😂 ਸਾਲੀ ਨਾਲ ਕਰਤਾ ਧੱਕਾ FULL COMEDY EPISODE - 4 | DHARNAT 22 MBBS | BEST PUNJABI COMEDY VIDEOS |

Поділитися
Вставка
  • Опубліковано 6 лют 2023
  • { Facebook Page }
    / dharnatjhinj. .
    { Instagram }
    / desi_masti_. .
    { Dharnat Jhinjer }
    / dharnat_jhi. .
    { Babaldeep Jhinjer }
    / babaldeep_j. .
    Staring :- Dharnat Jhinjer , Babaldeep Jhinjer , Amrit Gill , Tari Bhangu , surjeet boda , preet dirba
    Story writer :- DESI MASTI PINDA WALE
    Directed and Editing :- BABALDEEP SINGH JHINJER
    Poster work :- BABALDEEP SINGH JHINJER
    Camra man :- Satta maan
    MUSIC ;- JASS SROYE
    #comedy #funny #webseries

КОМЕНТАРІ • 563

  • @bapuubhia
    @bapuubhia Рік тому +95

    ਲਉ ਬਈ ਪਹਿਲਾ ਕੁਮੈਟ ਸਾਡੇ ਵੱਲੋਂ 👍

  • @jugnuchahal382
    @jugnuchahal382 Рік тому +4

    ਝਰਨਾਟ ਵੀਰ ਜੀ ਨੂੰ ਤੇ ਸਾਰੀ ਟੀਮ ਨੂੰ ਬਾਬਾ ਚੜਦੀਕਲਾ ਚ ਰੱਖੇ ਤੇ ਸਾਰੀਆਂ video nu ਬਹੁਤ ਜ਼ਿਆਦਾ ਪਿਆਰ ਮਿਲਦਾ ਰਹੇ ਤੇ ਮੈਨੂੰ ਤੁਹਾਡੀਆਂ video ਬਹੁਤ ਜ਼ਿਆਦਾ ਵਧੀਆ ਲਗਦੀਆਂ ਹਨ ਤੇ ਤੁਹਾਡੀਆਂ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ 🙏♥️🙏

  • @rajjiKaurbinderkaur1172
    @rajjiKaurbinderkaur1172 Рік тому +6

    ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਨੂੰ ਤੁਹਾਡੀ ਵੀਡੀੳ ਬਹੁਤ ਵਧੀਆ ਲੱਗੀ ਧਰਨਾਟ 22 ਜੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਵੀਡੀੳ ਵਿੱਚ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ, ਰੱਬ ਤੁਹਾਨੂੰ ਹਮੇਸਾ ਖੁਸ ਰੱਖੇ ਤੇ ਤੁਸੀ ਏਦਾ ਹੀ ਵੀਡੀੳ ਪਾੳ,,,,,
    👍👍👍👍👍👍👍👍👍👍👍👍👍👍👍👍👍👍👍👍👍👍👍👍

  • @LovelyBhau
    @LovelyBhau Рік тому +6

    ਬਹੁਤ ਵਧੀਆ ਧਰਨਾਟ ਬਾਈ ਤੁਰਨ ਆਲਾ ਸਟਾਇਲ ਬਾਲਾ ਘੈਂਟ ਆ😂

  • @JagsirSingh-ve1kk
    @JagsirSingh-ve1kk Рік тому +4

    ਬਹੁਤ ਹੀ ਵਧੀਆ ਧਰਨਾੜ ਤੇਰਾ ਗੇਰ ਫਸਣ ਵਾਲਾ ਸੀਨ ਬਹੁਤ ਹੀ ਹਾਸਾ ਕਦਾਉਂਦਾ ਹੈ ਸਾਰੀ ਟੀਮ ਨੂੰ ਜਗਸੀਰ ਸਿੰਘ ਵੱਲੋ ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @kirndeep292
    @kirndeep292 Рік тому +3

