ਪੰਜਾਬ ਚ IELTS ਵਾਲਾ ਵਿਆਹ ਬੰਦ ?12ਵੀ ਵਾਲੇ ਨਹੀਂ ਚੜਣਗੇ ਕੈਨੇਡਾ ਦਾ ਜਹਾਜ਼?|NATION POST|

Поділитися
Вставка
  • Опубліковано 30 вер 2024
  • #nationpost #breakingnews #canadaupdate #canadaimmigration
    ਪੰਜਾਬ ਚ IELTS ਵਾਲਾ ਵਿਆਹ ਬੰਦ ?12ਵੀ ਵਾਲੇ ਨਹੀਂ ਚੜਣਗੇ ਕੈਨੇਡਾ ਦਾ ਜਹਾਜ਼?

КОМЕНТАРІ • 216

  • @jagbirsingh4694
    @jagbirsingh4694 8 місяців тому +69

    ਬਿਲਕੁਲ ਸਹੀ ਕਿਹਾ ਜੀ ਪੰਜਾਬ ਦਾ ਉਜਾੜਾ ਹੋਣੋਂ ਬਚ ਗਿਆ

  • @Balwindersingh-xd5hg
    @Balwindersingh-xd5hg 8 місяців тому +104

    ਬਹੁਤ ਵਧੀਆ ਫੈਸਲਾ ਕੈਨੇਡਾ ਸਰਕਾਰ ਦਾ

  • @DaljitSingh-lu6jw
    @DaljitSingh-lu6jw 8 місяців тому +16

    ਬਿਲਕੁਲ ਸਹੀ ਆ ਜੀ 👍👍👍 ਕਨੇਡਾ ਸਰਕਾਰ ਦੇ ਕੰਮ ਚੰਗਾ ਕੀਤਾ ਬਹੁਤ ਬਹੁਤ ਧੰਨਵਾਦ ਹੁਣ ਆਮ ਜੇਹੜੇ ਮੁੰਡੇਆ ਦੇ ਹੋਣਗੇ ਵਿਆਹ 🎉😂 ਜਿਨ੍ਹਾਂ ਦੇ ਵਿਆਹ ਨਹੀਂ ਹੋਇਆ ਹੁਣ ਕਰਲੋ ਤਿਆਰੀਆ😂
    ਧੰਨਵਾਦ ਕਨੇਡਾ ਸਰਕਾਰ ਦੇ ਜੀ 🎉😂🎉🎉🎉

  • @ChamkoursinghSidhu-u1i
    @ChamkoursinghSidhu-u1i 8 місяців тому +35

    ਬਹੁਤ ਸਹੀ ਹੈ ਜੀ ਲੋਕਾਂ ਦੇ ਜੋ ਆੲੀਲੈਟ ਵਾਲਾ ਕੀੜਾ ਦਿਮਾਗ ਵਿੱਚ ਭਰਿਆ ਹੋਇਆ ਹੈ ਓਹ ਨਿਕਲ। ਜਾਵੇਗਾ😅

  • @RANJiTSiNGHEngg
    @RANJiTSiNGHEngg 8 місяців тому +23

    16 saal di kudi vali gal sun k sakoon miliya
    ਮੁਟਿਆਰ ਵੀ ਨਹੀਂ ਬਨਣ ਦਿੱਤਾ ਪਹਿਲਾਂ ਹੀ ਸੁਹਾਗਣ ਬਣਾ ਦਿੱਤਾ ❤

  • @lalchand5942
    @lalchand5942 8 місяців тому +23

    ਦੇਰ ਆਏ ਦਰੁਸਤ ਆਈ ਕੈਨੇਡਾ ਸਰਕਾਰ ਜਦੋ ਨੱਕ ਦੀ ਚੋ ਕੇ ਮੂੰਹ ਚ ਪੈ ਗਈ

  • @rupindersingh-pl7qi
    @rupindersingh-pl7qi 8 місяців тому +10

    ਵਾਹਿਗੁਰੂ ਨੇ ਸੁਣ ਲਈ ਪੰਜਾਬ ਸੱਚੀ ਉਜੜਨ ਤੋਂ ਬਚ ਜਾਊਗੀ ਜਿਹੜੇ ਬੱਚੇ ਦਸਵੀਂ ਪਾਸ ਕਰਕੇ ਕੰਮ ਨੂੰ ਹੱਥ ਨਹੀਂ ਸੀ ਲਾਉਂਦੇ ਵੀ ਅਸੀਂ ਕਿਹੜਾ ਉਰੇ ਰਹਿਣਾ ਹਾਈਲਾਈਟਸ ਕਰਕੇ ਲੰਘ ਜਾਣਾ ਹੁਣ ਆਪਣੇ ਘਰ ਨੂੰ ਘਰ ਸਮਝਣਗੇ ਵਧੀਆ ਕੰਮ ਕਰਨਗੇ ਨੌਕਰੀਆਂ ਲੱਗਣਗੇ ਆਪਣੇ ਦੇਸ਼ ਨੂੰ ਸੰਭਾਲਣਗੇ

