Chal Jindiye | Amrinder Gill | Dr Zeus | Bir Singh | Judaa 3 | Chapter 1

Поділитися
Вставка
  • Опубліковано 20 січ 2025

КОМЕНТАРІ • 80 тис.

  • @PunjabweatherTv
    @PunjabweatherTv 3 роки тому +13748

    ਇੱਕੋ ਕਾਲਾਕਾਰ ਜਿਸ ਨਾਲ ਕੋਈ ਵਿਵਾਦ ਨਹੀਂ , ਬਹੁਤ ਸੋਹਣਾ ਗੀਤ 🙏✍️

    • @jotriar4789
      @jotriar4789 3 роки тому +173

      Right

    • @dilrajpannu3927
      @dilrajpannu3927 3 роки тому +523

      ਨਾ ਅਸਲਾ ਪਰਮੋਟ ਕਰਦਾ, ਨਾ ਮਾਰਧਾੜ ਵਾਲਾ ਸੀਨ ਹੁੰਦਾ, ਹਰ ਗੀਤ ਪਰਿਵਾਰਕ਼ ਹੁੰਦਾ। all time my favorite singer

    • @sachhibolea1213
      @sachhibolea1213 3 роки тому +81

      Bibadat lok kalakar nahi kaalakar ne

    • @RANJiTSiNGHEngg
      @RANJiTSiNGHEngg 3 роки тому +253

      2nd satinder sartaj ❤️

    • @bachitarsingh3997
      @bachitarsingh3997 3 роки тому +29

      👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @preetam3415
    @preetam3415 3 роки тому +646

    ਓਸ ਘਰ ਦੀ ਗੱਲ ਕੀਤੀ ਹੈ ਜਿਹੜਾ ਸਾਡਾ ਅਸਲ ਹੈ,,ਸੱਚਖੰਡ,,ਜਿੱਥੇ ਸਾਰਿਆਂ ਨੇਂ ਜਾਣਾ ਹੈ ਭਾਈ,,
    ਇਹ ਗਾਣਾ ਸਿਰਫ ਅਮਰਿੰਦਰ ਗਿੱਲ ਦੇ ਮੂਹੋ ਹੀ ਫੱਬਣਾ ਸੀ,,, ਧੰਨਵਾਦ ਗਿੱਲ ਸਾਬ

    • @manikahlon9163
      @manikahlon9163 3 роки тому +5

      Sachii gall 🙌🏽

    • @sujalsharma57
      @sujalsharma57 3 роки тому +15

      Te bir singh di kalam hi likh skdi c eh geet 🙏
      Perfect 👌

    • @preetam3415
      @preetam3415 3 роки тому +3

      @@sujalsharma57 ਬਿਲਕੁੱਲ ਜੀ,,੧੦੦%

    • @Sachin_Gulati
      @Sachin_Gulati 3 роки тому +1

      Bilkul sahi kiha paaji

    • @syapatv
      @syapatv 3 роки тому

      ਲੌਕਡੌਨ ਨੇ ਵਿਗੜੇ ਕਲਾਕਾਰਾਂ ਦੇ ਆਰਥਿਕ ਹਾਲਤ। ਆਟਾ ਮੰਗਣ ਲਈ ਕੀਤਾ ਮਜਬੂਰ
      ua-cam.com/video/xb8F1xhzx0o/v-deo.html

  • @sajanMasihRandhawa
    @sajanMasihRandhawa 3 роки тому +643

    ਨਾ ਕੋਈ ਫੁਕਰੀ, ਨਾ ਕੋਈ ਹਥਿਆਰ, ਨਾ ਵਾਧੂ ਸ਼ੋਸ਼ੇਬਾਜ਼ੀ ਏਸੇ ਲਈ ਸਾਰਾ ਪੰਜਾਬ ਪਿਆਰ ਕਰਦਾ 22 ਜੀ ਨੂੰ 😍

    • @sandeepsingh-mr5cy
      @sandeepsingh-mr5cy 3 роки тому +2

      Bilkul

    • @Talwindersingh786
      @Talwindersingh786 3 роки тому

      ua-cam.com/video/bS3rcElSLRo/v-deo.html

    • @rdj2640
      @rdj2640 3 роки тому +2

      Hi Sartaj Also.

    • @safarepunjab_jaani
      @safarepunjab_jaani 3 роки тому +1

      ਇਸ ਗੀਤ ਦੀ ਇੱਕ ਇੱਕ ਲਾਇਨ ਦਾ ਮਤਲਬ Best Reaction Video Chal Jindiye ua-cam.com/video/vfXjCqe-APE/v-deo.html

    • @sinrecord2113
      @sinrecord2113 3 роки тому

  • @yadwindersingh5532
    @yadwindersingh5532 2 роки тому +171

    ਰੱਬ ਕਰੇ ਅਮਰਿੰਦਰ ਦੀ ਉਮਰ 200 ਸਾਲ ਹੋਵੇ ਰਹਿੰਦੀ ਦੁਨੀਆਂ ਤੱਕ ਲੋਕ ਸੁਣਨ

    • @YADWINDERSINGH-rf8gw
      @YADWINDERSINGH-rf8gw 6 місяців тому

      MSG ❤🎉😢😂hgbfgbf

    • @SandeepKumar-sj5os
      @SandeepKumar-sj5os 6 місяців тому +2

      Tujhhihgjbh 😮😂😂😂

    • @NarayanSingh.-
      @NarayanSingh.- 5 місяців тому +1

      ਅਮਰੇਂਦਰ ਇਹ ਗੀਤ ਗਾ ਕੇ ਅਮਰ ਹੋ ਗਯਾ ਹੈ, ਬਾਈ

  • @deepanshumadaan777
    @deepanshumadaan777 3 роки тому +245

    2 ਕਲਾਕਾਰ ਜਿਨ੍ਹਾਂ ਦਾ ਕੋਈ ਤੋੜ ਨਹੀਂ
    ਅਮਰਿੰਦਰ ਗਿੱਲ ਤੇ ਸਤਿੰਦਰ ਸਰਤਾਜ
    ਦੋਵੇਂ ਸਾਫ ਸੁਥਰੀ ਗਾਇਕੀ ਦੇ ਮਾਲਕ ♥️

  • @amritdelhor9201
    @amritdelhor9201 3 роки тому +200

    ਕੋਈ ਸ਼ਬਦ ਹੀ ਨੀ ਰਹਿ ਜਾਂਦਾ ਪਿਛੇ ਸੋ ਪੰਜਾਬੀ ਜਗਤ ਦੀ ਚੋਲੀ ਵਿਚ ਇਕ ਹੋਰ ਗੀਤ ਪਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਮਰਿੰਦਰ ਗਿੱਲ ਜੀ👍

  • @TheJasmann
    @TheJasmann 3 роки тому +169

    ਇੰਝ ਲੱਗਾ ਜਿਵੇਂ ਮੁੱਦਤਾਂ ਬਾਅਦ ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ਸੁਣਿਆ। ਅਮਰਿੰਦਰ ਬਾਈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ੇ।

