Dr smra ny kine gareeban da khun peeta, ki ki kita usse paap nu ty kale paise nu thik krn lai kita daan, hakk ty mehnt naal daan nahi bs sewa hi ho skdi
ihi ta oh chaude ne k ..ihi singh bche ne hjoor sahib te ptna sahib wale jina te sikh shnka ni krde sgpc wag...hun ihna nu v kmjor kro...tusi log mgr lg jade o yr ihna bipra da guru ghr nal ithas pdlo pta lg jayega
2 nahi ji 3 kalggiya 2 kalggi takhat shree hazur sahaib 1 kalggi takhat patna sahiba aur 1-1 haar takht shree hazoor sahib and takhat shree patna sahib ch bina kissi aitraz to banaya hai
nale jida ehna ne sangat waste kamria d gl kiti ,sangat d fikr kiti ,ehda he jdo gurudwara dukhniwarn saheb Ludhiana vikhe jdo ik bana paye singh de video pake dsn te kida usdi kutt marri kiti ohdo kithe cge sare panj takht saheb de jathedaar saheb ,us singh nu othe de pardhan ne gunde bula ke bhut kuttia
जत्थेदार साहब आप पर चोरी का इल्ज़ाम लगाया गया है तो आपने उन पर केस दर्ज करना चाहिए। बैसे जत्थेदार साहब बादलों के एजेंट है। इन्होंने रागी सिक्खों के लिए भी ऐतराज योग शब्दों का इस्तेमाल किया था।
🙏🙏🙏🙏🌹 Roam Roam Kott Brahmand Ko Nivaas Jaas 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
ਸਿੱਖਾ ਨੂੰ ਸੋਨੇ ਚਾਂਦੀ ਤੋਂ ਉਪਰ ਉਠ ਕੇ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਹੈ ਤੇ ਸਰਬ ਲੋਹ ਦੀ ਕਿਰਪਾਨ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।
😂
Amiri show mithon dishe
bani da pta v hai kinu kinde han
jo guru granth sahib ch likhi gyi h o v bani h
pr real bani de sift salah h only
bani 4 parlar de hundi hai
@@baljitgrewal2956 Hasan wali ki gl aw iss ch
ਮੱਖੂ ਸਾਹਿਬ ਕੋਈ ਇਸ ਕੋਲ ਕੋਈ ਠੋਸ ਸਬੂਤ ਨਹੀਂ ਹੈ ਇਸ ਕੋਲ ਸਭ ਮਨ ਘੜਤ ਕਹਾਣੀਆਂ ਨੇ
ਸੋਨੇ ਦਾ ਹਕੀਕਤ ਸਾਹਮਣੇ ਆਉਣਾ ਚਾਹੀਦਾ ਹੈ
ਕਿਤੇ ਨਾ ਕਿਤੇ ਦਾਲ ਕਾਲੀ ਜ਼ਰੂਰ ਹੈ ਪਰ ਗੱਲ ਬੜੀ ਮਾੜੀ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ
Dr ਸਮਰਾ ਸਾਹਿਬ ਲੋਕਾਂ ਦਾ ਇਲਾਜ ਸੱਸਤੇ ਰੇਟ ਤੇ ਕਰਨ..ਗੁਰੂ ਜੀ ਖੁਸ਼ ਹੋਣਗੇ.... ਸੋਨੇ ਦੀ ਕਿਰਪਾਨ ਨਾਲ ਗੁਰੂ ਜੀ ਖੁਸ਼ ਨਹੀਂ ਹੋਣਗੇ l ਗੁਰੂ ਜੀ ਨੇ ਸੋਨੇ ਦਾ ਕੜਾ ਤਾਂ ਗੰਗਾ ਨਦੀ ਵਿਚ ਸੁੱਟ ਦਿੱਤਾ ਸੀ l ਹੀਰੇ ਗੋਦਾਵਰੀ ਵਿਚ ਸੁੱਟ ਦਿਤੇ ਸਨ l
ਸਹੀ ਗੱਲ ਹੈ,,, ਗੁਰਬਾਣੀ ਤਾਂ ਸੋਨ ਮੰਗਦੀ ਨਹੀਂ,, ਨਾ ਗੁਰਬਾਣੀ ਨੂੰ ਸੋਨੇ ਦੀ ਲੋੜ੍ਹ ਏ
@@ranjitsinghnagpal8843 ਧੰਨਵਾਦ ਜੀ
🙏🙏🙏
Dr smra ny kine gareeban da khun peeta, ki ki kita usse paap nu ty kale paise nu thik krn lai kita daan, hakk ty mehnt naal daan nahi bs sewa hi ho skdi
ਡਾਕ੍ਟਰ ਸਾਹਿਬ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਖ਼ਤ ਸਾਹਿਬ ਹਜੂਰ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਹੈ . ਡਾਕ੍ਟਰ ਸਾਹਿਬ ਨੂੰ ਜੂਠ ਬੋਲਣ ਦੀ ਕੀ ਲੋੜ ਹੈ .
ਮੱਖੂ ਸਾਬ ਤੁਸੀ ਬਹੁਤ ਸਿਆਣੇ ਜੋ ਪਰ ਸਾਡੀ ਸੋਚ ਮੁਤਾਬਕ ਸਿੰਘ ਜੀ ਕੋਈ ਠੋਸ ਜਵਾਬ ਨਹੀ ਦੇ ਰਹੇ
ਸਿਰੇ ਦਾ ਗੱਪੀ ਬੰਦਾ। ਮਸਕੀਨ ਜੀ ਦਾ ਨਾਮ ਬਦਨਾਮ ਕਰਨ ਤੇ ਲੱਗਿਆ
Absolutely right
ਮੱਖੂ ਸਹਿਬ ਜੀ ਇਸ ਦੀਆਂ ਗੱਲਾਂ ਤੋਂ ਲਗਦਾ ਕਿ ਸਾਰਿਆਂ ਦੀ ਮਿਲੀਭੁਗਤ ਨਾਲ ਇਹ ਪੈਸਾ ਹਜ਼ਮ ਕੀਤਾ ਗਿਆ ਹੈ
ਬਹੁਤ ਬਹੁਤ ਧਂਨਵਾਦ ਸਤਿਕਾਰ ਯੋਗ ਭਾੱਈ ਸਾਬ ਹਰਪੀ੍ਤ ਸਿੰਘ ਮਖੂ ਜੀ ਸਚਾਈ ਸਾਹਮਣੇ ਲਿਆ ਰਹੇ ਹੋ ।। Thanks
ਤੇਰੇ ਜਾਣ ਤੋਂ ਬਾਅਦ ਕਿਵੇਂ ਸਬੂਤ ਹੋਵੇਗਾ ਸਾਰੇ ਘੋਟਾਲੇ ਦਾ ਬਹੁਤ ਚਲਾਕ ਏ ਜਥੇਦਾਰਾਂ ਤੇਰੀ ਗੱਲ ਬਾਤ ਹੀ ਦੱਸਦੀ ਏ।
Ha ha
ਸਿੰਘ ਸਾਹਿਬ ਕਹਿੰਦੇ ਸਾਡਾ ਕੋਈ ਮਾ ਪਿਓ ਨਹੀ ਪਰ ਸੰਗਤਾਂ ਨੂੰ ਕਹਿੰਦੇ ਤੁਹਾਡੇ ਮਾ ਪਿਉ ਗੁਰੂ ਗ੍ਰੰਥ ਸਾਹਿਬ ਜੀ ਹਨ,ਸਮਝ ਨਹੀਂ ਆਈ?
