ਪਿੰਠ ਠੱਠਾ ਜਿਲਾ ਤਰਨ ਤਾਰਨ

Поділитися
Вставка
  • Опубліковано 30 вер 2024
  • ਪਿੰਠ ਠੱਠਾ ਜਿਲਾ ਤਰਨ ਤਾਰਨ

КОМЕНТАРІ • 71

  • @GurmeetSingh-ud1dv
    @GurmeetSingh-ud1dv 3 дні тому +6

    ਸ਼ਾਬਾਸ਼ ਵੀਰ ਜੀ ਦੇ ਆਪਣੇ ਕੋਲ ਰੱਖਿਆ ਗੁਰੂ ਕਾ ਸਿੱਖ ਏ ਬਹੁਤ ਫਲ ਮਿਲਦਾ ਏਸ ਵੀਰ ਜੀ ਦਾ

  • @JAGJITSINGH-vx1nb
    @JAGJITSINGH-vx1nb 3 дні тому +5

    ਜਗੀ ਭਾਈ ਸਹਿਬ ਸਲੂਟ ਹੈ ਤੇਨੂੰ...ਭਾਈ ਜਗਜੀਤ ਸਿੰਘ ਇਹ ਸਰਦਾਰ ਬੰਦਾ ਇਸ਼ ਦੀ ਮਾਨ ਸਤਕਾਰ ਕੀਤਾ ਜਾਵੈ

  • @RanjeetSandhu-ne4wr
    @RanjeetSandhu-ne4wr 3 дні тому +5

    ਸੰਦੀਪ ਵੀਰ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ

  • @ravinderpourh564
    @ravinderpourh564 3 дні тому +1

    ਵੈਸੇ ਪੂਰੀ ਸਮਝ ਆ ਵੀਰ ਜੀ ਨੂੰ ਰੋਟੀ ਖ਼ਾਣ ਤੋਂ ਪਹਿਲਾਂ ਹੱਥ ਧੋਤੇ ਚੌਂਕੜੀ ਮਾਰਕੇ ਫੇਰ ਰੋਟੀ ਖਾਦੀ ਜਲਦੀ ਤੋਂ ਜਲਦੀ ਸਿਹਤਯਾਬੀ ਹੋਵੇ ਆਪਣੇ ਪਰਿਵਾਰ ਵਿੱਚ ਜਾਵੇ ਕਿਸੇ ਮਾਂ ਪਿਓ ਦਾ ਪੁੱਤ ਕਿਸੇ ਭੈਣ ਦਾ ਕਿਸੇ ਦਾ ਘਰਵਾਲਾ ਕਿਸੇ ਦਾ ਪਿਓ ਹੋਵੇਗਾ ਪੂਰੀ ਸਮਝ ਆ ਵੀਰ ਜੀ ਨੂੰ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @SatnamSingh-fe3tg
    @SatnamSingh-fe3tg 3 дні тому +5

    Dhan Guru Nanak Dev g Chadikala Rakhna 🙏

  • @amansandhu7159
    @amansandhu7159 3 дні тому +5

    ਵੀਰ ਜੀ ਬੁੱਲਟ ਦਾ ਨੰਬਰ ਦੇਖ ਲਉ

  • @guribathinda-wb9mu
    @guribathinda-wb9mu 3 дні тому +5

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਫੋਲੋ ਨਾ ਕਰਨ ਵਾਲੇ ਦਾ ਨੁਕਸਾਣ ਹੋਵੇ ਗਾ ਕੋਈ ਕੰਮ ਨਈ ਬਣਦਾ

  • @KhushiQueen-oh8tq
    @KhushiQueen-oh8tq 3 дні тому +6

    ਵਾਹਿਗੁਰ ਵਾਹਿਗੁਰੂ

  • @Psychokiller-j4e
    @Psychokiller-j4e 18 годин тому +1

    Veer ji a address veere Guru teg Bahadur Nagar MC fula Singh wali gali vich Tarn Taran Sade kar Lage rahata hai Naam Saab

  • @BHINDABAL0247
    @BHINDABAL0247 3 дні тому +4

    Waheguru ji

  • @GurmeetSingh-ud1dv
    @GurmeetSingh-ud1dv 3 дні тому +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @kaurdeep9614
    @kaurdeep9614 3 дні тому +3

