New Composition | SATGUR SHABAD UJARO DEEPA | Bhai Harjinder Singh Ji Srinagar Wale

Поділитися
Вставка
  • Опубліковано 10 січ 2025

КОМЕНТАРІ • 92

  • @surinderkaur4603
    @surinderkaur4603 4 місяці тому

    ਬਹੁਤ ਵਧੀਆ ਸਬਦ ਕਿਰਪਾ ਹੈ ਮੇਰੇ ਦਸਮੇਸ਼ ਪਿਤਾ ਦੀ🙏🙏🙏🙏🙏🌺🌺🌺🌺🌺

  • @bhupinderkaur51
    @bhupinderkaur51 4 місяці тому

    ਵਾਹਿਗੁਰੂ ਜੀ। ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲਾ ਸ਼ਬਦ ਭਾਈ ਸਾਹਿਬ ਜੀ। ਸ਼ੁਕਰਾਨਾ ਵਾਹਿਗੁਰੂ ਜੀ। ਰਸ ਭਿੰਨੀ ਅਵਾਜ ਹੈ ਜੀ।♥️🙏♥️🙏

  • @anilanand2407
    @anilanand2407 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏

  • @joginderbhogal7608
    @joginderbhogal7608 4 місяці тому

    ਅਕਾਲ ਪੁਰਖ ਜੀ ਆਪ ਜੀ ਉੱਪਰ ਮਿਹਰਬਾਨ ਹਨ।ਅਰਦਾਸ ਹੈ ਕਿ ਆਪ ਜੀ ਦੀ ਲੰਬੀ ਆਯੂ ਅਤੇ ਤੰਦਰੁਸਤੀ ਦੀ ਕਿਰਪਾ ਬਣੀ ਰਹੇ ਤਾਂ ਕਿ ਸ਼ਬਦ ਦੇ ਸਰੋਤਿਆਂ ਦੇ ਕਰਨ ਆਪ ਜੀ ਦੀ ਰਸ ਭਿੰਨੀ ਅੰਮ੍ਰਿਤ ਗ੍ਰਿਸਤ ਅਵਾਜ ਸੁਣ ਸੁਣ ਕੇ ਨਿਹਾਲ ਨਿਹਾਲ ਨਿਹਾਲ ਹੋਈ ਜਾਣ ਜੀ।ਅਕਾਲ ਪੁਰਖ ਸਦਾ ਸਦਾ ਸਦਾ ਸਹਾਈ ਰਹਿਣ ਜੀ।

  • @13kirtan13
    @13kirtan13 4 місяці тому

    ਆਪ ਜੀ ਦੀ ਰਸਨਾ ਨਾਲ ਉਚਾਰਿਆ ਹੋਇਆ ਇੱਕ ਇੱਕ ਸੁੰਦਰ ਸ਼ਬਦ ਚਾਹੇ ਓਹ ਕਿਸੇ ਵੀ ਰੂਪ ਵਿੱਚ ਹੋਵੇ ਉਹ ਸਿੱਧਾ ਦਿਲ ਤੇ ਅਸਰ ਕਰ ਕੇ ਰੂਹ ਤੱਕ ਪਹੁੰਚਦਾ ਹੈ ਭਾਈ ਸਾਹਿਬ ਜੀ ❤❤❤😂❤

  • @GurdialSingh-yn9tq
    @GurdialSingh-yn9tq 4 місяці тому

    ਰੀਤ ਤਾਂ ਠੀਕ ਭਾਈ ਸਾਹਿਬ ਜੀ ❤ ਕੀਰਤਨ ਵਿੱਚ ਟੱਲੀ ਤੇ ਨਾਲ ਕਿਸੇ ਔਰਤ ਦੀ ਅਵਾਜ ਨਹੀ ਚਾਹੀਦੀ

  • @narinderpalsingh5349
    @narinderpalsingh5349 4 місяці тому

    ਬਹੁਤ ਖੂਬ ਭਾਈ ਸਾਹਿਬ ਜੀ ❤❤❤❤❤

  • @BarinderPalkaur-x4q
    @BarinderPalkaur-x4q 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਆਨੰਦ ਹੀ ਆਨੰਦ

