ਪੰਜਾਬ 'ਚ ਫਿਰ ਵਧੇ ਜ਼ਮੀਨਾਂ ਦੇ ਰੇਟ - ਸਭ ਤੋਂ ਜ਼ਰੂਰੀ ਖ਼ਬਰ | Prime Focus | Parmvir Baath || Punjabi Khabra

Поділитися
Вставка
  • Опубліковано 15 лис 2023
  • #primeasiatv #shorts #shortsvideo #viral #gurpreetsandhawalia #parmvirbaath #primefocus #punjabikhabra #punjabnewstoday #property #realestate #propertyinvestment #propertymarket
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 121

  • @majorsingh1345
    @majorsingh1345 8 місяців тому +26

    ਕੋਈ ਖਾਸ ਨਹੀਂ ਰੇਟ ਨਹੀਂ ਅਸੀਂ ਆਪਣੀ ਧਰਤੀ ਮਾਂ ਦਾ ਕੀ ਰੇਟ ਲਵਾਂਗੇ ਜਿਹੜੀ ਜੁਗਾਂ ਜੁਗਾਂ ਤੋਂ ਸਾਡਾ ਢਿੱਡ ਭਰ ਰਹੀਂ ਜੀ

  • @jagwinderjodha
    @jagwinderjodha 8 місяців тому +50

    ਇਹ ਗੱਲਾਂ ਸੁਣਨ ਨੂੰ ਬੜੀਆਂ ਚੰਗੀਆਂ ਲਗਦੀਆਂ ਪਰ ਮੈਂ ਦੁਆਬੇ ਦਾ ਰਹਿਣ ਵਾਲਾ ਆਂ, ਇਕ ਥਾਂ ਵੀ ਨਹੀਂ ਦੇਖਿਆ ਕਿ ਬਾਹਰ ਨਵੇਂ ਗਏ ਲੋਕਾਂ ਨੇ ਜ਼ਮੀਨ ਖਰੀਦ ਕੇ ਬਾਪੂ ਨੂੰ ਦਿੱਤੀ ਹੋਵੇ.. ਐਵੇਂ ਸੰਧਾਵਾਲੀਆ ਜੀ ਹਵਾ ਚ ਉਡਾਈ ਜਾਂਦੇ...

    • @Dhermender-zo9xl
      @Dhermender-zo9xl 8 місяців тому +2

      Eh khasay sira walay jakad mari janday aa
      Ground level di sachai hor hundi aa

    • @gurvindersingh9154
      @gurvindersingh9154 8 місяців тому +4

      ਬਾਈ ਜੀ ਸਾਰੇ ਦੇਸ ਦੇ ਰੇਟ ਵਧ ਰਹੇ ਨੇ ਇਸ ਲਈ ਪੰਜਾਬ ਵਿਚ ਵਧ ਰਹੇ ਨੇ ਪਰ ਹਰਿਆਣਾ ਤੇ ਵਡੇ ਸਹਿਰਾ ਵਿਚ ਜਿਆਦਾ ਵਧੇ ਨੇ

    • @sunilGujjar-yf9mk
      @sunilGujjar-yf9mk 7 місяців тому

      ਖਰੀਦ ਕੇ ਕੀ ਦੇਣੀ ਹੈ ਉਲਟੀ ਵੇਚ ਰਹੇ ਨੇ ਪਰਵਾਸੀ ਪੰਜਾਬੀ ਆਪਣੇ ਹਿੱਸੇ ਦੀ ਜ਼ਮੀਨ

  • @rajplsingh1309
    @rajplsingh1309 8 місяців тому +63

    ਕਾਰਪੋਰੇਟ ਘਰਾਣਿਆਂ ਦੀ ਅੱਖ ਹੈ ਪੰਜਾਬ ਦੀਆਂ ਜ਼ਮੀਨਾਂ ਤੇ

    • @pradeepsingh4750
      @pradeepsingh4750 8 місяців тому +11

      ਜਦ ਪੰਜਾਬੀਆਂ ਨੇ ਪੰਜਾਬ ਵਿਚ ਰਹਿਣਾ ਹੀ ਨਹੀਂ

    • @simratkaur159
      @simratkaur159 8 місяців тому +2

      Absolutely right 👍

    • @sarabjitsimgh607
      @sarabjitsimgh607 8 місяців тому +1

      Right

    • @singhkandhola2006
      @singhkandhola2006 8 місяців тому

      @@pradeepsingh4750 ਸਭ ਇੱਥੇ ਆ

  • @gurdeepkhattra7840
    @gurdeepkhattra7840 8 місяців тому +19

    ਵੀਰ ਜੀ ਤੁਹਾਡਾ ਪਹਿਲਾ ਮੇਟਰ ਤਾਂ ਠੀਕ ਹੈ ਕਿ ਵਾਹੀ ਵਾਲੀ ਜ਼ਮੀਨ ਸ਼ਹਿਰਾਂ ਵਿੱਚ ਆ ਗਈ ਵੱਧ ਜ਼ਮੀਨ ਖਰੀਦ ਲਈ ਪਰ ਦੂਜੀ ਗੱਲ ਬਾਹਰਲੇ ਪੰਜਾਬੀ ਜ਼ਮੀਨ ਨਹੀਂ ਖਰੀਦਦੇ ਉਹ ਤਾਂ ਪੰਜਾਬ ਦੀ ਜ਼ਮੀਨ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਕੰਮ ਚਲਾਉਣ ਬਾਰੇ ਸੋਚਦੇ ਹਨ ਕੇ ਸਾਡੇ ਮਾਂ ਬਾਪ ਮਰਨ ਅਸੀਂ ਜ਼ਮੀਨ ਵੇਚਣ ਦੀ ਕਾਹਲੀ ਹੈ

