live : ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸੁਖਬੀਰ ਬਾਦਲ।। SGPC Manjit Singh|| Badal|| DGP Saini ||Tv24

Поділитися
Вставка
  • Опубліковано 29 вер 2024
  • live : ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸੁਖਬੀਰ ਬਾਦਲ।। SGPC Manjit Singh|| Badal|| DGP Saini || Tv24
    #SGPC #Manjitsingh #Akaltakhtsahib #Amritsarnews #latestnewspunjab
    #sukhbirbadal #akalidal #SGPC #Akalidalnews #sukhbir #harsimrat #badal
    #surjitkaur #Jalandharelections #Jalandharnews #BypollJalandhar #Bypollelections #AmritpalSingh #Sarbhjeetkhalsa
    #Rajawarring #congress #latestnewspunjab #punjab
    #AmritpalSingh #Jalandharelections #Bypollelections
    #manpreetmanna #aapministers #loksabharesults #cmmann #bhagwantmannresign #akalidal #bjppunjab #congress
    #suniljakhar #jakharpc #bjppunjab #bhagwantMann
    #Jalandharelections #BypollJalandhar #sheetalangural #bhagwantmann #punjab #By-Poll
    #Vishavdeepfazilka #latestfazilkanews #Rajkhalsa #punjabnews #latestnewspunjab
    #Paramjitkhalsa #himachalcouplenews #Spanish couple #himachalNRI #NRICOUPLE
    #lakhaSidhana #vishavdeepFazilka #bhagwantMann #BhanaSidhu #AmritpalSingh #parvinderJhota
    #sarabjeetKhalsa #bhagwantmann #faridkotNews #sarabjeetSinghKhalsa
    #amritpalsingh #pradhanMantribajeke #pardhanMantriBajeke #dibrugarh #WarispunjabDe
    #ravneetSingh #rajaWarring #gurcharanGrewal #Sgpc #bandiSingh
    #lakhaSidhana #BhagwantMann #PunjabLatestNews
    #balkarSidhu #warisPunjabDe Loksabhaelections #Loksabha #punjabpolitics
    #BkuUgrahan #ugrahan #kisan #kisantak #SangrurNews
    #Aap #AamAadmiParty #amristarnews #MlaAjaygupta #AjayGupta
    #RajSinghKhalsa #kanganaRanaut #kulwinderkaur
    #Ravneetbittu #punjabcongress #Ludhiananews #latestnewspunjab #Rajawarring #congress
    #Karamjitanmol #bhagwantmann #aamaadmiroadshow #punjab #latestnewspunjab
    #sukhbirbadal #sukhbirspeech #latestakalidalnews #akalidal #badal
    #Sukhpalkhaira #suniljakhar #sangrurlatestnews #punjabnews
    #amritpalsingh #Ravneetbittu #Loksabhaelections #Loksabha #punjabpolitics #punjabinewstoday
    #bhanaSidhu #simranjitMann #sukhpalKhaira #MalerkotlaNews
    #ludhianaNews #ravneetBittu #SimarjitBains #rajaWarring
    #Bjp #congress #punjab #ludhiana #lokSabhaElections
    #ludhianaLatestNews #latestNews #latestPunjabNews
    #partapBajwa #narendraModi #navjotSidhu
    #SukhbirBadal #AkaliDal #bikramMajithia
    #punjabNews #punjabiNews #punjabiKhabar #tv24punjab
    bhana sidhu
    sukhdev dhindsa
    sukhbir badal
    akali dal
    balkaur singh
    sheetal angural
    Jalandhar news
    sushil Rinku
    badal pind
    parkash badal
    lakha Sidhana badal pind
    Partap bajwa
    Raja warring
    ravneet bittu
    jathedar akal takht sahib
    ragbir singh
    harsimrat badal
    bathinda
    girl
    challan
    kangana ranuat
    sarwan singh pandher
    harsimrat badal
    bikram majithia
    bhagwant mann
    ravneet bittu
    amritpal singh
    bhana sidhu
    waris Punjab de
    harjinder singh dhami
    bhana sidhu
    sukhbir badal
    kulwinder billa
    guggu hill
    amritpal singh
    hazuri ragi
    hazoori ragi
    amritsar
    CAA
    gurcharan Grewal
    bhana sidhu
    immigration ielts
    sukhpal khaira
    bhagwant mann
    shehnaaz gill
    santokh singh sukh
    lakha Sidhana
    jagjeet dallewal
    kisan neta
    MLA kotli
    MLA manjit singh bilaspur
    ravneet bittu
    punjab police
    Bhagwant Mann
    bikram majithia
    Navjot sidhu
    amritpal singh father
    yograj singh
    ruldu singh mansa
    shubhkaran
    bathinda
    kisan andolan new
    bikram majithia
    bhagwant mann
    balbir rajewal
    kisan shambu border
    Bikram majithia
    Parminder jhota
    lakha sidhana
    jasveer engineer
    jasvir
    bhana sidhu brother
    ruldu singh Mansa
    deep sidhu
    ranjodh doraha
    ranjodh singh doraha
    Parminder jhota
    lakha Sidhana
    bhagwant mann house
    bhana sidhu
    lakha sidhana
    ruldu singh Mansa
    amritpal singh waris Punjab
    sukhpal khaira
    lakha Sidhana
    bhagwant mann
    charanjit channi
    Bhana sidhu
    bhana sidhu news
    Punjab news
    Punjabi news
    Tv24 Punjab news
    News 18
    bhaana sidhu
    bhagwant mann
    cm punjab
    bhana sidhu
    tv24 punjab
    punjab news
    TV24 is Punjab's Best News channel which includes all the News from Punjab state. please do subscribe our channel for all the latest updates. Tv24 punjab is a 24*70 news channel. Tv24 established its image as a voice for society, in a free and fair way, without fear or favour from any political or other vested interests. Tv24 punjab Broadcast and Publish News, Special reports to provide a voice to the society . We at Tv24 Punjab Conduct conferences, seminars and promote art and culture. We are your voice. We are for Human rights. Send your voice to us we will raise your voice. Details are mentioned in about section of channel ________________________________________
    TV24,PUNJAB NEWS TODAY,LATEST PUNJAB NEWS,PUNJABI NEWS,PUNJAB LATEST NEWS,PUNJAB GOVERNMENT,LATEST NEWS PUNJAB,TODAY NEWS PUNJAB,PUNJAB TODAY NEWS,LUDHIANA NEWS,khalas tv,punjab news today,punjab latest news,punjabi news today,latest punjabi news,punjabi news live,today punjabi news,ludhiana news,the punjab tv,latest punjab news,punjab today news,latest news punjab,tv punjab,bhagwant mann today news,today news punjab
    You can also follow us on other social media handles
    Facebook: www.Facebook.com /tv24channel
    Twitter: tv24india
    Website : tv24.biz

