609,, like to ❤see sade bahut satkar jog baath Sahib g and ver gurpreet singh sandawalia Leder Sahib g good morning g jeo bro prime asia tv ✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏 18,,,9,,2024🌹🌹🌹🌹🌹
Kejriwal di koi ran niti nai atishi majburi hai Abhishek manu sng vi di salah c. Election to pehla sarkar ne kai fasle loka nu rizhan vastey lene c te kejriwal kite sign nai c kar sakde oh faslya vastey nava cm jaruri hai. Jinve Rs1000 bibiya nu dena
China de kise leader di himmat nai hegi k kise khidariya nu agge la k rajniti kare ya sarkar di marji to bina koi dharna la lave othe te vade vade bande gayab ho jande ne te kise di himmat nai k puchhe kithe gaya business man ya khidari ya leader
Yaar ruci professor di daughter taa bol dita lekin usde mother father bare ni dasiya k usde mom dad kaun c ? Jdo afjal guru nu congress ne fansi diti c uss vich aatsha de mom dad ne viroodh kita c and please iss bare bhi tuci thori gal karo agar tuci apne app nu real patarkaar samjhde ho
ਭਾਈ ਤੁਸੀ prime asia ਵਾਲੇ ਵਧੀਆ ਪੱਤਰ ਕਾਰ ਉਹ ਤੁਹਾਡੇ ਨਾਂ ਵਿਚਾਰ ਮਾਲੀ ਦੇ ਨਾਲ਼ ਨਾ ਮਿਲਦੇ ਹੋਣ ਪਰ ਤੁਸੀਂ ਕੋਈ ਤਾਂ ਗੱਲ ਕਰੋ ਧੱਕਾ ਪੰਜਾਬ ਸਰਕਾਰ ਕਰ ਰਹੀ ਆਹ ਪੱਤਰ ਕਾਰਾਂ ਨਾਲ਼
*🙏❣️ਅੱਜ ਦਾ ਵਿਚਾਰ❣️🙏*
*ਖਵਾਹਿਸ਼ ਨਹੀਂ ਮੈਨੂੰ!ਮਸ਼ਹੂਰ ਹੋਣ ਦੀ !ਬੱਸ ਆਪਣੇ ਹੀ ਪਹਿਚਾਣਦੇ ਰਹਿਣ! ਏਨਾ ਹੀ ਕਾਫ਼ੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਭਾਰਤ ਦੀ ਹਾਕੀ ਟੀਮ ਨੇ ਜੋ ਦੁਨੀਆਂ ਦੇ ਵਿੱਚ ਸਾਡਾ ਮਾਣ ਵਧਾਇਆ ਹੈ ਉਸ ਲਈ ਅਸੀਂ ਸਾਰੀ ਹਾਕੀ ਟੀਮ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਕੋਚਾਂ ਨੂੰ ਅਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਇਸ ਲਈ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਆਪਣੇ ਦੇਸ਼ ਦਾ ਮਾਣ ਵਧਾਉਂਦੇ ਰਹਿਣ
ਧੰਨਵਾਦ ਜੀ
