Surjit Patar ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਗਈ ਆਖ਼ਰੀ ਵਿਦਾਈ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 12 тра 2024
  • ਪੰਜਾਬ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੂੰ ਨਮ ਅੱਖਾਂ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੇ ਕਈ ਹਸਤੀਆਂ ਨੇ ਅੰਤਿਮ ਵਿਦਾਈ ਦਿੱਤੀ, ਇਸ ਮੌਕੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਨਾਮ ਉੱਤੇ ਐਵਾਰਡ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। 11 ਮਈ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
    ਵੀਡੀਓ- ਗੁਰਮਿੰਦਰ ਗਰੇਵਾਲ, ਐਡਿਟ- ਸ਼ਾਦ ਮਿੱਦਤ
    #Surjitpatar
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 42

  • @jaswinderjassa2637
    @jaswinderjassa2637 Місяць тому +3

    ਹਾਰ ਦਾ ਪੱਥਰ ਸੁਰਜੀਤ ਪਾਤਰ ਜੀ ਦੀ ਲਿਖੀ ਪੁਸਤਕ ਪੜੀ ਸੀ,25 ਸਾਲ ਹੋ ਗਏ ,ਅੱਜ ਵੀ ਕਹਾਣੀ ਯਾਦ ਆ ਅਤੇ ਦਿਲ ਚ ਵਸ ਗਈ , ਜਿਸ ਵਿੱਚ ਸੰਦੇਸ਼ ਦਿੱਤਾ ਸੀ ਕਿ ਭਲਾ ਕਰੋ ਬਿਨਾ ਲਾਲਚ ਰੱਬ ਦੀ ਕਰੂ, ਅਤੇ ਵਧੀਆ ਗੱਲ ਇਹ ਸੀ ਕਿ ਕਹਾਣੀ ਇਸ ਤਰਾਂ ਲਿਖਦੇ ਸੀ ਕਿ ਬੰਦਾ ਪੜਦਾ ਹੋਇਆ ਮਨ ਚ ਕਹਾਣੀ ਦੀ ਵੀਡੀਓ ਬਣਾ ਲੈਦਾ ਸੀ ਅਤੇ ਫੇਰ ਦਿਲ ਚ ਵਸ ਜਾਂਦੀ ਸੀ ,ਹਮੇਸ਼ਾ ਚੰਗੀਆਂ ਅਤੇ ਸੇਧ ਦੇਣ ਵਾਲੀਆਂ ਈ ਕਵਿਤਾਵਾਂ ਲਿਖੀਆ , ਰੱਬ ਆਤਮਾ ਨੂੰ ਸ਼ਾਂਤੀ ਦਵੇ

  • @raviinder6406
    @raviinder6406 Місяць тому +16

    " ਐਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
    ਚਾਰ ਕੁ ਬੰਦੇ ਛੱਡ ਲੈ ਮੋਹਡਾ ਦੇਣ ਲਈ " ਸੁਰਜੀਤ ਵੀਰੇ , ਤੇਰੇ ਲਿੱਖੇ ਐਹ ਬੋਲ ਮੈਂ ਸਦਾ ਯਾਦ ਰੱਖਾਂਗਾ 🙏😭🙏

  • @track3162
    @track3162 Місяць тому +5

    ਪੰਜਾਬ ਪੰਜਾਬੀਅਤ ਦਾ ਥੰਮ੍ਹ ਅਮਰ ਰਹੇ

  • @JaspalSingh-sx1pp
    @JaspalSingh-sx1pp Місяць тому +12

    Bhagwat maan and Surjeet patar greatest person in Punjab.

  • @Kkulvir0401
    @Kkulvir0401 Місяць тому +2

    ਵਾਹਿਗੁਰੂ ਜੀ 🙏🏽🙏🏽❤️👍🏽

  • @surjeetsingh-mn2bf
    @surjeetsingh-mn2bf Місяць тому +8

    ਕਿਸੇ ਨੇ ਲਿਖਿਆ ਸੋਹਣਾ ਸਾਹਿਤ
    ਕਿਸੇ ਨੇ ਸੋਹਣੇ ਗੀਤ
    ਰੂਹਾਂ ਉਤੇ ਸਾਸ਼ਨ ਕਰਦਾ
    ਗ਼ਜ਼ਲਕਾਰ ਸੁਰਜੀਤ

  • @simranjotkaur9468
    @simranjotkaur9468 Місяць тому +8

    ਅਲਵਿਦਾ ਪਾਤਰ ਸਾਹਿਬ।।।

  • @ParamjitSingh-sv3ce
    @ParamjitSingh-sv3ce Місяць тому +3

    🙏ਵਾਹਿਗੁਰੂ ਜੀ🙏

  • @ManpreetSingh-vv1zi
    @ManpreetSingh-vv1zi Місяць тому +4

    Waheguru ji 🙏

  • @Gurpreet007able
    @Gurpreet007able Місяць тому +4

    I am very fortunate since i met Patar Saab in library.... He was so humble, down to earth in reality....

