Chitta the addiction Episode 4 (web series) ਚਿੱਟੇ ਤੋਂ ਕਾਲੇ ਤੱਕ ਦਾ ਸਫ਼ਰ

Поділитися
Вставка
  • Опубліковано 15 жов 2024
  • ਚਿੱਟਾ (ਚਿੱਟੇ ਤੋਂ ਕਾਲੇ ਤੱਕ ਦਾ ਸਫ਼ਰ)
    ਪੰਜਾਬ ਦੇ ਮੌਜੂਦਾ ਹਲਾਤਾਂ ਤੋ ਤੁਸੀਂ ਭਲੀਂ ਭਾਂਤ ਜਾਣੂ ਹੋ ਆਏ ਦਿਨ ਨਸਿਆਂ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਪਿਛਲੀਆਂ ਅਤੇ ਮੌਜੂਦਾ ਸਰਕਾ੍ਰਾਂ ਦਾ ਹਰ ਦਾਵਾ ਅਤੇ ਕਸਮਾਂ ਖੋਖਲਾ ਸਾਬਤ ਹੋਇਆ ਹੈ। ਜਿਵੇ ਹੁਣ ਪੰਜਾਬ ਦੇ ਲੋਕਾਂ ਨੇ ਕੁਝ ਪਿੰਡਾ ਵਿੱਚ ਆਪ ਕਮੇਟੀਆਂ ਬਣਾ ਕੇ ਮੁੰਹਿੰਮ ਵਿੱਡੀ ਹੈ ਇਸ ਤਰਾਂ ਦੀ ਕਹਾਣੀ ਨੂੰ ਤਰਨ ਤਾਰਨ ਜਿਲੇ ਦੇ ਪਰਸਿੱਧ ਕਲਾਕਾਰ ਨੈਸ਼ਨਲ ਅਵਾਰਡੀ ਕਜ਼ਨ ਢਿੱਲੋ ਨੇ ਲਿੱਖ ਕੇ ਇੱਕ web series ਤਿਆਰ ਕੀਤੀ ਹੈ ਜੋ 5 november nu KR television ਦੇ UA-cam ਚੈਨਲ ਤੇ ਰਲੀਜ਼ ਹੋਵੇਗੀ।ਗਗਨਦੀਪ ਕੌਰ ਵੱਲੋਂ ਪ੍ਰੋਡੀਊਸ ਕੀਤੀ ਗਈ ਇਸ series ਨੂੰ ਖੁਦ ਕਜ਼ਨ ਢਿੱਲੋ ਨੇ ਨਿਰਦੇਸ਼ਤ ਕੀਤਾ ਹੈ।
    ਇਸ web series ਵਿੱਚ ਦ੍ਰਸਾਇਆ ਗਿਆ ਹੈ ਕਿ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਕਿਵੇਂ ਇੱਕ ਇੰਨਸਾਨ ਨਸਿਆਂ ਵਿਰੁੱਧ ਲੜਾਈ ਲੜਦਾ ਹੈ ਅਤੇ ਨਸ਼ਾ ਅਤੇ ਸਮਗਲਰਾ ਦਾ ਖਾਤਮਾ ਕਰਦਾ ਹੈ। ਕਜ਼ਨ ਢਿੱਲੋਂ ਖੁਦ ਪ੍ਰਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋ ਇਲਾਵਾ ਰਾਜਬੀਰ ਚੀਮਾਂ, ਯੁੱਧਪ੍ਰੀਤ ਚੀਮਾਂ, ਹਰਮਨਜੀਤ ਸਿੰਘ,ਭਿੰਦਾ ਸਿੰਘ,ਬੀਰਕਰਨ,ਕਰਤਾਰ ਸਿੰਘ,ਸਿਮਰਨ ਕੌਰ,ਪ੍ਰਭ ਝਬਾਲ,ਰਵੀ ਰੁਪ ਰਾਏ,ਸ਼ਰਨਜੀਤ ਸਿੰਘ ਰਟੌਲ, ਕਲਾਕਾਰ ਵੀ ਇਸ web series ਵਿੱਚ ਨਜ਼ਰ ਆਉਣਗੇ।

КОМЕНТАРІ • 3