ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ | ਵਿਸ਼ੇਸ਼ ਰਿਪੋਰਟ | Hola Mohalla Shri Anandpur Sahib

Поділитися
Вставка
  • Опубліковано 19 гру 2024

КОМЕНТАРІ • 594

  • @gurigill990
    @gurigill990 4 роки тому +91

    ਬਹੁਤ ਵਧੀਆ ਕੰਮ ਕਰ ਰਿਆ ਰਿਪੋਰਟਰ ਵੀਰ ਇਸ ਦੇ ਕਾਰਨ ਲੋਕ ਇਤਿਹਾਸ ਬਾਰੇ ਜਾਣੂ ਹੋਣਗੇ

  • @PremSingh-vz9fy
    @PremSingh-vz9fy 4 роки тому +10

    ਬਹੁਤ ਵਧੀਆ ਉਪਰਾਲਾ ਪੱਤਰਕਾਰ ਵੀਰ ਦਾ

  • @DarshanSingh-bm6je
    @DarshanSingh-bm6je 4 роки тому +4

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਜੀ
    ਕੁਝ ਲੋਕ ਤਾ ਮਾਈਕ ਵੇਖ ਕੇ ਭਜੇ ਆਉਂਦੇ ਆ ਪਰ ਜਦ ਵੀਰ ਸਵਾਲ ਕਰਦਾ ਤਾ ਖਿਸਕ ਜਾਂਦੇ ਆ ਬਹੁਤ ਸ਼ਰਮ ਦੀ ਗੱਲ ਏ ਲੰਗਰ ਛਕਿਆ ਤੇ ਮੱਥਾ ਟੇਕਿਆ ਬਸ ਇਹ ਰੀਤ ਏ

  • @ਨਿਰੋਲਬਾਣੀਵਿਆਖਿਆ

    ਸਕੂਲਾਂ ਵਿੱਚ ਪੜਾਅਾ ਨਹੀ ਜਾ ਰਿਹਾ ,ਘਰਾਂ ਦੇ ਵਿੱਚ ਮਾਂ ਬਾਪ ਵੀ ਨਹੀ ਦਸਦੇ . ੲਿਹ ਸਾਡੇ ਲੲੀ ਬਹੁਤ ਮੰਦਭਾਗੀ ਵਾਲੀ ਗੱਲ ਹੈ 😔😔😣🙏

  • @BhupinderSingh-de5jc
    @BhupinderSingh-de5jc 4 роки тому +2

    ਰਹਿ ਗਈ ਜਨਤਾ ਸਿੰਗਰ ਲਈ

  • @kuldipsindhu2442
    @kuldipsindhu2442 4 роки тому +50

    ਅਨੰਦਪੁਰ ਸਾਹਿਬ ਜਿਥੇ ਕਬੱਡੀ ਟੂਰਨਾਮੈਂਟ ਹੁੰਦਾ ਉਥੇ ਇਕ ਇਤਿਹਾਸ ਬਾਰੇ ਵੀ ਮੁਕਾਬਲੇ ਹੋਣੇ ਚਾਹੀਦੇ ਹਨ ਜੋਂ ਪਹਿਲਾਂ,ਦੂਜਾ ਤੀਜਾ, ਚੌਥਾ ਨੂੰ ਤੇ ਆਉਂਦੇ ਨੇ ਉਨ੍ਹਾਂ ਨੂੰ ਇਨਾਮ ਦੇਣਾ ਚਾਹੀਦਾ। ਸਹੀ ਇਤਿਹਾਸ ਦੇ ਸਵਾਲ ਜਵਾਬ ਹੋਣ

  • @HarpreetSingh-hq6dj
    @HarpreetSingh-hq6dj 4 роки тому +33

    ਵਾਹਿਗੁਰੂ ਕੋਮ ਤੇ ਮੇਹਰ ਕਰੋ ❤❤

  • @jaswindersinghjaswinder3172
    @jaswindersinghjaswinder3172 5 років тому +75

    ਦਾਸ ਦੇ ਮਾਤਾ ਪਿਤਾ ਜੀ ਮਜਦੂਰੀ ਕਰਦੇ ਆ
    ਮੇਰੇ ਪਰਿਵਾਰ ਵਿੱਚੋ ਮੈ ਇਕੱਲਾ ਸਿੱਖ ਹਾ
    ਆਪਣੇ ਆਪ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ

  • @GurpreetSingh-oc6jm
    @GurpreetSingh-oc6jm 4 роки тому +5

    ਪੱਤਰਕਾਰ ਵੀਰ ਦਾ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਨੂੰ ਸਮਝਾਉਣ ਦਾ

  • @pbx0325
    @pbx0325 5 років тому +52

    ਲੋਕੀ ਸਿਰਫ ਮੌਜ ਮਸਤੀ ਕਰਨ ਜਾਂਦੇ ਨੇ ਇਤਿਹਾਸ ਦਾ ਕੀ ਸਵਾਹ ਪਤਾ ਹੋਣਾ ,,, ।
    ਐਂਕਰ ਵੀਰ ਦਾ ਧੰਨਵਾਦ ਹੋ ਸਕਦਾ ਏਹ੍ਹ ਪ੍ਰੋਗਰਾਮ ਦੇਖ ਕੇ ਲੋਕੀ ਥੋੜਾ ਸੋਚਣ ,, ਵਾਹਿਗੁਰੂ ਮੇਹਰ ਕਰੇ।

  • @PSingh-b3o
    @PSingh-b3o 8 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕੌਰ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਕਾ ਖ਼ਾਲਸਾ ਜੀ ਕਾ ਗੁਰੂ ਗੋਬਿੰਦ ਸਿੰਘ 🎉🎉🎉❤❤❤

