ਦੇਖੋ ਹਾਸਾ ਨੀ ਰੁਕਣਾ DHARNAT 22 MBBS EPISODE- 3 • New Punjabi Movie | COMEDY VIDEO | FUNNY VIDEO

Поділитися
Вставка
  • Опубліковано 22 жов 2024

КОМЕНТАРІ • 460

  • @babbusidhu7962
    @babbusidhu7962 Рік тому +7

    ਭਰਾ ਹਰ ਵਾਰ ਕੁਝ ਨਵਾਂ ਹੁੰਦਾ ਜਿਉਂਦੇ ਰਹੋ ਭਰਾਵੋ ਏਦਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ love you jatto

  • @gurdhiyankhumana9458
    @gurdhiyankhumana9458 Рік тому +2

    ਬਹੁਤ ਵਧੀਆ ਤੇ ਘੈਂਟ ਵੀਡੀਓ ਵਾਹਿਗੁਰੂ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਜੀ ਝਰਨਾਟ ਭਾਈ ਵੀ ਧੰਨਵਾਦ ਜਿਹੜਾ ਬਹੁਤ ਹੀ ਵਧੀਆ ਵੀਡੀਓ ਬਣਾ ਦਾ

  • @JagtarSingh-nh1wb
    @JagtarSingh-nh1wb Рік тому +3

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ। ਵਾਹਿਗੁਰੂ ਹਮੇਸ਼ਾ ਦਿਨ ਰਾਤ ਚੌਗਣੀ ਤਰੱਕੀ ਬਖਸ਼ੇ ਪੂਰੀ ਟੀਮ ਨੂੰ 🙏🙏🌹 ਏ

  • @kalasgajs5692
    @kalasgajs5692 Рік тому +3

    ਬਹੁਤ ਬਹੁਤ ਸੋਹਣੀ ਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @harjeetsingh2820
    @harjeetsingh2820 Рік тому +4

    😂😂😂ਕੋਈ ਜਵਾਬ ਨੀ ਬਹੁਤ ਵਡਿਆਈਆ ਹੱਸਾ ਕੇ ਦਿਲ ਖੁਸ਼ ਕਰ Ditta mere valo thodi team nu ਬਹੁਤ ਵਧੀਆ ਕੰਮ 🤣🤣🤣 ਮਨੁ ਤਾ ਬਹੋਤ ਚੰਗਾ ਲਾਗਾ

    • @KuldeepKaur-mb1uq
      @KuldeepKaur-mb1uq Рік тому +1

      ਵੀਰ ਜੀ ਮਰਾ ਵੱਡਾ ਵੀਰਾ ਦੇਖਦਾ ਹੁੰਦਾ ਸੀ ਇਹ ਤੁਹਾਡੀਆਂ ਵੀਡੀਉ ਤੇ ਮੇਰੇ ਫੋਨ ਚ ਦੇਖਦਾ ਹੁੰਦਾ ਸੀ ਇਕ ਦਿਨ ਉਹ ਮੇ ਕਾਫੀ ਦੂਖੀ ਸੀ ਤੇ ਕੁਛ ਬੀ ਦੇਖਣ ਨੂੰ ਦਿਲ ਨੀ ਸੀ ਕਰ ਰੇਹਾ ਮੇ ਸੌਚੇਆ ਆ ਵੇਖਾਂ ਵੀਡੀਉ ਤੇ ਮੇ ਦੇਖਣ ਲਾਗੀ ਵੀਰ ਸਚੀ ਮੇ ਪੇਲਾ ਨਾਟਕ ਬੋ ਦੇਖਦੀ ਹੁੰਦੀ ਸੀ ਪਰ ਇਕ ਸਾਲ ਹੋਣ ਆਲਾ ਹੁਣ। ਤੁਹਾਡੀ ਆ ਹੀ ਵੀਡੀਉ ਦੇਖਦੀ ਆ ਮੇ ਸੱਚੀ ਤੁਸੀ ਬਹੁਤ ਵਧੀਆ ਵੀ ਵੀਡੀਉ ਵਨਾਉਨੇਉ ਨਾਲੇ ਬਹੁਤ ਹਸਾਨੇਉ ਜੀਉਂਦੇ ਫਸਦੇ ਰਹੋ ਮੇਰੇ ਵੀਰੋ ਦੋ। ਹਰ ਵੇਲ਼ੇ ਰੋਂਦੀ ਰੇਹਦੀ ਸੀ ਹਸਣ ਲਾਤੀ ਸੱਚੀ ਮੇ ਮੇਰੇੰ ਮੰਮੀ ਨੀ ਉਹਨਾਂ ਨੂੰ ਬਹੁਤ ਜਾਦ ਕਰਕੇ ਰੋਦੀ ਲੇਂਦੀ ਰਹਿੰਦੀ ਸੀ