    ਵਾਹਿਗੁਰੂ ਜੀ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਵੀਰ ਕਿੰਨਾ ਸੋਹਣਾ

  • @gurpreetsingh-eq9yt
    @gurpreetsingh-eq9yt 3 дні тому +3

    ਵਾਹਿਗੁਰੂ ਜੀ ਭਲਾ ਕਰੇ ਸੇਵਾ ਵਾਲੀ ਸਾਰੀ ਟੀਮ ਦਾ

  • @PartapSandhu-k6d
    @PartapSandhu-k6d 3 дні тому +4

    ਵਾਹਿਗੁਰੂ ਜੀ

  • @dharminderkumar7724
    @dharminderkumar7724 3 дні тому +4

    Bahut vadiya km kr rhe ho bhaji

  • @rattandhaliwal
    @rattandhaliwal 3 дні тому +1

    ਸਾਰੇ ਸੇਵਾ ਵਾਲੇ ਵੀਰਾਂ ਨੂੰ ਪਰਮਾਤਮਾ ਲੰਮੀ ਉਮਰ ਦੇਵੇ, ਵਾਹਿਗੁਰੂ।

  • @RanjeetSandhu-ne4wr
    @RanjeetSandhu-ne4wr 3 дні тому +4

    ਸਭ ਤੋਂ ਵੱਡੀ ਸੇਵਾ

  • @hargobindnagar1999
    @hargobindnagar1999 3 дні тому +2

    ਬਾਬਾ ਜੀ ਜੋਗੀ ਪੀਰ ਨੂੰ ਅਸੀਂ ਮੰਨਦੇ ਆ ਇਜ ਨਾ ਕਹੋ ਜੀ

    • @babaratandevsewasocietymarhana
      @babaratandevsewasocietymarhana  3 дні тому

      ਮੈ ਉਸ ਜੋਗੀ ਪੀਰ ਦੀ ਗੱਲ ਕੀਤੀ ਵੀਰ ਜੋ ਆਪਣੇ ਨਾਲ ਜੋੜਦੇ ਵਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ

  • @Maamsaab-s7k
    @Maamsaab-s7k 3 дні тому +5

    ਪਾਜੀ ਰੇਸਟ ਦੀ ਲੋੜ ਹੈ ਵੀਰ ਨੂੰ ਤੂਹਾਡਾ ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏 ਨਵਦੀਪ ਸਿੰਘ ਬੱਬੂ ਤਰਨ ਤਾਰਨ ਸਾਹਿਬ

  • @alamjitnirmaan4964
    @alamjitnirmaan4964 3 дні тому +4

    Waheguru g🙏

  • @amarjitkaur3694
    @amarjitkaur3694 3 дні тому +1

    ਪਸ਼ੂ ਕਿੰਨੀ ਸੋਹਣੀ ਜਗਾਂ ਤੇ ਬੈਠੇ ਹਨ

  • @prem.ksingh4103
    @prem.ksingh4103 3 дні тому +1

    Waheguru ji mehar kare ji es bacha da ghar luv jaye ji

  • @sukhdavsingh1947
    @sukhdavsingh1947 3 дні тому +2

    Waheguru mehar Karan ji ❤❤❤❤❤❤❤❤❤❤❤❤❤❤❤

  • @khalsasscience9619
    @khalsasscience9619 2 дні тому

    Veer ji es home guru teg bhadur nagar.Gali no.5 Amritsar bye pass .tarn taran ha.

  • @HarjindersinghJinder-vt7gv
    @HarjindersinghJinder-vt7gv 3 дні тому +3

    Pind ka pith

  • @karamjitsingh80
    @karamjitsingh80 3 дні тому +2

    ਸੇਵਾ ਵਾਲੇ ਵੀਰ ਜੀ ਸਿਰਫ ਪੈਸੇ ਦੇ ਯਾਰ ਨੇ,ਜਿੱਥੇ ਪਤਾ ਪੈਸਾ dropt ਹੋਣਾ ਉਹ ਵੀਡੀਓ ਪੌਦੇ ਨੇ,ਮੈਨੂੰ 3ਦਿਨ ਹੋਗੇ ਵੀਰ ਨੂੰ ਦੁੱਖ ਦੱਸੇ ਪਰ ਮੇਰਾ phone ਨਹੀਂ ਚੁੱਕਿਆ, WhatsApp ਤੇ msg ਕੀਤੇ ਕੋਈ response ਨਹੀਂ,ਮੈਨੂੰ 1ਸਾਲ ਹੋ ਗਿਐ ਵੀਰ ਦੀ ਵੀਡਿਉ ਦੇਖਦੇ ਬਹੁਤ ਭਲਾ ਕਰਦਾ,ਪਤਾ ਤਾਂ ਅੱਜ ਲੱਗਾ ਸੱਚ ਦਾ ਕੋਈ ਨਹੀਂ,,।