  • @deepbhullar5162
    @deepbhullar5162 5 років тому +52

    ਲੰਗਰ ਛਕਣ ਲਈ ਜਾਂਦੇ ਹਨ ਭਾਜੀ ਕੋਈ ਫਾਇਦਾ ਨਹੀਂ ਸਵਾਲ ਪੁੱਛਣ ਦਾ

  • @jaswindersinghjaswinder3172
    @jaswindersinghjaswinder3172 5 років тому +19

    ਹੁਣ ਦੁਨੀਆਂ ਨੇ ਗੁਰਬਾਣੀ ਨੂੰ ਮੁੱਖ ਰੱਖ ਲਿਆ
    ਪੈਸਾ ਮੁੱਖ ਰੱਖ ਲਿਆ
    ਪਰ ਸਿੱਖ ਇਤਿਹਾਸ ਨੂੰ ਭੁੱਲਾ ਦਿੱਤਾ
    ਜੇਕਰ ਸਿੱਖ ਇਤਿਹਾਸ ਤੋ ਜਾਣੂ ਹੋ ਗਏ ਤਾ
    ਸਿੱਖ ਧਰਮ ਜਾਗਰੂਕ ਹੋ ਜਾਵੇਗੀ

  • @RajwinderSingh-hw9vy
    @RajwinderSingh-hw9vy 4 роки тому +12

    ਬਹੁਤ ਵਧੀਆ ਰਿਪੋਰਟ ਵੀਰ ਜੀ

  • @balvirlandra7727
    @balvirlandra7727 5 років тому +12

    ਮਾਤਾ ਪਿਤਾ ਪੁੱਤ ਪਰਿਵਾਰ ਵਾਰਿਅਾ ਸਰਵੰਸਦਾਨੀ

  • @jagtarrattan1755
    @jagtarrattan1755 4 роки тому +2

    ਅਸੀਂ ਖੁਦ ਜਿੰਮੇਵਾਰ ਹਾਂ

  • @bsingh3099
    @bsingh3099 5 років тому +36

    ਬੇ ਅਕਲਾਂ ਨੂੰ ਪੜ੍ਹਨ ਦੀ ਆਦਤ ਨੀ। ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ ਚ ਜਾਉ ਪਹਿਲਾਂ ਬੋਰਡਾਂ ਤੇ ਲਿਖਿਆ ਇਤਿਹਾਸ ਪੜ੍ਹੋ। ਸਿੱਖ ਡਰਦੇ ਇਤਿਹਾਸ ਨੀ ਦੱਸਦੇ । ਕਿਤੇ ਬੱਚੇ ਖਾੜਕੂ ਨਾ ਬਣ ਜਾਣ ਵਹਿਗੁਰੂ ਮੇਹਰ ਕਰਨ ਤੇ ਹਿੰਮਤ ਬਖਸ਼ਣ।sat Sri akal sab nu

  • @karanpannu4377
    @karanpannu4377 5 років тому +59

    ਲੰਗਰ ਖਾਣ ਆਉਂਦੇ ਨੇ ਜਿਨਾਂ ਨੂੰ ਇਤਿਹਾਸ ਨਹੀਂ ਪਤਾ

    • @drsatnamsingh6150
      @drsatnamsingh6150 5 років тому +1

      Jaskaran Pannu ਹਾਹਾ। ਸਹੀ ਗੱਲ ਆ

    • @prkkmusic
      @prkkmusic 5 років тому

      *Sahi BAAT*

  • @lavisingh693
    @lavisingh693 4 роки тому +17

    ਕੁੜੀ ਨੇ ਬਿਲਕੁਲ ਸਹੀ ਕਿਹਾ

  • @gillsaabmand2849
    @gillsaabmand2849 4 роки тому +64

    ਇਹਨਾਂ ਨੂੰ ਇਨ੍ਹਾਂ ਪਤਾ ਕਿ ਟਰਾਲੇ ਉੱਤੇ ਏ ਸੀ ਲਾਉਣਾ ਪਰ ਇਤਿਹਾਸ ਨੲੀ ਪਤਾ ਫ਼ੁਕਰੇ ਲੋਕ

  • @SatnamSingh-je6nb
    @SatnamSingh-je6nb 3 роки тому +6

    ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਇਤਿਹਾਸ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਦਾ ਕੇਸਾਂ ਨਾਲ ਬਹੁਤ ਪਿਆਰ ਕਰਦੇ ਸੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਖ ਦਿੱਤਾ

  • @punjabitvddpunjabi8549
    @punjabitvddpunjabi8549 4 роки тому +36

    ਨਵੀਂ ਨੋਜਵਾਨ ਪੀੜੀ ਲੰਗਰ ਖਾਣ ਅਪਣੇ ਮੋਟਰਸਾਇਕਲ ਟਰੈਕਟਰਾਂ ਨੂੰ ਵਿਖਾਉਣ ਲਈ ਆਉਂਦੇ ਨੇ

  • @bachittardhaliwal6034
    @bachittardhaliwal6034 4 роки тому +4

    ਬਹੁਤ ਹੀ ਵਧੀਆ ਇੰਟਰਵਿਊ ਕੀਤੀ,ਨੋਜੁਵਾਨਾ!

