ਸਾਈਕਲ ਤੋਂ ਗੱਡੀ ਤੱਕ ਦਾ ਸਫ਼ਰ | ਬਹੁੱਤ ਔਖਾ ਸਮਾਂ ਕੱਟ ਕੇ ਅੱਜ ਇਹ ਦਿਨ ਆਇਆ

Поділитися
Вставка
  • Опубліковано 7 лип 2022
  • Instagram Link - indian_momc...
    Facebook Page - / punjabivloggercanada
    My Kitchen Appliances
    Hand Mixer - amzn.to/3g33vDZ
    amzn.to/3isW6zK
    EG EKWA Vacuum Cleaner - amzn.to/39zNaUK
    LG 21 L Convection Microwaave Oven - amzn.to/3g1eQ5V
    Rico All in One Food Processor- amzn.toa/3bTSgdk
    Inalsa Food Processor- amzn.to/35wfOUx
    Rock Tawa Dosa Tawa - amzn.to/3lJeW4A
    Brush Silicon & Spatula - amzn.to/3cfXccY
    Steel Cutting Board - amzn.to/2FNtvDG
    Kitchen Knife Set - amzn.to/3c7Cg7O
    Mixer Grinder - amzn.to/2RArqhb
    Bread Loaf Mould - amzn.to/3iM5yLW
    Hand Chopper - amzn.to/33y689wn
    Save Money On OYO App -
    Download the app: share.oyorooms.com/MANIKWKXL5...
    OR
    Use Code MANIKWKXL5 while signing up.

КОМЕНТАРІ • 1,2 тис.

  • @amritdhindsa8045
    @amritdhindsa8045 2 роки тому +163

    ਸੋਚ ਚੰਗੀ ਹੋਣੀ ਚਾਹੀਦੀ ਐ ਬੇਟਾ ਜੀ ਧੁੱਪ ਐ ਤਾਂ ਛਾ ਵੀ ਦਿਨ ਐ ਤਾਂ ਰਾਤ ਵੀ ਆਉਦੀ ਐ ਪੁੱਤਰ ਜੀ ਮੈਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਐ ਬੇਟਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਐ ਪੁੱਤਰ ਜੀ ਮੰਮੀ ਡੈਡੀ ਨੇ ਬਹੁਤ ਵਧੀਆ ਕੀਤਾ ਬੇਟਾ ਜੀ ਆਪਣੀ ਅਸਲੀ ਪ੍ਰਰੋਪਰਟੀ ਸਭਾਲੀ ਐ ਬੱਚੇ ਹੀ ਮਾਪਿਆਂ ਦੀ ਅਸਲ ਪ੍ਰਰੋਪਰਟੀ ਹੁੰਦੇ ਆ ਫੇਰ ਤੋ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਸਾਰੇ ਪਰਿਵਾਰ ਨੂੰ ❤️🙏🙏🙏🙏

  • @iqbalkaurmann7489
    @iqbalkaurmann7489 2 роки тому +52

    ਸੱਚੀ ਮੁੱਚੀ ਦਿਲੋਂ ਵਧਾਈਆਂ ਮਹਿਕ ਸਾਰੇ ਪਰਿਵਾਰ ਨੂੰ 🫶🏻bless you putt to all family ਸਦਾ ਖੁਸ਼ ਰਹੋ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ 💐

  • @Eastwestpunjabicooking
    @Eastwestpunjabicooking 2 роки тому +31

    ਮਹਿਕ ਬੇਟਾ ਵਧਾਈ ਹੋਵੇ, ਵਾਹਿਗੁਰੂ ਜੀ ਨੇ ਜ਼ਰੂਰਤ ਸੀ ਹੁਣ ਤੇ ਇੱਛਾ ਪੂਰੀ ਕੀਤੀ। ਮਨ ਉਦਾਸ ਆਪ ਵੀ ਕੀਤਾ ਤੇ ਮੰਮੀ ਪਾਪਾ ਨੂੰ ਵੀ ਉਦਾਸ ਕਿਓਂ ਕੀਤਾ। ਮਾਪੇ ਤਾ ਵਧਾਈ ਦੇ ਪਾਤਰ ਨੇ ਜਿਨਾ ਦੇ ਘਰ ਐਡੀ ਸੋਹਣੀ ਔਲਾਦ ਗੁਰੂ ਜੀ ਨੇ ਦਿੱਤੀ। ਪੈਸਾ ਇਕ ਪਾਸੇ ਵਧੀਆ ਹੋਣਾ ਹਰ ਇਕ ਦੇ ਹਿੱਸੇ ਨੀ। ਬੇਟਾ ਪਾਪਾ ਜ਼ਮੀਨ ਜਾਇਦਾਦ ਵਾਲੇ ਛੱਤ ਏ ਰੋਟੀ ਏ , ਮੇਹਨਤੀ ਨੇ , ਗੁਰੂ ਦੇ ਬੱਚੇ ਓ। 🙏🏻🙏🏻

  • @Asaljingdi6832
    @Asaljingdi6832 2 роки тому +114

    ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇਆ ਨੂੰ ਜਿਹਨੇ ਮਾੜਾ ਟਾਇਮ ਵੇਖੇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਜਦੋਂ ਚੰਗਾ ਟਾਇਮ ਆਉਂਦਾ ਤਾਂ ਖੁਸ਼ੀ ਦੇ ਹੰਝੂ ਆਪਣੇ ਆਪ ਵਗ ਪੈਂਦੇ ਨੇ

