That Girl (Official Video) | Amrinder Gill | Dr Zeus | Raj Ranjodh | Judaa 3 | Chapter 2

Поділитися
Вставка
  • Опубліковано 10 гру 2024

КОМЕНТАРІ • 6 тис.

  • @prabhleenkaur346
    @prabhleenkaur346 6 місяців тому +946

    ਅਮਰਿੰਦਰ ਗਿੱਲ,ਇੱਕ ਏਹੋ ਜਿਹਾ ਬੰਦਾ ਬਿਨਾਂ ਕਿਸੇ Hater ਤੋਂ ❤
    ਮਝੈਲ ,ਮਲਵਈ , ਦੋਆਬੇ ਵਾਲੇ ਤੇ ਪੁਆਧੀ ਹਾਜ਼ਰੀ ਲਵਾਓ ਆਪਣੀ 👑
    ਆਪਣੀ ਆਪਣੀ city ਦਾ ਨਾਂ ਦੱਸੋ reply ਚ ❤
    ਮੈਂ ਅਮ੍ਰਿਤਸਰ ਤੋਂ 🔥❤️

  • @buntyogra8640
    @buntyogra8640 6 місяців тому +340

    ਬਾਕੀ ਇੰਡਸਟਰੀ ਇੱਕ ਸਾਇਡ ਤੇ ਅਮਰਿੰਦਰ ਗਿੱਲ ਬਾਈ ਇੱਕ ਸਾਈਡ ਤੇ ਕਿਸੇ ਨਾਲ ਕੋਈ ਵੀ ਕੋਮਪੀਟੀਸਨ ਨਹੀਂ ਪੰਜਾਬੀਆ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਹੀ ਪਛਾਣ ਬਣਾਈ ਹੋਈ ਆ ❤❤❤❤❤❤

  • @G77117
    @G77117 5 місяців тому +328

    I am so tired of singer singing about guns, cars, drugs, war, etc. He is one of the rare singer who still exists and doesn’t sing crap. Thanks Legend. Huge Respect ❤ Always loved your songs.

    • @Kinglion567
      @Kinglion567 5 місяців тому +11

      Actually, u should say thanks to Raj Ranjodh 😂

    • @shivamjetly607
      @shivamjetly607 5 місяців тому +5

      ​@@Kinglion567 that is true. But the lyricist write what the singer demands. Raj can also write songs on guns, cars.

    • @Kinglion567
      @Kinglion567 5 місяців тому +1

      @@shivamjetly607 oh ok

    • @mrmaxxx94
      @mrmaxxx94 4 місяці тому +1

      This song is the 🔥

    • @rahulpahuja8849
      @rahulpahuja8849 4 місяці тому +1

      1:27 help me know when 5_/5qui 1:38 and 2#/#*2× 1:45

  • @mandeepsandhu3436
    @mandeepsandhu3436 6 місяців тому +1146

    ਅਮਰਿੰਦਰ ਗਿੱਲ ਪਤਾ ਨੀ ਕਿਹੜੇ ਪਹਾੜਾਂ ਤੇ ਜਾ ਕੇ ਸਮਾਧੀ ਲਾ‌ ਲੈਂਦਾ। ❤😂 ਪਰ ਜਦੋਂ ਵੀ ਵਾਪਸ ਆਉਂਦਾ ਪੂਰੀ ਵਾਈਬ‌ ਲੈਕੇ ਆਉਂਦਾ।❤

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

    • @honeykhiwa5777
      @honeykhiwa5777 6 місяців тому +18

      bahut mahine baad aaya 22 . dun nhi 😂😂

    • @shivrana6455
      @shivrana6455 6 місяців тому +10

      ਅਮਰਿੰਦਰ ਗਿੱਲ ❤❤❤❤

    • @HarpreetKaur-tc1to
      @HarpreetKaur-tc1to 6 місяців тому +1

      😂😂😂

    • @LoveleenKaur-i7q
      @LoveleenKaur-i7q 6 місяців тому +3

      😂😂ehh te bilkul shi gall aa

  • @S0FL1X
    @S0FL1X 6 місяців тому +277

    Finally, Amrinder Gill.....Only Artist who always dropped perfect , beautiful songs without objectifying women or using bad words.....No Haters....all Time fav singer .....❤❤