    • @babaratandevsewasocietymarhana
      @babaratandevsewasocietymarhana  3 дні тому

      ਬਾਈ ਮਹੀਨਾ ਨਾਲ ਰਹਿ ਕੇ ਵੇਖ ਫਿਰ ਤੇਰੇ ਸਵਾਲ ਦਾ ਆਪ ਹੀ ਉੱਤਰ ਮਿਲਜੂ ਦੂਜੀ ਗੱਲ ਜੇ ਅਸੀ ਤੁਹਾਡੀ ਮਦਦ ਕਰ ਦੇਈਏ ਕੀ ਫਿਰ ਅਸੀ ਦੁੱਧ ਧੋਤੇ ਹੋ ਜਾਵਾਂਗੇ ,,,, ਵਾਹਿਗੁਰੂ ਤੇਨੂੰ ਖੁਅ ਰੱਖੇ ,, ਵੈਸੇ ਤੁਸੀ ਹੈ ਕਿੱਥੋ

    • @rambostory
      @rambostory 3 дні тому

      ​@@babaratandevsewasocietymarhanaJaggi bai lok v sache aa sade pind 2 firde aa koi sanstha nahi aundi man de aa tussin v bahut vaddia sewa karde ho par je kise ne bhukhe marde ne rakh liya fer 10,000 mahine wala ban jau ohnu kade roti mildi aa kade nahi

    • @rattandhaliwal
      @rattandhaliwal 3 дні тому

      @@rambostorychulo veera apni apni soch hai rab tuhanu te tuhadi soch nu slam.

  • @gurtejsingh9710
    @gurtejsingh9710 3 дні тому +1

    वाहेगरुजी।रब।सबनु।समत।बकसे🌹🍀🌹🍀🌹🍀🌹🍀🌹🍀🌹🍀🌹🍀🌹

  • @simransandhu65
    @simransandhu65 16 годин тому

    Veer g eh tarn Taran guru tegh Bahadur nagar to a veer Gali phulla Singh MC wali

  • @laddimaan302
    @laddimaan302 3 дні тому

    ਟਾਹਲਾ ਸਾਹਿਬ ਵੀਰ ਸਾਡੇ ਪਿੰਡਾਂ ਨੇੜੇ ਹੀ ਆ ਰਾਜਗੜ੍ਹ ਕੁੱਬੇ ਦੇ ਨਾਲ ਆ

  • @amanpreetkaurbagri7429
    @amanpreetkaurbagri7429 3 дні тому

    ਵਾਹਿਗੁਰੂ ਜੀ

  • @KewalSingh-pf8el
    @KewalSingh-pf8el 3 дні тому +1

    Waheguru mahar karo

  • @LakhveerMalhi
    @LakhveerMalhi 3 дні тому +1

    Waheguru ji

  • @Sukhwindersingh-pf1gk
    @Sukhwindersingh-pf1gk 3 дні тому +1

    Vir nam.ki.he

  • @GurjitSingh-wz8tq
    @GurjitSingh-wz8tq 3 дні тому +1

    Waheguru ji

  • @dilpreet6835
    @dilpreet6835 3 дні тому +4

    Waheguru ji Sandeep veer di family nu hamesha khush rakhe nale ess veer nu theek karke isdi family ch bhej deve meri ardass ahh waheguru ji

  • @jasnoorsingh6457
    @jasnoorsingh6457 3 дні тому +1

    Waheguru ji

  • @mr.sandhupreet55
    @mr.sandhupreet55 2 дні тому

    Bai ehde id te he post kar deo

  • @KamaljeetkaurTiwana-h2b
    @KamaljeetkaurTiwana-h2b 3 дні тому +4

    ਵਾਹਿਗੁਰੂ ਜੀ 🙏

  • @guribathinda-wb9mu
    @guribathinda-wb9mu 3 дні тому

    ਟਾਲਾ ਸਾਹਿਬ ਤਾ ਮੋੜ ਮੰਡੀ ਕੋਲ ਵੀ ਆ ਇਕ ਪਿੰਡ

  • @KrishanKumar-vo9uf
    @KrishanKumar-vo9uf 3 дні тому

    Waheguru ji 🙏🙏

  • @rattandhaliwal
    @rattandhaliwal 3 дні тому

    Hat”s of Sandip ji love from U.S.A.