  • @HarpreetKaur-ix6pk
    @HarpreetKaur-ix6pk 2 роки тому +32

    ਗੱਡੀ ਤਾਂ ਵੀਰੇ ਗੱਡੀ ਆ ਭਾਵੇ ਛੋਟੀ ਆ ਭਾਵੇ ਵੱਡੀ ਆ 🥰🥰ਬਹੁਤ ਬਹੁਤ ਮੁਬਾਰਕਾਂ ਭੈਣੇ 🎊🎉

  • @indervirkaur9602
    @indervirkaur9602 2 роки тому +37

    Mehak you are the best.ਤੁਹਾਡੇ ਵਰਗੀ ਧੀ ਅਤੇ ਤੁਹਾਡੇ ਵਰਗੀ ਨੂੰਹ ਰਬ ਸਭ ਨੂੰ ਦੇਵੇ। ਤੁਹਾਡੇ parents and in laws ਬਹੁਤ ਕਿਸਮਤ ਵਾਲੇ ਹਨ। ਬਾਬਾ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ

  • @JaskiratSingh-jy3pj
    @JaskiratSingh-jy3pj 2 роки тому +1

    ਬਹੁਤ ਬਹੁਤ ਵਧਾਈਆਂ ਮਹਿਕ ਭੈਣ ਅਤੇ ਸਾਰੇ ਪਰਿਵਾਰ ਨੂੰ 🌸 ਮਹਿਕ ਭੈਣੇ ਤੁਸੀਂ ਅਤੇ ਤੁਹਾਡੇ ਮਾਤਾ ਜੀ ਪਿਤਾ ਜੀ ਬਹੁਤ ਹੀ ਨਿਮਰਤਾ ਵਾਲੇ ਅਤੇ ਗੁਰੂ ਸਾਹਿਬ ਜੀ ਦੇ ਭੈਅ ਵਾਲੇ ਗੁਰਸਿੱਖ ਹੋ ਅਤੇ ਗੁਰੂ ਸਾਹਿਬ ਜੀ ਵੀ ਸਦਾ ਹੀ ਐਸੇ ਗੁਰਸਿੱਖਾਂ ਨੂੰ ਮਾਣ ਬਖਸ਼ਦੇ ਹਨ 🙏🏻 ਤੁਹਾਡਾ ਗੁਰੂ ਸਾਹਿਬ ਦੇ ਵਾਸਤੇ ਏਨਾ ਪ੍ਰੇਮ ਅਤੇ ਭਰੋਸਾ ਬਹੁਤ ਅਮੋਲਕ ਦਾਤ ਹੈ 😇 ਤੁਹਾਡੇ ਮਾਤਾ ਜੀ ਪਿਤਾ ਜੀ ਕੋਮਲ ਅਤੇ ਨਿਰਛਲ ਹਿਰਦੇ ਦੇ ਮਾਲਕ ਨੇ ਏਸ ਲਈ ਜਦੋਂ ਵੀ ਉਹਨਾਂ ਨੂੰ ਵੇਖਦੇ ਹਾਂ ਤਾਂ ਅਪਣੱਤ ਮਹਿਸੂਸ ਹੁੰਦੀ ਹੈ । ਮੇਰੀ ਬਹੁਤ ਤੀਬਰ ਇੱਛਾ ਹੈ ਤੁਹਾਡੇ ਮਾਤਾ ਪਿਤਾ ਜੀ ਨਾਲ ਮਿਲਣ ਦੀ ਗੁਰੂ ਸਾਹਿਬ ਜਲਦ ਪੂਰੀ ਕਰਨ ।🙏🏻😇 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @neelamsidhu5302
    @neelamsidhu5302 2 роки тому

    Satshri Akaal Mehak, pehlantaan bohut bohut vadai hove ke shukr hai us parmatma sachche paatshah da🙏🙏. Te dooji gl Mehak tu roya na kr, jo apni mehnat naal kamai krke cheez liti hai ghar v bn jooga, hunev taan hega ghr -koi bahar taan ni baithe, te kise da karza ni dena eh hi sb badi tasali hundi hai. Nahi taan karza leke taan banda 6 mahinean vich sb kuch le lave pr ohde vich tension ho jandi hai, joapni mehnat naal houga oh jada vadiya naale jo halimi nimarta tuhade vich hai oh v waqt naal hi aayi hai jo saarean vich ni hundi, bstu roya na kr , kiseda kuch khoya ni hai tusi. Tu rondi hai taan muma papa v ronde jo mainu dekhna chnga ni lgda. Wahegur mehr kr rahe hai te hor v krange . SatshriAkaal . MayGOD bless u mummy papa ji nd all ur family here n there🙏🙏

    • @YoutubeShortcuts
      @YoutubeShortcuts  2 роки тому

      Kyi vr oda he mn bhr jnda g jdo guru sahib dia rehmata dekhde aa

  • @JaswinderKaur-he4je
    @JaswinderKaur-he4je 2 роки тому +19

    ਮਹਿਕ ਪੁੱਤ ਬਹੁਤ ਬਹੁਤ ਵਧਾਈਆਂ ਗੱਡੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਿਰਪਾ ਪ੍ਰੀਵਾਰ ਤੰਦਰੁਸਤੀ ਬਖ਼ਸ਼ਣ ਜੀ 🙏

