Chugal II Arshdeep Chotian II D Gill II Sewak Raipur II Jagdev Tehna II New Punjabi Song

Поділитися
Вставка
  • Опубліковано 8 тра 2023
  • #MelaTV #MelaJunction #Jagdevtehna #arshdeepchotiannewsongchugal #chugal
    Song : Chugal
    Singer : Arshdeep Chotian 9878741799
    Lyrices : Sewak Raipur
    Music : D Gill
    Live Keyboard : Harmail Brar
    Video : Jagdev Tehna
    Producer : Jagdev Tehna
    Lable : Mela Tv 9465827000
    Poster : Mani Sanghera
    Digital : Dips Digital
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003

КОМЕНТАРІ • 132

  • @dhmediapunjabi7469
    @dhmediapunjabi7469 Рік тому +11

    ਮੈਂ ਦਰਸ਼ਨ ਹਾਕਮਵਾਲਾ ਇਹ ਆਪਣੇ ਭਰਾ ਅਰਸ਼ਦੀਪ ਚੋਟੀਆਂ ਦਾ ਗੀਤ ਬਹੁਤ ਹੀ ਸ਼ਾਨਦਾਰ ਹੈ ਅਰਥ ਭਰਪੂਰ ਹੈ ਇਹੋ ਜਿਹੇ ਗੀਤਾਂ ਨੂੰ ਪਿਆਰ ਦਿਆ ਕਰੋ ਤਾਂ ਹੀ ਲੱਚਰ ਗਾਇਕੀ ਨੂੰ ਨੱਥ ਪੈ ਸਕਦੀ ਹੈ

  • @gurdeepsingh8982
    @gurdeepsingh8982 3 місяці тому

    ਬਹੁਤ ਸਾਰੀਆਂ ਮੁਬਾਰਕਾਂ🎉🎊👍 ਜੀ ਪੂਰੀ ਟੀਮ ਨੂੰ🎉🎉❤❤

  • @amritmann2118
    @amritmann2118 Рік тому +3

    ਬਹੁਤ ਸੋਹਣਾ ਲਿਖਿਆ ਹੈ ਬਾਈ ਸੇਵਕ ਰਾਏਪੁਰ ਨੇ ਤੇ ਅਰਸ਼ਦੀਪ ਨੇ ਬਹੁਤ ਸੋਹਣਾ ਗਾਇਆ

  • @balwindersingh-rf9dg
    @balwindersingh-rf9dg Рік тому +1

    Bahut wadhiya chotiyan ji

  • @jagdeepjoga1536
    @jagdeepjoga1536 Рік тому +5

    ਬੁਲੰਦ ਅਵਾਜ ਮੇਰੈ ਵੀਰ ਦੀ ,, ਮੁਬਾਰਕਾਂ ਸੋਹਣੇਆ

  • @badaladamke893
    @badaladamke893 Рік тому +8

    ਮੇਰੇ ਵੱਡੇ ਭਰਾ ਸੇਵਕ ਰਾਏਪੁਰ ਦੀ ਕਲਮ ਚੋ ਲਿਖਿਆ ਤੇ ਅਰਸ਼ਦੀਪ ਚੋਟੀਆਂ ਦੀ ਖੂਬਸੂਰਤ ਅਤੇ ਦਮਦਾਰ ਆਵਾਜ਼ ਵਿਚ ਗਾਇਆ ਇਹ ਲੋਕ ਤੱਥ ਦੋਸਤੋ ਇੱਕ ਵਾਰ ਜਰੂਰ ਸੁਣੋ