  • @VeerpalKaur-tl5eo
    @VeerpalKaur-tl5eo 5 років тому +54

    ਜੱਬਲ ਪੁੱਤ ਨਾਂ ਜੰਮੀਏ ਧੀ ਕਾਂਣੀ ਚੰਗੀ

  • @sachderaahte4918
    @sachderaahte4918 4 роки тому +50

    ਨੌਜਵਾਨਾ ਨੂੰ ਸਿੰਗਰਾਂ ਵਾਰੇ ਪੁਛ ਲੳ ਮਿੰਟ ਚ ਦਸ ਦੇਣਗੇ ਬੇੜਾ ਗਰਕ ਹੋਇਆ ਪਿਆ

  • @sukhwindersinghzira6001
    @sukhwindersinghzira6001 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੇ

  • @bsingh3099
    @bsingh3099 5 років тому +13

    ਪੰਜਾਬੀ ਖਾਸ ਕਰਕੇ ਸਿੱਖ ਪੜਨ ਵਿਚ ਵਿਸ਼ਵਾਸ ਨਹੀਂ ਰੱਖਦੇ ।ਹਰ ਗੁਰਦੁਆਰੇ ਵਿੱਚ ਇਤਿਹਾਸ ਲਿਖਿਆ ਹੁੰਦਾ। ਇਸ ਨੂੰ ਕੋਈ ਇਤਿਹਾਸ ਨੀ ਪਤਾ। ਇਤਿਹਾਸ ਤੋਂ ਭੱਜ ਰਹੇ ਨੇ ਸਿੱਖ। ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਵਾਹਿਗੁਰੂ ਮੇਹਰ ਕਰਨ। ਸੁਮੱਤ ਬਖਸ਼ਣ ਸਭ ਨੂੰ।sat Sri akal sab nu

  • @sonytiwana290
    @sonytiwana290 5 років тому +46

    ਨਵੀਂ ਪੀੜ੍ਹੀ ਦੀ ਨੀਂਹ ਬਹੁਤ ਕਮਜ਼ੋਰ ਹੋ ਰਹੀ ਹੈ।

    • @gurindrsingh7603
      @gurindrsingh7603 5 років тому +2

      Nvi peerhi mankirat aulakh huni....dipreet dhillon etc
      huni saamb lyi a

  • @ਅਵਤਾਰਸਿੰਘਸੰਧੂਤਰਨਤਾਰਨ

    ਬਹੁਤ ਵਧੀਆ ਉਪਰਾਲਾ ਚੈਨਲ ਵੀਰ ਦਾ
    Waheguru ਚੜੵਦੀ ਕਲਾ ਕਰੇ

  • @husanmangatz
    @husanmangatz 4 роки тому +47

    ਬੇੜਾ ਗ਼ਰਕ ਹੋਇਆ ਪਿਆ ਤੁਸੀਂ ਇਤਿਹਾਸ ਛੱਡੋ ਗਾਇਕਾਂ ਵਾਰੇ ਪੁੱਛ ਲਓ

  • @gurpreetsidhu9983
    @gurpreetsidhu9983 9 місяців тому

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @Man.02876
    @Man.02876 4 роки тому

    ਵਾਹ ਕਿੰਨੀ ਸੋਹਣੀ ਗੱਲ ਕਹੀ ਕਿ ਸਾਨੂੰ ਟਰਾਲੇ ਵਾਰੇ ਸਵਾਲ ਪੁੱਛੋ ਇਤਹਾਸ ਵਾਰੇ ਨਾ ਪੁੱਛੋ ਮੂੰਹ ਤੇ ਚਪੇੜ ਅਾ ਏਹੋ ਜੇਹੇ ਨੌਜਵਾਨਾਂ ਤੇ ਵੀਰੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਨੀ ਕਿੱਤਾ ਆਪਣੇ ਲਈ ਅਸੀ ਇੰਨੇ ਗਿਰ ਗਏ ਅਾ ਕੀ ਸਾਨੂੰ ਖਾਲਸੇ ਦਾ ਘਰ ਹੀ ਨੀ ਪਤਾ ਕੀ ਨਾਮ ਅਾ ਪੰਜ ਤਖਤਾਂ ਦੇ। ਓਹ ਵੀ ਨੀ ਪਤਾ ਹੁਣੇ ਸੱਚੇ ਪਾਤਸ਼ਾਹ ਸਿੱਖ ਕੌਮ ਨੂੰ ਕੋਈ ਖੌਫ ਨੀ ਤੋਹਾਡਾ 🙏🙏🙏🙏🙏🙏🙏 ਸ਼ਰਮ ਕਰੋ ਅਨੰਦਪੁਰ ਸਾਹਿਬ ਪਵਿੱਤਰ ਧਰਤੀ ਅਾ ਇਤਹਾਸ ਪੜ੍ਹ ਕੇ ਜਾਇਆ ਕਰੋ ਵੀਰੇ 🙏

  • @ArjunSingh-je4nd
    @ArjunSingh-je4nd 4 роки тому +5

    ਵਾਹਿਗੁਰੂ ਜੀ🙏🙏🙏🙏

  • @surjitsinghchahalsurjitsin5011
    @surjitsinghchahalsurjitsin5011 4 роки тому +19

    ਕਿੰਨੇ ਅਫ਼ਸੋਸ ਦੀ ਗੱਲ ਸਿੱਖ ਘਰਾਂ ਵਿੱਚ ਜਨਮ ਲੈ ਕੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵੀ ਕੁਝ ਪਤਾ

