Last year i mix 826+187+303 and go top 71.50 mn / acre and average 68mn / acre.. bizai time 20to27 november 2023 .. pgr used twice , 0.52.34, 13.00.45 used with mild fungicide...
बिल्कुल सही मै 4 साल से लगा रहा हू 222 इसके साथ 327,पिछ्ले साल लगाई वो भी फैल रही और इस साल 826 को भी 222 ने ठोक दिया 23•5 से 28 क्विंटल तक पैदावार रही । पानी ज्यादा आ जाए वो भी सबसे अधिक सहन करती है
ਡਾਕਟਰ ਸਾਹਿਬ ਹਾਈਬ੍ਰਿਡ ਕਿਸਮਾਂ ਜ਼ਿਮੀਦਾਰ ਲਈ ਬਹੁਤ ਨੁਕਸਾਨ ਦੇਹ ਹਨ
ਬਹੁਤ ਵਧੀ ਆ ਸਲਾਹ ਦਿੰਦੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ
Last year i mix 826+187+303 and go top 71.50 mn / acre and average 68mn / acre.. bizai time 20to27 november 2023 .. pgr used twice , 0.52.34, 13.00.45 used with mild fungicide...
Vir ji nadi de kande Neve tha ch kedi kanak vdiya rhugi
ਬਹੁਤ ਵਧੀਆ ਜਾਣਕਾਰੀ।
ਪੱਤੀ ਸੰਦਲੀ ਮਹਿਰਾਜ।
❤🎉
ਬਹੁਤ ਵਧੀਆ ਜਾਨਕਾਰੀ ਸਾਝੀ ਕੀਤੀ ਗਈ ਹੈ। 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ 👍
ਡਾ ਗੁਰਵਿੰਦਰ ਸਿੰਘ ਵੀਰ ਜੀ ਧੰਨਵਾਦ ਤੁਹਾਡਾ ✌🏻✌🏻
Thuhada bhot bhot dhanwad sr ,,jehda tusi time to time video dine ooo ,,,🙏🏻🙏🏻🙏🏻🙏🏻
Sat shri akala sir ji ❤
Bhot bhot Thnks Dr Saab
ਡਾਕਟਰ ਸਾਹਿਬ ਜੀ ਜਾਣਕਾਰੀ ਲਈ ਬਹੁਤ ਧੰਨਵਾਦ
Thanks so much dr Saab ji 🙏
Retli zmeen lyi khdi variety thik rhu ?
ਇਕ pbw 872 ਬਾਰੇ ਵਿ ਜਾਣਕਾਰੀ ਦਿਓ
25 ਅਕਤੂਬਰ ਤੱਕ ਕਿਹੜੀ ਕਿਹੜੀ ਕਿਸਮਤ ਆ ਜੀ?
327 or 371 mix kr bij shakde aa ji
Thanks
Very good information doctor g 2851 te full video bana ke daso mix kehdi variety kar sakde Hain eh v daso
826 and 327 mix karke beej sakde haan ki nahi plz dasso
Thanks g
Thanks 🙏🙏🙏🙏🙏
Bhaut vadiya jankari
28 Qtl per acar nikli h 2023 me.
187+327 mix kar sakde ha ji
Dbw327 bahut badia veriety h...
ਪਿਛਲੇ ਸਾਲ ਅਸੀਂ 826 ਬੀਜੀ ਸੀ,74 ਮਣ ਝਾੜ ਆਇਆ ਸੀ।
ਕਿਹੜਾ ਏਰੀਆ ਵੀਰ ਜੀ ਤੁਹਾਡਾ
Dr sab society vich iffco de beej milde ne oh sahi hunde ne please daseo
187 last year 36 kille aust 63 mann sirf 4 ghatte urea 95 days npk 13.0.45 bijayi 7 nov harvest 12 april
Dr ਸਾਹਿਬ ਜੀ ਮੈਂ ਪਿਛਲੇ ਸਾਲ pau ਬੀਜ ਲਿਆ ਸੀ 826ਦਾ ਇਕ ਕਿਲਾ la
ਲਾਇਆ ਸੀ ਸਾਢੇ 26q a
ਆਇਆ ਸੀ ਐਤਕੀ ਸਾਰਾ ਖੇਤ ਬੀਜਾਂਗੇ
ਕਿੰਨੀ date ਨੂੰ ਬੀਜੀ ਸੀ y ਕਿੰਨਾ ਬੀਜ ਪਾਇਆ
@@kuldeepsidhu9555 ਹਾਂ ਜੀ ਵੀਰ ਮੈਂ 31ਅਕਤੂਬਰ ਨੂੰ ਲਾਈ ਸੀ ਇਸਦਾ ਬੀਜ 40kg ਤੋਂ ਵੱਧ ਨਹੀਂ ਚਾਹੀਦਾ
ਬੀਜ ਦੇਣਾ
ਅਪਣਾ ਜਿਲ੍ਹਾ ਸ਼ਹਿਰ ਦਸੋ
@@arshdeepjoshi2305 ਪਿੰਡ ਚਕਰ ਤਹਿ ਜਗਰਾਓਂ ਜਿਲ੍ਹਾ ਲੁਧਿਆਣਾ
ਡਾ ਸਾਬ ਖਾਣ ਵਾਸਤੇ ਬੀ ਕਿਹਡਾ ਵਧੀਆ
Dr saàb sat shri akal ji .. tuhade mutabik 370.71.72 and 327 ena vicho kehdi jyada rhi tuhade opinion mutabic
ਹੰਜੀ ਸ੍ਰ 327 ਤੇ 826ਵਿਚ ਯੂਰੀਆ ਤੇ ਡੀ.ਏ.ਪੀ ਦੀ ਡੋਜ਼ ਡਬਲ ਪੌਣੀ ਪੈਣੀ ਆ .ਕੇ ਦੂਜੀਆ ਕਿਸਮਾ ਜਿੰਨੀ ਹੀ ਪੈਂਦੀ ਆ
327 da dr saab happy seeder ch kina pona
Dbw327 and pbw826 mix beej sakde ha
327 last year 26.5q
327 di 20 akkd di average 68 mnn to upr s
Bai beej kinna paya te kadon biji c
@@sukhrajpadda3601 45 killo 0 drill nal 3 to 5 nov
826 ta 327 ਮਿਕਸ ਕਰਕੇ ਬੀਜ ਸਕਦੇ ਹਾਂ
Nice 👍
187 ਦਾ ਸੂਪਰ ਸੀਡਰ ਵਿੱਚ ਕਿੰਨਾ ਬੀਜ ਪਵੇਗਾ ???