КОМЕНТАРІ • 68

  • @GurwinderSingh-uu8js
    @GurwinderSingh-uu8js 3 місяці тому +23

    ਮਾਰੀ ਚੱਲੋ ਪਾਲਿਸ਼ਾਂ ਤੇਰੇ ਵਰਗੇ ਪਾਲਿਸ਼ ਮਾਰਾਂ ਦੇ ਸਿਰ ਤੇ ਈ ਡੀਂਗਾਂ ਮਾਰਦਾ ਸੁੱਖਾ ਅਮਲੀ

  • @usanawellnesshub
    @usanawellnesshub 3 місяці тому +7

    ਇਹ ਮਾਫੀ ਨੀ
    ਡਰਾਮੇਬਾਜੀ ਹੋਣੀਂ ਹੈ।

  • @kuljeetsingh3100
    @kuljeetsingh3100 2 місяці тому +2

    ਤੂੰ ਵੀ ਸੁਖਬੀਰ ਸਿੰਘ ਬਾਦਲ ਦੀਆਂ ਚੱਪਲਾਂ ਚੱਟ ਹੈ ਤੁਹਾਡੇ ਵਰਗੇ ਆ ਨੇਂ ਗਾਤਰੇ ਪਾਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਾਰਵਾਈ ਹੈ ਮਾਰਜੋ ਚੱਪਣੀ ਵਿਚ ਨੱਕ ਡੁਬੋ ਕੇ ਸੁਖਬੀਰ ਸੁਖਬੀਰ ਕਰੀਂ ਜਾਨਾਂ

  • @balbirsingh-mn4uf
    @balbirsingh-mn4uf 3 місяці тому +7

    ਮਾਫ਼ੀ ਮੰਗਵਾ ਲਵੋ ਪਰ ਅਸੀਂ ਪ੍ਰਧਾਨ ਨਹੀਂ ਬਦਲਣਾ ਕਿਓਂਕਿ ਸਿਰਫ ਇਹ ਹੀ ਇਕੋ ਇਕ ਕਬਲ ਪ੍ਰਧਾਨ ਹੈ ਭਾਈ

  • @reshambhatti5051
    @reshambhatti5051 3 місяці тому

    Punjab de public chaunde ehnu guru ghar choo bahar karo jine mssand guru ghara choo bahar kaddo punjab de awaz

  • @kamleshkaur2919
    @kamleshkaur2919 2 місяці тому

    Satcar Joog Singh Sahib ji
    Sat Shree Akall ji
    Ki O BeAdvi Nahi C Darbar Sahib Vich Thuday Sawadar Ne Aap BeAdvi Kar ke Munday Nu Kirpan Nall Maar Dita ji
    Ki O BeAdvi Nahi C Ek Sawadar Ne Nahing Sahib Ne 3 Saal De Bache Nu Maariya Kade kohi Camplat kiti Tusi Je Thuday kese Sawadar kol kohi V galti Hundi Hai Una Nu Ta Dharmic Sja Hovay One Manth Bartan Di Sawa kar Doo
    Te Sardar Sukhbir Singh Badal Saab ji Ne kuch kita V Nahi fer V Hath Jood ke Maafi Mangi Fer V Kuch Sagat V Te Kuch AkaliDal Ledara Ne Joo Sukhbir ji Nu Boliya Ac kade Bhul Nahi Sakde ji
    Ges Dn Badal Saab sardar Parkash Singh ji Death Hohi Us Din Too Aj Tak Sukhbir ji Nu Ana Jalel kita ji Hun Kanun Sab Lai Eko He Hovay gaha ji Dharmic Sja Nahi Jail Di Sja Hovay ge Ges Ne Joo kuch kita V kia Us Nu Waheguru ji kade Maaf=Nahi karan gay ji
    Ek Sikh Dujay Sikh O V Senior AkaliDal Sardar Sukhbir ji Nu Bole Sabad kohi Vapas Lan gay o V Akall Tkhat Age Maafi Magan gay ji