ਪਰਮਾਤਮਾ ਮੇਹਰ ਕਰਨ ਸਿੰਘ ਸਾਹਿਬ ਥੋੜਾ ਘਬਰਾਏ ਹੋਏ ਲਗਦੇ ਨੇ ਸਚਾਈ ਤਾਂ ਜਰੂਰ ਸਾਹਮਣੇ ਆ ਹੀ ਜਾਣੀ ਏ
ਗਿਆਨੀ ਜੀ ਸੋਡੇ ਤੇ ਐਡਾ ਵੱਡਾ ਇਲਜ਼ਾਮ ਲਗਾਇਆ ਜੀ ਤੂਸੀਂ ਕਿਉਂ ਚੁੱਪ ਹੋਂ ਤੁਸੀਂ ਮਾਣ ਹਾਨੀ ਦਾ ਕੇਸ ਕਰੋ। 🙏🙏🙏
ਮੱਖੂ ਵੀਰ ਜੀ ਜਿਹੜਾ ਵੀਰ ਕਹਿ ਰਿਹਾ ਹੈ ਉਸ ਨੂੰ ਵੀ ਸਾਹਮਣੇ ਬਿਠਾ ਕੇ ਗੱਲ ਕਰੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ
ihi ta oh chaude ne k ..ihi singh bche ne hjoor sahib te ptna sahib wale jina te sikh shnka ni krde sgpc wag...hun ihna nu v kmjor kro...tusi log mgr lg jade o yr ihna bipra da guru ghr nal ithas pdlo pta lg jayega
ਜੀ ਜਿਨਾ chooth ਬੋਲਣਾ ਹੋਏ ਓਹਨਾ ਲਈ ਸਾਮ੍ਹਣੇ ਬੈਠ ਕੇ chooth ਬੋਲਣਾ v ਵੱਡੀ ਗੱਲ ਹੈ ਬਿਲਕੁਲ ਸਾਜ਼ਸ ਹੋ ਸਕਦੀ ਹੈ ।
@@singhsandhu8651 ਇਹ ਸਿੰਘ ਤਾਂ ਸੱਚ ਹੀ ਬੋਲ ਰਿਹਾ ਲੱਗਦਾ ਇਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ
ਇਹ ਕਹਿੰਦੇ ਹਨ ਕਿ ਮਸਕੀਨ ਸਾਹਿਬ ਨੇ ਇੰਨਾ ਨੂੰ ਆਪਣੀ ਗੱਦੀ (ਗੌਹਰੇ ਮਸਕੀਨ) ਜਿਊਂਦੇ ਜੀ ਹੀ ਦੇ ਦਿੱਤੀ ਸੀ ਪਰ ਮਸਕੀਨ ਸਾਹਿਬ ਨੇ ਆਪ ਕਦੇ ਵੀ ਇਹ ਗੱਲ ਨਹੀ ਕਹੀ ਸੀ। ਬਾਕੀ! ਸ਼ਰਧਾਲੂ ਸੱਜਣ ਦੀਆ ਦਲੀਲਾਂ ਬੜੀਆਂ ਠੋੋਸ ਹਨ। ਕੋਈ ਨਾ ਕੋਈ ਗੱੱਲ ਜਰੂਰ ਹੈ।
ਕੋਈ ਲੋੜ ਨਹੀਂ ਹੈ ਇਹਨਾਂ ਨੂੰ ਸੋਨਾ ਚਾਂਦੀ ਦਾਨ ਦੇਣ ਦੀ ਇਹਨਾਂ ਨੂੰ ਖ਼ੂਨ ਦਾਨ ਦੇਵੋਂ ਸਵਾਸ ਦਾਨ ਦੇਵੋ ਵਿਦਿਆ ਦਾ ਦਾਨ ਦੇਵੋ ਤੁਸੀਂ ਇਹਨਾਂ ਨੂੰ ਸੋਨਾ ਚਾਂਦੀ ਦਾਨ ਨਾਂ ਦੇਣਾ ਜੀ ਧਨਵਾਦ
Bilkul ਸਾਜ਼ਸ ਵੀ ਹੋ ਸਕਦੀ ਹੈ ਸਿੱਖ ਧਰਮ ਤੇ ਬੈਠੇ ਲੋਕਾ ਨੂੰ ਬਦਨਾਮ ਕਰਨ ਲਈ ਬਿਲਕੁਲ ਸਾਬਤ ਹੋਣਾ ਚਾਹੀਦਾ ਹੈ ਸਿੰਘ ਸਭ ਦਰਬਾਰ ਸਾਹਿਬ ਲਗਾਤਾਰ 3 ਦਿਨ ਕਥਾ ਕਰੀ ਸੀ ਜਿਸ ch 70,000 ਰੁਪਏ ਦੇ ਕਰੀਬ ਚਰਾਵਾ ਹੋਇਆ jo ਸ੍ਰੀ ਦਰਬਾਰ ਸਾਹਿਬ chra ਗਏ ਸੀ। ਪਹਿਲੀ ਗੱਲ ਸਾਡੇ ਗੁਰੂ ਦੇ ਦਰ ਸੋਨੇ ਹੀਰਿਆ ਨਾਲ ਨਹੀਂ ਸਰਧਾ ਨਾਲ ਪਿਘਲਦੇ ਨੇ je ਏਨੀ ਸੀ ਤੇ ਆਪ chra ਜਾਂਦੇ ਹੋਰ ਵੀ ਸੰਗਤਾਂ ਸਰਧਾ ਨਾਲ ਗੁਰੂ ਦੇ ਦਰ ਤੇ ਆਓਂਦੇ ਨੇ ਬਿਲਕੁਲ ਸਾਜ਼ਸ ਹੋ ਸਕਦੀ ਹੈ। ਬਿਲਕੁਲ ਇਹ ਤੇ ਗੁਰੂ ਦੇ ਘਰ ਲਈ ਸੰਗਤ ਨੂੰ ਅਪੀਲ ਕਰਦੇ ਨੇ ਸੇਵਾ ਲਈ। ਇਥੇ ਤੇ ਕੋਈ ਪਲੰਘ ਕਈ ਕੁਝ char ਕੇ ਜਾਂਦੇ ਨੇ ਗੁਰੂ ਘਰ। Account ਦੀ ਸਲਿਪ ਦੇ ਦੇਣ jo ਸਿੰਘ ਸਾਬ ਨੂੰ ਜਾ ਗੁਰਦੁਆਰਾ ਸਾਹਿਬ ਚ payment ਪਾਈ।
ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਸਚ ਦੇ ਨਿਬੜੇ ਹੁੰਦੇ ਹਨ
Veer ji guru karn pr jai eh hunda te eh kde es tra na karde eh nhi darde guru kolo
@@iqbalsingh3624..G
ਸਤਿਕਾਰ ਯੋਗ ਜਥੇਦਾਰ ਸਾਹਬ, ਗਲ ਲਗੇ ਦੋਸ਼ ਤੇ ਕਰੋ, ਉਲਝਾਉ ਨਾਂ,
ਗਰੀਬ, ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏
Waheguru g ❤️
sahi a g
ਡਾਕਟਰ ਸਮਰਾ ਸੱਚ ਕਹਿ ਰਹੇ ਹਨ।
ਜਿਸ ਬੰਦੇ ਨੇ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਲਈ 2 ਕਲਗੀਆਂ ਭੇਟ ਕੀਤੀਆਂ
ਉਨ੍ਹਾਂ ਦਾ ਤਾਂ ਰੌਲਾ਼ ਨਹੀਂ ਪਿਆ ਕਿਉਂਕਿ ਉਹ ਡਾਕਟਰ ਸਾਹਿਬ ਨੇ ਆਪ ਬਣਵਾ ਕੇ ਦਿੱਤੀਆਂ ਸਨ।
ਉਨ੍ਹਾਂ ਵਿੱਚ ਤਾਂ ਕੋਈ ਘਪਲਾ ਨਹੀਂ ਹੋਇਆ
ਕਿਰਪਾਨ ਅਤੇ ਪੰਘੂੜੇ ਲਈ ਜਥੇਦਾਰ ਕਹਿੰਦਾ ਮੈਂ ਆਪ ਬਣਵਾਊਂਗਾ । ਓਹਦਾ ਈ ਰੌਲਾ਼ ਪੈ ਰਿਹਾ।
Jathedar jhootha hai veer ji
@@khalsa7753 ਜੀ ਜਿਸ ਬੰਦੇ ਨੇ ਕਰੋੜਾਂ ਰੁਪਏ ਖਰਚ ਕੀਤੇ ਉਸ ਨੂੰ 70 ਲੱਖ ਪਿੱਛੇ ਰੌਲਾ ਪਾਉਣ ਦੀ ਲੋੜ ਨਹੀਂ
2 nahi ji 3 kalggiya 2 kalggi takhat shree hazur sahaib
1 kalggi takhat patna sahiba aur 1-1 haar takht shree hazoor sahib and takhat shree patna sahib ch bina kissi aitraz to banaya hai
ਜਥੇਦਾਰ ਚੋਰ ਆ
Sabh toh vada chor eh
ਜਥੇਦਾਰ ਜੀ ਉਹੀ ਹਨ ਜਿਹੜੇ ਦਰਬਾਰ ਸਾਹਿਬ ਜੀ ਦੇ ਰਾਗੀ ਸਾਹਿਬਾਨ ਨੂੰ ਕੀਰਤਨ ਛੱਡ ਕੇ ਰਿਕਸ਼ਾ ਚਲਾਉਣ ਨੂੰ ਕਹਿੰਦੇ ਸਨ ਕੁਝ ਤਾਂ ਗੜਬੜ ਹੋ ਸਕਦੀ ਹੈ ਜੀ
Very true.