  • @goldyphotography143
    @goldyphotography143 2 роки тому +382

    ਜਿਨਾਂ ਸੋਹਣਾ ਲਿਖਿਆ ਉਸ ਤੋਂ ਵੱਧ ਕੇ ਗਾਇਆ, ਬੁਹਤ ਸਕੂਨ ਮਿਲ਼ਦਾ ਇਸ ਗਾਣੇ ਨੂੰ ਸੁਣ ਕੇ, ਵਾਹਿਗੁਰੂ ਜੀ 22 ਬੀਰ ਸਿੰਘ ਅਤੇ 22 ਅਮਰਿੰਦਰ ਗਿੱਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @sandeepsingh-xj9dd
    @sandeepsingh-xj9dd 3 роки тому +100

    ਸੋਨਾ ਤੇ ਸੋਨਾ ਹੁੰਦਾ ਜੀ
    ਇੰਨੀ ਸੋਹਣੀ ਲਿਖਤ ਵੀਰ ਸਿੰਘ ਜੀ ਦੀ
    ਸਾਫ਼ ਸੁਥਰੀ ਆਵਾਜ਼ ਦਾ ਮਾਲਕ ਅਮਰਿੰਦਰ ਗਿੱਲ ਇੱਕ ਨਾਲ ਇੱਕ ਮਿਲਾਕੇ ਗਿਆਰਾਂ ਹੋ ਗਏ 🙏🙏🙏

  • @harmeetrattoke59
    @harmeetrattoke59 3 роки тому +112

    ਬੜੇ ਦਿਨਾਂ ਦੀ ਵੇਟ ਕਰਨ ਡਏ ਸੀ ਮਾਝੇ ਆਲੇ ਅਮਰਿੰਦਰ ਗਿੱਲ ਬਾਈ ਦੀ ਐਲਬਮ ਦੀ ਅੱਜ ਜਦੋਂ ਦਾ ਆਹ ਗਾਣਾ ਆਇਆਂ ਪਤਾ ਨਹੀਂ ਕਿੰਨੀ ਵਾਰ ਸੁਨ ਲਿਆ 😍😍

    • @ramandeepsingh1753
      @ramandeepsingh1753 3 роки тому +4

      Whole punjab veere ❤️

    • @navdeep5066
      @navdeep5066 3 роки тому +4

      ua-cam.com/video/4uLZG0ryXQY/v-deo.html..

    • @navdeep5066
      @navdeep5066 3 роки тому +4

      Ammy Virk at kisaan andolan ☝️☝️☝️

    • @newchannel1810
      @newchannel1810 3 роки тому

      BHANGRA CHAL JINDIYE
      ua-cam.com/video/qnVo6-wkpmA/v-deo.html

  • @ramankkamboj
    @ramankkamboj 3 роки тому +360

    ਨਸ਼ਾ ਨਹੀ ਅਸਲਾ ਨਹੀ ਅੱਧੇ ਕਪੜਿਆਂ ਵਾਲੀ ਕੁੜੀ ਨਹੀ ਫੁੱਕਰੀ ਨਹੀ..... ਫਿਰ ਵੀ ਸੁਪਰਹਿੱਟ ਗਾਣਾ ❤️👏👏👌

  • @RM_Music_
    @RM_Music_ 2 роки тому +61

    ਇਹ ਗਾਣਾ ਸੁਣਕੇ ਇੰਜ ਲੱਗਦਾ ਇਸ ਦੁਨੀਆਂ ਤੇ ਕੁਜ ਨੀ. ਸਭ ਓਥੇ ਹੀ ਆ❤❤❤..ਬਹੁਤ ਸੋਹਣਾ ਲਿਖਿਆ ਤੇ ਗਾਇਆ.👌👌

    • @rohitkatal8587
      @rohitkatal8587 2 роки тому

      Oh pra jazbati na hoke kuch glt step na chk luyi feeling ch aake🤣🤣🤣🤣gane nu gane di trh 🙏🏼🙏🏼😊😅

    • @RM_Music_
      @RM_Music_ 2 роки тому +1

      @@rohitkatal8587 naa veere jva ni😂😂

    • @rohitkatal8587
      @rohitkatal8587 2 роки тому

      @@RM_Music_ 😅😊✌️

    • @manmeetnayyar5458
      @manmeetnayyar5458 2 роки тому +1

      P

    • @veetveet8085
      @veetveet8085 10 місяців тому

      Ha ha ha 😂😂😂😂 ohthe kithe ...jo kuj vi a ithe hi a ..oh da matalb ih a ..

  • @jagjeetjammu2009
    @jagjeetjammu2009 3 роки тому +218

    ਨਾ ਕੋਈ ਮੈਂ ਮੈਂ,ਨਾ ਕੋਈ ਪੁਰਜਾ ਪਟੋਲਾ,ਨਾ ਕੋਈ ਫੀਮ ਪੋਸਤ,ਨਾ ਕੋਈ ਰਫ਼ਲ ਤੋਪ
    ਬੱਸ ਰੂਹ ਦਾ ਸਕੂਨ
    #ਚੱਲ_ਜਿੰਦੀਏ ਅਸ਼ਕੇ ਬਾਈ #AmrinderGill

    • @navdeep5066
      @navdeep5066 3 роки тому +1

      ua-cam.com/video/4uLZG0ryXQY/v-deo.html..

    • @navdeep5066
      @navdeep5066 3 роки тому +2

      Ammy Virk at kisaan andolan ☝️☝️☝️

    • @husanpreetkaur8283
      @husanpreetkaur8283 3 роки тому +1

      Right

    • @safarepunjab_jaani
      @safarepunjab_jaani 3 роки тому +2

      ਦੇਖੋਂ ਕਿਹੜੀ ਕਿਹੜੀ ਨਵੀਂ ਚੀਜ਼ ਪੇਸ਼ ਕੀਤੀ ਅਮਰਿੰਦਰ ਗਿੱਲ ਨੇ ਆਪਣੇ ਗੀਤ ਚੱਲ ਜਿੰਦੀਏ ਵਿਚ ਜੋਂ ਅੱਜ ਕੱਲ੍ਹ ਦੇ ਕਲਾਕਾਰ ਨਹੀਂ ਦਿਖਾਉਂਦੇ ua-cam.com/video/vfXjCqe-APE/v-deo.html

    • @rakesharora4041
      @rakesharora4041 3 роки тому

      ਸੱਚ ਵਿਚੱ ਕਮਾਲ ਦੀ ਲਿਖਣੀ ਤੇ ਬਾਕਮਾਲ ਦੀ ਗਾੲਿਕੀ ਦਿਲੱ ਤੋ ਸਲੂਟ ਅੇ ਵੀਰ ਅਮਰਿੰਦਰ ਗਿਲ👌👍

  • @beantsinghf.g.s9275
    @beantsinghf.g.s9275 3 роки тому +972

    ਮੈ ਅਮਰਿੰਦਰ ਗਿੱਲ ਤੇ ਹੈਰਾਨ ਆ
    ਨਾ ਕੋਈ ਮਾੜ-ਕੁੱਟ,ਨਾ ਕੋਈ ਹਥਿਆਰਾਂ ਦੀ ਗਲ ਤੇ ਨਾ ਹੀ ਕੋਈ ਮੈਂ ਮੈਂ ਗਾਣੇ ਵਿਚ!
    ਪਰ ਗਾਣੇ ਫੇਰ ਵੀ ਚੜਦੇ ਤੋ ਚੜਦੇ!

