ਬੇਅਦਬੀ ਦਾ ਮੁੱਖ ਗਵਾਹ ਪਹੁੰਚਿਆ ਅਦਾਲਤਫੇਰ ਕਰਤੇ ਅਜਿਹੇ ਖੁਲਾਸੇ!ਲੀਡਰਾਂ ਨੂੰ ਪਾਤੀ ਬਿਪਤਾ

Поділитися
Вставка
  • Опубліковано 26 жов 2024

КОМЕНТАРІ • 162

  • @jaggasanghera3979
    @jaggasanghera3979 3 роки тому +4

    ਬਾਦਲ ਪਰਵਾਰ ਮਸੰਦ ਹਨ ਬੋਟਾਂ ਲਈ ਗੁਰੂ ਸਾਬ ਦੀ ਬੇਅਦਬੀ ਕਰਾਈ ਤੇ ਦੋ ਨੌਜਵਾਨ ਮਰਵਾਏ

  • @naibsingh7122
    @naibsingh7122 3 роки тому +1

    ਵੀਰ ਜੀ ਤਹਾਡੀ ਜ਼ਮੀਰ ਨੂੰ ਸਲਾਮ ਹੈ

  • @ਮੁਖਾਬਾਬਾ
    @ਮੁਖਾਬਾਬਾ 3 роки тому +4

    ਖਾਲਸਾ ਜੀ ਆਪ ਬਹੁਤ ਵਦੀਆ ਟੰਗ ਨਾਲ ਵਿਚਾਰ ਰੱਖੇ ਆਪਣੇ ਦਿੱਲ ਚ ਸਿੱਖ ਪਰਿੱਤੀ ਬਹੁਤ ਜਾਦਾ ਦੁੱਖ ਹੈ ਭਗਵਾਨ ਆਪ ਕੋ ਤੰਦਰੁਸਤ ਰੱਖਣ ਆਪ ਕੀ ਵਿਜੈ ਹੋ ਆਖਰਕਾਰ ਜਿੱਤ ਸਚਾਈ ਦੀ ਹੁੰਦੀ ਹੈ

  • @sadhusingh3109
    @sadhusingh3109 3 роки тому +19

    ਬਹੁਤ ਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋ ਵੀਰ ਜੀ ।ਗੁਰੂ ਕਿਰਪਾ ਕਰ ਕੇ ਭਾਈ ਜਸਵਿੰਦਰ ਸਿੰਘ ਤੇ ਮੇਹਰ ਕਰੋ ਹਿਮਤ ਬਖਸੋ ।

    • @JaswinderSingh-sg3vs
      @JaswinderSingh-sg3vs 3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ,,,,,,ਗੁਰੂ ਸਾਹਿਬ ਕਿਰਪਾ ਕਰਨ ਜੀ

    • @gurmailsinghsingh9590
      @gurmailsinghsingh9590 3 роки тому +1

      Guru sahib ji saja devo

  • @gurnamsingh5770
    @gurnamsingh5770 3 роки тому +7

    ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਜਿਨਾਂ ਨੇਬੇਅਦਬੀਆਂ ਕਰਾਈਐਂ ਜਾਂ ਕਰੀਐਂ ਇਕ ਦਿਨ ਗੁਰੂ ਮਹਾਰਾਜ ਅਨਸਾਫ ਜਰੂਰ ਕਰਨਗੇ ਜੇ ਇਸ ਕੇਸ ਵਿਚ ਕੋਈ ਰਿਸ਼ਵਤਾਂ ਲੈ ਕੇ ਝੂਠ ਬੋਲਦੈ ਜਾਂ ਕੇਸ ਲਮਕਾਉਦੈ ਉਨਾਂ ਨੂੰ ਵੀਲੇਖਾਂ ਦੇਣਾਂ ਪੲਏਗਾ ਦਸ਼ਮੇਸ਼ ਪਿਤਾ ਨੇ ਜਿਵੇਂਜਾਲਮਾਂ ਦੀਆਂ ਜੜਾਂ ਪਟੀਆਂ ਸੀ ਉਹੀ ਹਾਲ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲਿਆਂ ਦਾ ਤੇ ਕਰਵਾਉਣ ਵਾਲਿਆਂ ਦਾ ਹੋਵੇਗਾ

    • @jaswinderdhindsa6713
      @jaswinderdhindsa6713 3 роки тому

      ਜਰੂਰ ਹੋਇਗਾ ਕਰਨੀਆ ਭਰਨੀਆ ਪੈਦੀਆ ਹਨ ਕੇ ਨੇੜੇ ਕੇ ਦੂਰ

  • @RanjitSingh-sj8ds
    @RanjitSingh-sj8ds 3 роки тому +2

    ਬਿਲਕੁਲ ਠੀਕ ਹੈ ਜੀ ।ਇਸ। ਮੁਲਕ। ਚ।ਸਚ।ਨੂ।ਫਾਸੀਂ।ਹੈ।ਪਰ।ਜੋ। ਲੋਕ। ਇਨਾ।ਦੀਆ।ਰੈਲੀਆ ।ਚ।ਜਾਦੇਂ।ਹਨ।ਡੁਭ।ਕਿ। ਕਿਉ। ਨੀ।ਮਰਦੇ। ਸਿਖਾ। ਨੂ।ਗੁਰੂ।ਤੋਂ। ਵਿਨਾ। ਕੁਝ।ਵੀ। ਨਹੀਂ

