Radha Soami ji...Sanu baba ji hmesha Bhajan simran krn lai kehnde ne .ohna ne kdi v koi v dharm baare kdi glt nhi kya ...oh ta kehnde ne k har dharm di respect kro har ik da maksad Malik naal jorna hai ..🙏
मैं एक हिन्दू लेकिन मैंने जिस तरह से गुरू ग्रंथ साहिब से ज्ञान प्राप्त किया उस जैसा ज्ञान आपको और कहीं प्राप्त नहीं हो सकता,इसी की एक कड़ी अमृतवेला ट्रस्ट बहुत अच्छा कार्य कर रही है, शिरोमणि गुरुद्वारा प्रबंधक कमेटी एक राजनीतिक शाखा बन चुकी है अगर गुरु घर में केवल गुरु ग्रंथ साहिब के अतिरिक्त किसी और को महत्व न दिया जाए तो यहां भी अच्छा ही चल रहा है, राधा स्वामी सत्संग गुरु ग्रंथ साहिब से अलग हो गए और गुरु गोविंद सिंह जी के बताए मार्ग को छोड़कर गुरु परंपरा को ही बढ़ावा देने का काम करता है।
veer ji sirf kehn naal ja mathe taken naal nhi ohna de updesh te chalan naal hi ohna di khushi hasil kr skde a. jinni NAAM DHAYEA gye mushkat ghaal NANAK te mukh ujjle keti shutti naal..
Bhut ache tariike se apne baba ji ki tariff bhi ki or disiplan bhi btaya yeh sach ha vo sab guru granth sahib ji ki bani late ha or usper chalne ki hidayat dete ha Radha swami ji
बाबाजी सब को संत मत से जोड़ते हैं। मां बाप की सेवा करवाते हैं। किसी धर्म की बुराई नहीं करते हैं। सब को प्यार करते हैं। वहां जाति नही इन्सानियत सिखाई जाती है। राधा स्वामी बाबा जी
Hinduon ke liye bolate Hain ki vah Puja karte hain Devi devtaon ko mante hain ya dhuagn hai ghantiyan bajate Hain jote jalate hai vah dhun hai yah kya hai Bura hi to hai hinduon ki Dharm ka disrespect to kar rahe hain
Veer ne bahut wadia honestly message lagaya hai, mein bhi 10 saal ke kareeb ki baat hai first time satsung ke liye gaya tha to mene dekha hamare yahan itini khoobsurat jaga hai mein heran ho gaya, great discipline, no altu faltu ki baat, bahut wadia satsung, no politics, no karam kand, only atma ka parmatma se jorna, tnx
Pehli gal saade baba ji kisi v panth bare maada ni bolde sab panth de satkar krde ne mainu apne baba ji te maan a mere pyare baba ji apne chrna de naal jode rakho radha soami ji ❤
Veer ji thdi video dekh ke bhut sakoon milya radha soami ji waheguru ji ka khalsa waheguru ji ki Fateh saday baba ji ne guru Granth sahib ji da Sanu hamesha path sunaya aasi gubani naal ona ke juray a
Radha soami ji 🙏🏻 akal purkh ji humare baba ji 🙏🏻 ishawar baba ji 🙏🏻 khud khuda ji baba 🙏🏻 rab baba ji 🙏🏻 nank baba ji 🙏🏻 pyearm baba ji 🙏🏻 hoshla baba ji 🙏🏻 sbar baba ji 🙏🏻 kaynat baba ji 🙏🏻 khushi baba ji 🙏🏻 priwar baba ji 🙏🏻 shah da Sach baba ji 🙏🏻 baki andar atma prmatma swas baba ji shukriya baba ji shukriya baba ji bhut bhut jadaa shukriya ji baba ji 🙏🏻 baba ji di pyeari sad sngat jio Radha soami ji 🙏🏻 bhai ji maf krna baba ji ne kha hai ki prkho meinmat pdo jo Ata same prshad smjhakar sibikar kro guru pr bhrosa kr pyeare ❤❤❤❤❤khush Kar radha soami ji baba ji 🙏🏻 bolkar
🎉🎉🎉🎉सौ प्रतिशत सही कहा आपने बेटा जी। सिंह बेटा आज़ की प्रस्तुति बहुत सुंदर भावपूर्ण जरुरी थी।अवेकिन विद यू ट्यूब चैनल। सैल्यूट आशीर्वाद कोटि कोटि नमन इस बच्चे को।हर शब्द विचारणीय प्रश्न है सभी भारतवासियों को पदों पर विशेष बैठे लोगों को इस अपील पर गौर करना चाहिए।🥥🌺🥄💐🥛🌹🌿🙏🍅🚩🍧🎊🪔🪔लगे रहो बेटा। थैंक्यू एवं राधास्वामी। कभी हमारे पिंड आएं तो कड़ी चावल राजमां चावल जरूर बनाकर खिलाऊंगी।🎉🎉🎉🎉🎉।🪔🎊🎊🙏🙏🙏🌿🌿🙌🙌🙌🙌🙌🙌
Kow ki veer baba g apni sab Sangat bhut pyar karda na 🥰🥰🥰🙏🙏 Sangat baba g nu Beas ma ek hukam hai Or guru saab ki puri bani ma bhi 🙏 Ek o nam hukam hai Nanak satgur Diya baja jio 🙏🙏🙏
Saada iko rehbar hai Guru Granth sahib te asi pooja akaal di karde haan, jithe v tuhaddo sharda hai jao, par karma da likhya te mittra sabh nu dwna paina hai... Waheguru ji❤
Radha soami satsang ki Tulna kisi se nahin ki ja sakti h vo hmare ko pata h vo kya shakti h hmare babaji hmara satsang alg h vo kaha nahin ja sakta h 🙏
I am hindu and proper gujrati from surat gujrat.. my family believe in rssb since 1989.. He told that only 25% of sangat got namdan but as per my thoughts if everyone will get easily then no one care bro. Actually they asked some questions also and rulese regulations you must follow if you want namdan for ex. Like be vegan , hak halak ki kamai etc.. so may be its necessary for following any spritual path. We respect every region and our babaji also visit gurudwara and also using gurubani in our satsung . We dont comapre any institute with us.. radha soami is institute that there no discrimination by age ,sex,cast etc.. yes if some political person or any minister etc will visit dera as a guest then its our duty that we do something for them like guest from our home.. radha soami ji🙏
बाबाजी यहाँ डेरा Gulab shah me गुफा देखो👉 ua-cam.com/video/WikGGd68ycA/v-deo.html
Shai kya veer ji ne Ashi v gae c naam dan lain bott sare lok gae c parchi lain par 400ja 500 janea nu hi milea c naam dan
Radha Soami ji...Sanu baba ji hmesha Bhajan simran krn lai kehnde ne .ohna ne kdi v koi v dharm baare kdi glt nhi kya ...oh ta kehnde ne k har dharm di respect kro har ik da maksad Malik naal jorna hai ..🙏
Asli parchaar karn lai okaat chahidi!