  • @adsingh8718
    @adsingh8718 3 роки тому +85

    ਨਾਂ ਅਸਲੇ ਬਾਰੇ ਗੱਲ ਕਰੇ,,
    ਨਾਂ ਤਾਂ ਮੈਂ ਮੈਂ ਬਾਹਲੀ ਏ,,
    ਹਾਰਨ ਦਾ ਕੋਈ ਡਰ ਨਹੀਂ,,
    ਜਿੱਤਣ ਦੀ ਨਾਂ ਕਾਹਲੀ ਏ,,
    ਅਮਰਿੰਦਰ ਗਿੱਲ ਭਾਜੀ ਉਸਤਾਦ❣️🙏

    • @navdeep7436
      @navdeep7436 3 роки тому +1

      ua-cam.com/video/4uLZG0ryXQY/v-deo.html .

    • @navdeep7436
      @navdeep7436 3 роки тому +1

      Ammy Virk at kisaan andolan ☝️☝️

    • @newchannel1810
      @newchannel1810 3 роки тому

      BHANGRA CHAL JINDIYE
      ua-cam.com/video/qnVo6-wkpmA/v-deo.html

  • @Navraj_fazilkawala
    @Navraj_fazilkawala 2 роки тому +16

    ਓਸ ਨਗਰ ਦਰਬਾਰ ਸਕਾਹਤ ਕੁਝ ਨਾਲ ਲਜਾਉਣ ਨਹੀਂ ਦਿਨੇ ਹੋਮੇ ਦੀ ਪੰਡ ਬਾਹਰ ਲਵਾ ਲੈਣ
    Awesome lines

  • @laddipawar2380
    @laddipawar2380 3 роки тому +61

    ਨਾ ਕੋਈ ਲੜਾਈ ਵਾਲਾ, ਨਾ ਕੋਈ ਨਸ਼ੇ ਵਾਲਾ ਤੇ ਨਾ ਹੀ ਬੰਦੂਕਾਂ ਵਾਲੇ ਗਾਣੇ...
    ਫਿਰ ਵੀ ਆਪਣੇ 'Gill ਵੀਰ ਸਾਰੇ ਗਾਣੇ ਘੈਂਟ ਹੁੰਦੇ ਨੇ....👌👌👌🤘🤘🤘🤘😍😍😍😍😍

  • @shivamverma7062
    @shivamverma7062 3 роки тому +174

    ਪੰਜਾਬੀ ਗੀਤ ਉਦਯੋਗ ਦੀ ਸਭ ਤੋਂ ਪਿਆਰੀ ਦੰਤਕਥਾ "ਅਮਰਿੰਦਰ ਗਿੱਲ"
    ਅਮੀਰ ਅਵਾਜ਼ ਜੋ ਸਦਾ ਸਰੋਤਿਆਂ ਦੀ ਰੂਹ ਨੂੰ ਛੂਹ ਲੈਂਦੀ ਹੈ.

  • @gsinghz320
    @gsinghz320 3 роки тому +44

    ਨਾਂ ਸੱਚ ਤੇ ਝੂਠ ਦਾ ਤਰਕ ਹੋਵੇ ਨਾਂ ਰੱਬ ਬੰਦੇ ਵਿੱਚ ਫ਼ਰਕ ਹੋਵੇ ਨਾਂ ਚੱਕਰ ਪੁਨ ਪਲਿਤਾਂ ਦੇ ✊ ਬਕਮਾਲ ਸਤਰਾਂ ਬੀਰ ਸਿੰਘ ਦੀਆਂ ਅਤੇ ਅਵਾਜ਼ ਦੇ ਤਾਂ ਅਸੀਂ ਪਹਿਲਾਂ ਹੀ ਦੀਵਾਨੇ ਹਾਂ

  • @paramjitsingh7406
    @paramjitsingh7406 Рік тому +9

    ਬਹੁਤ ਸੋਹਣਾ ਗੀਤ, ਸੁਣ ਕੇ ਦਿਲ ਖੁਸ਼ ਹੋ ਗਿਆ, ਵਾਹਿਗੁਰੂ ਬਹੁਤ ਖੁਸ਼ੀਆਂ ਦੇਣ

  • @nikhiltaprania1828
    @nikhiltaprania1828 3 роки тому +153

    0% abuses
    0% nudity
    100% simplicity
    No guns no cars
    Beautiful voice..
    It's been a long time Amrinder..

  • @harvindersandhu8483
    @harvindersandhu8483 3 роки тому +80

    'ਇਸ ਜਿੰਦਗੀ ਦਾ ਭਵਿੱਖ'
    ਬਾਕਮਾਲ ਲਿਖਤ ਤੇ ਮਿੱਠੀ ਅਵਾਜ਼
    ਸਾਡੇ ਕੰਨਾਂ ਵਿਚ ਪਾਉਣ ਲਈ ਅਮਰਿੰਦਰ ਵੀਰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ 🙏

  • @Manpreetkaur-hf9nf
    @Manpreetkaur-hf9nf 3 роки тому +54

    ਬਿਨਾ ਲੜਾਈ,, ਬਿਨਾ ਕੋਈ ਹਥਿਆਰ,,, ਬਿਨਾ ਕੋਈ love story ਦੇ,,, ਬਿਨਾ ਕੋਈ ਭੜਕਾਉ ਸ਼ਬਦਾਂ ਦੇ,,,, ਬਹੁਤ ਸੋਹਣਾ ਗੀਤ,,,,,,, ਇਹੋ ਜਿਹੇ ਗੀਤ ਵੀ ਪਸੰਦ ਕੀਤੇ ਜਾਂਦੇ ਨੇ,,,, good job👍💯

  • @JSharma11
    @JSharma11 9 місяців тому +8

    कुछ लोग पैसा कमाने के लिए गाते हैं कुछ लोग दुनिया मैं अपना नाम बनाने के लिए गाते हैं कुछ लोग अपने गीतों से दिल मैं उतर जाने के लिए गाते है और आपके गीत दिल को सुकून देते है।

  • @jasmerbanger1530
    @jasmerbanger1530 3 роки тому +776

    ਨਾ ਅਸਲਾ, ਨਾ ਫੁਕਰਪੁਣਾ, ਨਾ ਕਾਰਾਂ, ਨਾ ਬੇਲੋੜੀ "ਮੈਂ-ਮੈਂ", ਨਾ ਮਾਡਲ ਕੁੜੀ.... ਸਾਦਾ ਪਹਿਰਾਵਾ, ਸਾਦਾ ਹੇਅਰ ਸਟਾਈਲ, ਉੱਚੇ ਪੱਧਰ ਦੀ ਗੀਤਕਾਰੀ, ਮਿੱਠੀ ਆਵਾਜ਼, ਬਾਕਮਾਲ ਵੀਡੀਓ... ❤ਸਕੂਨ ❤

    • @mayabanger9134
      @mayabanger9134 3 роки тому +18

      Bohtt ਸੋਹਣਾ coment ਤੁਹਡਾ👌🏻👌🏻

    • @Rav3D-Birdi
      @Rav3D-Birdi 3 роки тому +5

      👌🏼

    • @gurjantsingh-lm7vx
      @gurjantsingh-lm7vx 3 роки тому +3

      Absolutely right bro

    • @manidhanda6877
      @manidhanda6877 3 роки тому +1

      Absolutely right brother

    • @gaganboparai4166
      @gaganboparai4166 3 роки тому +6

      ਮਿਊਂਜਕ ਵੀ ਬਹੁਤ ਸੋਹਣਾ ❤️ ਡੌਕਟਰ ਜਿਊਜ਼

  • @jamesd8600
    @jamesd8600 3 роки тому +235

    Bir singh ਦੀ ਬਾ ਕਮਾਲ ਸੋਚ ਤੇ ਅਮਰਿੰਦਰ ਗਿੱਲ ਬਾਈ ਦੀ ਬਾ ਕਮਾਲ ਆਵਾਜ਼ ਨੇ ਗੀਤ ਅਮਰ ਕਰ ਦਿੱਤਾ!!!!