  • @user-wv3ic4ou6f
    @user-wv3ic4ou6f 2 роки тому +30

    ਬਹੁਤ ਬਹੁਤ ਵਧਾਈਆਂ ਭੈਣੇ ਸਾਰੇ ਪਰਿਵਾਰ ਨੂੰ 🙏🏼🌱ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖਣ❤️

  • @KarnailSingh-jd5he
    @KarnailSingh-jd5he 2 роки тому +8

    ਬਹੁਤ ਬਹੁਤ ਵਧਾਈ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ। ਸਰਬੱਤ ਦਾ ਭਲਾ ਹੋਵੇ ਜੀ।

  • @manmeetmann3683
    @manmeetmann3683 2 роки тому +1

    Mehak beta tae Parivaar nu bohat Bohat vadai ....Parivaar kinna simple tae thankful hai...Mehak jo samay tae kaam aavae uhi hi saacha miter tae ristaedaar hai.....
    Waheguruji mehar rakhan🌷🌷🙏🙏🌷🌷Bahut vadae sooch hai betaji.....Waheguruji kirpa karen 🌷🌷🙏🙏🌷🌷

  • @jaspalkaur8561
    @jaspalkaur8561 2 роки тому +19

    Waheguru ji 👏
    God bless your family ❤️. ਉਸ ਪੁੱਤਰ ਤੇ ਵੀ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਕਿਪ੍ਰਾ ਕਰਨ

  • @sandeepkaur2016
    @sandeepkaur2016 2 роки тому +25

    ਬਹੁਤ ਬਹੁਤ ਮੁਬਾਰਕ ਸਾਰੇ ਪਰਿਵਾਰ ਨੂੰ❤ਰਿਸ਼ਤੇਦਾਰਾਂ ਨਾਲ਼ੋਂ ਰੂਹ ਦੇ ਰਿਸ਼ਤੇ ਜ਼ਿਆਦਾ ਨਿਭਦੇ ਨੇ 🤲🏻🙏🏻😇🎊

  • @tajinderjhutty6353
    @tajinderjhutty6353 2 роки тому +6

    I wish everybody get daughter like Mehak l proud of her parents

  • @MB-uv4qu
    @MB-uv4qu 2 роки тому +1

    9.18 Masserji tusi 💯sahi gala keetiaya , aaj kal baut khat lokh han joh es Veerji vargay tuhaday nal ena pyaar karday.( jina nay Car diti)
    Sab parivaar tah Wahiguruji de baut mehar hai🙏🏻 so down to earth🤗
    Mehek tusi tah Beta rab da roop hai🙏🏻🤗please apna dil nahi karab karna🤗😢
    Wahiguruji nay tuhanu baut kuj dinta, happiness n health.
    Lokh jayday comment karday tuhday khar teh , aw materialistic lokh han.
    Wahiguruji 🙏🏻tuhanu Sab parivaar nu baut kushiaya dayn 🤗🙏🏻😘

  • @dalwinderkaur2012
    @dalwinderkaur2012 2 роки тому +41

    ਪੱਤ ਜੀ ਆਪ ਜੀ ਨੂੰ ਤੇ ਆਪ ਜੀ ਦੇ ਮੱਮੀ ਡੈਡੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਦੇ ਕਰਮਾਂ ਭਾਗਾਂ ਵਿੱਚ ਕਰੇ ਵਾਹਿਗੁਰੂ ਜੀ ਆਪ ਦੇ ਵੀਰ ਦੀ ਕਮਾਈ ਵਿੱਚ ਬਰਕਤਾਂ ਪਾਵੇ love you family USA

  • @jaskarangamerz1724
    @jaskarangamerz1724 2 роки тому +10

    Congratulations Mehak to you and your family 🥰🎉🎉🎉🥳 waheguru ji aap ji nu chardiyan kala bakhsish krn🙏🙏

  • @kulwantkaur9999
    @kulwantkaur9999 2 роки тому

    Congratulations to all family members.God bless u all.Baba ji kirpa nal sab ka ho jange koi gal ni ghar v pai jauga jdo Baba ji da hukam hoea jihda ohde bhane vich rehnda ohna te Baba ji di bhr kirpa hundi a. Parmatma nu pta hunda k mere sikh nu kihdi cheej di jrurt a oh aape kise de vich vas k bhakta de karj svarde a. 🙏❤

  • @harmansidhu5132
    @harmansidhu5132 2 роки тому +2

    You are such a pure soul I love to watch your vlogs . Your parents give me reflection of mine ones whenever I miss my family in Canada I just watch you and your father is totally like as my father

  • @Guru_di_sharan
    @Guru_di_sharan 2 роки тому +22

    Many many Congratulations to the family 🎉God bless you Mehak 🙏U r so down to earth and simple pure soul.Ur parents are so lucky to have a child like you.I really appreciate your approach towards life and God fearing nature.Stay blessed

    • @balvirkaur778
      @balvirkaur778 2 роки тому

      ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਮਹਿਕ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਵਧਾਈਆਂ।

  • @harjeetkaur8561
    @harjeetkaur8561 2 роки тому +7

    Mehak beta g congrates for car. Me got emotional hearing u and seeing your parents. Waheguru g Mehar kran tarikiya bakshan.lots of love beta g😍🙏🏻

