vir g pishle sal 2019 vch visakhi te kabaddi tournament hunda babe rode g bhome majithe kol . kapre laye c khedya v c but vese mnoranjn lai chpaera mari jnda c players nu kyuki dimag v thk km ni na krda hun nashe karke td kanooo to v vichara bola hogya jyda sunda ni a par dunia fr Matta matta avaj Mardi c
Belkul Sach gal Veer ji Mata Bohat he Vadia Khedari a, all-rounder khedari a Mata , match fasda Hova jafa V laonda ,, Waheguru Chardikla Vaich Rakha Veer Mata nu,,
BHT VDIA LAGGA MATTA Y DEKH K WAHEGURU KIRPA KRE VEER TE GAME BHT VDIA C VEER DI ..INTERVIEW WALE BRO BHT VDIA KITA MATTE BRO DI INTROW KITI TUSI GBU 👍🙏
Veer bot powerful player c mera v lage pind aa langhda Hunda veer khi var hun vapis ah reha veer ohi roop ch rabb mehar kre veer te🙏🏻🙏🏻🙏🏻🙏🏻god bless u veer
Matta veer bhavein ajj kabaddi shad geya, par jisne matte nu apni akhin kabbadi khed diyan dekheya, oh fan gaya veer da. He was really a king of kabaddi. Ajj v majhe ch veer da poora nam a.
ਬਹੁਤ ਵਧੀਆ ਖਿਡਾਰੀ ਅੱਜ ਵੀ ਤੇ ਪਹਿਲਾਂ ਵੀ। ਜਿੰਨ੍ਹਾਂ ਦਾ ਅੱਜ ਕਬੱਡੀ ਤੇ ਪੂਰਾ ਦੱਬ ਦਬਾ ਪਰ 22 ਤੇਰਾ ਵਰਗਾ ਕੋਈ ਨਹੀਂ ।
Gurwinder g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,- from UK,
ਯਾਰ ਇਕ ਵਾਰ ਗਰਾੰਉਡ ਵਿਚ ਵੇਖਣ ਨੂੰ ਜੀ ਕਰਦਾ ਵਾਹਿਗੁਰੂ ਮੇਹਰ ਕਰ ਦੇ ਵੀਰ ਤੇ
vir g pishle sal 2019 vch visakhi te kabaddi tournament hunda babe rode g bhome majithe kol . kapre laye c khedya v c but vese mnoranjn lai chpaera mari jnda c players nu kyuki dimag v thk km ni na krda hun nashe karke td kanooo to v vichara bola hogya jyda sunda ni a par dunia fr Matta matta avaj Mardi c
