ਰਾਜਸਥਾਨ ਘੁੰਮਣ ਗਏ ਨੇ ਸੁਰੂ ਕੀਤਾ ਪੱਥਰ ਦੀਆਂ ਚੁਗਾਠਾਂ ਦਾ ਕੰਮ ਅੱਜ ਚੱਲਦਾ ਪੂਰੇ ਪੰਜਾਬ ਚ ਨਾਮ ਦੇਖੋ ਵੀਡੀਉ

Поділитися
Вставка
  • Опубліковано 1 жов 2024
  • ਰਾਜਸਥਾਨ ਘੁੰਮਣ ਗਏ ਨੇ ਸੁਰੂ ਕੀਤਾ ਪੱਥਰ ਦੀਆਂ ਚੁਗਾਠਾਂ ਦਾ ਕੰਮ ਅੱਜ ਚੱਲਦਾ ਪੂਰੇ ਪੰਜਾਬ ਚ ਨਾਮ ਦੇਖੋ ਵੀਡੀਉ #stone #sandstone #windows #stonecutter #stonecuttingmachine #doors #windows #frame #slabs #jodhpur #graniteslabs #granite #bijoliya #doorframe #moidingdoorframe #punjabihouse #sokhalstoneindustry #fouredge #types #moulding #cuttin #framework #sizes
    Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
    Davinder Sokhal 9646434495
    7837434495
    9780172383
    Location- khuyian sarwer abhoar Ganganagar road
    SOKHAL STONE INDUSTRY
    goo.gl/maps/5X...

КОМЕНТАРІ • 94

  • @shamshersingh895
    @shamshersingh895 2 роки тому +24

    ਜੇ ਇੱਕ ਵਾਰੀ ਕਬਜਾ ਕਿਸੇ ਵੀ ਕਾਰਨ ਪੱਟਿਆ ਗਿਆ ਤਾਂ ਦੁਬਾਰਾ ਨਹੀਂ ਲਗਦਾ . ਸਾਡੇ ਏਰੀਏ ਚ ਦੋ ਤਿੰਨ ਕੋਠੀਆਂ ਚ ਲਵਾਈਆਂ ਸੀ ਅਖੀਰ ਪਟਵਾ ਕੇ ਲੱਕੜ ਦੀਆਂ ਲਵਾਉਣੀਆਂ ਪਈਆਂ .

    • @JaswinderSingh-dq1ki
      @JaswinderSingh-dq1ki 2 роки тому +1

      Right 🙏🏿

    • @darbarasingh1457
      @darbarasingh1457 2 роки тому +2

      ਅਣਜਾਣ ਮਿਸਤਰੀ ਦਾ ਕੰਮ ਹੋਣਾ। ਵੈਸੇ ਕਿਸੇ ਨੇ ਕੋਈ ਘੁਲਣਾ ਤੇ ਹੈ ਨਹੀਂ ਜੋ ਪਟਣ ਦਾ ਡਰ ਹੋਵੇ

    • @gurinderbatth9338
      @gurinderbatth9338 2 роки тому

      Kabje ukhade ney sade hun 12 saal hoge lagean nu👎👎👎

    • @mirjajatt360
      @mirjajatt360 2 роки тому

      @@gurinderbatth9338 fir tuhada experience kiwe reha, ki lagwauni chahidi hai ya nahi????

    • @mirjajatt360
      @mirjajatt360 2 роки тому

      @@darbarasingh1457 but fir v veer kayi wari fiting karde hoye hi 1-2wari lagauni pe jandi hai

  • @jogagill2445
    @jogagill2445 2 роки тому +13

    ਵੀਰ ਜੀ ਪੱਥਰ ਤੇ ਕਬਜੇ ਨਹੀ ਲੱਗਦੇ ਸਹੀ ਤਰੀਕੇ ਨਾਲ ਲੂਜ ਹੋ ਜਾਂਦੇ ਹਨ ਇਸਦਾ ਕੋਈ ਹੱਲ ਕਰੋ

    • @sokhalstone
      @sokhalstone 2 роки тому

      Nhi g aarlatite nal lga lende

    • @mirjajatt360
      @mirjajatt360 2 роки тому

      Yeah bro u r absolutely right, daso g jeri main cheez hai k Pathar te KABJA Sahi FITT nahio hunda, that's d main reason, Loki darde ne es CHUGATHA nu lagwaun to

  • @tpsbenipal3910
    @tpsbenipal3910 2 роки тому +4

    ਮੈਂ ਲਗਵਾੲੀਅਾਂ ਸੀ,,,,ਕੋੲੀ ਹੋਰ ਵੀਰ ਗਲਤੀ ਨਾ ਕਰਿੳੁ ਪਲੀਜ਼... ਪੇਚ ਲਾੳੁਣ ਨਾਲ ਫਟ ਜਾਦੀਅਾਂ ਨੇ

    • @GS-ku2gz
      @GS-ku2gz 2 роки тому +1

      ਬਿਲਕੁਲ ਜੀ,,,ਸਾਡੇ ਵੀ

    • @aasdeepsingh4584
      @aasdeepsingh4584 2 роки тому +1

      Fat jandiya ne, matlab tut jandiya ne

  • @dimpypuri1870
    @dimpypuri1870 2 роки тому +8

    Excellent video .excellent information ..our favorite channel of all the family members ,because you provide complete information .

