Seems internal / external dubious matters not for public BENIFIT ?Dr JI and your mentioned Short comings ; back to square one old crap politics JI? KHOTEY nu AKAL dewo KENDEY mere kann PARDdEy West. 2 points taught in higher education; I. Change is inevitable like it or not 2 LEARN HOW TO AGREE TO DISAGREE AND DAILOGUE UNTILL SOLUTION IS REACHED HURDMATT NEY INDIA INPARTICULAR PUNJAB NU LEY LEYAAA JI !?
ਗਰਗ ਸਾਹਿਬ ਬਹੁਤ ਇੰਟੈਲੀਜੈਂਟ ਆਦਮੀ ਹੈ ਇਹ ਤਾਂ ਬਹੁਤ ਬਹੁਤ ਧੰਨਵਾਦ ਇਹ ਪੰਜਾਬ ਦੇ ਮੁੱਦੇ ਏਦਾਂ ਹੀ ਚੁੱਕਦੇ ਰਹਿਣ ਸਾਡੀ ਇਹ ਕਾਮਨਾ ਹੈ ਇਹਨਾਂ ਦੀ ਰੱਬ ਲੰਬੀ ਉਮਰ ਕਰੇ
ਡਾਕਟਰ ਪਿਆਰੇ ਲਾਲ ਗਰਗ ਜੀ ਦੀ ਗੱਲ ਸਹੀ ਹੁੰਦੀ ਵਾ ਪੰਜਾਬ ਦੇ ਇਸ ਹੰਕਾਰੀ ਮੁੱਖ ਮੰਤਰੀ ਦੀ ਕੁਰਸੀ ਜਾਵੇਗੀ
ਡਾਕਟਰ ਗਰਗ ਸਾਹਿਬ ਜੀ ਬਿੱਲਕੁਲ ਹੀ ਧਰਮ ਨਿਰਪੱਖਤਾ ਨਾਲ ਹਰੇਕ ਪ੍ਰੋਗ੍ਰਾਮ ਵਿੱਚ ਬਿੱਲਕੁਲ ਹੀ ਸੱਚੀਆਂ ਗੱਲਾਂ ਦੱਸਦੇ ਹਨ।
ਧੰਨਵਾਦ ਜੀ।
ਕੇਜਰੀ ਕੁਰਸੀ ਨੂੰ ਬਹੁਤ ਚਿੰਬੜਿਆ ਸੀ ਪਰ ਇੰਨਾਂ ਦੇ ਚਮਚੇ ਕਹਿੰਦੇ ਕੁਰਸੀ ਨੂੰ ਲੱਤ ਮਾਰੀ। ਬੇਸ਼ਰਮ ਦੀ ਡੁੱਲਗੀ ਦਾਲ ਕਹਿੰਦੇ ਅਸੀ ਡੋਲ ਡੋਲ ਕੇ ਖਾਂਦੇ ਹਾਂ।
ਧੱਕਾ ਕੀਤਾ
*SukhvinderSingh &Dr.PRGarg Zindabad.ਰੱਬ ਚੜ੍ਹਦੀ ਕਲਾ ਬਖਸ਼ੇ।(HSGrewsl/Rahounian)Khanna.PB.☝👍🙏✌*
ਰਹੋਣ
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਡਾਕਟਰ ਪਿਆਰੇ ਲਾਲ ਗਰਗ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਦੇ ਹਨ ਅਤੇ ਬਹੁਤ ਹੀ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹਨ ।ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਗਰਕ ਸਾਹਿਬ ਤੁਹਾਡੇ ਕੋਲੋਂ ਧੰਨਵਾਦ ਜੀ🙏🏾🙏🏾
ਮਾਨ ਸਰਕਾਰ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਇਹ ਭ੍ਰਿਸ਼ਟ ਸਰਕਾਰ ਹੈ ਨਸਾ ਜੋਰਾ ਉਪਰ ਵਿਕ ਰਿਹਾ ਹੈ ❤❤❤
❤🎉🎉ਧਨਵਾਦ ਡਾਕਟਰ ਗਰਗ ਸਾਬ ਜੀ ਵਧੀਆ ਪ੍ਰੋਗਰਾਮ ਹੈ 👍🙏🙏
So Proud Salute Garg Saheb G
ਹਰਿਆਣਾ ਵਿੱਚ ਕਾਂਗਰਸ 70 ਸੀਟ ਜੀਤੇਗੀ
Very good analysis sir
awesome.i m fan of Garg uncle ji. he is cool n super aware..awesome
ਇਹ ਮੋਦੀ ਸਰਕਾਰ ਤੇ ਆਪ ਸਰਕਾਰ ਦੀ ਮਿਲੀ ਭੁਗਤ ਨਾਲ ਸਾਰਾ ਕੁੱਝ ਹੋ ਰਿਹਾ ਦਿੱਲੀ ਦੀ ਜਨਤਾ ਚ BJP ਬਨਾਮ ਇਕ ਮਾਹੌਲ ਖੜਾ ਕੀਤਾ ਜਾ ਰਿਹਾ ਕਿ ਕਾਂਗਰਸ ਨਾ ਆ ਜਾਏ ਤੇ ਲੋਕਾਂ ਧਿਆਨ ਹੀ ਦੇਣ ਕਾਂਗਰਸ ਵੱਲ ਕਿਉਂਕਿ BJP ਨੂੰ ਕਾਂਗਰਸ ਮੁਕਤ ਭਾਰਤ ਚਾਹੀਦਾ ਹੈ ਤੇ ਕਾਂਗਰਸ ਮੁਕਤ ਭਾਰਤ ਲਈ ਓਹਨਾ ਨੇ ਆਪ ਹੀ ਆਮ ਆਦਮੀ ਪਾਰਟੀ ਤੈਯਾਰ ਕੀਤੀ ਹੈ
stay blessed always dr.garg ji..