  • @RajwinderKaur-ty7dl
    @RajwinderKaur-ty7dl 2 роки тому +1

    ਹਰ ਇੱਕ ਨੂੰ ਰੱਬ ਕਦੇ ਨਾ ਕਦੇ ਖੁਸ਼ੀਆਂ ਦੇ ਹੀ ਦਿੰਦਾਂ ਹੈ ਅਸੀਂ ਵੀ ਬਹੁਤ ਤੰਗੀ ਕੱਟੀ ਪਰ ਵਾਹਿਗੁਰੂ ਨੇ ਹੁਣ ਮੇਰੇ ਬੱਚੇ ਨੂੰ ਵੀ ਪੰਜਾਬ ਪੁਲਿਸ ਵਿੱਚ ਨੌਕਰੀ ਮਿਲ ਰਹੀ ਹੈ ਜੀ ਅਸੀਂ ਵੀ ਕਦੇ ਗੱਡੀ ਵਾਲੇ ਬਣਾਂਗੇ ਜੀ

  • @grewalbrarsdeepgb2904
    @grewalbrarsdeepgb2904 2 роки тому +1

    ਸਭ ਤੋਂ ਵੱਡੀ ਅਸਲ ਕਮਾਈ ਇਹ ਹੁੰਦੀ ਹੈ ਕਿ ਜਦੋਂ ਮਾਂ ਬਾਪ ਦੇ ਤੁਹਾਡੇ ਵਰਗੇ ਇੰਨੇ ਲਾਇਕ ਬੱਚੇ ਹੋਣ
    ਤੁਹਾਡੇ ਮੰਮੀ ਪਾਪਾ ਬਹੁਤ ਭਾਗਾਂ ਵਾਲੇ ਨੇ ......ਗੱਡੀ ਦੀਆਂ ਬਹੁਤ ਬਹੁਤ ਵਧਾਈਆਂ .....ਪ੍ਰਮਾਤਮਾ ਇੰਨਾਂ ਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @gkpunjabi525
    @gkpunjabi525 2 роки тому +12

    ਬਹੁਤ ਬਹੁਤ ਵਧਾਈਆ ਜੀ ਜਦੋ ਨਵੀ ਗੱਡੀ ਦੀ ਗੱਲ ਸੁਣੀ ਤਾ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਵੇ ਤਰੱਕੀਆ ਬਖਸ਼ਣ ਜਦੋ ਅੰਕਲ ਬੋਲ ਰਹੇ ਸੀ ਤਾ ਅੱਖਾ ਵਿਚੋ ਪਾਣੀ ਆਪਣੇ ਆਪ ਆ ਗਿਆ

  • @manjeetkaur849
    @manjeetkaur849 2 роки тому +9

    Congratulations to Mehak ji and your whole family 🎊🎉🎉 God bless you all family members ❤️ waheguru ji tuhanu sab nu hamesha edda hi khushiyan bakshan ji 🙏 lots of love guys 🤗🤗

  • @rajinderkaur9316
    @rajinderkaur9316 2 роки тому +1

    Aayyeee aunty ji di smile bht zyada precious aa...Waheguru ji mehar krn tuhade pariwar te ....bht bht mubaraka tuhanu sab nu ☺️☺️

  • @sheelarani6581
    @sheelarani6581 2 роки тому +1

    Mahek putter te guru sahib di bahut kirpa hai,,mahek you and your family is of very high thinking. Simple living and high thinking, God bless the family, vahegure parivaar nu changgi sehat bakhshe.🙏🏻🙏🏻

  • @jaspinderkhalsa7378
    @jaspinderkhalsa7378 2 роки тому +5

    ਬਹੁਤ ਬਹੁਤ ਮੁਬਾਰਕਾਂ ਭੈਣ ਜੀ ਸਮਾਂ ਇਕੋ ਜਿਹਾ ਨਹੀਂ ਰਹਿੰਦਾ ਮਾੜਾ ਚੰਗਾ ਸਮਾਂ ਜ਼ਿੰਦਗੀ ਵਿੱਚ ਆਉਂਦਾ ਰਹਿੰਦਾ ਹੈ ।

  • @mandeep-93
    @mandeep-93 2 роки тому +4

    ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਨੂੰ ਵੱਧੋ ਫੁੱਲੋ 😍 ਹੌਲੀ ਹੌਲੀ ਸਭ ਕੁਝ ਮਿਲ ਜਾਦਾ ਮਹਿਕ ਬੱਸ ਸਬਰ ਚਾਹੀਦਾ ਬਾਕੀ ਓਹਨਾ ਦੇ ਮੂੰਹ ਤੇ ਚਪੇੜ ਜਿਹੜੇ ਕਹਿੰਦੇ ਸੀ ਕਦੇ ਮਸਟੈੰਗ ਚ ਬੈਠੇ ਐ ਤੇ ਵਾਹਿਗੁਰੂ ਤੁਹਾਡੇ ਭਰਾ ਨੂੰ ਵੀ ਤਰੱਕੀਆ ਬਖਸ਼ੇ 🙏🙏

  • @NirmalSingh-wk2dr
    @NirmalSingh-wk2dr 2 роки тому

    Congratulations sis nd tusi buht khushkismat ho jo all family Amritdhari aw because eh daat b Waheguru ji krma waleya nu bakshde aw

  • @sukhmindersinghjohal7612
    @sukhmindersinghjohal7612 2 роки тому +1

    Congratulations to all family members ਪਰਮਾਤਮਾਂ ਮੇਹਰ ਕਰੇ।

  • @Simrankaur-fk3wh
    @Simrankaur-fk3wh 2 роки тому +16

    Many many congratulations dii🎉 your parents are very lucky to have a children's like you and Ricky ❤️