Hun gal ni ban nhi
Hun kitha oh gl bndi bhot player khtm hoga
ਮਤੇਆ ਪਾ ਕੱਬਡੀ ਦੂਜੇ ਜਨਮ ਦੀਯਾਂ
ਰੱਬ ਸਾਥ ਦੇਵੇ
ਬਹੁਤ ਮਾੜੀ ਨੀਤੀਆ ਸਰਕਾਰਾਂ ਦੀਆਂ। ਜਿਹੜੇ ਪੰਜਾਬ ਦੇ ਬੱਬਰ ਸ਼ੇਰਾਂ ਨੂੰ ਨਸਿਆ। ਵਿੱਚ। ਧੱਕ ਦਿੱਤੇ ਹਨ। ਵਾਹਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰੋ ਪੰਜਾਬ ਦੇ ਨੌਜਵਾਨ ਤੇ।
Mere pind di shan matta bholeke
Love u bro
Aj v miss krde aa teri kabaddi nu
ਵਾਹਿਗੁਰੂ ਜੀ ਮਤੇ ਤੇ ਕਿਰਪਾ ਕਰਨ ਫਿਰ ਤੋਂ ਮਤਾ ਕਬੱਡੀ ਦਾ ਸੁਪਰ ਸਟਾਰ ਨਜਰ ਆਵੇ
ਨਸਾ ਖਾ िਗਅਾ ਵੀਰ ਨੂੰ ਰੋਣਾ ਅਾ िਗਅਾ ਵੇਖ ਕੇ ਕੀ ਹੁੰਦਾ ਸੀ ਤੇ ਅॅਜ ਕੀ ਰिਹ ਗਆ ਮॅਤਾ
ੳੁਨਾ ਦਾ ਕੁਝ ਨਾ ਰਹੇ िਜਨਾ ਨਸਾ ਲਾਇਅਾ ਵੀਰ ਨੂੰ
ਸਹੀ ਗਲ ਪਾਜੀ
Hnji veer
oh matttaaaa e nh rha yr
Nasha khaa gyaa bndey nu din sanbalney cahidey har ik nu waheguru mehar karey
Pta ne kine jawan aa punjab jina nu nasha ne rool ke rakh dita
ਸਟਾਰ ਤਾਂ ਬੰਦਾ ਬਣਿਆਂ ਪਰ ਹੁਣ ਕਿਸ਼ਮਤ ਹਾਰ ਦੇ ਰਹੀ ਆ ਜੱਟ ਨੂੰ ਪਰ ਬੰਦਾ ਦਿਲਦਾਰ ਏ
ਦੁਨੀਆ ਮਨਾਈ ਜੱਟ ਨੇ ਮਾਝਾ ਅੱਜ ਵੀ ਫੈਨ ਆ ਮੱਤੇ ਭੋਲੇਕੇ
Sahi gal veer ji
ਮੱਤੇ ਬਾਈ ਦੇ ਦਰਸਨ ਦੁਬਾਰਾ ਫੈਰ ਗਰਾਉਡਾ ਚ ਕਰਾ ਦੇ ਫੇਰ ਮੱਤਾ ਮੱਤਾ
Gurjeet toot be khdea par gl ne bne ostu be
ਵਾਹਿਗੁਰੂ ਜੀ ਮੇਹਰ ਰੱਖਣੀ ਵੀਰਾਂ ਤੇ
ਮੇਰੇ ਮੱਤੇ ਦੇ ਪਰਿਵਾਰ ਨਾਲ ਪਰਿਵਾਰਕ ਸਬੰਧ ਰਹੇ ਨੇ ਅੱਜ ਵੀ ਹਨ ਪਰ ਮੱਤੇ ਦੇ ਭਰਾ ਰਣਜੋਧ ਦੀ ਮੌਤ ਪਿੱਛੋ ਫਿਰ ਬਹੁਤ ਘੱਟ ਘਰ ਗਿਅਾ ਹੁਣ ੳੁਸਦਾ ਬੇਟਾ ਅਾਪ ਹੀ ਮਿਲ ਜਾਦਾ ਜੋ ਹੁਣ ਪੁਲਿਸ ਵਿੱਚ ਅਾਪਣੇ ਪਿਤਾ ਦੀ ਜਗਾ ਨੌਕਰੀ ਕਰ ਰਿਹਾ ਮੱਤੇ ਨੂੰ ਛੋਟੇ ਹੁੰਦੇ ਨੂੰ ਜਾਣਦਾ ਵਧੀਅਾ ਮਿੱਠਾ ਸੁਭਾਅ ਦਾ ਮਾਲਿਕ ਹੈ ਸਾਡੇ ਸੰਗਦਾ ਸਾਹਮਣੇ ਬੋਲਦਾ ਹੀ ਨਹੀ ਸੀ ਸਾਡੇ ਤੋ 5ਕੁ ਸਾਲ ਛੋਟਾ ਹੋਣਾ ਵਾਹਿਗੁਰੂ ਜੀ ਮਿਹਰ ਕਰਨ ਫਿਰ ਖੇਡ ਮੈਦਾਨ ਵਿੱਚ ਵਾਪਿਸ ਅਾਵੇ ਸਾਡਾ ਸ਼ੇਰ ਵੀਰ.ਕਿਰਪਾਲ ਸਿੰਘ ਸੰਧੂ fgc
