Sunehari Jild
Вставка
- Опубліковано 5 лют 2025
- Welcome to the Official UA-cam channel of DD Punjabi. It is a 24x7 regional (Punjabi ) TV Channel of India's National Public Service Broadcast
DPO: Rajneesh
Asst. Director : Amandeep Singh
Production Controller: Sandeep
Camera Man : Ravi
Follow DD Punjabi
Twitter : / ddpunjabi
Facebook: / ddpunjabijal
ਇਹ ਕਹਾਣੀ ਇਨਸਾਨੀਅਤ ਦਰਸਾਉਂਦੀ ਹੈ, ਇਨਸਾਨੀਅਤ ਹਰ ਮਝਬ, ਧਰਮ, ਯਾਤ , ਪਾਤ ਤੋ ਉੱਚੀ ਹੁੰਦੀ ਹੈ।
Jma shi khiya tusi
Aj sada punjab sarkara ne dharm te jat de nam te vand k rkh dita
ਇਹ ਕਹਾਣੀ ਬਚਪਣ ਚ ਮੈਂ ਟੈਲੀਵਿਜ਼ਨ ਚ ਪਹਿਲਾ ਦੇਖ ਲਈ ਸੀ ਅਤੇ ਬਾਅਦ ਵਿੱਚ ਸਾਨੂੰ ਸਕੂਲ ਚ ਕਿਤਾਬ ਚ ਆਈ , ਮੈਂ ਬਹੁਤ ਹੈਰਾਨ ਹੋਇਆ ਸੀ ਸਾਰੀ ਕਲਾਸ ਨੂੰ ਦਸਿਆ ਸੀ
ਇਹ ਨਾਟਕ ਜਾਤਾਂ ਪਾਤਾਂ ਦਾ ਰੌਲਾ ਪਾੳੁਣ
ਵਾਲੇ ਇਨਸਾਨੀਅਤ ਗੰਦਾ ਕਰਨ ਵਾਲੇ ਲੋਕਾਂ ਨੂੰ ਦਿਖਾੳੁਣਾ ਚਾਹੀਦਾ ਜਿਨਾਂ ਸਾਡੇ ਪੰਜਾਬ ਨੂੰ ਵੰਡ ਦਿਤਾ
ਇਸ ਕਹਾਣੀ ਨੇ ਦਿਲ ਦਿਮਾਗ ਨੂੰ ਝੰਜੋੜ ਕੇ ਰੱਖ ਦਿੱਤਾ ਬਚਪਨ ਵਿਚ ਕਿਤਾਬ ਪੜ੍ਹਦੇ ਸੀ ਪਰ ਖ਼ਿਆਲ ਖੇਡਾਂ ਵਿਚ ਰਹਿੰਦਾ ਸੀ ਪਰ ਅੱਜ ਇਹ ਕਹਾਣੀ ਦੇਖ ਕੇ ਅੱਖਾਂ ਵਿੱਚੋਂ ਅੱਥਰੂ ਨਹੀਂ ਰੁਕ ਰਹੇ।
Bilkul sahi kiya
One of best story on Punjabi callturel......I am from Pakistan Punjab.....
Pakistan ch mera dil h . Jis din m pak ayi m pak di dharti nu chum k bht rona😢
ਬੁਹਤ ਹੀ ਵਧੀਆ ਕਹਾਣੀ ਹੈ, ਕਹਾਣੀ ਨੂੰ ਵੇਖ ਕੇ ਬਚਪਨ ਯਾਦ ਆ ਗਿਆ ! ਮੇਰੇ ਤਾਂ ਅੱਖਾਂ ਵਿਚ ਹੰਝੂ ਆ ਗਿਐ ਆਖੀਰ ਵਿਚ, ਘੁੱਗੀ ਜੀ ਸਟਾਰ ਸੀ ਤੇ ਸਟਾਰ ਨੇ ਤੇ ਸਟਾਰ ਹੀ ਰਹਿਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਡੀਓ ਬਣਾਉਣ ਨਾਲ SSK FZR 5-5-20
ਇਹ ਫਿਲਮ ਮੈਂ 7 ਸਾਲ ਦੇ ਨੇ ਦੇਖੀ ਸੀ ਤੇ ਮੈਂ ਇਸ ਨੂੰ ਦੇਖ ਕੇ ਬਹੁਤ ਡਰ ਗਿਆ ਸੀ, ਮੈਂ ਬਹੁਤ ਸਮੇਂ ਤੋਂ ਇਸ ਫਿਲਮ ਨੂੰ ਲੱਭ ਰਿਹਾ ਸੀ, ਇਸਦੇ ਸੀਨ ਮੇਰੇ ਦਿਲ ਵਿਚ ਅੱਜ ਵੀ ਤਾਜ਼ਾ ਨੇ ❤
ਮੈਨੂੰ ਬਹੁਤ ਸੋਹਣੇ ਲੱਗਦੇ ਆ ਪੁਰਾਣੇ ਨਾਟਕ..ਪੁਰਾਣੇ ਘਰ ਪੁਰਾਣੇ ਕਪੜੇ ਪੁਰਾਣੀਆਂ ਕੰਧਾਂ ਅਤੀਤ ਵਿਚ ਲੈ ਜਾਂਦੀਆਂ ਨੇ..