  • @kalwantdhillon6375
    @kalwantdhillon6375 4 місяці тому

    Bahut Bahut wadiya aa sarbad Bhia sahib ji . and Bhia you have very beautiful voice waheguru ji kirpa karn ❤🙏❤️🙏❤️🙏❤️🙏❤️🙏

  • @sharanjitkaur5210
    @sharanjitkaur5210 4 місяці тому

    ਸਤਿਕਾਰ ਯੋਗ ਵੀਰ ਜੀ, ਤੁਹਾਡੇ ਉੱਪਰ ਵਾਹਿਗੁਰੂ ਜੀ ਏਸੇ ਤਰ੍ਹਾਂ ਆਪਣੀ ਮਿਹਰ ਬਣਾਈ ਰੱਖਣ ਤੇ ਤੁਸੀਂ ਸੰਗਤਾਂ ਨੂੰ ਨਿਹਾਲ ਕਰਦੇ ਰਹੋ। ਸਾਰੇ ਜਥੇ ਦੇ ਸਿਰ ਤੇ ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ।

  • @Rakesh_Kumar_rkr
    @Rakesh_Kumar_rkr 3 місяці тому

    Waiting For New Shabad
    ♥️♥️♥️Bhali Suhavi Chhaapri Jaa Mai Gun Gaaye ♥️♥️♥️♥️

  • @pritpalkaurbagga5020
    @pritpalkaurbagga5020 4 місяці тому

    ਭਾਈ ਸਾਹਿਬ ਜੀ, ਆਪਜੀ ਦੀ ਆਵਾਜ਼ ਬਹੁਤ ਹੀ ਰਸਭਿੰਨੀ ਹੈ। ਸਬਦ ਵੀ ਬਹੁਤ ਪਿਆਰਾ ਹੈ। ਹਰ ਦਿਨ ਬਾਰ ਬਾਰ ਸੁਣਨ ਦੀ ਚਾਹ ਰਹਿੰਦੀ ਹੈ। Love this too much ❤❤

  • @Gm123-fs6ul
    @Gm123-fs6ul 4 місяці тому +1

    ਵਾਹਿਗੁਰੂ ਜੀ ਅਨੰਦ ਹੀਅਨੰਦ🙏🌻🌻🌻🙏🙏

  • @balvirchand1529
    @balvirchand1529 4 місяці тому +2

    ਸੰਗਤਾਂ ਦੇ ਬੜੇ ਪਿਆਰੇ, ਬਹੁਤ ਹੀ ਸਤਿਕਾਰਯੋਗ ਸੰਤ ਜੀ! ਆਪ ਜੀ ਦੀਆਂ ਰੀਤਾਂ ਹਮੇਸ਼ਾ ਰੱਬ ਦੀ ਯਾਦ ਦੁਆਉਂਦੀਆਂ ਹਨ। ਸਦਾ ਆਪ ਜੀ ਤੋਂ ਬਲਿਹਾਰ!

  • @balwindersinghsultanpurlod6218
    @balwindersinghsultanpurlod6218 4 місяці тому

    Waheguru jio bahut hi rasmai ji..❤❤ 🎉❤

  • @amritkaur-qy3fj
    @amritkaur-qy3fj 4 місяці тому +1

    ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰਹਿਣ। ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ

  • @13kirtan13
    @13kirtan13 4 місяці тому

    ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ ❤❤❤❤

  • @RanjitKaur-no6iq
    @RanjitKaur-no6iq 4 місяці тому +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ ❤ਭਾਈ ਸਾਹਿਬ ਜੀ ਨੂੰ 🙏🌺🌺