  • @jaggasanghera3979
    @jaggasanghera3979 3 роки тому +2

    ਹੁਣ ਕੈਪਟਨ ਜ਼ੁੰਮੇਵਾਰ ਹੈ ਬੇਅਦਬੀ ਦਾ ਇਸ ਤੇ ਮੁਕੱਦਮਾ ਚਾਹੀਦਾ ਕਿਉਕੇ ਇਸ ਨੇ ਬਾਦਲ ਦੋਸ਼ੀਆਂ ਦੀ ਮੱਦਦ ਕੀਤੀ

  • @gurmejsingh646
    @gurmejsingh646 3 роки тому +13

    " ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮੇ ਗੁਲਸਤਾਂ ਕਿਆ ਹੋਗਾ " ਇਹ ਸ਼ੇਅਰ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਤੇ ਬੇਈਮਾਨ ਲੀਡਰਾਂ ਨੇ ਲਾਗੂ ਕਰ ਵਿਖਾਇਆ ਹੈ।
    ਸਿੱਖ ਕੌਮ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਉੱਤੇ ਜਿੰਨਾ ਵੀ ਮਾਣ ਕਰੇ ਥੋੜਾ ਹੈ। ਐਸਾ ਇਮਾਨਦਾਰ ਤੇ ਬਹਾਦਰ ਪੁਲਿਸ ਅਫਸਰ ਪੰਜਾਬ ਨੂੰ ਪਹਿਲੀ ਵਾਰ ਨਸੀਬ ਹੋਇਆ ਸੀ ਜੋ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਗਿਆ। ਇਸ ਦੀ ਗੁਰੂ ਪ੍ਰਤੀ ਸ਼ਰਧਾ ਤੇ ਬੁਲੰਦ ਹੌਂਸਲੇ ਨੂੰ ਸਲਿਊਟ ਕਰਦਾ ਹਾਂ। ਪੱਗਾਂ ਵਾਲੇ ਕੈਪਟਨੀਏ ਤੇ ਬਾਦਲੀਏ ਇਸ ਦੀ ਭਲਾ ਕੀ ਰੀਸ ਕਰ ਸਕਦੇ ਹਨ। ਜਿਨ੍ਹਾਂ ਦੇ ਦਿਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੰਚ ਮਾਤਰ ਵੀ ਦਰਦ ਨਹੀਂ ਹੈ ਤੇ ਚੋਰ ਚੋਰ ਨੂੰ ਬਚਾ ਰਿਹਾ ਪ੍ਰਤੱਖ ਨਜ਼ਰ ਆ ਰਿਹਾ ਹੈ। ਬਸ ਹੁਣ ਤਾਂ ਗੁਰੂ ਤੇ ਹੀ ਓਟ ਰੱਖੀ ਜਾ ਸਕਦੀ ਹੈ।

    • @RanjitSingh-sj8ds
      @RanjitSingh-sj8ds 3 роки тому +1

      ਚਰਾਸੀ ।ਦਾ ।ਕੀ ।ਵਣੀਐ ।ਇਹ ਵੀ। ਸੇਮ। ਕੇਸ।ਹੈ।ਕੁ। ਝ। ਨੀ। ਹੋਣਾ।ਕਿਨੇ।ਦੁਖ। ਦੀ। ਗਲ। ਹੋ। ਪਰ। ਡੁਬ। ਕਿ। ਮਰ। ਜਾਣ।ਲੋਕ। ਜਿਹੜੇ। ਇਨਾ।ਦੀਆ।ਰੈਲੀਆ।ਚ। ਜਾਦੇ। ਹਨ

    • @goldyrawalfunshunbro7378
      @goldyrawalfunshunbro7378 3 роки тому

      ਹਰਦੁ ਲਾਹਨਤ ਥੋਡੀ ਸੋਚ ਤੇ

    • @gurmejsingh646
      @gurmejsingh646 3 роки тому

      @@goldyrawalfunshunbro7378 ਲੱਖ ਲਾਹਨਤ ਹੈ।

    • @goldyrawalfunshunbro7378
      @goldyrawalfunshunbro7378 3 роки тому

      ਲੱਖ ਦੀ ਲਾਹਨਤ ਜਿਹੜੇ ਗੁਰੂ ਦੀ ਬੇਅਬਦੀ ਤੇ ਸਿਆਸਤ ਕਰਦੇ ਨੇ। ਵਾਹਿਗੁਰੂ ਜਿਹੜੇ ਬੇਅਬਦੀ ਕਰਦੇ ਨੇ ਜਿਹੜੇ ਕਰੌਂਦੇ ਨੇ। ਅਤੇ ਜਿਹੜੇ ਬੇਅਬਦੀ ਤੇ ਸਿਆਸਤ ਕਰਦੇ ਨੇ ਓਹਨਾਂ ਦਾ ਕੱਖ ਨਾ ਰਹੇ।

    • @gurmejsingh646
      @gurmejsingh646 3 роки тому

      @@goldyrawalfunshunbro7378 ਜੀ ਨਾਲ ਇਹ ਵੀ ਕਹੋ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਉਹਨਾਂ ਦਾ ਵੀ ਸਤਿਆਨਾਸ ਹੋਵੇ।

  • @sadhusingh2052
    @sadhusingh2052 3 роки тому +1

    ਬਾਈ ਰਾਜ ਸਿੰਘ ਖਖਰਾਣਾ ਬਹੁਤ ਧੰਨਵਾਦ ਜੀਆਪ ਨਣਕਾਣਾ ਸਾਹਿ ਕਠੇ ਹੋਏ।ਸੀ ਲਗਦਾ ਐ ਸਾਧੂ ਸਿੰਘ ਪਿੰਡ ਪਕਾ ਫਫਰੀਦਕੋਟ