  • @sukhdeepsingh1767
    @sukhdeepsingh1767 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਸਿੰਘਾਂ ਨੂੰ ਬਹੁਤ ਸੋਹਣੀ ਵੀਡਿਓ ਆ ਸਾਰਿਆਂ ਨੂੰ ਵਾਹਿਗੁਰੂ ਜੀ ਹੋਰ ਅਗੇ ਵਧੋ ਤੇ ਆਪਣੇ ਪੰਜਾਬ ਨੂੰ ਸੰਭਾਲ ਕੇ ਰੱਖੀ ਏ ਨਸੇ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਚੰਗੀ ਸਿੱਖਿਆ ਦਿੰਦੇ ਰਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਆਪਾ ਸਾਥ ਦਈਏ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਸਾਰਇਆਂ ਨੂੰ ਭੁੱਲ ਚੁੱਕ ਮੁਆਫ ਕਰਨੀ ਕੁੱਛ ਗਲਤ ਲਿਖਿਆ ਗਿਆ ਤਾਂ ਚੱਕੀ ਆਓ ਫੱਟੇ

  • @gosalboys398
    @gosalboys398 Рік тому +1

    ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਜੀ ਸਮਾਜ ਨੂੰ ਇਕ ਵਧੀਆ ਸੇਧ ਦੇਣ ਦੀ ਕੋਸ਼ਿਸ਼
    ਕਰਦੇ ਉ ਤੁਸੀਂ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ।

  • @gurdeeptejay7295
    @gurdeeptejay7295 Рік тому +1

    ਬਹੁਤ ਵਧੀਆ ਵੀਡੀਓ ਐ ਬਾਈ। Nice.

  • @SatnaamVlogs
    @SatnaamVlogs Рік тому +1

    Tnx ਏਨੀ ਚੰਗੀ ਸਿੱਖਿਆ ਵਾਲੀਆ ਵਿਡਿੳ ਬਨਾਉਣ ਲਈ ❤❤🙏🙏🙏🙏🙏🙏🙏🙏🙏🫂🫂🫂🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswinderkaur-xy4nm
    @jaswinderkaur-xy4nm 9 місяців тому

    ਬਹੁਤ ਬਹੁਤ ਸੋਹਣੀ ਆ ਵੀਹ✅✅ ਵਾਹਿਗੁਰੂ ਜੀ💞💞💞 ਤਹਾਨੂੰ ਹਮੇਸ਼ਾ ਚੜੵਦੀ ਕਲਾਂ ਵਿੱਚ ਰੱਖੇ

  • @satwindersingh5570
    @satwindersingh5570 Рік тому +2

    ਨਸ਼ੇ ਸਾਰੇ ਮਾੜੇ ਹੁੰਦੇ ਨੇ ਪਰ ਜੋ ਜ਼ਿੰਦਗੀ ਨੂੰ ਖ਼ਤਮ ਕਰਦੇ ਨੇ ਮੈਡੀਕਲ ਬਾਈ ਨੇ ਬਹੁਤ ਵਧੀਆ massages ਦਿੱਤਾ