  • @nabarbande
    @nabarbande 8 місяців тому +23

    ਸੰਧਾਵਾਲੀਆ ਸਾਹਿਬ ਤੁਸੀਂ ਜ਼ਮੀਨਾਂ ਦੇ ਰੇਟ ਵਧਣ ਦੀ ਉਸ ਦਿਨ ਖ਼ਬਰ ਦਿੱਤੀ ਜਿਸ ਦਿਨ ਜ਼ਮੀਨਾਂ ਦੇ ਰੇਟ ਨਜਾਇਜ਼ ਵਧਣ ਤੋਂ ਬਾਅਦ,ਘਟਣੇ ਸ਼ੁਰੂ ਹੋ ਗਏ ਕਿਉਂਕਿ ਅੱਜ ਨਜਾਇਜ਼ ਰੇਟਾਂ ਦਾ ਕੋਈ ਗਾਹਕ ਨਹੀਂ।
    ਪਿਛਲੇ 30-35 ਕੁ ਸਾਲ ਪਹਿਲਾਂ ਰਿਵਾਜ ਚੱਲਿਆ ਸੀ ਕਿ ਕੱਲਾ ਕੱਲਾ ਪੁੱਤ ਹੀ ਜੰਮਣਾ ਹੈ। ਉਹ ਕੱਲਾ ਕੱਲਾ ਪੁੱਤ 2-4 ਕਿੱਲੇ ਜ਼ਮੀਨ ਵਾਲੇ ਕਿਸਾਨ ਦਾ ਪੁੱਤ ਸੀ। ਉਹਨੇ ਸਾਰੀ ਜ਼ਮੀਨ ਵੇਚ ਕੇ ਬਾਪੂ ਨੂੰ ਕਨੇਡਾ ਵਿੱਚ ਬੱਚੇ ਸਕੂਲ ਛੱਡਣ ਤੇ ਲਿਆਉਂਣ ਲਈ ਬੁਲਾ ਲਿਆ ਹੈ। ਹੁਣ ਕੋਈ ਨੀ ਪਿਛਾਂਹ ਮੁੜ ਕੇ ਜ਼ਮੀਨ ਖਰੀਦਦਾ। ਹਾਂ ਹੁਣ ਭਈਆਵਾਦ ਜ਼ਰੂਰ ਭਾਰੂ ਹੋ ਰਿਹਾ ਹੈ। ਜਿਵੇਂ ਪੰਜਾਬੀ ਪੜ੍ਹਾਕੂ ਵਿਦੇਸ਼ਾਂ ਵਿੱਚ ਹੁੱਲੜਬਾਜ਼ੀ ਕਰ ਰਹੇ ਹਨ ਓਵੇਂ ਹੀ ਭਈਏ ਪੰਜਾਬ ਵਿੱਚ।
    ਦੋ ਸਾਲ ਪਹਿਲਾਂ ਦਿੱਤੀ ਜਾਣ ਵਾਲੀ ਖ਼ਬਰ ਅੱਜ ਦੇ ਰਹੇ ਓ। ਜਦੋਂ ਜ਼ਮੀਨਾਂ ਦੇ ਰੇਟ ਵਧਣ ਵਾਲਾ ਮੇਲਾ ਖਤਮ ਹੋ ਗਿਆ ਹੈ।

  • @malkitghai4314
    @malkitghai4314 8 місяців тому +7

    ਬਿਲਕੁਲ ਸਹੀ ਵਿਚਾਰ

  • @jagdeepsandhu9659
    @jagdeepsandhu9659 8 місяців тому +5

    ਵੇਖੋ ਕਿਤੇ ਲਾਲਾ ਰਾਮਦੇਵ ਹੀ ਨਾ ਖਰੀਦੀ ਜਾੰਦਾ ਹੋਵੇ ਸਾਡੇ ਪੰਜਾਬਿਆਂ ਦਿਆਂ ਜਮੀਨਾਂ ।

  • @manjitpathania8441
    @manjitpathania8441 8 місяців тому +3

    ਆਪਣੇ ਗੁਰਦਾਸਪੁਰ ਵਿੱਚ ਜ਼ਮੀਨਾਂ ਦੇ ਰੇਟ ਬਹੁਤ ਵਧੀਆ ਹੋ ਗਈਆਂ ਨੇਂ। 50 ਲੱਖ ਨੂੰ ਕਿੱਲਾ ਆਮ ਹੋ ਗਿਆ। 10 ਸਾਲ ਤਕ ਕਰੋੜ ਦਾ ਆਰਾਮ ਨਾਲ ਹੋ ਜਾਵੇਗਾ

  • @SHERGILL71
    @SHERGILL71 8 місяців тому +2

    ਕਨੇਡਾ ਦੇ ਵੀ ਵਾਜੇ ਵਜ ਗਏ ਨੇ । ਜੰਨਤਾ ਫਿਰ ਬੋਹੜ ਹੇਟ ਉਣ ਲੱਗੀ ਹੈ। ਇਹ ਮੁੱਖ ਅਸਰ ਪਿਆ

  • @manbirsinghsamra2991
    @manbirsinghsamra2991 8 місяців тому +20

    असली किसान नहीं चाहता जमीन के रैट जायदा हो ( दलाल और व्यापारी ही चाहते हैं कि जमीन का रैट जायदा हो किसान नहीं चाहता ( जय जवान जय किसान मजदूर एकता जिन्दाबाद) पंजाब