Apne aap nu Sikh/Singh akhde/mande ho, lekin tuhanu sahi naam pata no "Darbaar Saheb,, Harmander Saheb nahi !!!
@@kamaljyoti1570😢5 Zee
You R very Right Sir.G.
ਸਭ ਤੇ ਵਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ
Baani vich likhiya h
Sab tho vda satguru
Nanak jin per raakhi meri
Na ki
Sab tho vda satguru Nanak
Jin per rakhi meri
Khud pdho
Yes
Guru nu vdhaa keha gya hai
ਜੇ ਸਭ ਨਾਲੋ ਬਡਾ ਤੇ ਵਧੀਆ , ਕੋਈ ਰੁੱਖ ਪਿਆਰਾ ਲਗ੍ਹਦਾ ਹੈ, ਤਾ ਰੁੱਖ੍ਹ ਦੀਆਂ ਟਆਹਣੀਆ, ਪਤਿਆ ਨਾਲ ਨਫਰਤ ਈਰਖਾ ਨਹੀ ਰਹਿੰਦੀ ਜੀ। ਸੋ ਗੁਰੂ ਨਾਨਕ੍ਹ ਜੀ ਵੀ ਰੁੱਖ ਵਾਂਗ ਹਨ।
Babe nanak ne ‘satguru’ nu vda keha , na k apne aap nu
मैं एक हिन्दू लेकिन मैंने जिस तरह से गुरू ग्रंथ साहिब से ज्ञान प्राप्त किया उस जैसा ज्ञान आपको और कहीं प्राप्त नहीं हो सकता,इसी की एक कड़ी अमृतवेला ट्रस्ट बहुत अच्छा कार्य कर रही है, शिरोमणि गुरुद्वारा प्रबंधक कमेटी एक राजनीतिक शाखा बन चुकी है अगर गुरु घर में केवल गुरु ग्रंथ साहिब के अतिरिक्त किसी और को महत्व न दिया जाए तो यहां भी अच्छा ही चल रहा है, राधा स्वामी सत्संग गुरु ग्रंथ साहिब से अलग हो गए और गुरु गोविंद सिंह जी के बताए मार्ग को छोड़कर गुरु परंपरा को ही बढ़ावा देने का काम करता है।
भगवद गीता ध्यान से पढ़ना 🕉️🕉️🕉️🫀🫀
@@omnamshiva1920 गीता भी ध्यान से पढ़ते हैं।🙏
ਧੰਨ ਗੁਰੂ ਨਾਨਕ ਜੀ ਸਭ ਤੋ ਉਚੇ ਨੇ ਤੇ ਰਹਿਣ ਗੇ
veer ji sirf kehn naal ja mathe taken naal nhi ohna de updesh te chalan naal hi ohna di khushi hasil kr skde a. jinni NAAM DHAYEA gye mushkat ghaal NANAK te mukh ujjle keti shutti naal..