ਅਲਵਿਦਾ prime ashia
ਜਦੋਂ ਕੁਰਸੀ ਤੇ ਬੈਠ ਕੇ ਫੈਸਲੇ ਦੀ ਅਖਤਿਆਰ ਨ ਹੋਵੇ ਕੁਰਸੀ ਛੱਡਣੀ ਜਰੂਰੀ ਸੀ
ਬਿਲਕੁਲ ਸਹੀ ਟਾ ਈਮ ਤੇ ਸਹੀ ਫੈਸਲੇ ਲਏ ਕੇਜਰੀਵਾਲ ਨੇ।
ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ।
ਪਰਾਈਮ ਏਸ਼ੀਆ ਵਾਲਿਓ ਤੁਸੀਂ ਤਾਂ ਸੱਚੀਂ ਸਰਕਾਰੀ ਨਿਕਲੇ। ਅੱਜ ਤੋਂ ਤੁਹਾਡਾ ਮੁਕੰਮਲ ਬਾਈਕਾਟ। ਤੁਹਾਨੂੰ ਦੇਸ਼ ਦੁਨੀਆਂ ਦੀਆਂ ਬਾਕੀ ਸਭ ਖਬਰਾਂ ਦਿਸਦੀਆਂ ਪਰ ਪੰਜਾਬ ਵਿੱਚ ਮਾਲਵਿੰਦਰ ਸਿੰਘ ਮਾਲੀ ਨਾਲ ਸਰਕਾਰ ਵਲੋਂ ਕੀਤਾ ਗਿਆ ਧੱਕਾ ਨਹੀਂ ਦਿਸਦਾ।
ਪਾ੍ਈਮ ਏਸ਼ੀਆ ਮੁਰਦਾਬਾਦ
Kg media
Hahaha ja yar bai...ਕਿੱਡਾ ਮੁੱਦਾ ਮਿਸ ਕਰਤਾ ਚੈਨਲ ਨੇ,,,ਟਰੋਡੋ ਨੂੰ ਪਰਸਨਲ ਚੈਨਲ ਤੇ ਐਕਸਨ ਲੈਣਾ ਚਾਹੀਦਾ,,,,ਆਪਾਂ ਨਾਲ ਤੁਹਾਡੇ ਬਾਈ
@@amandeepgill2676 ਲੱਗੀ ਜੇ ਤੇਰੇ ਕਲੇਜੇ ਛੁਰੀ ਨਹੀਂ, ਏਨਾ ਸਮਝ ਸ਼ਹਿਰ ਦੀ ਹਵਾ ਬੁਰੀ ਨਹੀਂ।
ਆਤਸ਼ੀ ਦਾ ਮੁੱਖ ਮੰਤਰੀ ਬਣਨਾ ਵੱਡਾ ਮੁੱਦਾ ਸੀ ਹਣਾ
ਵਿਕਾਊ ਓ ਤਾਂ ਵਿਕਾਊ ਹੀ ਕਹਾਂਗਾ।
@@gopidhanoaਛੁਰੀ ਨੂੰ ਦੱਸ ਕਿਆ,, ਇੱਥੇ ਮਾਲੀ ਕਿ ਕਥਾਂ ਕਰਦਾ ਸੀ,ਸਾਰਾ ਦਿਨ ਗਾਲਾਂ ਈ ਕੱਡੀ ਜਾਂਦਾ ਸੀ,,,ਆਜੋ ਦੱਸ ਦਿਨਾਂ ਨੂੰ ਬਾਹਰ ਫਿਰ ਸੁਣ ਵੀ ਵਿਚਾਰ,,,ਸਾਰਾ ਦਿਨ ਮਾਲੀ ਕਾਂਗਰਸ ਦੇ ਗੁਣ ਗਉਦਾ ਆ,,,ੳਉਦੋ ਨਹੀਂ ਤੇਰੇ ਕਾਲਜੇ ਛੁਰੀ ਲੱਗੀ,,ਉਹ ਜੀ ਬੇਅਕਲ ਸਰਕਾਰ ਆ ਜੋ ਅਐਵੇ ਬਿਨਾਂ ਗੱਲੋਂ ਹੀਰੋ ਬਣਾਈ ਜਾਂਦੀ ਆ
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Waheguru ji 🙏🙏🙏🇮🇳🇨🇦🇮🇳🙏🙏🙏
Malli bare vi koi gall kro
ਅਹਿਮਦਾਬਾਦ ਦੇ ਵਿੱਚ ਇੱਕ ਬਰਿਜ ਬਣਿਆ ਪੁਲ ਬਣਿਆ ਉਸ ਦਾ ਖਰਚਾ 42 ਕਰੋੜ ਰੁਪਇਆ ਲੇਕਿਨ ਉਹ ਕੁਝ ਕਾਰਨ ਕਰਕੇ ਫੇਲ ਹੋ ਗਿਆ ਤੋ ਉਸ ਨੂੰ ਤੋੜਨ ਦੇ ਲਈ 52 ਕਰੋੜ ਦੇ ਟੈਂਡਰ ਪਾਸ ਕੀਤੇ
ਕੋਈ ਇਕੱਲਾ ਆਤਿਸ਼ੀ ਬੋਲ ਰਿਹਾ ,ਕੋਈ ਆਤਿਸ਼ੀ ਜੈਨ,ਕੋਈ ਸਿੰਘ ਤੇ ਕੋਈ ਮਰਲਿਨਾ ,ਇਹ ਕੀ ਚੱਕਰ ਆ
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
ਅਜ ਦੀ ਗਲਬਾਤ ਤੋਂ ਇੰਜ ਲਗਦਾ ਜਿਵੇਂ ਆਪ ਦੋਨੋਂ BJP ਨੂੰ ਸਲਾਹ ਦੇ ਕੇ (ਇਕ ਰਾਸ਼ਟਰ ਇਕ ਚੋਣ ਵਾਸਤੇ) ਕਾਮਯਾਬ ਹੋਣ ਦੀ ਵਕਾਲਤ ਕਰ ਰਹੇ ਹੋ।
Arvind kejriwal good work 💯
❤❤🎉🎉
Good morning 🌄 ji waheguru 🙏👍💯🎉
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
🙏🙏