Mare zindagi ki best serial
That is great
That is amazing
ਦੇਖ ਕੇ ਰੋਣ ਆ ਗਿਆ। ਕਿੰਨਾ ਦਰਦਨਾਕ ਹੋਵੇਗਾ ਉਹ ਸਮਾਂ। ਤੇ ਕਿੰਨੇ ਦਰਦਮੰਦ ਲੋਕ ਇਨਸਾਨੀਅਤ ਉਤੋਂ ਕੁਰਬਾਨ ਹੋ ਗਏ
ਬਹੁਤ ਵਧੀਆ ਕਹਾਣੀ ਸੀ। ਅੱਜ ਦੇ ਸਮੇਂ ਦੀ ਲੋੜ ਆ ਧਾਰਮਿਕ ਏਕਤਾ
Thanks DD TV for nice and historical story. .....
Once again big thanks ji
ਇੰਨਾ ਨਾਟਕਾਂ ਦੀ ਕੋਈ ਰੀਸ ਨਹੀਂ..ਮੈਨੂੰ ਬਹੁਤ ਸੋਹਣੇ ਲਗਦੇ ਨੇ..
Bahut. Sohni. Story. Aa. Dd. Punjabi. Di. Kise. Vele. Shaan. Hundi. Si
ਕੁਜ ਰਿਹਾ ਨੀ ਬੱਸ ਕੋਈ ਲਫਜ ਨੀ ਰਿਹਾ ਕਹਿਣ ਲਈ❤❤
I love this story
Aaj ye wala time' fir se aa jaye.
Waheguru ji
Wah ji wah very nice Purana zamana yaad aa gya es naatak nu dekh k old is gold 🥇🪙❤❤❤❤
ਅਲਫਾਜ਼ ਨਹੀ ਮੇਰੇ ਕੋਲ ਇਹਨਾਂ ਦਰਦ ਭਰੀਆਂ ਸੱਚੀਆਂ ਕਹਾਣੀਆਂ ਵਾਸਤੇ 😢😢😢❤❤❤
Bachpan vich main eh serial dd Punjabi te apni nani ji nal bhaut var dekhyia tey ajj meri nani mainu fr yadd aa gyi
ਇਹ ਕਹਾਣੀ ਮੇ v ਟੇਲੀਵਿਜਨ ਤੇ ਦੇਖੀ ਸੀ ਅੱਜ ਫੇਰ ਫੇਸਬੁੱਕ ਦੇ ਐਡ ਆ ਗਈ ਫੇਰ ਮੇ ਯੂ ਟਿਊਬ ਤੇ ਪੂਰੀ ਦੇਖੀ
Very nice clip old people caring about each other they live together they love each others. Geo sardar
Great story n cinemagrapy
Oh my God that last words 💯💯🔥🔥
Very very very very very good move super excited movie...ghuggi is the best hero in the world.... ਘੁੱਗੀ ਬਾਈ ਤੁਸੀਂ ਸੁਪਰ ਸਟਾਰ ਹੋ
Amazing message to all all... So nice short movie.. Mja aa gya.. Rhoo khush hogi
So wonderful , let us just be human being !!
Speechless & weeping. I could not control myself. What a story. Superb..