  • @rbrar3859
    @rbrar3859 8 місяців тому +28

    ਇਸ ਵਿਆਹ ਦੇ ਲਾਲਚ ਨਾਲ ਲੋਕਾਂ ਨਾਲ ਬਹੁਤ ਠੱਗੀਆਂ ਵੱਜ ਰਹੀਆਂ ਹਨ।

  • @HarpalSingh-cz7nq
    @HarpalSingh-cz7nq 8 місяців тому +63

    ਇਹ ਫੈਸਲਾ ਬਹੁਤ ਸਾਲ ਪਹਿਲਾ ਹੀ ਕਨੇਡਾ ਸਰਕਾਰ ਨੂੰ ਲੈ ਲਿਆ ਜਾਣਾ ਸੀ ਬਹੁਤ ਹੀ ਫੈਸਲ਼ਾ

  • @rajwantsingh2523
    @rajwantsingh2523 8 місяців тому +41

    ਲੋਕੀ ਹਿੱਲ ਗਏ ਹਨ, ਪੰਜਾਬੀ ਜਿਉਣਾ ਭੁੱਲ ਗਏ ਹਨ।

  • @manjitseerha3955
    @manjitseerha3955 8 місяців тому +19

    ਜਿਹੜੇ ਇਥੇ ਕੇਨੇਡਾਰਹਿੰਦਾ ਉੁਹ ਕਹਿੰਦੇ ਇੰਡੀਆ ਵਧਿਆ ਬਹੁਤ ਲੋਕ ਵਾਪਸ ਜਾਣ ਲੱਗ ਪਏ ਇੰਡੀਆ ਨੂੰ

  • @PeetAhluwalia-9429
    @PeetAhluwalia-9429 8 місяців тому +12

    12 ਵਾਲਿਆ ਦਾ ਸਹੀ ਵੀ ਨਹੀਂ ਸੀ ਇੱਕ ਵਿਆਹ ਤੇ ਦੂਜਾ ਦੇਸ਼ ਨਵਾਂ..

  • @sidhusaab588
    @sidhusaab588 8 місяців тому +24

    ਸਹੀ ਗੱਲ ਹੈ ਭੈਣ ਜੀ ਪੰਜਾਬ ਵਰਗੀ ਮੌਜ ਕਿਤੇ ਨੀ ਲੱਭਦੀ ਜ਼ਮੀਨ ਵੇਚ ਕੇ ਪੈਸੇ ਲਾਈ ਜਾਂਦੇ ਨੇ ਲੋਕ ਫੈਸਲਾ ਸਹੀ ਲਿਆ ਕਨੇਡਾ ਨੇ

  • @nonihalguraya5043
    @nonihalguraya5043 6 місяців тому +2

    ਇਸਦਾ nagtive ਪੱਖ v hai baut bura ਦਹੇਜ ਆਈਲੈਟਸ ਵਾਲਿਆ ਕੁੜੀਆ ਦੇ ਮਾਪੇ ਸੁਖੀ ਸਨ ਦਹੇਜ ਤੋ ਜਾਨ ਛੁੱਟ ਗਈ ਸੀ

  • @HardialSingh-o3f
    @HardialSingh-o3f 8 місяців тому +7

    ਹੁਣ ਤਾਂ ਪੰਜਾਬ ਵਿਚ ਪੈਂਚਰ ਲਾਉਣ ਵਾਲਿਆਂ ਨੂੰ ਕਾਫੀ ਕਮਾਈ ਹੈ, ਲੜਕੀ ਪੈਂਚਰ ਕਰੀ ਜਾਵੇਂ ਤੇ ਲੜਕਾ ਪੈਂਚਰ ਲਾਈ ਜਾਵੇਂ 😂