Very good ji
Very good discussion by dr piara lal ji
Good dr sab ji
Dr.sahb great ho tusi
🎉🎉 love you garag je
Son of Panjab is talking true
🙏🇩🇪♥️
🙏🙏🙏🙏🙏🙏
ਭਾਰਤ ਦੇਸ਼ ਵਿੱਚ ਿੲਮਾਨ ਦਾਰੀ ਦੀ ਹਾਰ ਹੁੰਦੀ ਹੈ ਬੇੲੀਮਾਨੀ ਦੀ ਜਿੱਤ ਹੈ ਪਰ ਿੲਹ ਜਿੱਤ ਅਾਰਜ਼ੀ ਹੈ , ਮਾਲੀ ਜੀ ਵਰਗੇ ਪੱਤਰ ਕਾਰਾਂ ਦੀ ਗਿਰਫਤਾਰੀ ਨਾਲ ਪੰਜਾਬ ੨੫ !% ਵੋਟਰ ਸਰਕਾਰ ਵਿਰੋਧੀ ਬਣ ਜਾਣਗੇ ( ਜਾਪਦਾ ਹੈ ਨੁਕਸਾਨ ਦੇਹ ਸਬਤ ਹੋਵੇਗੀ )
Garh Sahib is neutral and impartial
and presents true picture of every issue and having excellent knowledge of Gurbani.
ਯਾਰ,ਕਿਸ ਤਰ੍ਹਾਂ ਦੇ ਲੋਕ ਹੌ ਤੁਸੀਂ, ਪਹਿਲਾਂ ਕਹਿੰਦੇ ਸੀ, ਕੇਜਰੀਵਾਲ ਆਪਣੀ ਘਰਵਾਲੀ ਨੂੰ ਮੁਖ ਮੰਤਰੀ ਬਣਾਉਣਗਾ ,ਹੁਣ ਆਤਿਸ਼ੀ ਮੁਖ ਮੰਤਰੀ ਬਣਗੀ,ਹੁਣ ਇਹ ਸਿਅਸੀ ਡਰਾਮਾ, ਸਿਆਣੇ ਲੋਕ ਹੌ ਤੁਸੀਂ, ਕੁਝ ਤਾਂ ਸ਼ਰਮ ਕਰੋ, ਹਰ ਗੱਲ ਦੀ ਅਲੋਚਨਾ, ਬੇਸ਼ਰਮੀ ਦੀ ਹੱਦ ਆ ਤੁਹਾਡੀ 😢😢😢😢
🙏
Sat shri akal g 🙏🌹🌹😊 Banga
ਸਾਰਾ ਪ੍ਰੋਗਰਾਮ ਵੇਖਿਐ ਪਰ ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਬਾਰੇ ਕੋਈ ਟਿੱਪਣੀ ਨਾ ਕਰਨਾ ਅਫ਼ਸੋਸ ਹੈ ਤਖਤ ਪੰਜਾਬ ਤੇ ।
ਬਿਹਾਰ ਵਿਚ ਲਾਲੂ ਪ੍ਰਸਾਦ ਨੇ ਕੁਰਸੀ ਛੱਡੀ ਸੀ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਨਾਇਆ ਸੀ ਕੇਜਰੀਵਾਲ ਵਾਲ ਵੀ ਆਪਣੇ ਘਰ ਵਾਲੀ ਨੂੰ ਹੀ ਮੁੱਖ ਮੰਤਰੀ ਬਨਾਵੇ ਗਾ
ਆਤਿਸ਼ੀ ਜੀ ਨੂੰ ਬਣਾਇਆ ਹੈ ਜੀ ਮੁੱਖ ਮੰਤਰੀ
ਡਾ। ਸਾਹਿਬ ਕੋਈ ਠੋਸ ਸਿਧਾਂਤੱਕ ਪਾਰਟੀ ਦਾ ਗੱਠਨ ਕੱਰੋ ਤੁਸੀਂ ਕੱਰ ਸੱਕਦੇ ਹੋ ।ਪੰਜਾਬ ਦਾ ਭੱਲਾ ਕਰਨ ਵਿੱਚ ਭੂਮਿਕਾ ਨਿਭਾਓ ਅੱਸੀਂ ਤਿਆਰ ਹਾਂ।ਅੱਸੀਂ ਤੁਹਾਡੀਆਂ ਕੀਮਤੀ ਗੱਲਾਂ ਬਹੁਤ ਸੁਣ ਚੁਕੇ ਹਾਂ।ਕੋਈ ਕੱਦਮ ਉਠਾਓ
Pensioners de DA te arriera te v daso video bnao
Ssa dr sab.and suukhwinder ji .salute dr sab .anne hath bater bhi marha hunda.
