ਰੁਕੋ ਜਨਾਬ, ਆਜੋ ਦੇਖੋ ਸਾਊਦੀ ਦਾ ਆਹ ਪਾਸਾ। ਖੰਡਰਾਂ ‘ਚ ਬਣੇ ਸੁਰੰਗਾਂ ਦੇ ਦਰਵਾਜੇੱ। Alula । Ghudda। Day-87

Поділитися
Вставка
  • Опубліковано 30 вер 2024
  • #ghuddasingh #punjabivlog #travel #punjabivideo #amritpalsingh #amritpalsingh #gulfcycletour #ghuddavlog #alula
    Instagram- amritpalsinghghudda

КОМЕНТАРІ • 243

  • @sukhjitsinghthekedar
    @sukhjitsinghthekedar 7 місяців тому +15

    ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🌹🎉

    • @GurpreetSingh-kp1xf
      @GurpreetSingh-kp1xf 7 місяців тому +1

      ਸਤਿ ਸ੍ਰੀ ਆਕਾਲ ਜੀ ❤ ਚੜ੍ਹਦੀ ਕਲਾ 👍👌🙏

  • @mandeepsandhu3436
    @mandeepsandhu3436 7 місяців тому +3

    ਬੜੇ ਵਿਹਲੇ ਲੋਕ ਸੀ ਪੁਰਾਣੇ ਪਤੰਦਰ ਛੈਣੀਆਂ ਹਥੌੜੇ ਲੈਕੇ ਪਹਾੜ ਹੀ ਤਰਾਸ਼ੀ ਜਾਂਦੇ ਸੀ 😂 ਬਾਕੀ ਜੋ ਵੀ ਆ ਵੇਖਣ ਯੋਗ ਚੀਜ਼ ਬਣਾ ਗੇ।

  • @pinkadhaliwal9823
    @pinkadhaliwal9823 7 місяців тому +5

    ਛੋਟੇ ਵੀਰ ਤੁਹਾਡਾ ਧੰਨਵਾਦ ਜੋ ਤੁਸੀਂ ਸਾਨੂੰ ਅਰਬ ਮੁਲਕਾਂ ਦੀ ਸੈਰ ਕਰਵਾ ਰਹੇ ਓ ਘਰ ਬੈਠਿਆਂ ਨੂੰ

  • @mandeepkaurgilljharsahib3543
    @mandeepkaurgilljharsahib3543 7 місяців тому +7

    ਵਾਹ ਵਾਹ ਨਜ਼ਾਰਾ ਆ ਗਿਆ ਦੇਖ 👌👌👌😍😍😍😍😍
    ਪੁਰਾਣੇ ਪਿੰਡ ਤੇ ਪਹਾੜ ਹਮੇਸ਼ਾ ਖਿੱਚਦੇ ਆ ਆਪਣੇ ਵੱਲ ਨੂੰ ❤❤

  • @KirpalSingh-zj7et
    @KirpalSingh-zj7et 7 місяців тому +4

    ਸਤਿ ਸ੍ਰੀ ਆਕਾਲ। ਸਾਊਦੀ ਅਰਬ ਵਾਲਿਆ ਨੂੰ ਸਲੂਟ ਹੈ ਕਿ ਇਨ੍ਹਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ।ਬਹੁਤ ਹੀ ਸੋਹਣਾ ਦੇਸ਼ ਹੈ ਬਾਕੀ ਖੂਬਸੂਰਤੀ ਤੁਹਾਡੇ ਵਰਗੇ ਕਲਾਕਾਰ ਤਰਾਸ਼ ਕੇ ਦਿਖਾ ਦਿੰਦੇ ਹੈ। ਚੜ੍ਹਦੀ ਕਲਾ ਵਿੱਚ ਰਹੋ

  • @vakilsingh6582
    @vakilsingh6582 7 місяців тому +10

    ਅਰਬ ਦਾ ਸਭ ਤੋ ਖੂਬਸੂਰਤ ਸਹਿਰ ਆ ਵੀਰ।

  • @SukhwinderSingh-wq5ip
    @SukhwinderSingh-wq5ip 7 місяців тому +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @harjindersingh3262
    @harjindersingh3262 7 місяців тому +4