है साब जी दसों गुरु जी
Very Ryt Veer ..@@sukhdeepkajla4372
ਨੀਚਾਂ ਅੰਦਰ ਨੀਚ ਜਾਤਿ
ਨੀਚੀ ਹੂ ਅਤਿ ਨੀਚੁ
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ ।
ਏਸ ਕਰਕੇ
ਸਭ ਤੋਂ ਵੱਡਾ ਸਤਿਗੁਰ ਨਾਨਕ 🌹🙏
ਪਾਖੰਡ ਛੁਡਾਇਆ ਅਤੇ ਨਾਮੁ
ਭਗਤਿ ਵਿਚ ਦ੍ਰਿੜਾਇਆ 🌹🙏
ਵੀਰ ਜੀ ਨੇ ਬਾਬਾ ਜੀ ਦੀਆ ਸਚੀਆ ਸਿਫਤਾ ਕਰ ਕੇ ਮਂਨ ਖੁਸ਼ ਕਰਤਾ ਸਚ ਬੋਲ ਕੇ ਬਾਬਾ ਰਾਧਾ ਸੁਆਮੀ ਤੈਨੂ ਚੜਦੀ ਕਲਾ ਚ ਰੱਖੇ ਵੀਰ ਸਚ ਬੋਲਣ ਦੀ ਹਿਮੰਤ ਦਿਖਾਈ
Good bhaji bhot vadia kha TUC veer no ਖੁਸ਼ ਰਖੇ ਬਾਬਾ ਜੀ radha Soami ji❤
Radha soami ji mere malika
Bhut ache tariike se apne baba ji ki tariff bhi ki or disiplan bhi btaya yeh sach ha vo sab guru granth sahib ji ki bani late ha or usper chalne ki hidayat dete ha
Radha swami ji
ਬਹੁਤ ਵਧੀਆ ਬੀਡੀਓ। ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।। ਼
ਜਿਨ੍ਹਾਂ ਚਿਰ ਸਾਡੇ ਮਨਾਂ ਵਿਚੋਂ ਹੋਮੇ ਤੇ ਪ੍ਰਧਾਨਗੀ ਦੇ ਸਵਾਲ ਸਾਡੇ ਮਨਾਂ ਵਿੱਚੋਂ ਨਹੀਂ ਜਾਂਦੇ ਅਸੀਂ ਅੱਗੇ ਨਹੀਂ ਵਧ ਸਕਦੇ ਗੋਲਕ ਤੇ ਪ੍ਰਧਾਨਗੀ ਦੀ ਲਾਲਸਾ ਨੂੰ ਖਤਮ ਕਰਨਾ ਪਾਉ
BHUT HI DHIAN NAL SATSANG SUNANN VALIYA NU HI EHH GALLA SAMJ AOUNDI HN BAKI LOK TE BHUT KUSH BEFJOOL AKHDE HN
RADHA SOAMI JIE❤❤❤❤❤
Radha Soami Ji mere pyare baba ji
Shri krishan rada ka sawami
ਅਸੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਦਾ ਪ੍ਰਤੀਕ ਬਣਾ ਲਿਆ। ਰਾਧਾ ਸਵਾਮੀਆਂ ਨੇ ਉਸਨੂੰ ਪੜ੍ਹਿਆ ਹੈ, ਵਿਚਾਰ ਅਤੇ ਮੰਨਣ ਕਰਕੇ ਆਪਣੇ ਮਿਸ਼ਨ ਦਾ, ਪ੍ਰਚਾਰ ਦਾ ਹਿੱਸਾ ਬਣਾਇਆ ਹੈ। ਉਨ੍ਹਾਂਨੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਵੰਡਿਆ ਹੈ। "ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ" ਨੂੰ ਅਮਲੀ ਜਾਮਾ ਪਹਿਨਾਇਆ ਹੈ। ਸਿੱਖ ਗੁਰੂ ਨਾਨਕ ਦੇ ਇਸ ਮੁੱਖਵਾਕ ਨੂੰ ਸਿਰਫ ਜਪਦੇ ਰਹੇ, ਉਸਨੂੰ ਆਚਰਣ ਵਿਚ ਨਹੀ ਢਾਲਦੇ । "ਸਿੱਖ" ਦਾ ਨਲਤਬ ਹੈ ਸਿੱਖਣਾ! ਪਰ ਅਸੀ ਸਿੱਖਦੇ ਨਹੀਂ ਉਪਦੇਸ਼ ਦਿੰਦੇ ਹਾਂ। ਕੋਈ ਅੱਛੀ ਗੱਲ ਕਹਿ ਤਾਂ ਉਸਦੇ ਗੱਲ ਪੈ ਜਾਂਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਉਣ ਲਈ ਸਿਰ ਦੇਣ ਦੀ ਮੰਗ ਕੀਤੀ। ਕਿਸੀ ਨੂੰ ਹਾਥੀ, ਘੋੜੇ, ਜਮੀਨ ਜਾਇਦਾਦ ਦੇਣ ਦਾ ਲਾਲਚ ਨਹੀਂ ਦਿੱਤਾ। ਉਨ੍ਹਾਂਨੇ ਗੁਰੂ ਅੱਗੇ "ਜਿੰਦਗੀ ਕੁਰਬਾਨ" ਕਰਨ ਜਿਹੀ ਬਹੁਤ ਵੱਡੀ ਪਰੀਖਿਆ ਲਈ। ਅੱਜ ਅੰਮ੍ਰਿਤਪਾਨ ਲਈ ਅਸੀਂ ਘਰ ਘਰ ਜਾ ਕੇ ਤਰਲੇ ਕਰ ਰਹੇ ਹਾਂ - "ਛਕ ਲਵੋ ਜੀ - ਆਪਣਾ ਜਨਮ ਸਫਲਾ ਕਰੋ ਜੀ।" ਅੱਛੀ ਵੀਡਿਉ।
Veer ji jina ne Amrit pan kita o jada neasa sale kr rahe a amritpal da brother dakh lo
ਜੇ ਕੁਸ਼ ਪਤਾ ਨਾ ਹੋਵੇ ਗੱਲ ਨੀ ਕਰੀਦੀ ਐਵੇਂ ਜੋ ਫੇਸਬੁੱਕ ਇੰਸਟਾਗ੍ਰਾਮ ਤੇ ਦੇਖ ਲਿਆ ਓਹੀ ਸੱਚ ਨਾ ਮਨ ਲਿਆ ਕਰੋ ਦਿਮਾਗ ਵੀ ਵਰਤਿਆ ਕਰੋ@@balharsingh0901
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਥਾਂ ਤੇ ਗੁਰਬਾਣੀ ਦਾ ਪੰਜ ਸ਼ਬਦ ਦਾ ਜ਼ਿਕਰ ਆਉਂਦਾ ਹੈ ਜਿਵੇਂ ਪੰਜੇ ਸ਼ਬਦ ਵਜੇ ਅਨਹਦ ਵਡਭਾਗੀ ਅਨਹਦ ਵਜਿਆ
😂😂😂😂
@@balharsingh0901Krishan te Kans dekho rawan te vibishan dekho
Amritpal de ode brother facki matlab
आपका लाख बार शुक्रिया जी राधा स्वामी जी
radha soami ji
Thanks brother Radha Soami Ji
AP ne such ka sath dea
Bahut vadia aapdi speech radha soami baba ji estra hi sb te aapni mehar bnae rakhna🙏🙏🙏🙏
Weldone veer g Sade baba g hai bhut vadiya
Radha swami ji
Radha soami ji ❤
Radhi स्वामी जी तुसी किथे रहनदे हो
Waheguru ji mehar karo very good veer ji radha Soami
आपका मन साफ है वीर जी इसी लिऐ आप ने सही सही बोल दीआ। नहीं तो बहुत लोग इस मिछन को गलत बोलते हैं। धन्य बाद।
Dil saaf hona chahida ji
Sach bolna aukha hai vir Sach bol dia hai.radha soami g.baba g mehar karna sari Sagat te.