    • @satinderkaur9894
      @satinderkaur9894 2 роки тому

      ਭੈਣ ਜੀ ਬਹੁਤ ਮੁਬਾਰਕ ਜੀਕਾਰ ਦੀਆ

  • @satinderkular3753
    @satinderkular3753 2 роки тому +10

    Congratulations 🎉 🎂🎈Waheguru ji bless you and your family every single ride with this car 🚗 🙏😇Well deserve 🙏

  • @arunjeetkour6229
    @arunjeetkour6229 2 роки тому +4

    Mehakdeep ji congratulations all family nu waheguru ji chardikala chh rakhan tuhanu

  • @encantadorakk9617
    @encantadorakk9617 2 роки тому +3

    Waheguru Ji hamesha khush rakhn 👏👏Bahut bahut mubarakaa sari family nu ❤️❤️

  • @jarnailsinghal8548
    @jarnailsinghal8548 2 роки тому +5

    Congratulations sis. Jehne gribi vekhi hove ohde hnju aa he jande ne rabb meri maa d v gribi kde ardaas krio sare

  • @shahidmeoshahidmeo333
    @shahidmeoshahidmeo333 2 роки тому +10

    Congratulations, it doesn't matter if the car is old or nnew, just may Allah make your journey safe

  • @inderjitdhanoa3723
    @inderjitdhanoa3723 2 роки тому +2

    Bohat sohni gll kahi tusi v,,, 'Parmatma di kirpa nall e changian Roohan nll mel hunda" congratulations!! to all wise, simple n sobar, guru pyaari family members

  • @vidya5003
    @vidya5003 2 роки тому +1

    ਬਹੁਤ ੨ ਵਧਾਈ ਹੋਵੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਸੁਹੰਢਣੀ ਹੋਵੇ ਗੱਡੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ

  • @harpreetkaurmaan6830
    @harpreetkaurmaan6830 2 роки тому +6

    Congratulations ❤️❤️❤️Waheguru ji ka khalsa Waheguru ji ki fateh❤️❤️

  • @Amandeep-kaur.Mannan
    @Amandeep-kaur.Mannan 2 роки тому +5

    Congratulations to all family waheguru ji tuhanu tandrusti bakshan sarw parivar nu ❤❤❤🙏🙏🙏🙏🙏🙏

  • @ManjitKaur-pi7bx
    @ManjitKaur-pi7bx 2 роки тому +1

    Bahot bahot bahot mubarka puttr ji waheguru ji ਨੇ kirpa kari aw God bless you putt ਮਹਿਕ ਲੋਹਾ ਭਾਗ ਬਾਲਾ ਹੋਵੇ ਕੋਈ ਗੱਲ ਨੀ ਪੁੱਤ ਮਨ ਹਲਕਾ ਨਾਂ ਕਰ ਪੁੱਤ

  • @gkpunjabi525
    @gkpunjabi525 2 роки тому +1

    ਚੰਗੀਆ ਨੀਤਾ ਨੂੰ ਫਲ ਜਰੂਰ ਲੱਗਦਾ ਜੀ ਅੰਕਲ ਜੀ ਦਿਨ ਰਾਤ ਮਿਹਨਤ ਕਰਦੇ ਆ ਹੱਥੀ ਕਿਰਤ ਕਰਕੇ ਕਰੀ ਕਮਾਈ ਦਾ ਫਲ ਜਰੂਰ ਮਿਲਦਾ ਜੀ

  • @ronakwalia2249
    @ronakwalia2249 2 роки тому +11

    Congratulations mehak 4 new car and uncle ji and Aunti ji also , God bless you 🙏🙏

  • @iqbalkaurmann7489
    @iqbalkaurmann7489 2 роки тому +4

    Don’t worry ਸੁਣੋ ਸਭ ਦੀ ਕਰੋ ਮਨ ਦੀ but stay happy and healthy 🙏🏼

  • @sardarnijot175
    @sardarnijot175 Рік тому

    Bhout vadiya Soch aw ji eh SBB thuade sabar da fal aw tuc sabar Kita te krr rhe o waheguru ji ne tahi thonu vadiya in-laws family diti aw and thuade Ricky vir ji da v vadiya hogya ohna ne v set ho Jana waheguru ji d Ghar Der aw Andher ni ji oss parmatma nu SBB da fikkar aw.... 🙏🙏🙏🙏🙏🙏Waheguru chardikala Ch rakhe nal tuc ta SBB to amir o jo waheguru ji me thuanu Amrit Di daat diti te ohnu nibhon d takat v ❤️❤️❤️

  • @meenusingh6881
    @meenusingh6881 2 роки тому +1

    Bahut bahut bahut vadhaiyaan Navi gaddi diyan. Guru da lakh lakh shukr 🙏

  • @chandershekharbhardwaj1424
    @chandershekharbhardwaj1424 2 роки тому +4

    Respected IMC- congratulations for new addition in the house. Be blessed stay safe all of you.