  • @pktv974
    @pktv974 4 роки тому +1

    ਕਲਯੁਗ ਹੋਇਆ ਫੇਰ ਸਿਖਰ ਤੇ
    ਪਾ ਜਾਵੀਂ ਇੱਕ ਫੇਰੀ ..
    ਫੇਰ ਕੁਰਾਹੇ ਪੈ ਗਈ
    ਬਾਬਾ ਨਾਨਕ ਕੌਮ ਏ ਤੇਰੀ ..
    ਗੁਰਬਾਣੀ ਨੂੰ ਰੁਜਗਾਰ ਬਣਾਇਆ
    ਕਰਦੇ ਪਏ ਨੇ ਖੱਟੀ
    ਪੜ੍ਹ ਕੇ ਨਾ ਵਿਚਾਰਦਾ ਕੋਈ
    ਜਾਂਦੇ ਤੋਤੇ ਵਾਂਗੂ ਰੱਟੀ ,
    ਗਿਣਤੀਆਂ ਮਿਣਤੀਆਂ ਦੇ ਨਾਲ
    ਅੱਖਾਂ ਮੀਚ ਕੇ ਜਾਂਦੇ ਮਾਲਾ ਫੇਰੀ ..
    ਫੇਰ ਕੁਰਾਹੇ ਪੈ ਗਈ
    ਬਾਬਾ ਨਾਨਕ ਕੌਮ ਏ ਤੇਰੀ
    ਗੁਰੂ ਘਰਾਂ ਤੇ ਕਬਜ਼ੇ ਕੀਤੇ
    ਬਾਬਾ ਫੇਰ ਮਸੰਦਾਂ
    ਜਾਤ ਪਾਤ ਤੇ ਊਚ- ਨੀਚ ਦੀਆਂ
    ਜਾਣ ਉਸਾਰੀ ਕੰਧਾਂ
    ਕੁੱਕੜਾਂ ਵਾਂਗੂ ਲੜ੍ਹ ਪੈਂਦੇ ਨੇ
    ਵੇਖ ਮਾਇਆ ਦੀ ਢੇਰੀ ..
    ਫੇਰ ਕੁਰਾਹੇ ਪੈ ਗਈ
    ਬਾਬਾ ਨਾਨਕ ਕੌਮ ਏ ਤੇਰੀ ....
    ਧਰਮ ਦੇ ਨਾਂ ਤੇ ਖੋਲੀ ਬੈਠੇ
    ਵੱਖੋ- ਵੱਖ ਦੁਕਾਨਾਂ
    ਇਤਿਹਾਸ ਨੂੰ ਲੀਰਾਂ - ਲੀਰਾਂ ਕਰਤਾ
    ਆਪ ਬਣੇ ਵਿਦਵਾਨਾਂ
    ਆਪੋ ਆਪਣੇ ਰਾਗ ਅਲਾਪਣ
    ਭੁੱਲ ਕੇ ਸਿੱਖਿਆ ਤੇਰੀ ..
    ਫੇਰ ਕੁਰਾਹੇ ਪੈ ਗਈ
    ਬਾਬਾ ਨਾਨਕ ਕੌਮ ਏ ਤੇਰੀ ..
    ਖੜ੍ਹੀਆਂ ਕਰੀ ਇਮਾਰਤਾਂ ਜਾਂਦੇ
    ਲਾਈ ਜਾਵਣ ਪੱਥਰ
    35 ਕਿਲੋਮੀਟਰ ਦੇ ਵਿੱਚ ਬਾਬਾ
    ਲੰਗਰ ਲਾਉਂਦੇ 70
    ਮਾਫੀ ਕਰੀ ਕੁੜੀਵਲਾਹੀਏ ਨੂੰ ਬਾਬਾ
    ਪੀਂਦਾ ਪ੍ਰਤਾਪ ਵੀ ਦਾਲ ਬਥੇਰੀ ..
    ਫੇਰ ਕੁਰਾਹੇ ਪੈ ਗਈ
    ਬਾਬਾ ਨਾਨਕ ਕੌਮ ਏ ਤੇਰੀ ..
    📝📝 ਪ੍ਰਤਾਪ ਸਿੰਘ 📝📝

  • @DALJEETSINGH-qc6tk
    @DALJEETSINGH-qc6tk 8 місяців тому

    Wahe guru ji ❤️💕🌹❤️💕🌹❤️💕🌹❤️

  • @khalsa1984
    @khalsa1984 5 років тому +30

    ਕਾਰਨ ਏਹੀ ਆ ਕੇ ਆਪਸ ਚ ਪੱਗਾ ਲਾਉਣੀਆ ਬੰਦ ਕਰੋ ਤੇ ਆਪਸ ਚ ਗਲੇ ਲਗੋ ਤੇ ਅਮ੍ਰਿਤ ਛਕੋ

  • @GaganDeep-hi4ws
    @GaganDeep-hi4ws 4 роки тому +29

    ਬੇੜਾ ਗਰਕ ਅਸੀਂ ਪੰਜਾਬੀਅਾਂ ਨੇ ਅਾਪਣਾ .ਲੰਗਰ ਖਾਕੇ ੲਿਤਹਾਸ ਜਾਵੇ " ਢੱਠੇ ਖੂਹ" ਚ😭😭😭😭

  • @lssandhu9263
    @lssandhu9263 4 роки тому +27

    ਹਰ ਇੱਕ ਸਕੂਲ ਵਿੱਚ ਸਿੱਖ ਧਰਮ ਬਾਰੇ ਸਬਜੈਕਟ ਹੋ ਣਾ ਚਾਹੀਦਾ। ਸ਼ੂਰੁ ਤੋਂ ਹੀ

  • @SurinderSingh-wd4ni
    @SurinderSingh-wd4ni 4 роки тому +1

    ਵਾਹਿਗੁਰੂ ਜੀ

  • @DALJEETSINGH-qc6tk
    @DALJEETSINGH-qc6tk 8 місяців тому

    Wahe guru ji ❤️💕🌹❤️💕

  • @gurtejgill1458
    @gurtejgill1458 5 років тому +25

    ਜੇਕਰ ਕਿਤੇ ਅਜੈਬ ਘਰ ਚ ਜਾ ਕੇ ਇਤਹਾਸ ਪੜਿਆ ਹੋਵੇ ਤਾ ਪਤਾ ਹੋਵੇ
    ਜਾਦੇ ਤਰਾ ਤਰਾ ਦੇ ਲੰਗਰ ਛਕਣ ਆ ਮੇਲਾ ਦੇਖਣ

