ਕਿਸਾਨ ਮੇਲੇ ਤੇ ਖੇਤੀ ਸੰਦਾਂ ਦੀ ਸਬਸਿਡੀ ਨੂੰ ਲੈ ਕੇ ਕਿਸਾਨ ਹੋਏ ਲੋਹੇ ਲਾਖੇ | ਖਜਾਨਾ ਮੰਤਰੀ ਨੇ ਦੇਖੋ ਕੀ ਕਿਹਾ !
Вставка
- Опубліковано 21 лис 2024
- ਕਿਸਾਨ ਮੇਲੇ ਤੇ ਖੇਤੀ ਸੰਦਾਂ ਦੀ ਸਬਸਿਡੀ ਨੂੰ ਲੈ ਕੇ ਕਿਸਾਨ ਹੋਏ ਲੋਹੇ ਲਾਖੇ | ਖਜਾਨਾ ਮੰਤਰੀ ਨੇ ਦੇਖੋ ਕੀ ਕਿਹਾ - spmediapunjab
#spmediapunjab #piticlive #harpalcheema_kisanmelarauni#sahibsinghloharmajra
ਵੀਰੇ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਤੁਸੀ ਸਹੀ ਰੋਣਾ ਰੋ ਰਹੇ ਅਸੀਂ ਵੀ ਤੁਹਾਡੇ ਨਾਲ ਹਾਂ। ਪਰ ਜਿਹੜੇ ਫੁਕਰੇ ਟਰੈਕਟਰ ਨੂੰ ਨਚਾਦੇ ਨੇ ਓਹ ਸਰਮ ਕਰੋ ਦੇਖੋ ਕਿਸਾਨ ਭਰਾਵਾ ਹਾਲ ਕਿਸਾਨ 100%ਸਹੀ ਹਨ। ਜਿਹੜੇ ਕਿਸਾਨ ਵੀਰ ਟਰੈਕਟਰ ਦੀ ਗ਼ਲਤ ਵਰਤੋਂ ਕਰਦੇ ਨੇ ਸਮਝ ਜਾਓ
ਬਾਈ ਜੀ ਰੋਟਾਵੇਟਰ ਸਿਰਫ65 000 ਵਿਚ ਤਿਆਰ ਹੁੰਦਾ ਅਤੇ ਸੁਪਰ ਸੀਡਰ 145000 ਵਿਚ ਇਸ ਦਾ ਫਾਇਦਾ ਤਾਂ ਫਰਮਾ ਨੂੰ ਹੁੰਦਾ ਸਬਸਿਡੀ ਦਾ
ਫਰਮਾਂ ਵੱਲੋਂ ਕਿਸਾਨਾਂ ਨੂੰ ਖੇਤੀ ਸੰਦਾਂ ਦੇ ਨਾਂ ਤੇ ਲੂਟੇਆ ਜਾਂਦਾ ਹੈ ਸੱਵਸੀਟੀ ਦੇ ਨਾਂ ਤੇ ਫਰਮਾਂ ਦੇ ਰੇਟ ਇਨੇ ਵੱਧ ਹੈ ਇੱਕ ਲੱਖ ਰੁਪਏ ਤੱਕ
ਧੰਨਵਾਦ ਵੀਰ ਜੀ
ਬਾਈ ਜੀ ਕਿਸਾਨਾਂ ਨੂੰ ਘੱਟ ਫੇਦਾ ਡਿਲਰਾ ਨੂੰ ਜਾਂਦੇ ਫੇਦਾ ਹੋ ਰਿਹਾ ਹੈ ਕੁਝ ਖੇਤੀ ਬਾੜੀ ਮਹਿਕਮੇ ਵੱਲੋਂ ਆਪਣੇ ਚਹੇਤਿਆਂ ਨੂੰ ਖੇਤੀ ਬਾੜੀ ਸੰਦ ਦਿੱਤਾ ਜਾਂਦੇ ਹਨ ਧੰਨਵਾਦ ਜੀ ਸਾਰੀਆਂ ਨੂੰ ਕੋਈ ਇੱਕ ਨੀ ਸਮਝਦਾ ਹੈ
ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਖੇਤੀਬਾੜੀ ਦੇ ਸੰਦਂ ਬਨਾਉਣ ਵਾਲੀਆਂ ਫਰਮਾਂ ਕੋਲੋਂ ਕੁਟੇਸ਼ਨਾ ਮੰਗੀਆਂ ਜਾਣ ਫਿਰ ਦੇਖਦੇ ਆਂ ਕਿ ਕਿਹੜਾ ਸਸਤੇ ਬਣਾ ਕੇ ਦਿੰਦਾਂ ਸੰਦਂ ਤੇ ਕਿਹੜਾ ਮਹਿੰਗੇ??