  • @jagroopsinghsekhon4135
    @jagroopsinghsekhon4135 2 роки тому +7

    ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।

  • @komalkhinda2361
    @komalkhinda2361 2 роки тому

    waheguru ji 🙏🙇🙏🙇🙏🙇🙏
    Bhutt Bhutt wadhayian thnu sare Parivaar nu🙇
    Dii thdiya glla bilkul sachiya ne , mere words heni kuch v boln nu ..... waheguru mehar krn 🙏🙇🙏🙇🙏🙇🙏🙇🙏

  • @BalwinderKaur-dk4xl
    @BalwinderKaur-dk4xl 2 роки тому

    Congratulations to all family members nu Waheguru ji na mahar kiti ha🙏🙏🙏🙏🙏Beta ji nu bhuta piyar❤️❤️

  • @ManjitKaur-zw1oe
    @ManjitKaur-zw1oe 2 роки тому +11

    Congratulations to you and your family 👪u are very good daughter ❤

  • @manjurohlaina3087
    @manjurohlaina3087 2 роки тому +4

    Congratulations 🎉 बेटा जी वाहे गुरु जी मेहेर क़रे हमेशा आप के परिवार पर

  • @balwindersohal4118
    @balwindersohal4118 2 роки тому

    Congratulations mehak to you and your family waheguruji hamesha khush rakhe har ek maa baap nu app jasse bache deve stay happy

  • @sukhmanbir2950
    @sukhmanbir2950 2 роки тому

    Congratulations to all family members bouht Vadia soch a ji sareya di jian di tandrusti chaihidi a ji sab kush viche hi a janda a

  • @kirenkaurgill6404
    @kirenkaurgill6404 2 роки тому +16

    Gurfatehji! Congrats and Best Wishes to the whole family! May Guruji bless you always with loads of happiness and hope you are able to go to Canada very soon! Always stay in Chardikala , no tears for Guruji's Sher Putt. 🙏🦁🦁

  • @KiranKaur-zf5fc
    @KiranKaur-zf5fc 2 роки тому +3

    Bahut buhut congratulations to you & your family on the new car.
    I hope that your mum will now take driving lessons so that they can drive themselves around. 😍😍
    They are getting ready for a baby car to be installed in the car for the grandchildren 🙏

  • @amarjeets7372
    @amarjeets7372 2 роки тому

    Dear sister, Gurfateh....first of all many many congratulations to u and family. Jo purity thoadey tey thoadey mum dad vich hai, oh saaf dikhdi hai. Waheguru ji di bahut kirpa hai aap ji de parivar utey. Mera dil kehnda hai rab ne thuanu bahut kuch dena hai ajey bas sma di udeek kareo. Jo rab de bandey hondey hun una da imthaan vi jaada honda hai par jado malik denda hai tey samya nahi jaanda. Rab aap ji de mom dad nu humesha tandrust tey chardikala vich rakhe. Gurfateh.

  • @KK-vo2ff
    @KK-vo2ff 2 роки тому

    Salute karde an tuhadi pyari soch nu kash sariyan nu ida di family naseeb hove vaheguru g da khalsa vaheguru g di fateh 🙏

  • @KuldeepKaur-bc5qp
    @KuldeepKaur-bc5qp 2 роки тому +3

    ਵਧਾਈਆਂ ਭੈਣ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਗੱਡੀ ਦੀਆਂ

  • @lakhpreet1310
    @lakhpreet1310 2 роки тому +4

    Congratulations to the entire family for the new car🚘

  • @simranrandhawa7754
    @simranrandhawa7754 2 роки тому

    Waheguru Sahib ji da beant beant Shukrana !!’
    Waheguru ji jroor saaf neeta’n nu murada’n laonde🙏🏻🙏🏻🙏🏻✨
    Waheguru ji Sarbat da bhala krn ji

  • @jasvirsingh9830
    @jasvirsingh9830 2 роки тому +1

    ਬਹੁਤ ਬਹੁਤ ਵਧਾਈਆਂ ਜੀ ।
    ਵਾਹਿਗੁਰੂ ਤੇ ਸੱਚਾ ਵਿਸ਼ਵਾਸ ਰੱਖਣ ਤੇ ਵਾਹਿਗੁਰੂ ਤੁਹਾਡੀ ਹਰ ਖਾਹਿਸ਼ ਪੂਰੀ ਕਰਦਾ ਹੈ ਜੀ

  • @jasvirsingh3893
    @jasvirsingh3893 2 роки тому +3

    Congratulations to all family 🎊🎊🙏🙏🙏🙏🙏🙏🙏🙏🙏🙏🙏

  • @anshpreetsingh363
    @anshpreetsingh363 2 роки тому +3

    Congratulations to all family members ❤️🙏

  • @ravinderkaur2378
    @ravinderkaur2378 2 роки тому

    ਬਹੁਤ ਮੁਬਾਰਕਾਂ ਸਾਰਿਆਂ ਨੂੰ।ਭੈਣ ਜੀ ਬਹੁਤ ਵਧੀਆ ਸੋਚ ਆ ਤੁਹਾਡੀ।ਸਾਨੂੰ ਕਿਸੇ ਨੂੰ ਦੇਖ ਕੇ ਆਪਣੇ ਘਰਦਿਆਂ ਨੂੰ ਕੋਈ ਚੀਜ਼ ਲਈ ਤੰਗ ਨਹੀਂ ਕਰਨਾ ਚਾਹੀਦਾ।ਬਸ ਪਰਿਵਾਰ ਵਿਚ ਪਿਆਰ ,ਸਬਰ ਸੰਤੋਖ,ਬੱਚੇ ਕਹਿਣੇ ਚ ਹੋਣ ਇਸ ਨਾਲੋਂ ਵੱਡੀ ਦੌਲਤ ਕੋਈ ਨਹੀਂ।ਪਰਮਾਤਮਾ ਦੀ ਤੁਹਾਡੇ ਤੇ ਬਹੁਤ ਵੱਡੀ ਕਿਰਪਾ ਹੈ

  • @tropicalregion8404
    @tropicalregion8404 2 роки тому

    Waheguru ji tohanu tey tohadey pariwar nu duniya di har khushi bakshan, and congrats for the new car 🚗.