  • @JasvirAhluwalia
    @JasvirAhluwalia 8 місяців тому +19

    ਬਹੁਤ ਚੰਗਾ ਕੀਤਾ ਗਰੀਬ ਮ ਪੇ ਬਹੁਤ ਦੁਖੀ ਸੀ

  • @iqbalmaan7064
    @iqbalmaan7064 8 місяців тому +8

    ਜੇਕਰ ਕਿਸੇ ਨੇ ਵਿਆਹ ਕਰਵਾਉਣਾਂ ਤਾਂ ਮੁੰਡੇ ਬਹੁਤ ਐ ਭਾਈ ਬੀਬਾ

  • @ravneetkaur1557
    @ravneetkaur1557 8 місяців тому +7

    Sister ਇਹ ਤਾਂ ਠੀਕ ਆ but ਪੰਜਾਬ ਨੂੰ ਤਾਂ ਨਸ਼ੇ ਨੇ ਖਾ ਲਿਆ ਡਰ ਤਾਂ। ਇਹ ਆ ਮੁੱਦੇ ਦੀ ਗੱਲ

    • @shubpreetsingh5326
      @shubpreetsingh5326 8 місяців тому +2

      Te canada kihra nasha heni a biba ethe tan elegal a othe legal a

    • @anirudhmodgil
      @anirudhmodgil 8 місяців тому +2

      Oh bhyii😂😂😂😂😂canada tn legal a sbh kuch

  • @BaljeetSingh-q4c
    @BaljeetSingh-q4c 6 місяців тому +1

    ਇਧਰ ਕਿਹੜਾ ਪੰਜਾਬ ਬਹੁਤ ਵਚਿਆ ਬੈਠਾ ਇਧਰ ਵੀ ਪੰਜਾਬ ਚਿੰਟੇ ਨੇ ਉਜਾੜਿਆ ਪਿਆ

  • @gurvirgill8109
    @gurvirgill8109 7 місяців тому +3

    ਜਿੰਨਾ ਦਾ ਵਿਆਹ ਹੋਇਆ ਬੱਚੇ ਇੱਕਠੇ ਹੋਣੇ ਚਾਹੀਦੇ ਨੇ ਜੀ ਜਿਹੜੇ ਬੱਚੇ ਵਿਆਹੇ ਹੋਏ ਨੇ ਜੀ

  • @GursahibSingh-y9b
    @GursahibSingh-y9b 6 місяців тому +1

    ਤੇਰਾ ਏਨਾ ਕਿਉ ਜੌਰ ਲੱਗਿਆ ਵੇਖੀ ਕਿਤੇ ਲੀ ਕ ਨਾ ਹੋ ਜਾਵੇ

  • @RamanGrewal-y2n
    @RamanGrewal-y2n 6 місяців тому +1

    ਕੁੜੀ ਨੂੰ ਚੱਕਦੇ ਨਹੀਂ ਸੀ ਕੁੜੀ ਦੀ ਤੇ ਉਹਦੇ ਮਾਂ ਬਾਪ ਦੀ ਮਰਜ਼ੀ ਰਾਇ ਦੇ ਨਾਲ਼ ਹੀ ਵਿਆਹ ਹੁੰਦੇ ਨੇ

  • @anirudhmodgil
    @anirudhmodgil 8 місяців тому +2

    Dihaariya 😂😂😂ethe krlo yr othe goreya di gulaami jroor krni a

  • @jagjitkaurgill3722
    @jagjitkaurgill3722 8 місяців тому +8

    ਬਹੁਤ ਵਧੀਆ ਫ਼ੈਸਲਾ।

  • @ParwinderSingh-vb2of
    @ParwinderSingh-vb2of 8 місяців тому +7

    ਬਹੁਤ ਵਧੀਆ ਫੈਸਲਾ

  • @kumarrahul6208
    @kumarrahul6208 5 місяців тому

    ਕੈਨੇਡਾ ਛੱਡੋ ਜਰਮਨ ਜਾਓ, ਬਹੁਤ ਪੈਸਾ ਹੈ।❤👍👍👍👍👍

  • @upkarupkar3961
    @upkarupkar3961 6 місяців тому +1

    Punjabi jugari hunde ne. Jiss nu jana o ta chale hi have ga

  • @iqbalthikaakaur864
    @iqbalthikaakaur864 7 місяців тому +2

    ਬਹੁਤ ਵਧੀਆ ਕੀਤਾ ਜੀ ਇਕ ਪੰਜਾਬ ਰਹਿ ਜਾਂਦਾ ਇਕ ਕਨੇਡਾ ਪੰਜਾਬ ਵਾਲਾ ਜ਼ਹਿਰ ਖਾ ਲੈਂਦਾ ਆ ਜੀ ਬਹੁਤ ਵਧੀਆ ਕੀਤਾ