  • @hrwindrbrar8309
    @hrwindrbrar8309 3 роки тому +49

    ਕੋਈ ਸ਼ਬਦ ਨਹੀਂ ਇਸ ਗੀਤ ਲਈ ਅਣਮੁਲਾ ਕੋਈ ਮੁੱਲ ਨਹੀਂ ਵੀਰ ਦੀ ਲਿਖਤ ਦਾ ਅਮਰਿੰਦਰ ਵੀਰ ਦੀ ਗਾਇਕੀ ਦਾ ਦਿਲੋਂ ਸਲੂਟ 🙏😘❤️

  • @CelebrityAdda4U
    @CelebrityAdda4U 2 роки тому +10

    Amrinder Gill Matlab yar punjabi film Industry. Sirf Amrinder bhai ji like Karan mere compliment nu

  • @Fitness_Exercises1
    @Fitness_Exercises1 3 роки тому +122

    ਗੀਤ ਦਾ ਅੱਧਾ ਕ੍ਰੈਡਿਟ ਮੇਰੇ ਸੋਹਣੀ ਲਿਖ਼ਤ ਵਾਲੇ ਬੀਰ ਸਿੰਘ ਨੂੰ ਜਾਂਦਾ ਜਿਸ ਨੇ ਆਪਣੀ ਕਲਮ ਨਾਲ਼ ਇੱਕ ਰੂਹਦਾਰੀ ਵਾਲ਼ਾ ਗੀਤ ਤਰਾਸ਼ਿਆ। ❤️

    • @OneHope303
      @OneHope303 3 роки тому

      ZID KAISI is here 👇
      ua-cam.com/video/Hymr-WhmB-0/v-deo.html

    • @kulwantnannu3084
      @kulwantnannu3084 3 роки тому

      ਕਿਆ ਬਾਤਾ ਬੀਰ ਸਿੰਘ ਦੀ ਲਿਖਤ ਨੇ ਦੀਵਾਨਾ ਕਰਤਾ।

  • @gauravarora1527
    @gauravarora1527 3 роки тому +71

    ਕੋਹੀਨੂਰ ਹੀਰਾ ਤੋ ਵੀ ਕੀਤੇ ਵੱਧ ਚਮਕ ਆ ਅਮਰਿੰਦਰ ਬਾਈ ਦੀ ਰੱਬ ਤੁਹਾਨੂੰ ਸੱਦਾ ਖੁਸ਼ ਰੱਖੇ ❤️

  • @ਹਰਵੀਰਸਿੰਘ-ਘ5ਡ
    @ਹਰਵੀਰਸਿੰਘ-ਘ5ਡ 3 роки тому +187

    ਉਡੀਕ ਰਹੇ ਸੀ ਇਸ ਤਰਾਂ ਦੇ ਗੀਤ ਨੂੰ। ਪੰਜਾਬੀ ਵਿੱਚ travel music ਬਹੁਤ ਘੱਟ ਹੈ।ਇਹ ਗੀਤ ਤੁਹਾਡੀਆਂ long drives ਨੂੰ ਸ਼ਾਨਦਾਰ ਬਣਾ ਦੇਵੇਗਾ।🏍️🏍️🏍️

  • @travelingwithjassi777
    @travelingwithjassi777 2 роки тому +40

    ਗਾਣਾ ਸੁਣ ਕੇ ਬੰਦਾ ਸੱਚੀ ਹੋਰ ਜਹਾਨ ਚ ਚਲਾ ਜਾਂਦਾ ❤️❤️❤️❤️

  • @amanpreetsamman6434
    @amanpreetsamman6434 3 роки тому +484

    ਜਿਨ੍ਹੀ ਸੋਹਣੀ ਕਲਮ ਬੀਰ ਸਿੰਘ ਦੀ
    ਓਨੀਂ ਸੋਹਣੀ ਗਾਇਕੀ ਅਮਰਿੰਦਰ ਦੀ ❤️🙏🙏

  • @Indiakahania
    @Indiakahania 3 роки тому +208

    ਕੋਈ ਡਿਸ਼ੂ ਡਿਸ਼ੂ ਨਹੀਂ
    ਗਾਣਾ ਫਿਰ ਵੀ ਸੁਪਰਹਿੱਟ ਹੈ
    ਅਮਰਿੰਦਰ ਗਿੱਲ 🙏🏼

  • @GaganRishiAVR
    @GaganRishiAVR 3 роки тому +222

    ਬੀਰ ਸਿੰਘ ਜੀ ਨੇ ਆਪਣੇ ਹਰ ਗੀਤ ਦੀ ਤਰਾਂ ਇਸ ਗੀਤ ਵਿੱਚ ਵੀ ਜ਼ਿੰਦਗੀ ਨੂੰ ਛਾਣਿਆ ਹੈ ! ਅਮਰਿੰਦਰ ਗਿੱਲ ਦੀ ਆਵਾਜ਼ ਨੇ ਗੀਤ ਨੂੰ ਦਿਲ ਵਿਚ ਉਤਾਰ ਦਿੱਤਾ ਹੈ !! ਬਾਕਮਾਲ

  • @bilalanwar209
    @bilalanwar209 2 роки тому +25

    All pure songs sung by Amrider bro. He seems to be the nicest crystal clear ,pure guy in industry. Nobody can ever complain about his purity. His innocent face speaks morality, . Always thumbs, up to His Mom Dad, regarding songs indeed, Dr, zusss bro and team made him to be the best amongst all xyzzzz . His songs can be seen with kids, mom dad , grand parents.