  • @SinghGill7878
    @SinghGill7878 Рік тому +38

    ਬਹੁਤ ਹੀ ਸੋਹਣੀ ਵੀਡੀਓ ਇੱਕ ਵਧੀਆ ਸੁਨੇਹਾ ਮੈਡੀਕਲ ਤੇ ਹੋਰ ਮਾਰੂ ਨਸ਼ਿਆ ਤੋ ਪੰਜਾਬ ਦੇ ਲੋਕਾਂ ਖਾਸ਼ ਕਰਕੇ ਨੌਜਵਾਨੀ ਨੂੰ ਬਚਾਉਣ ਲਈ ਅਫੀਮ ਪੋਸਤ ਦੀ ਖੇਤੀ ਜਾਂ ਠੇਕੇ ਖੋਲਣ ਦੀ ਲੋੜ ਹੈ

  • @baljindersingh6008
    @baljindersingh6008 Рік тому

    ਧਰਨਾਟ ਬਾਈ ਇਸ ਵੀਡੀਓ ਵਿੱਚ ਸਿਰਾਂ ਹੀ ਕਰਤਾ ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਓ ਬਣਾਉਣ ਤੇ ਸਾਨੂੰ ਵਿਖਾਉਣ ਵਾਸਤੇ ਬਹੁਤ ਧੰਨਵਾਦ ਜੀ

  • @baljindersingh6008
    @baljindersingh6008 Рік тому

    ਵੀਡੀਓ ਬਹੁਤ ਵਧੀਆ ਹੈ ਨਸ਼ਿਆਂ ਬਾਰੇ ਤੇ ਕਮੇਡੀ ਹੈ ਸਾਰਾਂ ਪਰਿਵਾਰ ਬਹੁਤ ਹੀ ਖੁਸ਼ ਹੋਇਆ ਤੇ ਸਾਡੇ ਬੱਚੇ ਹੱਸ ਹੱਸ ਕੇ ਦੂਰੇ ਹੋ ਗਏ ਇਸ ਤਰਾਂ ਦੀਆਂ ਵੀਡੀਓ ਬਣਾਉ ਜੀ ਕਿਉਂ ਕੀ ਹਰ ਬੰਦੇ ਨੂੰ ਅੱਜ ਕੱਲ ਸੋਚਾਂ ਵਿੱਚ ਪਾਇਆ ਹੈ ਕੋਈ ਬੇਰੁਜ਼ਗਾਰੀ ਤੇ ਮਹਿਗਾਈ ਨੇ ਤੇ ਬਹੁਤ ਘੱਟ ਖੁਸ਼ ਹੁੰਦੇ ਨੇ ਜਦੋਂ ਐਹੋ ਜਿਹੀ ਵੀਡੀਓ ਵੇਖਦੇ ਨੇ ਅੰਦਰ ਤੱਕ ਖੁਸ਼ ਹੋ ਜਾਂਦੇ ਨੇ

  • @factnewshindi2505
    @factnewshindi2505 Рік тому

    Very nice video yaar ❤❤❤ ਧਰਨਾਟ ਵੀਰੇ ਬਹੁਤ ਵਧੀਆ ਸੀ ਵੀਡੀਓ ਵੀਰੇ ਸਾਰੀਆਂ videos dekhde ha and I love you all team ❤❤❤💕💕💕 love you ਟਰਾਲੀ ਭਰ ਕੇ ❤❤❤❤❤💕💕👍👍

  • @dkmudki2125
    @dkmudki2125 Рік тому

    ਬਹੁਤ ਵਧੀਆ ਵੀਰੇ ਧਰਨਾਟ ਰॅਬ ਤੈਨੰ ਹਮੇਸਾ ਖੁਸ਼ ਰॅਖੇ

  • @Sukhvindersingh1313-i2b
    @Sukhvindersingh1313-i2b Рік тому

    ਧਰਨਾਟ ਦਾ ਕੋਈ ਮੈਲ ਨਹੀਂ ਇਹ ਤਾ ਫਿਲਮ ਵਾਲੇ ਵੀ ਫੈਲ ਕਰਦੈ ਘੈਟ ਬੰਦਾ ਧਰਨਾਟ ਫਰਮ ਸੰਧੂ ਦਿੱਲੀ ਤੋ

