Hans Raj Hans: BJP ਨੇ ਦਿੱਤੀ Punjab ਤੋਂ ਟਿਕਟ, ਚੋਣ ਪ੍ਰਚਾਰ ਵੇਲੇ ਹੋ ਰਿਹਾ ਵਿਰੋਧ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 23 кві 2024
  • ਫ਼ਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਇਸ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ।
    ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ
    #hansrajhans #faridkot #election2024
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 288

  • @user-ny7op3zd3d
    @user-ny7op3zd3d 15 днів тому +66

    ਹੇ ਪਰਮਾਤਮਾ ਜੇ ਇਹ ਗ਼ਰੀਬ ਆ ਤਾਂ ਇਹੋ ਜਿਹੇ ਗ਼ਰੀਬ ਸਾਰੇ ਹੋਣ। ਗ਼ਰੀਬ ਗ਼ਰੀਬ ਗ਼ਰੀਬ

  • @mankind905
    @mankind905 15 днів тому +35

    ਗਰੀਬ ਵਿਚਾਰਾ ਅਰਬਾਂ ਦੀ ਜਾਇਦਾਦ ਰੱਬ ਸਭ ਨੂੰ ਇਹੋ ਜਿਹਾ ਗਰੀਬ ਬਣਾ ਦੇਵੇ😮

  • @narinderpalsingh5349
    @narinderpalsingh5349 13 днів тому +11

    BJP ਨੇ ਦੇਸ਼ ਦੇ ਕਿਸਾਨ ਅਤੇ ਨੌਜਵਾਨ ਬਰਬਾਦ ਕਰ ਦਿੱਤੇ ਹਨ 😢😢😢😢😢

  • @singhsaab6992
    @singhsaab6992 15 днів тому +33

    ਗ਼ਰੀਬ 😂😂 ਮੈਂਬਰ ਪਾਰਲੀਮੈਂਟ

  • @KaranSingh-cr8qd
    @KaranSingh-cr8qd 15 днів тому +13

    ਬਹਿਰੂਪੀਆ, ਪਾਖੰਡੀ,ਭੇਖੀ,ਧੋਖੇਬਾਜ਼, ਲਾਹਨਤੀ ਗ਼@ਰੀਬ!ਇਹੋ ਜਿਹੇ ਨੂੰ ਕਾਹਦਾ ਪਰਚਾਰ ਤੇ ਕਾਹਦੀ ਵੋਟ!

  • @ARTMASTER1313
    @ARTMASTER1313 15 днів тому +50

    ਇਹ ਬਹੁਰੂਪੀਏ ਨੂੰ ਇਹ ਪੁੱਛੋ ਵੀ ਤੂੰ ਦਿੱਲੀ ਤਾਂ ਗੰਦੇ ਜਿਹੇ ਜੁੰਡੇ ਖਿਲਾਰ ਕੇ ਤੁਰਿਆ ਫਿਰਦਾ ਰਹਿਨਾ, ਪੰਜਾਬ ਆ ਕੇ ਹੀ ਦੁਮਾਲਾ ਕਿਉਂ ਸਜਾ ਲੈਨਾ? ਭਾਜਪਾ ਦਾ ਪੰਜਾਬ ਚ ਤਾਂ ਭੁੱਲ ਜਾ ਫੇਰ

    • @manoharlalmakkar2071
      @manoharlalmakkar2071 10 днів тому +1

      Shame on your सोच
      एक नेक आदमी के लिए एसा बोलते हो
      जो chor है उनके लिए तुम्हारी हिम्मत नहीं होती जो पंजाब को नशे में धकेलते हे
      हे कोई जवाब ‽???

  • @swaransingh1412
    @swaransingh1412 15 днів тому +36

    ਮੈਨੂੰ ਲੱਗਦਾ ਮੋਦੀ ਤੇਤੋਂ ਵੀ ਗਰੀਬ ਆ।
    ਫ਼ਕੀਰ ਵੀ ਤੇਰੇ ਤੋਂ ਵੱਡਾ ਮੋਦੀ ਹੀ ਲਗਦਾ

  • @gurtejsinghsidhu9161
    @gurtejsinghsidhu9161 15 днів тому +31

    ਜੋ ਤੁਸੀ ਗਰੀਬ ਹੋ ਤਾ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮ ਤੁਹਾਡੇ ਵਾਗ ਗਰੀਬ ਹੋ ਜਾਣ ❤ਮੋਰਚਾ ਫਤਿਹ pb11ale