    • @suryalounge8528
      @suryalounge8528 6 місяців тому +2

      kya he perfect banda hai tu bhaai

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

    • @S0FL1X
      @S0FL1X 6 місяців тому +4

      @@suryalounge8528 Perfect ? Main ya Amrinder Gill

    • @arshdeepsingh6487
      @arshdeepsingh6487 6 місяців тому

      @@S0FL1X 😂

  • @MyVishus
    @MyVishus 6 місяців тому +1566

    ਨਾ ਕੋਈ ਕੋਟਰੋਵਰਸੀ ਨਾ ਕਿਸੇ ਦੁਜੇ ਕਲਾਕਾਰ ਨੂੰ ਗਾਲਾ ਹਮੇਸ਼ਾ ਵੱਖਰਾ ਕਰਦਾ 20+ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸਾਡਾ ਹੀਰਾ ਅਮਰਿੰਦਰ ਗੱਲ ❤

  • @jassabhullar14
    @jassabhullar14 6 місяців тому +670

    ਅਸਲੀ ਕਲਾਕਾਰ ਓਹੀ ਆ ਜੀਦਾ ਲੋਕਾਂ ਨੂੰ ਇੰਤਜਾਰ ਰਹੇ ।। ਤੇ ਉਸਤਾਦ ਹੁਣੀ ਓਹੀ ਕਲਾਕਾਰ ਆ ❤

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

    • @swrajsingh7525
      @swrajsingh7525 6 місяців тому +4

      Bilkul sahi kiha

  • @sonysaini7984
    @sonysaini7984 5 місяців тому +255

    ਅਮਰਿੰਦਰ ਗਿਲ ਦੇ song ਸੁਣ ਕ sakoon ਮਿਲਦਾ ਹੈ is ਬੰਦੇ ਵਿਚ ਨਾ ਹੰਕਾਰ ਹੈ ਨਾ attitude ਹੈ siraa ਬੰਦਾ ਹੈ ਅਮਰਿੰਦਰ ਗਿੱਲ

    • @SumanToor-uv1ir
      @SumanToor-uv1ir 5 місяців тому +5

      Yea bro

    • @rahulpahuja8849
      @rahulpahuja8849 4 місяці тому +2

      🎉 was eating the life like little lots to find the attachment 0:29

  • @shivani231992
    @shivani231992 6 місяців тому +331

    Diljit ka craze zaroor badh gaya hai but Amrinder Gill ka koi todh nahi 😍😍Gill sahab jaisa koi aur nahi 😍Jeeyo Gill sahab ❤

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

    • @lavisaconsultancy3052
      @lavisaconsultancy3052 6 місяців тому +1

      😅

    • @SingerSamraat777
      @SingerSamraat777 6 місяців тому +5

      Kuch bhi.... Amrinder gill ki voice ki koi brabri ni

    • @shivani231992
      @shivani231992 6 місяців тому

      Maine bhi wahi likha hai ke amrinder gill jaisa koi nahi ​@@SingerSamraat777

    • @Daljitsinghvloger
      @Daljitsinghvloger 6 місяців тому

      Bilkul Sai gall 💯💯💯💯💯💯💯

  • @Dreamhome5911
    @Dreamhome5911 6 місяців тому +195

    ਬਹੁਤ ਦਿਨਾਂ ਬਾਅਦ ਅਮਰਿੰਦਰ ਬਾਈ ਦਾ ਗਾਣਾ ਆਇਆ ਸੁਣ ਕਿ ਦਿਲ ਨੂੰ ਸਕੂਨ ਜਿਹਾ ਮਿਲਿਆ ❤❤

  • @HarmeetSingh-lm5pp
    @HarmeetSingh-lm5pp 6 місяців тому +249

    Paaji tuhada face hi kafi hai kisi v geet nu hit Karan vaste
    Song sunnan toh pehla hi like button press ho janda hai
    Luv u yr paaji❤

  • @KamaldeepSingh72100
    @KamaldeepSingh72100 4 місяці тому +8

    Es bande da koi comparison ni hai kise nal bhi. Eh hai hit machine jihnu kise hor nal koi maltb ni. Na kise to koi saada na jealousy. Bus songs bnayi janda te hit kri janda. God bless you AG. Love you astaad❤❤ Laga reh veere 🐐 GOAT. 🔥 📛 ❤️ 👌👌

  • @gurmanaulakah
    @gurmanaulakah 6 місяців тому +82

    Diamond of ਪੰਜਾਬੀ ਇੰਡਸਟਰੀ ❤❤

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

  • @dakshvirkamboj3988
    @dakshvirkamboj3988 6 місяців тому +197

    ਸਬਰ ਦਾ ਗੀਤ ਬੋਹਤ ਸੋਹਣਾ ਹੁੰਦਾ, ਕਲਾਕਾਰ ਉਸਤੋਂ ਵੱਧ ਸੋਹਣਾ ਏ 💌

  • @marjidemalik2487
    @marjidemalik2487 6 місяців тому +263

    ਨਾ ਕੋਈ ਕੌਨਟਰੋਵਰਸੀ ਨਾ ਕੋਈ ਰੌਲਾ ਬੱਟ ਦਾ ,, ਸਾਰਿਆ ਦੇ ਦਿਲ ਉਤੇ ਕਰੇ ਰਾਜ,, ਦੇਖ ਕੁੜੇ ਪੁੱਤ ਜੱਟ ਦਾ,,, ਅਮਰਿੰਦਰ ਗਿੱਲ ❤️

