Brampton : ਪੰਜਾਬੀ ਸਟੂਡੈਂਟਾਂ ਨੂੰ ਕਾਲਜ ਨੇ ਕੀਤਾ ਫੇਲ, ਲਾਇਆ ਧਰਨਾ || Canada Live

Поділитися
Вставка
  • Опубліковано 5 лис 2024

КОМЕНТАРІ • 204

  • @keepitreal761
    @keepitreal761 2 місяці тому +10

    ਇਹ ਧਰਨੇ ਤਾਂ ਪੰਜਾਬ ਚ ਦੇਖੇ ਸੀ ਹੁਣ ਕੈਨੇਡਾ ਚ ਵੀਂ ਲੱਗਿਆ ਕਰੁਗੇ ਇਹ ਇਹਨਾਂ ਬੱਚਿਆਂ ਨੇ ਦੇਖਾ ਦਿੱਤਾ

  • @meetokaur6000
    @meetokaur6000 Місяць тому +2

    ਬਹੁਤ ਹੀ ਗਲਤ ਕਰ ਰਹਿ ਆ ਟੀਚਰ ਲਗਦਾ ਤਾ ਐਦਾਂ ਬਿਜਨਸ ਹੀ ਬਣਾਏ ਆ ਕੂੜੀ ਜੀਦਾ ਕਹਿ ਦੀ ਕੀ ਟੀਚਰ ਕਹਿ ਦੀ ਕੀ ਫਿਰ ਅਗਜਾਮ ਵਿਚ ਪਾਸ ਹੋ ਇਹ ਤਾ ਧੋਖਾ ਸਿਰਫ਼ ਪੈਸੇ ਬਣਾਉਣ ਦਾ ਤਰੀਕਾ nice video ਪਰ ਦੁੱਖ ਹੋਇਆ ਬਚਿਆ ਨੂੰ ਕਿੰਨਾ ਖ਼ਰਾਬ ਕਰ ਰਹੇ 🌹🙏uk

  • @lakhwinderkaur2753
    @lakhwinderkaur2753 Місяць тому +4

    ਵਧੀਆ ਆ ਤੁਸੀਂ ਵੀ ਪੰਜਾਬ ਵਿਚ ਬੲਈਏ ਵਾੜ ਕੇ ਆਪ ਇਥੇ ਆਣ ਕੇ ਲੈਂਬਰ ਕਰਨ ਲੱਗ ਗੲਏ ਆ ਇੰਡੀਆ ਤੇ ਤੂਸੀਂ ਵੀ ਕਦੀ ਡੰਗਰਾਂ ਨੂੰ ਕਦੀ ਕਿਲੇ ਤੇ ਰੱਸਾ ਪਾ ਕੇ ਨਹੀਂ ਬੱਦਾ ਹੋਣਾ ਸਟੱਡੀ ਕਰਨੀ ਆ ਤੇ ਇੰਡੀਆ ਵਿਚ ਕੋਲਜ ਨਹੀਂ ਹੈਗੈ ਇਥੇ ਜ਼ਿਆਦਾ ਭੜਾਈ ਹੁੰਦੀ ਆ ਬੱਚ ਤੁਸੀਂ ਇਥੇ ਪੜਨ ਥੋੜੀ ਆੲਏ ਆ ਤੂਸੀਂ ਤੇ ਬੱਸ ਪੀ ਆਰ ਹਾਸਲ ਕਰਨ ਆੲਏ ਆ

  • @baljeetkumarsharma4897
    @baljeetkumarsharma4897 2 місяці тому +38

    ਕੈਨੇਡਾ ਦੀ ਕੂਮਤ ਵੀ ਧੱਕਾ ਕਰਨ ਲੱਗ ਪਈ ਗੁਲਾਮਾਂ ਨਾਲ 😂😂 ਮਾੜੀ ਗੱਲ ਆ

    • @Smoking2banger
      @Smoking2banger 2 місяці тому

      Speak English or go home you sand 🐒

    • @gurpreetatwal7765
      @gurpreetatwal7765 2 місяці тому

      😂 🤣 😂 🤣

    • @jeet-Seattle
      @jeet-Seattle 2 місяці тому +1

      Toon vi gulam hi hai je canada vich reh riha bai,apa sare hi gulam haan apne desh to dur.