  • @DollySangha
    @DollySangha 4 місяці тому

    Waheguru ji full Kripa on Bhai Sagan ji upper. 👏👏

  • @gurmatkirtan6014
    @gurmatkirtan6014 4 місяці тому

    Bahut khoob🎉🎉🎉

  • @amardeepsingh1356
    @amardeepsingh1356 4 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਬਹੁਤ ਹੀ ਰਸਭਿੰਨੀ ਆਵਾਜ਼ ਹੈ ਆਪ ਜੀ ਦੀ ਸੁਣ ਕੇ ਮੰਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ❤❤ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

  • @gurdipsinghdhillon8261
    @gurdipsinghdhillon8261 4 місяці тому

    ਬਹੁਤ ਦਿਲਕਸ਼ ਰਸਭਿੰਨੀ ਅਵਾਜ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬਹੁਤ ਅਨੰਦਮਈ ਤਰੀਕੇ ਨਾਲ ਹਰੇਕ ਸ਼ਬਦ ਦਾ ਗਾਇਨ ਕਰਦੇ ਹੋ ਗੁਰੂ ਤੁਹਾਨੂੰ ਇਸੇ ਤਰਾਂ ਸ਼ਕਤੀ ਬਖਸ਼ੀ ਰੱਖੇ ਤੇ ਤੁਸੀ ਆਪਣੀ ਸੁਰੀਲੀ ਅਵਾਜ਼ ਨਾਲ ਸ਼ਬਦਾਂ ਰਾਹੀ ਸਭ ਸਿੱਖ ਸੰਗਤਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਹਾਲ ਕਰਦੇ ਰਹੋ ਤੁਸੀ ਬੜੇ ਦਰਵੇਸ਼ ਇਨਸਾਨ ਹੋ ਗੁਰੂ ਸ਼ਬਦ ਰਾਹੀ ਸੰਗਤਾਂ ਨੂੰ ਗੁਰੂ ਦੇ ਲੜ ਲਾਉਂਦੇ ਹੋ ਗੁਰੂ ਤੁਹਾਨੂੰ ਲੰਬੀ ਤੇ ਸਿਹਤਮੰਦ ਆਰਜਾ ਬਖਸ਼ੇ ਤੇ ਆਉਣ ਵਾਲੇ ਭਵਿੱਖ ਚ ਵੀ ਇਸੇ ਤਰਾਂ ਸੰਗਤਾਂ ਨੂੰ ਸ਼ਬਦ ਗਾਇਨ ਕਰਕੇ ਗੁਰੂ ਦੇ ਲੜ ਲਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🌹🌹

  • @ManjitKau-92
    @ManjitKau-92 4 місяці тому

    ਬਾ ਕਮਾਲ❤❤ Re ਕਰਵਾ ਦੋ ਜੀ

  • @sohalchd
    @sohalchd 4 місяці тому

    Bahut Bahut Vadiya hai ji..Rab chardi kala rakhe...Vyakhya vi naal ho jandi..te gurbani nu samajan wich sokh ho jandi..

  • @jayk5227
    @jayk5227 4 місяці тому

    woht woht sundar Shabad hai ji. i’m listening to it again and again and again 🙏

  • @pawanmangat441
    @pawanmangat441 4 місяці тому

    Bhai Sahib jee, you are always great ❤❤

  • @ManpreetKaur-c6v
    @ManpreetKaur-c6v 4 місяці тому

    💯 tann te mann te asar kita hai shabad ne thanks a lot Sanu udeek hai agle shabd di

  • @abrolbhupinder
    @abrolbhupinder 3 місяці тому

    ਤੁਸੀ ਤਾ ਸਾਰੇ ਹੀ ਸਬਦ ਬਹੁਤ ਵਦੀਆ ਬੋਲਦੇ ਹੋ ਤੁਹਾਡੀ ਅਵਾਜ ਮੇਨੂ ਬਹੁਤ ਸੋਹਣੀ ਲਗਦੀ ਹੈ ❤️🙏

  • @gurvinderkaur6911
    @gurvinderkaur6911 4 місяці тому

    Very nice Waheguru ji 🙏🙏

  • @bhaigurvindersinghamirnage1360
    @bhaigurvindersinghamirnage1360 3 місяці тому

