੜਾ,ਇਹ ਤਾਂ ਦੱਸ ਦਿਓ

  • @deepchand6605
    @deepchand6605 9 місяців тому

    ਵੀਰੋ ਤੁਹਾਡੀ ਜਿਤ ਹੋਵੇਂਗੀ। ਸਾਰੇ ਇਕੱਠੇ ਹੋਕੇ ਰਹੋ। ਨਸ਼ਾ ਵੇਚਨ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ।

  • @punjabisong2713
    @punjabisong2713 10 місяців тому +1

    ਕੋਈ ਨਾ ਬਾਂਹ ਕਿਨਾ ਟਾਇਮ । ਬੱਕਰੇ ਦੀ ਮਾਂ ਖ਼ੈਰ ਮਨਾਵੇ ਗੀ ‌ਲੋਕ ਤੁਹਾਡੇ ਨਾਲ ਨੇ ।ਇਹ ਸਰਕਾਰ ਤੇ ਕੋਈ ੳਮੀਦ ਨਹੀਂ ।ਆਮ ਜਨਤਾ ਜਿਦਾਬਾਦ

  • @AmandeepSingh-zx2ij
    @AmandeepSingh-zx2ij 10 місяців тому +1

    ਜੇ ਇਕੱਠੇ ਹੋ ਜਾਈਏ ਤਾਂ ਕਿਸੇ ਦੀ ਪਾਵਰ ਨਹੀਂ ਕੋਈ ਝਾਕ ਜਾਵੇ ਇਕੱਲੇ ਇਕੱਲੇ ਜਾਓ ਗੇ ਤਾਂ ਸੱਟ ਫੇਟ ਖਾਓ ਗੇ ਵਾਹਿਗੁਰੂ ਜੀ ਰੱਬ ਰਾਖਾ ਜੀ

  • @amarjitbrar6938
    @amarjitbrar6938 10 місяців тому +1

    ਸਰਕਾਰ ਨਾਲ ਰਲੀ ਹੈ। ਇਕੱਠੇ ਹੋ ਜਾਓ ਪੰਜਾਬੀਓ ਜੇ ਆਪਣੇ ਬੱਚੇ ਬਚਾਉਣੇ ਹੈ।

  • @SatnamSingh-us8hh
    @SatnamSingh-us8hh 10 місяців тому +9

    ਆਮ ਆਦਮੀ ਪਾਰਟੀ ਹੀ ਨੱਸਾ ਵੇਚ ਰਹੀ

  • @user-qt1fk5kt1n
    @user-qt1fk5kt1n 10 місяців тому +3

    ਹਾ ਬਾਈ ਸਾਡੇ ਪਿੰਡ ਵੀ ਇਹ ਕੁਝ ਕਰਦਾ

  • @JaspalSingh-wh1xm
    @JaspalSingh-wh1xm 10 місяців тому +2

    ਕੋਠੀ ਵਿੱਚ 😂😂😂😂 ਅੱਛਾ ਜੀ 😮

  • @kulsidhu9869
    @kulsidhu9869 10 місяців тому +2

    Good 👍 veer ji

  • @thehunterking8711
    @thehunterking8711 10 місяців тому +2

    ਪੁਲਿਸ ਕੁੱਝ ਨਹੀਂ ਕਰਦੀ
    ਸਾਡੇ ਲੋਕਾਂ ਨੂੰ ਖੁਦ ਹੀ ਉਪਰਾਲੇ ਕਰਨੇ ਪੈਣਗੇ

  • @lakhvirkaur3258
    @lakhvirkaur3258 9 місяців тому

    ਵਾਹਿਗੁਰੂ ਜੀ ਬਹੁਤ ਬੁਰਾ ਹਾਲ ਆ ਚਿਟੇ ਨਾਲ ਭੈਣਾ ਦੇ ਭਰਾਵਾ ਦਾ ਬਾਈ ਬਚਾ ਲੋ ਜੇ ਬਚਾ ਹੁੰਦਾ ਆਉਣ ਵਾਲੀ ਜਵਾਨੀ ਨੂੰ 😔👏