  • @amritmann2118
    @amritmann2118 Рік тому +2

    ਬਹੁਤ ਮੁਬਾਰਕਾਂ ਬਾਈ ਜੀ ਸੇਵਕ ਰਾਏਪੁਰ

  • @tarisingh3909
    @tarisingh3909 Рік тому +1

    ਖੂਬਸੂਰਤ ਲੇਖਣੀ ਤੇ ਅਵਾਜ ਦਾ ਸੁਮੇਲ। 👍 👍

  • @HarjinderSingh-sl2ed
    @HarjinderSingh-sl2ed Рік тому +2

    ਬੁਲੰਦ ਅਵਾਜ਼ ਦਾ ਮਾਲਕ ਸਾਡਾ ਭਰਾ ਅਰਸ਼ਦੀਪ ਚੋਟੀਆਂ ਬਹੁਤ ਹੀ ਖੂਬਸੂਰਤ ਬਾਈ

  • @Screen_Play_Writer
    @Screen_Play_Writer Рік тому +1

    ਚੁਗਲਾਂ ਨੂੰ ਕਿਹੜਾ ਤਨਖ਼ਾਹ ਮਿਲਦੀ
    ਵਾਹ ਜੀ ਵਾਹ ਬਕਮਾਲ ਲਿਖਿਆ ਏ
    ਗਾਇਆ ਵੀ ਬਹੁਤ ਹੀ ਵਧੀਆ ਏ

  • @darshansinghsi8425
    @darshansinghsi8425 Рік тому +1

    Lok Tath ❤❤❤❤❤❤❤❤❤
    Kuldip Manak di Yad nu Pura kar riha Y Arshdip Chotian GBU 🎊🎉

  • @rimpinoor4268
    @rimpinoor4268 Рік тому +2

    ਬਹੁਤ ਹੀ ਪਿਆਰਾ ਲੋਕ ਤੱਥ ਜੀ ਸੇਵਕ ਰਾਏਪੁਰ ਵੀਰ ਨੇ ਬਹੁਤ ਸੋਹਣਾ ਲਿਖਿਆ ਡੀ.ਗਿੱਲ ਜੀ ਨੇ ਮਿਊਜ਼ਿਕ ਕਰਕੇ ਪੂਰੇ ਕੋਕੇ ਜੜ ਦਿੱਤੇ ਜਗਦੇਵ ਟਹਿਣਾ ਜੀ ਨੇ ਬੇਕਮਾਲ ਕੀਤਾ ਤੇ ਗਾਇਕ ਅਰਸ਼ਦੀਪ ਚੋਟੀਆਂ ਜੀ ਨੇ ਸਿਰਾ ਕਰ ਦਿੱਤਾ ਬਹੁਤ ਹੀ ਖੂਬਸੂਰਤ ਅੰਦਾਜ਼

  • @HarjinderSingh-zy7dg
    @HarjinderSingh-zy7dg 5 місяців тому

    ਸਿਰਾ ਐ ਗਾਣਾ ਬਾਈ ❤ 💐✍️👌❤

  • @harmandeep9473
    @harmandeep9473 Рік тому +1

    Bht shona song aa

  • @hardeepsingh1173
    @hardeepsingh1173 Рік тому +1

    bahut sohna likhea y gursewak ne

  • @SurinderSingh-tx5ki
    @SurinderSingh-tx5ki Рік тому +1

    Bhot sona song a

  • @gurdeepsingh8982
    @gurdeepsingh8982 3 місяці тому

    ਸਹੀ ਕਿਹਾ ਚੁਗਲਾ ਨੂੰ ਕਿਹੜਾ ਤਨਖਾਹ ਮਿਲਦੀ

  • @HarpalSingh-ui3bv
    @HarpalSingh-ui3bv 6 місяців тому

    Sirrrrrrr aaa song Pali g ghaint vocal and acting bah Kamal . Ghaint song Pali ghaint song writer