  • @beantkaur8941
    @beantkaur8941 3 роки тому +217

    ਇਸ ਤੋਂ ਉਤੇ ਕੋਈ ਗੀਤ ਨਹੀਂ ਬਣ ਸਕਦਾ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਜੀ👌🏻👌🏻🙏🙏

  • @gurjeetsing4160
    @gurjeetsing4160 3 роки тому +111

    ਬਹੁਤ ਖੂਬਸੂਰਤ ਗਾਣਾ, ਮੈਨੂੰ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਇਸਦਾ ਅਨੋਖਾ ਸੁਆਦ ਹੈ❤️❤️😍

    • @amritkaur1176
      @amritkaur1176 3 роки тому +3

      Bilkul alag hi h ji e song 👌👌

  • @meghaalphonsa2942
    @meghaalphonsa2942 3 роки тому +138

    ਅਮਰਿੰਦਰ ਗਿੱਲ ਦੀ ਕੋਈ ਰਿਸ ਨਹੀਂ ਕਰ ਸਕਦਾ
    A gem for whole pollywood Industry
    Respect from heart

  • @shubhamsharma-hv4qu
    @shubhamsharma-hv4qu 2 роки тому +80

    This is what we call singing, God Bless Amrinder ❤️

  • @GB_LIFE
    @GB_LIFE 3 роки тому +279

    ਥੱਕਿਆਂ , ਟੁੱਟਿਆ , ਜ਼ਿੰਦਗੀ ਤੋਂ ਹਾਰਿਆਂ ਦੀ ਰੂਹ ਨੂੰ ਸਕੂਨ ਦੇ ਦਿੱਤਾ ਗਿੱਲ ਭਾਊ ❤️

  • @gauravkanda6117
    @gauravkanda6117 3 роки тому +179

    ਮੌਤ ਨੂੰ ਏਨਾ ਸੋਹਣਾ ਪੇਸ਼ ਕੀਤਾ। ਵਾਹ ਅਰਮਿੰਦਰ ਗਿੱਲ ਦੀ ਆਵਾਜ਼ ਨਿਰਾ ਜਾਦੂ ਹੈ। ਗੀਤਾਂ ਵਿੱਚ ਜਾਨ ਪੈ ਜਾਦੀ ਆ ।ਥਹੁਤ ਹੀ ਸੁਰੀਲੀ ਆਵਾਜ਼

  • @onlysikhhistory
    @onlysikhhistory 3 роки тому +145

    ਅਸਲ ਗੀਤ ਆ ਹਨ ਜਿਸਦਾ ਕੋਈ ਅਸਲ ਮਤਲਬ ਹੈ 🙏🏻🙏🏻bless and respect🙏🏻🙏🏻

  • @Calligrapher-os7pl
    @Calligrapher-os7pl 2 роки тому +37

    Amazing song. This is what today's generation needs...🤗

  • @ramansharma1446
    @ramansharma1446 3 роки тому +514

    No guns, No models, no Violence or car. Just an artist who’s voice is amazing 🤩❤️

  • @gursimranjitsingh6721
    @gursimranjitsingh6721 3 роки тому +121

    ਖੂਬਸੂਰਤ ਗੀਤ 👌👌👌
    ਡਿਸਕ੍ਰਿਪਸ਼ਨ (Description) ਪੰਜਾਬੀ ਵਿੱਚ ਲਿਖਣ ਲਈ ਬਹੁਤ ਬਹੁਤ ਸਤਿਕਾਰ 👏👏👏

    • @amitmaan5523
      @amitmaan5523 3 роки тому +4

      Veere baki sab a likna bhule jande a apne ma boli nu nhi bhulna cahida

    • @safarepunjab_jaani
      @safarepunjab_jaani 3 роки тому

      ਇਸ ਗੀਤ ਦੀ ਇੱਕ ਇੱਕ ਲਾਇਨ ਦਾ ਮਤਲਬ Best Reaction Video Chal Jindiye ua-cam.com/video/vfXjCqe-APE/v-deo.html

    • @Arshgrewal94
      @Arshgrewal94 3 роки тому

      @@amitmaan5523 ਗੁਰਮੁਖੀ ਚ ਵੀ ਲਿਖਿਆ ਕਰੋ।

    • @newchannel1810
      @newchannel1810 3 роки тому

      BHANGRA CHAL JINDIYE
      ua-cam.com/video/qnVo6-wkpmA/v-deo.html

  • @jassbanga1022
    @jassbanga1022 3 роки тому +73

    ਲਾਜਵਾਬ ਬੀਰ ਸਿੰਘ ਬਹੁਤ ਸੋਹਣਾ ਲਿਖਿਆ
    ਤੇ ਬਹੁਤ ਸੋਹਣਾ ਗਾਇਆ ਅਮਰਿੰਦਰ ਗਿੱਲ ਨੇ

  • @amandeepsidhu5965
    @amandeepsidhu5965 8 місяців тому +3

    ਜਿਹੋ ਜਾ ਚਿਹਰਾ ਹੈ , ਨੇਚਰ ਹੈ ਬਿਲਕੁਲ ਉਸ ਤਰਾਂ ਦੇ ਗੀਤ ਹਨ । ਇਹੀ ਗਾਣਾ ਅਗਰ ਕਿਸੇ ਹੋਰ ਕਲਾਕਾਰ ਨੇ ਗਾਇਆ ਹੁੰਦਾ ਤਾਂ ਇੰਨਾ ਸੋਹਣਾ ਨਹੀ ਲੱਗਣਾ ਸੀ ।
    ਮਨਪਸੰਦ ਅਮਰਿੰਦਰ ਗਿੱਲ ❤❤❤
    ਲਵ ਯੂ ਬਾਈ ❤

  • @shivam___kalia
    @shivam___kalia 3 роки тому +119

    ਸਬਰ ਦਾ ਫੱਲ ਮਿੱਠਾ ਹੁੰਦਾ ਏ।
    ਬਹੁਤ ਸੋਹਣਾ ਫਰਮਾਇਆ ਗਿਆ ਗੀਤ
    ਹੁਣ ਉਡੀਕ ਆ ਬੰਦ ਦਰਵਾਜੇ ਦੀ ਵੀ 🔥

  • @jagseersingh1103
    @jagseersingh1103 3 роки тому +138

    ਬਹੁਤ ਸੋਹਣੀ ਗਾਇਕੀ ਜੀ ਦਿਲ ਨੂੰ ਛੂਹ ਜਾਂਦਾ ਤੇਰਾ ਹਰ ਇੱਕ ਗੀਤ ਜੀ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ

  • @dineshkabaddi400
    @dineshkabaddi400 3 роки тому +76

    ਰੂਹ ਤੱਕ ਉਤਰਦੀ ਹੈ ਬਾਈ ਦੀ ਅਵਾਜ Love you Amrinder paajiii.... And Hugged Thanks

    • @navdeep6914
      @navdeep6914 3 роки тому +1

      ua-cam.com/video/4uLZG0ryXQY/v-deo.html..

