ਸਿੱਖਾਂ ਨੂੰ SGPC ਵੀ ਚਾਹੀਦੀ ਤੇ ਜੱਥੇਦਾਰ ਵੀ ,ਪਰ ਹੋਵੇ ਅਕਾਲੀ ਫੂਲਾ ਸਿੰਘ ਵਰਗਾ | Preet Singh Saini

Поділитися
Вставка
  • Опубліковано 8 вер 2024
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

КОМЕНТАРІ • 84

  • @jassjaspal466
    @jassjaspal466 5 місяців тому +38

    ਮੇਰਾ ਵੀਰ ਪ੍ਰੀਤ ਸੈਣੀ ਪੰਜਾਬ ਦਾ ਬੱਬਰ ਸ਼ੇਰ ਸੱਚ ਦੀ ਅਵਾਜ਼ ਬੁਲੰਦ ਕਰਦਾ ਸਹੀਦ ਹੋਗਿਆ ਪ੍ਰੀਤ ਬਾਈ ਦੀ ਸੋਚ।ਤੇ ਚੱਲਣਾ ਵਾਲਾਂ ਇੱਕ ਹੋਰ ਪਜੰਬ ਦਾ ਬੱਬਰ ਸ਼ੇਰ ਆ ਗਿਆ ਸੱਚ ਦੀ ਅਵਾਜ਼ ਕਦੇ ਵੀ ਦੱਬਦੀ ਨਹੀ ਪ੍ਰੀਤ ਸੈਣੀ ਸਹਾਬ ਸਦਾ ਅਮਰ ਰਹੇ

  • @hardevbadali
    @hardevbadali 5 місяців тому +30

    ਵੀਰ ਜੀ ਤੁਸੀਂ ਪ੍ਰੀਤ ਸੈਣੀ ਦੀ ਵਿਡੀਉ ਪਾ ਉਨ੍ਹਾਂ ਦੀ ਯਾਦ ਕਰਵਾ ਦਿੱਤੀ ਉਨ੍ਹਾਂ ਦੀ ਯਾਦ ਬਹੁਤ ਆਉਂਦੀ ਹੈ ਕੀ ਕੀਤਾ ਜਾਵੇ ਪਰ ਸੰਗਤਾਂ ਦੀ ਬੇਨਤੀ ਤੇ ਤੁਸੀਂ ਪ੍ਰੀਤ ਸਿੰਘ ਸੈਣੀ ਦੀ ਕੋਈ ਨਾ ਕੋਈ ਵਿਡੀਉ ਪਾ ਕੇ ਉਨ੍ਹਾਂ ਦੀ ਯਾਦ ਸੰਗਤਾਂ ਵਿੱਚ ਜ਼ਰੂਰ ਜ਼ਿੰਦਾ ਰਹਿਣ ਵੈਸੇ ਅਸੀਂ ਪ੍ਰੀਤ ਸੈਣੀ ਨੂੰ ਸਾਰੀ ਜ਼ਿੰਦਗੀ ਨਹੀ ਭੁੱਲਣਾ ਉਹ ਸਾਡੇ ਦਿਲਾਂ ਵਿੱਚ ਹਮੇਸ਼ਾਂ ਵਸਦੇ ਰਹਿਣਗੇ

    • @SukhdevOtal-uu3zk
      @SukhdevOtal-uu3zk 5 місяців тому +4

      ਵੀਰ ਪ੍ਰੀਤ ਸਿੰਘ ਸੈਣੀ ਨੂੰ ਰੋਜ਼ ਸ਼ਾਮ ਨੂੰ ਯਾਦ ਕਰਦੇ ਹਾਂ ਉਹ ਸਾਡੇ ਦਿਲਾਂ ਵਿੱਚ ਵਸਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਕਿ ਪ੍ਰੀਤ ਸਿੰਘ ਸੈਣੀ ਦਾ ਜਨਮ ਫਿਰ ਹੋਵੇ ਤੇ ਸਿੱਖ ਕੌਮ ਦੀ ਸੇਵਾ ਕਰਨ ਦਾ ਵਲ ਬਖਸ਼ਣ ਗੇ ਧੰਨਵਾਦ ਜੀ