  • @GurpreetKaur-js7sm
    @GurpreetKaur-js7sm 2 роки тому +3

    congratulation beta garibe katan ch koi saram nahi tu sach kehndi aa ki pishla time jad rehnda waheguru ji mehar karan

  • @arshdeepgill3200
    @arshdeepgill3200 2 роки тому +3

    Congratulations to all family member 🎉

  • @veerpalsran6435
    @veerpalsran6435 2 роки тому

    Congratulations bhne raab hmesha maa te bapu nu khush rakhe mare mummy nhi pr jad Mai maa nu dekhde a manu avde maa de yaad a jnde a bht Dil krda maa te bapu nu Milan nu 🙏🙏

  • @asgurkirat6760
    @asgurkirat6760 2 роки тому

    Mehak sare privar nu bhut but vdhaiya waheguru ji sari family te mehr bhrya hath rakhn tandrusti bkhsn 🙏🙏nvi car dekh ke bhut khusi hoi 👌👌❤️❤️🌹🌹

  • @Dharmtevirsa
    @Dharmtevirsa 2 роки тому +4

    ਬਹੁਤ ਸੋਹਣੀਆਂ ਗੱਲਾਂ ਮਹਿਕ ਵਧਾਈਆਂ ਭੈਣ ਜੀ

  • @hardeepbiring3389
    @hardeepbiring3389 2 роки тому +10

    Mehak congratulations to you and your family stay blessed always 🙏🏻😍

    • @palwindersingh3731
      @palwindersingh3731 2 роки тому

      Vich kachra challa jaanda ta injaan khraab ho jaanda so oil addha tank jarrur paa ke rakhnaa chahida kadi khalli na rakhna. God bless u all.

    • @palwindersingh3731
      @palwindersingh3731 2 роки тому

      Bhut vadhai howe ji. Mehak ,baki vi sab nu request hai Gaddi nu oil kadi vi red te na jaan dawo jaddo Injaan

  • @kuljeetsingh8888
    @kuljeetsingh8888 2 роки тому +1

    Many many congratulations both of u --'waheguru ji always blessed you 🙏

  • @tashu8889
    @tashu8889 2 роки тому

    Koi ni sister sb apy smy sr gur sahib ny kr dena vishvash bhut vdi chej hundi aa Aunty uncle ji bhut hi inosent ny waheguru una nu evy hi rkhy car ly congratulations 🎊 👏 💐 🥳 💖 mean vlog ty dekh di si roj hi comment ajj pehli var keta

  • @amandeepkaurgill5475
    @amandeepkaurgill5475 2 роки тому +3

    Congratulations all family God bless you

  • @amritdhindsa8045
    @amritdhindsa8045 2 роки тому +6

    ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਭੈਣ ਜੀ ਤੇ ਵੀਰ ਜੀ 🎂🎂🎊🎊

  • @ekamkaur2097
    @ekamkaur2097 2 роки тому

    Bahut bahut mubarakan sare family nu maa baap di mehnat Safal ho gayi riky putt nu waheguru ji bhaag laun 👍👍🍔🍔🍔🍔🍰🍰🍰 khushiyan Manu beta

  • @satpalkaur4739
    @satpalkaur4739 2 роки тому

    SSakal ji & Congratulazions ji sare priwar nu Mahak Waheguru ji da kehna h sahj pk so mitha hoye ji Be happy Mahak God always with you😘❤️

  • @gurdarshankaur2086
    @gurdarshankaur2086 2 роки тому +3

    Mami papa di property tuci o bache tuhada te invest kita tuci care karni aa ehna di bhut vdhia putt tuci parmatma nu hmesha ang sang rakhna go ahead putter ji

    • @lakhwinderkaur8339
      @lakhwinderkaur8339 2 роки тому

      God bless u beta ji ਤੁਹਾਡੀ ਸੋਚ ਬੁਹਤ ਵਧੀਆ ਹੇ ਏਸੇ ਕਰਕੇ ਧਿਆ ਤੇ ਮਾਣ ਮਹਿਸੂਸ ਹੁਦਾ

    • @harmanpreet3029
      @harmanpreet3029 Рік тому

      @@lakhwinderkaur8339 llllllllllllllllllllllllllllll

  • @ARSHAD1953
    @ARSHAD1953 2 роки тому +3

    Your thinking is very positive People who spend their time looking at their chador are always successful in the world and never get bored. Thank you

    • @nirmalkaur1175
      @nirmalkaur1175 2 роки тому

      Congratulations🎉🥳 beta

    • @ARSHAD1953
      @ARSHAD1953 2 роки тому

      Thanks

    • @ARSHAD1953
      @ARSHAD1953 2 роки тому

      We Muslims also have full faith that we should always fear Allah Almighty

  • @SurajSingh-uu2qk
    @SurajSingh-uu2qk 2 роки тому

    ਤੁਹਾਨੁੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸ਼ ਕਿਸਮਤ ਨੇ ਤੁਹਾਡੇ ਮੰਮੀ ਡੈਡੀ ਜਿਨ੍ਹਾਂ ਨੂੰ ਏਨੀ ਵਧੀਆ ਔਲਾਦ ਮਿਲੀ ਰੱਬ ਚੜਦੀ ਕਲਾ ਵਿਚ ਰੱਖੇ