  • @thelionhunter5797
    @thelionhunter5797 2 роки тому +13

    Punjab Ka sabse pure or master singer and actor

  • @rajbirkauradelaide
    @rajbirkauradelaide 3 роки тому +3296

    ਮੌਤ ਦਾ ਸੁਨੇਹਾ ਏਨਾ ਸੋਹਣਾ ਕਿਵੇਂ ਹੋ ਸਕਦਾ। ਬਾਕਮਾਲ ਲਿਖਤ ਤੇ ਬਹੁਤ ਸੋਹਣੀ ਅਵਾਜ਼ 👏🏼👏🏼

    • @Amrikmaniofficial11
      @Amrikmaniofficial11 3 роки тому +2

      ua-cam.com/video/OCT9QcW5xbY/v-deo.html

    • @Arshgrewal94
      @Arshgrewal94 3 роки тому +59

      #RajbirKaurAdelaide ਜ਼ਿੰਦਗੀ ਮੌਤ ਤੋਂ ਬਿਨਾ ਅਧੂਰੀ ਆ।

    • @jasss37
      @jasss37 3 роки тому +12

      Exactly.one and only amrinder Gill

    • @navdeep6914
      @navdeep6914 3 роки тому +3

      ua-cam.com/video/4uLZG0ryXQY/v-deo.html

    • @navdeep6914
      @navdeep6914 3 роки тому +6

      Ammy Virk at kisaan andolan ☝️☝️☝️

  • @pb43ale50
    @pb43ale50 3 роки тому +237

    ਰੂਹ ਖੁਸ਼ ਹੋ ਜਾਂਦੀ ਐ ਇਹ ਗੀਤ ਸੁਣ ਕੇ❤️❤️@ਅਮਰਿੰਦਰ ਗਿੱਲ ਵੀਰ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤਰੱਕੀਆਂ ਬਖਸ਼ਣ ❤️

  • @sukhpreetsingh1733
    @sukhpreetsingh1733 3 роки тому +37

    🙏 ਵਾਹਿਗੁਰੂ ਜੀ ਕਿਰਪਾ ਕਰਣ ।।।।
    ਬਹੁਤ ਸੋਹਣਾ ਗਾਣਾ ਗਾਇਆ ਅਤੇ ਲਿਖਿਆ ਪਰਮਾਤਮਾ ਤੁਹਾਨੂੰ ਸਬਨਾ ਨੂੰ ਹੋਰ ਵੀ ਤਰੱਕੀ ਬਖਸ਼ਣ ਜੀ।।।।

  • @itz_nishu_9318
    @itz_nishu_9318 2 роки тому +2

    Dilo tk u 22 wonderful full song nahi ta baki aa ashqi to siwa te gunda gardi de ganeya to ilava kuj ni disda mout bhul ke bethe aaa sare loka nu galat raah he lga rhe aaa chlo vdia kita 22 es song naal kise nu mout da ta khyal aya 👍❤️❤️❤️

  • @harpreetbrar4507
    @harpreetbrar4507 3 роки тому +66

    ਤਰੀਫ ਲਈ ਸ਼ਬਦ ਈ ਨਹੀਂ,,,,ਬਸ ਵਾਹਿਗੁਰੂ ਜਿਉਂਦੇ ਰੱਖਣ ਇਸ ਤਰਾਂ ਗਾਉਣ ,,ਲਿਖਣ ਤੇ ਸੁਣਨ ਵਾਲਿਆਂ ਨੂੰ,,,🙏🙏

  • @teamlakhasidhana8463
    @teamlakhasidhana8463 3 роки тому +43

    ਇੰਡਸਟਰੀ ਵਿੱਚ ਸਭ ਤੋਂ ਵੱਧ ਕੰਮ ਵੀ ਬਾਈ ਅਮਰਿੰਦਰ ਗਿੱਲ ਕੋਲ ਅਾ
    ਕਿਉਂਕਿ ਕੋਈ ਵਿਵਾਦ ਨਹੀਂ ,
    ਪਰ ਜੌ ਵੀ ਕੀਤਾ ਬਹੁਤ ਵਧੀਆ

  • @sun_2959
    @sun_2959 3 роки тому +257

    This man is pure simplicity.
    No show off, no expensive cars, no expensive clothes, no ego in lyrics, no half naked dancers dancing around him, no fights, no controversies…he is one singer who does justice with music.
    Have always loved his music. Simply Beautiful!!

  • @Just_Instagram
    @Just_Instagram 3 місяці тому +3

    ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਜੀ......! 💞😘 ਅੱਜ ਇਸ ਗੀਤ ਨੂੰ ਕੋਣ ਕੋਣ ਸੁਣ ਰਿਹਾ ਹੈ 😇😇

  • @pawankhurmi6778
    @pawankhurmi6778 3 роки тому +195

    ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸ਼ਾਨ ।। ਜਿਉਂਦਾ ਰਹਿ ਭਰਾ ਰੱਬ ਲੰਮੀਆਂ ਉਮਰਾ ਬਖਸ਼ੇ ।❤️❤️❤️

  • @devmander
    @devmander 3 роки тому +68

    ਐਡੀ ਸ਼ੋਹਰਤ ਨੂੰ ਇੰਨੀ ਹਲੀਮੀ ਨਾਲ ਕਿਵੇਂ ਸੰਭਾਲ ਲੈਂਦੇ ਹੋ - ਗਿੱਲ ਸਾਬ 🙏

  • @casspug6796
    @casspug6796 3 роки тому +61

    ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ
    Real Gem of Punjabi music industry

  • @simratpalsingh5751
    @simratpalsingh5751 2 роки тому +77

    Amrinder gill ♥️ no guns no alcohol no cars no girls pure gentle piece

  • @mannekjot9015
    @mannekjot9015 3 роки тому +80

    ਬਹੁਤ ਸੋਹਣਾ ਲਿਖਿਆ ਲਿਖਣ ਵਾਲੇ ਨੇ ਅਤੇ ਗਾਉਣ ਵਾਲੇ ਨੇ ਬਹੁਤ ਸੋਹਣਾ ਗਾਇਆ

    • @yannoitzuno5664
      @yannoitzuno5664 3 роки тому +1

      ua-cam.com/video/eErwwCyg4es/v-deo.html 💯🔥

    • @surjitsingh2328
      @surjitsingh2328 3 роки тому +1

      Shi gal 🖊 wale bir singh di 🖊 jabardast

  • @yashvisharma5557
    @yashvisharma5557 3 роки тому +92

    No guns....... No cars..... No nudity.... No vulgar things..... Nothinnnng but pure talent and soul embedded in a single song 💞👐

    • @sahibsingh2376
      @sahibsingh2376 3 роки тому +1

      🔥🔥🔥🔥❤️❤️❤️❤️❤️❤️❤️❤️❤️❤️❤️❤️❤️❤️🔥🔥🔥🔥🔥❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭😭😭😭😭❤️😭😭😭😭😭😭😭❤️😭😭😭😭😭a long

    • @sahibsingh2376
      @sahibsingh2376 3 роки тому +1

      7

  • @kaurghuman9777
    @kaurghuman9777 3 роки тому +73

    ਕਿਆ ਗੀਤ ਲਿਖਿਆ ਬਾਈ ਜਿੰਦਗੀ ਨੂੰ ਕਿੰਨਾ ਸੋਹਣਾ ਬਿਆਨ ਕੀਤਾ ਉਸਦੀ ਸਚਾਈ ਨਾਲ👍👌❤❤

    • @navdeep7436
      @navdeep7436 3 роки тому

      ua-cam.com/video/Hxw2H3NGub0/v-deo.html..