  • @GurjantSingh-vr8nz
    @GurjantSingh-vr8nz Рік тому +1

    ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਹਿੱਕ ਦੇ ਜੋਰ ਤੇ ਗਾਇਆ ਗਿਆ ਅਰਸ਼ਦੀਪ ਚੋਟੀਆਂ ਦਾ ਹੁਣ ਤੱਕ ਦਾ ਸੱਭ ਤੋਂ ਵਧੀਆ ਗਾਣਾ ਜਿਹੜਾ ਗਾਇਕ ਤੇ ਗੀਤਕਾਰ ਨੂੰ ਬੁਲੰਦਿਆਂ ਤੇ ਪਹੁੰਚਾ ਸਕਦਾ ਹੈ ਐਡੇ ਵਧੀਆ ਗਾਣੇ ਲਈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ

  • @ramlajhalbuti4800
    @ramlajhalbuti4800 Рік тому +2

    ਪਰਮਾਤਮਾ ਤੁਹਾਨੂੰ ਖੁਸ਼ੀ ਰੱਖੇ ਹੋਰ ਤਰੱਕੀਆਂ ਬਖਸ਼ੇ

  • @gurjotalam609
    @gurjotalam609 Рік тому +2

    Very nice song y ji

  • @Sardartv31
    @Sardartv31 Рік тому +2

    ਬੁਲੰਦ ਅਵਾਜ਼ ਵੱਡੇ ਵੀਰ ਪਰਮਾਤਮਾ ਚੜਦੀ ਕਲਾ ਵਿਚ ਰੱਖੇ (ਰਣਧੀਰ ਸਿੰਘ ਝਲਬੁਟੀ)

  • @kakasidhu5704
    @kakasidhu5704 Рік тому +1

    ਲੋਕ ਤੱਥ ਬਹੁਤ ਸੋਹਣਾ ਲੱਗਿਆ ਵੀਰੇ ਗਾਣਾ

  • @writergurmailbhatti
    @writergurmailbhatti Рік тому

    Bahut vadiea ji.