  • @user-hc5du9jp7i
    @user-hc5du9jp7i 8 місяців тому +5

    ਗੁਰਪ੍ਰੀਤ ਜੀ ਡਾਕਟਰ ਹਰਚਰਨ ਸਿੰਘ ਨਾਲ ਇੰਟਰਵਿਊ ਜਰੂਰ ਕਰੋ ਜੀ ਧੰਨਵਾਦ ਜੀ

  • @shamdhiman8717
    @shamdhiman8717 8 місяців тому +4

    ਦੋ ਕਿੱਲੇ। ਵੇਚੇ। ਚਲ। ਅਮਰੀਕਾ। ਕੈਨੇਡਾ ਚਲ। ਪੰਜਾਬ। ਦੇ ਹਾਲਾਤ ਮਾੜੇ

  • @baljitsinghturay
    @baljitsinghturay 7 місяців тому +7

    ਕੋਈ ਨਹੀਂ ਵਧੇ ਰੇਟ। ਵੇਚਣ ਵਾਲੇ 15 ਤੇ ਖਰੀਦਣ ਵਾਲਾ ਇੱਕ।ਆਹ ਡੀਲਰ ਹੀ ਵਧਾਉਂਦੇ ਹਨ ਰੇਟ,ਵੇਚਣ ਵਾਲੇ ਨੂੰ ਹੋਰ ਤੇ ਖ਼ਰੀਦਣ ਵਾਲੇ ਨੂੰ ਹੋਰ। ਵਿਚਾਲੇ ਆਪ ਮੋਟੀ ਕਮਾਈ ਕਰਦੇ ਹਨ ਪ੍ਰਾਪਰਟੀ ਡੀਲਰ।

  • @amarjitsingh4706
    @amarjitsingh4706 8 місяців тому +22

    Agriculture Land is backbone of Punjabis.

  • @taranjitsinghvirk5605
    @taranjitsinghvirk5605 8 місяців тому +9

    ਕੋਰਪਰੇਟਾਂ ਦੀਆਂ ਪ੍ਰਾਈਵੇਟ ਕੰਪਨੀਆਂ ਕੰਟਰੈਕਟ ਫਾਰਮਿੰਗ ਰਾਹੀਂ ਕਿਸਾਨਾਂ ਨੂੰ ਇਕ ਦੋ ਸਾਲ ਚੰਗੇ ਰੇਟ ਦੇਦੀਆਂ ਹਨ ਅਤੇ ਫਿਰ ਬਾਅਦ ਵਿੱਚ ਕਿਸਾਨਾਂ ਦੀ ਫਸਲਾਂ ਨੂੰ ਬਿਲਕੁਲ ਸਸਤਾ ਖਰੀਦਣਾ ਸ਼ੁਰੂ ਕਰ ਦਿੰਦੇ ਹਨ ਇਸੇ ਕਰਕੇ ਕਿਸਾਨ ਨਿਊਨਤਮ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਮੰਗ ਰੱਖਦੇ ਹਨ ਤਾਂ ਕਿ ਕਿਸਾਨਾਂ ਦੀ ਫਸਲ minimum support price /ਨਿਊਨਤਮ ਸਮਰਥਨ ਮੁੱਲ ਤੋਂ ਵੀ ਘੱਟ ਰੇਟ ਤੇ ਕਿਸੇ ਕੋਰਪਰੇਟ ਦੀ ਕੰਪਨੀ ਨਾ ਖਰੀਦ ਸਕੇ।

  • @anglowatch3947
    @anglowatch3947 7 місяців тому +1

    ਲੁਧਿਆਣਾ ਦੋਰਾਹਾ ਤਕ ਪਹੁੰਚ ਗਿਆ
    ਘੰਟਾ ਘਰ ਚੌਂਕ ਤੋਂ ਦੋਰਾਹਾ 19 ਕਿਲੋਮੀਟਰ ਹੈ ਲੁਧਿਆਣਾ ਬਸ ਸਟੈਂਡ ਤੋਂ ਦੋਰਾਹਾ 20 ਕਿਲੋਮੀਟਰ ਹੈ ਹੁਣ ਦੋਰਾਹਾ ਸਾਹਨੇਵਾਲ ਲੁਧਿਆਣਾ ਸ਼ਹਿਰੀ ਦੇ ਇਲਾਕੇ ਹੋ ਗਏ ਜੰਮੂ ਕਟੜਾ ਐਕਸਪ੍ਰੈਸ ਵੇਅ ਨੂੰ ਐਂਟਰੀ ਪੁਆਇੰਟ ਦੋਰਾਹਾ ਤੋ ਹੋਵੇ ਗੀ ਲੁਧਿਆਣਾ ਰਿੰਗ ਰੋਡ ਦੋਰਾਹਾ ਵਿਖੇ ਬਣਨ ਜਾ ਰਿਹਾ ਹੈ ਪੰਜਾਬ ਦਾ ਸਭ ਤੋਂ ਵੱਡਾ ਸ਼ੋਪਿਗ ਮਿਲ ਦੋਰਾਹਾ McDonald's kfc ਦੇ ਸਾਹਮਣੇ ਬਣਨ ਲਗ ਗਿਆ ਹੈ ਦਖਣੀ ਬਾਈਪਾਸ ਲੁਧਿਆਣਾ ਵੀ ਦੋਰਾਹਾ ਤੋਂ ਹੀ ਲੰਘਦਾ ਹੈ
    ਚੰਡੀਗੜ੍ਹ ਲੁਧਿਆਣਾ ਰੂਪਨਗਰ ਐਕਸਪ੍ਰੈਸ ਵੇਅ ਵੀ ਦੋਰਾਹਾ ਵਿਚੋਂ ਲੁਧਿਆਣਾ ਰਿੰਗ ਰੋਡ ਨਾਲ ਕਨੈਕਟ ਹੋਵੇ ਗਾ ਜੰਮੂ ਕਟੜਾ ਐਕਸਪ੍ਰੈਸ ਵੇਅ ਇੰਟਰਨੈਸ਼ਨਲ ਏਅਰਪੋਰਟ ਰੋਡ ਰਾਜਸਥਾਨ ਅਜਮੇਰ ਮੁੰਬਈ ਗੁਜਰਾਤ ਕੋਰੀਡੋਰ ਨੂੰ ਦੋਰਾਹਾ ਆਪਸ ਵਿੱਚ ਕਨੈਕਟ ਕਰੇ ਗਾ