  • @samzeus4141
    @samzeus4141 5 місяців тому +1

    Is ka visa refuse hua hai paka ..tabhi itne bhari baithe hai😂😂😂😂😂

  • @Tangovlog_CHD
    @Tangovlog_CHD 8 місяців тому +18

    Very good job sir Canada zindabad 💪💪🏻💪

  • @finaltouchimmigration
    @finaltouchimmigration 7 місяців тому +2

    Channel walean nu v request hai camera aggy lai k aun ton pehlan dekh lya kro kini knowledge hai usnu

  • @iqbalmaan7064
    @iqbalmaan7064 8 місяців тому +6

    ਪਰੀਆ ਬਹੁਤ ਔਖੀ ਐ।ਕੈਨੇਡਾ ਜਾਣ ਵਾਲਿਆਂ ਤੇ।

  • @jhajj0473
    @jhajj0473 8 місяців тому +9

    Thanks Canada Goverment for save Punhab.

  • @Bhupinderkaurdhaliwalusa
    @Bhupinderkaurdhaliwalusa 7 місяців тому

    ਬਿਲਕੁਲ ਸਹੀ ਗਲਤ ਬਹੁਤ ਹੁੰਦਾ ਹੈ ਆਈ ਲੈਟਸ ਵਾਲੀਆ ਕੁੜੀਆ ਲੱਭਦੇ ਰਹਿੰਦੇ ਹਨ ਫਿਰ ਸੌਦੇ ਹੁੰਦੇ ਹਨ ਰਿਸ਼ਤੇ ਵਿਕਦੇ ਹੈ ਕੁੜੀਆ ਵਾਲੇ ਕੁੜੀਆ ਦੇ ਸੌਦੇ ਕਰਦੇ ਹਨ ਚਾਲੀ ਪੰਜਾਹ ਲੱਖ ਵਿਚ ਧੀਆ ਦੇ ਸੌਦੇ ਹੁੰਦੇ ਹਨ ਇਹ ਕਨੂੰਨ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਜਿਹੜੀ ਕੁੜੀ ਨੂੰ ਅਸੀ ਗੁਆਂਢੀ ਦੇ ਘਰ ਨਹੀ ਭੇਜਦੇ ਪਰ ਕਨੇਡਾ ਸਮੁੰਦਰੋ ਪਾਰ ਭੇਜ ਦਿੰਦੇ ਹਨ ਜਿੱਥੇ ਮਰਜ਼ੀ ਧੱਕੇ ਖਾਵੇ ਕੁੜੀ ਕੋਈ ਮਤਲਵ ਨਹੀ ਹੈ ਬੱਸ ਅੱਖਾਂ ਤੇ ਕਨੇਡਾ ਵਾਲੀ ਪੱਟੀ ਬੰਨੀ ਹੋਈ ਹੈ

  • @Neetrandhawa274
    @Neetrandhawa274 8 місяців тому +23

    I am proud off Canada government ❤❤ vry vry good design.

  • @parminderkaur7130
    @parminderkaur7130 6 місяців тому

    Punjab vich .munde.nu psand n krde chea.govt.job hove

  • @DaljitKaur.Devi.sports-ow9xy
    @DaljitKaur.Devi.sports-ow9xy 8 місяців тому +8

    Very good job .thanks canada

  • @MandeepSingh-yo7zt
    @MandeepSingh-yo7zt 6 місяців тому +1

    Very good

  • @rummyverma3110
    @rummyverma3110 8 місяців тому +1

    Very good

  • @jhajj0473
    @jhajj0473 8 місяців тому +8

    She is right.Good for Punjab.

  • @karmjeetdhaliwal126
    @karmjeetdhaliwal126 8 місяців тому +2

    Ethy koi naukri nhi mildi m private job krdi khoon choose de a leave lo jy emergency lini py jy double cut de da koi fida nhi ethy

  • @jeet027
    @jeet027 6 місяців тому

    Bhut hi wadiya kita hun Mandheer Punjab ch tey rahugi hun Ek Kuddiya Jehiya Karke IELTS Paise wala Murga labhi janngiya Tey Ewey hi Had harm munde Tey baad ch Sing fase rehmde ya Sale Agenta nal tey Bahane Sidhu warge Stress ch haan 22 Paise modne key nahi ???