  • @KuldeepSingh-1
    @KuldeepSingh-1 3 місяці тому

    Maafi mangan da drama pardhangi laye kar reha.Jehra ehna ne sikhi da,pb da pbi mundian da ghaan keeta oh ikali maafi naal ne pura ho sakda

  • @gurcharansinghgill8093
    @gurcharansinghgill8093 3 місяці тому +9

    ਵਾਹਿਗੁਰੂ ਜੀ ।। ਮਨਜੀਤ ਸਿੰਘ ਜੀ ਤੁਹਾਡੇ ਵਡੇ ਭਰਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ । ਅਸੀਂ ਓਹਨਾਂ ਨੂੰ ਸਦਾ ਸਤਿਕਾਰ ਨਾਲ ਯਾਦ ਕਰਦੇ ਹਾਂ ਜੀ ।। ਤੁਸੀਂ ਗਲਾਂ ਗੋਲ ਮੋਲ ਕਰਦੇ ਹੋ ।। ਏਹਨਾਂ ਸਾਰਿਆਂ ਨੇ ਚੌਧਰ ਦੀ ਖਾਤਰ ਇਕ ਨਹੀਂ ਅਣਗਿਣਤ ਗਲਤੀਆਂ ਨਹੀਂ ਜੁਲਮ ਕੀਤੇ ਹਨ ਜੀ ।। ਜਿੰਨੇ ਵੀ ਆਮ ਪੰਜਾਬੀਆਂ ਦੇ ਐਰ ਖਾਸ਼ ਕਰ ਸਿੱਖਾਂ ਦੇ ਪੁਤ ਮਰਵਾਏ ਓਸ ਵਕਤ ਅਕਾਲੀ ਸਰਕਾਰ ਹੀ ਹੁੰਦੀ ਹੈ ।।

    • @jaswantsekhon2083
      @jaswantsekhon2083 2 місяці тому +1

      ਸਤਿਕਾਰ ਯੋਗ ਖਾਲਸਾ ਜੀ, ਗਲਤੀ ਦੀ ਜਾਂ ਭੱਲ ਦੀ ਹੁੰਦੀ ਹੈ, ਜਿਹੜੀ ਸਹਿਬਨ ਹੋ ਜਾਂਦੀ ਹੈ । ਿੲਹ ਬਹੁਤ ਵੱਡਾ ਪਾਪ, ਬੱਜਰ ਗੁਨਾਹ ਹੈ, ਮਿਸਾਲ ਵਜੋ ਬਿਨਾਂ ਕਿਸੇ ਜੁਰਮ ਤੋ ਪਰਚੇ ਦਰਜ ਕਰਕੇ ਤਸੱਦਤ ਕਰਨਾ ਤੁਸੀ ਲੱਖ ਵਾਰੀ ਿੲਹਨਾਂ ਨੂੰ ਮਾੜੀ ਮੋਟੀ ਤਨਖਾਹ (ਸੇਵਾ )ਲਾਕੇ ਬਖਸ਼ ਦਿੳੁ, ਪਰ ਗਰੀਬ ਸਿੱਖ ਜਾਂ ਸੰਗਤ ਸਹਿਮਤ ਨਹੀ ਹੋਵੇਗੀ , ਅਕਾਲ ਪੁਰਖ ਪਾਪੀਅਾਂ ਨੂੰ ਜਨਮ ਦਰ ਜਨਮ ਸਜ਼ਾਵਾਂ ਦੇਵੇਗਾ ।