  • @boota4341
    @boota4341 Місяць тому

    ਬਾਈ ਜੀ ਇਹ ਸਭ ਸਰਕਾਰ ਈ ਕਰਵਾਉਂਦੀ ਏ ਪਿੰਡ ਵਾਲੇ ਕੀ ਕਰਨਗੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੂੰ ਇਸ ਵਿੱਚ ਆ ਕੇ ਸੇਵਾ ਕਰਨੀ ਚਾਹੀਦੀ ਏ ਧੰਨਵਾਦ ਜੀ

  • @Sonu-eb8qf
    @Sonu-eb8qf 10 місяців тому +2

    ਤੁਸੀ ਇਕੱਠੇ ਹੋ ਕੇ ਰਹੋ ਇਕੱਲੇ ਔਖਾ ਸਾਡੇ ਿਪੰਡ ਦੇ ਲੋਕ ਨਸ਼ੇ ਵਾਲੇ ਦਾ ਪੂਰਾ ਸਾਥ ਦਿੰਦੇ ਭਾਵੇ ਨਸ਼ੇ ਨਾਲ ਘਰ ਖਰਾਬ ਹੋਏ ਹੋਣ

  • @khushdeep7172
    @khushdeep7172 10 місяців тому +3

    ਕਿਹੜਾ ਪਿੰਡ ਆਂ ਬਾਈ

  • @sarbjitsinghsidhu5141
    @sarbjitsinghsidhu5141 10 місяців тому +2

    Good job ✌

  • @5911fanmoosajattde
    @5911fanmoosajattde 10 місяців тому +3

    Keep it up veer

  • @harjitsingh-iw6ob
    @harjitsingh-iw6ob 10 місяців тому +4

    Very very good veeryeo

  • @roshansharma8079
    @roshansharma8079 10 місяців тому +1

    ਜਾਗਦੀ ਜਮੀਰ ਵਾਲੇ ਮੀਡੀਆ ਕਰਮੀ ਵਿਰਲੇ ਹੀ ਨੇ ਬਾਕੀ ਵੀ ਆਪਣੀ ਜਮੀਰ ਨੂੰ ਹਲੂਣਾ ਦੇਣ ਪੰਜਾਬ ਵਾਸੀਉ ਜਾਗੋ ਪੰਜਾਬ ਨੂੰ ਬਚਾਉਣ ਲਈ ਇਕਠੇ ਹੋ ਕੇ ਅਗੇ ਆਉ ਨਹੀਂ ਬਹੁਤ ਪਛਤਾਵਾ ਹੋਵੇਗਾ ਵਾਹਿਗੁਰੂ ਜੀ

  • @ManjinderSingh-ze1dq
    @ManjinderSingh-ze1dq 10 місяців тому +1

    ਸਾਰੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਮੇਟੀਆਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਕਿ ਜਦੋਂ ਵੀ ਕੋਈ ਚਿੱਟੇ ਦਾ ਵਪਾਰੀ ਧਮਕੀਆਂ ਦੇਣ ਤਾਂ ਸਬੂਤ ਇਕੱਠੇ ਕਰ ਕੇ ਪਿੰਡ ਪੱਧਰ ਤੇ ਗਿੱਦੜ ਕੁੱਟ ਕਰਕੇ ਥਾਣੇ ਫੜਾਉਣਾ ਚਾਹੀਦਾ ਹੈ।

  • @user-kt4om7zf4y
    @user-kt4om7zf4y 10 місяців тому

    ਵਾਹਿਗੁਰੂ ਵਾਹਿਗੁਰੂ ਕੀ ਬਣੀ ਦੁਨੀਆਂ ਦ

  • @verkapargatsingh8421
    @verkapargatsingh8421 10 місяців тому +3

    Good patarkaar👍👍👍

  • @kamaljeetgill8402
    @kamaljeetgill8402 10 місяців тому +1

    Good job Jass bai 👍🏼

  • @user-wu2yn4oc5u
    @user-wu2yn4oc5u 10 місяців тому +1

    koi nahi 22 ji Sare ikathe raho kal ohna di cc ajj tuhadi aw sariya di ❤❤❤❤❤❤❤❤❤❤

  • @jjimmy9763
    @jjimmy9763 10 місяців тому +3

    CM Sahib agar Police nu control nahi kar sakda Anti Drug walea nu Hathiar deve.