ਮਖੂ ਸਾਹਿਬ ਜੀ ਜਥੇਦਾਰ ਗਲਤ ਬਿਆਨ ਦੇ ਰਿਹਾ ਹੈ
ਮੱਖੂ ਸਾਹਿਬ ਜੀ ਆਉਨ ਲਾਇਨ ਕਰੋ ਡਾਕਟਰ ਸਮਰਾ ਨੂੰ ਸਾਮਨੇ ਗੱਲਾਂ ਕਰੋ ਫਿਰ ਹੀ ਝੂਠ ਸੱਚ ਦਾ ਪੱਤਾ ਲੱਗੇਗਾ ਫਿਰ ਹੀ ਨਿਸਤਾਰਾ ਹੋਵੇ ਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🚩👉🏻👉🏻jaruri BENTi ਇਕ ਜਰੂਰੀ ਬੇਨਤੀ ਜਾਗਦੀ ਜ਼ਮੀਰ ਵਾਲਿਆਂ ਨੂੰ ਇਕ ਪੰਜਾਬੀ ਫਿਲਮ ਆ ਰਹੀ ਜੀਸ ਫਿਲਮ ਦਾ ਨਾਮ ( ਬਾਈ ਜੀ ਕੁਟਣ ਗਏ ) ਇਸ ਫਿਲਮ ਦਾ ਡਾਇਰੈਕਟਰ ਸਮੀਪ ਕੰਗ, ਅਤੇ ਜੋ ਇਸ ਫਿਲਮ ਵਿੱਚ ਅਦਾਕਾਰੀ ਕਰ ਰਹੇ ਨੇ ਇਹ ਸਭ ਪੰਜਾਬ ਚੋ ਨੇ , ਇਸ ਫਿਲਮ ਦਾ ਟਰੇਲਰ UA-cam ਤੇ ਜਦੋ ਮੈ ਦੇਖਿਆ ਮੈਨੂੰ ਬਹੁਤ ਗੁੱਸਾ ਤੇ ਦੁਖੀ ਵੀ ਹੋਇਆ ਮੇਰਾ ਖੂੰਨ ਖੋਲ ਗਿਆ ਇਸ ਫਿਲਮ ਦੇ ਟਰੇਲਰ ਚ ਇਕ ਅਦਾਕਾਰ ਜਿਸ ਦਾ ਨਾਮ ( ਨਾਨਕ ਸਿੰਘ ) ਰਖੀਆਂ ਗਈਆਂ ਦੁਨਿਆਵੀ ਖਚਰ ਮਤ ਇਨਸਾਨ ਦਾ ਨਾਂ ਰਬਰੂਪੀ ਮਾਲਕ ਜੀ ਦੇ ਨਾਮ ਵਾਲਾ ਰਖੀਆਂ ਗਈਆਂ।ਇਸ ਖਚਰ ਦਾ ਨਾਂ ਰਖਣ ਵਾਲੇ ਦਾ ਅਤੇ ਇਸ ਫਿਲਮ ਵਿੱਚ ਇਸ ਕਲਾਕਾਰ ਦੀ ਕਿ ਅਦਾਕਾਰੀ ਹੋਵੇਗੀ ਕੁਝ ਨੀ ਪਤਾ, ਪਰ ਜੋ ਵੀ ਹੋਵੇਗੀ ਸਹੀ ਜਾ ਗਲਤ ਇਸਨੂੰ ਇਸ ਫਿਲਮ ਵਿੱਚ ਇਹ ਨਾਮ ਲੈਕੇ ਉਚਾ ਨਿਮਾ ਦੂਸਰਿਆਂ ਵਲੋ ਬੁਲਾ ਕਰ ਕੇ ਇਸ ਨਾਮ ਦੀ ਬੇਕਦਰੀ ਹੋਵੇਗੀ ਤੇ ਕਿਤੀ ਜਾਏਗੀ। ਇਹ ਫਿਲਮ ( 19 August )ਨੂੰ ਆ ਰਹੀ ਇਸ ਫਿਲਮ ਦਾ ( ਬਾਈਕਾਟ ) ਕਿਤਾ ਜਾਵੇ ਜਾ ਫਿਰ ਅਦਾਕਾਰ ਦਾ ਇਸ ਫਿਲਮ ਵਿੱਚ ਨਾਮ ਬਦਲਿਆ ਜਾਵੇ। ਇਸੇ ਤਰ੍ਹਾਂ ਹੀ ਇਕ ਹੋਰ ਦੁਨਿਆਵੀ ਇਨਸਾਨ ਉਸਦਾ ਨਾਮ ਵੀ ਇਸੇ ਤਰ੍ਹਾਂ ਰਬਰੂਪੀ ਮਾਲਕ ਜੀ ਗੂਰੁ ਗੋਬਿੰਦ ਸਿੰਘ ਜੀ ਦੇ ਨਾਮ ਨਾਂ ਦਾ ਰਖੀਆਂ ਜਿਸ ਨੂੰ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਨੇ ਇਹ ਨਾਮ ਇਹਨਾਂ ਦੇ ਘਰਦਿਆਂ ਵਲੋ ਰਖ ਕੇ ਬੇਵਕੂਫੀ ਵਾਲਾ ਕੰਮ ਕਿਤਾ ਜਾ ਫਿਰ ਖਾਲਸਾ ਬੰਨਣ ਤੋ ਬਾਅਦ ਇਹ ਨਾਮ ਰਖੀਆਂ ਪਤਾ ਨੀ। ਪਰ ਜਦੋ ਵੀ ਪਹਿਲੀ ਵਾਰ ਪਤਾ ਲਗਾ 😶ਬਹੁਤ ਬਹੁਤ ਦੁਖੀ ਤੇ ਹਰਾਣ ਹੋਇਆ, ਤੇ ਗੁੱਸਾ ਆਇਆ ਕਿ ਇਨ੍ਹਾਂ ਬੇੜਾ ਗਰਕ ਹੋਇਆ ਪਿਆ। ਦੂਜਾ ਇਸ ਫਿਲਮ ਦੇ ਟਰੇਲਰ ਜਰੀਏ ਦੇਖ ਸੁਣ ਰਿਹਾ। ਇਸ ਲਈ ਮਰੀ ਜ਼ਮੀਰ ਵਾਲੇ ਇਸ msg nu ਅਗੇ ਤੋ ਅਗੇ send ਕਰਨ ਦੀ ਬਜਾਏ ਇਸ ਫਿਲਮ ਵਿੱਚ ਅਦਾਕਾਰ ਦੇ ਇਸ ਰਖੇ ਨਾਮ ਤੇ ਕਾਰਵਾਈ ਕਰਕੇ ਨਾਮ ਨੂੰ ਬਦਲਿਆ ਜਾਵੇ ਅਤੇ ਆਪਣੇ ਮਰੇ ਜਮੀਰ ਨੂੰ ਜਗਾ ਸਕੋ। ਜਾਗਦੀ ਜ਼ਮੀਰ ਵਾਲੇ ਇਸ ਫਿਲਮ ਵਿੱਚ ਨਾਮ ਦਾ ਸਖਤੀ ਨਾਲ ਆਪਾ ਬਾਈਕਾਟ ਕਰੀਏ ਤਾਂ ਕਿ ਯੂਥ ਇਨਾ ਅਦਾਕਾਰਾਂ ਅਤੇ ਗਾਇਕਾਰ ਵਾਂਗ ਨਾਮ ਸਕਲ ਤੇ ਬਾਲਾ ਦੇ ਸਟਾਇਲ ਤੇ ਇਹਨਾਂ ਵਾਗ ਨਾ ਬਣਨ ਅਤੇ ਗੁਰੂ ਸਾਹਿਬਾਨਾਂ ਜੀ ਦੇ ਨਾਮ ਨਾਂ ਰਖ ਕਰਕੇ ਸੂਰਬੀਰ ਯੋਧਿਆਂ ਦੇ ਨਾਮ ਨਾਲ ਰਖ ਲਵੋ। ਜੇਕਰ ਇਸ ਫਿਲਮ ਵਿੱਚ ਅਦਾਕਾਰ ਦੇ ਰਖੇ ਨਾਮ ਬਾਰੇ ਬਾਈਕਾਟ ਨਾ ਕਿਤਾ ਤੇ ਆਉਣ ਵਾਲੇ ਸਮੇਂ ਵਿਚ ਗੁਰੂ ਸਾਹਿਬਾਨਾਂ ਜੀ ਦਾ ਨਾਮ ਦੁਨੀਆਵੀ ਇਨਸਾਨ ਵਲੋ ਰਖਣੇ ਸੁਰੂ ਹੋ ਜਾਣਗੇ। ਜੇਕਰ ਨਾ ਕੁਝ ਕਿਤਾ ਤੇ ਆਪ ਮਰੀ ਜ਼ਮੀਰ ਵਾਲੇ ਸਾਬਿਤ ਨਾ ਹੋਜਿਏ। ਧੰਨ ਧੰਨ ਦੁਨੀਆਂ ਦੇ ਮਾਲਕ ਗੂਰ ਨਾਨਕ ਗੋਬਿੰਦ ਸਿੰਘ ਜੀ ਗੂਰੁ ਗ੍ਰੰਥ ਸਾਹਿਬ ਜੀ ਮਾਹਾਰਾਜ ਜੀ ਦੇ ਕਿਤੇ ਹੁਕਮਾਂ ਤੇ ਦਿਤੇ ਉਪਦੇਸ਼ਾਂ ਤੇ ਹੀ ਚਲੀਆਂ ਜਾਵੇ।
ਵਾਹਿਗੁਰੂ ਭਲੀ ਕਰੇ,
ਇਹ ਰਣਜੀਤ ਸਿੰਘ, ਤੇ ਹਿੱਤ ਨਾਲ ਵਿਚਾਰ ਵਟਾਂਦਰਾ ਕੀਤਾ ਹੋਵੇ ਗਾ,,
ਜਥੇਦਾਰ ਦੀ ਨੀਅਤ ਸ਼ਕ ਦੇ ਘੇਰੇ ਵਿੱਚ ਹੈ
ਮੈਂ ਤੁਹਾਡੇ ਨਾਲ ਸਹਿਮਤ ਹਾਂ । ਇਹਨਾਂ ਦੀ ਸਟੇਟਮੈਂਟ ਵਿਚ ਬਹੁਤ contradiction ਹੈ ! SGPC ਨੂੰ ਇਸਦੀ ਉਚੇ ਪਦਰ ਤੇ ਜਾਂਚ ਕਰਵਾਉਣੀ ਚਾਹੀਦੀ ਹੈ ।
ਮੱਖੂ ਜੀ ਏਨਾ ਨੂੰ ਕਾਨਫਰੰਸ ਤੇ ਲੈਕੇ ਕਾਰਵਾਈ ਕਰੋ ਇਹ ਇਕ ਹੀ ਜੁੰਡਲੀ ਹੈ ! ਦਾਲ ਚ ਕਾਲਾ ਹੀ ਨਹੀਂ ਦਾਲ ਪੂਰੀ ਕਾਲੀ ਹੈ !