Belkul Sach gal Veer ji Mata Bohat he Vadia Khedari a, all-rounder khedari a Mata , match fasda Hova jafa V laonda ,, Waheguru Chardikla Vaich Rakha Veer Mata nu,,
ਬਹੁਤ ਵਧੀਆ ਰੇਡਰ ਸੀ ਬਾਈ ਮੱਤਾ ਇਨਸਾਨ ਵੀ ਬਹੁਤ ਵਧੀਆ ਬਾਈ ਨੂੰ ਊੱਚਾ ਸੁਣਦਾ
ਮੱਤਾ ਮੱਤਾ ਹੀ ਸੀ ਗੱਲਾ ਸੱਚੀਅਾ ਕੀਤੀਅਾ
Mahan raider superrrrr star ⭐️ matta veer ji waheguru ji kirpa karan ji 🙏🙏🌷
ਯਕੀਨ ਨਹੀਂ ਹੌ ਰਿਹਾ ਕੇ ਇਹ ਔਹ ਮੱਤਾ ਹੀ ਆ ਇਕ ਟਾਈਮ ਸੁਪਰ ਸਟਾਰ ਸਿ ਬਾਈ
Shi gal y
ਵਾਹਿਗੁਰੂ ਮੇਹਰ ਕਰੇ ਵੀਰ ਤੇ
Dhuri aya c vir,matta matta krwati c,sade lok hun v yaad krdea vir nu.
BHT VDIA LAGGA MATTA Y DEKH K WAHEGURU KIRPA KRE VEER TE GAME BHT VDIA C VEER DI ..INTERVIEW WALE BRO BHT VDIA KITA MATTE BRO DI INTROW KITI TUSI GBU 👍🙏
19:50 te babu maan
Sirra Matta Gurdaspuria super super ⭐⭐⭐⭐⭐⭐⭐⭐💪❣️💪❣️💪❣️❣️💪❣️💪💪💪💪
Veere nu shkar mashiya'n khed deya'n dekhya .....yr Matte nu Jaffa launa gal C yr... Legend
Veer bot powerful player c mera v lage pind aa langhda Hunda veer khi var hun vapis ah reha veer ohi roop ch rabb mehar kre veer te🙏🏻🙏🏻🙏🏻🙏🏻god bless u veer
Matta ਨਿੱਕਾ ਵੀਰ ਬਹੁਤ ਵਧੀਆ ਖਿਡਾਰੀ ਸੀ, ਮੱਤੇ ਵੀਰ ਦੇ ਸਰੀਰ ਵਿੱਚ ਅੰਨ੍ਹੀ- ਜਾਨ ਸੀ, ਮੈਂ ਸਾਰੇ ਖਿਡਾਰੀ ਖੇਡਦੇ ਦੇਖੇ ਆ ! ਗੁਰੂ ਰਾਮਦਾਸ ਜੀ🙏🙏 ਮੱਤੇ ਵੀਰ ਹਮੇਸ਼ਾਂ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੇ ਪਰਿਵਾਰ ਨੂੰ ਵੀ 🙏! ਮੱਤੇ ਦੀ wife ਨੂੰ ਸਲਾਮ 🙏🙏ਹੈ ਜਿਹਨੇ ਸਾਥ ਦਿੱਤਾ ! Song Writer Rajveer Sohal, Athole ton,- from UK,