  • @JasbirSingh-nm4fm
    @JasbirSingh-nm4fm 7 місяців тому +5

    ਕਿਉਂ ਗੱਪਾਂ ਮਾਰ ਰਿਹਾ ਭਰਾਵਾਂ, ਜਿਹਦੇ ਕੈਨੇਡਾ ਥੋੜੇ ਬਹੁਤੇ ਪੈਰ ਲਗਣ ਲਗ ਜਾਂਦੇ ਓਹ ਕੋਈ ਨਹੀਂ ਖਰੀਦਦਾ ,ਅਗਰ ਕੋਈ ਵਿਰਾਸਤ ਸਾਂਭਣ ਵਾਲਾ ਸੋਚਦਾ ਵੀ ,ਓਹ ਪੰਜਾਬ ਦੇ ਲੁਟਾ ਖੋਹਾਂ ਵਾਲੇ ਮਹੌਲ ਦੇਖ ਹੌਂਸਲਾ ਹੀ ਛੱਡ ਜਾਂਦਾ ,ਮੁੜ ਪੰਜਾਬ ਵਿੱਚ ਵਸਣ ਦੀ ਲਾਲਸਾ ਓਹਦੇ ਅੰਦਰ ਪੈਦਾ ਹੀ ਨਹੀਂ ਹੁੰਦੀ

  • @JagjeetSingh-vy3iq
    @JagjeetSingh-vy3iq 8 місяців тому +12

    ਪਟਿਆਲੇ ਦੇ ਦੁਆਲੇ ਖੇਤੀ ਆਲ਼ੀ ਜਮੀਨ ਦਾ ਰੇਟ ਦੋ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ ਦੁੱਗਣਾ ਹੋ ਗਿਆ ਏ। ਬੇਸ਼ੱਕ ਕੋਈ ਪਿੰਡਾਂ ਚ ਜਾ ਕੇ ਵੇਖ ਲਏ।

    • @jaswinderkaurkaur5758
      @jaswinderkaurkaur5758 8 місяців тому +1

      3 times near rajpura town

    • @Dhermender-zo9xl
      @Dhermender-zo9xl 8 місяців тому

      ​@@jaswinderkaurkaur5758tuu ta kanjara sehar fi gal karda.
      Namay flata walay salay ta car garage bi ni bnna Kay dinday
      Cara Bahar park karnia paindia

    • @nand3219
      @nand3219 7 місяців тому +1

      ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਪਛਤਾਉਗੇ ਮੁੜ ਕੇ ਤੁਹਾਡੇ ਹੱਥ ਨਹੀਂ ਲੱਗਣੀ

    • @Dhermender-zo9xl
      @Dhermender-zo9xl 7 місяців тому +2

      @@nand3219 zammen kitay ni jandi
      Malik badal janday aa

    • @JagjeetSingh-vy3iq
      @JagjeetSingh-vy3iq 7 місяців тому +1

      @@Dhermender-zo9xl ਇਹ ਠੀਕ ਏ ਪਰ ਸਰਮਾਏਦਾਰਾ ਜਾਲ ਵੀ ਫੈਲ ਰਿਹਾ ਏ ਜੋ ਉਲਟੇ ਪਾਸੇ ਉੱਲਰਦਾ ਏ।

  • @taranpalsinghtoor7406
    @taranpalsinghtoor7406 8 місяців тому +9

    ਪਿੰਡਾਂ ਦੇ ਵਿੱਚ ਜਾ ਕਿ ਪਤਾ ਕਰੋ ਕੀ ਹਲਾਤ ਨੇ ਬਹੁਤ ਸਾਰੇ ਜਿੰਮੀਦਾਰਾਂ ਦੀਆਂ ਜਮੀਨਾਂ ਵਿਕ ਚੁੱਕੀਆਂ ਨੇ ਉਨ੍ਹਾਂ ਕੋਲ ਪੈਸਾ ਨਹੀਂ ਰਿਹਾ ਹਾਂ ਘਰ ਮਕਾਨ ਬਹੁਤ ਸੋਹਣੇ ਬਣਾ ਲਏ ਲੋਕਾਂ ਨੇ । ਜਮੀਨਾਂ ਦਾ ਰੇਟ ਦਾ ਤਾਂ ਪਤਾ ਨਹੀਂ ਪਰ ਠੇਕਾ ਬਹੁਤ ਵਧ ਗਿਆ ਜਮੀਨਾਂ ਦਾ