  • @pardeepsingh6569
    @pardeepsingh6569 Рік тому

    ਬਹੁਤ ਹੀ ਵਧੀਆ ਵੀਡਿਉ ਆ ਮੈਡੀਕਲ ਅਤੇ ਮਾਰੂ ਨਸਾ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਨਸਾ ਨਾ ਕਰਨ

  • @amanpreetsingh3235
    @amanpreetsingh3235 Рік тому +1

    ਬਹੁਤ ਵਧੀਆ ਵੀਡਿਓ ਵੀਰ ਜੀ

  • @sukhwindernehal3250
    @sukhwindernehal3250 Рік тому +1

    ਵਾਹ ਬਾਈ ਝਰਨਾਟ ਸਿਰਾਂ ਕਰਾਤਾ ਬਾਈ ਜੀ ਬਹੁਤ ਹੀ ਘੈਂਟ ਵੀਡੀਓ ਬਣਾਈ ਆ ਬਾਈ ਜੀ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਲਮੀਆਂ ਉਮਰਾਂ ਭਖਣ ਧੰਨਵਾਦ ਜੀ।

    • @sukhwindernehal3250
      @sukhwindernehal3250 Рік тому

      ਸੋਰੀ ਬਾਈ ਬਖਸ਼ਣ ਦੀ ਥਾਂ ਭਖਣ ਪੈ ਗਿਆ।

  • @surjitsandhu9170
    @surjitsandhu9170 Рік тому +1

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਧਰਨਾਟ ਨਾਈਸ ਨਾਈਸ

  • @jasvirsingh3420
    @jasvirsingh3420 Рік тому +1

    Very nice video Didi 👍😊🙂📸📷☺️😌😁 very motivated video Didi

  • @jaggajak5576
    @jaggajak5576 Рік тому

    ਬੋਹਤਾ ਬਦੀਆਂ ਵੀਡੀਉ ਬਣਾਈਆਂ ਬਹੁਤ ਧੰਨਵਾਦ ਬਾਈ ਜੀ 👍👍❤️🌹🌹❤️👍😀😀

  • @LovevartiaLovevartia
    @LovevartiaLovevartia Рік тому

    ਬਹੁਤ funy video baniya ਧਰਨਾਟ I love u so sweet video

  • @rajwindersingh5364
    @rajwindersingh5364 Рік тому

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ ਧੰਨਵਾਦ 🌹 ❤️ 🌹 ❤️ 👌 👌 👌 👍 👍

  • @palkhehra3850
    @palkhehra3850 Рік тому

    Very nice vedio dharnat ਬਾਈ ਬਹੁਤ ਹੀ ਮੇਹਨਤ ਕਰਕੇ ਵੀਡਿਓ ਬਣਾਈ

  • @ranjeetkaur828
    @ranjeetkaur828 Рік тому +1

    ਬਹੁਤ ਵਧੀਆ ਵਾਡਿਉ ਸੀ

  • @GurpreetSingh-fq7di
    @GurpreetSingh-fq7di Рік тому

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਵੇਖ ਕੇ ਪੂਰਾ ਹਾਸਾ ਆਉਂਦਾ ਇਹ ਵੀਡੀਓ ਵੀ ਪੂਰੀ ਹਾਸੇ ਵਾਲੀ ਵੀਡੀਓ ਬਣਾਈ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 👍❤️🌹🙏🙏

  • @JagsirSingh-ve1kk
    @JagsirSingh-ve1kk Рік тому +1

    ਬਹੁਤ ਹੀ ਵਧੀਆ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜੀ

  • @JagjeetSingh-bq4og
    @JagjeetSingh-bq4og Рік тому

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @Kingjatt842
    @Kingjatt842 Рік тому +1

    Dhranat verr love you truck bhar ke ❤️❤️❤️❤️❤️❤️ bahut vadia video c yarr mind fresh ho gya video dekh ke ❤️❤️❤️❤️❤️😂😂😂😂😂