  • @agnostic4806
    @agnostic4806 6 місяців тому +38

    ਸਿਰਾ ਬੰਦਾ , ਵਾਹਿਦ ਸਿੰਗਰ ਜਿਹੜਾ ਕਦੇ ਨਿਰਾਸ਼ ਨਹੀਂ ਕਰਦਾ ਕਦੇ ਕਿਸੇ ਕੰਟਰੋਵਰਸੀ ਵਿਚ ਨਹੀਂ ਆਉਂਦਾ !! love u jatta

  • @atulbharti7880
    @atulbharti7880 6 місяців тому +205

    ਅਮਰਿੰਦਰ ਗਿੱਲ ਦੇ ਗੀਤਾਂ ਵਿੱਚ ਪਿਆਰ ਨੂੰ ਕਿੰਨਾ ਸਾਫ ਸੁਥਰਾ ਦਿਖਾਇਆ ਜਾਂਦਾ ਹੈ| ਕੋਈ ਨੰਗਪੁਣਾ ਨਹੀਂ,ਅਸ਼ਲੀਲਤਾ ਨਹੀਂ ,ਹਥਿਆਰ ਨਹੀਂ, ਫਾਲਤੂ ਮੈਂ-ਮੈਂ ਨਹੀਂ| ਅਮਰਿੰਦਰ ਗਿੱਲ ਦੇ ਪਹਿਲੇ ਗੀਤ ਤੋਂ ਹੁਣ ਤੱਕ ਪਿਆਰ ਨੂੰ ਸਿਰਫ ਪਿਆਰ ਤਰ੍ਹਾਂ ਹੀ ਦਿਖਾਇਆ ਗਿਆ | Love U Amrinder Gill Sir ❤❤❤

  • @gurisidhu9213
    @gurisidhu9213 6 місяців тому +5129

    ਅਮਰਿੰਦਰ ਬਾਈ ਨੇ ਨੈਟ ਪੈਕ ਰਿਚਾਰਜ ਕਰਵਾ ਲਿਆ ❤️🤣

  • @neelamsaini6726
    @neelamsaini6726 5 місяців тому +1

    Pichhle janam da koi hisab t ni.........😍aaye hayee what a line 🥰🥰 love the background music 🎉🎶🎶🎶🎶

  • @sunilarora6428
    @sunilarora6428 6 місяців тому +63

    ਸਾਫ਼ ਸੁਥਰੀ ਗਾਇਕੀ ਦਾ ਮਾਲਕ ਅਮਰਿੰਦਰ ਗਿੱਲ❤❤❤Sirra Ustaad😊

  • @mansiarora5360
    @mansiarora5360 6 місяців тому +96

    ਅਮਰਿੰਦਰ ਵੀਰਾਂ ਸਾਡਾ ਹੀਰਾ 💜❤️🤗🧿

  • @vikramgill7373
    @vikramgill7373 6 місяців тому +301

    ਬਾਈ ਅਮਰਿੰਦਰ ਗਿੱਲ ਦੀ ਗਲ ਬਾਤ ਈ ਹੋਰ ਆ .......ਸ਼ੁਰੂ ਤੋਂ ਈ ਬਾਈ ਦਾ fan ਰਿਹਾ .....ਲੁਵ ਯੂ ਵੀਰ ❤❤❤ ....ਹੋਰ kon fan ਆ ਬਾਈ ਹੋਰਾ ਦਾ 🎉🎉🎉 like ਕਰਦੋ ❤

  • @meetbabbumaandafan6599
    @meetbabbumaandafan6599 6 місяців тому +72

    ਪੁਰਾਣਾ ਹੀ ਅਮਰਿੰਦਰ ਗਿੱਲ ਦਾ ਅੰਦਾਜ਼ ਗਾਉਣ ਦਾ ਸਿਰਾ ਹੀ ਗੱਲ ਆਈ ਆ ਬਹੁਤ ਖੂਬਸੂਰਤ ਗੀਤ ਆ ਨਵੀਂ ਐਲਬਮ ਬਾਈ 👌👌👌🔥🔥🔥🔥🔥👌