    ਬਹੁਤ ਵਧੀਆ ਵੀਡੀਓ ਬਣਾਈ ਆ ਧਰਨਾਟ ਵੀਰ ਵਾਹਿਗੁਰੂ ਤਰੱਕੀ ਬਖਸ਼ੇ God Bless u

  • @deepsaman4505
    @deepsaman4505 Рік тому +5

    ਧਰਨਾਟ ਬਾਈ ਬਹੁਤ ਵਧੀਆ ਐਕਟ ਕਰਦੇ ਓ ,ਜੀਭ ਆਲੀ ਗੋਲੀ ਸੱਚ ਮੁੱਚ ਹੀ ਬੰਦ ਹੋਣੀ ਚਾਹੀਦੀ ਆ ਪੰਜਾਬ ਦੀ ਜਵਾਨੀ ਸਰਕਾਰਾਂ ਨੇ ਖ਼ਤਮ ਕਰਤੀ । ਬਹੁਤ ਵਧੀਆ ਲੱਗੀ ਵੀਡੀਓ ਵੀਰ ਚੜ੍ਹਦੀ ਕਲਾ ਵਿਚ ਰਹੋ ਸਾਰੇ ਵੀਰ

  • @brindersingh3654
    @brindersingh3654 Рік тому +4

    ਹਰ ਇੱਕ ਨੂੰ ਹਸਾਉਣਾ ਬਹੁਤ ਮੁਸ਼ਕਿਲ ਹੁੰਦਾ ਪਰ ਤੁਸੀਂ ਇਹ ਕੰਮ ਬਹੁਤ ਵਧੀਆ ਕਰਦੇ ਹੋ🤗🤗😘 ਸਾਰੀ ਟੀਮ ਲਈ ਦੁਆਵਾਂ 🙏🙏ਜਿਉਂਦੇ ਵਸਦੇ ਰਹੋ ਤੇ ਇਸ ਤਰ੍ਹਾਂ ਹੀ ਹਸਾਉਂਦੇ ਰਹੋ ਸਭ ਨੂੰ 😀😀😀

  • @ladisingh845
    @ladisingh845 Рік тому +6

    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਜੋ ਲੋਕਾਂ ਦੇ ਚਿਹਰਿਆਂ ਤੇ ਇਸ ਤਰ੍ਹਾਂ ਹੀ ਹਾਸੇ ਲਿਆਉਂਦੇ ਰਹੋ, ਬਾਈ ਜੀ।

  • @jashanpreet3790
    @jashanpreet3790 Рік тому +1

    ਬਹੁਤ ਵਧੀਆ ਵਿਡੀੳ ਸੀ ਧਰਨਾਟ ਬਈ ਇਸ ਤਰਾਂ ਹੀ ਤੁਸੀਂ ਵਿਡੀੳ ਬਣਾਉਂਦੇ ਰਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਧੰਨਵਾਦ 🙏🙏🙏🙏🙏🙏🙏🙏🙏👌👌👌👌👌👌👌👌

  • @kamalpreet2270
    @kamalpreet2270 Рік тому +6

    ਬਹੁਤ ਵਧੀਆ ਵੀਡੀਓ ਸੀ ਬਹੁਤ ਹਾਸਾ ਆਇਆ 😎😎😎🤣😂🤣

  • @Kingjatt842
    @Kingjatt842 Рік тому +3

    Sali nall Dhaka ho gya yarr bandook bahut vadia c dharnat pra video dekh nazara aa gya ❤️❤️❤️😂😂😂😂😂😂😂😂😂😂😂

  • @jashan.pb51
    @jashan.pb51 Рік тому +4

    ਅਗਲਾ ਭਾਗ ਜਲਦੀ ਲੈ ਕੇ ਆਓ ਜੀ 👌🏼👌🏼👍🔥🔥

  • @Verma.15
    @Verma.15 Рік тому +4

    Dharnat Veer Bahut Shandar Episode Hai God 🙏 Bless You Always, Love You Truck 🚛🚒 Bharke

