Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'

Поділитися
Вставка
  • Опубліковано 22 сер 2024
  • Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'
    #AmritpalSingh #KhadurSahib #BhagwantMann #cmmann #ABPSanjha #ABPLIVE
    ਇਹ ਤਸਵੀਰਾਂ ਅੰਮ੍ਰਿਤਪਾਲ ਸਿੰਘ ਦੇ ਪਿੰਡ ਵਿਚਲੇ ਘਰ ਦੀਆਂ ਨੇ, ਹੁਣ ਜਦੋਂ ਅੰਮ੍ਰਿਤਪਾਲ ਸਹੁੰ ਚੁੱਕ ਰਿਹੈ ਅਜਿਹੇ ਚ ਪੂਰੇ ਪਿੰਡ ਵਿੱਚ ਖੂਸ਼ੀ ਦੀ ਲਹਿਰ ਐ, ਅੰਮ੍ਰਿਤਪਾਲ ਦਾ ਪੂਰਾ ਪਰਿਵਾਰ ਦਿੱਲੀ ਪਹੁੰਚਿਆ ਹੋਇਐ, ਏਨ੍ਹਾਂ ਹੀ ਨਹੀਂ ਪਿੰਡ ਵਾਲਿਆਂ ਮੁਤਾਬਕ ਪਿੰਡ ਤੋਂ ਅਤੇ ਆਸ-ਪਾਸ ਤੋਂ ਵੀ ਲੋਕ ਆਪ-ਮੁਹਾਰੇ ਹੋਏ ਨੇ, ਹਲਾਂਕਿ ਅੰਮ੍ਰਿਤਪਾਲ ਨਾਲ ਪਰਿਵਾਰ ਤੋਂ ਬਿਨ੍ਹਾਂ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ, ਇਸ ਦੇ ਬਾਵਜੂਦ ਪਿੰਡ ਵਾਸੀਆਂ ਮੁਤਾਬਕ ਵੱਡੀ ਗਿਣਤੀ ਚ ਲੋਕ ਪਹੁੰਚੇ ਹੋਏ ਨੇ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 16

  • @HarjeetSingh-bc3bm
    @HarjeetSingh-bc3bm Місяць тому +3

    ਵਧਾਈਆਂ ਖਨੁਰ ਸਾਹਿਬ ਬਲਿਊ ਭਾਈ ਅਮਰਿਤਪਾਲ ਸਿੰਘ ਜੀ ਜਿੰਦਾ ਵਾਦ ਜਿੰਦਾ ਵਾਦ ਜਿੰਦਾ ਵਾਦ

  • @rajwantkaur9639
    @rajwantkaur9639 Місяць тому +2

    ਵਾਹਿਗੁਰੂ ਜੀ🙏💐

  • @guneetkaur3917
    @guneetkaur3917 Місяць тому

    ਵੀਰ ਅੰਮਿ੍ਤਪਾਲ ਸਿੰਘ ਜੀ ਜਿੰਦਾ ਬਾਦ💪💪💪🙏🙏🙏 ❤❤❤❤

  • @3290421935
    @3290421935 Місяць тому

    Waheguru ji

  • @GurmeetKaur-xj4wq
    @GurmeetKaur-xj4wq Місяць тому

    Aj Bahut khushi

  • @manidang7604
    @manidang7604 Місяць тому

    Waheguru ji chardikala bakshn full spot bhaji naal

  • @parminderkaurgill9000
    @parminderkaurgill9000 Місяць тому

    🙏🙏

  • @manjitkaur1705
    @manjitkaur1705 Місяць тому

    🙏🏻🙏🏻🙏🏻❤️❤️🎉✌🏼💪🏻💪🏻💐💐

  • @user-kf3is3tp5k
    @user-kf3is3tp5k Місяць тому

    ਵਹਿਗੁਰੂ ਜੀ maher karn ji a p amritpal Singh Khalsa ji ta

  • @singhshahib
    @singhshahib Місяць тому

    wahiguru mehar karo

  • @gurdevkang2831
    @gurdevkang2831 Місяць тому

    0:24

  • @bb-vi5db
    @bb-vi5db Місяць тому

    ਬਹੁਤ ਸੰਜਮ ਨਾਲ ਚਲਣ ਦੀ ਲੋੜ ਹੈ ਪੰਜਾਬਦਾ ਨੋਜਵਾਨੀ ਦਾਭਲਾ ਹੋ ਸਕੇ ਪੰਥ ਦੋਖੀਆ ਨੁ ਸਜਾ ਮਿਲਣੀ ਚਹੀਦੀ ਹੈ ਜਿਨਾ ਪੰਥ ਗੁਰੂਘਰ ਅਪਣੀ ਜੇਬ ਵਿਚ ਪਾਇਆ ਹੈ ਹੰਕਾਰੀ ਬਣੇ ਹਨ

  • @singhshahib
    @singhshahib Місяць тому

    khalistan jindabad ❤❤❤❤

  • @9855084115
    @9855084115 Місяць тому

    Baba Ranjit singh kala sakatara

  • @BabalSidhu-xf6ow
    @BabalSidhu-xf6ow Місяць тому

    Waheguru ji

  • @SukhwinderSingh-lx6cv
    @SukhwinderSingh-lx6cv Місяць тому +1

    Waheguru ji