  • @manjinderbatth8635
    @manjinderbatth8635 4 роки тому

    ਸਭ ਤੋਂ ਵੱਡੇ ਗੁਰੂ ਮਾ ਬਾਪ

  • @tarsemsinghjammu
    @tarsemsinghjammu 4 роки тому +2

    ਬਹੁਤ ਵਧੀਆ ਵੀਰ ਜੀ ਤੁਹਾਡੇ ਵਰਗੇ ਪੱਤਰਕਾਰਾ ਕਰਕੇ ਹੀ ਪੱਤਰਕਾਰਤਾ ਜਿੳੰਦੀ ਹੈ

  • @sukhpreetsingh1511
    @sukhpreetsingh1511 4 роки тому +2

    Eh bahut vadiaa uprala aa

  • @arshdeepsingh2166
    @arshdeepsingh2166 4 роки тому +13

    ਸਲੂਟ ਆ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਓ।

  • @parupkarsingh2625
    @parupkarsingh2625 5 років тому +9

    ਵੱਡੀ ਸ਼ਰਮ ਦੀ ਗੱਲ ਐ ਨਿਹੰਗ ਸਿੰਘਾਂ ਨੂੰ ਵੀ “ਹੋਲੇ-ਮਹੱਲੇ” ਦਾ ਸਹੀ ਅਰਥ ਨੀ ਪਤਾ।

    • @HarjinderSingh-fw6wh
      @HarjinderSingh-fw6wh 5 років тому

      ਨਿਹੰਗਾਂ ਤੋਂ ਕਦੋਂ ਪੁਛਿਆ ਇਨਾ ਨੇ

  • @pspunjabitv3820
    @pspunjabitv3820 4 роки тому +12

    ਸਬ ਲੰਗਰ ਖਾਨ ਵਾਲੇ,ਤੇ ਮਟਰ ਗਸ਼ਤੀ ਕਰਨ ਵਾਲੇ ਨੇ ,ਕੋਈ ਵਿਰਲੇ ਚੜਦੀ ਕਲਾ ਸਮੋਏਇ ਬੈਠੇ ਨੇ,ਜੀਣਾ ਗੁਰੂ ਦੇ ਇਤਹਾਸ ਬਾਰੇ ਦਸਿਆ ਉਨਾ ਦਾ ਧਨਵਾਦ ਹੈ

  • @GurpreetSingh-qj1vd
    @GurpreetSingh-qj1vd 5 років тому +25

    ਬਹੁਤ ਵਧੀਅਾ ੳੁਪਰਾਲਾ ਚੈਨਲ ਵਾਲੇ ਵੀਰ ਦਾ ਜੁਗ ਜੁਗ िਜੳੁ ਵੀਰ ਜੀ

  • @durlabhkhehra5462
    @durlabhkhehra5462 4 роки тому

    ਕਿੰਨੇ ਮੂਰਖ ਲੋਕ ਨੇ ਜਿੱਥੇ ਜਾਣਾ ਪਹਿੱਲਾ ੳੁੱਥੋ ਦਾ ੲਿਤਿਹਾਸ ੳੁੱਥੋ ਦੀ ਜਾਣਕਾਰੀ ਹੋਣੀ ਜਰੂਰੀ ਕੇ ਸਿਰਫ ਅਸੀ ਲੰਗਰਾ ਤੱਕ ੲੀ ਸੀਮਤ ਰਹਿ ਗੲੇ ਅਾ 🙏🙏

  • @khalsa1984
    @khalsa1984 5 років тому +4

    ਏਹ ਹਸਨ ਵਾਲੀ ਗੱਲ ਨਹੀ ਵੀਰੋ ਏਹ ਸੋਚਣ ਵਾਲੀ ਗੱਲ ਆ ਕੇ ਸਾਡੀ ਨੋਜਵਾਨੀ ਸਿੱਖੀ ਜਾ ਕਿਦਰ ਜਾ ਰਹੀ ਹੈ। ਵਾਹਿਗੁਰੂ ਚੜਦੀ ਕਲਾ ਰਖੇ ਅਮ੍ਰਿਤ ਸ਼ਕੋ ਰਹਿਤ ਰਖੋ ਬਾਣੀ ਪੜੋ। ਬਾਕੀ ਏਹ ਗਲਾ ਸਕੂਲ ਚ ਨਹੀ ਸਿਖਾਉਣਦੇ ਏਹ ਆਪਣੇ ਹੱਥੀ ਆਪਣਾ ਆਪੇ ਹੀ ਕਾਜਿ ਸਵਾਰੇ ਵਾਲਾ ਕਮ ਕਰੋ

  • @sachdiawaaz6810
    @sachdiawaaz6810 5 років тому +18

    ਬਹੁਤ ਸ਼ਰਮ ਦੀ ਗੱਲ ਹੈ
    ਸਰਕਾਰ 10000000% to blame
    ਮਾਪੇ ਵੀ ਜ਼ੁੰਮੇਵਾਰ ਹਨ

  • @playanddrawwithys359
    @playanddrawwithys359 4 роки тому +2

    Akal academy are best for keeping in touch with our religion

  • @atamsingh4096
    @atamsingh4096 4 роки тому +4

    ਤਰਨਤਾਰਨ ਵਾਲੇ ਜਿਆਦਾ ਆਇ ਇਤਿਹਾਸ ਦਾ ਪਤਾ ਨਹੀਂ ਅਗਾਂਹ ਇਤਿਹਾਸ ਪੜਕੇ ਜਾਇਓ

  • @gstarnewspunjabi3372
    @gstarnewspunjabi3372 4 роки тому +9

    ਪੱਤਰਕਾਰ ਵੀਰ ਜੀ ਬੇਨਤੀ ਹੈ ਕਿ ਟਕਸਾਲੀਆਂ ਤੇ ਜਥੇਦਾਰ ਤੇ ਸਰਮੋਣੀ ਕਮੇਟੀ ਨੂੰ ਵੀ ਪੁੱਛ ਲਵੋ ਜੀ ਉਨ੍ਹਾਂ ਨੂੰ ਹੀ ਸਰਮ ਆ ਜਾਵੇ