  • @GS-ku2gz
    @GS-ku2gz 2 роки тому +2

    ਨੁਕਰਾਂ ਫੁੱਟ ਜਾਂਦੀਆਂ ਨੇ ਇਹਨਾਂ ਦੀਆ,,,ਕਬਜੇ ਢਿੱਲੇ ਹੋ ਜਾਂਦੇ ਆ,,,ਨਾਲ ਲੱਕੜ ਵਾਲਾ ਮਿਸਤਰੀ ਵੀ ਤਿੜ ਫਿੜ ਕਰਦਾ

  • @gurpritsingh9301
    @gurpritsingh9301 2 роки тому +1

    ਇਹਨਾਂ ਦੇ ਕਬਜ਼ੇ ਵੱਖਰੀ ਕਿਸਮ ਦੇ ਹੁੰਦੇ ਹਨ ll ਕਿਤੇ ਨਹੀਂ ਜਾਂਦੇ ll ਇਹਨਾਂ ਕਬਜ਼ਿਆ ਦੀ ਇੱਕ ਸਾਈਡ ਚੌੜੀ ਹੁੰਦੀ ਹੈ ਤੇ ਇਹ ਲੰਬੇ ਕਾਬਲਿਆਂ ਨਾਲ ਕੱਸੇ ਜਾਂਦੇ ਹਨ, ਸਕਰਿਉ ਨਾਲ ਨਹੀਂ ll ਲਕੜੀ ਵਿਚ ਵੀ ਕੇਵਲ ਦੋ ਬੋਲਟੂ ਲੱਗਦੇ ਹਨ ll

  • @religiousjournalknowledge619
    @religiousjournalknowledge619 2 роки тому +8

    ਬਾਕੀ ਤਾਂ ਸਭ ਠੀਕ ਹੈ ਪਰ ਦਰਵਾਜ਼ੇ ਦੇ ਕਬਜੇ ਨਹੀ
    ਖੜਨੇ

  • @northboys6243
    @northboys6243 2 роки тому +2

    ਬਾਈ ਜੀ ਪੇਚ ਲਾਉਣ ਨਾਲ ਫਟ ਜਾਂਦੀਆਂ ਨੇ ਕਬਜ਼ੇ ਲਾਉਣ ਚ ਦਿਕਤ ਆਉਂਦੀ ਆ ਮੋਲਡਿੰਗ , ਸ਼ੀਸ਼ੇ ਵਾਲੇ ਗੋਲੇ ਦੀ ਪੁਰੀ ਸੈਟਿੰਗ ਨਈ ਆਉਂਦੀ

  • @parmindersinghbhangu3490
    @parmindersinghbhangu3490 2 роки тому +7

    Bai es chugaad ch kabje loose ho jnde ne os nu kive improve kita ja skda .kyi bar es door lock di setting nhi aundi os li ki kr skde aa

  • @KeeratKaurDeol
    @KeeratKaurDeol 2 роки тому +2

    ਵੀਰ ਜੀ ਅਸੀ ਇਹ ਚੈਨਲ ਨੂੰ ਕਿਵੇ ਅਗੇ ਲੈਕੇ ਜਾਈਏ ਕਿਵੇ ਵੀਉ ਵਧ ਸਕਣਗੇ ਜਰੂਰ ਦਸ ਦੇਣਾ ।

  • @nanaknaamleva
    @nanaknaamleva 2 роки тому +2

    13000 thousand di chogath 😆 ae tae thumbnail vich sastia likhea ae 😆

  • @buntyrajputperdasisingh4952
    @buntyrajputperdasisingh4952 2 роки тому +4

    Guri bai please ek hor mike lele yr gll ni bndi ek naal

  • @jeevansinghelectriciancont4398
    @jeevansinghelectriciancont4398 2 роки тому +2