  • @amriksinghdhanoa7646
    @amriksinghdhanoa7646 3 місяці тому +3

    ਖਟੀਆ ਜਾ ਨੀਲੀਆ ਪਗਾ ਬੰਨ ਲੈਣਾ ।। ਤੇ ਪੰਥਕ ਬਣਨਾ ਪਹਿਲਾ ਪਰਧਾਨੀ ਕਿਉ ਨਹੀ ਛਡ ਰਹੇ ਐਵੈ ਬਕਵਾਸ ਨਾ ਕਰੋ । ਜਿਹਨਾ ਨੇ ਮਾਲਵਾ ਦੇ ਪੁਤ ਮਰਵਾਏ ਉਹਨਾ ਕੀ ਬਣੂ । ਰਾਜੇ ਰਣਜੀਤ ਸਿੰਘ ਬਣੂਗੇ । ਕਿੰਨੇ ਸਾਲਰਾਜ ਭੋਗਿਆ । ਉਹ ਚਮਚੋ ਮੂੰਹ ਬੰਦ ਕਰਕੇ ਕੇ ਲਾਮੇ ਹੋ ਜਾਵੋ । ਨਹੀ ਤਾ ਹੁਣ ਜੋ ਸਿਖਾ ਨੂੰ ਟਾਸਕ ਫੋਰਸ ਤੋ ਪਗਾ ਸਿਰੋ ਲਵਾ ਰਹੇ ਹੋ । ਤੁਹਾਡੇ ਛਿਤਰ ਫੀਰਦੇ ਚਾਹੀਦੇ । ਇਹ ਹੁਣ ਡਾਲਗ ਗੁਰੂ ਦੀ ਹੁਣ ਹੋਰ ਵੀ ਪੈਣੀ ਹੈ ਉਹ ਬੈਰਤ ਪੰਥਕੋ ਤੂਸੀ ਕੋਈ ਪੰਥਕ ਨਹੀ ਤੁਸੀ ਹਸਪਤਾਲ ਖੋਲਦੇ ਗਰੀਬ ਸਿਖਾ ਨੂੰ ਗਲ ਲਾਉਦੇ ।। ਸਿਖੀ ਦੇ ਸਕੂਲ ਹਰ ਜਿਲੇ ਵਿਚ ਹੋਣੇ ਚਾਹੀਦੇ ਹੈ । ਕਿ ਇਹ ਪੰਥਕ ਆਗੂ ਸਿਖੀ ਨੂੰ ਆਪਣੀ ਗੋਲਕ ਤੇ ਗੁਰੂ ਘਰ ਦਾ ਧਾਨ ਖਾਣ ਵਾਲਿਆ ਨੂੰ ਨਸ਼ਾ ਜਾ ਅਫੀਮ ਦਾ ਸੇਵਨ ਨਹੀ ਕਰਦੇ । ਰੌਲਾ ਲਾੳਉਣ ਵਾਲੇ ਨਸ਼ੇ ਨਾਲ ਚਲਣ । ਗੁਰੂ ਦੀ ਗੌਲਕ ਨੂੰ ਲੁਟਣਾ ਤੇ ਵੋਟਾ ਨਹੀ ਸਰਬਤ ਖਾਲਸੇ ਦਾ ਜਥੇਦਾਰ ਹੌਣਾ ਹੋਣਾ ਚਾਹੀਦਾ ਹੈ । ਪਰਧਾਨ ਸਚਾ ਨਿਤਨੇਮੀ ਗੂਰੂ ਅਰਪਨ ਹੋਣ ਵਾਲਾ ਹੋਣਾ ਚਾਹੀਦਾ ਹੈ ।ਤੁਸੀ ਸਜਾ ਤਾਂ ਤਹਿ ਤਾ ਕੀਤੀ ਹੋਣੀ ਹੈ । ਚਮਚਿਆ ਦਾ ਸ਼ਰੋਮਣੀ ਕਮੇਟੀ ਵਿਚ ਘਾਟ ਨਹੀ । ਤੁਸੀ ਸਿਖੀ ਵਾਰੇ ਪਹਿਲਲਾਬੋਲੇ ਕਿਉ ਨਹੀ । ਸ਼ੀਲੇ ਵਿਚ ਸੀ ਹੁਣ ਨਾਗਪੂਰੋ ਜੋ ਸਨੇਹਾ ਇਆ ਹੌਵੇਗਾ । ਹੁਣ ਕਿਉ ਬੌਲਦੇ ਹੋ । ਸਾਹਿਬ ਜਾਦਿਆ ਦੀ ਗਲ ਕਰਦੇ ਬੈਸ਼ਰਮੋ । ਉਸ ਵੇਲੇ ਤਾ ਮੁਗਲ ਸਨ । ਹੁਣ ਕਿਹੜੀ ਕੌਮ ਦਾ ਰਾਜ ਹੈ । ਤੁਸੀ ਸਿਖਾ ਨੂੰ ਜੇਲਾ ਵਿਚ ਸੁਟੳਣ ਵਾਲੇ ਤੁਸੀ ਬੈਗੈਰਤ ਪੰਥਕ ਹੋ ਪਾਸੇ ਹੋ ਜਾਵੋ । ਜਥੇਦਾਰਾ ਨੂੰ ਨਚਉਣ ਵਾਲੇ ਨਹੀ ਹੋਣੇ ਚਾਹੀਦੇ । ਬਸਾ ਵਿਚੋ ਬਚੀਆ ਨੂੰ ਬਾਹਰ ਸੁਟਣਾ । ਕੌਮ ਤੁਹਾਡੇ ਨਾਲ ਨਹੀ । ਸਿਖ ਈਸਾਈ ਕਿਉ ਬਣ ਰਹੇ ਹਨ । ਨੌਜਵਾਨ ਮੁੰਦਰਾ ਪਾਈ ਫਿਰਦੇ ਹਨ । ਤੁਸੀ ਕਿਹੜੇ ਪੀਰੀ ਤੇ ਪੀਰੀ ਗਲ ਕਰਦੇ ਹੋ। ਤੁਸੀ ਕਿਉ ਨਹੀ ਗੂਰੂ ਵਾਲੇ ਬਣੇ ਹੁਣ ਗੁਰੂ ਦੇ ਬਣ ਕੇ ਸਭ ਨੂੰ ਪਤਾ ਤੁਸੀ ਕਿ ਕਰੋਗੈ । ਤੁਸੀ ਮੀਟ ਗੁਰਦਵਾਰਿਆ ਵਿਚ ਸ਼ਰਾਬਾ ਮੀਟ ਦਾ ਸੇਵਨ ਹ ਰਿਹਾ ਹੈ ਜਾਉਗੇ । ਨਹੀ ਨਹੀ ਤੁਸੀ ਖੁਸਰੇ ਬਣ ਕੇ ਨਾਗਪੁਰੀਏ ਬਣੇ ਦੇ ਹੋ । note:- ਤੁਸੀ ਪੰਥਕੋ ਪਾਸੇ ਹੋ ਜਾਵੋ ।। ਜਿਹਨਾ ਨੂੰ ਤੁਸੀ ਜੇਲਾ ਵਿਚ ਸੁਟਵਾਇਆ ਆ ਹੈ ਉਹਨਾ ਨੂੰ ਕੌਮੀ ਜਥੇਦਾਰ ਤੇ ਗੌਲਕ ਦੀ ਸੇਵਾ ਦੋਵੋ । ਤੁਸੀ ਬੋਲਣਾ ਹੁਣ ਵੀ ਨੀ ਸਿਫਫ ਕਰਨੈਲ ਸਿੰਘ ਮਰਦ ਹੈ ਬੀਬੀ ਕਿਰਨ ਜੀਤ ਕੌਰ ਉਹ ਹੁਣ ਭੌਕਣਾ ਬੰਦ ਹੁਣ ਕਿਉ ਬੋਲਦੇ ਰਹੋ ਤੁਸੀ ਹੁਣ ਭੁਲ ਨਹੀ ਗੋਲਕਾ ਦਾ ਰੋਲਾ ਹੈ । ਰਾਗੀ ਸਿੰਘਾ ਨੂੰ ਰੋਲ ਦਿਤਾ । ਜਥੈਦਾਰ ਝੂਠੇ ਪਰਧਾਨਾ ਝੂਠੇ ਤੁਸੀ ਹੁਣ ਮੂੰ ਹ ਕਿਉ ਖੌਲ ਰਹੇ ਹੋ । ਬਸ ਕਰੋ
    ਕਿਉ ਨਹੀ । ਰਹੇ ਇਹ ਪਾਸੇ ਹੋਨੂੰ ਪੰਜਾਬੀ ਲਿਖਣੀ ਨਹੀ ਆੳਉਦੀ ਪੜਨੀ ਨਹੀ ਹੋਈ ਜਥੇਦਾਰ ਇਹਨਾ ਦੇ ਹੀ