    Waheguru ji ka khalsa waheguru ji ki fateh #Kisaan andolan jindabad #justice for sidhu moosewala

  • @ravindermaan9551
    @ravindermaan9551 7 місяців тому +1

    ਸਤਿ ਸ਼੍ਰੀ ਅਕਾਲ ਜੀ 🙏 ਇਹੋ ਜਹੀਆਂ ਥਾਵਾਂ ਅਫਗਾਨਿਸਤਾਨ ਤੋਂ ਲੈ ਕੇ ਜੋਰਡਨ ਤੱਕ ਬਣੀਆਂ ਹੋਈਆਂ ਨੇ

  • @amriksingh6828
    @amriksingh6828 7 місяців тому +2

    ਨਿਰਮਲ ਸਿੰਘ ਤੇ ਸਤਿੰਦਰ ਸਿੰਘ ਵੀਰ ਨਾਲ ਘੁੱਦਾ ਬਾਈ ਸਾਉਦੀ ਅਰਬ ਦੀਆਂ ਹੈਰਾਨ ਕਰਨ ਵਾਲੀਆਂ ਥਾਵਾਂ ਦੀ ਸੈਰ ਕਰਵਾ ਰਹੇ ਹਨ । ਸ਼ੁਕਰਾਨ

  • @GurpreetSingh-se4wi
    @GurpreetSingh-se4wi 7 місяців тому +1

    16.20 ਤੇ ਲਾਹੌਰ ਵਾਲੇ ਵੀਰ ਨੇ ਕਿੰਨੇ ਸੋਹਣੇ ਤਰੀਕੇ ਨਾਲ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕੀਤੀ

  • @HarpreetSingh-ux1ex
    @HarpreetSingh-ux1ex 6 місяців тому +2

    ਲੰਮੇ ਪੈਂਡੇ ਕੱਢ ਕੇ ਸੋਹਣੀਆਂ ਥਾਵਾਂ ਦਖਾਉਣ ਲਈ ਸਤਿੰਦਰ ਸਿੰਘ ਅਮ੍ਰਿਤਪਾਲ ਸਿੰਘ ਤੇ ਨਿਰਮਲ ਸਿੰਘ ਤਿੰਨਾਂ ਭਰਾਵਾਂ ਦਾ 💖 ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @balwindersingh-zh6oi
    @balwindersingh-zh6oi 7 місяців тому +2

    ਛੋਟੇ ਵੀਰ ਅਮ੍ਰਿੰਤਪਾਲ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @bittitalwandisabo5343
    @bittitalwandisabo5343 7 місяців тому +2

    ਲਹਿੰਦੇ ਪੰਜਾਬ ਵਾਲੇ ਬਾਈ ਨਾਲ ਮੇਲੇ ਗੇਲੇ
    ਇਸ ਜਗ੍ਹਾ ਵਾਰੇ ਜਾਣਕਾਰੀ ਵਧੀਆ ਦਿੱਤੀ ਇਸ ਬਾਈ ਨੇ
    ਧੰਨਵਾਦ

  • @ਹਰਦੀਪਸਿੰਘBrar
    @ਹਰਦੀਪਸਿੰਘBrar 7 місяців тому +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @pymkaur9519
    @pymkaur9519 7 місяців тому +2

    What a unique places you have shown us. God bless you plus your two Sikh brothers who are taking you to these wonderful places and we are enjoying them in the comfort of our lounge rooms. Thanks keep up the good work

  • @GurmeetSingh-rt6or
    @GurmeetSingh-rt6or 7 місяців тому +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੀ ਬਹੁਤ ਸੋਹਣੀ ਜਾਣਕਾਰੀ❤❤❤❤❤❤❤

  • @Preet4489
    @Preet4489 6 місяців тому +1

    Kai Vari Punjabi Banda da Punjabi Bande Naal Piyar Dekh Ky Akha Thodiya Khushi Naal Namm Ho Jandia