    • @nachhattarkaur7600
      @nachhattarkaur7600 5 місяців тому +2

      ਸਹੀ ਗੱਲ ਹੈ । ਵੀਰ ਨੂੰ ਭੁਲਾਉਣਾ ਔਖਾ ਹੈ।ਇਹੋ ਜਿਹੇ ਹੀਰਿਆਂ ਦੀ ਪਹਿਲਾਂ ਕਦਰ ਕਰਨੀ ਚਾਹੀਦੀ ਹੈ। 😭😭

  • @sohansingh5456
    @sohansingh5456 5 місяців тому +27

    ਭਾਈ ਪ੍ਰੀਤ ਸੈਣੀ ਦਾ ਨਾਮ ਕੌਮ ਵਿੱਚ ਸਦਾ ਅਟੱਲ

  • @gurus1213
    @gurus1213 5 місяців тому +16

    ਧੰਨਵਾਦ ਜੀ। ਪ੍ਰੀਤ ਸਿੰਘ ਸੈਣੀ ਦੀ ਆਤਮਾ ਦਾ ਮਿਲਾਪ ਪ੍ਰਮਾਤਮਾ ਨਾਲ ਹੋ ਜਾਵੇ। voice of Hakk Sach.

  • @thehunterking8711
    @thehunterking8711 5 місяців тому +14

    ਦੀਪ ਸਿੱਧੂ ਜ਼ਿੰਦਾਬਾਦ, ਮੂਸੇਵਾਲਾ ਜ਼ਿੰਦਾਬਾਦ
    ਪ੍ਰੀਤ ਸਿੰਘ ਸੈਣੀ ਜ਼ਿੰਦਾਬਾਦ, ਪੰਜਾਬ ਦੇ ਇੰਨਾਂ ਸਿੱਖ ਨੌਜਵਾਨਾਂ
    ਨੂੰ ਭਾਰਤੀ ਅਜੰਸੀਆਂ ਨੇ ਸ਼ਹੀਦ ਕਰਵਾਇਆ, ਇਹ ਸੱਚ ਹੈ

  • @sukhgill5913
    @sukhgill5913 5 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ ਸਤਿ ਸ੍ਰੀ ਆਕਾਲ ਬੇਟਾ ਜੀ ਸੱਚ ਦੀ ਆਵਾਜ਼ ਨੂੰ ਬੁਲੰਦ ਰਖਣਾ ਪਰਮਾਤਮਾ ਮੇਹਰ ਕਰੇ ਜੀ ਧੰਨ ਸਿੰਘ ਸੈਣੀ ਜਿਦਾਂ ਵਾਦ

  • @gurpreetdhandli8389
    @gurpreetdhandli8389 5 місяців тому +16

    ਸਾਨੂੰ ਜਿਉ ਜਿਉਂ ਮੰਨੂੰ ਵਢਦਾ ਅਸੀਂ ਦੂਣ ਸਵਾਰੇ ਹੋਏ,,ਨਹੀਂ ਮੁੱਕਣੇ ਕੌਮ ਚੰ ਯੋਧੇ
    ਤੁਸੀ ਜਿੱਥੇ ਵੀ ਹੋ,,ਸੱਤ ਸ਼੍ਰੀ ਆਕਾਲ ਸੈਣੀ ਸਾਹਬ
    ਯੋਹਦੇ ਕਦੇ ਮਰਦੇ ਨਹੀਂ ਹੁੰਦੇ

  • @malkirsingh5550
    @malkirsingh5550 5 місяців тому +4

    Shaheed preet singh saine jindabad jindabad jindabad jindabad jindabad jindabad jindabad

  • @rajwinderkaur8905
    @rajwinderkaur8905 5 місяців тому +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @rajwinderkaur8905
      @rajwinderkaur8905 5 місяців тому +1

      🙏🙏🙏🙏🙏

    • @SinghBh-mu8wv
      @SinghBh-mu8wv 5 місяців тому +3

      ਹਰ ਇੱਕ ਪੰਥ ਦਾ ਦਰਦ ਰੱਖਣ ਵਾਲਾ ਅਰਦਾਸ ਕਰਿਆ ਕਰੋ ਜਿਹਨੇ ਵੀ ਸਾਜਿਸ਼ਾਂ ਕੜੀਆਂ ਉਹਦਾ ਕੱਖ ਨਾ ਰਹੇ ਬਾਕੀ ਪਾਤਸ਼ਾਹ ਖੁਦ ਨਮੇੜਾ ਕਰਨਗੇ ਪ੍ਰੀਤ ਸੈਣੀ ਵੀਰ ਅਮਰ ਰਹੇ