ਡਾਕਟਰ ਸਾਬ੍ਹ ਇਹ ਲਾਲਾ ਕੇਜਰੀਵਾਲ ਜੀ ਦੀ ਸਿਆਸੀ ਖੇਡ ਹੈ ਕਿ ਲੋਕ ਵੋਟਾਂ ਮੈਨੂੰ ਪਾਉਣ ਇਹ ਸੋਚ ਕੇ ਕਿ ਬੰਦਾ ਕੁਰਸੀ ਦਾ ਲਾਲਚੀ ਨਹੀਂ ਸਗੋਂ ਇਮਾਨਦਾਰ ਹੈ ਜਿਸ ਨੇ ਕੁਰਸੀ ਛੱਡ ਦਿੱਤੀ ਜੇ ਕੁੱਝ ਸਮੇਂ ਵਿੱਚ ਆਉਣ ਵਾਲੀਆਂ ਚੋਣਾਂ ਤੱਕ ਕੁਰਸੀ ਨਹੀਂ ਛੱਡਦੇ ਤਾਂ ਵੋਟਾਂ ਪਵਾਉਣ ਲਈ ਕੋਈ ਵੱਡਾ ਸਟੰਟ ਨਹੀਂ ਬਚਣਾ ਸ਼ਰਾਬ ਘੋਟਾਲੇ ਕਰਕੇ ਮੁਕਾਬਲਾ ਔਖਾ ਹੋ ਜਾਣਾ ਜੇ ਕੁਰਸੀ ਛੱਡੀ ਤਾਂ ਲੋਕਾਂ ਦੇ ਦਿਮਾਗ ਵਿੱਚ ਕੱਟੜ ਇਮਾਨਦਾਰ ਵਾਲੀ ਗੱਲ ਘਰ ਕਰ ਜਾਵੇਗੀ ਤੇ ਜਿੱਤਣਾ ਸੌਖਾ ਹੋ ਜਾਵੇਗਾ। ਬਿਲਕੁੱਲ ਇਹੋ ਸਿਸੋਦੀਆ ਜਿਤਾਉਣ ਲਈ ਬਿਆਨ ਦਿੱਤਾ।
SIR ap ho to info hai
ਪੇਪਰ ਹਰਿਆਣਾ ਚ ਬਣਦਾ
हरियाणा में कांग्रेस 70 सीट जीतेगी
Its not frama, this step has been taken with fully consciousness deeds...as he is not able to do any work but he is getting proxy cm power via atishi
Punjab ke logon ka AAP party se Moh Bhang ho chuka hai Kyunki inhone Punjab ke sath Dhokha Kiya Hai
This is anti aap government and bhagwant Maan and aap party people know everything nobody is above law
Ppehlan congresa te akaali kha gaye te baaki rehnda khunda aap kha gaie. Punjab. De moih te maari hai chpade.. Par Punjab ch saare pol khul gaye
Seems internal / external dubious matters not for public BENIFIT ?Dr JI and your mentioned Short comings ; back to square one old crap politics JI?
KHOTEY nu AKAL dewo KENDEY mere kann PARDdEy
West. 2 points taught in higher education;
I. Change is inevitable like it or not
2 LEARN HOW TO AGREE TO DISAGREE AND DAILOGUE UNTILL SOLUTION IS REACHED
HURDMATT NEY INDIA INPARTICULAR PUNJAB NU LEY LEYAAA JI !?
ਬਕਵਾਸ ਪ੍ਰੋਗਰਾਮ , ਮਾਲੀ ਬਾਰੇ ਕੁਝ ਵੀ ਨਹੀਂ ਬੋਲਿਆ , ਲਗਦਾ ਇਹ ਡਰ ਗਿਆ ਡਰਪੋਕ ਬਣਦਾ
Es anchor ne saare budhi jeev jail ch bhejne 😂😂😂