Bhut ghainttttt player sii,, Pakistan da tour of India 2005 ch bhut siraa krayii siii
Shukr aa WAHEGURU JI DA,AGGE NAALON TAAN BAI THEEK HO GYA HUN
Good Matta ji
Top da raider c Legend kabaddi player a Matta Bai
ਇਕ ਮਹਾਨ ਪਲੇਅਰ ਅਾ ਮॅਤਾ
ਪਰ ਇਸਦਾ िਸॅਧ ਪੁਣਾ ਇਸਨੂੰ ਲੈ ਬੈਠਾ
ਉਹ ਮੇिਰਅਾ ਰॅਬਾ ਇਸਤੇ ਮੇਹਰ ਕਰ
ਇਸਨੂੰ ਵਾਪਸ ਗਰਾੳੂਢ ਚ िਲੳੁਣ ਦਾ ਬਲ ਬਖਸ਼ੋ
a reha jldi hi ground c
👍🙏💞
ਨਸ਼ਾ ਖਾ ਗਿਆ ਬੰਦੇ ਨੂੰ
ਗੁਰਦਾਸਪੁਰ,ਮੱਤਾ,ਧੁਰੀ,ਮੈਂ, ਦੇਖੇ ਖੇਡਦਾ, ਬੰਦ ਤਕੜਾ, ਖੇਡੇ,ਹੁਨ,ਲਗਦਾ,ਵੀਰ, ਨਸ਼ੇ ਦੀ ਵਰਤੋ ਕਰਦਾ ਹੋਨਾ,ਬੋਲੇ,ਮਸਾਂ,ਜਾਦਾ,ਲਗਦਾ, ਦੰਦ,ਟੂਟੇ,ਲਗਦੇ
ਧਰਮੇ ਵੀਰ, ਮਾਝੇ, ਤੇ ਦੁਨਵਾ, ਚਿੱਟੇ,ਮਾਜਤੇ, ਆਪਨੇ ਮਾਲਵੇ ਲਵੇ,ਗਰੀਬੀ, ਹੈ
ਮੱਤੇ ਦੀ ਕਬੱਡੀ ਵਰਗੀ ਕਬੱਡੀ ਕਿਸੇ ਦੀ ਵੀ ਨਹੀ ਸੀ। ਅੱਖੀਂ ਵੇਖਿਆ ਗਰਾਊਂਡਾਂ ਚ ਮੱਤਾ ਮੱਤਾ ਹੁੰਦਾ। ਦਿਨ ਆਉਂਦੇ ਰਹਿੰਦੇ ਨੇ ਮਰਦਾ ਤੇ। ਵਾਹਿਗੁਰੂ ਮੇਹਰ ਕਰੇ ਵੀਰ ਤੇ।
Gur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,- from UK,
My fevrt kabaddi player 💪
Sirraaa banda ccc matta rabb chardikala Wich rakhe
Kal mil k aaya mai Veer nu🙏🏻😊
Great Person
ਮੈ ਇੱਕ ਵਾਰ ਦੇਖਿਆ ਸੀ ਖੇਡਦਾ ਅਜੇ ਰੇਡ ਪਾਉਣ ਆਇਆ ਇ ਸੀ ਬੱਸ ਬਾਹਾਂ ਈ ਖਿਲਾਰੀਆ ਸੀ 3 ਜਾਫੀ ਡਰਦੇ ਈ ਥੱਲੇ ਡਿੱਗ ਪਏ ਸੀ ਮੈ ਸੱਚੀ ਹੈਰਾਨ ਰਿਹ ਗਿਆ ਸੀ ਦੇਖ ਕੇ ਬੁਹਤ ਡਰਦੇ ਹੁੰਦੇ ਸੀ ਜਾਫੀ
Haha ryt attt krwa gya mata mattta hogi c gurdaspur chh😃 matte vr lov u
Thanks alot paji vrr nu motivate krn lai🙏🌹
preet jhooth di v hade hundi a
Bilkul, jaafi bht darde hunde c ehde ton, chaalu c matte ton sare jaaffi lukde firde hunde c 👈👍
@@singhtaj7026 ਝੂਠ ਨਹੀਂ ਸੱਚ ਹੈ ਕਿ ਕਈ ਵਾਰੀ ਇਸਤਰਾਂ ਹੋ ਜਾਂਦਾ ਸੀ ਬਾਹਾਂ ਬਹੁੱਤ ਲੰਮੀਆਂ ਸਨ ਮੱਤੇ ਦੀਆਂ ਸਟਾਪਰ ਪਿੱਛੇ ਪਿੱਛੇ ਹੱਟਦੇ ਰਹਿੰਦੇ ਫਰਨ ਲਈ ਫੇਰ ਮੱਤਾ ਧੱਕ ਕੇ ਗਰਾਂਉਡ ਵਿਚੋਂ ਬਾਹਰ ਕੱਡ ਦਿੰਦਾ ਸੀ ਇਸਤਰਾਂ ਬਹੁੱਤ ਵਾਰੀ ਹੁੰਦਾ ਸੀ