ਜਦੋਂ ਡਾਕਟਰ ਸਾਹਿਬ ਨੇ ਹਾਰ ਤੇ ਕਲਗੀਆਂ ਅਸਲ ਦਿਤੀਆਂ ਹਨ, ਤਾਂ ਸ੍ਰੀ ਸਾਹਿਬ ਅਤੇ ਪੀੜਾ ਕਿਉਂ ਨਕਲੀ ਦਿਤੇ?
ਸਮਰਾ ਸਾਹਬ ਕਰੋੜਾ ਦੇ ਬਿਲ ਦਿਖਾ ਰਹੇ 70 ਲੱਖ ਦਾ ਝੂਠ ਨਹੀ ਬੋਲਣਗੇ
ਡਾ: ਸਾਰੇ ਸਬੂਤ ਚੁੱਕੀ ਫਿਰਦਾ ਹੈ। ਸਮਰਾ ਨੂੰ ਦੇਖ ਕੇ ਪਤਾ ਲਗਦਾ ਹੈ ੳੁਹ ਸਚਾ ਸੁਚਾ ਹੈ। ਗੌਰਵ ਤਾਂ ਸ਼ਕਲ ਤੋ ਹੀ ਚੋਰ ਲਗਦਾ।
ਹਰਪ੍ਰੀਤ ਸਿੰਘ ਮੱਖੂ ਜੀ ਵਾਹਿਗੁਰੂ ਜੀ ਮੇਹਰ ਕਰਨ,ਕਿ ਲੱਗੇ ਦੋਸ਼ਾਂ ਦਾ ਸੱਚ ਜ਼ਰੂਰੀ ਜਨਤਕ ਕਰਨ ਦੀ ਲੋੜ ਹੈ,,
ਸੰਗਤਾਂ ਵੱਲੋਂ ਗੁਰੂ ਦੀ ਗੋਲਕ ਨੂੰ ਭਰਨਾ ਤੇ,,
ਸਿਰ ਫਿਰਿਆ ਵਲੋਂ ਖ਼ਾਲੀ ਕਰਨਾ,, ਐਵੇਂ ਕੲੀ ਖਰਚੇ ਦਿਖਾ ਕਿ, ਘੋਟਾਲੇ ਆਮ ਹੁੰਦੇ ਨੇ,ਇਹ ਬਾਦਲਕਿਆਂ ਦੇ ਚਹੇਤਿਆਂ ਨੂੰ ਨੌਕਰੀਆਂ ਤੇ ਵਿੱਤੀ ਸਹਾਇਤਾ ਲਈ ਨਿਵਾਜ਼ਿਆ ਹੈ,
ਵਿਸ਼ਲੇਸ਼ਣ ਜ਼ਰੂਰ ਕਰਨਾ ਜੀ🙏🙏🙏🙏🙏🙏🙏
ਯਾਰ ਕੋਈ ਸਕੂਲ ਕਾਲਜ ਬਣਵਾਇਆ ਜਾਵੇ ਸਮਰਾ ਨੂ ਬੇਨਤੀ ਆ
ਗਲ ਮੁਕਾਉ ਆਹਮੋ ਸਾਹਮਣੇ ਬੈਹ ਜਾਉ,
ਵਿਜੀਲੈਸ ਤੋ ਜਾਚ ਕਰਾਉਣੀ ਚਾਹੀਦੀ ਏ, ਇਹ ਬਾਦਲਾਂ ਦਾ ਚੋਰ ਏ। ਜਾਚ ਕਰਵਾਉ
ਝੂਠ ਬੋਲ ਰਹੇ ਜਥੇਦਾਰ .. ਕਿਸੇ ਵਕੀਲ ਤੋਂ ਸਿੱਖ ਕੇ ਉਹਦੀ ਬੋਲੀ ਬੋਲਦਾ ਪਿਆ
ਸਮਰਾ ਸਾਬ ਤੁਸੀਂ ਪੰਜਾਬ ਵਿਚ ਹੌਸਪੀਟਲ ਜਾ ਸਕੂਲ ਖੋਲੋ ਤਾਂ ਤੁਹਾਨੂੰ ਜਿਆਦਾ ਸੇਵਾ ਦਾ ਫਲ ਮਿਲੇਗਾ ਵਾਹਿਗੁਰੂ
ਦਾਨ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ ਦਾਨ ਕਰਕੇ ਜੇ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਲੈਣੀ ਹੈ ਤਾਂ ਲੋੜਵੰਦਾਂ ਦੀ ਸਹਾਇਤਾ ਕਰੋ ਕਿਸੇ ਵੀ ਧਾਰਮਿਕ ਅਸਥਾਨਾਂ ਤੇ ਪੈਸੇ ਦੇਣੇ ਬੰਦ ਕਰੋ ਅੱਜ ਦੇ ਸਮੇਂ ਲੜਾਈਆਂ ਪੈਸੇ ਕਰਕੇ ਹੋ ਰਹੀਆਂ ਨੇ ਪਿੰਡਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਦਾਨੀ ਸੱਜਣਾਂ ਨੂੰ ਬੇਨਤੀ ਹੈ ਬੜੇ ਲੋੜਵੰਦ ਪਰਿਵਾਰਾਂ ਨੂੰ ਮੱਦਦ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਜੀ ਬੜੇ ਖੁਸ਼ ਹੋਣਗੇ
ਸੰਗਤ ਜੀ ਅਰਦਾਸ ਕਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦਸਵੇਂ ਪਾਤਸ਼ਹਾਂ ਜੀ ਕਰ ਦੇਣਗੇ ਉਨ੍ਹਾਂ ਦੇ ਵਕਤ ਇਕ ਸਿੰਘ ਨੂੰ ਮੱਥੇ ਵਿਚ ਤੀਰ ਮਾਰਿਆ ਸੀ ਮਾਤਾ ਜੀ ਦੇ ਕੰਗਣ ਏਕ ਅਪਣੇ ਕੋਲ ਰਖਿਆ ਸੀ ਯਾਦ ਕਰੋ
thora khul k channa pao es ithass bare
@@sandhusinghakaali4282 ਗੁਰੂ ਸਾਹਿਬ ਜੀ ਦਾ ਸ਼ਦਾਲੂ ਦੀ ਕੰਗਣ ਮਾਤਾ ਜੀ ਲਈ ਅਤੇ ਹੋਰ ਵਸਤੂਆਂ ਮਹਾਰਾਜ ਵਾਸਤੇ ਲਿਆ ਸੀ ਬਾਬਾ ਜੀ ਨੇ ਆਪਣੇ ਖੰਜਾਚੀ ਨੂੰ ਬੁਲਾ ਕੇ ਰੱਖਣ ਵਾਸਤੇ ਕਿਹਾ ਓਸ ਨੇ ਏਕ ਕੰਗਣ ਅਪਣੇ ਪਾਸ ਰੱਖ ਲਿਆ ਓਹ ਗੁਰੂ ਦਾ ਸ਼ਰਧਾਲੂ ਦੋਬਾਰਾ ਆਏ ਉਨ੍ਹਾਂ ਦੇਖਿਆ ਮਾਤਾ ਜੀ ਦੇ ਹੱਥ ਏਕ ਕੰਗਣ ਦੇਖ ਕੇ ਬਾਬਾ ਜੀ ਨੂੰ ਕਿਹਾ ਮੈ ਦੋਂ ਕੰਗਣ ਦਿਤੇ ਸਨ ਫਿਰ ਗੁਰੂ ਜੀ ਨੇ ਬੁਲਾ ਕੇ ਪਛੇਆ ਸੀ ਮੰਨ ਗਿਆ ਸੀ ਫੇਰ ਬਾਬਾ ਜੀ ਏਕ ਤੀਰ ਓਸ ਮੱਥੇ ਵਿਚ ਬਸ਼ ਕੇ ਸੱਚਖੰਡ ਭੇਜ ਦਿੱਤਾ ਸੀ
ਜਦੋਂ ਜੱਥੇਦਾਰ ਹੀ ਬੇਈਮਾਨ ਹੋ ਗਏ ਜੀ ਅਸੀਂ ਆਸ ਕਿਥੋਂ ਕਰ ਸਕਦੇ ਹਾਂ