  • @gurpalsingh7063
    @gurpalsingh7063 Рік тому

    ਵੀਰ ਜੀ ਮੈਂਨੂੰ ਤਾਂ ਬਹੁਤ ਘੈਂਟ ਲੱਗੀ 👍 video g

  • @KuldeepSingh-dk1ts
    @KuldeepSingh-dk1ts Рік тому

    ਸੋਹਣੀ ਵੀਡੀਓ ਧਰਨਾਟ ਵੀਰੇ ਕੁਲਦੀਪ ਸ਼ਿੰਘ ਪਿੰਡ ਮਨਿਆਣਾ

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯

  • @bhollasingh9006
    @bhollasingh9006 Рік тому

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ 😍😍😍😚😚😚😃😃😃😀😀

  • @harminderaspal
    @harminderaspal Рік тому

    ਅੱਖਾਂ ਦੇ ਡਾਕਟਰਾਂ ਨੂੰ ਵੀ ਕਾਲਾ ਚਿੱਟਾ ਮੋਤੀਆਂ ਹੋ ਜਾਂਦਾ
    ਜੇ ਹੋਵੇ ਮਾੜੀ ਕਿਸਮਤ ਤਾਂ ਦਿਮਾਗ ਦਾ ਡਾਕਟਰ ਵੀ ਪਾਗਲ ਹੋ ਜਾਂਦਾ
    ਜਿਹੜਾ ਕਹਿੰਦਾ ਹਾਰਟ❤ ਦਾ ਮਾਹਰ ਉਹ ਵੀ ਦਿਲ ਦਾ ਦੌਰਾ ਪੈਣ ਤੇ ਸਦਾ ਲਈ ਸੌ ਜਾਂਦਾ
    ਰੱਬ ਦੇ ਘਰ ਦਾ ਕੋਈ ਪਤਾ ਨਹੀਂ ਮਵੀ ਆਲਿਆ ਕਿ ਵਕਤ ਕਦੋ ਚੰਗੇ ਤੋਂ ਮਾੜਾ ਮਾੜੇ ਤੋਂ ਚੰਗਾ ਹੋ ਜਾਂਦਾ

  • @gagantung9577
    @gagantung9577 Рік тому

    Full ਵਧੀਆ video aa ਧਰਨਾਟ bai

  • @satnamsingh9601
    @satnamsingh9601 Рік тому

    ਬਹੁਤ ਹੀ ਸਹੋਣੀ ਵੀਡੀਓ ਧਰਨਾਟ ਬਾਈ ਜੀ ਸਾਰੀ ਟੀਮ ਨੂੰ ਮੈਰੇ ਵੱਲੋਂ ਬਹੁਤ ਬਹੁਤ ਪਿਆਰ 👍👌❤️❤️😂😂🙏

  • @gurpreetsinghpreetpannu2242

    ਬਾਈ ਜਿਉਂਦੇ ਵਸਦੇ ਰਹੋ ਲਵ ਯੂ ਟਰਾਲੀ ਭਰ ਕੇ

  • @happybrar7866
    @happybrar7866 Рік тому

    ਬਹੁਤ ਵਧੀਆ ਸੋਹਣੀਵਟ@is 👌👌👌👌👌

  • @swaransekhon9707
    @swaransekhon9707 Рік тому +1

    ਬਹੁਤ ਵਧੀਆ ਬਾਈ ਜੀ ਰੱਬ ਸਾਰੀ ਟੀਮ ਨੂੰ ਲੰਮੀਆਂ ਉਮਰਾਂ ਵਖਸੇ

  • @harwindarsingh3901
    @harwindarsingh3901 Рік тому

    ਬਹੁਤ ਵਧੀਆ ਵੀਰੇ

  • @SukhwinderSingh-wq5ip
    @SukhwinderSingh-wq5ip Рік тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @porandhaliwal4330
    @porandhaliwal4330 Рік тому

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ

  • @goramann376
    @goramann376 Рік тому +1

    Very nice video bro parmatama tahnu tarky bakhy ji sat shri akl ji tusi beautiful video banody ho ji 🙏🏻👋💯💯