  • @gurcharansinghgill8093
    @gurcharansinghgill8093 3 роки тому +17

    ਵਾਹਿਗੁਰੂ ਜੀ।। ਲਖ ਲਾਹਣਤ ਹੈ ਸਾਡੈ ਸਿਖ ਹੋਣ ਤੇ ।। ਸਾਡੇ ਸਤਗੁਰ ਗੂਰੂ ਗਰੰਥ ਸਾਹਿਬ ਦੀ ਦੋਖੀਆਂ ਨੇ ਰਜ ਕੈ ਬੇਅਬੀ ਕੀਤੀ ।।ਅਸੀ ਸੇਵਕ ਸਿੰਘ ਹੁਰਾਂ ਦੇ ਨਾਲ ਰਲਕੇ ਇਕ ਵਧੀਆ ਵਕੀਲ ਸਾਰੀ ਕੌਮ ਕਰ ਨਹੀਂ ਸਕਦੈ। ਅਣ ਗਿਣਤ ਰੁਪੲਈਏ ਅਸੀਂ ਫਖਸ਼ਣਾ ਤੇ ਲਾ ਦਿਦੈਂ ਹਾ।। ਸਾਰੀ ਕੌਮ ਨੂੰ ਸਿਰ ਜੋੜਕੈ ਬੋਠਕੈ ਇਸ ਕੈਸ ਨੂੰ ਅਪਣੈ ਹਥਾਂ ਵਿਚ ਲੈ ਕੈ ਲੜਣਾ ਚਾਹੀਦਾ ਹੈ ਜੀ।

    • @jaswinderdhindsa6713
      @jaswinderdhindsa6713 3 роки тому

      ਸਿਖ‌ਇਕਠੇ ਹੋ‌ਜਾਣ‌ ਫਿਰ ਕੀ ਘਾਟਾ

  • @gurmejsingh646
    @gurmejsingh646 3 роки тому +30

    ਸਰਦਾਰ ਸੇਵਕ ਸਿੰਘ ਗੁਰੂ ਸਾਹਿਬ ਨੂੰ ਸਮਰਪਿਤ ਗੁਰਸਿੱਖ ਹੈ। ਉਸ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ। ਧਿਆਨ ਸਿੰਘ ਮੰਡ ਨੇ ਸੰਗਤਾਂ ਨਾਲ ਬਹੁਤ ਦਗਾ ਕਮਾਇਆ ਹੈ

  • @JagroopSingh-fh9dp
    @JagroopSingh-fh9dp 3 роки тому +27

    ਬਾਦਲ ਪਰਿਵਾਰ ਮੁਰਦਾਬਾਦ ਕੈਪਟਨ ਅਮਰਿੰਦਰ ਸਿੰਘ ਵੀ ਮੁਰਦਾਬਾਦ ਬਾਦਲ ਪਰਿਵਾਰ ਮਰਜੇ

    • @goldyrawalfunshunbro7378
      @goldyrawalfunshunbro7378 3 роки тому

      ਪਰਿਵਾਰ ਥੋਡਾ ਵੀ ਆ ਓਹਨਾ ਦਾ ਧਿਆਨ ਰੱਖੋ।

  • @ramneetkaur2775
    @ramneetkaur2775 3 роки тому +4

    ਸੁਖਬੀਰ ਨਲਾ ਿੲਕ ੳਪਮੁਖਮੰਤਰੀ

  • @yaartera383
    @yaartera383 3 роки тому +6

    ਪਾਠ ਕਰਦਿਅਾਂ ਤੇ ਗੋਲੀਅਾ ਬਾਦਲਾਂ ਦੇ ਕਹਿਣ ਚੱਲੀਅਾ ਲੱਬਣਾ ਕਿਸਨੂੰ ਸਰਕਾਰ ੲਿਹਨਾ ਦੀ ੲਿਨਸਾਫ ਕੋਣ ਦੇਓੂ ੲਿਹ ਮਿਲੇ ਨੇ ਸਾਰੇ

  • @amriksinghgill118
    @amriksinghgill118 3 роки тому +2

    ਵੀਰ ਜੀ, ਜਿਹੜੇ ਲੋਕ ਜਾਗਦੀਆਂ ਜਮੀਰਾ ਵਾਲੇ ਸਨ ਉਹ ਅਕਾਲੀ ਦਲ ਬਾਦਲ ਨੂੰ ਛੱਡ ਚੁੱਕੇ ਹਨ । ਪਰ ਜਿਨਾਂ ਜਮੀਰਾ ਮਰ ਚੁੱਕੀਆਂ ਹਨ ਓਹ ਹਾਲੇ ਵੀ ਓਨਾ ਦੇ ਨਾਲ ਹਨ।

  • @devinderkaur8477
    @devinderkaur8477 3 роки тому +29

    ਕੈਪਟਨ ਤੇ ਬਾਦਲ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ

    • @jaswinderdhindsa6713
      @jaswinderdhindsa6713 3 роки тому

      ਕੈਪਟਨ ਬਾਦਲ ਇਕੋ ਹਨ ਵੇ੍ਫਕੂਫ‌ਅਸੀ ਹਾ ਜਿਹੜੇ ਵੋਟਾ‌ਪਾਕੇ‌ਪੰਜ ਸਾਲ ਜੂਤੀਆ ਖਾਦੇ‌ ਹਾ ਵਾੜ ਖੇਤ ਨੂੰ‌ ਖਾ‌ਰਹੀ ਹੈ