rooh khush krti rang punjab de channel waleo .....chardikla ch rho
ਘਰ ਘਰ ਪੁੱਤ ਜੰਮਦੇ ਮੱਤਾ ਜੱਟ ਨਹੀਂ ਕਿਸੇ ਬਣ ਜਾਣਾ ਸੇਰਾ ਸਮਜ ਜਾ ਆਜਾ ਮੈਦਾਨ ਚ ਸਾਬਾ ਸਪਾਰੀਵਿੰਡੀਆ
Sarbjit Sandhu g Utube te mera likheya Song (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, Athole ton,- from UK,
ਸਿਰਾ ਭਰਾ ਜੀ
❤🌷🌷🌷🌷❤❤🙏🙏🙏ਵਾਹਿਗੁਰੂ ਮੇਹਰ ਕਰੇ ❤❤🌷🌷🌷🙏🙏🙏
Matta veer bhavein ajj kabaddi shad geya, par jisne matte nu apni akhin kabbadi khed diyan dekheya, oh fan gaya veer da. He was really a king of kabaddi. Ajj v majhe ch veer da poora nam a.
ਬਾਈ ਦਾ ਬਹੁਤ ਵੱਡਾ ਨਾਮ ਸੀ ਮੱਥਾ ਗੁਰਦਾਸਪੁਰੀਆ
ਜੱਟ ਕਮਲੇ ਦੀ ਮੱਤ ਮਾਰੀ ਗਈ ਨਾਲੇ ਟੋਰ ਗਿਆ ਸਰਦਾਰੀ ਗਈ big fan 💪🏻
Matta love youu
Bhout vadiya Raid c veer de kai match dekya veer da Baba Nanak mehar kare
Waheguru sab kabaddi khedn ale veera nu hasda vasda rakhi mere Waheguru sache patsah
Sab jagnu nashiya to dur rakhi chardi kalan bakshi.
ਇਕ ਮੈਚ ਦੈਖਿਅਾ4ਜਾਫੀ ਮੱਗੀ ਬਾਜੀ ਕੀਪਾ ਸ਼ਨਦੀਪ ਮੱਤਾ ਰੇਡ ਤੇ ਅਾੳਦਾ ਸੀ ਜਾਫੀ ਅੱਗੈ ਅੱਗੈ ਭੱਜੈ ਫਿਰਦੇ ਸੀ
Shan gurdaspur matta veer aaja maidan ch waheguru ji mehar rkhe
matta matta hundi c saare paase , jad chdaayi c jatt di poori , att c
ਮੱਤਾਂ ਵੀਰ ਇਕ ਵਾਰ ਮਾਲਵੇ ਵਿੱਚ ਦਮਦਮਾ ਸਾਹਿਬ ਆਉ ਤੁਹਾਨੂੰ ਜੀ ਆਇਆਂ ਨੂੰ
Thanks Dharme paaji
Pak di awam ajj v yaad krdi aw ustad nu
Love you Matta bro ji
Matta jatt 💪💪💪💪💪💪love u bro
Waheguru ji Maher kro Mata veer ta
Dil da saaf banda. God bless him.