  • @tarlochansingh5877
    @tarlochansingh5877 5 місяців тому +3

    ਬਾਈ ਜੀ ਪ੍ਰੀਤ ਸਿੰਘ ਸੈਣੀ ਵਾਂਗੂੰ ਹੀ ਸਚਾਈ ਨੂੰ ਸਦਾ ਅੱਗੇ ਰੱਖ ਕੇ ਕੌਮ ਦੀ ਸੇਵਾ ਕਰਨੀ ਤੁਸੀਂ। ਅਸੀਂ ਤੁਹਾਡੇ ਵਿੱਚੋ ਪ੍ਰੀਤ ਸਿੰਘ ਸੈਣੀ ਨੂੰ ਦੇਖਣ ਦੀ ਉਮੀਦ ਕਰਦੇ ਹਾਂ।ਉਸੇ ਲੀਹ ਤੇ ਚੱਲਣ ਲਈ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ। ਪੈਸੇ ਦੇ ਪਿੱਛੇ ਆਪਣਾ ਕਰਤੱਵ ਨਾ ਭੁੱਲਣਾ। ਧਰਮ ਤੇ ਸਚਾਈ ਦੇ ਅੱਗੇ ਦੁਨੀਆਂ ਭਰ ਦੀ ਦੌਲਤ ਗੋਡੇ ਟੇਕ ਜਾਂਦੀ ਹੈ।ਪੰਥ ਤੇ ਗ੍ਰੰਥ ਦੀ ਸੇਵਾ ਸਭਤੋਂ ਵੱਡੀ ਦੌਲਤ ਹੈ।

  • @gurpreetdhandli8389
    @gurpreetdhandli8389 5 місяців тому +16

    ਵਾਹਿਗੁਰੂ ਜੀ,ਪ੍ਰੀਤ ਸਿੰਘ ਸੈਣੀ ਨੂੰ ਇੱਕ ਵਾਰ ਫਿਰ ਭੇਜੋ

  • @ManjeetsinghJohal
    @ManjeetsinghJohal 5 місяців тому +25

    ਜਥੇਦਾਰ ਫੂਲਾ ਸਿੰਘ ਵਰਗਾ ਚਾਹੀਦਾ ਆ ਜਰੂਰ ਚਾਹੀਦਾ ਆ ਪਰ ਰਾਜ ਵੀ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਹੀ ਚਾਹੀਦਾ ਹ ਨਾ

  • @thehunterking8711
    @thehunterking8711 5 місяців тому +7

    ਸ਼ਹੀਦ ਪ੍ਰੀਤ ਸਿੰਘ ਸੈਣੀ ਜ਼ਿੰਦਾਬਾਦ

  • @Lovenature-nt8zm
    @Lovenature-nt8zm 5 місяців тому +17

    ਮਸਲਾ ਸਾਰਾ ਗੋਲਕਾਂ ਅਤੇ ਵੋਟਾਂ ਦਾ 🙏

  • @farmarfarming3846
    @farmarfarming3846 5 місяців тому +3

    ਪ੍ਰੀਤ ਭਾਜੀ ਜੋ ਪੈੜ ਛੱਡ ਕੇ ਗਿਆ ਉਸ ਪੈੜ ਤੇ ਇਹ ਪੱਤਰਕਾਰ ਵੀਰ ਤੁਰ ਪਿਆ ਹੈ ਦਿਲੋਂ ਸਤਿਕਾਰ ਕਰਦੇ ਹਾਂ, ਭਾਜੀ ਤੁਸੀ ਅਲਰਟ ਰਹਿਓ, ਅਵੇਸਲੇ ਨਾ ਹੋਣਾ ਦੁਸ਼ਮਣ ਬਹੁਤ ਚਲਾਕ ਹੈ ਫਰੇਬੀ ਹੈ ਬੇਈਮਾਨ ਹੈ ਅਲਰਟ ਰਹੋ। ❤❤

  • @SurjitSingh-pv3zv
    @SurjitSingh-pv3zv 5 місяців тому +4

    ਵਾਹਿਗੁਰੂ ਜੀ ਚੜਦੀਕਲਾ ਸੈਣੀ ਜੀ ਅਮਰ ਰਹੇ ਯਾਦ ਬਹੁਤ ਆਉਂਦੀ ਹੈ ਜੀ ਗੁਰੂ ਰਾਮਦਾਸ ਜੀ ਚੜਦੀਕਲਾ ਚ ਰੱਖਣ ਆਪ ਜੀ ਨੂੰ😂😂😂😂😂😂😂