  • @jagrajsandhu8421
    @jagrajsandhu8421 3 роки тому +13

    ਬਲਾਤਕਾਰੀ ਦੇ ਨਾਲ,, ਬਾਬਾ ਸ਼ਬਦ ਦਾ ਅਪਮਾਨ ਕੀਤਾ ਜਾਣਾ , ਬਹੁਤ ਮੰਦਭਾਗਾ ਹੈ,

    • @nazamsingh3201
      @nazamsingh3201 3 роки тому +1

      ਬੀਰ ਜੀ ਅਸੀਂ ਹਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਿਰਸਾ ਦੇ ਨਾਲ ਸੌਦਾ ਸਾਧ ਦਾ ਦਿਉ ਕਰੋ ਸਿਰਸਾ ਚ ਗੁਰਸਿੱਖ ਵੀ ਰਹਿ ਰਹੇ ਹਨ ਜਿਹੜੇ ਕਿ ਓਸ ਟੈਮ ਲੜਾਈ ਲੜ ਰਹੇ ਸਨ ਇਸ ਕਰਕੇ ਗੁਰਸਿੱਖ ਨੂੰ ਨਮੋਸ਼ੀ ਨਾ ਹੋਵੇ

  • @amnindergillgill5493
    @amnindergillgill5493 3 роки тому +5

    ਵਾਹਿਗੁਰੂ ਜੀ ਮੇਹਰ ਕਰਨਾ ਤੁਸੀ ਆਪਣੇ ਆਪ ਹੀ ਸਾਰੇ ਪਾਪੀਆਂ ਨੂੰ ਸਜਾ ਦਿਉ

  • @ksdhaliwal3670
    @ksdhaliwal3670 3 роки тому +2

    ਗੁਰੂ ਸਾਹਿਬ ਬਖਸਣਗੇ ਨਹੀਂ। ਭੁਗਤ ਰਹੇ ਹਨ ਭੁਗਤਣਗੇ।

  • @jaggasanghera3979
    @jaggasanghera3979 3 роки тому +2

    ਬੋਟਾਂ ਲਈ ਕੈਪਟਨ ਵੀ ਚੁੱਪ ਹੈ

  • @atmasingh5372
    @atmasingh5372 3 роки тому +1

    ਜਕਰੀਆ ਖਾਨ ਨਾਲੋ ਵਡੇ ਦੁਸਮਣ ਨੇ ਸਿੱਖ ਕੌਮ ਦੇ

  • @yaartera383
    @yaartera383 3 роки тому +5

    ਜੇ ਬਾਦਲ ਸੱਚੇ ਬੇਅਦਬੀ ਕੀਤੀ ਕਿਸਨੇ ਦਸਣ ਸਰਕਾਰ ੲਿਹਨਾ ਦੀ ਸਿੱਟਾ ਨੇ ਕੁਝ ਨੀ ਕਰਨਾ ਫੈਸਲਾ ਗੁਰੂ ਨੇ ਵੀ ਕਰਨਾ ਹੋਸਲਾ ਰਖੋ

  • @SardarKS
    @SardarKS 3 роки тому +18

    ਸਿਖਾ ਦੀ ਸਭ ਤੋ ਵੱਧ ਸਰਮਨਾਇਕ ਗਲ, ਅਪਣਿਆ
    ਨੇ ਹੀ ਗੁਰੂਗਰੰਥ ਸਾਹਿਬ ਦਾ ਕਤਲ ਕਰ ਦਿਤਾ, ਸਿਖ ਐਨੇ ਗਦਾਰ ਹਨ ਲਾਲਚੀ ਨੇ ਵਿਸਵਾਸ਼ ਖ਼ਤਮ ਹੋ ਗਿਆ ਬਸ

    • @gurdialsingh6097
      @gurdialsingh6097 3 роки тому +1

      Baba ji khalsa ji badla ne sikh kom da bera garak kar ditta badal hi doshi ne

  • @JaswinderSingh-xy6ik
    @JaswinderSingh-xy6ik 3 роки тому +1

    ਸਰੀ ਫਸਾਦ ਦੀ ਜੜ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ ਹਨ ਤੇ ਕੈਪਟਨ ਤੇ ਕਾਂਗਰਸ ਵੀ ਬਰਾਬਰ ਦੀ ਜਿੰਮੇਵਾਰ ਹੈ ਏਂ ਨੂ SGPC.. Dsgmc ਤੇ ਪੰਜਾਬ ਤੋ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਜੋ ਪੰਥ... ਪੰਥਕ ਸੰਸਥਾਵਾਂ ਨੂ ਬੱਚਨ ਹੈ ਹੋਰ ਕੋਈ ਰਾਹ ਨਹੀਂ ਹੈ

  • @jaggasanghera3979
    @jaggasanghera3979 3 роки тому +3

    ਧਿਆਨ ਸਿੰਘ ਮੰਡ ਵੀ ਪੈਸੇ ਦੀ ਖ਼ਾਤਰ ਚੁੱਪ ਹੋ ਗਿਆ

  • @jagrajsandhu8421
    @jagrajsandhu8421 3 роки тому +4

    ਵਾਹਿਗੁਰੂ ਚੱੜਦੀਆਂਕਲਾਂ ਕਰਨ ਜੀ,
    ਇਹਨਾਂ ਗਦਾਰਾਂ ਨੂੰ ਮੁਆਫ ਕਰਨ,
    ਵੱਡੇ ਚੋਰ ਹਨ,, ਜਦੋਂ ਚੋਰਾਂ ਨਾਲ ਕੁੱਤੀ ਰਲ ਜਾਵੇ,
    ਫਿਰ ਇਨਸਾਨੀਅਤ ਨੂੰ ਤੇ ਕਿਥੇ, ਕੌਮ ਦੇ ਧਰਮ ਸਿੱਖ ,, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਦੀ ਬੇਅਬਦੀ ਕਾਂਡ ਕਰਵਾਇਆ ਨੂੰ ਤੇ ਸਿਆਸਤ ਕਰਨ ਵਾਲਿਆਂ ਨੂੰ ਲੱਖ ਲਾਹਨਤਾਂ ਪਾਈਆਂ ਜਾਂਦੀਆਂ ਹਨ,😭😭😉😭😉😭