  • @parneetdhillon1150
    @parneetdhillon1150 2 роки тому +21

    Amazing song !!!!
    Has meaning, no guns , not loud unpleasant sound and great great great vocals
    Love you Amarinder Gill ❤

  • @Tushar-of1sb
    @Tushar-of1sb 3 роки тому +290

    No fake views
    No weapons
    No vulgar lyrics
    No violence
    No hatred for fellow artists
    That's Amrinder Gill ♥️😇❣

    • @ekamjotsingh9231
      @ekamjotsingh9231 3 роки тому +1

      ua-cam.com/video/2uw9v9gZim4/v-deo.html
      Judaa 3 full album

    • @sreemukhi3736
      @sreemukhi3736 3 роки тому +1

      ua-cam.com/video/sSh8kV-ZJ1w/v-deo.html

    • @Tushar-of1sb
      @Tushar-of1sb 3 роки тому

      @Bilal Jutt 🤗👍🙌

  • @abhandal760
    @abhandal760 3 роки тому +110

    Everyone is appreciating only Amrinder singh, Well done to Bir singh as well for beautiful lyrics.

  • @gulbahargulbahar9612
    @gulbahargulbahar9612 2 роки тому +62

    ਇਸ ਗਾਣੇ ਨੂੰ ਸਾਰਾ ਪਰਿਵਾਰ ਇੱਕਠਾ ਬੈਠ ਕੇ ਦੇਖ ਸਕਦਾ ਹੈ ਇਸ ਗਾਣੇ ਵਿਚ ਕੋਈ ਗੰਦਗੀ ਨਹੀਂ ਬਹੁਤ ਸੋਹਣਾ ਗਾਣਾ

    • @Maansaab-j4p
      @Maansaab-j4p 5 місяців тому

      Bai de sare gane sone aa

  • @nirmalghuman6077
    @nirmalghuman6077 2 роки тому

    Wowwwwwww....
    ਬਾਕਮਾਲ ਗੀਤ👍👍👍👍
    ਓਸ ਨਗਰ ਦਰਬਾਨ ਸਖਤ,
    ਕੁੱਝ ਨਾਲ ਲੈ ਜਾਣ ਨਹੀਂ ਦੇਂਦੇ
    ਹਉਮੈ ਦੀ ਪੰਡ ਬਾਹਰ ਲੁਹਾ ਲੈਣ
    ਅੰਦਰ ਲਿਆਉਣ ਨਹੀਂ ਦਿੰਦੇ
    ਸੱਚਮੁੱਚ ਸਮੁੰਦਰ ਜਿਹੀ ਗਹਿਰਾਈ ਐ ਇਸ ਗੀਤ ਦੇ ਲਫ਼ਜ਼ਾਂ ਚ👍👍👍

  • @ammyvirk4517
    @ammyvirk4517 3 роки тому +187

    ਵਾਹਿਗੁਰੂ ਜੀ ਅਮਰਿੰਦਰ ਗਿਲ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਿਉ

    • @parijain7769
      @parijain7769 3 роки тому +1

      13 years old rapper...........
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html

    • @kingalwaysking9842
      @kingalwaysking9842 3 роки тому

      ਬਿਲਕੁਲ

    • @lakhvirralh2697
      @lakhvirralh2697 3 роки тому

      Right👍

  • @seahawkstar
    @seahawkstar 3 роки тому +249

    No gun. No models. No violence or cars. Just an a artist who’s voice is AMAZING

  • @amninderpalsingh1742
    @amninderpalsingh1742 3 роки тому +101

    ਰੂਹ ਦੀ ਖੁਰਾਕ 😇😇 ਜਿਉਂਦੇ ਵਸਦੇ ਰਹੋ ਬਾਈ ਅਮਰਿੰਦਰ ਗਿੱਲ ਜੀ ❤️

  • @priyankakadyan269
    @priyankakadyan269 2 роки тому +10

    Masterpiece,I think it's my last and final favourite song. Today accidently I listen this song and I forgot all my problems and pains. It is reality of our life👏👏

  • @tarunarora1057
    @tarunarora1057 3 роки тому +117

    ਅਜਕਲ ਦੀ ਸਾਰੀਆਂ controversies ਅਤੇ ਸ਼ਲਾਰੂ ਗੀਤਾਂ ਤੋਂ ਕੁਝ ਹਟਕੇ। ❤
    #amrindergill

  • @soniapardhan7718
    @soniapardhan7718 3 роки тому +342

    No cars
    No guns
    No model
    Magical voice 👏❤️

  • @AmritpalSingh-ce3kt
    @AmritpalSingh-ce3kt 3 роки тому +137

    ਬਹੁਤ ਸੋਹਣਾ ਲਿਖਿਆ ਬੀਰ ਸਿੰਘ ਜੀ ਨੇ , ਤੇ ਗਾਇਆ ਵੀ ਬਹੁਤ ਸੋਹਣਾ 👍👍👍👍👍

  • @mortgagedeliveryguy2010
    @mortgagedeliveryguy2010 2 роки тому +18

    Loved it. The music, lyrics & most importantly the wording is just perfect.

  • @Gagandeepkaur-wh9pm
    @Gagandeepkaur-wh9pm 3 роки тому +152

    ਕੋਈ ਸ਼ਬਦ ਨਹੀਂ ਹਨ ਮੇਰੇ ਕੋਲ ਇਸ ਗਾਣੇ ਦੀ ਤਾਰੀਫ਼ ਕਰਨ ਨੂੰ । 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 ਜ਼ਿੰਦਗੀ ਦੀ ਅਸਲੀ ਸੱਚਾਈ ਹੈ ਇਹ ਸੋਂਗ ।

  • @gurdeepsinghbajwa9456
    @gurdeepsinghbajwa9456 3 роки тому +58

    ਬਾਕਮਾਲ ਲਿਖਤ ਬੀਰ ਸਿੰਘ ਜੀ , ਕਾਬਿਲ ਏ ਤਾਰੀਫ਼ ਪੇਸ਼ਕਾਰੀ ਅਮਰਿੰਦਰ ਜੀ

    • @yannoitzuno5664
      @yannoitzuno5664 3 роки тому

      ua-cam.com/video/eErwwCyg4es/v-deo.html 💯🔥

    • @newchannel1810
      @newchannel1810 3 роки тому

      Bhangra chal jindiye
      ua-cam.com/video/qnVo6-wkpmA/v-deo.html

  • @gurjeetkaur5698
    @gurjeetkaur5698 3 роки тому +101

    On repeat … ਅਸਲ ਔਕਾਤ ਇਨਸਾਨ ਦੀ ਇਹ ਆ
    ਜੋ ਆਪਾ ਸਾਰੇ ਭੁੱਲੀ ਬੈਠੇ ਆਂ

    • @tirathsingh6553
      @tirathsingh6553 3 роки тому +1

      Right

    • @veetveet8085
      @veetveet8085 3 роки тому +2

      Do you know meaning of this song...How many word do you know of this song ...

    • @ekamjotsingh9231
      @ekamjotsingh9231 3 роки тому

      ua-cam.com/video/2uw9v9gZim4/v-deo.html
      Judaa 3 full album

    • @rajbhareditz2910
      @rajbhareditz2910 3 роки тому

      ua-cam.com/users/shorts04jofQ3tOEI?feature=share

    • @guri984
      @guri984 3 роки тому

      Right

  • @AmitShYT
    @AmitShYT Рік тому

    Ae sufi to vadd ke he.. ae roohani music aa.. Gill Saab nu hats off.. enna de lyrics gehre khubde ne rooh che ja ke.. te utto enna di fir soothing voice heal v kar dendi ae..