    • @manpreetsingh-zr4ye
      @manpreetsingh-zr4ye 8 місяців тому

      Paji sade ta 1cror 25lakh da rate chal reya hai ji jameen da

    • @taranpalsinghtoor7406
      @taranpalsinghtoor7406 8 місяців тому +1

      @@manpreetsingh-zr4ye ਕਿਹੜਾ ਜਿਲਾ ਹੈ ਆਪ ਦਾ

    • @manpreetsingh-zr4ye
      @manpreetsingh-zr4ye 8 місяців тому

      @@taranpalsinghtoor7406 patiala jila paji city rajpura ji

    • @Grewal5911.
      @Grewal5911. 8 місяців тому +3

      ​@@manpreetsingh-zr4ye sady ta 23 lakh da killa ludhiana ch

    • @manpreetsingh-zr4ye
      @manpreetsingh-zr4ye 8 місяців тому +2

      @@Grewal5911. Sadi jameen paji factory area de vich a gayi is karke rate vadd geya hai ji asi ithu vech ke 3guna jameen bnava ge ji

  • @sanjivrampal8080
    @sanjivrampal8080 7 місяців тому +1

    ਸ੍ਰੀ ਮਾਨ ਜੀ ਹਕੀਕਤ ਵਿੱਚ ਜ਼ਮੀਨੀ ਤੋਰ ਤੇ ਰੇਟ ਕੋਈ ਨਹੀਂ ਵਧੀਆ ਸਿਰਫ ਤੇ ਸਿਰਫ ਪੰਜਾਬ ਅੰਦਰ ਆਈ ਨਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਲੈਕਟਰ ਰੇਟ (ਜਿਸ ਹਿਸਾਬ ਨਾਲ ਸਰਕਾਰੀ ਅਸ਼ਟਾਮ ਲਗਦੇ ਨੇ)ਬੇਹਾਬਾ ਵਧਾ ਦਿੱਤੇ ਹਨ । ਹੋਰ ਕੁਝ ਨਹੀਂ । ਪ੍ਰਾਪਰਟੀ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਲਈ ਇਸ ਸਰਕਾਰ ਨੇ ਕੋਈ ਵੀ ਗੰਭੀਰਤਾ ਨਹੀਂ ਦਿਖਾਈ । ਬਾਕੀ ਐਨ.ਉ.ਸੀ.ਦੇ ਨਾ ਤੇ ਕਿਸ ਤਰ੍ਹਾਂ ਪੰਜਾਬ ਦੇ ਆਮ ਲੋਕਾਂ ਦੀ ਲੁੱਟ ਅਤੇ ਵੱਡੀ ਪ੍ਰੇਸ਼ਾਨੀ ਹੋ ਰਹੀ ਇਸ ਬਾਰੇ ਸੰਧਾਵਾਲੀਆ ਸਾਬ ਗਰਾਉਂਡ ਜ਼ੀਰੋ ਤੇ ਜਾ ਕੇ ਪਤਾ ਕਰੋ ਕੇ ਕਿ ਹਲਾਤ ਨੇ ਸੱਚਾਈ ਫਿਰ ਸਾਹਮਣੇ ਆਵੇਗੀ । ਬਾਕੀ ਸਰਕਾਰ ਕਹਿਣ ਨੂੰ ਕੱਟੜ ਇਮਾਨਦਾਰ ਆਈ ਪਰ ਪਹਿਲਾਂ ਨਾਲੋਂ ਕਈ ਗੁਣਾ ਰਿਸ਼ਵਤ ਵਧ ਗਈ ਹੈ ।

  • @sukhdevsingh6084
    @sukhdevsingh6084 8 місяців тому +7

    ਕਟੜਾ ਦਿਲੀ ਨੇ ਰੇਟ ਵਾਦੇ ਨੇ 25000ਹਾਜਾਰ ਇਕੜ ਵਿਚ ਆਏ ਹੋਏ

  • @sukhdevchahal9259
    @sukhdevchahal9259 8 місяців тому +3

    ਫ਼ਰੀਦਕੋਟ ਜ਼ਿਲ੍ਹੇ ਵਿੱਚ ਛੇ। ਲੱਖ ਇੱਕ।ਏਕੜ।ਦਾ

    • @Yuvraj.Krishan
      @Yuvraj.Krishan 8 місяців тому +1

      Ehna sasta ki gl braani jameen hai ?

    • @surinderbrar4249
      @surinderbrar4249 7 місяців тому

      Zhoot. Kehde pind aa 6 lakh 1 acre da, pind da nam teowner da na likho jo es rate te vechda. Mein Faridkot zile taun haan.

    • @hardevgill3257
      @hardevgill3257 6 місяців тому

      ਮੈਨੂੰ ਦਵਾ ਬਾਈ ਛੇ ਲੱਖ ਨੂੰ ਮੈਂ ਲੈਣ ਏ

    • @hardevgill3257
      @hardevgill3257 6 місяців тому

      ਮੈਨੂੰ ਦਵਾ ਬਾਈ ਛੇ ਲੱਖ ਨੂੰ ਮੈਂ ਲੈਣੀ ਏ

  • @user-fo1bg9rf5v
    @user-fo1bg9rf5v 7 місяців тому

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @JasveerSingh-gq3fk
    @JasveerSingh-gq3fk 8 місяців тому +1

    Bilkul sai

  • @ravindergrewal8158
    @ravindergrewal8158 8 місяців тому

    Right ji . Sahi kiha

  • @rajpaltiwana9249
    @rajpaltiwana9249 4 дні тому

    Good

  • @LakhveerSingh-sn2xl
    @LakhveerSingh-sn2xl 6 місяців тому

    DATNAM WAHEGURU JI ❤❤❤❤❤

  • @rajeshmurghai3727
    @rajeshmurghai3727 8 місяців тому +5

    Koi rate nahi badhe

  • @worldwidebroadcasting5787
    @worldwidebroadcasting5787 8 місяців тому +3

    PUNJAB FARMING IS IN HUGE LOSS. FARMERS ARE DYING.
    EVERYONE IS SELLING THEIR PROPERTY FROM INDIA.