  • @lakhvirsingh8852
    @lakhvirsingh8852 5 місяців тому +5

    ਵੀਰ ਜੀ apisod ਦੀ ਸਮਾਪਤੀ ਤੇ ((ਚੜ੍ਹਦੀ ਕਲਾ)) ਜਰੂਰ ਕਿਹਾ ਕਰੋ ਵੀਰ ਪ੍ਰੀਤ ਸਿੰਘ ਸੈਣੀ ਜੀ ਹਰ ਰੋਜ ਕਿਹਾ ਕਰਦੇ ਨੇ

  • @bantasingh2059
    @bantasingh2059 5 місяців тому +9

    ਸਿੰਘ ਸਾਹਿਬ ਬਾਬਾ ਫੂਲਾ ਸਿੰਘ ਵਰਗੇ ਹੋਣੇਂ ਚਾਹੀਦੇ ਹਨ ਭਰਾਵੋ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਵੀ ਸੀ ਹਰੀ ਸਿੰਘ ਨਲੂਆ ਵਰਗੇ ਯੋਧਿਆਂ ਦੇ ਨਾਲ ਨਾਲ ਸਿਰ ਲੱਥ ਯੋਧੇ ਵੀ ਤਿਆਰ ਬਰ ਤਿਆਰ ਸਨ ਅਜ ਜਿਨੇਂ ਵੀ ਸਿੰਘ ਸਾਹਿਬ ਜੀ ਨੂੰ ਤੇ ਕਮੇਟੀ ਨੂੰ ਭੰਡ ਕੇ ਜਦੋਂ ਕੁਰਸੀ ਮਿਲ ਜਾਂਦੀ ਹੈ ਤੇ ਪੰਥ ਫਿਰ ਪਿੱਛੇ ਰਹਿ ਜਾਂਦਾ ਹੈ

  • @bsingh7247
    @bsingh7247 5 місяців тому +2

    ਧੰਨਵਾਦ ਬਾਈ ਜੀ ਇਹ ਪੇਜ ਚਾਲੂ ਹੀ ਰੱਖੇਓ ਬਾਈ ਪ੍ਰੀਤ ਸੈਣੀ ਦੀ ਘਾਟ ਤਾਂ ਪੂਰੀ ਨਹੀ ਹੋਣੀ ਪਰ ਵਾਹਿਗੁਰੂ ਚੜਦੀਕਲਾ ਬਕਸ਼ੇ ਜੀ 🙏🙏🙏🙏🙏

  • @JaspalSingh-jd5zg
    @JaspalSingh-jd5zg 5 місяців тому +2

    ਪ੍ਰੀਤ ਸੈਣੀ ਦਾ ਇੱਕ ਇੱਕ ਬੋਲ ਸੱਚ ਹੈ.. ਸੱਚ ਕਦੇ ਮਰਦਾ ਨਹੀਂ...

  • @tejindersingh4588
    @tejindersingh4588 5 місяців тому +4

    WAHEGURU JI 🙏

  • @AmandeepKaur-nj2pm
    @AmandeepKaur-nj2pm 5 місяців тому +2

    ਕੋਈ ਵੀ ਮੱਤ ਸਮਝੇ ਕਿ ਪ੍ਰੀਤ ਸੈਣੀ ਦੁਨੀਆ ਤੋਂ ਚਲਾ ਗਿਆ ਪ੍ਰੀਤ ਸਹਿਣੀ ਆਪਣੇ ਵਰਗੇ ਹੋਰ ਬਹੁਤ ਸਾਰੇ ਛੱਡ ਗਏ ਹੱਕ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਰਹਿੰਦੀ ਹੈ

  • @JagdevSinghPannu-zx9dm
    @JagdevSinghPannu-zx9dm 5 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pardeepsomal8194
    @pardeepsomal8194 5 місяців тому +3