  • @sarabjitbadhesha
    @sarabjitbadhesha 6 місяців тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਨਿਰਮਲ ਅਤੇ ਬਾਈ ਸਤਿੰਦਰ। ਬਹੁਤ ਵਧੀਆ ਦੇਖਣਯੋਗ ਥਾਵਾਂ ਨੇ ਜੀ। ਬਹੁਤ ਸੋਹਣਾ ਵੀਡੀਓ ਹੈ ਜੀ।

  • @quraishyjassi3263
    @quraishyjassi3263 7 місяців тому

    ਹੇਗਰਾ ਉਹ ਜਗ੍ਹਾ ਜਿਥੇ ਸਮੂਦ ਦੀ ਕੌਮ ਵਸਦੀ ਸੀ ਇਸ ਕੌਮ ਵਿੱਚ ਰੱਬ ਨੇ ਸਾਲੇਹ ਅਲੈ ਇਸਲਾਮ ਨੂੰ ਨਬੀ ਬਣਾ ਕੇ ਭੇਜਿਆ ਸੀ ਇਹ ਲੋਕ ਬਹੁਤ ਸ਼ਕਤੀਸ਼ਾਲੀ ਅਤੇ ਵੱਡੇ ਵੱਡੇ ਕਿੱਦਾਂ ਕਾਠਾਂ ਦੇ ਸੀ ਪਰ ਰੱਬ ਨੂੰ ਨਹੀਂ ਮੰਨਦੇ ਸੀ ਫੇਰ ਰੱਬ ਨੇ ਆਪਣੇ ਆਜਾਬ ਨਾਲ ਖਤਮ ਕਰ ਦਿੱਤਾ ਸੀ ਉਦੋਂ ਤੋਂ ਹੀ ਇਹ ਉਜਾੜ ਬੀਆਬਾਨ ਬਣ ਕੇ ਰਹਿ ਗਿਆ।

  • @paulchahal3095
    @paulchahal3095 21 день тому

    ਵੀਰ ਜੀ,
    ਪੰਜਾਬ ਵਿੱਚ ਰਹਿ ਕੇ ਵਪਾਰ ਕਰਨੇ ਸਿੱਖੋ।
    ਇਹ ਮੁਲਕ ਤੁਹਾਡੀ ਜਵਾਨੀ ਵਿੱਚ ਕੰਮ ਕਰਾਕੇ ਤੁਹਾਨੂੰ ਬੁਢੇਪੇ ਵਿੱਚ ਪਿੰਡ ਵਾਪਿਸ ਪੰਜਾਬ ਭੇਜ ਦੇਣਗੇ।
    ਪੰਜਾਬ ਰਹਿ ਕੇ ਹੁੰਨਰ ਸਿਖੋ।

  • @GagandeepSingh-oz7lj
    @GagandeepSingh-oz7lj 7 місяців тому

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @harjinderbrar8013
    @harjinderbrar8013 7 місяців тому

    ਘੁੱਦਾ ਵੀਰ ਜਦੋ ਆਪ ਨੇ ਲਹੌਰੀੲਏ ਵੀਰ ਨੂੰ ਮੁੱਦਕੀ ਤੋ ਕਿਹਾ ਮੈ ਆਪਣੇ ਦਿੱਲ ਤੋ ਬਿਆਨ ਨਹੀ ਕਰ ਸਕਦਾ ਐਨੀ ਖੂਸੀ ਮਹਿਸੂਸ ਹੋੲਈ ਧੰਨਵਾਦ