  • @singhgurvinder8855
    @singhgurvinder8855 15 днів тому +22

    turja turja tu

  • @FatehSingh-is3cq
    @FatehSingh-is3cq 14 днів тому +10

    ਦੁਨੀਆਂ ਲੁੱਟ ਖਾ ਲਈ
    ਅਜੇ ਵੀ ਗਰੀਬ ਹੈ ਤੂੰ

  • @farmertv5483
    @farmertv5483 14 днів тому +6

    ਬੀ ਜੇ ਪੀ ਵਾਲੇ ਪੁੱਛਦੇ ਮੌਦੀ ਮਾੜਾ ਕਿਉ ਲੱਗਦਾ=
    700 ਕਿਸਾਨ ਸ਼ਹੀਦ ਹੋਇਆ ਦਿੱਲੀ ਪਰ ਕਾਲੇ ਕਾਨੂੰਨਾ ਤੇ ਕੰਮ ਹਜੇ ਵੀ ਕਰ ਰਹੀ ਸਰਕਾਰ
    ਰਾਜਧਾਨੀ ਚੱਲੇ ਕਿਸਾਨਾ ਦੇ ਮੂੰਹਾ ਤੇ ਅੱਖਾ ਚ ਫਾਇਰ ਮਾਰੇ
    ਪਰਚੇ ਹਜੇ ਰੱਦ ਨਹੀ ਕੀਤੇ ਅੰਦੋਲਨ ਦੇ
    ਮਿਸ਼ਰਾ ਜਿਸ ਨੇ ਕਿਸਾਨ ਦਰੜ ਕੇ ਮਾਰੇ ਉਹਨੂੰ ਵਜੀਰ ਬਣਾਇਆ ਅਤੇ ਅੱਜ ਵੀ ਟਿਕਟ ਦਿੱਤੀ
    ਗੁਰਦਵਾਰਾ ਡਾਗ ਮਾਰ ਸ਼ਾਹਿਬ ਹਿੰਦੂਆ ਦਾ ਕਬਜਾ
    ਗੁਰਦਵਾਰਾ ਹਰਿ ਕੀ ਪੌੜੀ ਤੇ ਕਬਜਾ rss ਦਾ
    ਗੁਰਦੁਆਰਾ ਮੰਗੂ ਮੱਠ ਤੇ ਵੀ ਕਬਜਾ rss ਦਾ
    ਸਿੱਖਾ ਦੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੇਠ ਕੰਮ ਕਰਦੀ ਹਰ ਸੁਬੇ ਦੀ sgpc ਤੌੜੀ
    ਹੋਰ ਅਨੇਕਾ ਕੰਮ ਗਿਣਵਾ ਦੇਵਾਗੇ ਜੇ ਭਗਤ ਹਜੇ ਵੀ ਨਹੀ ਮੰਨਦੇ।ਇਹਨਾ ਕੁਝ ਹੌਣ ਦੇ ਬਾਵਜੂਦ ਵੀ ਜੇ ਕੋਈ ਪੰਜਾਬੀ ਵੋਟ ਪਾਉਦਾ ਤਾ ਜਮੀਰ ਮਰੀ ਹੀ ਸਮਝੋ।

  • @chaudhary.narinder
    @chaudhary.narinder 14 днів тому +12

    ਭਾਜਪਾ ਤਾਂ ਪੰਜਾਬ ਵਿੱਚ ਭੁੱਲ ਹੀ ਜਾਵੇ।

  • @ersingh6936
    @ersingh6936 12 днів тому +3

    ਫ਼ਰੀਦਕੋਟ ਸੀਟ ਰਿਜ਼ਰਵ ਹੈ ਜੇ ਜਾਤ ਦੀ ਗੱਲ ਕਰਦੇ ਹੋ ਤਾਂ ਦੂਜੇ ਉਮੀਦਵਾਰ ਵੀ ਉਹੀ ਨੇ। ਐਵੇਂ ਪੰਜਾਬ ਨੂੰ ਵੰਡਣ ਦੀ ਕੋਸਿ਼ਸ਼ ਨਾ ਕਰੋ। ਜੇ ਮਜ਼ਦੂਰਾਂ ਦੀ ਹੀ ਗੱਲ ਹੈ ਤਾਂ ਨਵੇਂ ਮਜ਼ਦੂਰ ਕਾਨੂੰਨਾਂ ਬਾਰੇ ਕਿਉਂ ਨੀ ਬੋਲੇ।

  • @Balwinderkaur-hm6vz
    @Balwinderkaur-hm6vz 15 днів тому +17

    ਗਰੀਬ 😂😂😅😅

  • @bahadursingh9718
    @bahadursingh9718 14 днів тому +7

    ਪੱਤਰਕਾਰ ਵੀਰੇ ਕਿਸਾਨਾਂ ਤੇ ਖੱਟੜ ਨੇਂ ਬਹੁਤ ਜ਼ੁਲਮ ਕੀਤਾ ਹੈ ਸਾਡੇ ਕਿਸਾਨ ਵੀਰ ਸ਼ਹੀਦ ਕਰ ਦਿੱਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ।ਬੀ ਜੇ ਪੀ ਨੇ ਬਹੁਤ ਧੱਕਾ ਕੀਤਾ ਹੈ ਧੰਨਵਾਦ

  • @Mandeep_Singh_waraich
    @Mandeep_Singh_waraich 15 днів тому +15

    ਸ਼ੁਭ ਕਰਨ ਦੇ ਸਿਰ 'ਚ ਗੋਲੀਆਂ ਮਾਰਨ ਬਾਰੇ ਤੁਹਾਡਾ ਕੀ ਕਹਿਣਾ ਹੈ। ਹੰਸਰਾਜ ਸਾਹਿਬ,

    • @PremSingh-vz9fy
      @PremSingh-vz9fy 12 днів тому +1

      ਸੜਕਾਂ ਤੇ 6-6 ਫੁੱਟ ਕੇ, ਕਿਸਾਨਾਂ ਦੇ ਸਿਰ ਚ ਗੋਲੀਆਂ ਮਾਰੀਆਂ, ਲਖੀਮਪੁਰ ਖੀਰੀ ਚ ਕਿਸਾਨਾਂ ਨੂੰ ਦਰੜ ਕੇ ਮਾਰ ਦਿੱਤਾ। ਉਹਨੂੰ ਟਿਕਟ ਦਿੱਤੀ।
      ਡਰਾਮੇਬਾਜ਼ ਕਿਸੇ ਥਾਂ ਦਾ

    • @AmarjeetSingh-vi8sq
      @AmarjeetSingh-vi8sq 7 днів тому

      Bahurupiya

  • @RanjitSingh-jc8qz
    @RanjitSingh-jc8qz 15 днів тому +6

    Bjp the only party can save Punjab. Vote only bjp.