    • @Smoking2banger
      @Smoking2banger 2 місяці тому

      @@baljeetkumarsharma4897 durka durka mohammed jihad

    • @Smoking2banger
      @Smoking2banger 2 місяці тому

      @@jeet-Seattle leave canada brown asshole

  • @ShaminderPurewal-q9e
    @ShaminderPurewal-q9e 2 місяці тому +17

    ਕੋਈ ਕਿਸੇ ਨੂੰ ਨੀ ਕੱਢ ਦਾ ਤੁਸੀਂ ਗੰਦ ਬਹੁਤ ਪਾਇਆ ਪਿਆ ਜਲੂਸ ਕਢ ਕੇ ਰੱਖ ਤਾਂ

  • @sikanderjitdhaliwal2078
    @sikanderjitdhaliwal2078 2 місяці тому +11

    ਨਵੇਂ ਸਟੂਡੈਟਸ ਆ ਨਹੀਂ ਰਹੇ ਸਭ ਪੈਸੇ ਦੀ ਖੇਡ ਲੱਗਦੀ ਹੈ।

  • @sapindersingh5526
    @sapindersingh5526 2 місяці тому +14

    Pdai da pta lg gia..jdo 4 lines english ch bolia...😂😂😂 Sahi fail kita teacher ne

    • @Themetaphysician1999
      @Themetaphysician1999 Місяць тому

      ਇਹ ਹੀ ਗੱਲ ਤਾਂ ਇਹ ਪੜ੍ਹੇ-ਲਿਖੇ ਅਨਪੜ੍ਹ ਸਮਝਦੇ ਨਹੀਂ…! 😂😂😂

    • @Reloadedkaranaujla
      @Reloadedkaranaujla Місяць тому

      hnji

    • @Themetaphysician1999
      @Themetaphysician1999 Місяць тому

      @@sapindersingh5526 ਕਿਸੇ ਵੀ ਆਨਲਾਈਨ ਫ਼ੋਰਮ ਤੇ ਜਾਕੇ ਵੇਖੋ ਤਾਂ ਅੰਗ੍ਰੇਜ਼ੀ ਭਾਸ਼ਾਈ ਤੇ ਗ਼ੈਰ ਅੰਗ੍ਰੇਜ਼ੀ ਭਾਸ਼ਾਈ ਤਪਕੇ ਇੰਨ੍ਹਾਂ ਦਿਆਂ ਇਹੋ ਪੱਖਾਂ ਨੂੰ 'ਪੀਕ ਪਜੀਤ ਬਿਹੇਵੀਅਰ(Peak Pajeet Behaviour)' ਯਾਨੀ ਕੇ ਸ਼ਿਖਰੀ 'ਪਜੀਤ' ਵਰਤਾਓ ਬੋਲ ਕੇ ਇਨ੍ਹਾਂ ਨੂੰ ਜ਼ਲੀਲ ਕਰਦੇ ਹਨ। 'ਪਜੀਤ' ਇੱਕ ਨਸਲਵਾਦੀ ਸ਼ਬਦ ਹੈ ਜੋ ਕਿ ਉੱਤਰੀ ਭਾਰਤੀ ਮੂਲ ਦਿਆਂ ਲੋਕਾਂ ਦੀ ਬਾਹਰਲੇ ਮੁਮਾਲਿਕ ਵਿੱਚ ਜਹਾਲਤ ਭਰੀਆਂ ਹ਼ਰਕ਼ਤਾਂ ਨੂੰ ਲੈ ਕੇ ਬਣਾਇਆ ਹੈ।

  • @SukhwinderKaur-wh1eu
    @SukhwinderKaur-wh1eu 2 місяці тому +4

    ਏ ਫ਼ੀਸਾ ਦੇ ਲਈ ਬਚਿਆਂ ਨੂੰ ਹੈਰਾਨ ਕਰਦੇ ਨੇ ਜੇ ਏ ਸਟੂਡੈਂਟਸ ਨੂੰ ਨਹੀ ਬਲਾਉਣ ਗੇ ਤਾਂ ਕੈਨੇਡਾ ਨੇ ਭੁੱਖੇ ਮਰ ਜਾਣਾ ਇਥੇ ਅਮਦਨੀ ਦਾ ਕੋਈ ਖ਼ਾਸ ਸਦਨ ਨੀ

    • @BhawandeepBatth
      @BhawandeepBatth 2 місяці тому +1

      ਹਾਜੀਂ ਮੈਂ ਇਥੇ 97 ਵਿੱਚ ਆਇਆ ਸੀ। ਬੱਸ ਅਸੀ ਭੁੱਖੇ ਹੀ ਸੌਦੇਂ ਸੀ ਇੱਥੇ। ਜਦੋਂ ਦੇ ਇਹ ਬੱਚੇ ਆਏ ਉਦੋਂ ਦੇ ਹੀ ਰੱਜਕੈ ਖਾਣਾ ਸ਼ੁਰੂ ਕੀਤਾ ਐ।