ਮੱਖੂ ਸਾਹਬ ਜੀ ਲੁਧਿਆਣਾ ਸ਼ਹਿਰ ਵਿਚ ਤੁਸੀ ਰਹਿੰਦੇ ਹੋ ਤੇ ਲੁਧਿਆਣਾ ਸ਼ਹਿਰ ਵਿੱਚ ਹੀ ਇਹ ਜਥੇਦਾਰ ਸਾਬ ਰਹਿੰਦੇ ਨੇ, ਗੁਰੂ ਗਿਆਨ ਵਿਹਾਰ ਇਲਾਕੇ ਵਿਚ ਜਨਾਬ ਦੀ ਕੋਠੀ ਹੈ। ਇਹ ਕਹਿੰਦੇ ਮੈਂ ਸੱਤਰ ਲੱਖ ਦੇਖਿਆ ਨਹੀਂ ਕਦੇ ਬੜੀ ਹੈਰਾਨਗੀ ਹੋਈ ਸੁਣ ਕੇ
nale jida ehna ne sangat waste kamria d gl kiti ,sangat d fikr kiti ,ehda he jdo gurudwara dukhniwarn saheb Ludhiana vikhe jdo ik bana paye singh de video pake dsn te kida usdi kutt marri kiti ohdo kithe cge sare panj takht saheb de jathedaar saheb ,us singh nu othe de pardhan ne gunde bula ke bhut kuttia
👽👽👽👽😭😭
😯😯
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਭਾਈ ਹਰਪ੍ਰੀਤ ਸਿੰਘ ਜੀ ਦਾਲ ਦੇ ਵਿੱਚ ਜਰੂਰ ਕੋਈ ਕਾਲਾ ਹੈ ਜਾ ਦਾਲ ਹੀ ਕਾਲੀ ਹੈ।ਇਹ ਤਾ ਵਹਿਗੁਰੂ ਹੀ ਜਾਣਦਾ ਹੈ।ਪਰ ਗਲ ਤਾ ਕੋਈ ਜਰੂਰ ਹੈ।ਸਚਾਈ ਸਾਹਮਣੇ ਆਉਣੀ ਚਾਹੀਦੀ ਹੈ।ਮਖੂ ਜੀ ਬਿਹਾਰੀ ਸਿੱਖਾ ਤੇ ਯਕੀਨ ਨਹੀ ਕੀਤਾ ਜਾ ਸਕਦਾ।ਇਸੇ ਲੲਈ ਗੁਰੂ ਗੋਬਿੰਦ ਸਿੰਘ ਜੀ ਬਿਹਾਰ ਛੱਡ ਕੇ ਪੰਜਾਬ ਆ ਗੲਏ ਸੀ
ਪੰਜਾਬ ਦੀ ਕਿਰਸਾਨੀ ਨੂੰ ਨਵੀਆਂ ਤਕਨੀਕਾ ਨਾਲ ਵਿਕਸਿਤ ਕੀਤਾ ਜਾਂਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਸਿੰਘ ਸਾਹਿਬ ਜੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ 5 ਪਿਆਰੇ ਸਾਹਿਬਾਨ ਜੀ ਤੋ ਅਮ੍ਰਿਤ ਸ਼ਕਿਆ ਉਨ੍ਹਾਂ ਦੇ ਹੁਕਮ ਅਨੁਸਾਰ ਗੁਰੂ ਗ੍ਰੰਥ ਸਹਿਬ ਜੀ ਸਾਡਾ ਗੁਰੂ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਜੀ ਹਨ ਮਾਤਾ ਜੀ ਸਾਹਿਬ ਕੌਰ ਜੀ ਹਨ ਤੁਸੀਂ ਕਿਸ ਤਰ੍ਹਾਂ ਆਖ ਦਿੱਤਾ ਕਿ ਮੇਰੇ ਮਾਤਾ-ਪਿਤਾ ਨਹੀਂ ਹਨ ਬਾਕੀ ਸਚਾਈ ਦਾ ਫੈਸਲਾ ਗੁਰੂ ਕਿਰਪਾ ਨਾਲ ਜਲਦੀ ਹੋ ਜਾਵੇਗਾ 🙏
ਵੀਰ ਜੀਉ ਅੱਜ ਭਾਰਤ ਵਿੱਚ ਸਿੱਖ ਕੌਮ ਦੋ ਵਕਤ ਦੀ ਰੋਟੀ ਲਈ ਮਜਬੂਰ ਏ ਕਿਤੇ ਉਹਨਾ ਪਰਿਵਾਰਾਂ ਦੀ ਬਾਂਹ ਫੜ ਲਈ ਜਾਂਦੀ
ਮੱਖੂ ਜੀ ਮੈਂਨੂੰ ਤੁਹਾਡਾ ਬੋਲਣ ਦਾ ਅੰਦਾਜ ਬਹੁਤ ਚੰਗਾ ਲੱਗਦਾ ਬਹੁਤ ਹੀ ਸਤਕਾਰ ਜੋਗ ਹੈ ਤੁਸੀਂ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਦਵੇ ਬਾਰ ਬਾਰ ਮੇਰਾ saloot ਹੈ ਤੁਹਾਨੂੰ
ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਹ ਸਾਜਸਾਂ ਰਚੀਆਂ ਗਈਆਂ ਹਨ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਸਿੱਖ ਕੌਮ ਅਜਿਹੇ ਵਿਵਾਦ ਤੋਂ ਬਚਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ ਪਿਆਰਾ ਸਿੰਘ ਗੁੰਮਟੀ ਕਲਾਂ ਰਾਮਪੁਰਾ ਫੂਲ🙏
O
Absolutely right. Sikhism is in danger from such persons
Sbna daa ma pio aap hai ,fer
ਮਖੂ ਸਰ ਇਹ ਆਰ ਐਸ ਐਸ ਦਾ ਜਥੇਦਾਰ ਹੈ । ਡਾਂ ਜੀ ਨੂੰ ਸਾਮਣੇ ਬਠਾ ਲੳਓ । ਇਸ ਨੂੰ ਵਕੀਲ ਨੇ ਬੋਲਣਾ ਸਿਖਾ ਦਿਤਾ ਹੈ।
ਐਸੀ ਮੈਨਜਮੈਂਟ ਐਨੇ ਵਡੋ ਤਖਤ ਤੇਹੋਣਾ ਸਿਖੋ ਬੜੀ ਬੇਜਤੀ ਵਾਲੀ ਗਲ ਹੈ ਲਾਹਨਤ ਹੈ ਐਸੀਆ ਕਮੇਟੀਆ ਦੇ ਸੰਗਤ ਦੀ ਮਾਈਆ ਲੋਹੇ ਦੇ ਚਣੇ