  • @manpreetmannu1428
    @manpreetmannu1428 15 днів тому +20

    Aa geya bjp da gareeb ..victim card lai ke ..

    • @bishnoi.30
      @bishnoi.30 15 днів тому +2

      😂😂😂phir darde kanu ho, kar laan do chaun parchar usnu

    • @manpreetmannu1428
      @manpreetmannu1428 15 днів тому +2

      @@bishnoi.30 ehna jaan ditta c farmers nu delhi ?? Phir hun ki karn aaya

  • @sukhmandersingh3680
    @sukhmandersingh3680 15 днів тому +7

    ਪਿਆਰ ਵੀ ਪੰਜਾਬ ਵਾਲਾ ਹੀ ਕਰਗੇ ਦਿੱਲੀ ਵਾਲਾ ਨਹੀ ਕਿ ਪੰਜਾਬ ਤੋ ਲੜਨਾ ਪਵੇ

  • @sandhunutrition9701
    @sandhunutrition9701 15 днів тому +8

    ਤੂੰ ਝੂਠ ਬੋਲ ਰਿਹਾ ਹੈਂ ਤੇ ਪੰਜਾਬ ਅਤੇ ਕਿਸਾਨਾਂ ਦੇ ਵਿਰੋਧ ਨੂੰ ਜਾਤੀ ਸੂਚਕ ਜਾਂ ਅਮੀਰ ਗਰੀਬ ਦੀ ਕੋਸ਼ਿਸ਼ ਕਰ ਰਿਹਾ ਹੈ l ਕੀ ਇਹ ਸਿਆਸਤ ਦਾ ਦਾ ਅਸੂਲ ਕੀ ਇਹ ਨਹੀਂ ਕਹਿੰਦਾ ਕਿ ਤੁਸੀਂ ਪਿਛਲੇ ਪੰਜ ਸਾਲਾਂ ਦੌਰਾਨ ਲੋਕ ਸਭਾ ਵਿੱਚ ਪੰਜਾਬ ਦੇ ਮੁੱਦਿਆਂ ਅਤੇ ਕਿਸਾਨਾਂ ਨਾਲ ਮੋਦੀ ਵਲੋਂ ਆਮਦਨ ਵਧਾਓ ਦੇ ਵਾਅਦੇ ਕੀਤੇ ਗਏ ਸਨ l ਕੀ ਉਹ ਮੋਦੀ ਸਰਕਾਰ ਨੇ ਪੂਰੇ ਕੀਤੇ l ਕੀ ਤੁਸੀਂ ਗੁਰਦੁਆਰਾ ਵਿੱਚ ਸਿਆਸੀ ਪ੍ਰਚਾਰ ਕਰ ਸੱਕਦੇ ਹੋ l ਇਹੀ ਗੱਲ ਜੇ ਦੂਸਰੀ ਪਾਰਟੀ ਵਾਲੀਆਂ ਨੂੰ ਮੁਆਫ਼ ਕਰੋਗੇ l

    • @singhdhakel873
      @singhdhakel873 14 днів тому

      ਇਹ ਬੇਸ਼ਰਮ ਮਾਮਾ ਹੈ ਸਾਵਧਾਨ

  • @h.ssandhu7267
    @h.ssandhu7267 14 днів тому +4

    ਏ ਕਿਸਾਨਾਂ ਨੁੰ ਕਿਸਾਨ ਨਹੀਂ ਸਮਝਦਾ ਜੇ ਗਲਤੀ ਨਾਲ ਜਿੱਤ ਗਿਆ ਫਿਰ ਪਤਾ ਨੀ ਕੀ ਕਰੂ।

  • @GurmeetSingh-sc8zi
    @GurmeetSingh-sc8zi 12 днів тому +1

    ਜੇ ਸਵੀਦਾਨ ਨੂੰ ਆਚ ਤਾ ਉਦੇ ਵਿੱਚ ਹੰਸਰਾਜ ਜੀ ਤੁਹਾਡਾ ਵਣੁ

  • @jaswindersingh2928
    @jaswindersingh2928 14 днів тому +4

    ਇਹ ਬੰਦਾ ਕਹਿੰਦਾ ਹੁੰਦਾ ਸੀ ਕਿ ਸੰਗੀਤ ਵਿਚੋ ਬਹੁਤ ਸਕੂਨ ਮਿਲਦਾ ਹੈ ਹੋਰ ਸਭ ਕੁਝ ਫਿੱਕਾ ਹੈ। ਫੇਰ ਕਿਉਂ ਛਿੱਤਰ ਖਾਣ ਨੂੰ ਪੋਲੀਟਿਕਸ ਜੁਆਨ ਕੀਤੀ। ਗਾਓਣ ਸਮੇਂ ਲੋਕਾਂ ਦੀ ਦਿੱਤੀ ਇੱਜਤ ਰਾਸ ਨਹੀਂ ਆਈ। ਬਦਨਾਮੀ ਖੱਟਣੀ ਬਾਕੀ ਹੈ। ਡੇਰੇ ਦੇ ਕਿੰਨੇ ਪੈਸੇ ਖਾਦੇ ਨੇ???