  • @lakhwinder2610
    @lakhwinder2610 3 роки тому +1

    Lakhwinder singh

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 роки тому +1

    ਬਾਦਲ ਲਾਣੇ ਬਹੁਤ ਬੁਰਾ ਹਾਲ ਹੋਣਾ ਉਸਦੀ ਕਚਹਿਰੀ ਵਿੱਚ ਇਨਸਾਫ਼ ਹੁੰਦਾ ਏ

  • @sohi5443
    @sohi5443 3 роки тому +1

    ਬਰਗਾੜੀ ਸਿੰਘ ਸਹੀਦਾ ਦੇ ਪ੍ਰਵਾਰ ਨੂ ਇੱਕ ਕਰੋੜ ਰੁਪਏ ਦਿੱਤੇ ਹਨ
    ਕੈਪਟਨ ਅਮਰਿੰਦਰ ਗੌਰਮਿੰਟ ਨੇ ਇਹ ਸਚੁ ਹੈ ਚੰਗੀ ਗੱਲ ਸਹੀਦ ਦਾ
    ਕੋਈ ਕੀਮਤ ਨਹੀ ਦਿੱਤੀ ਜਾ ਸਕਦੀ ਪਰ 1 ਕਰੋੜ ਬਹੁਤ ਹੁਦਾ ਹੈ ਨਾ ਦਿੰਦੇ ਕੀ ਕਰਦੇ

    • @sohi5443
      @sohi5443 3 роки тому

      ਸਿੰਘ ਸਹੀਦਾ ਦੇ ਪ੍ਰਵਾਰ ਨੂ 1 ਕਰੋੜ ਰੁਪਏ ਦਿੱਤੇ ਹਨ ਇਹ ਸਚੁ ਹੈ

  • @darshansidhu6944
    @darshansidhu6944 3 роки тому +8

    ਰੂਹਾਨੀਅਤ ਨਾਲ ਨਹੀ ਜਨਾਨੀਅਤ ਨਾਲ ਜੁੜਿਆ ਹੋਇਆ ਸੀ ਉਹ ਸਾਧ।

  • @beantsharma1406
    @beantsharma1406 3 роки тому

    ਜਬਲੀਆਂ ਮਾਰੀ ਜਾਓ ਕੌਣ ਸੁਣਦਾ ਥੋਡੀ
    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

  • @kindalitt5594
    @kindalitt5594 3 роки тому +2

    ਸੱਚੇ ਸਿੰਘ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਹੋਵੇ

  • @kulwantsinghmaan7968
    @kulwantsinghmaan7968 3 роки тому +3

    ਬਾਬਾ ਜੀ ਇਹ ਕੰਮ ਨਾ ਕਰਿਓ ਕਿਸੇ ਦੀ ਗੱਡੀ ਵਿੱਚ ਨਾ ਪਹਿਜਿਓ ਕੋਈ ਅਨ ਹੋਣੀ ਹੋ ਜਾਏ

  • @jkaur3201
    @jkaur3201 3 роки тому

    ਬਹੁਤ ਦੁੱਖ ਹੁੰਦਾ ਹੈ ਜਦੋਂ ਇਨਸਾਫ ਨਹੀਂ ਮਿਲਿਆ ।

  • @sukhasingh7818
    @sukhasingh7818 3 роки тому +6

    Very good veer ji God bless you

    • @baljitgill2190
      @baljitgill2190 3 роки тому

      Very good veer ji God bless you

    • @rizensandhu3315
      @rizensandhu3315 3 роки тому

      aajey vi pata nahì lageya ke sikh kaum india ch gulam ney eh janjiran hun tutan walian ney....

  • @beantsharma1406
    @beantsharma1406 3 роки тому

    ਪੋਸਟਰਾਂ ਦੀ ਰਾਖੀ ਐਵੇਂ ਨੀ ਹੋਈ ਪਿਤਾ ਜੀ ਖੁਦ ਖੁਦਾ ਨੇ

  • @jagdevbrar6100
    @jagdevbrar6100 3 роки тому

    ਇਹਨਾਂ ਨੂੰ ਪਰਮਾਤਮਾ ਹੀ ਸਜਾ ਦੇਵੇ ਗਾ ਕਲਗੀਂਆਂ ਵਾਲਾ ਆਪ ਹੀ ਸਭੁ ਕਰੇਗਾ ਇਹ ਸਾਰੇ ਹੀ ਮਿਲੇ ਹੋਏ ਹਨ ਆਪਾਂ ਇਹਨਾਂ ਨੂੰ ਵੋਟਾਂ ਪਾਉਣ ਵੇਲੇ ਹੀ ਸਬਕ ਸਿਖਾ ਸਕਦੇ ਹਾਂ

  • @BaljitKaur-sy8eg
    @BaljitKaur-sy8eg 3 роки тому +4

    U have so much knowledge very good

  • @Amritsingh80244
    @Amritsingh80244 3 роки тому +1

    . ਭਾਈ ਸਾਹਿਬ ਜੀ ਪੰਜਾਬ ਦੇ ਲੋਕਾਂ ਦੀ ਮੱਤ ਮਾਰੀ ਗਈ ਜਿਹੜੇ ਅੱਜ ਤੱਕ ਬਾਦਲਾਂ ਦੇ ਮਗਰ ਤੁਰੇ ਫਿਰਦੇ ਹਨ 1984 ਦੇ ਅਟੈਕ ਦਾ ਦੋਸ਼ੀ ਵੀ ਬਾਦਲ ਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਪੰਜਾਬ ਦੇ ਉਹ ਲੋਕ ਵੀ ਹਨ ਜਿਹੜੇ ਵੋਟਾਂ ਪਾ ਕੇ ਬਾਦਲ ਨੂੰ ਕੁਰਸੀ ਤੇ ਬਠਾਉਂਦੇ ਨੇ