  • @dentinimplantsindia8139
    @dentinimplantsindia8139 8 місяців тому +3

    Technically agriculture is not big profit work so farmers kids went abroad. Buy again few acres from poor farmer who need money by making money abroad will only create more social problems. Punjabis should buy commercial office space in USA. Canada. Other parts of India with there money. It’s easy to hold and manage , leave agriculture land for people who work in fields

    • @gurvindersingh9154
      @gurvindersingh9154 8 місяців тому

      Why no residental in big cities like gurgoan or banglore ?

  • @RamSingh-wt2vq
    @RamSingh-wt2vq 8 місяців тому +4

    Koi rate nhi vdhngay . Rate hor ghtngay .

    • @Dhermender-zo9xl
      @Dhermender-zo9xl 8 місяців тому

      Sahi gal aa
      Jo kuj punjab wich ban na si ban gya.
      Loka nuu ghata pye reha completion bahut jyada

  • @BhupinderSingh-if9gb
    @BhupinderSingh-if9gb 8 місяців тому +4

    TUC v glass room ch bath k boldey ho....Media Room.....Faltu Bakwaas na karo

  • @user-mc3gz6di6r
    @user-mc3gz6di6r 7 місяців тому

    Punjab jidoon he kicch karda koii jmeen lenn di jmeen da jmeen hor v honaa naal di naal ohnoo jmeen di jroorat

  • @ranbirkaur8247
    @ranbirkaur8247 8 місяців тому +3

    Not single punjabi Jat want to purchase agricultural land I listen

  • @user-dz8vy7mj5u
    @user-dz8vy7mj5u 7 місяців тому +1

    Property prices in Punjab will boom because RBI is printing a lot of money
    Like they did in 2007
    Urban areas will prosper at a record rate before agriculturists are leaving for cities

  • @guriqbalsinghaujla1715
    @guriqbalsinghaujla1715 7 місяців тому

    It is very difficult to adjust in canada for a new student he needs more money from india to survive how can he buy land in india.

  • @shinderpalsingh3645
    @shinderpalsingh3645 8 місяців тому +4

    ਆ ਕੀ ਟਾਈਮ ਐ ਜੀ , ਕਿ ਹੁਣ ਇੰਨਾਂ ਸਮਾਂ ਤਬਦੀਲ ਹੋ ਗਿਆ ਜੀ

  • @singhkuljeet-oc2yc
    @singhkuljeet-oc2yc 8 місяців тому +4

    ਸਰਕਾਰੀ ਚੈਨਲ

  • @tejindersinghlegha7738
    @tejindersinghlegha7738 8 місяців тому

    Kde Live depate kero g

  • @surinderbrar4249
    @surinderbrar4249 8 місяців тому +3

    Ik video kise ne pai ha jis vich dusia ke Punjab vich 7 saal baad jameen da rate 50 lakh kila ho jaana. Es lai jo investment karna chaunde aa hun agriculture land kharidan da vadia time ha. Punjab vich Delhi taun Katra expressway via Amritsar ban riha. Delhi taun Amritsar Bullet train lai vi jameen acquire karan da survey ho riha. Panipat taun Delhi airport 20 min vich panhuchan lai tunnel highway almost ready ho gia. Katra expressway naal 4 ghante vich Amritsar taun Delhi airport, te bullet train taan 350 km/hour di speed naal chalegi. Edan lagda eh sab kuj es lai ho riha ke ehthe industrialist navian factorian laonge jis naal lokan nu jobs milngian te jameena de rate bahut vad jaange.

    • @Dhermender-zo9xl
      @Dhermender-zo9xl 8 місяців тому

      Fer ki ho gya
      Amdan ta same honi aa

    • @surinderbrar4249
      @surinderbrar4249 7 місяців тому

      @@Dhermender-zo9xl Jina ne jameen vechni aa ohna nu jiada keemat milegi.

  • @jatinder6610
    @jatinder6610 6 місяців тому

    Time bahut kharab aa reha a, jisde kol zameen a ohi survive karooga.

  • @088surjit
    @088surjit 6 місяців тому

    ਤੁਹਾਡੇ ਮਾਨ ਦਾ ਕੀ ਹਾਲ ਹੈ, ਪੰਜਾਬ ਦੇ ਮਸਲੇ ਸਾਰੇ ਠੀਕ ਹੋ ਗਏ ।

  • @SoniSingh-qm1uo
    @SoniSingh-qm1uo 8 місяців тому +8

    ਫੇਰ ਕੀ

  • @BholaSingh-xh5sd
    @BholaSingh-xh5sd 8 місяців тому +13

    ਹਰਿਆਣਾ ਦੇ ਵਿਚ ਬਹੁਤ ਹੀ ਜ਼ਿਆਦਾ ਜ਼ਮੀਨ ਅੰਬਾਨੀ ਅਡਾਨੀ ਹੁਰਾਂ ਨੇ ਦਿਲੀ ਦੇ ਨੇੜੇ ਪੰਜ ਸ਼ਹਿਰ ਬਣਾਉਣ ਲਈ ਜ਼ਮੀਨ ਖ਼ਰੀਦਣ ਗੇ ਹਰਿਆਣਾ ਨਿਵਾਸੀ ਤਾਂ ਹਰਿਆਣੇ ਵਿਚ ਹੀ ਜ਼ਮੀਨ ਖ਼ਰੀਦਣ ਗੇ ਪਰ ਜੇਹੜਾ ਪੰਜਾਬੀ ਜਟ ਸਿੱਖ ਹਰਿਆਣਾ ਦੇ ਵਿਚ ਬੈਠੇ ਹਨ ਉਹ ਪੰਜਾਬ ਜਾਣਾ ਪਸੰਦ ਕਰਣਗੇ ਲਗਦਾ ਹੈ