  • @yadrani4265
    @yadrani4265 15 днів тому +13

    लालची आदमी
    कितना गिर जाता हे
    अच्छे बुरे का भेद भूल जाता हे
    झुठ हावी हो जाता हे

  • @gaganchahal8969
    @gaganchahal8969 15 днів тому +13

    ਸ਼ਰਮ ਕਰ ਉਏ ਇੰਨੀ ਉਮਰ ਹੋ ਗਈ ਯਰ ਰਲਿਆ ਵੀ ਓਹਨਾਂ ਨਾਲ ਜਿਹੜੇ ਸਾਡਿਆਂ ਜਮੀਨਾ ਖਾਣ ਨੂੰ ਕਾਹਲੇ ਨੇ ਹੱਦ ਹੋ ਗਈ ਯਰ ਕੁਰਸੀ ਪੈਸੇ ਪਾਵਰ ਦੀ ਏਨੀ ਭੁੱਖ

  • @sarwan4422saru
    @sarwan4422saru 15 днів тому +5

    Jado pata h Punjab ch bjb allowed hi nahi tu tinde Len aya c

  • @harmandeepkaur3687
    @harmandeepkaur3687 15 днів тому +8

    ਗਰੀਬ ?? 😂😂
    ਇਹ ਲੋਕ ਕਿੱਥੋਂ ਗਰੀਬ ਹਨ??
    Look at the lifestyle his family have, u will get to know ਕਿ ਕਿੰਨੇ ਕ ਗਰੀਬ ਨੇ ਇਹ।

  • @user-ny7op3zd3d
    @user-ny7op3zd3d 15 днів тому +8

    ਬਹੁਤ ਵਧੀਆ ਸਰਬਜੀਤ ਸਿੰਘ ਜੀ ❤

  • @harpreetkhaira3942
    @harpreetkhaira3942 15 днів тому +10

    Ada da gareeb duniya ch har koi hona chaheda....

    • @user-pe5kk5ij9e
      @user-pe5kk5ij9e 11 днів тому

      Tuhanu Modi ne soot karke rakh dena dekhi chalo 😀

  • @FatehSingh-is3cq
    @FatehSingh-is3cq 14 днів тому +5

    ਪੰਜਾਬ ਨਾਲ ਖੜਾ ਹੋ
    ਜਿਸ ਦਾ ਸਾਰੀ ਜ਼ਿੰਦਗੀ ਖਾਧਾ ਤੂੰ
    ਕੰਜਰਾਂ

  • @nawabbinnyharish3079
    @nawabbinnyharish3079 15 днів тому +3

    Full sport BJP

  • @raman6427
    @raman6427 15 днів тому +5

    ਸਹੀ ਕਿਹਾ ਹੰਸਰਾਜ ਸਾਬ ਤੁਹਡੀ ਕਾਸਟ ਕਰ k hi ਵਿਰੋਧ ਹੋ ਰਿਹਾ ,,,sc MP ਬਣਿਆ ਜਰਿਆ ਨੀ ਜਾ ਰਿਹਾ ਗ਼ਰੀਬ ਦਾ ਪੁੱਤ

  • @sukhwindersingh-tq9ps
    @sukhwindersingh-tq9ps 15 днів тому +3

    Enu sirf kursi cahidi hai hor kuch ni, tubek var v kisana di gal kiti ,hun vote lain vaste chatda fird

  • @GurdeepSingh-cx6zl
    @GurdeepSingh-cx6zl 14 днів тому +2

    अगर हंस राज गरीब है
    तो हे वाहेगुरु पजाबं दे
    हर वासी ऐसा गरीब बनादे

  • @jaggubabu6594
    @jaggubabu6594 4 години тому

    🩶🩶🖤💜💜💜🩵🩵💙💛💙💙💯💯💯💯💯💯ਹੰਸਰਾਜ ਹੰਸ ਜਿੰਦਾਬਾਦ ਬੀਜੇਪੀ ਮੋਦੀ ਜਿਦਾਬਾਦ ਸੈਟਰ ਸਰਕਾਰ

  • @jaggubabu6594
    @jaggubabu6594 4 години тому

    ਮੋਦੀ ਸਰਕਾਰ ਸੈਟਰ ਸਰਕਾਰ ਫੁਲਪਾਬਰ ਸਰਕਾਰ ਬੀਜੇਪੀ ਜਿੰਦਾਬਾਦ ਸੈਟਰ

  • @Fateh.imaan.Singh.Sandhu
    @Fateh.imaan.Singh.Sandhu 15 днів тому +3

    Tusi Hun Jo Victum card greebi wale khed rhe oo na chitiya dahriya waleyo tuhadi hun nai chalni.
    Punjab da nojwan sikh tuhanu ghare baitha k Waheguru da jaap krvaou.

  • @bishnoi.30
    @bishnoi.30 15 днів тому +2

    😂😂😂bjp virodhi darre paye aa, Ki hans raj hans chaun parchar kar gaya Te isne jitt jana

  • @jaggubabu6594
    @jaggubabu6594 4 години тому

    ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ❤❤❤❤❤❤ਮ

  • @Fateh.imaan.Singh.Sandhu
    @Fateh.imaan.Singh.Sandhu 15 днів тому +2

    Greeb ch oo jina de 37 gurdware toote attack hoya Jina de puratan guru granth sahib te puratan hath Likhe granth. Sar dete. Liabirary fook ti. Khjana Luteya.