  • @gurlalgurlaltiwana
    @gurlalgurlaltiwana Рік тому +3

    ਧਰਨਤ ਤੇ ਸਾੜੀ ਟੀਮ ਦਾ ਬਹੋਤ ਬਹੋਤ ਧੰਨਬਾਦ ਜੀ ਮਲਿਕ ਚੜ੍ਹਦੀ ਕੱਲਾ ਬਖਸ਼ਨ ਜੀ

  • @reetarani3692
    @reetarani3692 Рік тому +1

    ਵੀਡੀਓ ਬਹੁਤ ਵਧੀਆ ਲੱਗੀ ♥️❤️👍👍👍👍👍👍👍👍👍👍👍👍👍👍🥰🥰🥰🥰😍

  • @BhasinRaja1
    @BhasinRaja1 Рік тому +2

    ਸੋਹਣੀ ਸੈਟਿੰਗ ਤੇ ਐਕਟਿੰਗ

  • @sarbjitkaur3902
    @sarbjitkaur3902 Рік тому +2

    Bahot _Bahot vadiya video Bhai ji 👍👍

  • @parminderkaur7444
    @parminderkaur7444 Рік тому +3

    Asi mandvi de aa veer ji tavadea sarea video ਵੇਖਦੇ aa te sadi sari family tavadea video's vekhde ne sanu ਉਡੀਕ ਰਹਿੰਦੀ aa tavade new video de ik gal ta hai shot videos ta hor v ਬੋਹਤ lok ਬਨੁੰਦੇ ne per tavade res ni koi kar ਸਕਦਾ ਤੁਸੀਂ ਐਕਟਿੰਗ bohat ਸੋਹਣੀ ਕਰਦੇ o kae var dil karda tavanu hamerghar aa k milea

  • @harmailsingh1553
    @harmailsingh1553 Рік тому +3

    ਬਹੁਤ ਵਧੀਆ ਸਟੋਰੀ ਧਰਨਾਟ ਲੱਗੀ👌✌❤

  • @reetarani3692
    @reetarani3692 Рік тому +1

    ਵੀਰੇ ਧਰਨਾਟ ਸਾਲੀ ਤਾ ਸਾਲੀ ਹੁੰਦੀ ਹੈ 🥰🥰🥰👍👍👍

  • @khushpreetkhusi1506
    @khushpreetkhusi1506 Рік тому +1

    ਵੀਰੇ ਧਰਨਾਟ ਸੋਢੀ ਵਿਡੀਉ ਬਹੁਤ ਹੀ ਵਧੀਆ ਹੁੰਦੀਆਂ ਹਨ

  • @gosalboys398
    @gosalboys398 Рік тому +4

    ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ
    ਉਚੀਆਂ ਬੁਲੰਦੀਆਂ ਪਹੁੰਚੇ।

  • @GurpreetSingh-fq7di
    @GurpreetSingh-fq7di Рік тому +3

    Very nice video Dharnat YG your videos always awesome and very funny ❤️👍🌹🙏🙏

  • @jasveerkaur4798
    @jasveerkaur4798 Рік тому +1

    Vry nyc vry funny video jdo uddi c oh seen bhut vdia c

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @khushisandhu5856
    @khushisandhu5856 Рік тому +2

    Bhutt vadia vedio bnune o jii bhutt hasa nikal dy 🤣🤣🤣🤣🤣😅😅😅😅🤣🤣🤣😅🤗🤗🤗🤗🤗🤗🤗😅😅🤣🤣🙏🙏👍👍👍👍👍👍🤗🤗🤗🤗

  • @championgamemap6485
    @championgamemap6485 Рік тому +4

    ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @Kingjatt842
    @Kingjatt842 Рік тому +5