Good yrrr interview
My favorite player matta
aaj v vapisi kre ta jehre top jaffi bne firde ne hath nhi rakh skde jatt ch anni jaan c
Waheguru g chardi Kala kare wade veer te
Dil khush karta bai
Jeonda reh bhrava,Ghaint banda ,
Rab tohanu tandrusti deve.
pind sade di shaan cc matta ustad
Ghot ki c matte di bro
Bro no de sakde o apna
ਇਕ ਵਾਰ ਖੇਡਦਾ ਦੇਖਿਆ ਉਥੇ ਵੀ ਬੇਸਟ ਸੀ
very very good paji intetview super
duper player
Waheguru g mehar Karo Bai te
Super duper matta bhot vdia pleyr c kise time
Matta siraaa player c. Matta bolaa kehde c veer nu. Siraaa player
ਕੋਟਲਾ ਨਵਾਜ਼ ਸੁਖਰਾਜ ਸਿੰਘ ਜਾਫੀ ਕਬੱਡੀ ਖਿਡਾਰੀ ਗਰਦਾਸਪੁਰੀਆ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ
Love you veer miss you
Waheguru ji mahar kro veer ta
Bigg fann matta 22 da
ਸਾਡੇ ਪਿੰਡ ਦੀ ਸ਼ਾਨ ਮੱਤਾਂ 👍👌
love you bro
Sirraaa raider c y sirraaa
ਜੀਦਾਂ ਰਹਿ ਮੱਤਿਆ ਇਕ ਵਾਰ ਫਿਰ ਤੋਂ ਤੇਰਾ ਮੈਚ ਵੇਖਣਾ ਚਾਹੁੰਦੇ ਹਾਂ
ਮੱਤੇ ਨੇ ਦੁਨੀਆਂ ਮਨਾਈ ਆ
Nyc parson aa veer God bliss you brother
Matta Bholke atttt da Raider cc
Sade mahje area ch Kabadi lok matte krke dekhde hunde c bhot shaan bnda c lok dooro dooro dekhn aunde c
Waheguru g waheguru g
Top hi c matta bahot takdi kabaddi khedi a matte ne superstar a
maata bai Sirra bst off luk
Vadea veer ji
Gopi frundipur di interview karo sukman chola sahib bare
Ik seasion ch 127 cho 125 number c matee de 2 jaffe c sare session ch 7 ch
🥺🥺🥺vere waheguru mehr kre thode te🙏
ਹੀਰੇ ਪੁੱਤ ਮਾਂਵਾ ਦੇ ਰੋਲ ਤੇ ਰੋਲਤੇ ਨਸੇ ਨੇ
I love you bro
ਮੱਤਾ ਖਤਮ ਹੋ ਗਿਆ ਹੁਣ ਮੇਰੇ ਨਾਲ ਪੜ੍ਹਦਾ ਸੀ ਬਹੁਤ ਜਾਨ ਸੀ ਮੱਤੇ ਵਿਚ ਪਰ ਹੁਣ ਤਾ ਖ਼ਤਮ ਹੋ ਗਿਆ
Hi bai eh nsha krda koi hub
Hnji bhot jaada power speed c yr mattey ch
Veer hosla Dao ihnu
ਬਾਈ ਮੱਤਾ ਖਤਮ ਹੋਇਆ ਵੀ ਦੇਖਿਆ ਮੈਂ ਖੈਡਦਾ ਵੱਡੇ ਵੱਡੇ ਜਾਫੀਆਂ ਨੂੰ ਵਕਤ ਪਾ ਦਿੰਦਾਂ ਸੀ ,
ਨਹੀ ਵੀਰ ਮਰਦ ਮਰਦ ਹੁੰਦਾ ਵੀਰਾ
Good bhai ji majhe da sher aah veer koye nee khich kee rakh kam waheguru mehar karnge
Matta 22 Atttt aa
Diwani c duniya matte di
Vry nice
Balpuriya main match dekheya veer da te ajj dekh ke Rona nikl geya ke ho ki geya matte nu gurdaspuriya gurdaspuriya hunda c ground ch
Matta att
Loves matta y jio
Very nice matta gurdaas purya
Matta bholeke super star..... kabbadi star.....
So nice Matta veer
Matta faisal abad aya c.bht vadia player c
pale jalapur wale ne aapne muh to keha si matta jdo raid paunda dr lagda si
Veer kehde interview ch keha
Shi gal aa bas majhaila nu promotra ne maar ditta paale huni ta agge agge bhajje firde si
bai pale huni udo star bne hi nhi c jdo bai khedno v hatt gya fr ohne kdo kehti eh gal