    Waheguru ji ❤

  • @kirpalsingh7656
    @kirpalsingh7656 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @paramjeet2782
    @paramjeet2782 4 місяці тому

    ਬਹੁਤ ਵਧੀਆ ਲੱਗਾ ਜੀ 🙏🙏🌹🌹🌹

  • @gulabsingh7804
    @gulabsingh7804 4 місяці тому +1

    Khalsa ji bahut hi sundar shabad gayan kita ji❤❤❤❤❤❤❤❤

  • @jaspalsinghsandhu5701
    @jaspalsinghsandhu5701 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @upinderghuman9275
    @upinderghuman9275 4 місяці тому

    Very nice so meditative 🙏

  • @PrabhjotKaur-hk8kj
    @PrabhjotKaur-hk8kj 4 місяці тому

    Waheguru ji 🙏

  • @sonnyopensource
    @sonnyopensource 4 місяці тому

    very nice e composition...🙏

  • @seemavohra5513
    @seemavohra5513 4 місяці тому

    Beautiful shabad.. Nicely sung... Bhai ji aap ko to poochne ki jroorat hi nhi... Aap ki awajj me thehraav he.. Jo ki smay ko baandh lati he.. Aap ka naam to top legends me he.. Me aap ji ko bhoot time se sun rhi hoo.. Or bhi bhoot saare name he jo top legends me aate he.. We are blessed.. Hm aap ji ke gaaye hoove shabad ghr beth kr sun rhe he.. God bless you all brothers... and us also.. .Aap gaate rhe hm sunte rhe.. Waheguru ji... 🙏🙏🙏🙏😇

  • @ramlalshastri9818
    @ramlalshastri9818 4 місяці тому

    वाह! क्या बात है, भाई साहब जी! सतगुरु जी की मेहर आप जी के ऊपर इसी तरह बनी रहे।

  • @pritpalkaurbagga5020
    @pritpalkaurbagga5020 4 місяці тому +1

    Bhai sahab ji aapji da sabad gayan hove aur oh Dil nu touch na kare eh kidda ho sakda hai.
    Wahiguru ji sab nu chardikala bakshan 🙏🙏

  • @mansiffatkaur
    @mansiffatkaur 4 місяці тому

    Anand 🙏❤

  • @amarjitkaur1328
    @amarjitkaur1328 4 місяці тому

    Satnam Shri Waheguru Ji

  • @GavoSunoPadoNitBhai
    @GavoSunoPadoNitBhai 4 місяці тому

    ❤ very good ji

  • @sharan3671
    @sharan3671 4 місяці тому

    Waheguru ji waheguru ji

  • @ParamjitSingh-ih4ln
    @ParamjitSingh-ih4ln 4 місяці тому

    Waheguru Ji❤❤❤❤❤BaddonWale😮😮😮😮😮

  • @amarjitbajwa3972
    @amarjitbajwa3972 4 місяці тому

    Waheguru ji

  • @ishwantkaur7327
    @ishwantkaur7327 4 місяці тому +4

    Very nice composition bhai sahib ji 🙏

  • @jogendersingh993
    @jogendersingh993 4 місяці тому

    🙏 वाहेगुरु जी 🙏

  • @sikhjosan5878
    @sikhjosan5878 4 місяці тому +1

    Waheguru ji, Waheguru ji ❤🎉🌹🙏
    ਮਹਾਂ ਰਸ ਭੀਨਾ ਗਾਇਨ ।

  • @PardeepKumar-dw3yd
    @PardeepKumar-dw3yd 4 місяці тому +1

    Very heart touching composition bani hai ji. Guru de shabd taan hamesha hi amolak hain ji.