Radha Soami Ji 🙏😍 sadda Malik kmaal ai😊❤❤
ਸਮਾਜ ਨੂੰ ਸਿੱਖਿਅਤ ਕਰਨ ਲਈ ਚੰਗੇ ਸਕੂਲ ਕਾਲਜ ਯੂਨੀਵਸਿਟੀਆਂ ਲਾਇਬਰੇਰੀ ਇਲਾਜ ਵਾਸਤੇ ਚੰਗੇ ਹਸਪਤਾਲ ਅਤੇ ਡਾਕਟਰਾਂ ਦੀ ਜਰੂਰਤ ਹੈ ਖੇਡਣ ਅਤੇ ਸੈਰ ਕਰਨ ਲਈ ਪਾਰਕ ਦੀ ਜਰੂਰਤ ਹੈ ਰੋਜ਼ਗਾਰ ਦੀ ਜਰੂਰਤ ਹੈ ਜ਼ੋ ਘ੍ਹਪਲੇ ਬਾਜ਼ ਹਨ ਓਹਨਾ ਨੂੰ ਪਕੜਨਾ ਹੋਵੇਗਾ ਮਿਲਾਵਟਾਂ ਜਮ੍ਹਾਖੋਰੀ ਕਾਲਾਬਜ਼ਾਰੀ ਵਿਰੁੱਧ ਅਵਾਜ ਬੁਲੰਦ ਕਰਨ ਦੀ ਲੋੜ ਹੈ ਨਿਰਪੱਖ ਅਤੇ ਸਾਫ਼ ਇਮਾਨਦਾਰ ਕਾਨੂੰਨ ਵਿਵਸਥਾ ਨਿਆ ਪ੍ਰਣਾਲੀ ਇਮਾਨਦਾਰ ਸਰਕਾਰ ਚੁਣਨ ਦਾ ਪ੍ਰਚਾਰ ਕਰਨ ਦੀ ਲੋੜ ਹੈ,, ਧੰਨਵਾਦ
mai dhamtari, chhattisgarh se hu.baba ji jaise shabd rupi Guru humein kahi aur nhi mil skta🙏🙏🙏
Radha.soami..veer.ji
Bhut bdia ver ji tusi asli gursikh hoo hats off uu khi sikh to bhut ninda krte hai babaji ki
Guru maneo granth 🙏🏼
Sat saheb 🙏😍
The reason is Love. मास्टर पूरन सिंह जी बोला करते थे प्यार नाल मामले सुलझ जांदे है तो राधा स्वामी की बुनियाद बाबा जी का संगत के प्रति प्यार है
नानक के घर केवल नाम❤ RS Ji
ਏਹਨਾ ਦਾ ਕੋਈ ਬਾਂਬੇ ਨਾਨਕ ਨਾਲ ਮਤਲਬ ਨਹੀ ਹੈ।ਸੰਤ ਮਸਕੀਨ ਜੀ ਤੋਂ ਸਚਿ ਸੁਣ ਲਵੋਂ ਜਿਸਨੂੰ ਥਵਾਡੀਆ ਕਾਰਗੁਜ਼ਾਰੀਆਂ ਦਾ ਪਤਾਂ ਨਹੀ ਹੈ ਤੇ ਉਹ ਗਿਆਨੀ ਹੈਂ ਜੇਹੜਾ ਥਲੋਂ ਹਥਿ ਪਾ ਲਵੇਂ ਉਹ ਇਕ ਮਿਨਟ ਏਹਨਾ ਦੇ ਡੇਰੇ ਵਿਚ ਨਹੀ ਟਿਕ ਸਕਦਾਂ।ਏਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਚਿ ਨਹੀ ਸੁਣਿਆ ਸਕਦੇ।ਚੂਰ ਪੁਰ ਤੁ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ।ਏਹ ਨਿਰੰਕਾਰੀਆਂ ਤੋਂ ਘਟਿ ਨਹੀ ਹਨ।ਪਰਿ ਏਹਨਾ ਦਾ ਵਸਿ ਨਹੀ ਚਲਦਾ ਏਹ ਦੇਖ ਚੂਕੇ ਹਨ।ਸਰਕਾਰ ਦਾ ਹਥਿ ਏਹਨਾ ਦੇ ਸਿਰ ਉਪਰ ਹੈਂ।ਮੈਂ ਦਿਲੀ ਛਤਰਪੁਰ ਏਹਨਾ ਦੇ ਡੇਰੇ ਉਪਰ ਬਸ ਲੈਕੇ ਚਲਾ ਗਿਆ ਬਾਣੀ ਦੀ ਗਲ਼ ਕਰਨ ਲੱਗੇ ਸਵਾਮੀ ਤੇ ਦਾਸ ਨੇਂ ਜਦੋਂ ਸਚਿ ਦੀ ਬਾਣੀਂ ਬਾਬੇ ਨਾਨਕ ਦੀ ਸੁਣਾਈ ਕਾਫ਼ੀ ਲੋਂਗ ਹੈਰਾਨ ਹੋਏ ਤੇ ਗਲ਼ ਦਫ਼ਤਰ ਪੂਜ ਗੲਈ। ਸ੍ਵਾਮੀ ਮਜ਼ੇ ਆ ਗੲਏ ਤੇ ਬਸ ਵਾਪਸੀ ਲੈ ਜਾਣ ਨੁ ਕੇਹਾ।ਮੈਂ ਆ ਗਿਆਂ।