  • @Fateh.imaan.Singh.Sandhu
    @Fateh.imaan.Singh.Sandhu 15 днів тому +2

    Greeb Jathedar Baba Avtar Singh Barhma ( chuuLeya ch ghaa greeba de )
    Greeb Gernal shubeg Singh
    Greeb bhai sukha jinda ji
    Greeb bhai sukhdev Singh babbar
    Greeb bhai dilwar Singh babbar
    Greeb bhai anokh Singh babbar
    Greeb bhai talwinder singh babbar
    Greeb bhai beyant Singh
    Greeb bhai satwant singh
    Greeb bhai kehar Singh ji
    Greeb gernal Laabh Singh
    Greeb baba bakhsish Singh ji
    Greeb bhai daljit Singh bittu
    Greeb sardar ajmer Singh ji
    Greeb sardar Simranjeet Singh maan (esto vad kon greeb jo ena torchr seha)
    Greeb bhai bagicha Singh rattakhera.

  • @user-ox9jg3mf1i
    @user-ox9jg3mf1i 15 днів тому +3

    ਗਰੀਬ ਸਾਂਸਦ

  • @jsnahal5586
    @jsnahal5586 13 днів тому +1

    ਇਸ ਬੰਦੇ ਨੇ ਪਹਿਲਾਂ ਪੰਜਾਬ ਦਾ ਕਿ ਸਵਾਰਿਆ ਇਹ ਆਪਣੇ ਆਪ ਨੂੰ ਬਹੁਤ ਵੱਡਾ philosopher ਸਮਝਦਾ ਕਿਸਾਨਾਂ ਦੇ ਕਹਿੰਦਾ ਮੈਨੂੰ ਫੂਨ ਹਮਦਰਦੀ ਦੇ ਬਹੁਤ ਆਉਂਦੇ ਨੇ ਦੂਸਰੇ ਪਾਸੇ ਕਹਿੰਦਾ ਮੇਰੇ ਬਾਪ ਦੀ ਵੀ ਕੁੱਤੇ-ਖਾਣੀ ਕਰਦੇ ਨੇ

  • @bishnoi.30
    @bishnoi.30 15 днів тому +6

    ਸਭ ਡਰੇ ਪਏ ਆ, ਕਿ ਹੰਸ ਰਾਜ ਹੰਸ ਨੇ ਜਿੱਤ ਜਾਣਾ 😊

  • @Fateh.imaan.Singh.Sandhu
    @Fateh.imaan.Singh.Sandhu 15 днів тому +2

    Greeb saint sipahi. Marde mujahid. Baba ee kaum. Bhagti shakti. Raaj te dharam da partik Amar Saheed yodha saint baba Jernail Singh ji khalsa bhindrawala. Veakho jra ohna da ghar hou koi osto vad greeb.

  • @baldevdulat4084
    @baldevdulat4084 13 днів тому +1

    ਇਹ ਇਤਨੀ ਕਮਾਈ ਕਰਕੇ ਕਰੋੜਾਂ ਦਾ ਮਾਲਕ ਗਰੀਬ ਕਿਹੜੇ ਪਾਸਿਓਂ ਹੋਇਆ?

  • @FatehSingh-is3cq
    @FatehSingh-is3cq 14 днів тому +1

    ਦਰਗਾਹਾਂ ਲੁੱਟ ਕੇ ਖਾ ਲੲਇਆ
    ਅਜੇ ਵੀ ਗਰੀਬ ਹੈ ਤੂੰ

  • @maraharbs2930
    @maraharbs2930 15 днів тому +3

    EH MULK UDE HI BACHNA JDO DANGER EKETHE HONGE

  • @gurmailsinghgill4971
    @gurmailsinghgill4971 13 днів тому

    ਜੇ ਅੱਜ ਹੰਸ ਰਾਜ ਹੰਸ ਗਰੀਬ ਨਹੀਂ ਤਾਂ ਉਸ ਦਾ ਪਿਛੋਕੜ ਤਾਂ ਗਰੀਬ ਰਿਹਾ ਹੈ , ਪਰ ਉਸ ਦੇ ਸਵਰਗੀ ਪਿਤਾ ਸ੍ ਅਰਜਨ ਸਿੰਘ ਨੂੰ ਕੰਜਰ ਕਹਿਣ ਵਾਲੇ ਲੋਕਾਂ ਨੂੰ ਕਿੰਨੀ ਕੁ ਅਕਲ ਹੈ? ਮੈਂ ਅਮਲੀ ਰੂਪ ਵਿੱਚ ਸੰਵਿਧਾਨ ਵਿਰੋਧੀ ਪਾਰਟੀ ਭਾਜਪਾ ਨੂੰ ਬਿਲਕੁਲ ਹਮਾਇਤ ਨਹੀਂ ਦਿੰਦਾ, ਪਰ ਵਾਰ ਵਾਰ ਸਿਰਫ ਹੰਸ ਰਾਜ ਹੰਸ ਦਾ ਘਿਰਾਓ ਕਰਨਾ ਉਸ ਦਾ ਨਰਮ ਵਤੀਰਾ ਅਤੇ ਜਾਤੀ ਤੌਰ ਵਿਤਕਰੇ ਦੀ ਭਾਵਨਾ ਨਾਲ ਹੀ ਅਜਿਹਾ ਕੀਤਾ ਜਾ ਰਿਹਾ ਹੈ ਜਦੋਂ ਕਿ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਹੋਰ ਵੀ ਬਹੁਤ ਹਨ।

  • @parveensehgal7955
    @parveensehgal7955 10 днів тому +1

    S C B C Vota Hans Raj Hans Vota Pao Je Taraqe Karny hai

  • @imanpreetsingh5966
    @imanpreetsingh5966 15 днів тому +5

    Dere te baithan da time agya g .