    • @Gentlemanstories
      @Gentlemanstories Місяць тому +1

      @@BhawandeepBatthsarcasm

    • @Themetaphysician1999
      @Themetaphysician1999 Місяць тому

      ​@@BhawandeepBatth😆

  • @minjindersingh9360LDH
    @minjindersingh9360LDH Місяць тому +2

    ਓਏ ਰੱਬਾ ਪਹਿਲਾਂ ਤਾਂ ਮੋਦੀ ਨੇ ਪੰਜਾਬੀਆਂ ਨੂੰ ਗੁਲਾਮ ਕੀਤਾ ਸੀ ਹੁਣ ਤਾਂ ਟਰੂਡੋ ਵੀ ਪੰਜਾਬੀਆਂ ਨੂੰ ਗੁਲਾਮ ਕਰਨ ਲੱਗ ਗਿਆ ਹਕੂਮਤ ਬਹੁਤ ਧੱਕਾ ਕਰ ਰਹੀ ਆ ਬਸ ਧਰਨੇ ਚ ਇਕ ਕਮੀ ਆ ਸਾਈਡ ਤੇ ਧਰਨਾ ਲਾ ਕੇ ਕੁਝ ਨਹੀਂ ਬਣਨਾ ਰੋਡ ਬਲੋਕ ਕਰੋ ਕਰਦੋ ਕਨੇਡਾ ਦੇ ਟੂਲ ਪਲਾਜੇ ਫਰੀ ਵਿਛਾ ਲਓ ਦਰੀਆਂ ਰੇਲਵੇ ਲਾਈਨਾਂ ਦੇ ਉੱਤੇ ਫਿਰ ਗੱਲ ਬਣਨੀ ਆ ਅਸਲੀ ਧਰਨੇ ਦੀ

  • @KuldeepSingh-vv6dm
    @KuldeepSingh-vv6dm 2 місяці тому +6

    ਇਸ ਤਰ੍ਹਾਂ ਬੱਚਿਆਂ ਨਾਲ ਨਹੀਂ ਸੀ ਕਰਨਾ ਚਾਹੀਦਾ

    • @Prithvichouhan406
      @Prithvichouhan406 2 місяці тому +1

      Eh chalaa punjab vich chuldeya ...canada vich nhi...Modi haine ethe😂😂

  • @Fabeo-e7w
    @Fabeo-e7w 2 місяці тому +21

    They cant even pass secondary school 😅😅😅

  • @ShamsherSingh-n2h
    @ShamsherSingh-n2h 2 місяці тому +3

    ਬੱਚਿਆਂ ਨੂੰ ਪਰੇਸ਼ਾਨ ਨਹੀ ਕਰਨਾ ਚਾਹੀਦਾ

    • @Prithvichouhan406
      @Prithvichouhan406 2 місяці тому +3

      Any other countries students are here no...so understand 😂

  • @jeet-Seattle
    @jeet-Seattle 2 місяці тому +5

    I feel their pain but why don't i see other international students complaining or protesting?
    But why only Punjabi students?

    • @gsin311
      @gsin311 2 місяці тому

      Yup same

    • @jeet-Seattle
      @jeet-Seattle 2 місяці тому +1

      @@gsin311 🙏

    • @karn6979
      @karn6979 Місяць тому +1

      because 99% all students in that college is punjabi

    • @jeet-Seattle
      @jeet-Seattle Місяць тому

      @@karn6979is=are* 99% for real?

  • @arshsidhuuu
    @arshsidhuuu Місяць тому +2

    I have checked true north media interview , these guys only talks to punjabi media because they dont even know how to speak English, nd they are expecting to pass international studies ... are they for real , why can't they express their situation on English media because they will be exposed to Canadians

    • @Themetaphysician1999
      @Themetaphysician1999 Місяць тому

      And they wonder why online world calls them 'pajeet'. Not genuinely preparing for IELTS and a country with English as its lingua franca is peak 'Pajeet' behaviour, indeed.

  • @gurbhajankaur3281
    @gurbhajankaur3281 2 місяці тому +12

    Students ਠਾਲ ਬੁਰਾ ਵਿਹਾਰ ਹੋ ਰਿਹਾ ਹੈ। ਕੁਝ ਹਲ ਕਰੋ। ਤਿਨਗੁਣਾ ਫੀਸ ਦੇ ਕੇ ਪੜਦੇ ਹਨ

  • @bpindorie8353
    @bpindorie8353 2 місяці тому +18

    These immature students think they can pressure the Canadian system by striking or by sit-in. Not done.
    They should be sent home if they fail or manipulate the system.
    The problem is only with Punjabi students. Not other international students. Why? Because these are not brilliant students but sub-standard students. That's why they fail...