  • @pritikaur7495
    @pritikaur7495 8 місяців тому

    Guru gobbed so'ghji yessji😊😊😊😊😊😊😊😊😊😊😊😊😊

  • @sukhpreetkaursukhpreetkaur8789
    @sukhpreetkaursukhpreetkaur8789 4 роки тому

    ਬਾਪੂ ਜੀ ਬੱਲੇ ਬੱਲੇ ਜਿਓਦੇ ਵੱਸਦੇ ਰਹੋ ਜੀ

  • @hargurpreetsingh6094
    @hargurpreetsingh6094 4 роки тому

    ਸਕੂਲਾਂ ਵਿੱਚ ਪੜਾਅਾ ਨਹੀ ਜਾ ਰਿਹਾ ,ਘਰਾਂ ਦੇ ਵਿੱਚ ਮਾਂ ਬਾਪ ਵੀ ਨਹੀ ਦਸਦੇ . ੲਿਹ ਸਾਡੇ ਲੲੀ ਬਹੁਤ ਮੰਦਭਾਗੀ ਵਾਲੀ ਗੱਲ ਹੈ
    ਸਹੀ ਗੱਲ
    Sukhi Sidhu veer g

  • @SandeepKumar-ji7zr
    @SandeepKumar-ji7zr 4 роки тому

    ਮਾਤਾ ਪਿਤਾ ਕਸੁਰਵਾਰ

  • @HarpreetSingh-jo2fn
    @HarpreetSingh-jo2fn 4 роки тому +1

    Very good veer g

  • @itssMaan
    @itssMaan 4 роки тому +12

    ਆਪਾ िਜਸ ਸਥਾਨ ਤੇ ਜਾਈਏ ਉਸ ਦਾ ਪਤਾ ਹੋਣਾ ਚਾਹੀਦਾ 😭😭

    • @paramjitsingh9232
      @paramjitsingh9232 4 роки тому

      ਬੱਦਿਆ ਵਾਲਾ ਕੰਮ ਕਰ ਤੁੰ ਆਪ ਹੀ ਦਸ ਦੇ ਇਹਤੇ ਪੁਛ ਲਓ

  • @sherahenzra1129
    @sherahenzra1129 4 роки тому

    ਬਹੁਤ ਵਧੀਆ ਚੈਨਲ ਵਾਲੇ ਵੀਰ ਜੀ

  • @surjeetsingh9685
    @surjeetsingh9685 3 роки тому

    ਵਿਰਾਸਤ ਏ ਖਾਲਸਾ ਵਿੱਚ ਵੀ ਹੀਰ ਰਾਂਝੇ ਦੇ ਗੀਤ ਸੁਣਾਏ ਜਾਂਦੇ ਜੋਂ ਮੰਦਭਾਗੇ ਹਨ
    ਕਾਲੇ ਪਟਕੇ ਵਾਲਾ ਮੁਦੱਈ ਸੁਸਤ ਤੇ ਗਵਾਹ ਚੁਸਤ ਵਾਲੀ ਗੱਲ ਕਰਦਾ

  • @PARDEEPSINGH-yp4sd
    @PARDEEPSINGH-yp4sd 4 роки тому

    Vadhia g

  • @yodha-agreatwarriorandsati7045
    @yodha-agreatwarriorandsati7045 3 роки тому +1

    ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਓਹਨਾਂ ਭਵਿੱਖ ਖ਼ਤਰੇ ਵਿਚ ਹੁੰਦਾ ਹੈ।

  • @SatnamSingh-bk1ri
    @SatnamSingh-bk1ri Рік тому

    Satnam waheguru ji

  • @GurpreetSingh-ye1zn
    @GurpreetSingh-ye1zn 4 роки тому +4

    ਸਰਕਾਰਾਂ ਨੂੰ ਪੁੱਛਿਆ ਜਾਵੇ ਸਿੱਖ ਦਾ ਇਤਿਹਾਸ।ਜਿਹੜੀ ਸਕੂਲਾਂ ਵਿਚ ਬੰਦ ਕਰਵਾ ਰਹੀਆਂ।ਕਿਉ?ਹੁਣ ਕਿਉ ਨਹੀਂ ਬੋਲਦੀ ਮੀਡੀਆ।ਦੋਸ ਜਨਤਾ ਨੂੰ ਦੇ ਰਹੇ।ਸਰਕਾਰਾਂ ਨੂੰ ਕਿਉਂ ਨਹੀਂ ਦਿੰਦੇ ਦੋਸ।ਸਰਕਾਰਾਂ ਤੋ ਪੈਸੇ ਮਿਲਦੇ ਹੋਣੇ ਹੈ ਮੂੰਹ ਬੰਦ ਕਰਨ ਲਈ।ਇਸ ਮੀਡੀਆ ਵਾਲੇ ਦੀ ਮੇਰੇ ਨਾਲ ਗੱਲ ਕਰਾਉ ਵੇਖਦਾ ਇਹਨੂੰ।