  • @nikhil3616
    @nikhil3616 8 місяців тому +16

    Vadia kita Canada sarkar ne

  • @alertalive685
    @alertalive685 6 місяців тому

    Eh reporter nu v job ni milli khud v parh ke koi chajj di job kar laindi.😂😂😂

  • @charanjitkaur7200
    @charanjitkaur7200 8 місяців тому

    ਜਿਹੜੇ ਮੁੰਡੇ ਜਾਂ ਕੁੜੀਆਂ ਬਾਰਾਂ ਪੜ੍ਹ ਕੇ ਹੀ ਕਨੇਡਾ ਜਾਂਦੇ ਹਨ ਉਹ ਵੀਜ਼ਾ ਤਾਂ ਹਮੇਸ਼ਾਂ ਲਈ ਬੰਦ ਕਰ ਦਿੱਤਾ ਜਾਵੇ

  • @Kamal-fq6wd
    @Kamal-fq6wd 5 місяців тому

    Nokre.deo.tuse.keo.nay.dende

  • @ManpreetKaur-sn3qq
    @ManpreetKaur-sn3qq 8 місяців тому +3

    Vy good sir ji bhot vdiya kita ji e bhot phla karna c ❤🎉🎉🎉

  • @Tangovlog_CHD
    @Tangovlog_CHD 8 місяців тому +6

    Bohat vadiya laga Aaj 😅😅😅

  • @balharranu8378
    @balharranu8378 6 місяців тому +1

    They should do it earlier.❤😊😊😊😊😊😊😊😊😊😊😊😊😊😊

  • @amanpreetkaur2346
    @amanpreetkaur2346 6 місяців тому

    madam rule phla aap ta pd lainde +2 pass kudiya di gll hi kyo krde oo +2 pass ta munde v jnde aa nale rule eh aa k +2 pass ja skde aa pr je public college ch jnge odo work permit miluga knowledge phla aap rkho rules di fr dsso dusreya nu thodiya glln to eh lgda v rules trudeau ne nii tuc pass kite aa +2 wale spouse v Canada bula skde aa pr odo jdo aap work permit te hojuge

  • @rajwantwant1058
    @rajwantwant1058 8 місяців тому +2

    Nahi maldi job ki karyia sadi te palli ve nahi ma bsc nursing kiti ki malde 8hajar asi te bhar ve nahi ja sakhde paise nahi se

  • @shvisahota1560
    @shvisahota1560 6 місяців тому

    Jina kol 40 ,40 kille oh v pagal hoye pye apnia kudia nu vech rhe ek trike nal pta nhi loka ch bukh kyn vaddi pyi ani .

  • @lovepreetkaur6826
    @lovepreetkaur6826 8 місяців тому +3

    Very good

  • @ravinderjitsingh304
    @ravinderjitsingh304 6 місяців тому

    JARNAL NO Nokari nhi milne

  • @kamaljitcheema9686
    @kamaljitcheema9686 8 місяців тому +5

    Very good

  • @alertalive685
    @alertalive685 6 місяців тому

    Chalo hun eh Kudia munde de paise te bahar Jana band ho jau hun.

  • @rajveerKumar-kj6pr
    @rajveerKumar-kj6pr 8 місяців тому +2

    Good kita canada wala government ne

  • @yasmeenkhan7717
    @yasmeenkhan7717 8 місяців тому +3

    Very
    Good

  • @rizban9155
    @rizban9155 8 місяців тому +1

    ,😂😂😂😂😂😂

  • @sukhrajsidhu-n4m
    @sukhrajsidhu-n4m 8 місяців тому +1

    ਬਹੁਤ ਵਧੀਆ ਫੈਸਲਾ

  • @Jagjitsingh001Hundal-gs9ey
    @Jagjitsingh001Hundal-gs9ey 6 місяців тому

    Vadia garib kudia thagia kardi

  • @amrikatwal2841
    @amrikatwal2841 6 місяців тому

    This is very true more people looking go to grave yard with money nothing else

  • @tinkuthakur7600
    @tinkuthakur7600 8 місяців тому +1

    Australia government nu bhi sochna chahida es baare

  • @TanveerKaur-n6l
    @TanveerKaur-n6l 8 місяців тому +2

    Very good

  • @rajni4870
    @rajni4870 8 місяців тому +1

    Vadiya ho gya sare band kro punjab khali ho gya

  • @baniduggal7304
    @baniduggal7304 5 місяців тому

    Waheguru

  • @sanjeevkumarkaundal9742
    @sanjeevkumarkaundal9742 8 місяців тому

    Bhut badiya hoya

  • @Sandeep_K_
    @Sandeep_K_ 7 місяців тому +1

    I am proud of this lady in black coat, she is very right and on point. I admire her, she is on mission to save Punjab. Please keep it up 👍