    • @Mani-o9k
      @Mani-o9k 2 місяці тому

      they are future doctors, ਮੈਡੀਕਲ ਦੀ ਪੜ੍ਹਾਈ ਕਰਨ ਆਏ ਨੇ, respect them 👍

    • @stallionshark1726
      @stallionshark1726 2 місяці тому

      Lol, "doctors". They can't even put two English sentences coherently together. These guys are low IQ scammers, liars.

    • @vishalwadhwa7320
      @vishalwadhwa7320 2 місяці тому

      💯

    • @Saurav-p5e
      @Saurav-p5e 2 місяці тому

      They are not future doctors. They are not attending medical college. Do you even know how difficult it is to get into medical college. s​@@Mani-o9k

    • @ujayp4695
      @ujayp4695 2 місяці тому

      @@Mani-o9kfuture doctors of what . Trucks . 🛻

  • @deepchohan1210
    @deepchohan1210 Місяць тому +2

    I can understand these students point, but reality is bit different. Our India school system is totally different from Canada and other countries education criteria. These students just have 12 th pass , no idea of plagiarism, referencing, exam and assessment criteria.
    And our punjabi mindset is just to get PR not the knowledge. I see other countries students they have genuine intentions to learn in class not like our punjabi kids just doing hee hee in classroom.

    • @Themetaphysician1999
      @Themetaphysician1999 Місяць тому

      Exactly! And only those embody these behaviours will get offended by this.

  • @KAHLONGURBANI
    @KAHLONGURBANI 2 місяці тому +14

    ਬਹੁਤ ਮਾੜਾ ਕਰ ਰਿਹਾ ਹੈ ਕਨੇਡਾ ਬੱਚਿਆ ਨਾਲ ਫੀਸਾ ਬਹੁਤ ਔਖੀਆ ਭਰੀਆ ਜਾਦੀਆ ਮਾਪਿਆ ਨੂੰ ਪੁਛੋ ਕਿਵੇ ਭਰਦੇ ਹਨ

    • @ajmerdhillon1876
      @ajmerdhillon1876 2 місяці тому +2

      Canda ena de ghr aaya c fees mangan.aap hi vekho vekhi dakke kha rahe aa

    • @Smoking2banger
      @Smoking2banger 2 місяці тому

      Because of you dune 🐒s!!! Hope you get deported. Also stop pooping on our beaches!

    • @pamajawadha5325
      @pamajawadha5325 2 місяці тому

      Jhall pind wala lagda ena nu koi ghar ak lan ai c

  • @kuldeeprahal5807
    @kuldeeprahal5807 2 місяці тому +7

    Why this is happening with only punjabi students?
    Always punjabi student are right ?

    • @stallionshark1726
      @stallionshark1726 2 місяці тому

      Yeah, Poonjabis are the common denominator in all problematic situations in Canada. They are liars, refuse to assimilate, a bunch of freeloaders trying to scam the system to get residency.

    • @Smoking2banger
      @Smoking2banger 2 місяці тому +1

      Nope they are dumb

    • @Prithvichouhan406
      @Prithvichouhan406 2 місяці тому +3

      Punjab naal Dhuka ho reha hai..😂😂😂

    • @souravkumar-hl2ot
      @souravkumar-hl2ot 2 місяці тому

      Tere ko bda maza aa rha pahadi dalle​@@Prithvichouhan406

    • @anmolrai5
      @anmolrai5 Місяць тому

      😅😅😅😅😅😅​@@Prithvichouhan406

  • @lonegladiator
    @lonegladiator 2 місяці тому +13

    Why all the students who failed are Punjabis. Keep protesting like this soon or later, they will be blanket ban of Student visa for India especially punjabis and gujratis.

    • @vipensharma6785
      @vipensharma6785 2 місяці тому

      Waheguru Waheguru

    • @gsin311
      @gsin311 2 місяці тому

      Yup, I was an international student in canada and an average student in india. Guess how many times I failed my classes in canada, zero. My gpa was 3.95 and most of my exams I was getting 95 to 100% without trying too hard. You really have to not pay attention to fail or perhaps things have changed

    • @Themetaphysician1999
      @Themetaphysician1999 Місяць тому

      ​@@gsin311Exactly.

  • @RaviKumar-xf5bc
    @RaviKumar-xf5bc Місяць тому +1

    Fail karo to dharna, PR nah do to dharna. Inko bina pade pass kr do or PR de do. NO dharna.