  • @sharanjitkaur4731
    @sharanjitkaur4731 3 дні тому

    ਵਾਹਿਗੁਰੂ ਜੀ ਮੇਹਰ ਕਰੋ 🙏🙏🙏

  • @baltejsingh9252
    @baltejsingh9252 3 дні тому

    Asr bypass tarn Taran,mohala guru teg Bahadur nagar,gali fulla singh wali

  • @KalaSingh-q6u
    @KalaSingh-q6u 3 дні тому

    Y g manna lal pur wala da ke bania.os bacha wicho ta manna lal pur wicho kon sahi c.dasia ne

  • @MkdelhiMk
    @MkdelhiMk 3 дні тому +1

    Waheguru ji

  • @KulwinderSingh-c7n
    @KulwinderSingh-c7n 3 дні тому

    Waheguru ji sarbat da bhla kareo ji 🙏

  • @tarsemmannp5499
    @tarsemmannp5499 3 дні тому

    Waheguru ji 🙏 mehar kri sab te ❤❤❤❤❤

  • @gurbazsinghaulakh6078
    @gurbazsinghaulakh6078 День тому

    Wmk 🙏🙏

  • @palimalhi4543
    @palimalhi4543 3 дні тому

    500 sal alive rehna loka de blessed u long age u alive rehna u baba g

  • @bootasinghwaheguruji2202
    @bootasinghwaheguruji2202 3 дні тому

    ਵਾਹਿਗੁਰੂ ਜੀ

  • @LakhwinderSingh-jc9gc
    @LakhwinderSingh-jc9gc 3 дні тому

    Sandeep Singh veer ji love you ❤❤

  • @gshara1
    @gshara1 3 дні тому +1

    Waheguru Ji mehar karo ji Sandeep veer de parivar te. 🙏🏽

  • @gurpreetsuman503
    @gurpreetsuman503 3 дні тому

    Waheguru ji waheguru Ji 🙏❤️🙏

  • @laddimaan302
    @laddimaan302 3 дні тому

    Maur Mandi de nede aa DIST bathinda

  • @charnkaila5698
    @charnkaila5698 3 дні тому

    Waheguru Ji Maher Karenge ❤

  • @baltejsingh9252
    @baltejsingh9252 3 дні тому

    22 ji Veer Tarn Taran to wa

  • @ravindersidhu6630
    @ravindersidhu6630 3 дні тому

    Waheguru ji waheguru ji waheguru ji

  • @amanjeetsingh9368
    @amanjeetsingh9368 3 дні тому

    Waheguru ji 🙏🙏🙏

  • @roshangrover144
    @roshangrover144 3 дні тому

    Waheguru Ji

  • @samdeepsingh1725
    @samdeepsingh1725 3 дні тому

    Veer ji eh veer da name sahib Singh aa eh Tarn Taran toh aa eda ghr guru teg bhadur nagar aa teh edi family ch ede maa peo a te edi mata g pishle dadh ku sall to akal chalana kr gea aa te enu dimagi tor te parshuan rehnda te winter lagbhag thik ho jnda aa te eh veer darbar sahib duty karda reha tw ena de pita vv ghro bahr rehnde aa eh Sadi shop te aksr onda rehna c pishle 5 ku sall toh🙏🙏

  • @jitagillgilldaljit4879
    @jitagillgilldaljit4879 3 дні тому

    Waheguru ji

  • @ASfunnyboys
    @ASfunnyboys 3 дні тому

    Waheguru ji

  • @GursharanjitKaur-y5t
    @GursharanjitKaur-y5t 3 дні тому

    🙏🙏

  • @manveergaming9436
    @manveergaming9436 3 дні тому +1

    ਵਾਹਿਗੁਰੂ ਜੀ 🙏🙏🙏

  • @amanpreetkaur-wz8tu
    @amanpreetkaur-wz8tu 3 дні тому

    Veer ji jalndhar v hega je paga ban da jo