  • @Arsh-n7m
    @Arsh-n7m 4 місяці тому +1

    Waheguru ji ka khalsa waheguru ji ki fateh boht hi pyaar naal gayin kita hmesha di tra satgur da eh shabad ❤❤🙏🏻🙏🏻

  • @ramindersinghakjbc3179
    @ramindersinghakjbc3179 4 місяці тому

    Evergreen ji aap ji Appar kirpa Waheguru ji di

  • @amarjitkaur7488
    @amarjitkaur7488 4 місяці тому

    Waheguru ji 🌹🌹 Waheguru Ji 🌹🌹

  • @Waheguruji857
    @Waheguruji857 4 місяці тому

    Bilkul bhai sahib ji
    Bahut shone vichar aap ji de
    We should always concentrate on Shabad
    Our intention should be always on shabad
    Waheguru ji bless u always with good health

    • @Waheguruji857
      @Waheguruji857 4 місяці тому

      Bhai sahib ji I m following you from my childhood time
      I have started shabad kirtan when I was started listen to your first shabad
      Chod chod re pakhandi man kapat na Keeje🙏🏻🙏🏻🙏🏻❤️

  • @gurparkashsingh1986
    @gurparkashsingh1986 4 місяці тому +1

    Bahut wadiya bhai shahab ji ❤

  • @satwantsangha449
    @satwantsangha449 4 місяці тому +1

    ਵਾਹਿਗੁਰੂ ਜੀ

  • @ManjitKau-92
    @ManjitKau-92 4 місяці тому

    ❤❤❤

  • @gurmukhsingh6126
    @gurmukhsingh6126 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @gurdeepkaur2410
    @gurdeepkaur2410 4 місяці тому

    Bhut Anand Aya shabd din ke

  • @harjitsingh7320
    @harjitsingh7320 4 місяці тому +2

    Best ragi singh 🎉

  • @ramindersinghakjbc3179
    @ramindersinghakjbc3179 4 місяці тому

    AAP ji di rasna to bani sun k Jivay Goonga Mitha kha k taste ni dass sakda oh rass aunda hai No words

  • @jaspalsinghsandhu5701
    @jaspalsinghsandhu5701 4 місяці тому +1

    ❤️

  • @geetalal180
    @geetalal180 4 місяці тому +2

    Wow waheguru ji ❤

  • @bhaiharvindersinghusawale
    @bhaiharvindersinghusawale 4 місяці тому

    🙏🤗

  • @gurchrnsingh973
    @gurchrnsingh973 4 місяці тому

    Waheguru ji apaar kirpa

  • @meenusingh6881
    @meenusingh6881 4 місяці тому

    Waheguru ji 🙏

  • @darshanakaalke1422
    @darshanakaalke1422 4 місяці тому +1

    Raag Bilawal 🙏🙇🏻‍♂️

  • @sunitafarnandis7780
    @sunitafarnandis7780 4 місяці тому

    Wahaguru ji 🙏

  • @ramandeepsingh5882
    @ramandeepsingh5882 4 місяці тому

    Waheguru ji

  • @WaheguruSimran-b6w
    @WaheguruSimran-b6w 4 місяці тому +1

    Waheguru

  • @HarjinderSingh-jd2ry
    @HarjinderSingh-jd2ry 4 місяці тому +1

    🙏🙏

  • @PrabhjotSingh-k8x
    @PrabhjotSingh-k8x 4 місяці тому +1

    ❤❤❤❤❤❤❤❤

  • @GurmailsinghMail
    @GurmailsinghMail 4 місяці тому +1

    Nice.jee

  • @kuljeetkaur5003
    @kuljeetkaur5003 4 місяці тому +1

    I am not knowledgeable enough to comment on composition but I can just say you are a gift of Waheguru and it's a blessing to listen to you. I love the idea of showing gurbani wording at the top, it's wonderful. ❤

    • @hkgardenandvlogs
      @hkgardenandvlogs 4 місяці тому +1

      Waheguru ji apji nu hmesha chardikla bakshn 😌🙏🏾 mere liye bhi ardas krna Ji waheguru ji

    • @harrysahotaharry3649
      @harrysahotaharry3649 4 місяці тому

      Waheguru ji 😊

  • @gurvinderdhillon8084
    @gurvinderdhillon8084 4 місяці тому

    bhai sabh tohadi ta har tarz,,excellent aw ji.....end to end........
    asi tohanu kadi mil nai sake bhai sabh😢

  • @gurvinderdhillon8084
    @gurvinderdhillon8084 4 місяці тому

    I love you bhai sahib

  • @antiidiot3471
    @antiidiot3471 4 місяці тому

    ਰਾਗ ਯਮਨ ਕਲਿਆਣ ਹੈ ਜੀ?