ਉਹ ਦਿਨ ਵਦੀਆਂ ਸੀ DD1ਵਾਲੇ ❤
2004 di yaadein tazza ho gayi ❤❤ 20 Saal pure ho gye
2024 ਚ ਦੇਖ ਰਿਹਾਂ । ਲੱਗਦਾ 24-25 ਸਾਲ ਪਹਿਲਾਂ ਦੇਖੀ ਸੀ ਦੂਰਦਰਸ਼ਨ ਜਲੰਧਰ ਤੇ ਜਾਂ ਉਸਤੋਂ ਵੀ ਪਹਿਲਾਂ ਸ਼ਾਇਦ।
ਧਰਮ ਨੇ ਇਨਸਾਨੀਅਤ ਨੂੰ ਵੰਡ ਦਿੱਤਾ ਹੈ !
ਜੋ ਅਕਤੂਬਰ 2024 ਵਿੱਚ ਦੇਖ ਰਿਹਾ ਹੈ। 🎉
12:11:2024
22 nov 2024
13 Dec 24. Present bro
Great 🙏
World class
dil chhu len wali kahani ❤❤😭
Lot of tears in my Eyse
I m from Lahore
Bra he mra smaa se Ghdar da
Mera favourite episode
ਇਨਸਾਨੀਅਤ ਜ਼ਿੰਦਾਬਾਦ
ਇਹ ਟਾਈਮ ਦਵਾਰਾ ਆਜਵੇ ..... sirf 2 channel hunde c golden days
ਦਸਵੀਂ ਜਮਾਤ ਦੀ ਯਾਦ ਦਿਲਾ ਦਿੱਤੀ । ਦੂਰਦਰਸ਼ਨ ਜਲੰਧਰ ਕਮਾਲ ਦਾ ਚੈਨਲ , ਬਚਪਨ ਯਾਦ ਦਿਲਾ ਦਿੰਦਾ ।
Ma v 10 class vich padi c eha story .
Respect to the Humanity
Amazing lot of respect 🙏
What a fantastic short film teaching a lesson of living together in a brotherhood! Surely, it will bring prosperity and happiness very, very easily and with very less effort, if acted upon the message conveyed in this short, but great movie. Again, I wish to say: What an awesome story and beautiful writer (plus a respectful teacher and well-wisher for all) and super characters!
Eh story anmol hai. Kuki eh sach da ehsas karwaundi hai. Ajeha mahol kadi v nahi labna
jdo m bot choti c m odo dekhiya c eh drama
bt aj dubara dekhiya aaa
tnx fr doordarshan
90's kids like here ❤
mere life da sb toh pehle story hai jo mein read kite si .nice story ,nice act
Me ve
wah wah wah jinni v tareef ho kam hai.................bht khoob .
dd punjabi te jalandhar doordarshan tuhadiyan baut ammit yaadan ne sade dila ch,no words for old short films and dramas,jeeonde raho doordarshan waleyo
Nice realy i have no words about this telefilm...
ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਜੀ ਸੁਨਹੇਰੀ ਜਿਲਤ ਨੇ
A asli vdo Dil cheer k rakh ta
ਬਹੁਤ ਦਿਲਚਸਪ ਅਤੇ ਦਿਲ ਵਿਨਵੀ ਸਟੋਰੀ ਹੈ! ਪਤਾ ਨਹੀਂ ਕਿਨਿਆ ਕੁ ਨੂੰ ਖੱਜਲ ਹੋਣਾ ਪਿਆ ਹੋਵੇਗਾ ਇਹੋ ਜਿਹੇ ਰੌਲਿਆਂ ਚ!
👍
Mahsallha Zabrdast payr ki khanyi
Wah,,, aiho jihi insaniant honi chahidi hai,,,,, rona as giya dekhke,,,,👏👏😥
2020ਵਿੱਚ ਕੌਣ ਕੌਣ ਦੇਖ ਰਿਹਾ ਹੈ 🙏🙏🙏🙏
Still 18.05.2020
Hun dekhi 10/6/20
@@NareshKumar-ub9wj 🙏🙏
Haji bai main dehk reha
19 ਮਾਰਚ 2024
2024 vich mai dekh reha va ajj date 18 October Punjab gurdaspur pind dakoha name harpreet singh time 9.46 😊 waheguru ji waheguru ji
Kush sal pelan ih movie dekhi c. Ron a gia dubara dekh ke. Gurpreet ghuggi bahut vadhia artist hai or S.Nanak Singh di great story hai.