  • @GurpreetSingh-os4gn
    @GurpreetSingh-os4gn 5 місяців тому +1

    ਬਹੁਤ ਵਧੀਆ ਲੱਗਿਆ ਵੀਰ ਜੀ

  • @quraishyjassi3263
    @quraishyjassi3263 7 місяців тому

    ਵਧੇਰੇ ਜਾਣਕਾਰੀ ਲਈ ਯੂਟਿਊਬ ਤੇ ਹੇਗਰਾ ਸੰਬੰਧੀ ਬਹੁਤ ਸਾਰੀਆਂ ਵੀਡੀਓ ਹਿੰਦੀ ਵਿਚ ਵੇਖ ਸਕਦੇ ਹੋ

  • @shera207
    @shera207 7 місяців тому

    ❤❤ ਇੰਟਰਨੈਸ਼ਨਲ ਕੂਚ ਜ਼ਿੰਦਾਬਾਦ ❤❤ ਬਾਈ ph ਕਰ ਦੀ ਕੋਈ ਵੀ ਲੋੜ ਹੋਵੇ

  • @babbubanwait3090
    @babbubanwait3090 7 місяців тому +1

    End kara ditta bai aaj tha vlog ch 🎉🎉🎉

  • @jattz3023
    @jattz3023 6 місяців тому +1

    iGi game di feeling ayi jndi aa 😅😅

  • @sonypanesar3840
    @sonypanesar3840 7 місяців тому +1

    ਸਤਿ ਸ੍ਰੀ ਆਕਾਲ ਜੀ 🌹🙏

  • @SherSingh-vs9jd
    @SherSingh-vs9jd 7 місяців тому

    ਘੁੱਦੇ ਵੀਰ ਮੈਨੂੰ ਲੱਗਦਾ ਜਿੰਨੂੰ ਤੁਸੀ ਪੁੰਛੀ ਜਾਦੇ ਜੇ ਉਹ ਤਾ ਬੋਲਦਾ ਨਈ ਗੂੰਗਾ ਆ

  • @bittitalwandisabo5343
    @bittitalwandisabo5343 7 місяців тому

    ਬਹੁਤ ਵਧੀਆ ਥਾਵਾਂ ਵਿਖਾਈਆਂ ਅੱਜ ਤੁਸੀਂ ਬਾਈ ਘੁੱਦੇ
    ਇਹਨਾਂ ਥਾਵਾਂ ਦੇ ਨਾਮ ਤਾਂ ਨਹੀਂ ਸਮਝ ਸਕਿਆ ਮੈਂ
    ਪਰ ਸਾਰਾ ਕੁੱਝ ਬਹੁਤ ਵਧੀਆ ਰਿਹਾ

  • @balwindermalhi6904
    @balwindermalhi6904 7 місяців тому

    ਭਰਾ ਮੇਰਿਆ ਅਜ ਮੈਂ ਤੇਰੇ ਪਿੰਡ ਘੂਦਾ ਗਿਆ ਸੀ ਡਾ ਪਰਦੀਪ ਬਾਂਸਲ ਮਰੀਜ਼ ਦਿਖਾਉਣ ਬਿਜੀ ਸੀ ਮੋਗਾ ਤੋ