  • @ParamjitSingh-vx4xn
    @ParamjitSingh-vx4xn Місяць тому

    ਓਹ ਤੁਸੀ ਇਥੇ ਪੜ੍ਹਾਈ ਕਰਨ ਲਈ ਆਏ ਸੀ ਜੇ ਟੀਚਰ ਨਹੀ ਪੜ੍ਹਾਈ ਕਰਵਾਉਂਦੇ ਤਾ ਵਾਪਸ ਪੰਜਾਬ ਆ ਜਾੳ ਮਰਨ ਨਹੀ ਲਗੇ ਬੇਸ਼ਰਮ ਲੋਕ ਤੁਸੀ

  • @Prithvichouhan406
    @Prithvichouhan406 2 місяці тому +3

    Are some other country's students are with you guys...EH CHALLA CANADA VICH NHI PUNJAB VICH CHUL DEYA

  • @terafuffad9438
    @terafuffad9438 2 місяці тому +9

    ਭਈਏ ਕੱਢੋ ਪੰਜਾਬ ਬਚਾਓ

    • @Smoking2banger
      @Smoking2banger 2 місяці тому +1

      Let's not

    • @Prithvichouhan406
      @Prithvichouhan406 2 місяці тому +4

      Yani ke punjabi kudo canada bachyo😂😂

    • @jeet-Seattle
      @jeet-Seattle Місяць тому +3

      ਕਨੇਡਾ ਦੇ ਲੋਕਾਂ ਦਾ ਨਾਹਰਾ ਵੀ ਇਹੋ ਹੋ ਜਾਣਾ। "ਪੰਜਾਬੀ ਕੱਢੋ ਕਨੇਡਾ ਬਚਾਓ"

    • @heyoo9922
      @heyoo9922 Місяць тому +1

      Punjabi bhaiye kado Canada bachao

  • @12r4ziiuuwususu
    @12r4ziiuuwususu Місяць тому

    Canada government very good .Justin trudeau great pm.

  • @AnkitSharda-kk7fe
    @AnkitSharda-kk7fe Місяць тому +1

    Kaum naal fer dhaka 😅😅 eh lokan di fitrat aa apni nakamiyat lko k dujya nu bhandan di padhe likhe eh aap ni hone kmaun te ayashi de chakar vich hun ilzaam collage te canada nu v hun hi pta lgna eh lok kise de nahi

  • @jatinderdhaliwal8465
    @jatinderdhaliwal8465 2 місяці тому +5

    😂😂😂😂 kudi te munde di fluency to pata lagda.

  • @cool9532
    @cool9532 2 місяці тому +2

    ਅਗਲਿਆ ਦਾ ਦੇਸ਼ ਆ ਅਗਲੇ ਆਪਣੀ ਮਰਜੀ ਨਾਲ ਚਲਾਓਣਗੇ ਤੁਹੀ ਤੇ ਕਨੇਡਾ ਵੀ ਧਰਨਾ ਲਾ ਛੱਡਿਆ

  • @DilbagSingh-b2t
    @DilbagSingh-b2t Місяць тому

    Bhut Maadi gll aa Canada srkaar lii

  • @gaganrupalinfo
    @gaganrupalinfo 2 місяці тому +4

    Colleges are charging for their profit but don’t understand their problems

  • @GoogleGulfdxb
    @GoogleGulfdxb Місяць тому +2

    Agenciya di chaal😢😂😂

  • @sandysandhar
    @sandysandhar Місяць тому

    These punjabis had problem in India govt and now same issues with Canadian system.

  • @prabhjotsivia4377
    @prabhjotsivia4377 2 місяці тому +2

    Ode ta kehde c Canada system hi bhala vdia hun ki ho gaya

  • @sukhvinder_singh340
    @sukhvinder_singh340 Місяць тому +1

    Enha ne india ch study kiti nahi canada di study kithe smj aauni 😂😂😂😂

  • @harryturka643
    @harryturka643 2 місяці тому +1

    Waheguru ji mehar karan 🙏🙏

    • @Smoking2banger
      @Smoking2banger 2 місяці тому

      Please go home to your trash country, we don't want YOU people in canada

  • @maansaab5928
    @maansaab5928 2 місяці тому +1

    ਕਾਹਦਾ ਧਰਨਾ ਚੁੱਕੀ ਫਿਰਦਾ ਜੇ

  • @stbains646
    @stbains646 2 місяці тому +1

    Bringing more in you can settle, Right what right you are on study visa. Not Canadian citizen even Canadian born do not get fare treat.