  • @sukhdipsukh1119
    @sukhdipsukh1119 3 місяці тому +6

    Bhai manjit singh ji jo ਹਿੰਮਤ ਅਕਾਲੀ ਫੁੱਲਾਂ ਸਿੰਘ ਜੀ ਨੇ ਵਖਾਈ c máharaja Ranjit Singh ਨੂੰ ਸਜ਼ਾ ਸੁਣਾ k
    Ki hun de ਜਥੇਦਾਰ ਸੁਖਬੀਰ ਬਾਦਲ ਨੂੰ ਸਜ਼ਾ ਸੁਣਾ ਸਕਣ ਗੇ
    Hun o himat ਅਕਾਲੀ ਫੁੱਲਾਂ ਸਿੰਘ ਵਾਲੀ ਨਈ ਹੈਗੀ kise v ਜਥੇਦਾਰ vich

  • @hakamsingh6861
    @hakamsingh6861 2 місяці тому +3

    ਇਹਨਾਂ ਨੂੰ ਪੰਥਕ ਮਸਲੇ ਨਹੀਂ ਦਿਸਦੇ?ਇਹਨਾਂ ਨੂੰ ਤਾਂਕੁਰਸੀ ਕਿਵੇਂ ਮਿਲੂਗੀ ੳਹਦਾ ਤਰੀਕਾ ਦਸ ਪੰਥ ਤੋਂ ਕੀ ਲੈਣਾ?

  • @BalbirSingh-hy5qp
    @BalbirSingh-hy5qp 2 місяці тому +3

    ਸਭ ਰਲਕੇ ਡਰਾਮੇਬਾਜ਼ੀ ਕਰ ਰਹੇ ਹਨ ।ਕੁਝ ਨਹੀਂ ਹੋਵੇਗਾ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ।ਇਹ ਨਬੇ ਲਖ ਦੇ ਇਸ਼ਤਿਹਾਰਾਂ ਵਾਸਤੇ ਕਹਿ ਰਹੇ ਹਨ ਏਨੀ ਜੁਰਤ ਹੈ ਤਾਂ ਸੁਖਬੀਰ ਸਿੰਘ ਬਾਦਲ ਕੋਲੋ ਪੈਸੇ ਲੈਣ।ਫਿਰ ਮੰਨਣਗੇ ।