  • @gurmailsinghsidhu7022
    @gurmailsinghsidhu7022 10 місяців тому +4

    Mann saab a Ke ho reha

  • @rajinderpunia8353
    @rajinderpunia8353 Місяць тому

    ਵੀਰੋ ਜੇ ਪੰਜਾਬ ਦੀ ਨੋਜਵਾਨੀ ਨੂੰ ਬੰਚੋਉਣਾ ਹੈ ਤਾ ਵੋਟਾ ਚੰਗਿਆ ਬੰਦਿਆ ਨੂੰ ਪਾਉ ਜਿਵੇ ਸਿਮਰਨਜੀਤ ਸਿੰਘ ਮਾਨ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਲੱਖਾ ਸਿੱਧਾਣਾ ਪੱਕਾ ਹੱਲ ਪੰਜਾਬ ਦਾ ਪੰਜਾਬ ਦੀ ਅੱਜਾਦੀ ਹੈ ਰੈਫਰੈਡਮ ਦੀਆ ਵੋਟਾ ਜਰੂਰ ਪਾਉ ਅੱਜਾਦੀ ਤੋ ਬਿੰਨਾ ਪੰਜਾਬ ਦੇ ਹਲਾਤ
    ਚੀ

  • @jjimmy9763
    @jjimmy9763 10 місяців тому +2

    Jhota Lehar Zindabad

  • @surindernijjar7024
    @surindernijjar7024 10 місяців тому +10

    You are doing brilliant job ❤

    • @user-rj1jg6zj5u
      @user-rj1jg6zj5u 8 місяців тому

      Veer ji Punjabi ch comment kraya kro tuhada bhut bhut dhanwad ji ❤🙏

  • @princeking8727
    @princeking8727 10 місяців тому +2

    Rab raakha mere punjaab da

  • @kumarjind8124
    @kumarjind8124 10 місяців тому +1

    ਭਾਈ ਸਾਹਿਬ ਪੁਲਸ ਨੇ ਕੁਸ਼ ਨਹੀਂ ਕਰਨਾ , ਜੇੜਾ ਵੀ ਚਿੱਟੇ ਵਾਲਾ ਫਾੜ ਹੋਵੇ, ਸਾਰੇ ਕਠੇ ਹੋ ਕੇ ਲਤਾ ਵਢ ਦੇਵੋ । ਫੇਰ ਗਲ਼ ਬਣੂ।

  • @Gurmeetkaurarhi-jq2pm
    @Gurmeetkaurarhi-jq2pm 10 місяців тому +2

    Punjabio tusi jo ikath kar rahe ho bhut vadhia hai sareaho ke he mudea te amal karo ge ta hi koi hal ho sakda hai

  • @lachmansingh3126
    @lachmansingh3126 10 місяців тому +5

    Hello son you are right your things very much waheguru g shame of police and c m maan

  • @lakhvirkaur3258
    @lakhvirkaur3258 9 місяців тому

    ਬਾਈ ਲਹਿਰੇ ਵੀ ਜਾਉ ਬਹੁਤ ਬੁਰਾ ਹਾਲ ਆ ਉਸ ਪਿੰਡ ਦਾ ਵੀ ਚਿਟੇ ਨਾਲ ਕੋਈ ਕਮੇਟੀ ਨੀ ਬਣੀ ਬਾਈ ਉਥੇ ਕੋਈ ਕੁੱਝ ਨੀ ਲਹਿਰੇ ਮਹੁੱਬਤ ਵੀ ਬਹੁਤ ਮੁੰਡੇ ਇਸ ਚਿੱਟੇ ਚ ਡੁੱਬੇ ਆ ਬਾਈ ਪੱਤਰਕਾਰ ਜੀ ਜਾਉ ਉੱਥੇ ਵੀ 👏👏