  • @kanwarjeetsingh3495
    @kanwarjeetsingh3495 7 місяців тому +1

    ਸੋਹਣਾ ਨਜ਼ਾਰਾ ਹੈ ਅਰਬ ਦੇਸ਼ਾਂ । ਧੰਨਵਾਦ ਘਰ ਬੈਠਿਆਂ ਨੂੰ ਅਰਬ ਦੇਸ਼ਾਂ ਦੀ ਸੈਰ ਕਰਾਉਣ ਲਈ ।

  • @SatnamSingh-fe3tg
    @SatnamSingh-fe3tg 7 місяців тому +1

    Very good Jatta 👍

  • @DavinderSingh-lm3jv
    @DavinderSingh-lm3jv 7 місяців тому +1

    Veer g ithe 🌲🌲 bahut ghat ne

  • @ManjeetSingh-vj5ox
    @ManjeetSingh-vj5ox 7 місяців тому +1

    ਬਹੁਤ ਹੀ ਵਧੀਆ ਇਲਾਕਾ, ਧੰਨਵਾਦ ਸਾਰਿਆਂ ਵੀਰਾਂ ਦਾ। ਸਤਿਸ੍ਰੀਅਕਾਲ ਜੀ।

  • @SukhSingh-j5s
    @SukhSingh-j5s 7 місяців тому

    ਦੁਬਈ ਦੀ ਨਵੀ ਤਕਨਾਲੋਜੀ ਤੋ ਕੋਹਾਂ ਦੂਰ
    ਸਾਊਦੀ ਅਰਬ ਦੇ ਕੁਦਰਤੀ ਨਜ਼ਾਰੇ

  • @bhisesunil9771
    @bhisesunil9771 7 місяців тому

    Aap ka Saudi Arab ka Safar bahut Shandar laga, Hame bhi Apne Saath Ghumane ke liye.Aap.ka.bahut, bahut Dhanyawad......Waiting for tomorrow Vlog. Sunil Bhise.from Nagpur.

  • @Aman_2233
    @Aman_2233 7 місяців тому

    ਬਾਈ ਜੇ time ਮਿਲਿਆ ਤੇ Dammam city ਵੀ ਦੇਖਿਓ

  • @manpreetatwal6270
    @manpreetatwal6270 6 місяців тому

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @khokharvlogs4732
    @khokharvlogs4732 7 місяців тому +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @SurjeetSingh-pj2ff
    @SurjeetSingh-pj2ff 7 місяців тому +1