  • @sanmeetsinghtalks
    @sanmeetsinghtalks 6 місяців тому +118

    26 ਸਾਲਾਂ ਤੋਹਾਨੂ ਗਾਉਂਦਿਆਂ ਨੂੰ ਹੋਗੇ ਤੇ ਮੈਨੂੰ 20 ਸਾਲ ਸੁਣਦਿਆਂ ਨੂੰ, ਹਮੇਸ਼ਾ ਤੁਸੀਂ Positive ਰਹਿਣੇ ਹੋ ਸਾਫ ਸੁਥਰੇ ਗਾਣੇ ਬਹੁਤ ਸੋਹਣਾ ਗਾਣਾ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤

  • @PunjabiCreations
    @PunjabiCreations 6 місяців тому +25

    ਅਮਰਿੰਦਰ ਬਾਈ ਦੇ ਗਾਣੇ ਦੀ ਸਾਰਿਆਂ ਨੂੰ ਉਡੀਕ ਰਹਿੰਦੀ ਆ| ਬਹੁਤ ਸ਼ੁਕਰੀਆ 🙏

  • @CAQUIS0823
    @CAQUIS0823 3 місяці тому +1

    Dr Zeus 😍
    Ta hi mai socha music ka to enna kaint jama end haiga 🥳❤️❤️❤️❤️

  • @gurmanaulakah
    @gurmanaulakah 6 місяців тому +26

    ਰੂਹ ਖੁਸ਼ ਹੋਗੀ ਅਮਰਿੰਦਰ ਵੀਰ ਅਜ ਤੇਰਾ ਗਾਣਾ ਸੁਣਕੇ ❤❤

  • @Deephardip
    @Deephardip 6 місяців тому +36

    ਜਿਉਂਦਾ ਰਹਿ ਮਾਝੇ ਵਾਲੇ ਭਾਊ ❤❤❤❤

    • @garrysandhu4276
      @garrysandhu4276 6 місяців тому

      ਜਿਊਂਦਾ ਰਹਿ ਵੀਰ♥️♥️♥️♥️♥️

  • @CanadaCoupleVlogs
    @CanadaCoupleVlogs 6 місяців тому +807

    Finally password mil gaya amrinder gill nu ❤

  • @ssk577
    @ssk577 6 місяців тому +57

    We are in era in which Amrinder gill is dropping songs❤❤❤🎉🎉

  • @mansiarora5360
    @mansiarora5360 6 місяців тому +166

    ਮੈਂ ਸਕੂਲ ਸੀ,ਗੀਤ ਦੀ ਨੋਟੀਫਿਕੇਸ਼ਨ ਆਈ ਤਾਂ ਬਸ ਉੱਥੇ ਹੀ 💜🤗😍🧿🦋 ਨੱਚਣ ਲੱਗਾ ਦਿਲ

    • @Ishowvlogsofficial
      @Ishowvlogsofficial 6 місяців тому +13

      hun ta holidays chal rhe a 😂

    • @mansiarora5360
      @mansiarora5360 6 місяців тому +9

      @@Ishowvlogsofficial Teacher's on duty

    • @PunjabiMunda-fd8tz
      @PunjabiMunda-fd8tz 6 місяців тому +3

      Dud ta ni dulya??

    • @Hpsarora1
      @Hpsarora1 6 місяців тому +2

      ​@@mansiarora5360teacher's di te election duty lagi ha😂

    • @Gillxxx81
      @Gillxxx81 6 місяців тому

      ❤❤❤

  • @StrikerShot11
    @StrikerShot11 5 місяців тому +43

    Comeback ho toh aisa ho 🔥

  • @dev_mehra_1999
    @dev_mehra_1999 6 місяців тому +25

    Finally....!!! Hun Ahe Repeat te chaluga ❤🦋💖💖💖🌷🌷🌷🌷

  • @Ali_King
    @Ali_King 6 місяців тому +25

    Nostalgia King is Back ...! Love You Paaji ❤

  • @mehakpreetsidhu596
    @mehakpreetsidhu596 6 місяців тому +84

    Man with 0 haters
    ❤like who love amrinder gill from heart

  • @jagdeepsingh4570
    @jagdeepsingh4570 5 місяців тому +2

    ਜੀ ਬਹੁਤ ਸੋਹਣਾ ਲਿਖਿਆ ❤ਬਹੁਤ ਸੋਹਣਾ ਗਾਇਆ ❤ਮਨ ਨਹੀਂ ਭਰਦਾ

  • @josephavaal6737
    @josephavaal6737 6 місяців тому +21

    ਤੁਸੀਂ ਇੱਕੋ ਇੱਕ ਅਜਿਹੇ ਗਾਇਕ ਹੋ ਜਿਨ੍ਹਾਂ ਦੇ ਗੀਤ ਇੱਕ ਨਿੱਕੇ ਬਾਲ ਦੇ ਦਿਲ ਵਰਗੇ ਸਾਫ ਅਤੇ ਮਿੱਠੇ ਹੁੰਦੇ ਹਨ LOV U SO MUCH AMRINDER GILL JI 😘😘💕💕🌸🌸

  • @BASSISAAB007
    @BASSISAAB007 6 місяців тому +2133

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ👍

  • @Jungkooklife97
    @Jungkooklife97 6 місяців тому +373

    Amrinder gill is the only singer with 0 hater 😌 Am i right ?