    Very beautiful video ❤️❤️❤️❤️

  • @partaphundal2911
    @partaphundal2911 11 місяців тому

    ਧਰਨਾਟ।ਵੀਰ।ਜੀ।ਬਹੂਤ।ਅੰਤ।ਕਰਾਉਦਾ।ਬਹੁਤ।ਹੀਵਧੀਆ 🙏🏻🙏🏻❤💕

  • @Pavitter_singh
    @Pavitter_singh Рік тому +3

    ਬਹੁਤ ਵਧੀਆ ਧਰਨਾਟ ਵੀਰ ਜੀ 👍👍 ਇਸ ਤਰਾ ਹੀ ਵਿਡਿਓ ਬਣਾਉਂਦੇ ਰਹਿਣਾ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 👍👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Kingjatt842
    @Kingjatt842 Рік тому +3

    Dharnat veer ji bahut vadia ji video ❤️❤️❤️❤️❤️😂😂😂😂😂

  • @dilpreetsingh4208
    @dilpreetsingh4208 Рік тому

    ਆਪ ਸਭਦੀ ਮੇਹਰ ਵਾਨੀਜੀ ਜੋ mobile phone ਤੇ ਮੋਰਹਨਜਨ ਹੁੰਦਾ

  • @MandeepKaur-vz8bd
    @MandeepKaur-vz8bd Рік тому +3

    God bless you veera

  • @KultarSingh-ji3qy
    @KultarSingh-ji3qy 2 місяці тому

    ਧਰਨਾਟ ਵੀਰ ਵੀਡੀਓ ਬਹੁਤ ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਨੂੰ ਤੁਹਾਡੀ ਨੂੰ ਤਰੱਕੀਆ ਬਖਸ਼ੇ ਵਾਹਿਗੁਰੂ ਧਰਨਾਟ ਨੇ ਵੀ ਜਹਾਜ ਚੜਣਾ ਕੁੜੀ ਗਵਾਤੀ ਧਰਨਾਟ ਨੇ

  • @JagdishSingh-kh7vu
    @JagdishSingh-kh7vu Рік тому +2

    ਵੀਰ ਜੀ ਬਹੁਤ ਵਧੀਆ 👌👌

  • @sukhdeepkaur951
    @sukhdeepkaur951 Рік тому +4

    Waheguru ji mehar kre sari team te. Veere eda hi hsonde rho. Rabb khub trikia deve. 🙏🙏🙏🙏

  • @buntypatiala8221
    @buntypatiala8221 Рік тому +1

    ਵਾਲੀ ਘੈਂਟ ਲੱਗਦੇ ਓ ਵੀਰ ਜੀ

  • @bindusingh9965
    @bindusingh9965 Рік тому +1

    ਧਰਨਾਟ ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਉ ਬਣਾਈ

  • @sunnysunny8735
    @sunnysunny8735 Рік тому +1

    DHARNAT VEEREY SUPER ATT VIDEO VEEREY ATT KRAYI JANDE HO LAGGAY RAHO GOD BLESS YOU SAARI TEAM NU

  • @harmelsinghh2585
    @harmelsinghh2585 Рік тому

    ਪਰਮਾਤਮਾ ਚਡ਼੍ਹਾਦੀ ਕਲਾ rakhe

  • @AnmolGamer786
    @AnmolGamer786 Рік тому +1

    ਬਾਈ ਮੈਸਜ ਵਾਲੀ ਵਿੱਡੀਓ ਸੀ ਅਤੇ ਵਿੱਡੀਓ ਨੇ ਅੱਗ🔥ਲਾ ਦਿੱਤੀ ਰੱਬ ਪੁਰੀ ਟਿੱਮ ਨੂੰ ਖੁਸ਼ ਰੱਖੇ

  • @gursewaksingh8019
    @gursewaksingh8019 Рік тому +1

    Bahut vadia vedio bai ji dhanwad

  • @gursharannehal9715
    @gursharannehal9715 Рік тому +4

    Very very nice video bro 👍👍👍👍👍👍👍👍👍👍 ਸੋਡੀ ਹਰ video ਬਹੁਤ ਬਹੁਤ ਘੈਂਟ ਹੁੰਦੀ ਏ god bless you vir all time mamers 🥰🥰🥰🥰🥰🥰🥰👍👍👍👍👌👌👌👌👌👌👌👌👌👌👌👌👌