  • @jagjeetsingh9613
    @jagjeetsingh9613 10 місяців тому +2

    ਕਿਸੇ ਵੀ ਪਾਰਟੀ ਦੇ ਹੋਨ ਚਿਟੇ ਵਾਲੇ ਫੜਕੇ ਅੰਦਰ ਕਰੋ

  • @beantsingh8325
    @beantsingh8325 10 місяців тому +2

    ਹੇਰਪਪਾੳ ਵੱਟਾ ਝਾੜੂ ਨੁੰ 24ਵਿਚ ਵੀਪਾੲਇੳਫੇਰ ਥੇੜੀ ਅਕਲ ਭਗਤਾ ਨੂੰ ਸਾਇਦ ਆ ਜਾਵੇ?

    • @malkitsinghgrewal3067
      @malkitsinghgrewal3067 10 місяців тому

      ਚਿੱਟਾ ਵਿਕਣਾ ਗਲਤ ਹੈ ਪਰ ਕੀ ਇਹ ਇਸ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਵੋਟਾ ਤਾਆਪਾ ਪਹਿਲਾਂ ਵੀ ਹੋਰ ਸਰਕਾਰਾਂ ਨੂੰ ਪਾਈਆ ਨੇ ਪ

  • @Punjabgovermentexam
    @Punjabgovermentexam 10 місяців тому +8

    Mere pind ch ajj fr ek munde di chitte nal death ho gyi😢

    • @navjotsinghjosan7892
      @navjotsinghjosan7892 10 місяців тому

      Bhut madi gal hoi g bhut dukh laga g tuda comment dak ka waheguru ji kirpa karo sab ta g

  • @user-qb6eo8gb3y
    @user-qb6eo8gb3y 10 місяців тому

    Punjab Zindabaad ❤❤

  • @BaljeetKaur-uz6eq
    @BaljeetKaur-uz6eq 10 місяців тому +2

    Pind valeyo meri gal suno te tusi v Talwara rkho te chitte valeya nu vadd Deyo

  • @RanvirSingh-zu3qg
    @RanvirSingh-zu3qg 10 місяців тому +3

    Tash de pattian vich hukam da jakka matlab ekka sabh te bharu hunda hai ekka hi jit dwa sakda

  • @sukhwindersingh1349
    @sukhwindersingh1349 10 місяців тому +1

    ਵੀਰ ਇਸ ਕੰਮ ਲਈ ਆਮ ਘਰਾਂ ਦੇ ਜਿਤਾਏ ਸੀ । ਇਨ੍ਹਾਂ ਭੁੱਖੇ ਨੰਗਿਆ ਨੇ ਤਾਂ ਚੋਰਾ ਨਸ਼ਾ ਤਸਕਰਾਂ ਤੇ ਲੁੱਟਿਰਆ ਨਾਲ ਰਲ ਕੇ ਪੰਜਾਬ ਨੂੰ ਲੁੱਟਣਾ ਸੁਰੂ ਕਰ ਦਿੱਤਾ

  • @preetdhaliwal6395
    @preetdhaliwal6395 10 місяців тому

    Waheguru ji

  • @KulwantSingh-qj4hn
    @KulwantSingh-qj4hn 10 місяців тому +4

    Glad to know the peoples of Punjab are getting strict,against bloody drugs sellers,as the govt and police totally failed.

  • @prabhjitsinghbal1090
    @prabhjitsinghbal1090 10 місяців тому +1

    ਜੇਕਰ ਕੋਈ ਲੀਡਰ ਚਿੱਟੇ ਦਾ ਦੋਸ਼ੀ ਆ ਤਾਂ ਆਮ ਆਦਮੀ ਨਾਲੋ ਆਮ ਆਦਮੀ ਪਾਰਟੀ ਦਾ ਨਿਕਲਦਾ ਤਾਂ ਉਹਦਾ ਸਮਾਜਿਕ ਬਾਈਕਾਟ ਕਰ ਦਿਓ ਪਰ ਬਲਕਾਰ ਸਿੱਧੂ MLA 117 ਵਿਚੋਂ ਚੰਗਾ ਕੰਮ ਕਰ ਰਿਹਾ ਚਿੱਟੇ ਦੇ ਮਾਮਲੇ ਚ ਅੱਖਰ ਵਾਲੇ ਨੇ ਵੀ ਕਿਹਾ ਸੀ ਬਲਕਾਰ ਸਿੱਧੂ ਚੰਗਾ ਕੰਮ ਕਰਦਾ