  • @sehajpalsinghrajput2160
    @sehajpalsinghrajput2160 3 роки тому +127

    ਬਹੁਤ ਸੋਹਣਾ ਗੀਤ ਅਮਰਿੰਦਰ ਵੀਰ ਜੀ
    ਸਾਡੇ repeat ਚਲਦਾ ਪਿਆ

    • @Manalitripadventure
      @Manalitripadventure 3 роки тому +1

      After listening....maut to vi nai dar lagda.....such a heaven.......proud of having such singer in punjabiyat.......❤

    • @saini.l1234
      @saini.l1234 3 роки тому

      Sade v repeat chlda

  • @gurdeepkaur1809
    @gurdeepkaur1809 3 роки тому +67

    ਬਹੁਤ ਹੀ ਵਧੀਆ ਗੀਤ ਤੇ ਜਿੰਦਗੀ ਦੀ ਸਚਾਈ ਆ ਜਿਓੰਦਾ ਰਹਿ ਵੀਰੇ love you

  • @shivam___kalia
    @shivam___kalia 3 роки тому +170

    *Even You Can't Compare Him With Any Other Singers Of Today's Generations*
    *This Guy Is A Living Legend From Last 21 Years ❤️*

  • @parminderkaur9167
    @parminderkaur9167 9 місяців тому +3

    ਬਹੁਤ ਸੋਹਣੀ ਅਵਾਜ਼ ਹੈ। ਗਾਣਾ ਵੀ ਬਹੁਤ ਸੋਹਣਾ।

  • @arishahmed9373
    @arishahmed9373 3 роки тому +71

    No guns no cars no models no voilence
    Just a beautiful voice and dil jet lea.
    Everytime best singer
    👍

  • @Saahb-G
    @Saahb-G 3 роки тому +68

    ਪਰਦੇਸੀਆਂ ਤੋ ਵੱਧ ਕੌਣ ਸਮਜ ਸਕਦਾ ਬੀਰ ਦੀ ਇਸ ਲਿਖੱਤ ਨੂੰ 🙏🏽😘

    • @Manalitripadventure
      @Manalitripadventure 3 роки тому +2

      After listening....maut to vi nai dar lagda.....such a heaven.......proud of having such singer in punjabiyat.......❤

    • @jatinderkumarjk
      @jatinderkumarjk 3 роки тому +2

      Adiyatmik song aa

    • @MyJerrytv
      @MyJerrytv 3 роки тому +2

      paji mrn di gal kiti gai aa

    • @sharandeepkaursharry5825
      @sharandeepkaursharry5825 3 роки тому +1

      Mind blowing lyrics aa sachi .... always juban te rehnda 🙏🙏.. please listen my new 1st Punjabi song..... Tutti Wang 🙏🙏

  • @rajbirsandhu8666
    @rajbirsandhu8666 3 роки тому +88

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਇਸ ਗਾਣੇ ਵਿਚ ਦੋ ਦੁਨੀਆ ਦੀ ਗੱਲ ਕੀਤੀ ਹੈ ਕਿਰਪਾ ਕਰਕੇ ਭਰੋਸੇਯੋਗ ਉਮੀਦਾ ਤੇ ਉਤਰਨ ਸਾਰੇ ਵੀਰ ਭੈਣਾਂ❤️🙏🙏🙏

    • @juggernaut_55
      @juggernaut_55 3 роки тому

      A DP te photo apne chache di layi h?

    • @Jassi12588
      @Jassi12588 3 роки тому

      @@juggernaut_55 aho layi a j ohna ne tenu ki problem

  • @RanjitSingh-wx7nw
    @RanjitSingh-wx7nw Рік тому +6

    Koi Hathiar nahi koi Nasha nahi koi car nahi koi Rola nahi ❤❤

  • @sardarphotography6117
    @sardarphotography6117 3 роки тому +87

    ਓੁਡੀਕ ਬਹੁਤ ਕੀਤੀ ਸੀ ਜੁਦਾ ੩ ਦੀ , ਸਵਾਦ ਆ ਗਿਆ ਸੁਣ ਕੇ ❤️❤️ ਬਹੁਤ ਖੂਬ

    • @navdeep7436
      @navdeep7436 3 роки тому +2

      ua-cam.com/video/4uLZG0ryXQY/v-deo.html .

    • @navdeep7436
      @navdeep7436 3 роки тому +2

      Ammy Virk at kisaan andolan ☝️☝️

    • @parijain7769
      @parijain7769 3 роки тому

      13 years old rapper...........
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html
      ua-cam.com/video/Up-HKf-VM-s/v-deo.html

    • @newchannel1810
      @newchannel1810 3 роки тому

      BHANGRA CHAL JINDIYE
      ua-cam.com/video/qnVo6-wkpmA/v-deo.html

  • @jaggikhaira843
    @jaggikhaira843 3 роки тому +217

    ਮੈਂ ਇਸ ਗੀਤ ਦੇ ਗਾਇਕ ਅਤੇ ਲੇਖ਼ਕ ਨੂੰ ਸਲਾਮ ਕਰਦਾ ਹਾਂ🎶🎶🎶🎶👏👏👏👏👏

    • @navdeep7436
      @navdeep7436 3 роки тому +3

      ua-cam.com/video/Hxw2H3NGub0/v-deo.html..

    • @jagjitdhammu3014
      @jagjitdhammu3014 3 роки тому +4

      Lyrics by Bir Singh aa bai ji

    • @babrae
      @babrae 3 роки тому +3

      True

  • @veerbalsingh337
    @veerbalsingh337 3 роки тому +42

    ਇਹ ਗੀਤ ਨੇ ਮੇਰੇ ਦਿਲ ਨੂੰ ਛੂਹ ਲਿਆ ਬਹੁਤ ਹੀ ਸੋਹਣਾ ਤੇ ਸੱਚਾ ਸੁੱਚਾ ਗੀਤ 🙏🙏 ਵਾਹਿਗੁਰੂ ਕਿਰਪਾ ਕਰੇ ਭਰਾ ਤੇ🙏🙏

  • @RajbirLudhar
    @RajbirLudhar 2 роки тому +13

    Simplicity at its best... Pure love gill sahib

  • @parmeetsingh3551
    @parmeetsingh3551 3 роки тому +192

    ਬਹੁਤ ਸਮੇਂ ਬਾਅਦ ਗੀਤ ਸੁਣਿਆ ਸਾਫ਼ ਸੁਥਰਾ।। ਬੀਰ ਸਿੰਘ ਜੀ ਬਕਮਾਲ।।

  • @balwindersingh9366
    @balwindersingh9366 3 роки тому +78

    ਬੀਰ ਸਿੰਘ ਜੀ ਨੇ ਬਹੁਤ ਵਦੀਆ ਲਿਖ਼ਤ ਅ 🙏🏻🙏🏻🙏🏻

  • @ranjitsingh5123
    @ranjitsingh5123 3 роки тому +206

    ਰਪੀਟ ਤੇ ਚਲ ਰਿਹਾ ਸਕੂਨ ਮਿਲਦਾ ਹੈ ਕੋਈ ਹੋਰ ਜੋ ਰਪੀਟ ਤੇ ਸੁਣ ਰਿਹਾ ❤️