  • @pargatsidhu3459
    @pargatsidhu3459 Рік тому +1

    Very good video good Ji dharant Ji nu I love 💕 you Ji nu

  • @ashokpandit7649
    @ashokpandit7649 Рік тому +3

    असे ही मनोरंजन करवाते रहो भाई जी

  • @sukhwindernehal3250
    @sukhwindernehal3250 Рік тому +3

    ਬਾਈ ਜੀ ਹਸਾ ਹਸਾ ਕੇ ਢਿੱਡ ਦੁਖਣ ਲਾ ਤਾਂ ਯਾਰ। ਪ੍ਰਮਾਤਮਾ ਸਾਰੀ ਟੀਮ ਨੂੰ ਲਮੀਆਂ ਉਮਰਾਂ ਬਖਸ਼ਣ।

  • @reetarani3692
    @reetarani3692 Рік тому +1

    ਵੀਡੀਓ ਤਾਂ ਵੀਰੇ ਸਿਰਾ ਹੈ ♥️♥️♥️👍♥️👍 ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @sukhdeepsingh1767
    @sukhdeepsingh1767 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਡਿਓ ਸੀ ਪਹਿਲਾ ਵਾਲੀ ਨਾਲੋ ਵੀ ਅੱਤ ਸੀ ਬੋਦੇ ਲਈ ਤਾਂ ਕੋਹੀ ਨੂਰ ਦਾ ਹੀਰਾ ਬਣ ਕਿ ਆਈ ਸਾਲੀ dharnat ਦੀ ,🤣🤣🤣🤣🤣🙏🙏🙏👍👍👍

  • @satyakijeet1815
    @satyakijeet1815 Рік тому

    ਧਰਨਾਟ ਵਰਗੀ ਕੋਈ ਐਕਟਿੰਗ ਨਹੀਂ ਕਰ ਸਕਦਾ ਸੰਧੂ ਫਰਮ ਦਿੱਲੀ ਤੋ

  • @AngrejSingh-dq5vl
    @AngrejSingh-dq5vl Рік тому +1

    Asi ta has has kmle ho gye bai bhut hi shoni video's hundi aa drnat bai sira banda 🤩🤩❣️❣️🥰

  • @shaukatbasheer1273
    @shaukatbasheer1273 Рік тому

    Dharnat as MBBS Your acting very nice forming cute ........😂💚💕

  • @sohanharipura
    @sohanharipura Рік тому

    Saree team Lakh Lakh vadhaiyan Sade Walon Rab saree team Chardi Kala se Rakhe bahut badhiya Pradarshan kar rahe ho

  • @jyonipriya
    @jyonipriya Рік тому +3

    Bhot vdy y g
    Rabb thonu nd thodi sari teem nu chade kala ch rakha
    Love u trali bhar k veer 🥰🥰🥰🥰🥰

  • @parmindersingh6072
    @parmindersingh6072 Рік тому +2

    ਵਧੀਆ ਮਨੋਰੰਜਨ ਹੋਇਆ ਵੀਡੀਉ ਦੇਖ ਕੇ ❤️❤️❤️

  • @jagvirsinghbenipal5182
    @jagvirsinghbenipal5182 Рік тому +12

    ਬਹੁਤ ਵਧੀਆ ਧਰਨਾਟ ਵੀਰ ਜੀ 👌👌🔥🔥🔥

  • @drivermehkma2310
    @drivermehkma2310 Рік тому +1

    Bot vadiya video tuhade sare team nu rabb khush rakhe

  • @gurjindersingh3638
    @gurjindersingh3638 Рік тому +6

    Sari team nu sat Shri akal dharnat g 🙏 bahut vadia episode all team good acting waheguru g chardi klla rakhe g 🙏🥀❤️🥀👌 Yamuna Nagar