  • @sabarmusic-topic
    @sabarmusic-topic Рік тому +2

    Boot Vadiya Song 👍

  • @DHAKKADBANDEDHAKKADBANDE
    @DHAKKADBANDEDHAKKADBANDE Рік тому

    Sera y Sewak Raipur

  • @parkashsingh3286
    @parkashsingh3286 Рік тому +1

    ਸਿਰਾ ਲਾਤਾ ਵਾਈ ਲੋਕ ਤੱਥ ਵਾਲਾ

  • @amritmann2118
    @amritmann2118 Рік тому +2

    ਸੇਵਕ ਰਾਏਪੁਰ ਅੱਤ

  • @healthy-products
    @healthy-products Рік тому +1

    ਬਹੁਤ ਵਧੀਆ ਵੀਰ

  • @majormajor-lj8hw
    @majormajor-lj8hw Рік тому +1

    ਵਾਹ ਜੀ ਵਾਹ

  • @madhosidhupb31wale71
    @madhosidhupb31wale71 10 місяців тому

    Kaim song arsh bro

  • @gamezindagidi7185
    @gamezindagidi7185 Рік тому +1

    Kya BAAT hai bro sirra

  • @shanty6867
    @shanty6867 Рік тому +1

    Bhut kmaal❤️👍

  • @krishdandiwal2731
    @krishdandiwal2731 Рік тому +1

    Top song👌👌👌👌

  • @Kalasidhu9877
    @Kalasidhu9877 Рік тому +1

    Kaint song a bro

  • @LakhaLakhafatehpur-jp8pd
    @LakhaLakhafatehpur-jp8pd Рік тому +1

    Sahi gall aa Wade veer ji

  • @laddisingh1382
    @laddisingh1382 Рік тому +1

    Very nice song arshdeep vir.waheguru ji tenu trakkiyan bakhse

  • @ramlajhalbuti4800
    @ramlajhalbuti4800 Рік тому +1

    Very good veer g

  • @gurpreetbhuller321
    @gurpreetbhuller321 Рік тому

    ❤🎉nice vade veere ❤❤🎉

  • @kbb9768
    @kbb9768 Рік тому +1

    ਬਾਹੁਤ ਸੋਹਣ ਵੀਰ ਚੋਟੀਆਂ ਜੀ

  • @user-gurijatana0786
    @user-gurijatana0786 11 місяців тому

    Sira kra ta bai love you god bless you❤❤❤❤

  • @gulabkhan2808
    @gulabkhan2808 Рік тому

    Kaint song

  • @sukhwindermoom2439
    @sukhwindermoom2439 Рік тому +1

    Bhut ghaint song bro very nice

  • @pritpalralli
    @pritpalralli Рік тому +1

    Very nice👍👍👍👍 song

  • @mewakaddu7683
    @mewakaddu7683 Рік тому +1

    nice bro❤❤❤❤

  • @rabbybudhlada714
    @rabbybudhlada714 Рік тому +1

    ❤❤saraa songg

  • @mantajchahal5359
    @mantajchahal5359 Рік тому

    Sira lok tath y

  • @labhrajasthaniofficial
    @labhrajasthaniofficial 9 місяців тому

    Love u all arshdeep chotiya bhai

  • @devinderbarnala1737
    @devinderbarnala1737 Рік тому +1

    congratulations bai jii
    all teem

  • @haneyheerahaney1818
    @haneyheerahaney1818 Рік тому

    Mera bada dhire Mera Gore Pi arshdeep very good

  • @gillkamalmusic4260
    @gillkamalmusic4260 Рік тому +1

    Siraaa song Bai ji

  • @KaramjitSingh-qm6fu
    @KaramjitSingh-qm6fu Рік тому

    Arsh,sira,y,chaki,aa,kam,rabb,traki,bhakse,tenu

  • @jassidharmachannels
    @jassidharmachannels Рік тому

    Ghaint g

  • @sharmamakhawala2124
    @sharmamakhawala2124 Рік тому +1

    Congratulations brother nyc song y

    • @MandeepSingh-bm9nl
      @MandeepSingh-bm9nl Рік тому

      ਬਹੁਤ ਵਧੀਆ ਅਰਸ਼ਦੀਪ ਚੋਟੀਆਂ ਵੱਡਾ ਵੀਰ ਐ

  • @katariadth5901
    @katariadth5901 Рік тому +1

    ਬਹੁਤ ਵਧੀਆ ਗੀਤ ਗਾਇਆ ਵੀਰ ਨੇ

  • @gagansarao1910
    @gagansarao1910 Рік тому +1

    congratulations ji 👌👌🥰👍

  • @AvtarSingh-yh1dh
    @AvtarSingh-yh1dh Рік тому +1

    ❤❤❤

  • @virendernagpal6851
    @virendernagpal6851 Рік тому

    Baakmaal veer

  • @gurdeepsingh1403
    @gurdeepsingh1403 Рік тому +1

    Nice song, God bless you dear...