  • @sarbjitkaur3902
    @sarbjitkaur3902 Рік тому +1

    🙏 बहुत वदिआ वीडियो है भाई जी लोका नू जागरूकता करदे हो कि ऐ गोली बहुत ही बुरा नशा है इस नशे नाल घर बर्बाद हुदे ने बहुत बहुत धन्यवाद भाई जी 🙏👍

  • @narinder1507
    @narinder1507 Рік тому +1

    ਦੇਸੀ masti ਟੀਮ ਵੀਰੇ ਕੰਟੈਂਟ ਪੂਰਾ ਘੈਂਟ ਆ ਲਵ ਯੂ ਟਰਾਲੀ ਭਰ ਕੇ

  • @JaspreetSingh-hr8vo
    @JaspreetSingh-hr8vo Рік тому

    Bahut soni video banti hai ji love you truck poor ka 👍😍😍😍😍😍😍

  • @harjeetralhan3740
    @harjeetralhan3740 Рік тому

    ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ

  • @mastipindadi9382
    @mastipindadi9382 Рік тому

    ਬਹੁਤ ਵਧੀਆ ਵੀਡੀਓ ਬਾਈ ਜੀ ਸਾਰੀ ਟੀਮ ਨੂੰ ਮੁਬਾਰਕਾਂ ਰੱਬ ਚੜ੍ਹਦੀ ਕਲ੍ਹਾਂ ਵਿੱਚ ਰੱਖੇ

  • @_itzgarry
    @_itzgarry Рік тому

    ਯਾਰ ਕਹਾਉਣਾ ਸੋਖਾ ਨਹੀਂ ਹੁੰਦਾ ਖਰਚੇ , ਪਰਚੇ , ਚਰਚੇ ਸਭ ਕਰਵਾਉਣੇ ਪੈਦੇ ਵਾ਼਼਼਼਼

  • @satwindersingh5570
    @satwindersingh5570 Рік тому

    ਬਹੁਤ ਵਧੀਆ ਮੈਸਜ ਸੀ ਬਈ video ਚ ਨਾਲ ਨਾਲ ਕਮੇਟੀ ਵੀ ਸੀ

  • @Jass-y7o
    @Jass-y7o Рік тому

    Vry nycc video y dharnat and bhola bro ....parmatma sonu chardi kalan vich rakhe ..

  • @HardeepSingh-rv1xe
    @HardeepSingh-rv1xe Рік тому

    ਬਹੁਤ ਵਧੀਆ ਧਰਨਾਟ ਬਾਈ

  • @AaaFunnyTv
    @AaaFunnyTv Рік тому

    Bahut acchi video banai hai aapane bhai sahab 🤣🤣🤣🤪
    Well done yur 🌹🌹🌹🌹👌👌

  • @gurjantsainisaini7140
    @gurjantsainisaini7140 Рік тому

    End ਕਰਾ ਤੀ ਬਾੲੀ

  • @GurdeepSingh-tx8yj
    @GurdeepSingh-tx8yj Рік тому

    ਬਹੁਤ ਸੋਹਣੀ ਵੀਡੀਓ ਆ ਜੀ

  • @sukhasukha9694
    @sukhasukha9694 Рік тому

    ਬਹੁਤ ਸੋਹਣੀ ਵੀਡੀਉ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @manjeetsidhu4761
    @manjeetsidhu4761 Рік тому

    ਗੁੱਡ ਵੀਰ ਜੀ ਲਵ ਯੂ ਬਹੁਤ ਞਧੀਆ

  • @deepakarora5635
    @deepakarora5635 Рік тому

    ਬਹੁਤ ਵਧੀਆ ਵੀਡੀਓ ਤੇ ਧਰਨਾਟ ਦੀ ਐਕਟੀਂਗ ਸਿਰਾ

  • @pargatshergill7468
    @pargatshergill7468 Рік тому +1

    ਡੋਡਿਆਂ ਦੀ ਖੇਤੀ ਕਰੋਂ ਪੰਜਾਬ ਬਚਾਓ ਮੈਡੀਕਲ ਨਸ਼ਾ ਭਜਾਓ 🙏🤟🤟🤟👍👍👍👍💓

  • @jassikhan4573
    @jassikhan4573 Рік тому

    ਬਾਈ ਜੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤੱਰਕੀ ਬਕਸ਼ੇ

  • @gurjindersingh3638
    @gurjindersingh3638 Рік тому +2

    Sari team nu sat Shri akal dharnat g 🙏 bahut vadia funny video all team good acting best 👍🙏🥀❤️🥀👌 Yamuna Nagar