ਇਹ ਬਾਦਲਾ ਦੇ ਜਥੇਦਾਰ ਨੇ ਮੰਜੀ ਸਾਹਿਬ ਤੋ ਵੀ ਝੂਠ ਪ੍ਰਚਾਰ ਕਰਦੇ ਸੀ ਬਜਾਏ ਗੁਰੂ ਪ੍ਰਚਾਰ ਇਹ ਝੂਠਾ ਨਿਕਲੇ ਗਾ ਭਾਂਵੇ ਅੱਜ ਭਾਂਵੇ ਕੱਲ ਇਹਨਾ ਤੇ ਪਹਿਲਾ ਵੀ ਇਲਜਾਮ ਲੱਗੇ ਸੀ ਗੁਰੂ ਅੱਗੇ ਅਰਦਾਸ ਕਰੋ ਦੋਵਾ ਨੂੰ ਖਲਾਰ ਲੳ ਗੁਰੂ ਅੱਗੇ ਬੇਨਤੀ ਕਰੋ 40ਦਿਨ ਚ ਨਤੀਜਾ ਮਿਲ ਜਾਵੇਗਾ ਮਸਕੀਨ ਦੇ ਨਾ ਨੂੰ ਕਲੰਕਿਤ ਕੀਤਾ ਏ
ਇਹ ਚੋਰ ਬਾਦਲ ਦਾ ਚੇਲਾ ਭੀ ਬਾਦਲ ਵਰਗਾ ਲੂਟੇਰਾਨਿਕਲੇਗਾ ਤਫਤੀਸ਼ ਕਰਾੳ ਮਖੂ ਸਾਬ
ਮਖੂ ਆਪਣਾ ਨੰਬਰ ਦਿਓ।ਇਸ ਨੂੰ ਪੁੱਛੋ ਕਿ ਕਾਰਾਂ ਕਿੰਨੀਆਂ ਹਨ।
ਭਾਈ ਜਥੇਦਾਰ ਜੀ ਦੀ ਸਿੱਧੀ ਗੱਲਬਾਤ ਮੋਦੀ ਨਾਲ ਹੈ ਜਥੇਦਾਰ ਨੂੰ ਕੋਈ ਫਰਕ ਨਹੀ ਹੈ
ਸਿੱਖ ਕੌਮ khalif ਬਹੁਤ ਵੱਡੀਆ ਸਾਜ਼ਸ ਹੋ ਰਹੀਆਂ ਨੇ ਹਰ ਪੱਧਰ ਤੇ।
ਇਹਦੇ ਵਿਚ ਸ਼ਾਜਿਸ ਕੀ ਲਗਦੀ ਹੈ ।ਦਾਨੀ ਸਜਣ ਵੀ ਗੁਰ ਸਿਖ ਹੈ ਤੇਦੂਜੇਪਾਸੇ ਸਿਂਘ ਸਾਹਿਬ ਜਥੇਦਾਰ ਸਿਖਾਂ ਦਾ ਸਰਬ ਉਚ ਆਹੁਦਾ।ਤੀਜਾ ਤਾ ਕੋਈ ਸ਼ਾਮਲ ਹੀ ਨਹੀਂ ਲਗਦਾ ਫਿਰ ਸ਼ਾਜਿਸ ਕਹਿਣਾ ਤਾ ਠੀਕ ਨਹੀਂ ਲਗਦਾ
ਦਰਬਾਰ ਸਾਹਬ ਦੇ ਹਜੂਰੀ ਰਾਗੀਆਂ ਨੂੰ ਆਂਹਦੇ ਨੇ, ਗੌਹਰ ਨੇ ਕਿਹਾ, ਨਹੀ ਕੀਰਤਨ ਕਰਨਾ ਤਾਂ ਰਕਸ਼ਾ ਚਲਾ ਲਵੋ।
ਖਾਲਸਾ ਸੰਗਤ ਜੀ ਸੋਨੇ ਚਾਂਦੀ ਨੂੰ ਗੁਰੂ ਘਰਾਂ ਵਿਚ ਵਾੜਿਅਾ ਹੀ ੲਿਸ ਸਾਜ਼ਿਸ਼ ਅਧੀਨ ਹੈ ਕਿ ਪ੍ਬੰਧਕਾਂ ਅਤੇ ਗੁਰੂੂ ਦੀ ਸੰਗਤ ਵਿਚ ਰੌਲੇ ਰਪੇ ਪੈਂਦੇ ਰਹਿਣ,
ੲਿਹ ਵੀ ਕੋੲੀ ਸਾਜਿਸ਼ ਹੀ ਲਗਦੀ ਹੈ 🙏
,ਠੀਕ ਹੀ ਕਿਹਾ ਜਦੋ ਸਰੀਰ ਨਾ ਰਿਹਾ ਕੌਮ ਭਲਾ ਗਲਾ ਕੱਟ ਦੇਵੇ
ਨਾਰਕੋ ਟੈਸਟ ਕਵਾਲੋ ਜਥੇਦਾਰ ਸਾਹਿਬ, ਆਪ ਲਿਖਕੇ ਦੇ ਦਿਓ ਨਾਰਕੋ ਟੈਸਟ ਲੱਈ, ਦੁੱਧ ਦਾ ਦੁੱਧ ਪਾਣੀਂ ਦਾ ਪਾਣੀਂ ਹੋ ਜਾਏਗਾ
ਪਹਿਲਾਂ ਤਾਂ ਸੋਨੇ ਦੀਆਂ ਕਿਰਪਾਨਾਂ ਨਾਲ ਪੁਰਾਣੇ ਸਿੰਘ ਯੁੱਧ ਨਹੀਂ ਕਰ ਸਕਦੇ ਸੀ। ਕਿਰਪਾਨ ਜਿਸ ਤਰ੍ਹਾਂ ਦੀ ਮੀਰੀ ਪੀਰੀ ਦੇ ਮਾਲਕ ਨੇ ਪਹਿਨੀ ਸੀ ਜੇ ਉਹੋ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪਈ ਹੋਵੇ ਤਾਂ ਇਹੋ ਜਿਹੇ ਵਿਵਾਦ ਹੀ ਨਾ ਪੈਦਾ ਹੋਣ।
ਪੂਜਾ ਦੇ ਧੰਨ ਨੇ ਇਨਾ ਬੂੱਧ ਮਾਰ ਦਿੱਤੀ ਹੈ ਹੁਣ ਸੰਗਤ ਨੂੰ ਸੋਚਣ ਦੀ ਲੋੜ ਹੈ ਗੁਰੂ ਘਰਾ ਚ ਸੋਨਾ ਚੜਾਉਣ ਨਾਲੋ ਲੋੜ ਵੰਧ ਦੀ ਮਦੱਦ ਕਰੋ
ਇਹ ਆਰ ਐਸ ਐਸ ਦਾ ਏਜੰਟ ਹੈ। ਇਹਨਾਂ ਨੇ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ।
ਭਰਾਵੋ ਸਾਰੇ ਜਥੇਦਾਰ ਇਕੋ िਜਹੇ ਨਹੀ ਹੁਦੇ ਸਚ ੳੁਹ ਵਾिਹਗੁਰੂ ਅਾਪ ਜਾਨਦੇ ਨੇ ਜਦੋ ੳੁਹਦੀ ਰਜਾ ਹੋਵੇ ਲੋਹਾ ਵੀ ਸੋਨਾ ਬਨ ਜਾਦਾ ਸਚ ਦਾ िਨਤਾਰਾ ਵਾिਹਗੁਰੂ ਅਾਪ ਕਰਨ ਗੇ िਸਘ ਸਾिਹਬ ਦੀ ਪਦਵੀ ਤੇ ਹੋਨ ਕਾਰਨ ਇਹਨਾ ਨੂ ਬਨਦਾ ਸਤਕਾਰ िਦਤਾ ਜਾਵੇ ਇਹ ਫਰਜ ਬਨਦਾ ਅਾਪਨਾ
Bilkul sahi
ਏ ਜਥੇਦਾਰ ਮੁੱਕਰ ਗਿਆ ਹੈ
ਪੜ੍ਹਾਈ ਪੱਖੋਂ ਵੀ ਅਸੀਂ ਕਾਫੀ ਹੱਦ ਤੱਕ ਪਛੜੇਪਣ ਦਾ ਸ਼ਿਕਾਰ ਹੋਏ ਪਏ ਹਾਂ
ਪੁਲਿਸ ਰਿਪੋਰਟ ਕਿਉਂ ਕਰਵਾਈ
ਜਿਸ ਦਿਨ ਡਾਕਟਰ ਸਾਹਿਬ ਨੇ ਸੋਨੇ ਦੀ ਕਿਰਪਾਨ ਪਟਨਾ ਸਾਹਿਬ ਗੁਰਦਵਾਰਾ ਸਾਹਿਬ ਵਿਚ ਭੇਟ ਕੀਤੀ ਸੀ ਹੋਰ ਵੀ ਕੁਝ ਚੀਜਾ ਸੀ। ਅਸੀ ਉਸ ਦਿਨ ਉਥੇ ਹੀ ਸੀ ਸਾਨੂੰ ਕਹਿਦਿਆ ਸਰਮ ਆ ਰਹੀ ਹੈ ਕਿ ਅਸੀ ਆਪਣੇ ਗੁਰੂ ਘਰ ਵਿਚ ਕਿਦਾ ਬਰਦਾਸਤ ਕਰੀਏ ਜੋ ਉਥੇ ਹੋ ਰਿਹਾ ਹੈ ਲੋਕਾ ਨੇ ਹੋਰ ਕਿਸਨੂੰ ਬਖਸਣਾ ਹੈ ਇਹ ਗੁਰੂ ਘਰਾ ਨੂੰ ਨਹੀ ਬਖਸਦੇ