  • @rajbirsingh2720
    @rajbirsingh2720 Місяць тому

    More I listen to Canadian students more sorry I fell for Canadian teachers

  • @jbsingh8957
    @jbsingh8957 2 місяці тому +2

    World's worst college in Brampton. Students di loot karde aa

  • @swaransingh1659
    @swaransingh1659 2 місяці тому +4

    ਕਾਲਜ ਫੇਲ ਨਹੀਂ ਕਰੇਗਾ ਤਾਂ ਦੂਜੀ ਵਾਰ ਫੀਸ ਕਿੱਥੋਂ ਆਵੇਗੀ ?! ਹੁਣ ਅੱਗੇ ਤੋਂ ਹੋਰ ਸਟੂਡੈਂਟਸ ਨੂੰ ਇਸ ਬਰਫੀਲੇ ਮੁਲ਼ਕ ਵਿੱਚ ਪੜਾਈ ਕਰਨ ਆਉਣ ਦੀ ਜਰੂਰਤ ਨਹੀਂ

  • @ranidhingra50
    @ranidhingra50 2 місяці тому +15

    Unnecessary protesting

    • @Gurlaltoor-ex1qp
      @Gurlaltoor-ex1qp 2 місяці тому +1

      😂😂😂😂😂😂😂😂Tere name to pta lagda thodi nafrat da

    • @NsjdjEjhe
      @NsjdjEjhe 2 місяці тому

      ​@@Gurlaltoor-ex1qp Chnga edan hi hona chahiye da aw

    • @NsjdjEjhe
      @NsjdjEjhe 2 місяці тому +1

      Chnga ehna nu khado Canada vich

    • @ShamsherSingh-n2h
      @ShamsherSingh-n2h 2 місяці тому +1

      @@NsjdjEjheਤੇਰਾ ਨੁਕਸਾਨ ਕੀਤਾ ਕੋਈ ਇਹਨਾਂ ਨੇ ਇਹਨਾਂ ਵਿੱਚ ਤੇਰਾ ਕੋਈ ਨਹੀ ਤਾਂ ਕਿਹ ਰਿਹਾ ਤੇਰਾ ਆਪਣਾ ਹੁੰਦਾ ਫਿਰ ਤੂੰ ਕਰਦਾ ਇਸ ਤਰਾਂ ਦਾ ਕੁਮੇਟ

    • @Smartgirl735
      @Smartgirl735 2 місяці тому +1

      Why hate for anyone ?​@@Gurlaltoor-ex1qp

  • @KS1145-v4u
    @KS1145-v4u 2 місяці тому +5

    Why you students are here. ? Please improve your back home politics so that you need not to come here.

  • @mnz6210
    @mnz6210 2 місяці тому +1

    Yr aw kam te jande sare shifta Lande , collge jande ni na time nal assimenta submit krde …fer fail hi krne collge neh , dhrna Launa , india wala kam fard leya …🎉 pta sareya nu canda kam krn jande sare pardn koi nj janda yr , ya te visa change krwa lo othe ja k … collge ne te Business Banya

  • @Prithvichouhan406
    @Prithvichouhan406 2 місяці тому +1

    IELTS masa paise deke 4.5 band le c hun ...ethe kitho pass hunde

  • @HARMANJOTSINGH-v4o
    @HARMANJOTSINGH-v4o 2 місяці тому +1

    Hje v ni Loka ne jano hatna loka ne

  • @Midiarrun
    @Midiarrun 2 місяці тому

    our English is very bad. We have problems some student can't understand accent .
    But we have to work to pay the fee. We have not much time regular college attending the full day College But we are paying all the time on the right time fees.
    Actually, they want More money from us. Unfortunately

  • @singhravinderjeet6969
    @singhravinderjeet6969 2 місяці тому +1

    Corruption & Corruption in Canada🇨🇦 now.

  • @marg3153
    @marg3153 Місяць тому

    These colleges need to be closed down.

  • @kamalahdan4654
    @kamalahdan4654 Місяць тому

    In uk student pay to do their assignments.

  • @millionaire4797
    @millionaire4797 Місяць тому

    True north youtube channel te koi bolya hi ni twanu reason hi ni pta kyu protest kr rhe ho

  • @kiranjotdhillon2961
    @kiranjotdhillon2961 Місяць тому +1

    Had lok de 😅

  • @ujayp4695
    @ujayp4695 2 місяці тому +1

    Wow they r that horrible , could not even get 50% and now beggars become losers

  • @Peacefulmind13
    @Peacefulmind13 Місяць тому

    No one is going to trust you anymore. Other communities aren’t causing this kind of disruption. Colleges are doing their job well. When authorities take action to maintain Canadian standards, you protest it's frustrating. Punjabi international students protesting against colleges for failing exams seems irrelevant and feels like a form of blackmail

  • @kulwindersinghmalhi
    @kulwindersinghmalhi 2 місяці тому

    They are not getting new admission, students are true

  • @vivekgarg2852
    @vivekgarg2852 2 місяці тому

    Assignments are being manuplated from india and local punjabi priffecionals. Check emails.