  • @sukhwindersonu5051
    @sukhwindersonu5051 Рік тому

    Nice video ਧਰਨਾਹਟ Bhai ji

  • @pg4628
    @pg4628 Рік тому +1

    Sira video

  • @reetarani3692
    @reetarani3692 Рік тому

    ਵੀਰ ਅਸੀਂ ਤਾਂ ਉਡੀਕ ਕਰਦੇ ਹਾ ਹਰ ਇੱਕ ਵੀਡੀਓ ਦੀ ਦਿਲ ਖੁਸ਼ ਹੋ ਜਾਂਦਾ ਹੈ ਵੀਰ ਵੀਡੀਓ ਦੇਖ ਕੇ ♥️♥️🥰🥰🥰🥰♥️♥️❤️❤️❤️

  • @gurmailsinghsangha2501
    @gurmailsinghsangha2501 Рік тому

    ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ

  • @harjeet_maan_
    @harjeet_maan_ Рік тому

    ਜੀਭ ਵਾਲੀ ਗੋਲੀ ਨੂੰ ਰੱਜਕੇ ਭੰਢੋ ਜਿਹੜੀ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੀ ਬਹੁਤ ਵਧੀਆ ਗੱਲਾਂ ਕੀਤੀਆਂ ਬਾਕੀ ਜਿਹੜੀ ਫਿਲਮ ਵਿਚ ਧਰਨਾਡ ਤੇ ਬੋਦਾ ਹੋਵੇ ਉਹ ਸੋਨੇ ਤੇ ਸੁਹਾਗਾ ਹੁੰਦੀ ਆ ਬਿੱਲਕੁਲ ਸਹੀ ਗੱਲ ਆ ਇਹ ਗੋਲੀ ਨੇ ਪੋਸਤ ਤੋਂ ਹਟਾਕੇ ਚਿੱਟੇ ਤੇ ਲਾਤੇ

  • @JagtarSingh-ex5sv
    @JagtarSingh-ex5sv Рік тому

    ਘੈਂਟ ਫਿਲਮ

  • @INTORAJPUT
    @INTORAJPUT Рік тому

    ਬਹੁਤ ਹੀ ਸੋਹਣੀ

  • @harmailsingh1553
    @harmailsingh1553 Рік тому

    ਬਹੁਤ ਵਧੀਆ👍💯👍💯👍💯

  • @SanjuSingh-fi6md
    @SanjuSingh-fi6md Рік тому

    ਬਹੁਤ ਵਧੀਆ ਹੈ ਬਾਈ

  • @Kingjatt842
    @Kingjatt842 Рік тому +1

    Very beautiful video ji ❤️❤️❤️❤️

  • @progamerz1917
    @progamerz1917 Рік тому

    Veere bhaut shone video dharnaat veere.. family video

  • @jagsir8884
    @jagsir8884 Рік тому

    ਬਹੁਤ ਵਧੀਆ ਵਿਡੀਉ

  • @n00rsidhu31
    @n00rsidhu31 Рік тому +1

    Waheguru ji tarkiyan baksha veer ji bhut Soni video cc

  • @pargatsidhu3459
    @pargatsidhu3459 Рік тому +1

    Very good video dharant Ji nu

  • @buntypatiala8221
    @buntypatiala8221 Рік тому +1

    ਬਹੁਤ ਹਾਸੇ ਵਾਲੀ ਹੈ ਵੀਡਿਓ ਹੱਸਦੇ ਰਹੋ ਵੱਸਦੇ ਰਹੋ💓💓💓

  • @Manpreet_319
    @Manpreet_319 Рік тому

    Dharnat bai mai tuhadiya sariya videos dekhliya A to Z hun menu smj ni aw rhi kedi video dekha tuhadiya sariya videos bhut ghaint c so, luv U sari team nu khich k rkho kmm ❤❤❤