  • @thehunterking8711
    @thehunterking8711 10 місяців тому +1

    ਚਿੱਟੇ ਖਿਲਾਫ ਲੜੇ ਬਿਨਾਂ ਚਿੱਟਾ ਬੰਦ ਨਹੀਂ ਹੋਣਾ

  • @SatnamSingh-su3kq
    @SatnamSingh-su3kq 10 місяців тому +1

    Very good

  • @majorsingh1124
    @majorsingh1124 9 місяців тому

    Waheguru ji mehar karo ji🙏🙏

  • @rajvansh619
    @rajvansh619 10 місяців тому +2

    🙏🙏

  • @AmanDeep-kf4jd
    @AmanDeep-kf4jd 10 місяців тому

    God bles bless you .w.m.k🙏🙏🙏🙏

  • @palwinderkaur9842
    @palwinderkaur9842 10 місяців тому

    Waheguru ji mehar bharya hath rakhan 🙏🙏

  • @peplosboutique4983
    @peplosboutique4983 10 місяців тому

    Waheguru ji mehar karo Punjab te 🙏

  • @chananrayat7267
    @chananrayat7267 10 місяців тому +2

    Amritdhai nasha vechda. Eh ton bura hor ki ho sakda. Police di mili Bhugat hundi aa ji har bure kam ch. Hun tan bera he garak gia ji. Waheguru ji.

  • @zorawarsingh1334
    @zorawarsingh1334 10 місяців тому +1

    CM sahib pl listen the pukar of Punjab

  • @hardeepparmar4298
    @hardeepparmar4298 9 місяців тому

    Good Sukhdev bai

  • @gagandeepsingh5760
    @gagandeepsingh5760 10 місяців тому +5

    Khiach k rakhoo y kamm

  • @user-kt4om7zf4y
    @user-kt4om7zf4y 10 місяців тому

    ਸਮਾਜ ਬਹੁਤ ਗਲਤ ਰਸਤੇ ਚਲ ਰਿਹਾ ਪੰਜਾਬੀ ਉ ਰਲ ਕੇ ਲੜਾਈ ਲੜਨੀ ਪੈਣੀ ਨਾ ਪੁਲਿਸ ਘੱਟ ਹੈ ਨਾ ਮੀਡੀਆ ਘੱਟ ਲੋਕਾਂ ਤੋਂ ਸ਼ਰੇਆਮ ਕੰਮ ਕਰਾਉਦੇ ਨੇ
    80/

  • @SatvinderPal
    @SatvinderPal 10 місяців тому +3

    #justicforsidhumoosewala

  • @mithusingh3131
    @mithusingh3131 10 місяців тому +3

    Jado kisi greeb te parcha pauna hunda ta petia bed frij te almaria ve pat dinde hun udho atharti kithe mildi ha police greeb nu tang karde he te power full loka de pera vich girde hun

  • @parvinderkaur7885
    @parvinderkaur7885 10 місяців тому

    ਇਹ ਸਾਰਾ ਕੰਮ ਪੁਲਿਸ
    ਤੇ ਸਰਕਾਰ ਦੇ ਸਹਿ ਤੇ ਹੀ ਹੁੰਦਾ

  • @jasdeepsidhu7230
    @jasdeepsidhu7230 10 місяців тому +2

    Sara pind panchayt cmmetiya da sath dewe God bless you beero tusi chitte nu band kar dioge

  • @HarjinderKaur-qg1he
    @HarjinderKaur-qg1he 10 місяців тому

    Mary sher putt punjab de waheguru mherbraa hath rakhan te cadikala bakhsan