    I love preet.❤❤

  • @gurbirsingh1415
    @gurbirsingh1415 5 місяців тому +6

    ਸੱਭ ਦਾ ਪਿਆਰਾ ਵੀਰ ਪ੍ਰੀਤ, ਕਿੱਥੇ ਚਲਾ ਗਿਆ।ਮਨ ਮੰਨਦਾ ਹੀ ਨਹੀਂ ਕਿ ਤੁਸੀਂ ਵਾਪਸ ਨਹੀਂ ਆਉਣਾ।

    • @gurpreetdhandli8389
      @gurpreetdhandli8389 5 місяців тому +3

      ਵੀਰ ਕਿੱਤੇ ਵੀ ਨਹੀਂ ਗਿਆ, ਸਾਹਮਣੇ ਬੈਠੇ ਵੀਰ ਵਿਚ ਬੋਲ ਤਾ ਰਿਹਾ, ਮੈਨੂੰ ਤਾ ਕੋਈ ਫਰਕ ਨਹੀਂ ਲੱਗਦਾ

    • @gurbirsingh1415
      @gurbirsingh1415 5 місяців тому +1

      @@gurpreetdhandli8389 ਠੀਕ ਕਿਹਾ ਵੀਰ, ਪਰ ਕੀ ਕਰੀਏ।

  • @amarjitkaur3694
    @amarjitkaur3694 5 місяців тому +5

    ਪ੍ਰੀਤ ਪੁਤ ਨੂੰ ੲਇਨਸਾਫ ਕਦੋ ਮਿਲੂ

  • @dharambirbhinder66
    @dharambirbhinder66 5 місяців тому +2

    Preet Singh Saini sahab ji waheguru ji bilkul sahi kaha

  • @jaswinderkaurdhillon6832
    @jaswinderkaurdhillon6832 5 місяців тому +2

    ਵਾਹਿਗੁਰੂ ਸਤਿਨਾਮ ਧੰਨਵਾਦ

  • @amarjitkaur3694
    @amarjitkaur3694 5 місяців тому +4

    ਪ੍ਰੀਤ ਸੈਣੀ ਚੈਨਲ ਅਮਰ ਰਹੇ

  • @gurbhullar492
    @gurbhullar492 5 місяців тому +3

    ਵੀਰ ਜੀ ਸ ਪ੍ਰੀਤ ਸਿੰਘ ਸੈਣੀ ਸਾਬ ਦੀ ਰਪੋਟ ਬਾਰੇ ਵੀ ਦੱਸੋ ਸੰਗਤਾਂ ਨੂੰ ਬੇਨਤੀ ਹੈ ਜੀ 🙏🙏

  • @paramjitdhamrait5185
    @paramjitdhamrait5185 5 місяців тому +2

    Waheguru ji bless you both.

  • @kmattu2793
    @kmattu2793 5 місяців тому +2

    Preet ji great person miss him

  • @user-ty6uo9zg8m
    @user-ty6uo9zg8m 5 місяців тому +2

    22ji
    ਸਤਿ ਸ੍ਰੀ ਅਕਾਲ
    ਬਾਈ ਜੀ ਆਪ ਜੀ ਨੂੰ ਵੀ ਸਲਾਮ 🫡,.......

  • @jorasingh1903
    @jorasingh1903 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @artandcraftwithdeep7529
    @artandcraftwithdeep7529 5 місяців тому +5

    ਪਹਿਲਾ ਇਹਨਾਂ ਨੇ ਜਥੇਦਾਰ ਕਾਂਉਕੇ ਵਾਲਾ ਮਸਲਾ ਸੁਟਿਆ ਖੂਹ ਖਾਤੇ ਹੁਣ ਅੰਮ੍ਰਿਤ ਪਾਲ ਦੇ ਮਾਮਲੇ ਦਾ ਭੋਗ ਪਾਉਣ ਦੀ ਤਿਆਰੀ ਹੈ ਤੇ ਜਿਹੜੀ ਐਨ ਐਸ ਏ ਦੁਬਾਰਾ ਇਹਨਾਂ ਦੀ ਵਜਾ ਕਰਕੇ ਲੱਗੀ ਐ।

  • @user-ps8uw7ob4l
    @user-ps8uw7ob4l 5 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @harjotsingh594
    @harjotsingh594 5 місяців тому +2