  • @kamalbenga7797
    @kamalbenga7797 2 роки тому

    congratulations to all.I dont know why i feel emtional when i see you guys stay happy healthy and blessed always

  • @saneh_chhina009
    @saneh_chhina009 2 роки тому +3

    Congratulations 💐 all family for your new ❤ car 🚗

  • @darshankaur2995
    @darshankaur2995 2 роки тому +4

    Congratulations 🎊 👏 💐

  • @Gurmeetsingh-bd9wx
    @Gurmeetsingh-bd9wx 2 роки тому

    Waheguru g sare ਪਰਵਾਰ ਨੂੰ ਖੁਸ਼ ਰੱਖੇ 🙏

  • @darshd5576
    @darshd5576 2 роки тому

    Mehak you and you parents have the those riches that most people don't. You have Guru Sahib's kirpa! Sache Patshah Chardiya kalan vich rekhan!

  • @surinderkaur4022
    @surinderkaur4022 2 роки тому

    Congratulations beta ji sab perwar nu. Waheguru ji charhdi kla rakhan.

  • @gursharanjitkaur8928
    @gursharanjitkaur8928 2 роки тому

    Congratulations to all WAHEGURU SADHA MEHAR KARE BETA JI

  • @daljeetkaur4548
    @daljeetkaur4548 2 роки тому +1

    ਸਾਰੇ ਪਰਿਵਾਰ ਨੂੰ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਭੈਣ ਜੀ ਤੁਸੀਂ ਇਹ ਨਾ ਕਹੋ ਏਨੇ ਜੋਗੇ ਨਹੀਂ ਸੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਉਹ ਕਿਰਪਾ ਕੀਤੀ ਹੋਈ ਹੈ ਜਿਨ੍ਹਾਂ ਦੇ ਦੋਹੇ ਬੱਚੇ ਬਹੁਤ ਲਾਇਕ ਅਤੇ ਸੁਲਝੇ ਹੋਏ ਹਨ ਸਭ ਤੋਂ ਵੱਡੀ ਪ੍ਰਾਪਰਟੀ ਬੱਚੇ ਹੁੰਦੇ ਹਨ ਥੋਡੇ ਦੋਨੋਂ ਬੱਚੇ ਬਹੁਤ ਵਧੀਆ ਹਨ ਵਾਹਿਗੁਰੂ ਜੀ ਸਭ ਨੂੰ ਇਸ ਤਰ੍ਹਾਂ ਦੇ ਬੱਚੇ ਦੇਵੇ

  • @karanpreet6248
    @karanpreet6248 2 роки тому +1

    Congratulations Di Waheguru ji eda hi kirpa bnae rakhan 🙏🏻🥰 Tuc Always happy reha kro🥰🥰

  • @paramjitpanesar5049
    @paramjitpanesar5049 2 роки тому +2

    Good luck with new car. In the end very emotional made me cry is well I think in life we all go through hard time but like Mahek said shouldn't forget those days well said very understanding girl and lovely parents.
    Waheguruji bless you all.

  • @jatindersharma7960
    @jatindersharma7960 Рік тому

    ਬਹੁਤ ਬਹੁਤ ਵਧਾਈਆਂ ਭੈਣੇ, ਦਾਤਾ ਰਹਿਮਤਾਂ ਬਕਸ਼ੇ ਪਰਿਵਾਰ ਤੇ, ਰੋਈ ਦਾ ਨਹੀਂ, ਜ਼ਿੰਦਗੀ ਵਿੱਚ ਦੁੱਖ ਸੁਖ ਆਉਂਦੇ ਰਹਿੰਦੇ ਨੇ!ਜੇ ਧੁੱਪ ਆਈ ਆ ਤਾਂ ਛਾ ਵੀ ਜਰੂਰ ਆਏਗੀ!

  • @deepdeep1063
    @deepdeep1063 2 роки тому +2

    Congratulations to all the family members 🥳🥳🥳

  • @SandeepKaur-jk4ns
    @SandeepKaur-jk4ns 2 роки тому

    Bilkul Mehak raaje tuhde Ghar to pta lgde kina aukha time kdya tuc . But don't be emotional. Mai tuhde parents di akhan ch paani ni dekhna chahundi. I always want to see them with a smiling face. Dovein bhut soft hearted ne. Hasde sohne lgde ne. Waheguru ji ne aap hi ghar bna Dene .tuhnu pta v ni lagna. Ricky is also kind and hardworking person. He'll definitely make hi parents dream 🏠 house

  • @kaurg5656
    @kaurg5656 2 роки тому +2

    ਭੈਣੇ ਪਿਆਰ ਤੇ ਸਤਿਕਾਰ 🙏🙏

  • @SimranKaur-eq9ri
    @SimranKaur-eq9ri 2 роки тому +1

    Hanji , mihnt di kmai kde v Bina soche nhi vrti jandi , bhut vaar sochna panda ki pihla kis chij di jarurat a.......

  • @kalvantkaur6431
    @kalvantkaur6431 2 роки тому

    Sweet msg & great video. These folks are so humble.

  • @Soni-fs3bx
    @Soni-fs3bx 2 роки тому +1

    Congratulations mehak didi ji GOD BLESS YOU Didi ji