  • @AvtarSingh-vb7rs
    @AvtarSingh-vb7rs 11 днів тому

    ਜੇ ਤੂੰ ਗਰੀਬ ਹੈ ਤਾ ਸਾਰੇ ਤੇਰੇ ਜਿਨੇ ਕੀ ਗਰੀਬ ਹੋ ਜਾਣ

  • @BodhRaj-ut5nq
    @BodhRaj-ut5nq 14 днів тому +1

    Sc naal gundagardi karna landlord apna hack samjde ne par asli sikh ta sarbat da bhala hi chaunde ne.

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb ne oh Jina nu punjabi Lagu kron Lyi 135000 hjar jail bhugtni pave. Haryana di Haryanai. Gujrat di gujrati. Bangal di bangali. Rajasthan di rajsthani. Maharastra di marathi te fir punjab greeb nu kyo 135000 jail Kat k 2600 saheed krvake punjabi milli. Ovi trsa trsa k

  • @rowdykumar1177
    @rowdykumar1177 14 днів тому +1

    BJP JINDABAAD ❤
    HANS JI RACIST GANDE AANDEYAN HEERA MANDI LAHORE WALEYAN TO BILKUL NHI DARNA . Kheh khaan deo ehna hankariyan nu gariban da saath deo ❤

  • @niteshnitish3986
    @niteshnitish3986 10 днів тому

    ਪੰਜਾਬ ਚ ਹਰ ਇੱਕ ਬੱਚਾ ਤੁਹਾਡੇ ਵਰਗਾ ਗਰੀਬ ਹੋਵੇ😂😂😂

  • @Rainbow..7
    @Rainbow..7 14 днів тому +5

    ਭਜ ਜਾ ਠੱਗ🤬🤬🤬

  • @Fateh.imaan.Singh.Sandhu
    @Fateh.imaan.Singh.Sandhu 15 днів тому +1

    2014 bargari jithe gareeb sikhs da Guru Granth Sahib padeya gya chori krya. Te khilareya.
    Te insaf nai deta sgo jina keta osnu tuhadi party b.j.p te r s s ne pnah deti.
    Oh bnda jisne eh kam kreya oh ram mandir wale din photo krva reha c te o photo viral ho gyi
    Kdi pucheya tusi hans raj hans g
    Tuhada fraz bnda c kyoki guru gobind Singh g sarbans de dani ne aapa sab nu Paatshahi deti c te keha c k en gareeb sikhan ko du patshahi yaad kree ye meri guryaayi.

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb sidhu moosewala saheed
    Osto vad greeb kon hou. Kulliya cho aaya c par punjab da putt bneya. Delhi da nai
    Greeb Sandeep nangal ambia
    Rjeya pujeya c par greeb punjab ch nasha bnd krva reha c kabbadi ch.
    Greeb avtar Singh khanda. (Poora pariwar torchar sehnda reya 10 saal house arrest reha)
    Greeb Paramjit Singh Panjwarh
    (Pdo jra kive maa greeb saheed hoyi kive sara tabbar ristedar saheed hoye. Kive ghar nu police thaana bna ta. (Tv coolar pakha friz) sab Legye chuk k. Sari fasal police wale vad de rhe. Kyi sal zameen koi hor vohnda reha. Etho tak k Jo kam krn Lyi onda c osnu ve greeb nu saheed krta)
    Saheed raspal Singh chandra greeb.
    Saheed hardeep Singh nijjar gareeb.

  • @user-bg5ru9yy1c
    @user-bg5ru9yy1c 11 днів тому +1

    Jatt hunde ta jo marji galt karde kise ne nai c puchna par tussi SC ho ehna nu eh hazam nai ho reha .j main glat commant likhya ta jruru das o

  • @kuljitsingh763
    @kuljitsingh763 10 днів тому

    ਬਾਬੇ ਆਪ ਜੀ ਤੇ ਕਹਿੰਦੇ ਸੀ ਕਿ ਦੁਬਾਰਾ ਮੈਂ ਵੋਟਾਂ ਨਹੀ ਮੰਗਣੀਆਂ ਗੋਲ ਕੱਰ ਦਿੱਤਾ ਹੈ

  • @PremSingh-vz9fy
    @PremSingh-vz9fy 12 днів тому

    ਭਾਜਪਾ ਦਾ ਗੂੰਅ ਖਾਂਦਾ, ਤਾਂ ਛਿੱਤਰ ਪੈ ਰਹੇ, ਭਾਜਪਾ ਤੋਂ ਬਾਹਰ ਆ ਜਾ ਕੋਈ ਕੁੱਝ ਨੀ ਕਹਿੰਦਾ

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb c saheed jathedar baba Gurbachan Singh ji manochahal jina de 26 pariwar member te ristedar jhaaan to chalgye 5 year house arrest poora pariwar

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb. C ooo Singh jo delhi diya sdka te tayar pake jlaaye. Jina da darbar sahib 1984 ch tut gya hove te (2 bchiya smet maa ,, 10 din da jwak,, pregnant maa di godh ch chota jya khuchd chukeya jwak) Bjurag saheed hoye.
    Ona to vad greeb kon ho skda.