    Balle oye ghudda siha Dil lutteya peya e patandra❤

  • @bittitalwandisabo5343
    @bittitalwandisabo5343 7 місяців тому

    ਸਵੇਰੇ ਸਵੇਰੇ ਅਰਬੀ ਵਾਲੇ ਬਾਈਆਂ ਨਾਲ ਮੇਲੇ ਗੇਲੇ ਹੋਏ
    ਇਹਨਾਂ ਦੀ ਭਾਸ਼ਾ ਨਹੀਂ ਸਮਝ ਆਈ ਬਾਈ

  • @SarbjitSingh-w5o
    @SarbjitSingh-w5o 7 місяців тому

    Sat shri Akal Amritpal Veer ji beautiful place Gurdaspur Kalanaur S S K ❤❤❤❤❤❤

  • @HarpreetKaur-st8fn
    @HarpreetKaur-st8fn 7 місяців тому +1

    ਸਤਿ ਸ੍ਰੀ ਅਕਾਲ ਬੇਟਾ ਜੀ❤❤🎉🎉USA California

  • @jarnailmarahar3985
    @jarnailmarahar3985 7 місяців тому +1

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏🙏🙏🙏

  • @daljitsingh7980
    @daljitsingh7980 7 місяців тому +2

    ਸਤਿ ਸ੍ਰੀ ਅਕਾਲ ਬਾਈ ਜੀ 🙏

  • @amarjeetsingh8614
    @amarjeetsingh8614 7 місяців тому

    Ssakal ji very nice video best regards from Belgium

  • @prabhdeepsingh8364
    @prabhdeepsingh8364 7 місяців тому

    ਵੀਰੇ ਲੈਂਦੇ ਪੰਜਾਬ ਕਦੋਂ ਜਾਓਗੇ🇵🇰

  • @bittitalwandisabo5343
    @bittitalwandisabo5343 7 місяців тому

    ਸੁਡਾਨ ਵਾਲੇ ਬੈਲੀ ਨਾਲ ਕਾਰ ਵਿਚ ਕਿਲੋ ਕੂ ਮੀਟਰ ਦੀ ਰਾਇਡ ਕੀਤੀ ਗਈ

  • @GurmeetSingh-beer
    @GurmeetSingh-beer 7 місяців тому +1

    🎉🎉🎉❤🎉❤🎉🎉🎉

  • @BalwinderSingh-bm9yq
    @BalwinderSingh-bm9yq 7 місяців тому +2

    ਘੁੱਦਾ ਸਿੰਘ ਜਿੰਦਾਬਾਦ

  • @MohinderSingh-y4g
    @MohinderSingh-y4g 7 місяців тому +1

    ਸਾਊਦੀ ਅਰਬ ਦੇ ਸੋਹਣੇ ਰੰਗ ਘੁੱਟਦਾ ਵੀਰ ਜੀ ਸੰਗ

  • @LovepreetSingh-ti6id
    @LovepreetSingh-ti6id 7 місяців тому +1

    ❤❤❤❤❤

  • @ParamjitSingh-ok8he
    @ParamjitSingh-ok8he 7 місяців тому

    ਇਸ ਤਰ੍ਹਾਂ ਪਹਾੜਾਂ ਨੂੰ ਕੱਟ ਕੱਟ ਕੇ ਇਰਾਨ ਚ ਵੀ ਛੋਟੇ ਜਿਹੇ ਪਿੰਡ ਹਨ। 2000 ਸਾਲ ਪਹਿਲਾਂ ਲੋਕਾਂ ਨੇ ਕਿਹੋ ਜਿਹੀ ਤਕਨੀਕ, ਸੰਦ ਬਣਾ ਕੇ ਵਰਤੇ ਹੋਣਗੇ, ਕਿੰਨੀ ਸਾਲਾਂ ਬੱਧੀ ਮਿਹਨਤ ਕੀਤੀ ਹੋਵੇਗੀ, ਇਸ ਨੂੰ ਸਮਝਣਾ ਕੋਈ ਔਖਾ ਨਹੀਂ। ਉਸ ਸਮੇਂ ਦੀ ਜਿੰਦਗੀ ਕਿਹੋ ਜਿਹੀ ਹੋਵੇਗੀ, ਉਸ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ। ਬਹੁਤ ਦਿਲਚਸਪ ਵਰਤਾਰਾ ਹੈ। ਇਹ ਸੱਭ ਕੁਛ ਇਸਲਾਮ ਦੇ ਉਦੈ ਤੋਂ 600 ਸਾਲ ਪਹਿਲਾਂ ਦਾ ਬਣਿਆਂ ਹੈ। ਅਜੋਕੇ ਸਮੇਂ ਵਿੱਚ ਬਹੁਤ ਵਧੀਆ ਸੰਭਾਲਿਆ ਹੋਇਆ ਹੈ।

  • @sukhdebgill4016
    @sukhdebgill4016 7 місяців тому

    ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ❤❤❤❤

  • @yadwindersingh-rw2de
    @yadwindersingh-rw2de 7 місяців тому

    Sat sri akal putar God bless you ❤Very good job 🎉❤

  • @bittitalwandisabo5343
    @bittitalwandisabo5343 7 місяців тому

    ਪਾਕਸਤਾਨੀ ਢਾਬੇ ਤੇ ਬੈਠ ਕੇ ਰੋਟੀ ਪਾਣੀ ਖਾਧਾ ਗਿਆ

  • @SonuSingh-zr9nv
    @SonuSingh-zr9nv 7 місяців тому

    Gudda vir bhut sara pyar ta satkar tuhade lai jo pichle vloga ch tusi mre dream country kuwait dakhai supna bhut chir da vai kuwait ch aa ka drivari karan da par ko chajj da agent hi nhi milda jo visa lagva dva jrur g

  • @jaspritsingh4781
    @jaspritsingh4781 7 місяців тому

    ਬਾਈ ਇੰਗਲਿਸ਼ ਵਾਲਾ ਤਾ ਸਿਰ ਹੀ ਲਾ ਦੀਨੇ ਹੋ

  • @SonuSingh-zr9nv
    @SonuSingh-zr9nv 7 місяців тому

    Cricket ale vir ja ko kuwaait da driver da visa kadwao da hova ta dseo g satinder vai g ja car ch delivery man da vi hoya ta vai g daseo bhut chir da supna a kuwait aun da bki gudda vir ja koi tuhade contact ha koi recommend jrur kario

  • @rubalbal66bal70
    @rubalbal66bal70 7 місяців тому

    Video vall dheyan de 22 video contrast sahi kar k bna video

  • @parkashsingh337
    @parkashsingh337 7 місяців тому

    Ghude tere nazare ne free ch gaddi naal driver mil gyea te clender 😅 pra nazare tere jatta