ਖਾਲੀ ਖੁਰਪੇ ਦੀ ਖੁਦਾਈ ਹੁੰਦੀ ਹੈ ਸਚਿ ਤੋਂ ਕੋਹਾਂ ਦੁਰ ਹਨ ਏਹ ਢਿਲੋਂ ਜਿਨੁ ਬਾਬਾ ਕਹਦੇ ਹਨ ਏਹਨੁ ਕੁਛ ਸਾਲ ਪਹਿਲਾਂ ਕੈਂਸਰ ਹੋਇਆ ਸੀ ਦਰਬਾਰ ਸਾਹਿਬ ਵਿੱਚ ਮਥਾ ਟੇਕਣ ਆਇਆ ਤੇ ਗ੍ਰਥੀ ਸਾਹਿਬ ਨੇਂ ਕੇਹਾ ਥਵਾਨੀ ਕੀ ਲੋੜ ਪੈ ਗੲਈ ਤੁਸੀ ਤੇ ਗੁਰੂ ਹੋ ਉਹਦੋਂ ਢਿਲਾ ਹੋ ਗਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@@ssonews7278 if you don't know radha soami panth, so don't badmouth them 🙏🙏 sat shri akal ji🙏
ਗੱਲ ਕੇਵਲ ਮਰਿਯਾਦਾ ਅਸੂਲ ਦੀ ਆ, ਸਰਕਾਰ ਦਾ ਹੱਥ ਤਾਂ ਸਾਡੇ ਵਾਲਿਆਂ ਤੇ ਵੀ ਆ, ਵੀਚਾਰਾਂ ਨੂੰ ਸਮਝੋ
You are well know lage brother waheguru g aap per mehar kare
आप असली सिख हो आप को पूरा ज्ञान है❤❤❤❤
Shivdyal Agre wale di wife da naam si Narayani devi usnu Radha bana ditta te Aap oh Swami ban gaya
Tujhe kaise pta asli nakli sikh ke bare mein..kisi sikh ne comment nahi kara..faltu mein gyan mat banto
ਸਾਡੇ ਬਾਬਾ ਜੀ ਜਦੋ ਨਾਮਦਾਨ ਦੀ ਬਖਸ਼ ਕਰਦੇ ਹਨ ਤਾਂ ਸਾਰੇ ਬੁਰੇ ਕਰਮਾ ਦਾ ਭਾਰ ਆਪਣੇ ਸਿਰ ਤੇ ਚੁੱਕ ਲੈਂਦੇ ਹਨ ਰਾਧਾ ਸਵਾਮੀ ਜੀ
ਨਾਮ ਦਾਨ ਦਾ ਬੋਝ ਹੋਣ ਕਰਕੇ ਏਹਨਾ ਨੁ ਕੈਂਸਰ ਹੋ ਗਿਆ ਸੀ।ਇਕ ਨਿਰੰਕਾਰੀਆਂ ਦਾ ਬਾਬਾ ਸੀ ਉਸਦਾ ਨਾਂਮ ਆਵਤਾਰ ਸਿੰਘ ਸੀ ਗੂਰੁ ਗ੍ਰਥੰ ਸਾਹਿਬ ਜੀ ਦੀ ਬੇਦਬੀ ਕਰਦਾ ਸੀ।ਹੋਇਆ ਕੀ ਸਰੀਰ ਦੇ ਆਂਦਰ ਕਿੜੇ ਚਲ ਪੲਏ ਜਾਨ ਨਾ ਨਿਕਲ਼ੇ ਤੇ ਅਵਤਾਰ ਸਿੰਘ ਨੇ ਆਪਣੇਂ ਪੁਤਰ ਨੁ ਬੁਲਾਇਆ ਤੇ ਕੇਹਾ ਕੀ ਮੈਨੁ ਸੀਸਗੰਜ ਸਾਹਿਬ ਵਿੱਖੇ ਸੰਗਤ ਦੇ ਚਰਣਛੋਹ ਜਲ ਨਾਲ ਮੈਨੁੰ ਨਵਾਉ ਤੇ ਰਣਜੀਤ ਸਿੰਘ ਕਹਣਿ ਕੀ ਗਲ ਕਰਦੇਂ ਹੋ ਲੋਂਗ ਕੀ ਕਹਣ ਗੇ ਏਹ ਸ਼ੀਸ਼ ਗੰਜ ਗੲਏ ਸਨ ਆਖ਼ਰ ਰਣਜੀਤ ਸਿੰਘ ਨੇ ਚੂਪ ਚੁਪਾਤੇ ਜਲ ਦੀ ਬੋਤਲ ਮਗਵਾਈ ਕੁਛ ਪਿੰਡੇ ਤੇ ਪਾਈਆ ਕੁਛ ਮੁਹਂ ਵਿਚ ਪਾਈਆ ਤੇ ਜਾਨ ਨਿਕਲੀ।
ਰਾਧਾ ਸੋਨੀ ਜੀ ਨਹੀਂ ਜੀ ਤੁਸੀਂ ਇਹ ਗੱਲ ਗਲਤ ਕਹਿ ਰਹੇ ਹੋ ਬਾਬਾ ਜੀ ਨਾਮਦਾਨ ਦਿੰਦੇ ਆ ਤਾਂ ਕਿ ਤੁਹਾਡਾ ਜਨਮ ਮਰਨ ਦਾ ਚੱਕਰ ਕੱਟ ਹੋ ਜਾਵੇ ਬਾਕੀ ਜਿਹੜਾ ਤੁਸੀਂ ਕਹਿੰਦੇ ਆ ਤੁਹਾਡੇ ਬੁਰੇ ਕਰਮਾਂ ਦਾ ਭਾਰ ਉਹ ਆਪਣੇ ਉਪਰ ਲੈ ਲੈਂਦੇ ਆ ਇਹ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਕਰਮਾਂ ਦਾ ਫਲ ਵਾ ਇਹ ਭੋਗਣਾ ਹੀ ਪੈਂਦਾ ਹੈ ਇਹ ਤਾਂ ਖੁਦ ਪਰਮਾਤਮਾ ਦੀ ਭੋਗਣਾ ਪੈਂਦਾ
Well done veer ji baba ji bhut khush rkhe thunu