  • @SameerLekhi-q9n
    @SameerLekhi-q9n 2 місяці тому

    what a sham on you guys. If you are so interested in study, and want to form your career then trust me India has a lot of deemed universities. You are only going there to get PR, and nothing else. let's face the fact.

  • @baljeetkumarsharma4897
    @baljeetkumarsharma4897 2 місяці тому +4

    ਪੰਜਾਬੀ ਸਟੂਡੈਂਟ ਨਾਲ ਹੀ ਧੱਕਾ ਕਰਦੀਆ ਮੋਦੀ ਦੀਆ ਜੈਂਸੀਆ 😂😂😂

    • @Ranjitsingh-lz1fc
      @Ranjitsingh-lz1fc Місяць тому

      ਜਦੋਂ ਤੇਰਾ 25 ਲੱਖ ਲੱਗਾ ਹੁੰਦਾ ਤੈਨੂੰ ਫੇਰ ਪਤਾ ਲਗਦਾ। ਮੇਰਾ ਇੱਕ ਮਿੱਤਰ ਆ ਪੰਡਤ ਉਸ ਦੀ ਕੁੜੀ ਗਈ ਆ ਕਨੇਡਾ ਪਿਛਲੇ ਸਾਲ ਓਹ ਬੁਹਤ ਟੈਂਸ਼ਨ ਵਿੱਚ ਆ ਅਗਲੇ ਨੇ ਪਤਾ ਨਹੀਂ ਕਿੰਵੇਂ ਬੱਚੇ ਭੇਜੇ ਨੇ ਬਾਹਰ। ਤੈਨੂੰ ਸਰਮ ਆਉਣੀ ਚਾਹੀਦੀ ਇਹੋ ਜਿਹੇ ਕੂਮੈਂਟ ਕਰਨ ਲਈ

    • @baljeetkumarsharma4897
      @baljeetkumarsharma4897 Місяць тому

      @@Ranjitsingh-lz1fc 2 ਬੱਚੇ ਭੇਜੇ ਨੇ ਕੈਨੇਡਾ ਮੈਂ ਦੋਨੇ ਗੌਰਮੈਂਟ ਜੋਬ ਕਰਦੇ ਨੇ ਇਕ ਪੁਲਿਸ ਚ ਤੇ ਦੂਜਾ ਰੇਲਵੇ ਚ ਤਾ ਕਮੈਂਟ ਕਰਿਆ ਸੀ ਗਲਤੀ ਦੀ ਮਾਫੀ ਜੀ

  • @maansaab5928
    @maansaab5928 2 місяці тому +2

    Good job canada

  • @navdeepsandhu7422
    @navdeepsandhu7422 2 місяці тому +1

    Aje tuhano india study system bura lgda

  • @luckymehra5313
    @luckymehra5313 2 місяці тому

    Punjab vagi mojo nhi labni kam bara par neeta nhi haga kam karn di

  • @laadibedi73
    @laadibedi73 2 місяці тому +1

    Na tenu teacher de naam pata ne na ehnu pta teacher kehde subject da hai english ehde suru hon toh pehla muk jandi hai. Class ch kadhi geya hove tah pta hove teacher bare

  • @vartakmv4336
    @vartakmv4336 Місяць тому

    Dharna com#unity😂

  • @jitbhapi
    @jitbhapi 2 місяці тому

    College authorities know ur knowledge and ur wish for PR card only. That is why they are taking advantage of ur LUST for PR CARD. Otherwise in home country we have very good institutions.

    • @jashanpreetdev71
      @jashanpreetdev71 2 місяці тому +1

      PR card seriously?? We can also see the situation of institutions in home country..the harrasment, corruption..hats off to the institutions 👏🏼👏🏼

  • @gursaajmusic8470
    @gursaajmusic8470 2 місяці тому +1

    Good students and worker,
    We proud of you

  • @dhapindersingh6783
    @dhapindersingh6783 Місяць тому +1

    Yo ganada 😂😂😂

  • @amritpalkaur2759
    @amritpalkaur2759 2 місяці тому +1

    This is not fair everyone should raise their voice against this.

  • @BandeshaJassi
    @BandeshaJassi Місяць тому

    Sare Punjabi Ik Ho Javo Ji.....