40 k.g
Te jero drill ch
Paddy sale ho gi kise veer di
ਰੋਟੀ ਲਈ ਕਿਹੜੀ ਵਧੀਆ ਕਣਕ ਆ ਜੀ
kanak cho sundi da hall dso ji koi
327 di average 28 quintal
D.A.p kini payi see veer kis date nu biji see
826 + 187 mix karke 327+187 miix karke beej sakde g
303 best
327 da yield average last year 53 man c but 222 da 60 mn c normal care krn ta
बिल्कुल सही मै 4 साल से लगा रहा हू 222 इसके साथ 327,पिछ्ले साल लगाई वो भी फैल रही और इस साल 826 को भी 222 ने ठोक दिया 23•5 से 28 क्विंटल तक पैदावार रही । पानी ज्यादा आ जाए वो भी सबसे अधिक सहन करती है
@@Sho_JP_vlog782mtlb konsi variety jyada achi h. 327,371,372,pbw826,ya222
inme top 3 variety btao rankwise
Nice
222 ਤੇ 327 ਮਿਕਸ ਕਰਕੇ ਬੀਜ ਸਕਦੇ ਹਾ ਕਿੰਨੀ ਨਵੰਬਰ ਨੂੰ ਬੀਜੀਏ ਭਾਜੀ 🎉🎉
Good information
❤❤❤
👍👍👌
Dr sahab mai papular di kheti krda . Papular bich best brety kheri aa . Aur tawya nal beej skde kanak . Pls jankari deo.
187 veriety 3-4 sal to beej rahe a best h pichle sal 187 da 60 man 826 da v 60 man chad niklya c
599❤❤
🙏🙏
Dr sahab, tele da hal daso ji. Pr 131 te 15 din ch vadi jani hai. Tele dugia pa reha ga. Johne de patai sukh gai han.
Ehi hall apne aw y. Spray krie ja na krie kuj smj nhi aa reha
826 65m
Ferozepur
327 badiya
26k
187 last year 27 quintal 26 October di biji c
ਡਿੱਗਣ ਤੋਂ ਬਚੀ ਬਈ187??
@@KulwinderSingh-xg9ie Zero drill nl biji c bai
Ni digdi bai
@@davinderbrar3420 urea kinni payi c
Beej kinna Paya c
ਡਾਕਟਰ ਸਾਹਿਬ 826 ਤੇ 327 ਰਲਾ ਕੇ ਬੀਜ ਸਕਦੇ ਹਾਂ
Nahi vir dova da pakkan da samma alag a
hnji pkan da time alag a
826 better a @@pargatsingh6613
ਸਤਿ ਸ਼੍ਰੀ ਅਕਾਲ ਜੀ
Dr ਸਾਹਿਬ PBW 826 ਏ
ਸ਼ੁਕਰੀਆ ਜੀ ਗਲਤੀ ਨਾਲ ਲਿਖਿਆ ਗਿਆ
Dbw 303 top h sabse
ਡਾ ਸਾਹਿਬ 327 ਕਿਸਮ ਨੂੰ 4 ਸਾਲ ਹੋ ਗਏ ਸੀ
ਕਿਹੜਾ ਏਰੀਆ ਬਈ ਚਾਰ ਸਾਲ ਹੋ ਗਏ ਬੀਜਦੇ ਆ??
ਕਿੰਨਾ ਝਾੜ ਆਉਦਾ ਹੈ
1st
Dr saab 272 bare vi daso
826 veer ji 24+ amritsar
187. ,,327 best a
Kalr.di.gen.da.bej.ddso
Thanks ji
Tks ji