ਤੁਸੀਂ ਅਸਲੀ ਤੇ ਬਹੁਤ ਸਮਝਦਾਰ ਸਿੱਖ ਹੋ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਅਤੇ ਬਹੁਤ ਹੀ ਵਧੀਆ ਪਰਖ ਕੀਤੀ ਰਾਦਾ ਸੁਆਮੀ ਸੰਤ
बाबाजी सब को संत मत से जोड़ते हैं। मां बाप की सेवा करवाते हैं। किसी धर्म की बुराई नहीं करते हैं। सब को प्यार करते हैं। वहां जाति नही इन्सानियत सिखाई जाती है।
राधा स्वामी बाबा जी
राधा स्वामी जी 🙏
Hinduon ke liye bolate Hain ki vah Puja karte hain Devi devtaon ko mante hain ya dhuagn hai ghantiyan bajate Hain jote jalate hai vah dhun hai yah kya hai Bura hi to hai hinduon ki Dharm ka disrespect to kar rahe hain
Bai ji naam to Guru granth sahib se hi dette hai To aap GURU GRANTH SAHIB SE HI PATH AAP PARHO..
ਰਾਧਾ ਸੁਆਮੀ ਬਾਬਾਜੀ
Dhnywadbabaji
Very nice great
Radha swami ji 🙏🏻🙏🏻👍🏻♥️♥️
God bless you brother waheguru ji chadikala Rakhn Radha Soami Ji
Waheguru ji ki kripa aap par bni rhe ji
Veer ne bahut wadia honestly message lagaya hai, mein bhi 10 saal ke kareeb ki baat hai first time satsung ke liye gaya tha to mene dekha hamare yahan itini khoobsurat jaga hai mein heran ho gaya, great discipline, no altu faltu ki baat, bahut wadia satsung, no politics, no karam kand, only atma ka parmatma se jorna, tnx
ਬਾਈ ਤੂੰ ਵੀ ਰਾਧਾ ਸੁਆਮੀ ਆ
ਅਸੀਂ ਨੀ ਮੰਨਦੇ ਕਿਸੇ ਨੂੰ ਸਾਡੇ ਦਸਮੇਸ਼ ਪਿਤਾ ਤੋਂ ਬਿਨਾਂ ਵਾਹਿਗੁਰੂ
ASI ni mande kise guru nu bhagwan ram sada hai te pure barmahnd da malik hai
ਵੀਰ ਜੀ ਆਪਦਾ ਇੰਨੀ ਗਹਿਰਾਈ ਵਿੱਚ ਜਾ ਕੇ ਘੋਖਣ ਦਾ ਬਹੁਤ ਧੰਨਵਾਦ। ਰਾਧਾ ਸੁਆਮੀ ਮੱਤ ਸਚਾਈ ਦੀ ਮਿਸਾਲ ਹੈ। ਜੋ ਸਭ ਦੇ ਸਾਹਮਣੇ ਹੈ। ਧੰਨਵਾਦ ਜੀ।
Bahot vadhia vichaar han.
God bless you brother, that is truth. Radha Soami Ji 🙏🙏🙏🙏🙏
Thank you Veer Ji
Radha Soami
Waheguru Ji Ka Khalsa Sri wahiguru Ji Ki Fatih.