ਦਸ ਵਾਂ ਲਾਈਕ ਸੰਧਾਵਾਲੀਆ ਵੀਰ ਜੀ ਅਤੇ ਬਾਠ ਵੀਰ ਜੀ ਸਤਿ ਸ੍ਰੀ ਆਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ❤❤❤❤
🙏🙏❤
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
I H T Balle Balle
Sat Shri akal Sandhavalia nd Baath Saab ji Waheguru ji chardi Kala vich Rakhan 🙏
ਸੰਧਾਵਾਲ਼ੀਆ ਜੀ ਤੁਹਾਡੀ ਆਵਾਜ਼ ਬਹੁਤ ਘੱਟ ਹੈ। ਬਾਠ ਬਾਘੀਆਂ ਪੌਣ ਡਿਆ
Malli thode bhaichare vichon Hai kuj vichar ohde vare v hon ji
Good morning bath sabh and sandhawalia sahib ji
ਪ੍ਰਾਈਮ ਏਸ਼ੀਆ ਫੋਕਸ ਅਤੇ ਪ੍ਰਾਈਮ ਏਸ਼ੀਆ ਟੀਵੀ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ!
Good 🎉
My favorite program g
ਸਤਿ ਸ੍ਰੀ ਆਕਾਲ ਬਾਠ ਸਾਹਬ ਅਤੇ ਸੰਧਾਵਾਲੀਆ ਸਾਹਬ ਜੀ
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
🎉🎉🎉
ਸੰਧਾਵਾਲੀਆ ਸਾਹਿਬ ਬਾਠ ਸਾਹਿਬ ਸਤਿ ਸ੍ਰੀ ਅਕਾਲ
ਮਲਵਿੰਦਰ ਸਿੰਘ ਮਾਲੀ
573rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Sat Sri akaal to all 🙏🙏 congratulations to hockey team 💪
Good
🙏🙏🙏🙏
ਉਸ ਟਾਇਮ ਬਹੁਮਤ ਸੀ ਬੀਜੇਪੀ ਦਾ ਹੁਣ ਲਗਡੀ ਸਰਕਾਰ
Gurpreet Paramjit Balle Balle
ਸਤਿ ਸ੍ਰੀ ਆਕਾਲ ਜੀ
609,, like to ❤see sade bahut satkar jog baath Sahib g and ver gurpreet singh sandawalia Leder Sahib g good morning g jeo bro prime asia tv ✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏 18,,,9,,2024🌹🌹🌹🌹🌹
ਚਨੀ ਨੇ ਤਿੰਨ ਮਹੀਨੇ ਵਿੱਚ ਹੀ ਹਨੇਰੀ ਲਿਆ ਦਿਤੀ ਸੀ
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
❤❤❤❤ssk
ਪ੍ਰਾਈਮ ਫੋਕਸ ਪਲੀਜ
Ab supremo power Kejriwal ke hath mein hogi ya nahin
Very nice
i wait u
Good morning g 🙏🌹🌹😊 Banga
ਸੰਧਾ ਵਾਲੀਆਂ ਸਹਿਬ ਸਿਰ ਦੇ ਵਾਲ ਥੋੜੇ ਵੱਡੇ ਰੱਖੋ ਚੱਗੇ ਲੱਗਣ ਗਏ ਕਰਕੇ ਵੇਖਿਓ
Fer Cm office to ho sakda koi file v idhar udhar karan di lor hove te kejriwal cm office ja nai c sakde. Hun atishi te ohi Karu jo kejriwal kahu ga
GOOD MORNING JI
"Mera Ghar Mere Naam" scheme da ki bneya...????