  • @paramaujla9115
    @paramaujla9115 3 роки тому

    ਬਾਦਲ ਤੇ ਕੈਪਟਨ ਆਮ ਆਦਮੀ ਪਾਰਟੀ ਸਭ ਫਰੈਡਲੀ ਮੈਚ ਖੇਡਦੇ ਨੇ ਹੁਣ ਸੰਗਤੇ ਗੁਰੂ ਜੀ ਦੀ ਬੇਅਦਬੀ ਦਾ ਇਨਸਾਫ ਆਪਾਂ ਕਰਨਾ ਹੈ ।ਸਾਰੇ ਸਹੁੰ ਖਾ ਲਉ ਕਿ ਕਿਸੇ ਪਾਰਟੀ ਨੂੰ ਪਿੰਡ ਵਿੱਚ ਵੜਨ ਨਹੀਂ ਦੇਣਾ ਛਿੱਤਰ ਲਾਹ ਲਉ ਏਕਾ ਕਰ ਲਉ ਆਪਸੀ ਸ਼ਰੀਕੇ ਬਾਜੀ ਛਡ ਕੇ ।

  • @HarpreetSingh-bl2zn
    @HarpreetSingh-bl2zn 3 роки тому +1

    ਕਾਂਗਰਸ ਤੇ ਅਕਾਲੀ ਮਿਲੇ ਹੋਏ ਹਨ

  • @sajangiyanibholasinghnihan2274
    @sajangiyanibholasinghnihan2274 3 роки тому

    ਕੁੱਲ ਮਿਲਾਕੇ ਗੱਲ ਤਾਂ ਇਹ ਹੈ ਕਿ ===ਧਰਮ ਅਤੇ ਅਕਾਲੀ ਦਲਾਂ ਦੇ ਨਾਮ ਤੇ ਜੋ ਬੀ ਰਾਜਨੀਤਕ ਪਾਰਟੀਆਂ ਹਨ ਐਨਾ ਪਾਰਟੀਆਂ ਨੂੰ === ਸਾਰੀ ਸਿੱਖ ਕੌਮ ਵਲੋਂ ਐਨਾ ਸਾਰੀਆਂ ਰਾਜਨੀਤਕ ਪਾਰਟੀਆਂ ਧਰਮ ਦੇ ਨਾਮ ਤੇ ਚੱਲਣ ਵਾਲਿਆਂ ਪਾਰਟੀਆਂ ਨੂੰ ਰੋਕਣਾ ਚਾਹੀਦਾ ਹੈ ਕਿ ਕਿਸੇ ਹੋਰ ਨਾਮ ਤੇ ਪਾਰਟੀਆਂ ਬਣਾਉਣ,,🙏👍

  • @badhanresham2606
    @badhanresham2606 3 роки тому +1

    Right

  • @nirmalsidhu5453
    @nirmalsidhu5453 3 роки тому

    ਅਸੀਂ ਤਾਂ ਬਾਦਲ ਤੇ ਕੈਪਟਨ ਤੋਂ ਬੇਅਬਦੀ ਬਾਰੇ ਇਨਸਾਫ਼ ਦੀ ਕੋਈ ਆਸ ਨਹੀਂ ਰੱਖਦੇ ਇਹ ਤਾਂ ਦੋਵਾਂ ਪਾਰਟੀਆਂ ਦੀ ਮਿਲੀਭੁਗਤ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਚ ਰੰਡੀ ਜਗੀਰੋ ਦਸ ਲੱਖ ਰੁਪਏ ਦੇ ਕੇ ਓਸ ਪਿੰਡ ਵਿੱਚ ਕਿਸੇ ਨੂੰ ਬੋਲਣਾ ਨਹੀਂ ਇਹ ਤਾਂ ਸ਼ਰੇਆਮ ਗੁੰਡਾਗਰਦੀ ਹੈ ਇਹ ਆਪਣੇ ਆਪ ਸ਼੍ਰਮੋਣੀ ਅਕਾਲੀ ਕਹਾਉਣ ਵਾਲੇ ਗੁੰਡੇ ਹਨ ਇਨ੍ਹਾਂ ਤੋਂ ਕੀ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ

  • @harneksingh3207
    @harneksingh3207 3 роки тому +7

    I salute s
    Sevak singh brave true sikh for cslling a spade a spade. Politics has become very dirty

  • @agamvir5160
    @agamvir5160 3 роки тому +2

    ਏਤਾ ਇਕ ਦੁਰਭਾਗੀ ਘਟਨਾ ਸੀ ਵੀਰ ਜੀ ਜੇੜੇ 360 ਸਰੁਪ ਗੈਵ ਅਾ ੳੁਹੋ ਵੀ ਸਾਤ ਹੋ ਜਾਣਾ ਜੀ

  • @mahindersingh8315
    @mahindersingh8315 3 роки тому +5

    ਰੋਲਾ ਕੁਰਸੀ ਦਾ ਆਪਦੀਆ ਪੈਸਾ ਕਰਦੇ ਨੈ ਅਹੇ ਜੈ ਬਦੇ ਹੋਕਾ ਸਚੀ ਗਲ ਨੂੰ ਨਹੀ ਖੋਜਦੇ

  • @nirmalsidhu5453
    @nirmalsidhu5453 3 роки тому

    ਇਨ੍ਹਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਭੋਰਾ ਡਰ ਨੀਂ ਸਾਡੀ ਤਾਂ ਪਰਮਾਤਮਾਂ ਦੇ ਚਰਨਾਂ ਵਿੱਚ ਹੀ ਅਰਦਾਸ ਹੈ ਕਿ ਪ੍ਰਮਾਤਮਾ ਜੀ ਇਨਾਂ ਸ਼੍ਰਮੋਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਜਿੰਨੇਂ ਵੀ ਅਜਿਹੇ ਹਨ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਚੱਕਲੈ

  • @BaljitKaur-sy8eg
    @BaljitKaur-sy8eg 3 роки тому +4

    According to Maskine ji the curtains of power and money are powerful but one day will come when God will give punishment badly

    • @BaljinderSingh-hk8id
      @BaljinderSingh-hk8id 3 роки тому +1

      Waheguruji,,aap,hhajer,hoke,,insaf,kroji,for,,sengt,de,,horde
      Shantkroji,,kirpa,kroji,,fatehji

    • @BaljitKaur-sy8eg
      @BaljitKaur-sy8eg 3 роки тому

      @@BaljinderSingh-hk8id mm
      Only God can help

  • @harcharansingh1737
    @harcharansingh1737 3 роки тому +1

    ਤਿੰਨੇ ਪਾਰਟੀਆਂ ਤੁਸੀਂ ਕੰਡਵ ਕਰਤੀਆ ਵਿਰ ਤੁਸੀਂ ਦਸੋ ਵੀ ਲੋਕ ਕਿਧਰ ਜਾਣ

  • @grewalbaljit3230
    @grewalbaljit3230 3 роки тому

    Waheguru ji 👏👏

  • @kulwantsinghbrar1220
    @kulwantsinghbrar1220 3 роки тому +3

    Waheguru ji mehar kari

  • @avsingh3505
    @avsingh3505 3 роки тому +1

    True

  • @HarbansSingh-mv2bw
    @HarbansSingh-mv2bw 3 роки тому +1

    Jo sikh badal de nal han oho guru de sikh nahi han ohana vaste bari saram vali gal he sat nam ji

  • @surindernijjar7024
    @surindernijjar7024 3 роки тому +1

    Very true

  • @GORAWALIA
    @GORAWALIA 3 роки тому +2

    Attorney General of Captain did not take interest in the case.

  • @BaljitKaur-sy8eg
    @BaljitKaur-sy8eg 3 роки тому +1

    What can people can say?

  • @swarnkaur3374
    @swarnkaur3374 3 роки тому +2

    Waheguru ji tuhanu chardi kala vich rakha

  • @karmjitnagi8375
    @karmjitnagi8375 3 роки тому

    Good brother. Don't afraid. Keep it up

  • @gurbaxsingh5642
    @gurbaxsingh5642 3 роки тому +2

    Pyare veerji Sewak singh ji TE bhai jaswinder Sg ji meri dilon ARDAS hai Guru sahib jian de charna wich AAP dona TE MEHAR bharaa hath rakhan lambi umar te chardi kala baxan. 💅💅🚩🙏🙏🙏🙏🙏👏👏👏🛐

    • @baljitgill2190
      @baljitgill2190 3 роки тому

      Kunwar vija partap singh ji good job 👍 God bless you

  • @chananrayat7267
    @chananrayat7267 3 роки тому +1

    Bilkul sahi aa ji. Ehna nu tan rabb v sajah ni dinda ki kariye.

  • @LakhwinderSingh-ue5ne
    @LakhwinderSingh-ue5ne 3 роки тому +1

    Bhai Ji ka Khalsa WaheGuru Ji ki Fateh Ham Dharti Hindi kahan hai ki Khushiyan manao Ladke Hai mohlle Ke jaanch honi chahie

  • @nasibchand1219
    @nasibchand1219 3 роки тому

    गुरू नानक देव जी और गुरू तेग बहादुर जी गुरू गोविन्द सिंह जी सब कुछ देश की खातिर परिवार बार दिया गूरू जी रूहानी ताक़त है दुनिया का मलिक को कोर्ट कचहरी में जाना पड़ सकता है

  • @BaljitKaur-sy8eg
    @BaljitKaur-sy8eg 3 роки тому +1

    I think nothing will help because of power and money

  • @baldevsinghsomel79
    @baldevsinghsomel79 3 роки тому +2

    Congress da ta bhul gea 84 da katlam

  • @HarbansSingh-mv2bw
    @HarbansSingh-mv2bw 3 роки тому +1

    Badal akali dal asli akali dal nahi he sat shri akal

  • @harpalsingh6697
    @harpalsingh6697 3 роки тому

    Waheguru ji

  • @veersinghsarpanch9988
    @veersinghsarpanch9988 3 роки тому +1

    Akalidal.zidabad.tusi.parte.nubadnam.kar.rhea.ho.

  • @Panjab1100
    @Panjab1100 3 роки тому

    Sikha di katil congros party 84

  • @BalwinderKaur-qu9ls
    @BalwinderKaur-qu9ls 3 роки тому +3

    Ehna Saroyan deeyan Jubana ( Toungs) ch baddey-bandey keerey paingey

  • @harnishkaur1861
    @harnishkaur1861 3 роки тому

    Waheguru ji waheguru ji waheguru ji waheguru ji

  • @jaswindersinghsekhon1539
    @jaswindersinghsekhon1539 3 роки тому +1

    Waheguru

  • @sukhdevsingh-fr8fm
    @sukhdevsingh-fr8fm 3 роки тому +1

    Sikh kaum de gadar no 1 Parkash chand badal ate sukhvir badal .