  • @inderjitkeepitupcheerssing6573
    @inderjitkeepitupcheerssing6573 Місяць тому +4

    ਵਾਹਿਗੁਰੂ ਜੀ

  • @MohanSingh-gt9ks
    @MohanSingh-gt9ks Місяць тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gagantoor5382
    @gagantoor5382 Місяць тому +2

    Satnam s waheguru Ji mehar ban Ji

  • @RajinderKaur-dh9iz
    @RajinderKaur-dh9iz Місяць тому +3

    Waheguru JI

  • @user-zj3um6mo5i
    @user-zj3um6mo5i 28 днів тому +1

    😢😢😢Dr. Surjeet patar Saab CHL gye 😢😢mere Dil di khuyash c k pattar Saab de darshn kra..ohna Diya chachnawa vich ohna nu hmesha dekhde ravage

  • @indianreal110
    @indianreal110 Місяць тому +2

    ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ।
    ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ।
    ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ।
    ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ ।
    - ਸੁਰਜੀਤ ਪਾਤਰ ਜੀ

  • @gurjitsingh4392
    @gurjitsingh4392 Місяць тому +1

    Waheguru ji waheguru ji waheguru ji waheguru ji

  • @jims3579
    @jims3579 Місяць тому +2

    Waheguru tuhanu aapne charna ch rakhan🙏🙏

  • @user-yy9jo3tw4m
    @user-yy9jo3tw4m Місяць тому +2

    Waheguru ji

  • @user-te4vi1nk4f
    @user-te4vi1nk4f Місяць тому +2

    He is not gone his thoughts are with us Sir Mann so nice of you

  • @navjotkaur8452
    @navjotkaur8452 Місяць тому +1

    May Sardar Surjit Singh Patar's soul RIP, waheguru ji unha nu apne charna ch rakho

  • @baldishkaur9953
    @baldishkaur9953 Місяць тому +1

    Patar sahib alvida 😢😢😢😢😢😢

  • @GurmitBSingh
    @GurmitBSingh Місяць тому +1

    Well said Manyog pagwantman JIO!

  • @tamanbal6817
    @tamanbal6817 Місяць тому +1

    😢😢😢🙏🙏🙏

  • @user-ny7op3zd3d
    @user-ny7op3zd3d Місяць тому +2

    ਬਹੁਤ ਹੀ ਮਾੜਾ ਹੋਇਆ

  • @kaurkaur7621
    @kaurkaur7621 Місяць тому

    Aam lokan da CM bhagwant Maan..

  • @Harmandeol2323A
    @Harmandeol2323A Місяць тому

    Punjab da dardi 😢😭😭😭😭💔Bapu Surjit singh Patar kithe gya 😌🙏🙏🙏🙏🦁🙏

  • @charankaur3345
    @charankaur3345 15 днів тому

    Mai turda ha ta rah bande l love my god patr

  • @kamalsingh-dc1vs
    @kamalsingh-dc1vs Місяць тому +3

    ਸੁਰਜੀਤ ਸਿੰਘ ਪਾਤਰ ਰਾਮਗੜ੍ਹੀਆ ਜੀ 🙏😢🌹💐👑🙏

  • @harmandhesi5084
    @harmandhesi5084 Місяць тому

    Koun ce

  • @GurjinderGk-gz8jd
    @GurjinderGk-gz8jd Місяць тому

    Duniya na vasde rehana a sade begar be tu bouta tepya tedpea ta oljea na kar alvedea pater shaib Punjabi shait da ik jug da ant ho gea

  • @remambersourich9337
    @remambersourich9337 Місяць тому

    Oh Ghughi ji tuse respect neal bolo pager ji nu.

  • @user-ju5bz5fb6t
    @user-ju5bz5fb6t Місяць тому +1

    Chor maan 😂

  • @singsarwan286
    @singsarwan286 Місяць тому

    ਵਾਹਿਗੁਰੂ ਜੀ

  • @DeepMehra-lt8pc
    @DeepMehra-lt8pc Місяць тому

    Waheguru ji 🙏🏻