  • @RajinderSingh-ri3jc
    @RajinderSingh-ri3jc 3 місяці тому +4

    ਪੰਥ ਦੇ ਮਸਲਿਆਂ ਨਾਲ ਸੁੱਖੇ ਗੱਪੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਪੰਜਾਬ ਦੇ ਲੋਕ ਗਲਤੀਆਂ ਮਾਫ਼ ਨਹੀ ਕਰਨਗੇ ਸੁੱਖੇ ਗੱਪੀ ਨੂੰ ਪ੍ਰਧਾਨਗੀ ਤੋ ਲਾਹੁਣਗੇ ਸੁੱਖੇ ਗੱਪੀ ਨੇ ਪੰਜਾਬ ਦੇ ਲੋਕਾਂ ਦੀ ਲੁੱਟ ਖਸੁੱਟ ਕੀਤੀ ਗੋਲਕਾਂ ਲੁੱਟੀਆਂ ਗਈਆਂ ਨੌਕਰੀਆਂ ਪੈਸੇ ਲੈਕੇ ਦਿੱਤੀਆਂ ਘਰਾਂ ਦੇ ਲੱਕ ਭੰਨਵੇ ਬਿੱਲ ਲੋਕਾਂ ਨੂੰ ਘਰਾਂ ਦੇ ਆਏ ਦਰਬਾਰ ਸਾਹਿਬ ਤੇ ਚਿੱਠੀਆਂ ਪਾ ਕੇ ਤੇ ਸ਼ਹਿ ਦੇ ਕੇ ਹਮਲਾ ਕਰਵਾਇਆ ਬਾਦਲਾਂ ਨੇ ਪੰਜਾਬ ਦੇ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਮੁਆਫੀ ਕਾਹਦੀ ਅਕਾਲੀ ਦਲ 0 ਹੈ 0 ਰਹੇਗਾ ਕੁਝ ਕਿਰਾਏ ਦੇ ਟੱਟੂ ਸੁੱਖੇ ਗੱਪੀ ਕੋਲ ਹਨ

  • @madhosingh9158
    @madhosingh9158 3 місяці тому +4

    ਤੁਸੀਓੁਦੋ ਕਿਓ ਨੀ ਬੋਲੋ ਹੁਣ ਜੂੰ ਬੋਲਣਲੱਗੇ ਆ ਤੁਸੀ ਸਾਰੇ ਦੋਸ਼ੀ ਆ ਕਦੇ ਸਿਰਸੇ ਆਲੇ ਕੋਲ ਜਾਂਦੇ ਕਦੇ ਵਿਆਸ ਜਾਦੇ ਕਦੇ ਨਕੋਦਰ ਜਾਂਦੇ ਵੋਟਾਂ ਖਾਤਿਰ ਜੇ ਇਹਨਾਂ ਲੋਕਾਂ ਕੋਲ ਹੀ ਜਾਣਾ ਤਾਂ ਕੋਈ ਹੋਰ ਪਾਲਟੀ ਬਣਾ ਲਓ

  • @gurus1213
    @gurus1213 2 місяці тому +3

    ਹੁਣ ਇਹ ਨਵਾਂ ਡਰਾਮਾ ਖੇਡਣਗੇ, ਬਾਦਲ ਦਲ ਨੂੰ ਅੱਗੇ ਰੱਖਣਗੇ,ਮੁਆਫੀ ਮੰਗਣਗੇ,ਪਰ ਸਿੱਖ ਕੌਮ ਇੰਨਾਂ ਨੂੰ ਮੁਆਫ ਨਹੀਂ ਕਰੇਗੀ, ਜਿਨੇ ਮਰਜੀ ਡਰਾਮੇ ਖੇਡ ਲੈਣ।

  • @harjitsingh-ys3mk
    @harjitsingh-ys3mk 3 місяці тому +5

    ਇਹ ਲੋਕ ਨਾ ਤਾਂ ਧਾਰਮਿਕ ਹਨ ਅਤੇ ਨਾ ਹੀ ਸਿਆਸੀ । ਸਿਰਫ ਦਿੱਲੀ ਦੇ ਦਲਾਲ ਹਨ।

  • @GurmailBadesha
    @GurmailBadesha 2 місяці тому +2

    ਜਿਹੜੇ ਲੋਕ ਇੰਸਾਫ ਮੰਗਣ ਵਾਲਿਆਂ ਦੇ ਟਾਕਸਫੋਰਸਨੇਸੰਗਤਾਂ ਤੇ ਡਾਂਗ ਵਰ੍ਹਾਈ ਧਰਨੇ ਵਾਲਿਆ ਂਤੇਭ ਭਾਈ ਸਾਹਿਬ ਜੀ ਤੁਸੀਂ ਕਿਥੇ ਸੀ ਪ੍ਰਧਾਨ ਜੀ ਤਾਂ ਮੰਨ ਨਹੀ ਰਿਹਾ ਲਿਪਾ ਪੋਚੀਨਾ ਕਰੋ

  • @bhupindersingh4084
    @bhupindersingh4084 2 місяці тому +2

    ਘਂਟੋ।ਘਂਟ।ਬੋਲਣਾ।ਸਿਂਖ।ਕੀ।ਐ।ਐ।ਐ।ਐ।ਲਾਈ।ਐਗਦਾਰੋ।ਇਹਨਾ।ਮਸ਼ੰਦਾ।ਨੇੰ।ਮਾਫੀ।ਨਹੀ।ਗੋਲੀ।ਮਾਰੋ।ਭੈਣ।।।।।।।।।।।।।।।।।

  • @bhagwantsingh311
    @bhagwantsingh311 2 місяці тому +2

    . ਤੁਹਾਡੇ ਭਾਈ ਅਮਰੀਕ ਸਿੰਘ ਜੀ ਧਰਮ ਤੇ ਡਟ ਕੇ ਪਹਿਰਾ ਦਿੱਤਾ ਤੇ ਅਨਖੀ ਸੂਰਮੇ ਸਨ ਤੁਸੀ ਤਾ ਬਾਦਲ ਦੀ ਝੋਲੀ ਵਿਚ ਪੈ ਚੁਕੇ ਹੋ ਹੁਨ ਤਾ ਤੁਸੀਂ ਡਰਾਮਾ ਹੀ ਕਰਨਾ ਹੈ ਹੁਣ ਇਹ ਡਰਾਮਾ ਨਹੀ ਚਲਨਾ ਭਾਈ ਰਬ ਦੇਖ ਰਿਹਾ ਹੈ ਜੀ