  • @jagsirmann4426
    @jagsirmann4426 Рік тому

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ

  • @sewaksingh1013
    @sewaksingh1013 Рік тому

    Dharnat veer Ji tusi video c acting bahut Badia opisode all teem good acting Waheguru Ji chardi klla range

  • @davilzonegamer1986
    @davilzonegamer1986 Рік тому +1

    Wahegu mare kare bro thode Te love you trali barker❤❤❤

  • @ekamdhaliwal6235
    @ekamdhaliwal6235 Рік тому +1

    Very nice video JASDEEP Singh wander

  • @sukhwantsandhu3263
    @sukhwantsandhu3263 Рік тому

    ਬਹੁਤ ਵਧੀਆ ਬਾਈ ਥ੍ਰੀ ਨਾਟ .....

  • @Sony_sidhu_307
    @Sony_sidhu_307 Рік тому +1

    Sira kra rakhea y dharnat varry nyc video y❤️

  • @kiransandu872
    @kiransandu872 Рік тому +1

    Very very nice video ji 👌👌

  • @amannafria8791
    @amannafria8791 Рік тому

    Bahut vadia video bay ji bahut man Kush huda eghu jahia video dekh ke bay ji love you tarli bar ke

  • @SatnamSingh-kx7wg
    @SatnamSingh-kx7wg Рік тому +1

    Nice video 📹 👍
    Love you sari team nu 36 Tyra TRAALA bhar ke 1👍👍👍👍👍🥰

  • @satpalkhurana4445
    @satpalkhurana4445 Рік тому

    Bahut wadiya store hi 🌹🌹🌹🌹🌹👌👌👌👌👌❤️❤️❤️❤️❤️🌟🌟🌟🌟🌟🌹🌹

  • @ranjeetkaurhappy1241
    @ranjeetkaurhappy1241 Рік тому

    🤣👌 ਬਹੁਤ ਵਧੀਆ ਵੀਰ ਜੀ

  • @gopibangiwala2351
    @gopibangiwala2351 Рік тому +1

    Bii ji video beutiful love you yaaro

  • @reetarani3692
    @reetarani3692 Рік тому +1

    ਵੀਰੇ ਡਰ ਨਾ ਸੱਚ ਦੱਸ ਦਿਉਂ 😍🥰🥰🥰👍👍

  • @bestsongsonlyallmusic6371
    @bestsongsonlyallmusic6371 Рік тому +1

    Bhut bhut vadea vedio c Bai rab thnu chardikla ch rkhe always khus rho Bai love u trali bhr k Bai 💖 Kiran kharoud

  • @satwindersingh5570
    @satwindersingh5570 Рік тому

    ਬਹੁਤ ਵਧੀਆ ਵਿਡੀਉ ਬਾਈ ਧਰਨਾਟ ਦੀ

  • @SukhchainSingh-vo4xf
    @SukhchainSingh-vo4xf Рік тому

    Waheguru ਮੇਹਰ ਕਰੇ

  • @Sahil-ov9yw
    @Sahil-ov9yw Рік тому

    Wakhi paad very funny vedeo y sachi y bahott mza aaiya vedeo dekh k tusi isse tra vedeos bnode raho