  • @simarbahia4566
    @simarbahia4566 6 місяців тому

    Ihi jmeen ne sabhna Punjabio baher da bhoot bhut jaldi uatter jana jo hlat baher de ne te hor v khrab hon ja rhe a

  • @inderpreetsingh1918
    @inderpreetsingh1918 7 місяців тому

    Noc mil nai rahea vade rate nu chatna ....

  • @c.p.kamboj2700
    @c.p.kamboj2700 6 місяців тому

    Fazilka 40 lac 1 kille da rate ho gya

  • @harsharangill5637
    @harsharangill5637 7 місяців тому +1

    Where is ground water 💦 in 10 or 30 years ਪਹਿਲਾਂ ਪਾਨੀ ਜਿੳ ਹੇ ਜਿੱਤ ਹਰਿਆਂ ਸ਼ਬ ਕੌਇ

  • @vivek.bhalla
    @vivek.bhalla 8 місяців тому +1

    ਮੈਂ ਲੁਧਿਆਣਾ ਪਾਸ਼ area ਵਿੱਚ ਰਹਿਣਾ ਵਾ। ਦੋਆਬਾ ਮੇਰਾ ਪਰਿਵਾਰ ਹੈ। ਸਟੂਡੈਂਟ ਦਾ ਹੱਲ ਕੈਨੇਡਾ ਵਿਚ ਮਾੜਾ ਹੈ ਆਪ ਦਾ ਤੋਰੀ ਫੂਲਕਾ ਨਹੀਂ ਚਲਦਾ ਉਥੇ। 2500-3500 dollor ਵਿਚ ਨਾ ਕੁਝ ਬਚਦਾ ਹੈ। Car Ghar Phone ਹਰ ਕੋਈ ਚੀਜ਼ ਕਿਸਤਾ ਤੇ। 30 ਸਾਲ ਨੂੰ ਬਣੇ ਗੈ। ਭੂਲ ਜਾਵੋ ਪੈਸਾ ਪੰਜਾਬ ਅਉ। Million da ਘਰ ਪੰਜਾਬ ਤੋਂ ਜ਼ਮੀਨ ਵੇਚ ਕੇ ਹੀ ਅਉ। ਵੈਸੇ ਮੰਨ ਗੈ ਤੁਹਾਡੀ ਸੇਲਜ਼ਮੈਨ ਸ਼ਿਪ। ਚੰਗੀ ਕੋਸ਼ਿਸ਼ ਕੀਤੀ ਹੈ ਕਿ ਮਾਰਕੀਟ ਵਿਚ ਝੂਠ ਫਾਇਲੀਏ। ਪਰ ਕੋਈ ਫਾਇਦਾ ਨਹੀਂ। ਹਰ ਘਰ ਤੋਂ ਸਟੂਡੈਂਟ ਕੈਨੇਡਾ ਭੈਅਠਾ ਹੈ। ਹੁਣ ਨਹੀਂ ਵਾਪਿਸ ਅਨਾ। ਤੁਸੀ ਵੀ ਦੇਖ ਲੈਣਾ। ਕੋਈ rate na vadde। ਹਾ tricity like karar, Mohali, Zirakpur, kurali di gall sahi hai। ਉਹ ਜ਼ਮੀਨ ਵੱਦੀ ਹੈ। ਬੁੱਤ ਓਵਰਹਾਲ ਪੰਜਾਬ ਦਾ ਹਾਲ ਮਾੜਾ। Ludhiana to industery ਬਾਹਰ ਜਾ ਰਹੀ। ਨਵੀਂ industries ਆ ਨਹੀਂ ਰਹੀ। ਪੰਜਾਬ ਵਾਲੇ 20000-30000 ਚ ਕੰਮ ਕਰ ਕੇ ਰਹੀ ਨਹੀਂ। ਸੋ ਕੌਣ ਲਉ ਇਥੇ ਨਵਾ ਪ੍ਰੋਜੈਕਟ। J punjab ਚਲ ਰਿਹਾ ਤਾਂ ਸਿਰਫ up Bihar ਦੇ ਸਿਰ ਤੇ। J ਓਹ ਨਿਕਲ ਜਾਣ ਤਾਂ ਪੰਜਾਬ .........

    • @surinderbrar4249
      @surinderbrar4249 7 місяців тому +1

      Jameena de rate vad ge ne. 20 lakh vaali 25 lakh nu ho gi ha per acre. Te rate hor vad jane ne , Punjab vich nave highway, bullet train project lag rahe ne, airport improve ho rahe ne, Panipat taun Delhi tunnel, eh saara infrastructure lag riha jo jaroori ha navi industries lai. Lagda Punjab vich navi industries, Ambani, Adani laonge te jameena de rate bahut vad jange

    • @satnamsingh-wz1lg
      @satnamsingh-wz1lg 6 місяців тому

  • @luckychaudhary4649
    @luckychaudhary4649 8 місяців тому

    Roper to mohali only 40 minutes sir

  • @DmMangat-uj3bt
    @DmMangat-uj3bt 6 місяців тому

    Hun b 22 lakh to 30 ta ho gya sgr..