  • @tinusiag3888
    @tinusiag3888 15 днів тому +2

    13/13 AAP

  • @NSingh-of7jw
    @NSingh-of7jw 14 днів тому

    5 crore per year 25 chore for 5 year where are going center govt paid

  • @Fateh.imaan.Singh.Sandhu
    @Fateh.imaan.Singh.Sandhu 15 днів тому +1

    saheed Saint Baba Gurdev Singh Keyonke greeb Singh jisnu drya ch suteya tote krke. Par tusi kdi nai roye osnu oo c greeb. Tuhada greeb ohi Jo punjab virodi sikh virodi

  • @chamanlal3937
    @chamanlal3937 15 днів тому +1

    ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਗਲਾ ਭਗਤ। ਅੱਜ ਦੇਖ ਲਓ ਬਗਲੇ ਭਗਤ ਦਾ ਭੈੜਾ ਬੂਥਾ।

  • @dr.swarndeepsingh9812
    @dr.swarndeepsingh9812 15 днів тому

    Don't worry, modi isn't going to spare Dalits.

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb saheed bhai Balwinder Singh ji Jattana ( Dadi sar ti. Nani bhua jlaa ti. Bhanja diwar nal marke te bhanji paad diti khich k ) sade greeb oo ne

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb c oh jdo world da knoon kehreya hove k jitho pani Langda os state di mrji bina koi pani nai Leke ja skda. leke jana door hath v nai Lja skda. Par fir v pichle 77 sal to pani chori ho reha bina paiseya de. Ooo hunde aa greeb

  • @amanbhattbvlogs
    @amanbhattbvlogs 14 днів тому +2

    Hansraj Hans very good personality

  • @user-lj9mz1rj8d
    @user-lj9mz1rj8d 14 днів тому

    Apne pind ayi ki keeta

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Sukhbir Singh badal. Hans raj hans. Parkash Singh badal. Captain amrinder Singh ,, raja warring. Tusi sab bulle Lootan zehar vandan. Aag Lon. Te fir simpthiiiii len wale greeb ho

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb c Bibi satnam Kaur 8 year
    Greeb c Bibi Waheguru Kaur 6 year

  • @vikramsingh-vz1jd
    @vikramsingh-vz1jd 15 днів тому +2

    Jutiya di kami h ustaj ji nu

  • @harcharansingh1311
    @harcharansingh1311 14 днів тому +1

    bhaut thik hureha hai is naal ehe kugh hona chida hai

  • @harryaujla218
    @harryaujla218 12 днів тому

    Cartier ਦੀ ਘੜੀ ਗੁੱਟ ਚ ਲੱਗੀ ਵਾਲਾ ਗਰੀਬ ਪਹਿਲੀ ਵਾਰ ਦੇਖਿਆ ਮੈਂ .... 😂 $24000 ਘੜੀ ਦਾ ਮੁੱਲ ਆ ਇੰਡੀਆ ਦੇ ਹਿਸਾਬ ਨਾਲ 20 ਲੱਖ ਤੋਂ ਉੱਤੇ ਦੀ ਬੈਠੀ

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb veer deep sidhu Jo rul gya kisana lyi jine Ldna hunda stand Lena hunda oo greeb ban k ve Le Lende.
    Ooo kakhaaa ch rul k ve stand rakhde punjab Lyi khad de sikh Lyi khad de.
    750 greeb saheed kisana da ki mul paya tusi
    Greeb shubkaran da ki mul pyaa kdi kri gal.
    Imotinonaly blackmail te torcher krde oooo sanu??????

  • @BodhRaj-ut5nq
    @BodhRaj-ut5nq 3 дні тому

    Jehde loki aaj sc de loka nu apni gall bi rakhna dena chuonde o kisan majdoor da nara launde kehde hack ba. Ik meri likh ke rakh labo is BJP de pehla double hoge tusi jonno wah lagdi la lao.

  • @RajenderSingh-ql6hc
    @RajenderSingh-ql6hc 14 днів тому

    Centre vich bjp sarkar hai 10 saal vich Punjab da kuj ni kita Sikh kaum di gal ni suni, eh jaroori nahi ki assi pujab vich bjp nu leya ke hi vikas karange . Centre vich power hai kuj ni kita. Hansraj Hans g nal gussa nahi bjp nal hai, te tusi bjp vich ho.

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb Bhai Surinder Singh Sodhi
    Greeb Bhai Jugraj Singh Toofan Singh ( 5 behana da 1klota Greeb Bhai )
    Greeb baba Thara Singh Ji

  • @jassaman8951
    @jassaman8951 14 днів тому +1

    ਚੱਲ ਮੰਨ ਲਿਆ ਤੁ ਸਾਧ ਹੈਂ ਕਿ ਤੇਰੀ ਪਾਰਟੀ ਵੀ ਸਾਧਾਂ ਦੀ ਹੈ ਜੇਕਰ ਹੈ ਤਾਂ ਤੇਰੇ ਸਾਧ ਹੋਣ ਤੇ ਵੀ ਲਾਹਣਤ!