  • @KuldeepSingh-od5tl
    @KuldeepSingh-od5tl Рік тому

    ਬਹੁਤ ਵਧੀਆ ਧਰਨਾਟ ਬਾਈ ਬੱਬਲੀ ਬਾਈ ਲੱਗੇ ਰਹੋ ਪ੍ਰਮਾਤਮਾ ਤੰਦਰੁਸਤੀਆ ਬਖਸੇ

  • @Kaur-h9i
    @Kaur-h9i Рік тому

    Bahut wadiya film veer ji

  • @jobangill7089
    @jobangill7089 Рік тому +1

    Bhut vadiya video as 22 ji

  • @MajorSingh-yw4sq
    @MajorSingh-yw4sq Рік тому

    ਬਹੁਤ ਹੀ ਵਧੀਆ ਲੱਗੀ ਵੀਡੀਓ

  • @HarrySingh-tg3fd
    @HarrySingh-tg3fd Рік тому +1

    ਧਰਨਾਟ ਵੀਰੇ ਅਸੀਂ ਸੋਢੀਆਂ ਸਾਰੀਆਂ ਬੀਡੀਓ ਦੇਖਦੇ ਆ ਬਹੁਤ ਹੀ ਵਧੀਆ ਬੀਡੀਓ ਹੁੰਦੀਆਂ ਨੇ ਹਮੇਸ਼ਾ ਖੁਸ਼ ਰਹੋ ਵੀਰੇ 😀😀😂

  • @gurpreetsran7066
    @gurpreetsran7066 Рік тому

    Ghaint aa jatta dab ke rakho love you all term nu

  • @rajveersingh5447
    @rajveersingh5447 Рік тому

    ਬਹੁਤ ਜ਼ਿਆਦੇ ਵਧੀਆ ਵੀਡੀਓ ਬਣਾਉਦੇ ਹੋ ਤੁਸੀਂ

  • @manpreetkaurmaan9020
    @manpreetkaurmaan9020 Рік тому

    Bahut vdia video aa veer ji like it God bless you

  • @chamkaurchamkaur6105
    @chamkaurchamkaur6105 Рік тому

    Nice babeo bahut badea lagi video love you trali parke 🥰🥰

  • @maingalsingh3589
    @maingalsingh3589 Рік тому

    Bahut vadia episode bai dharnat ji

  • @gaganbakhtri8366
    @gaganbakhtri8366 Рік тому

    Very nice story g God bless you 👍👍

  • @vedprakash8724
    @vedprakash8724 Рік тому

    Bahut badhiya veer ji

  • @babybansal7679
    @babybansal7679 Рік тому +1

    Waiting for next part

  • @jonysingh8576
    @jonysingh8576 Рік тому

    Very nice ji God bless you all time ji

  • @gurlalgurlaltiwana
    @gurlalgurlaltiwana Рік тому +1

    ਭਾਈ ਧਰਨਤ ਬਹੋਤ ਬਹੋਤ ਬਧੀਆ ਵੀਡੀਓ ਹੈ ਸਾਰੀ ਟੀਮ ਦਾ ਧਨਬਾਦ ਜੀ

  • @bhadarsingh1871
    @bhadarsingh1871 Рік тому

    Very nice video thanks all team nu and dharnat veer very good job

  • @user-bi5yd9ep3q
    @user-bi5yd9ep3q 5 місяців тому

    ਲਉ‌ ਬਈ ਪਹਿਲਾਂ ਕੁਮੈਟ ਅਮ੍ਰਿਤਪਾਲ ਸਿੰਘ ਵੱਲੋਂ nice good video

  • @BhasinRaja1
    @BhasinRaja1 Рік тому

    ਬਹੁਤ ਸੋਹਣਾ

  • @filmybaat1m906
    @filmybaat1m906 Рік тому +1

    Nice dharnat sir ji nice babli sir ji

  • @sarbar_sheikh
    @sarbar_sheikh Рік тому

    Dharnat bai bohat vadia vedio aa rab sonu sare tem nu trakia bkhse Love you trali parke

  • @jonuverma4446
    @jonuverma4446 Рік тому +1

    Very nice 👍 thanks

  • @JagtarSingh-nh1wb
    @JagtarSingh-nh1wb Рік тому

    ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🌹🌹

  • @GoraSingh-wg9fq
    @GoraSingh-wg9fq Рік тому

    ਬਾਈ ਬਹੁਤ ਵਧੀਆ ਹੈ ਵਡੀਊ

  • @sukhpreet942
    @sukhpreet942 Рік тому

    ਬਾਈ ਬਹੁਤ ਹੀ ਵਧੀਆ ਵੀਡੀਓ‌👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @babybansal7679
    @babybansal7679 Рік тому

    Bhut vadia video aa nest video jaldi aawaye