  • @GursewakSingh-tx9gd
    @GursewakSingh-tx9gd 3 місяці тому +4

    ਬਾਕਮਾਲ ਆਵਾਜ਼ ਸੁਣ ਕੇ ਨਜਾਰਾ ਆ ਗਿਆ❤❤

  • @PriyankaSharma-rz1ft
    @PriyankaSharma-rz1ft 6 місяців тому +52

    OMG someone is back and even in age of 48 he is killing us with his melodious songs and actions - wo alag ha thoda motta ho gaya ha but once upon a time Ammy u were my crush

    • @mudasarjut2574
      @mudasarjut2574 5 місяців тому +2

      Now he is crush of lots of people's As like me 😅

    • @_sukhi_
      @_sukhi_ 5 місяців тому +1

      Mera bhi😂

  • @JagdevSingh-hd1ib
    @JagdevSingh-hd1ib 6 місяців тому +12

    ਅਮਰਿੰਦਰ ਗਿੱਲ ਵੀਰ ਬਹੁਤ ਸੋਹਣਾ ਗਾਣਾ ਤੇ ਬਹੁਤ ਵਧੀਆ ਗਾਇਆ👌👌👍🏻👍🏻

  • @mr.sewakytgaming4926
    @mr.sewakytgaming4926 5 місяців тому +694

    ਜਿਨਾਂ ਨੂੰਅਮਰਿੰਦਰ ਗਿੱਲ ਵਧੀਆ ਲੱਗਦਾ ਲਾਈਕ ਕਰਨ

  • @seektech545
    @seektech545 5 місяців тому +4

    I don't even know nor can count how many times I've listened this scintillating song. Love it immensely 💎

  • @mambsandhu1
    @mambsandhu1 6 місяців тому +5

    This song is the perfect dose for the listeners to enjoy until Gill saab comes out of hibernation again. Absolutely worth the wait!
    ਚਲੋ ਭਾਜੀ ਜਾਓ ਫੇਰ ਭੋਰੇ ਚ , ਲਾ ਲੋ ਫੇਰ ਸਮਾਧੀ !!

  • @ManishPuriff
    @ManishPuriff 6 місяців тому +11

    Amrinder baai da phone mil gya finaly ❤❤😊

  • @gagandeepkaursandhu7999
    @gagandeepkaursandhu7999 6 місяців тому +14

    ਇਵੇ ਦੇ ਗਾਇਕ ਈ ਅਸਲੀ ਲੈਜੇਟ ਆ ਜਿਹੜੇ ਬਿਨਾ ਕਿਸੇ ਐਡ ਤੋ ਗੀਤ ਕਰਦੇ ਆ ਤੇ ਸਰੋਤੇ ਵੀ ਹੱਥਾ ਤੇ ਚੱਕ ਲੈਂਦੇ ਆ ,ਬਹੁਤ ਬਹੁਤ ਪਿਆਰ ਵੀਰ ਜੀ❤❤

  • @kashmirsingh1698
    @kashmirsingh1698 2 місяці тому +1

    ਦੁਨੀਆਂ ਦਾ ਕੋਈ ਅੰਤ ਨਹੀਂ ਪਾ ਸਕਦੇ ਕਿਆ ਬਾਤ ਏ👍👍❤️

  • @karmitakaur3390
    @karmitakaur3390 6 місяців тому +24

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @gurpreetrai-ee6cm
    @gurpreetrai-ee6cm 6 місяців тому +9

    ਭਾਜੀ ਗਾਣਾ ਤੁਹਾਡਾ ਬਹੁਤ ਬਹੁਤ ਸੋਹਣਾ ਭਾਜੀ ਅਸੀਂ ਉਡੀਕ ਕਰਦੇ ਸੀ ਤੁਹਾਡੇ ਗਾਣਿਆਂ ਦੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਭਾਜੀ ਤੁਹਾਡਾ ਗਾਣਾ ਆ ਗਿਆ❤🎉🎉

  • @sandeepsvlogs3755
    @sandeepsvlogs3755 6 місяців тому +24

    Apni apni category ch saare legend aa punjabi singer but eh Banda Har ik category da legend aa ❤

  • @yvkamal
    @yvkamal 5 місяців тому +5

    One of few punjabi singer with pure artistic heart, long away from fukarbazi, flaunt, violence , vulgarity, controversy ..