  • @samarjotsingh6337
    @samarjotsingh6337 7 місяців тому

    👍👍👍👍👍❤️❤️🎉🙏🙏🙏

  • @parneetrandhawa9763
    @parneetrandhawa9763 8 місяців тому +2

    👌👌👌

  • @stellarielts2538
    @stellarielts2538 6 місяців тому

    Why are you creating negativity

  • @AliKhan-ql3oy
    @AliKhan-ql3oy 6 місяців тому

    Attttt swaddd a gya

  • @jaswinderkaur4588
    @jaswinderkaur4588 8 місяців тому +4

    Very good 👍🏻👍🏻

  • @mithasingh4484
    @mithasingh4484 6 місяців тому

    ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ

  • @satinderkaur3734
    @satinderkaur3734 8 місяців тому +2

    Vadeia kita Canada sarkar ny

  • @Lavishchora
    @Lavishchora 6 місяців тому

    कनाडा आज के दिनों में safe नहीं है, , भाई पंजाब में ही कोई काम करलो 🙏🙏🙏🙏

  • @GurnamGhuman-nm5mt
    @GurnamGhuman-nm5mt 8 місяців тому +2

    Very good

  • @Tangovlog_CHD
    @Tangovlog_CHD 8 місяців тому +1

    Againt Hun luta karenge yah Chita vechen ghe 😂😂😂😂😂

  • @DevinderKumar-u3h
    @DevinderKumar-u3h 6 місяців тому

    👌

  • @BaldevSingh-sg1jl
    @BaldevSingh-sg1jl 8 місяців тому +2

    Very good

  • @SukhwinderKaur-kn8pi
    @SukhwinderKaur-kn8pi 8 місяців тому +2

    Vry good decision canada government well done

  • @rajwanskaur8412
    @rajwanskaur8412 8 місяців тому +2

    Very good thinking

  • @gagansidhu7254
    @gagansidhu7254 8 місяців тому +2

    Nice 👍

  • @HarpreetBenipal-dg3vz
    @HarpreetBenipal-dg3vz 8 місяців тому +2

    Very good 🎉🎉

  • @dhodsaab6970
    @dhodsaab6970 8 місяців тому +3

    Sahi faisla hai ji

  • @sidhumonika756
    @sidhumonika756 8 місяців тому +1

    👍

  • @harpreetsingh5620
    @harpreetsingh5620 8 місяців тому

    Canada government very good

  • @ranjitbagri3844
    @ranjitbagri3844 8 місяців тому +1

    😂😂😂😂😂🇨🇦🙏😎🕺

  • @SharnSingh-s6y
    @SharnSingh-s6y 6 місяців тому

    👍 great design.

  • @GurmeetKaur-pd6zg
    @GurmeetKaur-pd6zg 8 місяців тому +2

    Bilkul Right

  • @UshaSharma-uh7uw
    @UshaSharma-uh7uw 8 місяців тому +2

    👍

  • @rajinderkaur8964
    @rajinderkaur8964 8 місяців тому

    ਬਹੁਤ ਬਹੁਤ ਵਧੀਆ

  • @englishwitheasyway4734
    @englishwitheasyway4734 7 місяців тому

    M te Australia jana😂😂😂

  • @lakhvirsingh3110
    @lakhvirsingh3110 8 місяців тому +3

    Very good 👍👍

  • @singhbajwinderb
    @singhbajwinderb 5 місяців тому

    Very good

  • @surjitkaur4037
    @surjitkaur4037 6 місяців тому

    Very good

  • @mitraaa691
    @mitraaa691 7 місяців тому

    Very good

  • @mandala_inspiration
    @mandala_inspiration 8 місяців тому

    Very good

  • @MalkitKaur-r9t
    @MalkitKaur-r9t 8 місяців тому +1

    ❤❤❤❤❤❤🎉🎉🎉🎉

  • @reflactionsalonandacademy7330
    @reflactionsalonandacademy7330 5 місяців тому

    You are right