  • @SukhchainSingh-bl3tb
    @SukhchainSingh-bl3tb Рік тому

    ਚੱਕ ਕੇ ਰੱਖੋ ਕੰਮ ਨੂੰ ਬਾਈ ਜੀ ਧਰਨਾਟ ਸਿਰਾਂ ਆ

  • @kanslabalkar9527
    @kanslabalkar9527 Рік тому

    Bahut vadia video veere dhanvaad vere has on l ae

  • @sarbar_sheikh
    @sarbar_sheikh Рік тому

    Bai bohat soni vedio aa ase sare parivar ni bath k dekhi aa vedio Love you trale pr ke

  • @sarbasekhon3098
    @sarbasekhon3098 Рік тому

    Sirra lyi pyi c video y ji ghaint gllbat jatta full comedy video.. Tuhadi Sari team nu waheguru khusia dewe ta jo tusi sade lyi ghaint video leke aonde raho. Love you dharnat y

  • @amandeepkaursekhon952
    @amandeepkaursekhon952 Рік тому +1

    ਬਹੁਤ ਵਧਿਆ ਬਾਈ ਜੀ

  • @baggajawanda4879
    @baggajawanda4879 Рік тому

    ਬਹੁਤ,ਵਧੀਆ

  • @DharmSingh-zq5kk
    @DharmSingh-zq5kk Рік тому

    ਰੱਬ ਸੋਨੂ ਤਰਕੀਆਂ ਬਖਸੇ

  • @dsbhattisingh9072
    @dsbhattisingh9072 Рік тому

    Bahut badhiya Bhai ji video maza a gya 👍👍🥰🥰

  • @satwindersingh5570
    @satwindersingh5570 Рік тому

    ਬਹੁਤ ਧੰਨਵਾਦ ਬਾਈ ਧਰਨਾਟ ਦਾ ਜਿਨ੍ਹਾਂ ਨੇ ਨਾਮ ਬੋਲਿਆ

  • @gurpreetSingh-jy7fj
    @gurpreetSingh-jy7fj Рік тому

    ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ

  • @maniderpalsingh6196
    @maniderpalsingh6196 Рік тому

    Very nice video Veer g god bless u g bhout shona msg dita veer g nashya te 🙌🙌🙌🙏🙏

  • @muhammedbasith2380
    @muhammedbasith2380 Рік тому +1

    Love ❤️ you veer g from Pakistan 🇵🇰 very nice

  • @bhadarsingh1871
    @bhadarsingh1871 Рік тому

    Very good video he thanks all team nu and dharnat veer very good job

  • @DavinderSingh-fy9tw
    @DavinderSingh-fy9tw Рік тому

    Very nice good luck trnat

  • @Motivational-i5d
    @Motivational-i5d Рік тому

    Ghaint aa video dhrnaat diya sariya videos sirra aa

  • @Gurpreetsingh-tf4tx
    @Gurpreetsingh-tf4tx Рік тому

    Bhut vadia bro vedio , carry-on bro

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ

  • @sonysinghsonysonysingh955
    @sonysinghsonysonysingh955 Рік тому +1

    Very nice to all🖼️ video🎥

  • @gudeepkaler2505
    @gudeepkaler2505 Рік тому +1

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਜੀ 👍👍👍👍👍

  • @surjeetsinghsurjeet30455
    @surjeetsinghsurjeet30455 Рік тому

    sirra dharnat video bai dharnat di ecting full vadia wheguru dharnat noo chaddikala chan rakhe tea sari team noo

  • @luckymaan9928
    @luckymaan9928 Рік тому

    ਮੱਝ ਚ ਵੱਜਣ ਵਾਲਾਂ ਸੀਨ ਸਭ ਤੋਂ ਵਧੀਆਂ ਲੱਗਿਆਂ ਬਾਂਕੀ ਸਿਰਾਂ ਵੀਡੀਓ