  • @kajalnagal985
    @kajalnagal985 4 місяці тому +1

    The long-awaited moment has arrived...Arminder Gill is back❤❤❤❤❤❤❤❤❤

  • @snehdeepkaur1614
    @snehdeepkaur1614 6 місяців тому +14

    ਏਨਾ ਘੈਂਟ ਕੋਈ ਕਿਵੇਂ ਹੋ ਸਕਦਾ ਆ ❤❤

  • @honeykhiwa5777
    @honeykhiwa5777 6 місяців тому +9

    Punjabi industry da iko singer jo social media , duniya toh alg rehda and ehna di vibe v bahut alg te ghaint hundi harr baar

  • @mohitbishnoi7313
    @mohitbishnoi7313 6 місяців тому +52

    Who is fan of ammrinder gill simplicity ❤

  • @Preet62-uo5xb
    @Preet62-uo5xb 5 місяців тому +4

    ❤ ਬਹੁਤ ਵਧੀਆ ਗੀਤ ਗਿੱਲ ਸਾਬ ❤
    ❤ Very nice and beautiful song ❤

  • @abdullaharain420
    @abdullaharain420 6 місяців тому +11

    Real 🗿 Gem 💎 🔥 Of Punjabi Industry

  • @Mkaur24
    @Mkaur24 6 місяців тому +12

    Finally wait is over....His voice is my pain killer ❤️

  • @SABARAFAQATSABARAFAQAT
    @SABARAFAQATSABARAFAQAT 6 місяців тому +263

    Kuch to sun kr dimag ko rest mila wrna ajkal ke gano mein bs bkwas hoti hai ...
    Kon kon agree krta hai

  • @jassikharoud6244
    @jassikharoud6244 3 місяці тому +5

    Bohat bohat shukria kariye rahb nu ki sanu ajiha singer baksheya jis di awaj sun ke bimar v changa bahla ho jave

  • @RaviSinghrk-cw7jx
    @RaviSinghrk-cw7jx 6 місяців тому +98

    ਬਹੁਤ ਘੈਟ ਗਾਣੇ ਗਾਉਂਦਾ ਬਾਈ ❤❤ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰਦੋ ਲਵ ਯੂ ਬਾਈ

  • @sonikarahullifeStyle1
    @sonikarahullifeStyle1 6 місяців тому +12

    फाइनली नींद खुल गई भाई की और याद आ गया अमरिंदर भाई को कि वह एक सिंगर है😂😂😂❤❤❤❤

  • @Labzpreet800
    @Labzpreet800 6 місяців тому +18

    Bahot hi pyara geet ustad ji love you so much parmatma aapji naal ik war ta jarur milawega aapji di voice dil chhundi hai ji

  • @Ramandeepkaur2-m
    @Ramandeepkaur2-m 19 днів тому

    That voice can't explain❤ Raj ta piyar magda 😊

  • @harminderkaur2462
    @harminderkaur2462 6 місяців тому +8

    Amrinder Gill + Dr Zeus = hit all over 🔥🔥 Loving this track ❤❤

  • @SumanpreetGill-s9q
    @SumanpreetGill-s9q 6 місяців тому +26

    ਅਮਰਿੰਦਰ ਗਿੱਲ ਵੀਰਾ ਨੂੰ ਰਬ ਖੁਸ਼ ਰਖੇ❤❤❤

  • @bommbyes9837
    @bommbyes9837 6 місяців тому +107

    This song is prefect for love but not for this generation !!

    • @Music-o6b
      @Music-o6b 6 місяців тому

      Sab chalta h ❤❤❤ itna Asan nahi gana banana

    • @Music-o6b
      @Music-o6b 6 місяців тому

      Kuch to banya

    • @bommbyes9837
      @bommbyes9837 6 місяців тому

      @@Music-o6b nhi chalta bro chalta hota ma asa thori kehta. Song ki baat nhi kr raha vasei. Zmane ki bat kr raha hu

  • @vaishalichaudhary4316
    @vaishalichaudhary4316 4 місяці тому +2

    Just a man with his lovely songs ,
    U dropped this 👑

  • @Whoizveer
    @Whoizveer 6 місяців тому +5

    #Amrinder_Sir #Legend ❤❤
    8Th Class se Fan hun main aapka....
    Pure love frm Haryana ❤

  • @editboys3145
    @editboys3145 6 місяців тому +6

    Meine ye gana Instagram reel pe dekha sach mei is gane ki wajah se hi amrinder gill sir ka fan ho Gaya ❤❤ love you too paji😊😊