    Waheguru ji right bol rahe ho

  • @MalkeetSingh-zs8uh
    @MalkeetSingh-zs8uh 5 місяців тому

    Preet saini saab jindabad

  • @sarabjeetgill4556
    @sarabjeetgill4556 5 місяців тому +1

    Love you putter

  • @amanpreetkaur758
    @amanpreetkaur758 5 місяців тому +8

    Vir ji saini sab di report da ki bniaa

    • @nachhattarkaur7600
      @nachhattarkaur7600 5 місяців тому +1

      ਹਾਂ ਜੀ ਬਹੁਤ ਉਡੀਕ ਹੈ। 😢😢

  • @user-ft1ro4ek7v
    @user-ft1ro4ek7v 5 місяців тому +7

    ਏਕਾ ਕਰਨਾ ਚਾਹਿਦਾ ਤਾਂ ਗੱਲ ਬਣਨੀ ਆ ।।। ੴਖਾਲਿਸਤਾਨ। ਜ਼ਿੰਦਾਬਾਦ ੴ ਵਾਹਿਗੁਰੂ ਜੀੴ

  • @ManjitKaur-el7te
    @ManjitKaur-el7te 5 місяців тому

    We miss braveheart preet singh saini

  • @user-pv9gn3iq2t
    @user-pv9gn3iq2t 5 місяців тому +1

    Love you preet veer ji

  • @gurdeepkaur6181
    @gurdeepkaur6181 5 місяців тому +4

    ਸਾਡਾ ਬੱਬਰ ਸ਼ੇਰ ਸਾਥੋਂ ਖੋਹ ਲਿਆ

  • @selectionjob7805
    @selectionjob7805 5 місяців тому

    Preet Singh Sani is great and honest ❤

  • @GurmeetSingh-vu4fv
    @GurmeetSingh-vu4fv 5 місяців тому +8

    ਗਲੀ ਗਲੀ ਮੈਂ ਸ਼ੌਰ ਹੈ ਬਾਦਲ ਐਸਜੀਪੀਸੀ ਗੋਲਕ ਚੋਰ ਹੈ

    • @harbhajansingh4281
      @harbhajansingh4281 5 місяців тому

      Es layi te gadaar E Kaum Parksh insa kehnda c ki SGPC akalia hatho nahi jaani chahidi. Hun te jutti fer ke masanda nu baahar kaddange.

  • @user-kg9xk4nk1f
    @user-kg9xk4nk1f 5 місяців тому

    Waheguru Waheguru Waheguru

  • @baldevraj4560
    @baldevraj4560 5 місяців тому

    Waheguru Ji

  • @GurpreetSingh-ld5nm
    @GurpreetSingh-ld5nm 5 місяців тому

    ਵਾਹਿਗੁਰੂ ਜੀ

  • @user-kg9xk4nk1f
    @user-kg9xk4nk1f 5 місяців тому +2

    Prit Putra Di Awaaz new Buland Rakhna Putra Tusi😢😢😢😢

  • @balkarsingh4166
    @balkarsingh4166 5 місяців тому +4

    sab paise da rola hai jathedar pardhan badla de

  • @davinderkaur5095
    @davinderkaur5095 5 місяців тому +1

    ਕਿਥੋਂ ਲਭਣੇ ਇਹੋ ਜਿਹੇ ਸ਼ੇਰ

    • @nachhattarkaur7600
      @nachhattarkaur7600 5 місяців тому +1

      ਨਹੀਓਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ 😭😭😭😭

  • @harjitkaur3769
    @harjitkaur3769 5 місяців тому +1

    Ehna nu kihney puchna aam admi waley ta ehna to dardey han

  • @speaktonation5796
    @speaktonation5796 5 місяців тому +1

    SGPC ਦਾ ਸਿੱਖ ਕੌਮ ਨਾਲ ਕੋਈ ਸੰਬੰਧ ਨਹੀਂ ਹੈ ਜੀ

    • @user-cu3hn8er8q
      @user-cu3hn8er8q 5 місяців тому

      ਬਸ ਕਰੋ ਵਿਦਵਾਨੋ

  • @harbanssingh4500
    @harbanssingh4500 5 місяців тому +2

    Jatheddar kaunke da matter vich hi chhadta.