    ਕਿਉ ਫਾਇਦਾ ਨਈਂ ਕਬਜੇ ਲੁੱਜ਼ ਰੈਣ ਆ

  • @amritpalsingh270
    @amritpalsingh270 6 місяців тому

    ਬੇਕਾਰ ਜੇ ਮੈ ਲਾਵਾ ਦਿੱਤੀਆਂ ਪੇਜ ਨੀ ਲੱਗਦੇ ਟੁੱਟ ਜਾਦੀ

  • @bitturai1186
    @bitturai1186 11 місяців тому

    ਇਹ ਵੀਡਿਓ ਦੇ ਕਾਮੇੰਟ ਦੇਖ ਕੇ ਲੱਗਦਾ ਕੋਈ ਫਾਇਦਾ ਨੀ ਲੱਗਵਾਉਨ ਦਾ

  • @pardeeppassi8385
    @pardeeppassi8385 2 роки тому +1

    ਵਧੀਆ ਤਾ ਵੈਸੇ ਲੱਕੜ ਹੀ ਹੁੰਦੀ ਹੈ .ਉਜ ਤਾ ਲੋਕ ਸੀਮੈਟ ਦੀਆ ਚੁਗਾ ਨਾ ਵੀ ਲਾਉਦੇ ਸੀ .ਉਹ ਸਸਤੀਆਂ ਪੈਦੀਆ ਸੀ

  • @SatnamSingh-qh5nm
    @SatnamSingh-qh5nm 2 роки тому +2

    ਕਬਜ਼ੇ ਲਾਉਣ ਦੀ ਵਿਧੀ ਕੀ ਹੈ।

  • @nimratvlog8687
    @nimratvlog8687 2 роки тому +2

    Bakwas a sada gar lage 10 year phla asi fer new lavie plz koi na lavio

  • @Varindersingh-ye1bd
    @Varindersingh-ye1bd 2 роки тому +3

    Feeting krni aukhi h ena di time bhut lgda

  • @BhupinderSingh-zu7ek
    @BhupinderSingh-zu7ek 2 роки тому +2

    Paisa barbaad
    right wood is always king

  • @RajinderSingh-zi4jg
    @RajinderSingh-zi4jg 2 роки тому +3

    ਸੀਸਾ ਕਿਵੇ ਪਊ, ਸ਼ੀਸ਼ੇ ਵਾਲੀ window ਦਿਖਾਈ ਨੀ

  • @baggagharu6790
    @baggagharu6790 Рік тому

    ਗੁਰੀ ਵੀਰ ਨੀਚੇ ਨਹੀਂ ਹੇਠਾਂ ਜਾਂ ਥੱਲੇ ਬੋਲਿਆ ਕਰੋ ਧੰਨਵਾਦ ਜੀ

  • @johny689
    @johny689 2 роки тому +1

    rajasthan district dausa...sikandra agra jaipur road te h....duniya jahan diyaa stone di chaukhat te hor Sara maal grill v milda ...table top
    dausa alwar tuo v ja sakde...

  • @BhupinderSingh-zu7ek
    @BhupinderSingh-zu7ek 2 роки тому +1

    Fuduu kam aa aive na lava baitho

  • @kamalpreetsingh5775
    @kamalpreetsingh5775 2 роки тому +2

    Camera is Quality is not good veer ji

  • @singarnathjandjandwala9837
    @singarnathjandjandwala9837 2 роки тому +2

    ਬਹੁਤ ਵਧੀਆ ਜੀ ਨਾ ਸਿਓਕ ਨਾਂ ਗਲੇ ਸੜੇ

  • @sonysangar4545
    @sonysangar4545 2 роки тому +2

    Wood is best

  • @GurnamSingh-le1ip
    @GurnamSingh-le1ip 2 роки тому +2

    बहुत ही वादिया है जी आपा वी लगाया है

  • @mahindersokhal9624
    @mahindersokhal9624 2 роки тому +4

    Good work 👏

  • @maninderkaur5514
    @maninderkaur5514 2 роки тому +2

    kabje lane aukhe ne

  • @rupalarts5129
    @rupalarts5129 2 роки тому +3

    Very well informed

  • @dilveerpabdhar4754
    @dilveerpabdhar4754 2 роки тому +1

    ਬਾਬਾ ਬੋਹੜ ਨਿਹੰਗ ਘਰਾਗਣਾ

  • @chandtrehan5518
    @chandtrehan5518 2 роки тому +1

    Thekedaar ne paise bachaan lai nave tarike labhi janda

  • @Vivek-no7ug
    @Vivek-no7ug 2 роки тому +3

    Good work

  • @Mansa_Wala_Sidhu
    @Mansa_Wala_Sidhu 2 роки тому +2

    Good work

  • @tejindersingh7452
    @tejindersingh7452 2 роки тому +2

    Good job bro 👍

  • @jasvindrasidhubrar3829
    @jasvindrasidhubrar3829 2 роки тому +2

    Bahut vadhia 👍

  • @dalbirnz5527
    @dalbirnz5527 Рік тому +1

    BAHUT VADDIYA, VERY NICE

  • @jashandeepsingh560
    @jashandeepsingh560 2 роки тому +2

    Boht vaddaia Ji

  • @Sahilcollma
    @Sahilcollma 2 роки тому

    Mare ghare v pather di chgatha lagiya ne . 25 Saal ho gye . Halle tak koi problem ni. Sirf lakad ala mistri tecti chahida

  • @aashimbagga6778
    @aashimbagga6778 2 роки тому +2

    Pathar di chughath te polish kive hoega veer Ji???