ਸਰਕਾਰਾਂ ਕਿਸਾਨਾਂ ਦੇ ਦਰਦ ਨੂੰ ਸਮਝੇ
Right bai ji
Fire
ਸਬਸਿਡੀ ਕਿਸਾਨ ਨਾਲ ਧੋਖਾ ਤੇ ਮਿਸਤਰੀਦਾ ਫਾਇਦਾ 100 ਵਾਲਾ ਲੋਹਾ 250 ਰੁਪੇ ਕਿਲੋ ਕਿਸਾਨ ਨੂੰ ।
ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਜੇ ਤੱਕ ਸਰਕਰ ਨੇ 1500 ਨਹੀਂ ਦਿੱਤਾ ਭਗਵੰਤ ਮਾਨ ਵੀ ਗਪੌੜ ਸੰਖ ਹੀ ਨਿਕਲਿਆ ਦਿਲ ਬਹੁਤ ਦੁਖੀ ਆ
Nice bro
ਸਬਸਿਡੀ ਦੇ ਨਾਮ ਤੇ ਲੁੱਟ ਹੋ ਰਹੀ ਹੈ
105 ਸਬਸਿਡੀ ਐ ਸਰਕਾਰ ਵੱਲੋਂ
265 ਕੰਪਨੀਆਂ ਦਾ ਰੇਟ
Farmers said very fairly
Its responsiblity of agriculture deppt
Good job
ਬਿਜਲੀ ਫਰੀ ਜੋ ਦਿੱਤੀ ਹੈ ਉਸ ਦਾ ਮੁਲ ਵੀ ਦੇਣਾ ਪੈਣਾ ਵੀਰ ਆਪਾ ਨੇ ਵੀ ਬਦਲਾ ਚਾਹੁੰਦੇ ਸੀ ਬਦਲਾ ਆ ਗਿਆ ਜੀ
ਕੰਬਾਈਨ ਤੇ ਐਸ ਐਮ ਐਸ ਲਵਾਇਆ ਪਰ ਸਬਸਿਡੀ ਨੀ ਮਿਲੀ, ਅਗਸਤ 2022 ਵਿਚ ਅਪਲਾਈ ਕੀਤੀ
ਵੇਰੀ ਗੁਡ
ਇਹਨਾ ਨੇ ਪੈਸਾ ਘੁੰਮਾ ਕੇ ਲੈ ਜਾਣਾ ਤਾ ਹੀ ਲੱਖ ਵੱਧ ਹੁੰਦਾ ਇਹ ਬਦਲਾਅ ਹੈ
lod ni subcity di 1000kg loha je 100 de hisab nal 100000 da Banda ret 250000te kuj ta300000
ਵਾਇਰਸ ਨੂੰ ਸਾੜ ਕੇ ਹੀ ਖਤਮ ਕੀਤਾ ਜਾ ਸੱਕਦਾ ਹੈ,ਪਰਾਲੀ ਨੂੰ ਅੱਗ ਲੱਗਾ ਕੇ ਹੀ ਝੌਨੇ ਦੇ ਇਸ ਬੂਟੇ ਛੋਟੇ ਕਰਨ ਵਾਲੇ ਵਾਇਰਸ ਤੋ ਛੁੱਟਕਾਰਾ ਮਿਲ ਸੱਕਦਾ ਹੈ।
Agg t saarae punjab ne lai si fer tera virus kitho aa gia ...koi akal vali gull karo
@@mandeepsinghteja5346 kon kehnda saare punjab ne agg layi ci। 30 percent kanak har saal bina agg laye biji jaandi aa
Subsidi neta or sarkari amla kha jaata hai
ਭਗਵੰਤ ਮਾਨ ਨੇ ਆਖਿਆ ਸੀ ਜਿਹੜਾ ਕਿਸਾਨ ਝੋਨਾ ਦੀ ਸਿੱਧੀ ਬਿਜਾਈ ਕੀਤੀ ਉਸ ਕਿਸਾਨ ਨੂੰ ਇੱਕ ਕਿੱਲੇ ਦਾ 1500 ਰੁਪਏ ਦੇਵੇਗਾ ਕਿ ਉਹ ਦਿੱਤਾ। ਨਹੀਂ ਦਿੱਤਾ । ਫਿਰ ਕਹਿੰਦਾ ਮੂੰਗੀ ਦਾ 1000 ਰੁਪਏ ਦੇਵੇਗਾ ਉਹ ਦਿੱਤਾ ਨਹੀਂ। ਇਹ ਵੀ ਦੂਜੀ ਸਰਕਾਰ ਵਾਂਗ ਝੂਠ ਬੋਲਦਾ।
Superseeder waali kank bilkul fail hai. Veere koi naa beejo, mai khud beej ke dekh lae.2 saal pehle beeji c bilkul fail hai
Veer lutt machai hoi va
Agrichular Dapartment passa khanda
Yr menu eh smj ni aundi ki jyada jmeen vala kisan kio dukhi 5to 7 kheta vala kisan kdi ni m dekhia ki haye mr gaye lut Gaye
Jatvad te agriculture department ral ke subsidy da ghapla karde hun
Siitea ooru kuyea nuu eh jee geall nee
Kattea sarkara
Cheema vitt saheab meahnet taa baouhet ker rya
Jhona hi band hona chahida
Cheema saehybb 1 nembber veer housealaa naa l
Bewkoof bna rahe han sab nu yeh government wale sab hise patti hai
Z
Ase, toparale, fukage, sade, to, sabsidi, app, worker, dindsa, grup, nu, he,mily, hai, am, loka, nu, kus, nahi, milea
Reaper, Band, karo, G, Sara, Hal, A
Sub sity kithe jandy va
Vaeyy dhhou dhhou kea siitouau
20 25 te veer leagg bhhegg thheaka te dau
Apa jimedar he eka ni hunda super seedar fail aa kyu khrid rha ho
ਵੀਰ ਜੀ ਏ ਸਬ ਝੂਠੇ ਨੇ ਆਪਾਂ ਨੂੰ ਮਾਰਣ ਤੇ ਤੁਰੇ ਹੋਏ ਨੇ
Jatvad sarkar nu lut de hy vehle kom