  • @parmindersingh5991
    @parmindersingh5991 8 місяців тому +2

    Koi ni vadya kemta.

  • @chaffasingh9763
    @chaffasingh9763 8 місяців тому

    Fathgarh sahib tha nall lagday punda vih am Tood to pisa hat ka 23 ko lak ha ja ekta taak Karedna jima 5 ja 10 kilea tha Rood to pisa hat ka 39 ja 40 lak tha kila .baky alag alag Rat na

  • @gavysohee3569
    @gavysohee3569 8 місяців тому +5

    Tum bolte jada ho
    Mude de gall nahi karde

  • @user-xl7wm7qb3l
    @user-xl7wm7qb3l 8 місяців тому +1

    Sade lok ta bahar jai ja rahe aa Punjab up Bihar ban Gaya punjabi Khtam lider loka nu sirf voot naal matlav aa Punjab naal nahi sab kush up Bihari loka ne le Jana Sade loka pale kush ni rehna

    • @nand3219
      @nand3219 7 місяців тому +1

      ਪੰਜਾਬ ਦੇ ਲੋਕਾਂ ਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਅਤੇ ਨਾ ਹੀ ਪੰਜਾਬ ਛੱਡ ਕੇ ਜਾਣਾ ਚਾਹੀਦਾ

  • @redline4761
    @redline4761 6 місяців тому +1

    koi jameen ni mehngi hoi kush ni hoya sab dealer de drame a

  • @palsingh9067
    @palsingh9067 8 місяців тому +2

    Koi rate nhi bdea

    • @Dhermender-zo9xl
      @Dhermender-zo9xl 8 місяців тому +1

      Gala wich vadia
      Gap mari janday aa
      Mere dost naay 5 acre deni aa
      Koi Lyn nu tyar ni
      Eh pata ni ketho information lay Kay aounday aa

  • @DmMangat-uj3bt
    @DmMangat-uj3bt 6 місяців тому

    Odo propty lok edda km c jiwe pumb oil 🛢 te c hartal wale

  • @tomuchdesi
    @tomuchdesi 8 місяців тому

    Bai ji tusi bhut late ho. Punjab vich already rate corona to baad vadh gye c. Nhi yaqeen ta mohali jao te pta kro.

  • @RajSharma-ud4xz
    @RajSharma-ud4xz 6 місяців тому

    Absolutely wrong information. Agriculture is not economically viable occupation. Who is buying agricultural land ?

    • @surinderbrar4249
      @surinderbrar4249 6 місяців тому

      Agriculture land will be bought to set up new commercial buildings and industries and rates will increase.

  • @BhupinderSingh-if9gb
    @BhupinderSingh-if9gb 8 місяців тому +3

    Faltu bakwaas jayiada hi

  • @sakinderboparai3046
    @sakinderboparai3046 8 місяців тому +56

    ਕੋਈ ਵੀ ਪੰਜਾਬੀ ਕਿਸੇ ਦੇਸ਼ ਦੀ ਸਿਟੀਜਨ ਸ਼ਿਪ ਨਾਂ ਲਵੇ। ਉਹ। ਖੇਤੀ ਵਾਲੀ ਜਮੀਨ ਨਹੀ। ਲੈ ਸਕਦਾ। ਪੀ । ਆਰ ਲੈ ਕੇ ਕਮਾਈ ਕਰਕੇ ਜਮੀਨ ਖਰੀਦ ਸਕਦਾ ਹੈ।

    • @Karvachuth
      @Karvachuth 8 місяців тому

      Dr to ji

    • @Karvachuth
      @Karvachuth 8 місяців тому

      P

    • @tarnjitsinghwalia5566
      @tarnjitsinghwalia5566 8 місяців тому +2

      OC I ਜੇ ਲੈਣੀ ਤਾਂ ਪਹਿਲਾ ਜਿਹਨੇ ਲਈ ਆ ਉਹ ਨਿੱਕਾ ਜਿਹਾ ਪਾਸਪੋਰਟ ਉਹਨੂੰ ਚੜਦੀ ਤਰਾਂ ਪੜ ਲਉ ।ਬਹੁਤ ਭੈੜੀਆਂਸ਼ਰਤਾ ਨੇ ਖਿਆਲ ਕਰ ਲਿਓ ।

    • @surinderbrar4249
      @surinderbrar4249 6 місяців тому

      @@tarnjitsinghwalia5566 Aven na lokan nu dra, kehdian bhedian shartan., mention in comments here. Bahut lokan ne OCI lai te la rahe , kise nu koee problem nahi ai OCI taun.

  • @InderjeetSingh-nr4hk
    @InderjeetSingh-nr4hk 8 місяців тому +3

    Faltu bakwas karde o koi put jamen nahi kharid da sagon vaich rahe ne

    • @Dhermender-zo9xl
      @Dhermender-zo9xl 8 місяців тому +1

      100% true
      Jado rehna ta amrika canada
      Nazaray Lao
      Appa taa aap bech deni aa

  • @gurshransingh4219
    @gurshransingh4219 8 місяців тому +1

    Koi rate ni vadhe kyu jhooth faila rahe❤❤❤❤❤❤❤❤❤❤❤❤❤❤

  • @user-mk2kl5yh1h
    @user-mk2kl5yh1h 8 місяців тому

    Punjab ch baimani bahut hay sade u p ni ani haygi