    • @sokhalstone
      @sokhalstone 2 роки тому

      ਹੋ ਜਾਂਦੀ ਹੈ ਵੀਰ ਜੀ

    • @aasdeepsingh4584
      @aasdeepsingh4584 2 роки тому

      @@sokhalstone paint karn to bad hundi a

  • @RohitKumar-sp4fs
    @RohitKumar-sp4fs 2 роки тому +2

    Ok

  • @jagdeepsinghchahal1381
    @jagdeepsinghchahal1381 2 роки тому +2

    Very good work 💪

  • @sumanverma422
    @sumanverma422 2 роки тому +2

    Good work ji......

  • @musclehutbodybuilding2583
    @musclehutbodybuilding2583 2 роки тому

    Lohe di chagath kadi kharab ni hundi eh saab kehan diya gallan haan

  • @vickyaubba8984
    @vickyaubba8984 2 роки тому +2

    Good job

  • @ਮੰਡੇਰਨਾਵਾਲੇ
    @ਮੰਡੇਰਨਾਵਾਲੇ 2 роки тому +2

    Good work g

  • @dr.harpreetdeol5591
    @dr.harpreetdeol5591 2 роки тому +2

    Good job

  • @Varindersingh-ye1bd
    @Varindersingh-ye1bd 2 роки тому +1

    Nave surakh krne aukhe h

  • @hardeepsingh4302
    @hardeepsingh4302 2 роки тому

    Boht mengi aa veero ....lakdi vdia tou vdia bi inni mehngi ni h ......

  • @jaggiguru3127
    @jaggiguru3127 2 роки тому

    loha di chugath sab to badia hundi a

  • @amittaakkallarkhera9227
    @amittaakkallarkhera9227 2 роки тому +2

    🙏

  • @sunilnokhwal6356
    @sunilnokhwal6356 2 роки тому +2

    👍👍👍👍👌👌👌

  • @zahidhusain5739
    @zahidhusain5739 Рік тому

    लकड़ी का कोई मुकाबला नहीं है लकड़ी -लकडी होती है

  • @sukhjeetsinghkahlon7919
    @sukhjeetsinghkahlon7919 2 роки тому +1

    Very good bai ji

  • @ravroop1922
    @ravroop1922 2 роки тому +1

    Price ta ds di dindd

  • @imranqureshiimran
    @imranqureshiimran Рік тому

    All tipe cattar blade ke liye sampark kare sir ji

  • @gurcharansaini4407
    @gurcharansaini4407 Рік тому

    V V good

  • @RupinderSingh-qc4hp
    @RupinderSingh-qc4hp Рік тому

    Ik chugath da rate ki aa 10 inchi da

  • @nareshchoudhary886
    @nareshchoudhary886 2 роки тому +1

    Good work ji

  • @GurpreetKaur-lx9tp
    @GurpreetKaur-lx9tp 2 роки тому

    Very good 👌🙏🇩🇪❤️

  • @ravindergill6492
    @ravindergill6492 2 роки тому

    Bekar ahh

  • @kamalthakur2297
    @kamalthakur2297 2 роки тому

    O ke Kam ha chori karo

  • @bhupindersinghgill3404
    @bhupindersinghgill3404 2 роки тому +1

    👍👍👍👍

  • @manjinderkaur7104
    @manjinderkaur7104 2 роки тому

    Kabje nahi tikne

  • @naibsingh2354
    @naibsingh2354 2 роки тому

    Wood is best 👍

  • @harbanskhattra584
    @harbanskhattra584 2 роки тому

    Very good

  • @ArjunKumar-px7wb
    @ArjunKumar-px7wb 2 роки тому +2

    Good work 👌👌

  • @TRADEWITHUPDESH
    @TRADEWITHUPDESH 5 місяців тому

    Sharm Inka number chahie

  • @JaswantSingh-qj4qd
    @JaswantSingh-qj4qd 2 роки тому

    Mobil no send Karo

  • @imranqureshiimran
    @imranqureshiimran Рік тому

    Aap ke number send karo sir ji

  • @gurpalgharangna7125
    @gurpalgharangna7125 2 роки тому +1

    Nice