  • @nahalamarjeet
    @nahalamarjeet 3 роки тому +1

    Please name the panthic jathebandiiyaan.
    I don't find any who claims panthic.
    Sangat must introspect what they are doing & whom they are following.
    Now they have seen everybody.

  • @navdeepkaur1929
    @navdeepkaur1929 3 роки тому +3

    Capt teh badal family nu ho jeh kohr rog

    • @BalwinderKaur-qu9ls
      @BalwinderKaur-qu9ls 3 роки тому

      Johar taa chitter gal hei Guru ji dee beadbi dee Tran ang-ang khillerey gallian ch

    • @JaswinderSingh-sg3vs
      @JaswinderSingh-sg3vs 3 роки тому

      ਗੁਰੂ ਸਾਹਿਬ ਕਿਰਪਾ ਕਰਨ ਗੁਨਾਹਗਾਰਾਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਦਿੱਤੀਆਂ ਜਾਣਗੀਆਂ🙏🙏

  • @gurtejsingh6969
    @gurtejsingh6969 3 роки тому +2

    ਬਾਈ ਜੀ ਤੁਹਾਡੇ ਵੀ ਇਕੱਲੇ ਬਿਆਨ ਰਹਿ ਜਾਣੈ ਆ

  • @gurpaltakkar1008
    @gurpaltakkar1008 3 роки тому

    right hai

  • @kaurgurmail3189
    @kaurgurmail3189 3 роки тому

    waheguru gee waheguru gee waheguru gee

  • @gurpreetjohal8807
    @gurpreetjohal8807 3 роки тому +1

    Everyone knows who is responsible for this but all politicians involved in this, they trying to save each others

  • @navdeepkaur1929
    @navdeepkaur1929 3 роки тому +2

    Cpt told a lie awe pinda Which cpt de sitter marege

  • @pindijatt
    @pindijatt 3 роки тому +2

    BHAI JASWINDER SINGH BHUT BDEA KARJ KR RHE NE. ETHE VICHARA TA SAB DE RHE NE KOI BHAI SAAB DE MALLI MADDAT DE BHI GAL KRLO. KI SADE KAUM EHNA LYE CANGE VAKEEL BHI NAE DWA SKDE

  • @bsrandhawa9419
    @bsrandhawa9419 3 роки тому +1

    A sara kasur caption da ha

  • @rizensandhu3315
    @rizensandhu3315 3 роки тому +2

    un pashatey police waley jad goian maareyan jo pehchan wali police ki kar rahi si una nu rokeya kion nahi.
    .

  • @atamasingh6020
    @atamasingh6020 3 роки тому

    Verr ji eh sabb chair da Lai kush bi karr sakda eh na yakinn na karro. Guru ji hi saga danga oss da gharr darr ha ander nhi.

  • @Panjab1100
    @Panjab1100 3 роки тому

    Congros da das de Bian ik vhi tu

  • @gsantokhsinghgill8657
    @gsantokhsinghgill8657 3 роки тому

    Sahi gal kiti bhai sahib ne Badal parwar nal Badal capt ta doshi han nal Ena de jiada galan karan wala charan jit S Tempu wala v doshi lagda A jehra pakh purda A Badla da eh jhuthi behas karda A T V te tempu wala badla da tota A hur kuch nahi

  • @jobanjordan2945
    @jobanjordan2945 3 роки тому

    Km ml

  • @bossyt3083
    @bossyt3083 3 роки тому

    Badla nu saja jaruilegi,pap da Ghada bhar gaya hai

  • @KulwantSingh-ce3yq
    @KulwantSingh-ce3yq 3 роки тому

    4

  • @arvinderkaur3981
    @arvinderkaur3981 3 роки тому

    Mahantan ton azad karwaya c shromani committee ne.. Hun Eh hi mahant bann ge

  • @arvinderkaur3981
    @arvinderkaur3981 3 роки тому

    Singh soorme.. Guru ke pyare

  • @nardevsandhu
    @nardevsandhu 3 роки тому

    Akali dal da na lae ke badal sarkar nu ghero .

  • @harbanssingh8880
    @harbanssingh8880 3 роки тому

    Khalsa Ji in jameer mar chuke hai Ji waheguru ji

  • @inderjitcheema9714
    @inderjitcheema9714 3 роки тому +2

    Salute aa tuhanu 🙏 aasi waher bethe dil te pather dhar ke ronde han kuj samj ni aunda!

  • @mahinderkaur3095
    @mahinderkaur3095 3 роки тому

    Der hai haner nahi Dade ton bachna soukha nahin

  • @seerasidhu942
    @seerasidhu942 3 роки тому

    0

  • @balwindersandhu2271
    @balwindersandhu2271 3 роки тому

    Kom de Gadar Badal

  • @karamjeetsekhon3208
    @karamjeetsekhon3208 3 роки тому +1

    Hun ta punjabio aap he ehna loka nu forever lai nahkar ke punishment de sakde ah , ,janch loka kol media rahe ah ge ah....but ahsee niz nal jude kar ke , una nu pure tra nahkara ge nahi...kash ! Ahsee such nal kahade hoe hunde , Aaj ah sab na huda....
    Par kal v ta ahna ha.... think about 🙏

  • @JaspalSingh-xy8vb
    @JaspalSingh-xy8vb 3 роки тому

    Gandi Rajniti ne jmeer mar te kursi de lalchi bndya ne

  • @indersingh5754
    @indersingh5754 3 роки тому

    As