  • @sushilgarggarg1478
    @sushilgarggarg1478 7 місяців тому +1

    Enjoy a gulf cycle 🚲 tour of Saudi 🇸🇦 arab❤❤❤❤

  • @ratanlalarora7982
    @ratanlalarora7982 7 місяців тому

    Very good videos sardar ji thanks ❤❤❤

  • @harjeetkaur3619
    @harjeetkaur3619 7 місяців тому

    Harjeet from doraha distt.ludhiana

  • @bhindajand3960
    @bhindajand3960 7 місяців тому

    ਬਹੁਤ ਸ਼ਾਨਦਾਰ ਸਫ਼ਰ ਅਲੋਲਾ ਦੇ ਵੱਖ ਵੱਖ ਰੰਗ ਜਾਣਕਾਰੀਆਂ ਅਮ੍ਰਿਤ ਵੀਰੇ ਐਮ ਪੀ ਦੇ ਉਜੈਨ ਦੇ ਵਿੱਚ ਅਲੋਰਾ ਦੀਆਂ ਗੁਫਾਵਾਂ ਇਸੇ ਤਰ੍ਹਾਂ ਨੇ ਇਸ ਤੋਂ ਵੀ ਵੱਡੀਆਂ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @satnamsinghpurba9584
    @satnamsinghpurba9584 7 місяців тому

    Bhut vadia jankari satguru ji app noo chardi cala ch rakhe 🌺

  • @sukhchainsinghsukh9480
    @sukhchainsinghsukh9480 7 місяців тому +1

    ❤❤❤❤❤

  • @garryrai3877
    @garryrai3877 7 місяців тому

    8:40 hje ethe india vangu bhang ni milan laggi 😂😂
    jidhan milan lag gi, udhan goore aun lag jaan ge
    nd parties too

  • @Honeyswa
    @Honeyswa 7 місяців тому

    Bhaji Speaker BOSE De Lage Ya JBL ??

  • @KulwinderSingh-fm5hu
    @KulwinderSingh-fm5hu 7 місяців тому

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @malkitcheema8718
    @malkitcheema8718 7 місяців тому

    Sat shree Akal 22 ji very nice ❤❤❤❤❤

  • @khushpalsingh1654
    @khushpalsingh1654 7 місяців тому

    go to red sea.this is a
    beautiful place.

  • @JasbirSingh-y8p
    @JasbirSingh-y8p 7 місяців тому

    ਸਤਿ ਸ੍ਰੀ ਅਕਾਲ ਘੁੱਦੇ ਬਾਈ ਬਹੁਤ ਸੋਹਣਾ ਸ਼ਹਿਰ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏😂❤