Mere payre baba ji ਰਾਧਾ ਸੁਆਮੀ ਬਿਆਸ
RSS guy Gurinder singh
Very good 22. G Radha Soami jee
Radha Soami Ji 👍👍👍
Very nice speech
Radha Soami Ji ❤❤❤🎉
Great Bhai bhut hi acchi video banayi hai aapne❤
सच कहना बहुत बड़ी बात है कोई विरला ही सच बोलने की हिम्मत करता है। राधास्वामी जी 🙏🌷🌹🙏🙏🌷
No CR ni QA Zee CR ni no no no es no
Very very nice ji
ਧੰਨ ਬਾਬਾ ਸਾਵਣ ਸਿੰਘ ਜੀ ਮਹਾਰਾਜ
Ll
0
Plp
JULĹL8LLLL 11:31 11:31 L@@GurnamSingh-wg5sw
Radha soami baba jj
ਸਰਦਾਰ ਜੀ ਤੁਹਾਡੀ ਸੋਚ ਬਹੁਤ ਚੰਗੀ ਆ je ਕੀਤੇ ਅਪ ਜੀ ਨੂੰ ਮੌਕਾ ਮਿਲੇ ਸਤਸੰਗ ਜਰੂਰ ਸੁਣਕੇ ਅਉ ਜੀ ਡੇਰੇ ਚ ਅਨੁਸ਼ਾਸ਼ਨ ਪਿਆਰ ਸਫ਼ਾਈ ਦੇਖਣ ਨੂੰ ਮਿਲੇ gi ji
Satsung soun k os per Amal kartay bhi ho koi nahi karta
Lutra bahut wada
Very nice video veer ji
Mare baba ji jesa koi nahi Radha Soami baba ji 🙏🙏🙏🙏
Mere baba ji jese koi nehi ........Radha Soami Ji........
Chawal bakwas
Pehli gal saade baba ji kisi v panth bare maada ni bolde sab panth de satkar krde ne mainu apne baba ji te maan a mere pyare baba ji apne chrna de naal jode rakho radha soami ji ❤
Baba ji sabke he
Hnji baba ji sbke hai
Ena loka nu baba g krni Da pta ni ...radha Soami g
ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾ ਨੂੰ ਸ਼ਰਾਬ ,ਨਸ਼ੇ , ਬੀੜੀ ਸਿਗਰੇਟ , ਮਾਸਾਹਾਰ ਤੋਂ ਦੂਰ ਕਰ ਰਹੇ ਹਨ।
😊
Sarkar ki mein income whisky sharab se hi aati hai
Radha Swami ji Sanu baba ji da thanks krna chahiye because app ne Sanu apni shren diti
Radha Soami Ji Mere Sohne Sardaar Sachi Sarkar Mere Sohne Murshad Mere Sohne Mehboob Satguru Piyare Pita Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Radha soami baba ji
Main bhi gya per mujay koi kush khas nhi lagi koi asi baat nhi thi jo ki spiritual life pe hu
Q2 mo no
If T
ਇਹ ਕੋਣ ਆ ਪੂਰਾ ਗੁਰੂ ਆ ਸਮਝੋ ਮੇਰੇ ਵੀਰੋ
राधास्वामी जी के चरणो मे कोटीकोटी नमन
Guru Arjan Dev Ji ke sabhi dharmon ke shishya the Unse Sikho WaheGuru Ji ka Khalsa WaheGuru Ji ki Fateh
Radha Soami Ji ❤️🙏🌹🙏
Radha swami ji
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ, ਗੋਲਡੀ ਬੀਜੇਪੀ ਦਾ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
Veer ji thdi video dekh ke bhut sakoon milya radha soami ji waheguru ji ka khalsa waheguru ji ki Fateh saday baba ji ne guru Granth sahib ji da Sanu hamesha path sunaya aasi gubani naal ona ke juray a
Radha soami ji 🙏🏻 akal purkh ji humare baba ji 🙏🏻 ishawar baba ji 🙏🏻 khud khuda ji baba 🙏🏻 rab baba ji 🙏🏻 nank baba ji 🙏🏻 pyearm baba ji 🙏🏻 hoshla baba ji 🙏🏻 sbar baba ji 🙏🏻 kaynat baba ji 🙏🏻 khushi baba ji 🙏🏻 priwar baba ji 🙏🏻 shah da Sach baba ji 🙏🏻 baki andar atma prmatma swas baba ji shukriya baba ji shukriya baba ji bhut bhut jadaa shukriya ji baba ji 🙏🏻 baba ji di pyeari sad sngat jio Radha soami ji 🙏🏻 bhai ji maf krna baba ji ne kha hai ki prkho meinmat pdo jo Ata same prshad smjhakar sibikar kro guru pr bhrosa kr pyeare ❤❤❤❤❤khush Kar radha soami ji baba ji 🙏🏻 bolkar
Rsg so accurate meaningful advice
Babaji radha swami ji
Radha soami baba ji ❤❤❤❤❤
❤ Mera piara. Satguru ❤❤❤❤❤❤❤❤ Radha Soami Ji
RADHA SOAMI JI
Good har koi app ਵਰਗੀ ਸੋਚ ਨਹੀਂ ਰੱਖਦਾ ਸੁਚ ਨੂੰ ਸੱਚ ਹਰ ਕੋਈ ਨਹੀਂ ਕਹਿ ਸਕਦਾ
Kisi ne to sach bola, proud of you brother 🙏🙏🙏🙏
Radha Soami Ji 🙏🙏🌹🌹
🎉🎉🎉🎉सौ प्रतिशत सही कहा आपने बेटा जी। सिंह बेटा आज़ की प्रस्तुति बहुत सुंदर भावपूर्ण जरुरी थी।अवेकिन विद यू ट्यूब चैनल। सैल्यूट आशीर्वाद कोटि कोटि नमन इस बच्चे को।हर शब्द विचारणीय प्रश्न है सभी भारतवासियों को पदों पर विशेष बैठे लोगों को इस अपील पर गौर करना चाहिए।🥥🌺🥄💐🥛🌹🌿🙏🍅🚩🍧🎊🪔🪔लगे रहो बेटा। थैंक्यू एवं राधास्वामी। कभी हमारे पिंड आएं तो कड़ी चावल राजमां चावल जरूर बनाकर खिलाऊंगी।🎉🎉🎉🎉🎉।🪔🎊🎊🙏🙏🙏🌿🌿🙌🙌🙌🙌🙌🙌