  • @giveandtake2894
    @giveandtake2894 4 роки тому

    ਸਿੱਖਾ ਨੂੰ ਯਾਦ ਹੈ ਬਦਾਮਾ ਵਾਲੀ ਖੀਰ ਜਲੇਬੀਆਂ ਪਕੌੜੇ ਕੇਕਾਂ ਦਾ ਲੰਗਰ।

  • @gurnamsingh5770
    @gurnamsingh5770 3 роки тому

    ਸਾਡੀਆਂ ਸਰਕਾਰਾਂ ਨੇ ਪਿੰਡਾਂ ਸ਼ਹਿਰਾਂ ਵਿੱਚ ਗੁਰਮੁਖੀ ਅਕੈਡਮੀਆਂ ਖੋਲੀਆਂ ਹੁਦੀਆਂ ਤਾਂ ਸਾਡਾ ਗੁਰਸਿਖ ਇਤਿਹਾਸਲੋਗਾਂ ਦੇ ਰੋਮ ਰੋਮ ਵਿੱਚ ਵਸਿਆ ਹੋਣਾਂ ਸੀ ਸਰਕਾਰਾਂਸਿੱਖ ਇਤਹਾਸ ਨੂੰ ਗੁਮੰਰਹਾ ਕਰ ਰੲਈਆਂ ਨੇ

  • @avtarsingh2942
    @avtarsingh2942 4 роки тому +1

    ਲੰਗਰ ਸਾਦਾ ਲਗਦਾ ਹੋਵੇ ਤਾਂ ੲਿਨੀ ਭੀੜ ਕਦੇ ਵੀ ਨਾ ਹੋਵੇ

  • @lakhvirsohal3138
    @lakhvirsohal3138 4 роки тому +1

    ਲੋਕੀ ਅਵਾਰਾਗਰਦੀ ਕਰਨ ਆਉਂਦੇ ਤੇ ਪੁਠੇ ਸਿੱਧੇ ਕੰਮ ਕਰਨ ਆਉਂਦੇ ਨੇ

  • @davinderrandhawa4391
    @davinderrandhawa4391 4 роки тому +2

    ਵਾਹਿਗਰੂ ਜੀ ਪੱਤਰਕਾਰ ਵੀਰ ਦੀ ਚੜ੍ਦੀ ਕਲਾ ਬਖਸੇ ਬਹੁਤ ਵਧੀਆ

  • @kawalnain6915
    @kawalnain6915 Рік тому

    Sada bade Ghark

  • @surjeetsingh4200
    @surjeetsingh4200 4 роки тому

    Virr ji bahout vadia uprala ji

  • @satwantsinghbajwa159
    @satwantsinghbajwa159 3 роки тому

    Wahaguru ji Mehar Karo ke ma holla molla ta sanget lakay aasaka 🙏😭👌🍨🍰

  • @sawraj.bhuthivadiyashabads8556
    @sawraj.bhuthivadiyashabads8556 4 роки тому

    Bhut vadiya ji

  • @gurnamsingh4665
    @gurnamsingh4665 4 роки тому +6

    ਸ੍ਰੋਮਣੀ ਕਮੈਟੀ ਦੀ ਕਮੀ ਹੈ ਜਿਨਾ ਨੇ ਕੋੲੀ ਚੈਪਟਰ ਨਹੀ ਪੜਾੲਿਅਾਗਿਅਾ ਸਕੁਲਾ ਵਿਚ ਵਿਸ਼ਾ ਲਾਗੁ ਨਹੀ ਕਰਵਾੲਿਅਾ

  • @HarpreetSingh-hq6dj
    @HarpreetSingh-hq6dj 4 роки тому +15

    ਡਲੇ ਖਾਣ ਵਾਲਾ ਕਹਿਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਖ ਦਾ ਮੂਹ ਕਾਲਾ ਕੀਤਾ ਸੀ ਕੇ ਖਾਲਸੇ ਨੂੰ ਨਜਰ ਨਾ ਲੱਗ ਜਾਵੇ 😁😁😁😁

  • @punjabitvddpunjabi8549
    @punjabitvddpunjabi8549 4 роки тому +5

    ਬੇਸ਼ਰਮ ਲੋਕ ਲਾਹਨਤੀ ਨਾਲੇ ਮਾ ਪਿਉ ਇਹਨਾਂ ਦੇ ਜਿਹੜੇ ਲੰਗਰ ਖਾਣ ਕੰਤੀਰ ਨੂੰ ਭੇਜ ਦਿੰਦੇ ਆ

  • @GurwinderSingh-hg4xl
    @GurwinderSingh-hg4xl 4 роки тому +1

    Veer ji aa sab kuj ਸੁਣ ਕੇ ਬਹੁਤ ਦੁੱਖ ਲੱਗ ਰਿਹਾ

  • @timepass-tm6ir
    @timepass-tm6ir 5 років тому +3

    Gud job bro waheguru mehar krry sary vera no

    • @sukhdarshansingh9913
      @sukhdarshansingh9913 4 роки тому

      ਵਾਹਿਗੁਰੂ ਜੀ ਮਿਹਰ ਕਰੋ ਸੋਜੀ ਬਖਸੋ

  • @JorawarSinghSahota
    @JorawarSinghSahota 5 років тому +2

    Very nyc veerji

  • @NarinderSingh-sf8td
    @NarinderSingh-sf8td 4 роки тому

    Good yar

  • @NIRMALSINGH-wp1xk
    @NIRMALSINGH-wp1xk 4 роки тому +1

    Paaji awsome reporting

    • @kawaldhillon6813
      @kawaldhillon6813 4 роки тому +1

      aa sab langar shakan aye ne pind ja k dasan gy kehre langar ch ki bnya

  • @sukhsidhu1541
    @sukhsidhu1541 4 роки тому

    ਭੀੜਾ ਚੋ ਚੁਤੀਅਾ ਚਲਾਕਾ ਦੀ ਬਹੁਤिਗॅੜਤੀ ਹੁੰਦੀ ਹੈ

  • @sarwarsarsinivillage1130
    @sarwarsarsinivillage1130 2 роки тому

    Wah ji wah ji kya baat hai ji
    ਇਹ ਬੱਚੇ ਖ਼ਾਲਸਾ ਰਾਜ ਕਾਇਮ ਕਰਨ ਲਈ ਤਿਆਰ ਹਨ ਜੀ, ਸ਼ਰਮ ਵੇਚ ਖਾਧੀ ਇਹਨਾਂ, AC ਟਰਾਲੀ,, wi fi ਲੱਗੇ ਹੋਏ ਹਨ - ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਇੱਥੇ ਕਿਉ ਆਏ ਹਨ. ਹਾਲੇ ਤਾਂ ਵੀਰ ਨੇ ਇਹ ਨਹੀਂ ਪੁੱਛਿਆ ਕਿ 5 ਬਾਣੀਆਂ ਕਿੰਨੇ ਲੋਕਾਂ ਨੂੰ ਕੰath ਹਨ ਜੀ