  • @akashdeepsingh5908
    @akashdeepsingh5908 6 місяців тому +13

    ਬਾਈ ਦੇ ਕੱਟੜ ਫੈਨ ❤

  • @sahilgulati5142
    @sahilgulati5142 5 місяців тому +3

    Boht hii pyaari creation ❤

  • @rinkupanihar6905
    @rinkupanihar6905 6 місяців тому +12

    Phle like hota fr song sunte h edda da pyar h aap se ...💕😚😚

  • @RadheyRadhey471
    @RadheyRadhey471 5 місяців тому +50

    0:28 is just oppsss ❤

  • @DAVINDERSINGH-gk6kn
    @DAVINDERSINGH-gk6kn 6 місяців тому +78

    ਪਤਾ ਨਹੀਂ ਅਮਰਿੰਦਰ ਗਿੱਲ ਸੋਹਣਾ ਜਾਂ ਇਹਦੇ ਗੀਤ 😂😂❤❤

  • @HarshYadav-yi7tv
    @HarshYadav-yi7tv 5 місяців тому +3

    My Era is best I am blessed to listen his voice and Dr Zeus music again they both are legends....

  • @PalakKaur...118
    @PalakKaur...118 6 місяців тому +5

    Amrinder gill is evergreen 😍👑
    & this song soooo piece full...😌🧿♥️

  • @sonakhan8596
    @sonakhan8596 6 місяців тому +9

    ਬਾਈ ਹੁਣ ਕਿੰਨੇ ਕੁ ਵਾਰੀ ਸੁਣਲੇ ਬੰਦਾ😄ਜੀਆ ਨੂੰ ਭਰਦਾ ਸੁਣਕੇ😍❤️

  • @prettychaudhary2757
    @prettychaudhary2757 2 місяці тому

    Bahut wait ta amrinder gill ke song ka ... Finally comeback ho gaya ❤❤❤❤

  • @money.sharma
    @money.sharma 6 місяців тому +13

    man with no hater .
    ਸਾਡੇ ਇਥੋਂ ਦਾ ਆ ਅਮਰਿੰਦਰ ਗਿੱਲ। ਮੈਂ 8 ਸਾਲ ਪਹਿਲਾਂ ਇਹਨਾ ਦੇ ਘਰ ਗਿਆ ਸੀ। ਬਹੁਤ ਬੀਬਾ ਮੁੰਡਾ ਇਹ।

  • @raghumalhi4439
    @raghumalhi4439 6 місяців тому +6

    only reason why no one took ur place in my heart from last 17 years , love u sooooo much amrinder gill sir ❤❤❤

  • @surindersohal1506
    @surindersohal1506 6 місяців тому +24

    ਕੋਈ ਮੁਕਾਬਲਾ ਨਹੀਂ
    ਅਮਰਿੰਦਰ ਗਿੱਲ ⭐️
    ਮਾਇਆ 👌
    ਰਾਜ ਰਣਜੋਧ 👍
    ਡਾ. ਜੀਉਸ💪
    ਰੂਹ ਨੂੰ ਸਕੂਨ ਦੇਣ ਵਾਲੀ ਪੇਸ਼ਕਸ਼
    ਜੀਉਂਦੇ ਵੱਸਦੇ ਰਹੋਂ ❤❤

    • @Ghudani_Kalan
      @Ghudani_Kalan 6 місяців тому

      SWEETAJ Brar kithe hai?

    • @Jai-oz9ke
      @Jai-oz9ke 6 місяців тому

      youtube.com/@nankivlogs7?si=nuWIFS67cuDb8_Ym

    • @surindersohal1506
      @surindersohal1506 6 місяців тому

      @@Ghudani_Kalan ਅਮਰਿੰਦਰ ਗਿੱਲ ਦੇ ਨਾਲ ਜਿਹੜੀ ਮਾਡਲ ਹੈ ਉਹ ਸਵੀਤਾਜ ਬਰਾੜ ਹੀ ਹੈ ਜੀ

    • @Ghudani_Kalan
      @Ghudani_Kalan 6 місяців тому

      @@surindersohal1506 no she is not Indian

    • @surindersohal1506
      @surindersohal1506 6 місяців тому

      @@Ghudani_Kalan ਫਿਰ ਕੌਣ ਹੈ ਜੀ

  • @devrattan9394
    @devrattan9394 5 місяців тому +1

    ਸਹੀ ਹੈ ਵੀਰੇ।ਦਿਲ ਨਹੀਂ ਭਰਦਾ ਸੁਣ ਸੁਣ ਕੇ ।ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਅਮਨਿੰਦਰ ਜੀ

  • @sukhwindersinghsukhwinders7448
    @sukhwindersinghsukhwinders7448 5 місяців тому +22