    • @fireplay333333
      @fireplay333333 Місяць тому

      Ek ho ke fir assi dharna devange. 😂😂

  • @RamratanSingh-d2v
    @RamratanSingh-d2v Місяць тому

    candha de najare lwo hun tussi😂😂😂😂😂

  • @rggurumotivational3810
    @rggurumotivational3810 2 місяці тому +1

    Vese mai modhi nu changa ni keda bt j apa bar de mulkha nal compare kriye apna india pher v 145 cror abadi smbal rea ….ena desha ch 7/8 cror population ni smbal skde,,,

  • @pamajawadha5325
    @pamajawadha5325 2 місяці тому +1

    Roti kisa n raj ka nhi khadi mooh vekho

  • @marg3153
    @marg3153 Місяць тому

    Some look too old to be students.

  • @RamratanSingh-d2v
    @RamratanSingh-d2v Місяць тому

    punjab de pahyeh 😂😂 candha wale

  • @mindasingh8179
    @mindasingh8179 2 місяці тому +2

    College make more money very shame

  • @rajenderahluwalia4954
    @rajenderahluwalia4954 Місяць тому

    U guys are Liar Focus on study Not Work Panjabi students are always doing Blame game this is not yur Pind man those things doesn’t Exit in Canada I. T. I certificate students

  • @arshsidhuuu
    @arshsidhuuu Місяць тому

    Why only punjabis 😂😂

  • @Strugglewithielts
    @Strugglewithielts 2 місяці тому

    Clg name?

  • @Prithvichouhan406
    @Prithvichouhan406 2 місяці тому

    Hun Canada ve mada...phele ta Modi he c😂😂

  • @ShonkiSardar-x6y
    @ShonkiSardar-x6y 2 місяці тому

    Canada ne sadea si bharat visav guru ban gia vapas ajo

  • @baljeetkumarsharma4897
    @baljeetkumarsharma4897 2 місяці тому +1

    😂 😂 😂 😂 😂

  • @lakhbirsingh2530
    @lakhbirsingh2530 2 місяці тому +1

    They blame teacher, govt they don't want study

  • @tarnjeet9085
    @tarnjeet9085 Місяць тому

    😂😂😂

  • @SukhdevSingh-jh3iv
    @SukhdevSingh-jh3iv 2 місяці тому

    Pahla.bandar.farn.gai.si..india.is.vadia

  • @pratibhamadan3394
    @pratibhamadan3394 2 місяці тому +2

    Poor guy not fluent !

  • @manindersingh3536
    @manindersingh3536 2 місяці тому +1

    Saadi kaum naal dhakka Har mulk CH, wapis aajo Ena de tarlay Na Karo, Nahi te hathiaar chukne pe jaange Singha nu

    • @h.s3223
      @h.s3223 2 місяці тому

      Thodi kaum hi fuddu a hor kuch nahi

  • @Baljinder-j8h
    @Baljinder-j8h 2 місяці тому +1

    Roads te gand sabh toh vadh punjabi students hi pa rahe ne

  • @Baljinder-j8h
    @Baljinder-j8h 2 місяці тому +1

    Aanpaad te aanpad look ne eh

  • @arwinderkaur8390
    @arwinderkaur8390 2 місяці тому

    Really unfair.

  • @markchristi2649
    @markchristi2649 2 місяці тому +3

    Go Home

  • @gurbhajankaur3281
    @gurbhajankaur3281 2 місяці тому +2

    Students nu insaf imalna chahida hai ❤

  • @vizmorya7499
    @vizmorya7499 Місяць тому +1

    Koam de Jeere

  • @SatishKumar-cw1ob
    @SatishKumar-cw1ob Місяць тому +1

    Bhar jan da keerha see thode caneda da

    • @Themetaphysician1999
      @Themetaphysician1999 Місяць тому

      jis de vich kuchh ghalat nai par kami ethe reh jaandi enna vich ke Canadian shishtachaar de hisaab naal nai reh sakde eh dangar. ese lai nafrat de paatar ban chukkey aa

  • @westernpenduz4466
    @westernpenduz4466 2 місяці тому +1

    Changa hi hoea akad hi bri c

  • @SatishKumar-cw1ob
    @SatishKumar-cw1ob Місяць тому

    India khera studies ne haghi sab kush an tuse canada pake hone gaye parhan ne gay

  • @SatishKumar-cw1ob
    @SatishKumar-cw1ob Місяць тому

    Parho asha na karo

  • @AkashRana-d1v
    @AkashRana-d1v 2 місяці тому

    the way these guys are talking…. professor sai fail kar reya hai ehna nu…

  • @J33TAA
    @J33TAA 2 місяці тому +6

    Kenda ehna nu saadi lorh aa😂😂🤡🤡