ਮਹਾਰਾਜ ਪੈਸਾ ਨਹੀਂ ਦਿਤਾ, ਪੈਸੇ ਦੇਣ ਤੋਂ ਤਾ ਰੋਲਾ ਪਿਆ,
ਇਹ ਓਹੀ ਬੰਦਾ ਹੈ ਜਿਹੜਾ ਰਾਗੀਆਂ ਨੂੰ ਅਪਸ਼ਬਦ ਕਹਿੰਦਾ ਸੀ
ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ੲਿੱਹ ਸਿੱਘ ਸਾਹਿਬ ਤੇ ਕੱਣਕ ਚੋਰੀ ਦੇ ਤੇ ਦਿੱਲੀ ਦੇ ਸਕੂਲਾ ਦਾ ਕਪਿਲਾ ਹੈ ੲਿਹ ਸਾਰੇ ਮਾਮਲੇ ਦੀ ਜਾਚ ਹੋਣੀ ਚਾਹਦੀ ਹੈ
Jathedar sahib 100% Ryt
ਇਹ ਜਥੇਦਾਰ, ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਵਾਰੇ ਕਿਵੇਂ ਬੋਲਿਆ ਸੀ ਬਾਦਲਕਿਆਂ ਦੇ ਟੋਲੇ ਦਾ ਹੀ ਹੱਥ ਠੋਕਾ ਹੈ ਇਸ ਤੇ ਯਕੀਨ ਕਰਨਾ ਠੀਕ ਨਹੀਂ ਮਖੂ ਸਾਹਿਬ ਸਵਾਲ ਗਲਤ ਤਰੀਕੇ ਪੁੱਛ ਰਿਹਾ ਐਸਾ ਨਾ ਕਰ ਪਹਿਲਾਂ ਡਾਕਟਰ ਸਮਰਾ ਸਾਹਿਬ ਦੀ ਗੱਲ਼ ਧਿਆਨ ਨਾਲ ਸੁਣ ਨੀ ਸੀ
ਫ੍ਰੀ ਇਲਾਜ ਕਰਨ ਇਹ ਵੀ ਸੇਵਾ ਹੈ
ਬਿਨਾਂ ਸਿਰ ਪੈਰ ਗੱਲਾਂ
ਮੱਖੂ ਸਾਹਿਬ ਜੀ ਉਹ ਬੰਦਾ ਕਹਿੰਦਾ ਹੈ ਕਿ ਮੈਂ ਪੈਸੇ ਅਕਾਊਂਟ ਵਿਚੋਂ ਦਿੱਤੇ ਨੇ ਪਰ ਸਮਰਾ ਸਾਹਿਬ ਮੈਨੂੰ ਠੀਕ ਜਾਪਦੇ ਨੇ
Rab tou darna chahida hai ......... Karmi Karmi hoie vichaar Sacha aap Sacha Darbar ............. Waheguru ji
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🌹
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਦਾਸ ਵੱਲੋ) ਵਾਹਿਗੁਰੂ ਇਹ ਕੀ ਹੋ ਰਿਹਾ ਹੈ ਸਭ ਆਪਣੇ ਆਪ ਨੂੰ ਮਸ਼ਹੂਰ ਹੋਣ ਵਾਸਤੇ ਸਿੱਖੀ ਦਾ ਘਾਣ ਕਰ ਰਹੇ ਨੇ ਸਾਡੇ ਗੁਰੂਆਂ ਸਹਿਬਾਨਾਂ ਨੇ ਸਾਰਾ ਆਪਣਾ ਆਪ ਵਾਰ ਦਿੱਤਾ ਕੋਮ ਦੀ ਖਾਤਰ) ਇਹ ਸਾਰੇ ਦੋਸ਼ੀ ਨੇ ਆਪਣੇ ਸੁਆਰਥ ਵਾਸਤੇ ਕੁੱਝ ਵੀ ਕਰ ਸਕਦੇ ਨੇ ਸਿੱਖੀ ਨੂੰ ਧਾਂ ਲਾ ਰਹੇ ਨੇ ਤੇ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ
ਰੋਟੀ ਗੁਰੂ ਘਰ ਖਾਣੇ ਹੋ ਤਨਖਾਹ ਫਰੀ ਦੀ ਗੁਰੂ ਘਰੋ ਅਜੇ ਘਰ ਦਾ ਕੁਝ ਬਣਦਾ ਨਹੀ ਇਕ ਆਦਮੀ ਦਹਾੜੀ ਕਰ ਕੇ ਘਰ ਚਲਾ ਰਿਹਾ ਵਧੀਆ ਰੋਟੀ ਖਾ ਰਿਹਾ ਹੈ
Waheguru Waheguru Waheguru Waheguru Waheguru Waheguru ji
ਜੁਗਿੰਦਰ ਸਿੰਘ ਜੀ ਪਟਨਾ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਘਰ ਹੈ ਚੋਰ ਤਾਂ ਇਹ ਲੋਕ ਨੇ ਟਿਪਣੀ ਕਰਨ ਲੱਗੇ ਥੋਰਾਂ ਜ਼ਰੂਰ ਸੋਚਿਆ ਕਰੋ
ਕੁਝ ਪਤਾ ਨਹੀਂ ਲੱਗ ਰਿਹਾ ਕਿ ਸੱਚਾਈ ਕੀ ਹੈ, ਦੋਨਾਂ ਨੂੰ ਇਕੱਠੇ ਬਿਠਾ ਕੇ ਦੇਖੋ,ਸਾਰੀ ਸਚਾਈ ਬਾਹਰ ਆ ਜਾਵੇਗੀ।
ਗੁਰੂ ਘਰਾਂ ਵਿਚ, ਸਰਾਵਾਂ, ਕਮਰਿਆਂ ਵਿੱਚ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਠਹਿਰਣ ਲਈ ਖੂਬ ਕਰਾਇਆ ਲਿਆ ਜਾਂਦਾ ਹੈ,
ਜਦ ਕਿ ਉਹ ਕਮਰੇ ਸਰਾਵਾਂ ਸੰਗਤਾਂ ਦੇ ਸਹਿਯੋਗ ਨਾਲ ਬਣਦੀਆਂ ਹਨ,,
ਫਿਰ ਸੰਗਤਾਂ ਕੋਲੋਂ ਕਰਾਇਆ ਕਿਉਂ ਲਿਆਂ ਜਾਂਦਾ ਹੈ,
ਇਨ੍ਹਾਂ ਨੇ ਸਮਰਾ ਸਾਹਿਬ ਨੂੰ ਪ੍ਰਾਪਤ ਸਮਾਨ ਦੀ ਰਸੀਦ ਕਿਉਂ ਨਹੀਂ ਦਿੱਤੀ ।
ਕੀ ਇਹੋ ਜਹੀ ਸੇਵਾ ਕਰਨ ਖੁਣੋਂ ਥੁੜਿਆ ਸੀ ਇਹ ਲੋਕ ਡਰਾਮੇ ਕਰਦੇ ਹਨ ਮੱਖੂ ਜੀ dr ਨੂੰ ਤੇ ਸਿੰਘ ਸਾਹਿਬ ਨੂੰ ਸਾਹਮਣੇ ਬਿਠਾ ਕੇ ਸੱਚ ਪਤਾ ਕਰੋ ਜੀ
ਮੱਖੂ ਜੀ ਤੁਹਾਡਾ ਵੀ ਰੋਜ਼ ਦਾ ਕੰਮ ਹੈ ਪਰ। ਮੈਨੂੰ ਸੁਥਰੇ ਦੀ ਸਾਖੀ ਯਾਦ ਆ ਗਈ ਕੰਮ ਸੇਮ ਹੀ ਲੱਗਦਾ ਹੈ