ZABARDAST kahani allah har insaan nu thik thak rakhe.
pyar mohabat vich rakhe,dil hila dita is kahani ne,akhan bhar ayian bai ji,
But kahani Muslim Jutha imaan wala nikla ..Kafir ko madad kerna aur usko kalma na padha pana isliye Allah usko Jahunaam Bhejga ...
Punjabi natak ch alag hi kuch dekhan nu milda nice 👍
no words for this movie really heart touching
jeonde raho..... eho jehian kirtan sadqa samaj ikk-mikk renhda h...
Main repeat snu reha eh story very nice 👌👌👌👌👌
mashallah
Raja sajjad Ahmed from Pakistan gujrat
Very good 👍 ankhon sy ansoooo aa gey
Very emotional boht wadia
ਬੁਹਤ ਸੋਹਣੀ ਕਹਾਣੀ ਆ
It is thirteenth (13th) time I am watching this, very beautiful story and a great work of art, Ghughi Gurpreet ji great as always. First time I saw him in serious role. Thanks for uploading.
BAS
Me watching 22nd time
@@chandlersingh9817 Thanks, watched again ... this is real base of a strong and harmonic society. Sadly such stories do not or seldom re-appear in real life.
sirdaar g tosi great o mashaAllah
Doordarshion great serials. Love to watch this 👍🌟🌟🌟🌟🌟
Bhout Vadia
ਬਚਪਨ ਯਾਦ ਕਰਵਾਤਾ
sada veera da pyar moh guruan de velle tu hei tah INN SHA ALLAH je WAIGURU ne cheya te sada pyar moh praabandi dosti tah qayamat tak reh ga asi koi vakh ni pawe sade mazab vakhre ne asi ik maa de dao puut han sade sareer vich khoon ik hei ALLAH,WAIGURU sadi praabandi dosti nu haar kise di buri nazar tu bacha ke rakhe aslaam elikom sat siri akal
Waheguru
ਇਸ ਨਾਟਕ ਨੂੰ ਦੇ ਕੇ ਮੇਰਾ ਤਾਂ ਰੋਣਾ ਨਿਕਲ ਆਇਆ
2021 ਵਿੱਚ ਕੋਣ ਕੋਣ ਦੇਖ ਰਿਹਾ ਹੈ
Mari jadgi de best seral wah wah kaml jiii
Wawooo I am from Pakistan nice move
Marvelous! Great movie.👌🏼🙏🏼
very nice video no have word for this video realy realy hart touching video
ਰਾਜਪੁਰਾ ਤੋ ਦੇਖ ਰਹੇ ਹਾ 10 ਬਾਰ ਦੇਖ ਵ
ਲਈ ਚੰਨ ਪ੍ਰਦੇਸੀ ਬਹੁਤ ਸਾਰੀਆਂ ਗੱਲਾਂ
Iss main koi shak nhin sardaroon aur musalmano ka koi na koi aik doosray se saanjh hy ❤💙💛💜🧡💚
Bahot vadia gurpret gugi Ji sunhri jild
Beautiful story, hope there will be a sequence soon
VERY NICE.... WONDERFUL
salute aa g.... gurpreet ghuggi nu .. nd dilon sanmaan hai sardar NANAK singh g nu
old memories.....i feel like crying...
Very nice movie superb story
ਇਨਸਾਨੀਅਤ ਜ਼ਿੰਦਾਬਾਦ
heart touching story
jio doordarshan jalandhar
Really Heart touching story g
Wonderful movie God bless u who ever made this
Wah ji, classical feeling
Great Ijaz Awan Karachi Pakistan
Mashallah bahut badiya
Great realty
Eho je story main ajj tkk nhi suni na dekhi c ♥️ mere kol koi lafj nhi ene pyri story li
Love Fram pakistan punjab ❤️❤️❤️❤️❤️
Love from chrhda Punjab
ਵਧੀਆ ਸੁਨੇਹਾ
ਵਾਹਿਗੁਰੂ ਜੀ
Real gem
We should be like this man..... .. Awesome movie
Meri bahut hi favourite story