  • @SurinderSingh-ij3nr
    @SurinderSingh-ij3nr 4 місяці тому

    Ssaj tabla dee tal change karo ji deep chandi vich try karo ji thnx ji
    Dhan guru nanak

  • @Ravinder1366
    @Ravinder1366 4 місяці тому +2

    Bhai sab ji aapsab kuj jande ho ji sat sura di sargam aate 31 rag sab kuj ena vich hi h bhave una nu tarja kah lavo ya reeta kahi jao ji kithe na kithe eh sab kisi na kisi rag naal mildiya han ji

  • @wisejatt
    @wisejatt 4 місяці тому

    Eh dhun dukana de bahar mata dia’n bheta’n naal mildi juldi aa ji
    Tabla vee bilkul ohee taal 😔

  • @Rakesh_Kumar_rkr
    @Rakesh_Kumar_rkr 4 місяці тому

    Plz upload the new shabad
    Bhali suhavi chhaapri jaa main gun gaaye

    • @Rakesh_Kumar_rkr
      @Rakesh_Kumar_rkr 3 місяці тому

      🙇🏻‍♂️🙏🏻please veer ji
      Upload this shabad
      Bhali Suhavi Chhapri Jaa Main Gun Gaaye

  • @gurwenderjeetkaur
    @gurwenderjeetkaur 4 місяці тому

    🙏💎🫲❤️🪔

  • @bhaivarindersinghakarpuri3228
    @bhaivarindersinghakarpuri3228 4 місяці тому

    ਤੁਸੀਂ ਕਮਾਲ ਹੋ ਜੀ

  • @Kiranpal-Singh
    @Kiranpal-Singh 4 місяці тому

    *ਭਾਈ ਸਾਹਿਬ ਤੁਹਾਡੀ ਆਵਾਜ ਬਹੁਤ ਸੁਰੀਲੀ ਹੈ, ਹੁਣ ਤਜਰਬਾ ਵੀ ਬਹੁਤ ਹੈ, ਰਾਗ ਵੀ ਗਾਇਆ ਕਰੋ ਜੀ* !
    ਸ਼ਬਦ-ਸੁਰਤ ਦਾ ਮੇਲ ਮੁੱਖ ਉਦੇਸ਼ ਹੈ, ਪਰ ਉਸ ਨਾਲ ਸਹਾਇਕ ਰਾਗ-ਤਰਜ-ਸਾਜ ਆਦਿ ਦਾ ਵੀ ਮਹੱਤਵ ਹੈ *ਰਾਗੀਆਂ ਦਾ ਅਸ਼ਲੀਲ ਫਿਲਮੀ ਤਰਜਾਂ ਤੇ ਸ਼ਬਦ ਗਾਉਣਾ-ਕਵਿਤਾਵਾਂ ਗਾਉੱਣਾ, ਕਿਸੇ ਤਰਾਂ ਵੀ ਵਾਜਬ ਨਹੀਂ* ਬਾਕੀ ਮੈਂ ਨਾ ਮਾਨੂੰ ਬਾਰੇ ਕੀ ਕਹਿ ਸਕਦੇ ਹਾਂ, ਗੁਰੂ ਸਾਹਿਬ ਨੇ ਰਾਗ ਕਿਉਂ ਲਿਖੇ ਹਨ, ਇਸਦਾ ਵੀ ਉੱਤਰ ਦੇਣਾ ਜੀ !

  • @parmmanhas3862
    @parmmanhas3862 4 місяці тому

    Waheguru ji 🙏🙏🙏🙏🙏

  • @rupindersinghkharbanda1976
    @rupindersinghkharbanda1976 4 місяці тому

    Waheguru Ji
    🙏🙏🙏🙏🙏