  • @BhawansinghAulakh
    @BhawansinghAulakh 2 місяці тому +2

    ਬੇਸ਼ਰਮ ਬੰਦੇ ਹੁਣ ਕੋਮ ਨਿਆਣੀ ਨਹੀਂ ਪੜੇ ਲਿਖੇ ਨੇਂ ਕੋਮ ਦੇ ਜਵਾਨ

  • @GurmailBadesha
    @GurmailBadesha 2 місяці тому +2

    ਚਿੜੀ ਏ ਮਰਜਾ ਚਿੜੀਏ ਜਿਓਂ ਲਾ
    ਜਦੋਂ ਮਰਜੀ ਕਠ ਕਰਲੋ
    ਪਰ ਜਥੇਦਾਰ ਗਿਆਨੀ ਗੁਰਮੁਖ ਸਿੰਘ ਜੀ ਦੇ ਕਾਤਲ ਸੰਗਤ ਨਸ਼ਰ ਕਰਕੇ ਰਹੇਗੀ

    • @SinghDhaliwal-w2n
      @SinghDhaliwal-w2n 2 місяці тому

      S,,g, p, c,,, nave,, Apna,, fairj,, Nebhage,,,

  • @AjitSingh-iw1oz
    @AjitSingh-iw1oz 2 місяці тому +1

    ਪਰ ਜੇ ਹਰ ਰੋਜ਼ ਹੀ ਸਵੇਰੇ ਭੁੱਲ ਜਾਵੇ ਤੇ ਸ਼ਾਮ ਨੂੰ ਘਰ ਆ ਕੇ ਮੌਜ ਨਾਲ ਖਾ ਪੀ ਕੇ ਸੌਂ ਜਾਵੇ, ਉਹਦਾ ਕੀ ਕੀਤਾ ਜਾਵੇ।

  • @ManjitsinghBoparai
    @ManjitsinghBoparai 2 місяці тому +2

    ਸੁੱਖਾ ਗੱਪੀ,ਕੋਮ, ਗਦਾਰ

  • @GurmailBadesha
    @GurmailBadesha 2 місяці тому

    ਜਿਹੜੇ ਲੋਕ ਇੰਸਾਫ ਮੰਗਣ ਵਾਲਿਆਂ ਦੇ ਟਾਕਸਫੋਰਸਨੇਸੰਗਤਾਂ ਤੇ ਡਾਂਗ ਵਰ੍ਹਾਈ ਧਰਨੇ ਵਾਲਿਆ ਂਤੇਭ ਭਾਈ ਸਾਹਿਬ ਜੀ ਤੁਸੀਂ ਕਿਥੇ ਸੀ ਪ੍ਰਧਾਨ ਜੀ ਤਾਂ ਮੰਨ ਨਹੀ ਰਿਹਾ ਲਿਪਾ ਪੋਚੀਨਾ ਕਰੋ

  • @kulwantsingh3183
    @kulwantsingh3183 2 місяці тому

    ਵਾਹਿਗੁਰੂ ਸਾਹਿਬ ਜੀ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਇੰਨਕਵਾਰੀ ਤੀਹ ਸਾਲ ਦਬਾ ਕੇ ਰੱਖਣ ਦਾ ਵੀ ਵੱਡਾ ਦੋਸ਼ ਹੈ ਜੀ ਵਾਹਿਗੁਰੂ ਸਾਹਿਬ ਊ

  • @NirmalSingh-eu2vj
    @NirmalSingh-eu2vj 2 місяці тому +1

    ਕਸਮ ਇਹ ਵੀ ਖਾਣ ਕੇ ਜਿੰਨੇ ਡੇਰੇ pale ਹੋਹੇ ਨੇ ।

  • @balbirsingh-mn4uf
    @balbirsingh-mn4uf 3 місяці тому +2

    ਗੋਲ ਗੰਢ ਮਾਰਨ ਦੀ ਸਕੀਮ ਲਾਈ ਇਹਨਾਂ

  • @avtarsingh7020
    @avtarsingh7020 2 місяці тому

    ਤੁਸੀਂ ਜੋ ਬੋਲਦੇ ਹੋ ਕੇ ਬੇਅਦਬੀ ਦੀਆਂ ਗੱਲਾਂ ਕਰਦੇ ਹੋ ਨਾਲ ਹੀ ਮੁਆਫ਼ੀ ਦੀ ਗੱਲ ਕਰਦੇ ਬਾਦਲ ਪ੍ਰਵਾਰ ਨੇ ਬੇਅਦਬੀਆਂ ਦੇ ਢੇਰ ਲਾਏ ਹੋਏ ਹਨ ਇਸਦੀ ਚਮਚਾਗਿਰੀ ਕਰਕੇ ਫੇਰ ਏਹਦੇ ਮਗਰ ਹੀ ਫਿਰਦੇ ਹੋ ਤਾਂ ਏਹਥੇ ਕੋਈ ਸਚਾਈ ਵਾਲੀ ਗੱਲ ਨਹੀਂ ਹੈ‌