  • @kuldeepsidhu9005
    @kuldeepsidhu9005 4 роки тому +7

    ਅੱਜ ਕੋਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਅਾਂ ਬਰਗੇ ਅਾਗੂ ਦੀ ਲੋੜ ਹੈ ਫੇਰ ਕੌਮ ਜਾਗੇਗੀ

  • @dilrajgill1448
    @dilrajgill1448 3 роки тому

    Whahgaru ji

  • @ravindersingh5140
    @ravindersingh5140 4 роки тому

    Bohat sohna uprala veer g waheguru mehr kre

  • @manpreetnaidu2921
    @manpreetnaidu2921 4 роки тому

    shukriya patarkar veer da tuci taan ithihas da parchar kita g

  • @sukhpreetkaursukhpreetkaur8789
    @sukhpreetkaursukhpreetkaur8789 4 роки тому

    ਖ਼ਵਾਸ ਪੁਰ ਖਡੂਰ ਸਾਹਿਬ

  • @sahilhundal4719
    @sahilhundal4719 4 роки тому +13

    ਇਤਿਹਾਸ ਬਾਰੇ ਨਹੀਂ ਪਤਾ ਤਾਲੈਣ ਕਿ ਆਏ ਲੰਗਰ ਬਾਰੇ ਪੁੱਛਿਆ ਜਾਵੇ ਕਿ ਜਲੇਬ ਕਿਥੋਂ ਨਿਕ

  • @harmandeepmalhi2744
    @harmandeepmalhi2744 4 роки тому +3

    ਵੀਰੇ ਲੋਕਾ ਨੇ ਸਿਰਫ ਗੁਰੂ ਘਰਾ ਨੂੰ ਟੂਰੇਸਟ ਘੁੰਮਣ
    ਦੀ ਜਗਾ ਬਣਾ ਲਿਆ।

  • @dilpreethargun3955
    @dilpreethargun3955 4 роки тому

    ਧਾਰਮਿਕ ਸਥਾਨਾਂ ਤੇ ਜੇ ਦੇਖਿਆ ਜਾਵੇ ਤਾਂ ਮੰਡੀਰ ਜ਼ਿਆਦਾ ਹੁੰਦੀ ਏ ਤੇ ਨਤਮਸਤਕ ਹੋਣ ਵਾਲੇ ਘੱਟ. ਤੇ ਏਹ ਬਾਕੀਆਂ ਨੂੰ ਵੀ ਮੱਥਾ ਟੇਕਣ ਵਿੱਚ ਮੁਸ਼ਕਿਲਾਂ ਪੈਦਾ ਕਰਦੇ ਹਨ.

  • @parmjitchattha7378
    @parmjitchattha7378 5 років тому +2

    very good job

  • @prabjyotsingh3881
    @prabjyotsingh3881 5 років тому +3

    Veeerji this video brought tears in my eyes

  • @Mr-Traveller5
    @Mr-Traveller5 5 років тому +8

    ਉਹ anchor ਭਾਈ ਸਾਬ ਤੁਸੀਂ ਵੀ ਧਿਆਨ ਦਿਓ 4:28 ਇੱਥੇ ਬਾਬਾ ਜੀ ਨੇ 13 ਅਪ੍ਰੈਲ 1919 ਕਹਿ ਦਿੱਤਾ ਤੁਸੀਂ ਵੀ ਧਿਆਨ ਦਿਓ 1699 ਵਿੱਚ ਕੀਤੀ ਸੀ ਸਥਾਪਨਾ ਖਾਲਸੇ ਪੰਥ ਦੀ

    • @Gurpreetsingh-jy5vk
      @Gurpreetsingh-jy5vk 4 роки тому

      right bro ... mai b ehi notice kita... but anchour veer ne dhyan ni ditta .. 1919 nu tan
      amritsar jaleyan wala baag ch goli challi c

  • @shamshersingh9435
    @shamshersingh9435 4 роки тому +3

    ਭਾਈ ਸਾਹਿਬ ਜੀ ਯੂਥ ਦਾ ਕੋਈ ਕਸੂਰ ਨਹੀਂ ਸਾਡੇ ਆਗੂਆਂ ਨੇ ਸਾਡੇ ਕੋਲੋਂ ਗੋਲਕਾਂ ਭਰਵਾਈਆ ਤੇ ਲੰਗਰ ਛਕਿਆ ਪ੍ਰਚਾਰ ਵਿੱਚ ਬਹੁਤ ਘਰਾਵਟ ਆ ਗਈ ਹੈ ਬਾਕੀ ਇਤਿਹਾਸਕ ਚੀਜ਼ਾਂ ਛੱਡਿਆ ਵੀ ਨਹੀਂ

  • @rupindersandhudsv9283
    @rupindersandhudsv9283 2 роки тому

    ਇਹ ਮੇਲੇ ਦੇਖਣ ਆਉਦੇ ਆ ਜੀ

  • @manpreetjanjua9334
    @manpreetjanjua9334 Рік тому +1

    ਗਰਕ ਬੇੜਾ ਗਰਕ