  • @MalkeetSingh-zs8uh
    @MalkeetSingh-zs8uh 5 місяців тому

    Preet saini khenda hunda se SGPC Wale goglu o tho Mitti chade a
    Preet saini guru Ramdas ji da Sacha Sikh se

  • @davinderkaur5095
    @davinderkaur5095 5 місяців тому +2

    ਪਿਆਰਾ ਪਰੀਤ ਸੈਣੀ ਸਚ ਦੀ ਅਵਾਜ ਬੁਲੰਦ ਕਰਨ ਵਾਲਾ ਨਿਡਰ ਯੋਧਾ ਪਤਾ ਨਹੀ ਕਿਹੜੀ ਅਨਹੋਣੀ ਨੇਨਿਗਲ ਲਿਆ😂😂😂😂😂

  • @simranrandhawa9037
    @simranrandhawa9037 5 місяців тому +1

    Jathedar juret wala gurbani banea da dharni d selection kro.

  • @simranrandhawa9037
    @simranrandhawa9037 5 місяців тому +1

    Pr Amrit pal d eh gall galt lgdi aa k guru grunth sahib thanea vich laija k te hathiar v naal laikea dehshat failauni othea beadbi v ho sakdi c .

  • @harbhajansingh4281
    @harbhajansingh4281 5 місяців тому

    Sangat ji beadvi te karvayi Narkvasi gadaar E Kaum Parkash insa te Sukhe beiman chor luttere ne hai. Ehna nu kade maaf na kariyo. Eh sikha de dushman han.

  • @TarlochanSinghSingh-zw6pd
    @TarlochanSinghSingh-zw6pd Місяць тому

    Veer nu ki hoya..mout da karAn ki ik jawan munde di

  • @simranrandhawa9037
    @simranrandhawa9037 5 місяців тому

    Hawarea vaste kion nhi morcha lgda jinha dian sjawan v poorian ho gian ne fir hwars jathedar v a kom da.

  • @user-dt2rm2ex1i
    @user-dt2rm2ex1i 5 місяців тому +1

    Barsate.Daduo.Vota.Agea.Lanta.

  • @jasvindersingh6569
    @jasvindersingh6569 5 місяців тому

    Kom de gadder badal parivaar.

  • @simranrandhawa9037
    @simranrandhawa9037 5 місяців тому

    Amritpal da nittnem ki hai gurbani prheni te gurbani nal jorhi pehlan naujwana nu fir Amrit skao.sant te first sipahi.

  • @user-cu3hn8er8q
    @user-cu3hn8er8q 5 місяців тому

    ਜੇਹੜੇ ਜਥੇਦਾਰ ਹਰੀ ਸਿੰਘ ਨਲੂਏ ਦੀ ਗਲ ਕਰਦੇ ਹੋ ਇਹ ਕਿਉਂ ਭੁੱਲ ਜਾਂਦੀ ਕੇ ਓਸ ਵਕਤ ਸਿੱਖਾਂ ਦਾ ਰਾਜ ਸੀ ਹੁਣ ਗੁਲਾਮ ਨੇ ਸਿੱਖ ਜੈ ਨਲੂਏ ਵਰਗੇ ਇਨਸਾਫ ਚਾਹੀਦਾ ਫੇਰ ਕਿਉਂ ਨੀ ਮੂਹਰੇ ਹੋਕੇ ਰਾਜ ਦੀ ਗਲ ਕਰਦੇ ਲੀਡਰਾਂ ਦਾਂ ਖਹਿੜਾ ਛਡੋ ਲਗੋ ਮੂਹਰੇ ਚੈਨਲਾਂ ਤੇ ਬੈਠ ਕੇ ਕੁਝ ਨੀ ਮਿਲਣਾ

  • @swagbaba69
    @swagbaba69 4 місяці тому

    ha sikh bhooki afeem kha k Guru Granth Sahib padd skde aa but of beadbi nhi gini jaye gi hna

  • @swagbaba69
    @swagbaba69 4 місяці тому

    Congress nu vote kyu pande ne apne sikh ,jina ne Guru Ghar te attack kita ohna nu apa maaf krke vote paa dene aa

  • @harjitkaur3769
    @harjitkaur3769 5 місяців тому

    Ehna path di gal nahi karni

  • @swagbaba69
    @swagbaba69 4 місяці тому

    jede Bhindrawale ne mrwaye beksoor sikh ohh,,Aap guru ghar ch ja k lukk gya othe ,Guru Ghar te attack krwa ta

  • @jassgrewall1070
    @jassgrewall1070 5 місяців тому

    Waheguru ji

  • @sarabjeetgill4556
    @sarabjeetgill4556 5 місяців тому

    Waheguru ji

  • @GurminderSingh-ho2ro
    @GurminderSingh-ho2ro 5 місяців тому

    Waheguru ji