ਜਦੋ िਹਸਾ ੳੁਪਰ ਜਾਣਾ ਹੈਇਹ िਕਹੜਾ ਸॅਚਾ ਸੁਚਾ ਹੈ ਏਸੇ ਕਰਕੇ ਜਥੇਦਾਰ ਬਣਾਏ ਨੇ ਇਹ ਤਾ ਕੀਰਤਨੀਅਾ ਨੁ ਕिਹਦਾ ਕੇ िਰਕਸੇ ਚਲਾ ਲਵੋ ਜੇ ਕੀਰਤਨ ਨਹੀ ਹੰਦਾ
Right u r
जत्थेदार साहब जी के शुरुआत के शब्दों से ही लग रहा है कि देश विरोधी, मोदी सरकार विरोधी लोगों की कारस्तानी है।
जत्थेदार साहब आप पर चोरी का इल्ज़ाम लगाया गया है तो आपने उन पर केस दर्ज करना चाहिए। बैसे जत्थेदार साहब बादलों के एजेंट है। इन्होंने रागी सिक्खों के लिए भी ऐतराज योग शब्दों का इस्तेमाल किया था।
ਵਾਹਿਗੁਰੂ ਜੀ ਪਤਾ ਨੀ ਵਾੜ ਖੇਤ ਨੂੰ ਖਾ ਗਈ ਪਤਾ ਨੀ ਖੇਤ ਵਾੜ ਨੂੰ ਖਾ ਗਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਰਪ੍ਰੀਤ ਸਿੰਘ ਮਖੂ ਬੇਟਾ ਇਸਦੀ ਖੋਜ ਕਰੋ ਕੌਣ ਝੂਠਾ ਕੌਣ ਸੱਚਾ ਦੋਨਾ ਦੇ ਬਿਆਨ ਸੁਣੇ ਹਨ ਸਮਝ ਤੋਂ ਬਾਹਰ ਹੈ ਪਹਿਲੀ ਗਲ ਕਿ ਗੁਰੂ ਸਾਹਿਬ ਸੋਨੇ ਤੇ ਖੁਸ਼ ਹੁੰਦੇ ਹਨ ਇਹਨਾਂ ਦੋਨਾਂ ਨੂੰ ਆਕਾਲ ਤਖਤ ਤਲਬ ਕੀਤਾ ਜਾਵੇ ਇਹਨਾਂ ਦਾ ਸਚ ਝੂਠ ਗੁਰੂ ਸਾਹਿਬ ਕਰਨਗੇ ਲੋਕਾਂ ਦੇ ਸਾਹਮਣੇ ਸਭ ਕੁਝ ਆਉਣਾ ਚਾਹੀਦਾ ਹੈ ਧੰਨਵਾਦ
ਇੰਡੀਅਨ ਸਟੇਟ ਦਵਾਰਾ ਸਿੱਖ ਧਰਮ ਨੂੰ ਢਾਹ ਲਾਉਣ ਦੀ ਸਾਜ਼ਿਸ਼
ਹੁਣ ਦੂਜੇ ਪਾਸੇ ਵੱਲ ਵੀ ਜਾਉ ਜਿਨ੍ਹਾਂ ਨੇਂ ਦਾਨ ਕੀਤਾ।ਮਖੂ ਜੀ ਫੇਰ ਪਤਾਂ ਲੱਗੇ ਗਾ।
CCT ਕੈਮਰੇ ਵੀ ਬਾਦਲਾ ਦੇ ਹੱਥਾਂ ਵਿਚ ਨੇ।
ਸਾਰਿਆ ਨੂੰ ਸੇਵਾਦਾਰ ਬਣਨਾ ਚਾਹੀਦਾ ਹੈ
Veer Ji, eh ਘਰ ਵਿੱਚ ਬੈਠ ਕੇ ਵਿਚਾਰ ਕਰਨ, ਵੀਡਿਓ ਨਾਲ ਗਲਤ ਸੁਨੇਹਾ ਜਾਂਦਾ ਹੈ
🙏🙏🙏🙏🌹 Roam Roam Kott Brahmand Ko Nivaas Jaas 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
ਮੱਖੂ ਸਾਹਿਬ ਜੀ ਜਥੇਦਾਰ ਸਾਹਿਬ ਕਹਿ ਰਹੇ ਨੇ ਅਜ ਤਾਂ ਮੇਰਾ ਸਰੀਰ ਮਜੂਦ ਹੈ ਜੇ ਕਿਤੇ ਮੈਂ ਸਰੀਰ ਕਰਕੇ ਚਲੇ ਵੀ ਗਿਆ ਤਾਂ ਮੇਰਾ ਗਲਾ ਲਾਹ ਦਿਓ ਜਥੇਦਾਰ ਜੀ ਆਪ ਦੇ ਚਲੇ ਜਾਣ ਬਾਦ ਆਪ ਦਾ ਗਲਾ ਕਿਥੋਂ ਲੱਭਾਗੇ ਜੀ ਕਿਸ ਤਰ੍ਹਾਂ ਦੀਆਂ ਗੱਲਾਂ ਨੇ ਸਮਝ ਤੋਂ ਬਾਹਰ ਪਤਾ ਨਹੀਂ ਸਿੱਖ ਧਰਮ ਹੀ ਕਿਉਂ ਸਰੁਖੀਆ ਚੋ ਆ ਰਿਹਾ ਹ ਬਾਕੀ ਕਿਸੇ ਧਰਮ ਵਿੱਚ ਰੌਲਾ ਨਹੀਂ ਪੈਂਦਾ ਜੀ ਵਾਹਿਗੁਰੂ ਜੀ ਮੇਹਰ ਕਰਨ ਆਪਣੇ ਸਿੱਖ ਧਰਮ ਤੇ
ਜਥੇਦਾਰ ਸਾਹਿਬ ਪੂਰਾ ਝੂਠ ਬੋਲ ਰਹੇ ਹਨ ਗੱਲ ਗੋਲਮੋਲ।।ਕਹਿੰਦਾ ਮੇਰਾ ਮਾ ਪਿਉ ਕੋਈ ।ਸਭਨਾ ਦਾ ਮਾ ਪਿਉ ਆਪ ਹੈ।। ਸਮਰੇ ਦੀ ਵੀ ਨੇਕ ਕਮਾਈ ਨਹੀਂ ਲਗਦੀ।।ਜਥੇਦਾਰ ਸਾਹਿਬ ਕੋਰਾ ਝੂਠ ਬੋਲਦੇ ਹਨ।।
Waheguru g Satnam g
ਖਾਲਸਾ ਜੀ ਇਹ ਕੋਈ ਜਵਾਬ ਨਹੀਂ ਤੁਹਾਡੀ ਸਭ ਰਿਕਾਰਡ ਹੈਂ, ਪੈਸਿਆਂ ਦਾ ਲੈਣ ਦੇਣ ਆਨਲਾਈਨ ਹੋਇਆ ਸਾਰਾ,ਜੋ ਤੁਸੀ ਕਹਿ ਰਹੇ ਓ ਸਭ ਝੂਠ ਏ ਜਿੰਨਾਂ ਨਾਲ ਗੱਲ ਕਰਵਾਉਣ ਦਾ ਕਹਿਣਾ ਓ ਵੀ ਤੇਰੇ ਬੰਦੇ ਨੇ,
ਐਫ ਆਈ ਆਰ ਚੜਾਵੇ ਦੀ ਕਰਾਈ ਏ, ਫੇਰ ਬੰਦੇ ਮਾਰਨ ਵਾਲੀ ਕਿਉਂ ਨਹੀਂ ਕਰਾਈ।
ਭਾਈ ਸਾਬ ਜੇ ਦਾਨ ਕਰਕੇ
ਕੇ ਮੈਂ ਨਹੀਂ ਗਈ ਤਾਂ ਦਾਨ िਨਸਫਲ ਹੀ ਜਾਦਾ ਹੈ
ਇੱਕ ਬੰਦਾ ਐਨਾ ਦਾਂਨ ਕਰ ਰਿਹਾ, ਉਸ ਨੂੰ ਝੂਠ ਬੋਲਣ ਦੀ ਕਿ ਲੋੜ ਹੈ, inquiry ਹੋਣੀ ਚਾਹਂਦੀ ਹੈ