    ਸਿੰਪਲ ਸਾਦਗੀ ਵਾਲਾ ਹੈ ਆਪਣੀ ਹੀ ਮਸਤੀ ਵਿੱਚ ਰਹਿੰਦਾ ਹੈ

  • @medicalstud8670
    @medicalstud8670 6 місяців тому +5

    Tusi ਹਮੇਸ਼ਾ ਤੋਂ ਹੀ ਦਿਲਾ ਦੀ ਧੜਕਣ ਰਹੇ ਹੂ ਵੀਰ ਜੀ ਤੇ ਤੁਹਾਡੀ ਆਵਾਜ਼ ਸੁਕੂਨ ਦਿੰਦੀ ਆ ਦਿਲ ਨੂੰ 😊

  • @gurpreetsingh48470
    @gurpreetsingh48470 5 місяців тому +3

    ਅਮਰਿੰਦਰ ਗਿੱਲ ਨੀ ਕਿਸੇ ਬਣ ਜਾਣਾ ।
    ❤❤❤

  • @AnshuKumar-st3rj
    @AnshuKumar-st3rj 6 місяців тому +10

    Song bahut hit hoyea hai🤩🙈🫀

  • @angelxxxlol1902
    @angelxxxlol1902 6 місяців тому +5

    That's not fair. This beautiful 😍 song only lasts for 2.24 secs. We want longer vesion.

  • @navi.aulakh
    @navi.aulakh 6 місяців тому +38

    ਬੱਸ ਬਾਈ ਮੈਨੂੰ ਇਕ ਗੱਲ ਦਾ ਜਵਾਬ ਚਾਹੀਦਾ ਹੈ। ਤੂੰ ਬੁੱਢਾ ਕਦੋਂ ਹੋਣਾ ਬਾਈ ❤

    • @shivam___kalia
      @shivam___kalia 6 місяців тому +1

      Bai jawan rehn de, vaise vi sirr toh baal jhadh rhe si huni set kitte aa uhne

    • @Kiran09deep
      @Kiran09deep 6 місяців тому

      Sadde chhote hunde da singer hai Gill asi burhe ho rahe oh owe da owe hi hai😂😂😂😂.... Jokes apart Waheguru chardi kala ch hi rakhan Aidan de saaf bande ne🙏

    • @poonamjaura971
      @poonamjaura971 6 місяців тому

      😀

    • @VARINDERKAUR-n2g
      @VARINDERKAUR-n2g 6 місяців тому

      😂😂😂😂😂

    • @MandeepKaur-fj4kh
      @MandeepKaur-fj4kh 6 місяців тому

      Veere tusi jaroori burhe karna 😊

  • @Rahulkumar-iq1pw
    @Rahulkumar-iq1pw 5 місяців тому +4

    Wah yr kaafi time baad koi chaj da Punjabi song suniya , thankyou amrinder gill paaji , tuhadi personality de hisabh naal eda de song tuhanu bhot suit karde ne

  • @JaspreetKaur-jv6fm
    @JaspreetKaur-jv6fm 6 місяців тому +4

    Pishle janm da koi Ishq udhaar te nhi 🙌.......💖💖💖💖

  • @ravinder181
    @ravinder181 6 місяців тому +4

    Dr zeus ਜਿਓਂਦਾ ਕਰਤਾ ਬਾਈ ਨੇ❤

  • @gurlalbhangubhangu2122
    @gurlalbhangubhangu2122 6 місяців тому +12

    End ਜੱਟਾ❤️💫

  • @komalkahlon7792
    @komalkahlon7792 3 місяці тому +1

    Just wow … bai de songs di wait e rehndi a

  • @LakshmiDevi-jt4cz
    @LakshmiDevi-jt4cz 6 місяців тому +4

    ਬਹੁਤ ਵਧੀਆ ਗਾਣਾ ਗਾਇਆ ਭਈ ਨੇ ਦਿਲ ਜੀਤ ਲੈਂਦਾ ਬਾਈ ਇਕ ਇਕ ਗੀਤ ਨਾਲ ❤❤❤❤❤💕💕💕💕💞🥰🥰🥰🥰🌹🥰🥰🌹🥰🌹🥰👻

  • @gurbachankaur8001
    @gurbachankaur8001 6 місяців тому +7

    Amrinder gill bai na recharge kar liya shukar a 😂😂❤

  • @Ishowvlogsofficial
    @Ishowvlogsofficial 6 місяців тому +9

    we miss the old era of amrinder ❤

  • @fahimsaif9229
    @fahimsaif9229 Місяць тому

    Gill paaji is song ko jinna suno unna Kam lgda hai...ek alag hi vibe hai..ise apke jaisa or koi nhi gaa sakta❤

  • @jasschan8910
    @jasschan8910 6 місяців тому +8

    Name of person with full of positivity is one and only Amrinder Gill.