  • @tarsemheera143
    @tarsemheera143 Рік тому +1

    👌👌❤️❤️👌👌

  • @maankaran813
    @maankaran813 Рік тому

    Sewak 22 likhda bhut thok thok k

  • @ramangill2512
    @ramangill2512 Рік тому +1

    Very nice ustad ji congratulation all tea ji👌👌👌👌👌👌

  • @shivshaktiayurveda
    @shivshaktiayurveda Рік тому +1

    Congratulations bro
    Very nice song 👍

  • @guratargillgill
    @guratargillgill Рік тому +1

    ਵੈਰੀ nice song

  • @REHBAR777
    @REHBAR777 Рік тому +1

    Congrats,,,, super duper rahe Bai da geet❤️❤️❤️🙏🙏🙏

  • @sukhdeepsidhu2342
    @sukhdeepsidhu2342 Рік тому +1

    Very nice song bro 👌👌🏾👌

  • @Raja404
    @Raja404 Рік тому

    Good veer very good

  • @manjitmavi7062
    @manjitmavi7062 Рік тому +1

    Congratulations y g ❤❤❤👌👌👌👍👍👍

  • @pritamnath7127
    @pritamnath7127 Рік тому

    ਬਾਲੀ,ਤਕੜੀ,ਗਲ ਆ,ਅਕਲ,ਆਗੀ,ਸੁਣਕੇ

  • @AKGAMING-wx1kh
    @AKGAMING-wx1kh Рік тому +1

    GOD BLESS YOU AND VERY NICE

  • @KuldeepSingh-fc7pb
    @KuldeepSingh-fc7pb Рік тому +1

    Very nice song bai ji

  • @hamirsingh-hj3fg
    @hamirsingh-hj3fg Рік тому

    Kia batai lok Tth nahee Reeds bai ji👍💝

  • @manjitmavi7062
    @manjitmavi7062 Рік тому +1

    Very very nice song y g 👍👍👍👍👍👌👌👌👌❤❤❤👌👌👍

  • @nimmapakhi1835
    @nimmapakhi1835 Рік тому +1

    Very. Nice. Good 👌👌

  • @darshansinghsi8425
    @darshansinghsi8425 Рік тому +1

    Arshdip Chotian Veer Excellent Song

  • @chamkaursinghsangar5253
    @chamkaursinghsangar5253 Рік тому +1

    Congratulations 🎉

  • @shawinderbrar4947
    @shawinderbrar4947 Рік тому +1

    Very very nice bro ❤️🙏🙏

  • @manjitmavi7062
    @manjitmavi7062 Рік тому +1

    Very good bro g 👌👌👌👍👍❤❤❤👌👌👍

  • @vereveersingh4013
    @vereveersingh4013 6 місяців тому

    Very nice ji 🤟🤟🤟

  • @javensurtia2099
    @javensurtia2099 Рік тому

    Good 22 ji

  • @gurjantkanjla6547
    @gurjantkanjla6547 Рік тому

    Good song ji

  • @gaggusafry3975
    @gaggusafry3975 Рік тому +1

    Very nice ji 🙏

  • @motosingh1822
    @motosingh1822 8 місяців тому

    ❤❤ nice y ji

  • @SatnamSingh-km3gd
    @SatnamSingh-km3gd Рік тому +1

    Very good singer and very good song

  • @kaplishharish4719
    @kaplishharish4719 Рік тому +6

    Very nice song
    Congratulations to all team for this great achievement

  • @Gill_Sardulewala
    @Gill_Sardulewala Рік тому

    Good veer

  • @user-wg2bm8ob4g
    @user-wg2bm8ob4g Рік тому +1

    Very nice 👍👍👍

  • @user-td8wq2fq4i
    @user-td8wq2fq4i 2 місяці тому

    ❤❤❤❤❤❤

  • @gurpreetpreet9735
    @gurpreetpreet9735 Рік тому

    Very nice 👍❤❤❤

  • @jaspreetchahal6724
    @jaspreetchahal6724 Рік тому +1

    Nice song

  • @gurpalsingh1552
    @gurpalsingh1552 2 місяці тому

    ❤❤❤❤❤

  • @DHAKKADBANDEDHAKKADBANDE
    @DHAKKADBANDEDHAKKADBANDE Рік тому

    End lyrics likhda y sewak rapur

  • @dalergill1537
    @dalergill1537 Рік тому

    Thnx all Lisners

  • @Punjab-sq5mr
    @Punjab-sq5mr Рік тому

    Good job

  • @KattarBrar
    @KattarBrar 9 місяців тому +1

    Very good o bay GE 😂😢✌️👍👍

  • @jassamusic1666
    @jassamusic1666 Рік тому

    Y NYC song

  • @harpreetsingh-nx3ol
    @harpreetsingh-nx3ol 21 день тому

    nice song

  • @baljeetgill7347
    @baljeetgill7347 Рік тому +1

    Nyc song nyc voice

  • @maankaran813
    @maankaran813 Рік тому

    Lyrics and sewak

  • @GurmailSingh-qe3bb
    @GurmailSingh-qe3bb Рік тому

    Very nice