Any updates on Maali arrest, ????
Bhaji sat shri akal g, jagjit randhawa mimsa dhuri
Kejriwal nai es vari sunite kejriwal election ladan ge sarkar bani te suni Cm bane gee kehan nu jo marji kehan
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਜੀ ਤੇ
ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰਵਾਰ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ।ਜੀ
Jail vich hunde hoye resign karda kejriwal fer cm apni marji naal jo chahe kar lenda hun atishi apni marji nai kar sakdi
Kejriwal di koi ran niti nai atishi majburi hai Abhishek manu sng vi di salah c. Election to pehla sarkar ne kai fasle loka nu rizhan vastey lene c te kejriwal kite sign nai c kar sakde oh faslya vastey nava cm jaruri hai. Jinve Rs1000 bibiya nu dena
Hun Supreme Court ne sare khan cut ditte kese passe yoga naheen reha tan astifa Dena piyauh syast da Shaleda he
Kise noo ki taklif cm koe bi howe parti da apna masala
Hun umid hai ki congress delhi vich kush seats jit jave, aaje tan congress da delhii vich koi khas than nahi.
Yaar tuci selected patarkaar ho
33
China de kise leader di himmat nai hegi k kise khidariya nu agge la k rajniti kare ya sarkar di marji to bina koi dharna la lave othe te vade vade bande gayab ho jande ne te kise di himmat nai k puchhe kithe gaya business man ya khidari ya leader
Thanu modi da slakar hona chahi da
Sianey Kaan
Yaar ruci professor di daughter taa bol dita lekin usde mother father bare ni dasiya k usde mom dad kaun c ? Jdo afjal guru nu congress ne fansi diti c uss vich aatsha de mom dad ne viroodh kita c and please iss bare bhi tuci thori gal karo agar tuci apne app nu real patarkaar samjhde ho
ਕੰਮ ਦੀ ਗਲ ਅਾਓ
Bech tye ja samonder dian layra ginian kro
Tuhada donwa sa vass challe kejhri pm bna dyo😂😂
Thicha chagia rare landye ho
T A , D.A. 1% ਦਾ ਵੱਧਦਾ ਹੈ ਜੀ, ਉਹ ਮੂੰਗਫਲੀ ਨੀ ਖਾਂਦੇ , ਬਦਾਮ, ਕਾਜੂ, ਪਿਸਤਾ ਖਾਂਦੇ ਨੇ ਬੈਂਸ ਸਾਹਿਬ ਜੀ॥ ਜਾ ਲੁਟਕੇ ਪੰਜਾਬ ਖਾਂਦੇ ਨੇ। ਜਾਂ ਕਹੋ ਗਰੀਬਾਂ ਦਾ ਗੂੰਹ ਹੀ ਖਾਂਦੇ ਨੇ ਜੀ।