  • @jsnahal5586
    @jsnahal5586 13 днів тому

    ਇਸ ਗਰੀਬ ਦੇ ਮਗਰ ਨਾ ਲੱਗੇਉ ਨਹੀ ਤਾਂ ਤੁਹਾਡਾ ਧੂਂਆ ਕੱਢੂ ਸਵਾਰ ਕੇ
    ਇਹਨੂੰ ਫ਼ਕੀਰ ਦਾ ਪਤਾ ਨਹੀ ਕਿਹਨੇ ਗੱਲ ਚ ਟੱਲ ਪਾ ਦਿੱਤਾ
    ਫ਼ੱਕਰ ਏਦਾਂ ਦੇ ਹੁੰਦੇ ਨੇ ਨਕੋਦਰ ਵਾਲੇ ਡੇਰੇਦਾਰਾਂ ਵੱਲੋਂ ਇਹਦੀਆਂ ਕਰਤੂਤਾਂ ਕਿ ਨੇ
    ਹਰੇਕ ਗੱਲ ਚ ਗਰੀਬ ਬਾਪ ਦਾ ਬੇਟਾ ਕਹਾਉਂਦਾ
    ਇਹ ਗੱਲਾਂ ਕਰਦਾ ਪੰਜਾਬ ਦੀ ਐਜੂਕੇਸਨ ਵਾਰੇ development ਵਾਰੇ ਹੋਰ ਇਹਨੂੰ ਕੋਈ ਫ਼ਿਕਰ ਹੀ ਹੈਨੀ ਇਹਦੀਆਂ ਗੱਲਾਂ ਵਿੱਚ ਆਉਣਾ ਮੂਰਖਤਾ ਦੀ ਨਿਸ਼ਾਨੀ ਹੈ

  • @tegvirsingh1011
    @tegvirsingh1011 15 днів тому +3

    Big actor

  • @harbir9
    @harbir9 6 днів тому

    Vekho lo garib. White kurta te pagg. Eena fresh. Eene saal music industry ch paise banae. Hun Raj se takat de sab toh majboot party naal sanj. Ke banega jhooth da

  • @gurcharansinghkanwar6805
    @gurcharansinghkanwar6805 14 днів тому +1

    Tere vargi gareebi waheguru ji sab nu den mere veer

  • @navtejsingh6548
    @navtejsingh6548 12 днів тому

    His gov. Installed Neil's on the roads, barricades, the people of punjab are not fofoolish

  • @bhupindersing6347
    @bhupindersing6347 15 днів тому

    Hans raj hans nu punjabi pyar karde ne. Par hans di party ne kisana nu bahut tang kita. Hans ch himmat nahi si kissana di awaz banan di. Hans gareeb tan hai hi nahi.

  • @AvtarSingh-vb7rs
    @AvtarSingh-vb7rs 11 днів тому

    ਗਾਉਣ ਵਾਲੇ ਤੇ ਐਕਟਰ ਬਹੁਤ ਬੇਸਰਮ ਹੁੰਦੇ ਹਨ ਪੈਸੇ ਪਿੱਛੇ ਇਹ ਆਪਦੀਆ ਬੇਟੀਆ ਨਾਲ ਵੀ ਨੱਚ ਪੈਂਦੇ ਹਨ ਵੋਟ ਨਾ ਪਾਉ ਇਹ ਦੁਬਾਰਾ ਨੀ ਆਉਦੇ

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb Jathedar Bhai Jagtar Singh Ji Hawara
    Greeb Bhai Balwant Singh Ji Rajoana
    Greeb Bhai Jagtar Singh Tara
    Greeb Bhai Jagtar Singh (jaggi) Johal
    Greeb Bhai Paramjit Singh Bheyora.
    Greeb bhai bagga shera
    Umar Kaid Kat k v jail ne greeb

  • @BodhRaj-ut5nq
    @BodhRaj-ut5nq 3 дні тому

    Eh lok nai chaunde ke sab jiada aeadi bali sc jamat bi rajneeti vich age auon.

  • @karamsingh1897
    @karamsingh1897 14 днів тому

    Repoter sahib ji hans raj di interview B.B.C chanel te lai riha te sawal bachiaa walle kar riha.je maa da dudh pitta taa thok ke sawal kar tenu nahi patta delhi dhane vich ki hoya .out

  • @jagwantsingh9531
    @jagwantsingh9531 8 днів тому

    waheguru ji.

  • @SarbjitSingh-hh8hr
    @SarbjitSingh-hh8hr 13 днів тому

    ਪੰਦਮ ਸ੍ਰੀ ਹੰਸ ਰਾਜ ਹੰਸ ਜੀ ਜਿੰਦਾਬਾਦ❤❤❤ 7:58

  • @gurdhian2840
    @gurdhian2840 12 днів тому

    ਜਿਹੜਾ ਡੇਰੇ ਦਾ ਸੋਨਾ ਖਾ ਗਿਆ ਉਸ ਬਾਰੇ ਵੀ ਕੋਈ ਸ਼ਬਦ ਬੋਲ

  • @manoharlalmakkar2071
    @manoharlalmakkar2071 10 днів тому

    Very shameful to so called Farmers etc.for not allowing in Gurudwara.
    क्या पंजाब को पूरा ही बर्बाद कर दोगे क्या.
    Gurgaon was most bsckward district of United Punjab n was punishment posting.
    Come n see Gurgaon.
    कहां जा रहा है...

  • @samandeepsingh4520
    @samandeepsingh4520 10 днів тому

    Bai tere ਵਰਗੇ ਗਰੀਬ ਹੋਣ ਤਾਂ ਦੇਸ਼ ਅਮਰੀਕਾ ਤੋਂ ਅੱਗੇ ਨਿਕਲ ਜਾਓ
    ਕਿੱਥੇ ਪੰਗਾ ਲੇ ਲਿਆ ਹੰਸ ਜੀ

  • @Gurdarshan03
    @Gurdarshan03 12 днів тому

    ਇਹ ਤਾਂ ਨੀਂ ਬਣਦਾ MP...😂😂😂😂

  • @Fateh.imaan.Singh.Sandhu
    @Fateh.imaan.Singh.Sandhu 15 днів тому +1

    Greeb c Bibi upkar Kaur
    Greeb c Bibi bimal kaur
    Pdo ena nu hans raj hans g