  • @LalSingh-df2kq
    @LalSingh-df2kq 2 місяці тому

    ਹੁਣ ਇੱਕ ਸਾਰੇ ਲੂੰਬੜ ਚਾਲਾਂ ਚੱਲ ਰਹੇ ਨੇ ਼। ਸ਼ਰਮ ਤਾਂ ਇਹਨਾਂ ਨੂੰ ਹੈ ਨਹੀਂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਨ੍ਹਾਂ ਨੇ ਕੀਤੀ ਐ ਬੇਅਬਦੀ ਤੇ ਹੁਣ ਭਾਲ੍ਹਦੇ ਐ ਰਾਜ ਗੱਦੀ । ਸੈਣੀ ਨੂੰ DGP ਲਾਉਣ ਦੀ ਤਾਂ ਮੁਆਫ਼ੀ ਮੰਗ ਮੰਗਕੇ ਭਾਲਦੇ ਐ ਕੁਰਸੀਆਂ ,, ਸੈਣੀ ਤੋਂ ਜਿਹੜੇ ਨੌਜੁਆਨ ਮੁੰਡੇ ਮਰਵਾ ਦਿੱਤੇ ਉਨ੍ਹਾਂ ਨੌਜਵਾਨਾਂ ਨੂੰ ਕਿੱਥੋਂ ਲਿਆਕੇ ਦਿਓਂਗੇ ਉਹਨਾਂ ਮਾਪਿਆਂ ਨੂੰ

  • @sukhdipsukh1119
    @sukhdipsukh1119 3 місяці тому

    Bhai ਮਨਜੀਤ ਸਿੰਘ ਜੀ ਤੁਹਾਡੇ ਵੱਡੇ ਪਰਾਤਾ ਭਾਈ ਅਮਰੀਕ ਸਿੰਘ ਜੀ ਕੌਮ ਲਈ ਤੇ guru ghar ਵਾਸਤੇ ਆਪਣੀ ਜਾਨ ਤੱਕ ਵਾਰ ਦਿੱਤੀ ਤੇ TUC gunegara da ਸਾਥ ਦੇਣ ਲਈ ਮਜਬੂਰ ਹੋ

    • @JodhSekhon-ju5nc
      @JodhSekhon-ju5nc 2 місяці тому

      Eh res karange maharaji di eh ta golak nu jafa maran vale he

  • @RanjodhSingh-d7z
    @RanjodhSingh-d7z 2 місяці тому

    Karo darame hor ki krna tuci pardhan badlan to bina koi haal nai hona.

  • @kulvirmultani2401
    @kulvirmultani2401 3 місяці тому +1

    Badal bad company

  • @gurcharansinghgill8093
    @gurcharansinghgill8093 3 місяці тому +1

    ਧੰਨ

  • @kirtandhillon4691
    @kirtandhillon4691 2 місяці тому

    Sabh drame bazi hai.kade bhi adatan nahi badaldian

  • @GurinderSingh-j9s
    @GurinderSingh-j9s 3 місяці тому

    Jadon akali haran lagde ne te Shri Akal Takhat Sahib yad aa janda,
    Jadon Guru Sahab di beadbi hoi, sode nu maffi diti, sikhan nu Marya gaya odon na Akal Takhat Sahib yad aya te na Akal Takhat Sahib nu akali yad aye.
    Eh hun lambi gal hoi kehnda hai, kine kilometer lambi gal hoi. Akali koi galti nahi karde eh tan dekan aye ne ke Singh Sahib ne te galti nahi kiti.

  • @singhranjit1055
    @singhranjit1055 3 місяці тому

    Guru garnth sahib Di beadbi te na Bolan wali leadarship ne Galti nhi maha paap Kita eh leadarship aje v Aapne aap nu Sikh samaj de ne Sharm naal mar kayo nhi jande eh leadarship es paap Di koi mafia nhi

  • @balwinderbauranalisingh8666
    @balwinderbauranalisingh8666 2 місяці тому

    Pag didi karo

  • @gurwinderkaur1195
    @gurwinderkaur1195 3 місяці тому

    Bhai sahib ji masle uljao na rab da vasta suljao je ho sakda tuc Peale kithe c

  • @ajaibsingh9583
    @ajaibsingh9583 2 місяці тому

    Suk-e nu baher kado

  • @GurinderSingh-j9s
    @GurinderSingh-j9s 3 місяці тому

    Es Akali nu sher Khan da na ni pata. Eh panthak akali dal hai.

  • @gurcharansinghgill8093
    @gurcharansinghgill8093 3 місяці тому

    ਧੰਨ

  • @harneksingh9790
    @harneksingh9790 2 місяці тому

    It was not a mistake all things 😮 were done for the power

  • @nonapplicable5988
    @nonapplicable5988 3 місяці тому

    Badel should be seat at home 😂😂😂😂😂😂

  • @nonapplicable5988
    @nonapplicable5988 3 місяці тому

    People don't want him

  • @NachattarpalSingh
    @NachattarpalSingh 2 місяці тому

    Galti ke gunah

  • @BainsStudFarm
    @BainsStudFarm 3 місяці тому

    Call to gurbuchana to main thing