  • @bittitalwandisabo5343
    @bittitalwandisabo5343 7 місяців тому

    ਜਿਉਂਦੇ ਵੱਸਦੇ ਰਹੋ ਬਾਈ ਸਿਆਂ

  • @manderjassal4890
    @manderjassal4890 7 місяців тому

    ਸਫੈਦ ਕੱਪੜੇ (ਚਿੱਟੀ ਟੀ ਸ਼ਰਟ) ਬਹੁਤ ਦਿਨ ਬਾਅਦ ਪਾਈ ਹੋਈ ਦੇਖੀ ਅਮ੍ਰਿਤ ਪਾਲ ਸਿੰਘ ਜੀ

  • @gurdeepsinghgill9025
    @gurdeepsinghgill9025 7 місяців тому

    ਸੱਪ ਫੜਦੈ ਕ੍ਰਿਸ਼ਨ

  • @kulwinDDer
    @kulwinDDer 7 місяців тому

    ਸਤਿ ਸ਼੍ਰੀ ਆਕਾਲ ਜੀ 🙏🙏🙏

  • @sukhdarshansingh6579
    @sukhdarshansingh6579 7 місяців тому

    Lamaye roota te manu rakh le klender yara ve god bless you veere

  • @sandhugjatt
    @sandhugjatt 7 місяців тому

    ਬਹੁਤ ਸੋਹਣੀ ਵੀਡੀਓ ਬਾਈ

  • @amitthakur8569
    @amitthakur8569 7 місяців тому +1

    Sat Shri Akal veer ji 🙏

  • @ramangill1724
    @ramangill1724 7 місяців тому

    ਸਤਿ ਸ੍ਰੀ ਅਕਾਲ ਬਾਈ ਜੀ 🙏

  • @MANJEETSINGH-nz1qh
    @MANJEETSINGH-nz1qh 7 місяців тому

    ਸਤਿ ਸ੍ਰੀ ਆਕਾਲ ਬਾਈ ਜੀ

  • @gursewaksingh3479
    @gursewaksingh3479 7 місяців тому

    ਆਸਟ੍ਰੇਲੀਆ ਵਿਚ ਬੈਠ ਕੇ ਵੱਡੇ ਟੀਵੀ ਤੇ ਵੇਖ ਰਹੇ ਹਾਂ। ਬਹੁਤ ਵਧੀਆ ਲਗਦਾ ਹੈ। ਜਿਉਂਦੇ ਰਹੋ

  • @TarsemSingh-st1vw
    @TarsemSingh-st1vw 7 місяців тому

    Very beautiful city beta ji bahut bahut dhanbad vadhua vity dikhaoun laye keep it up👍👍👍👍👍👍👍👍 god bless you beta ji lot's of West wishesFrom Lakhwinder kaur gurdaspur🙏🙏🙏🙏🙏🙏🙏🙏

  • @Jarmanjitsingh-p3z
    @Jarmanjitsingh-p3z 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤

  • @RakeshRakesh-rp5tv
    @RakeshRakesh-rp5tv 7 місяців тому

    ਬਹੁਤ ਵਧੀਆ ਵੀਰ ਜੀ ❤❤

  • @gursewakdhillon7773
    @gursewakdhillon7773 7 місяців тому

    ਸਤਿ ਸ੍ਰੀ ਅਕਾਲ ਵੀਰ

  • @SukhpalDhaliwal-j1g
    @SukhpalDhaliwal-j1g 7 місяців тому

    ❤❤❤❤❤❤❤ਘੈਟ ਪੰਜਾਬੀ

  • @harjeetkaur3619
    @harjeetkaur3619 7 місяців тому

    Bohat bhat piar piare amritpal urf ghudhe
    Tandrust rkhe upr wala
    Ant dian e sohnia thanwan de darshan krwate
    Kdi sochia v ni c k eho cheejan v dekhan nu milan gian
    Bohat bohat thanx beta

  • @manjitsehjal165
    @manjitsehjal165 7 місяців тому

    ❤❤❤❤❤God bless all you ❤️❤️👍👍🙏🙏

  • @majorsingh2132
    @majorsingh2132 7 місяців тому

    Thanks you ghudde vir

  • @sushilgarggarg1478
    @sushilgarggarg1478 7 місяців тому

    Happy journey ☺️ 😂❤❤❤❤

  • @jagroopsingh5686
    @jagroopsingh5686 7 місяців тому

    ਬਹੁਤ ਵਧੀਅਾ ਵੀਰ

  • @RameshKumar-fr1vz
    @RameshKumar-fr1vz 7 місяців тому

    Satsriakal Ghudda sinya good morning ji chhote bhai Ripley aaya c par labhea ni yaar baaki 3 din reh gye vapis panjab AA jaong ho ske ta khich ke vilog payeo dhanyawad from Sri Ganga Nagar Rajasthan satsriakal ji 🇮🇳❤️❤️❤️❤️❤️

  • @charanjitsinghbhambra6338
    @charanjitsinghbhambra6338 7 місяців тому

    Paji tuahde sare episode dekhe bhut vdia lge sanu

  • @jaswindersinghsodhi1851
    @jaswindersinghsodhi1851 7 місяців тому

    ਬਹੁਤ ਖੂਬ, ਵੀਰ

  • @Amanbains777
    @Amanbains777 7 місяців тому

    ਬਹੁਤ ਖੂਬ ਵੀਰ

  • @bittitalwandisabo5343
    @bittitalwandisabo5343 7 місяців тому

    ਅਲਉਲਾ ਸ਼ਹਿਰ
    ਸਾਊਦੀ ਅਰਬ