Thanks bhaiya ji.... Radha Soami Ji 🙏
Keep you always happy veer ji❤❤❤❤❤ Radha Soami ji 🙏🙏🙏🙏🙏🙏🙏
Bhai sahib hamare baba ji farmate he " ਦਾਨਾ ਸਿਰ ਦਾਨ ' ਨਾਮ ਦਾਨ, sabse badi jo daullat he vo nam dan ki hee RADHA SOAMI Ji 🙏🏼🙏🏼
ਨਾਮ ਲੈਣਾ ਬਹੁਤ ਸੌਖੀ ਗੱਲ ਹੈ ਇਸ ਲਈ ਦੁਨੀਆਂ ਨੱਠੀ ਜਾਂਦੀ ਹੈ । ਸਿੱਖ ਧਰਮ ਵਿੱਚ ਜੋ ਰਹਿਤ ਮਰਯਾਦਾ ਹੈ ਉੱਸ ਦਾ ਪਾਲਣ ਕਰਨਾ ਬਹੁਤ ਔਖਾ ਹੈ। ਇਸ ਲਈ ਅੰਮਿਰਤ ਛਕਣ ਵਾਲਿਆਂ ਦੀ ਘੱਟ ਗਿਣਤੀ ਹੈ । ਰਾਧਾ ਸੁਆਮੀ ਸਤਿਸੰਗ ਘਰ ਵਾਲੇ ਪਾਰ ਲੰਘਾਉਣ ਲਈ ਬਾਣੀ ਸਿੱਖ ਧਰਮ ਦੀ ਵਰਤਦੇ ਹਨ। ਦੁਨੀਆਂ ਨੂੰ ਪਾਰ ਲੰਘਾਉਣ ਲਈ ਇਹਨਾਂ ਕੋਲ ਅਪਣਾ ਕੁੱਝ ਵੀ ਨਹੀਂ ਹੈ।
Veer ji aapane bahut acche tarike se samjhaya hai
Radha swami ji🙏🙏 mere pyare baba ji🙏🙏 shukar hai mere pyare baba ji🙏🙏
Radha Soami jee Bhai jee
Kow ki veer baba g apni sab Sangat bhut pyar karda na 🥰🥰🥰🙏🙏
Sangat baba g nu
Beas ma ek hukam hai
Or guru saab ki puri bani ma bhi 🙏
Ek o nam hukam hai Nanak satgur Diya baja jio 🙏🙏🙏
Bhut vadiea veer ji bhut ache batyea aap na
Saada iko rehbar hai Guru Granth sahib te asi pooja akaal di karde haan, jithe v tuhaddo sharda hai jao, par karma da likhya te mittra sabh nu dwna paina hai... Waheguru ji❤
Hanji brother jiski jahan shradha ho waha jana chahiye. Radha Swami ji 🙏 waheguru ji 🙏
Foundation of RSSB is based on Love. Everything works in a disciplinary way.
🙏🙏🙏🙏🙏
Bilkul ryt kha veer ji
Baba ji puran sant satguru h ji unka lakh lakh wari shukrana ki hme unhone es kaliyug me aage apne ld laya shukar h datya Radha Soami ji
Thx to all ❤❤❤❤❤
Radha Soami Ji 👏
Bahut bahut dhanyawad veer Ji aap ne mere baba Ji ko samajh payen🌹🌹🙏🙏💐💐
ਪੂਰੇ ਗੁਰੂ ❤️🙏
❤ mere pyare baba ji
Rooh khush hogi gllan sun veer g diyan❤😊
Radha Swami is santmat like other saints. It's holy ruhaniant. It emphasize on soul and God.
Apki soch bhut achi h veer ji
Radha soami satsang ki Tulna kisi se nahin ki ja sakti h vo hmare ko pata h vo kya shakti h hmare babaji hmara satsang alg h vo kaha nahin ja sakta h 🙏
आपने हमारे बाबा जी की जो असलियेट हैं वो आप समाज के सामने बता रहे है बहुत अच्छा लगता हैं जब कोई हमारे बाबा जी के गुणगान करता
Sadde huzur ji🙏🙏🙏
Wadai hove fir😂😂
Bhej ji aapny bhut Gian kibat bti hi aap bhut chya bhi ho dnyabad rada swami
😍 Beas 🥰 is 😍 Paradise 🥰 on 😍 this 🥰 earth 😍.
❤❤❤❤
Radha 🥰 Soami 😍 Ji 😍🥰
Very very nice veer ji Radha Soami
Bht vadia soch aa veer de. Singh veer ji ap de sari videos bht nice hundiyaa aa , veer ji sadi v Umar ap nu lagg Jaye ,jug jug jio veer ji .
Very nice topic
I am hindu and proper gujrati from surat gujrat.. my family believe in rssb since 1989.. He told that only 25% of sangat got namdan but as per my thoughts if everyone will get easily then no one care bro. Actually they asked some questions also and rulese regulations you must follow if you want namdan for ex. Like be vegan , hak halak ki kamai etc.. so may be its necessary for following any spritual path. We respect every region and our babaji also visit gurudwara and also using gurubani in our satsung . We dont comapre any institute with us.. radha soami is institute that there no discrimination by age ,sex,cast etc.. yes if some political person or any minister etc will visit dera as a guest then its our duty that we do something for them like guest from our home.. radha soami ji🙏
Radha sowami,,, ye hmare desh ke tapi insaan hai, dil se salute hai inko.