Jathedar Harpreet Singh ਖ਼ਿਲਾਫ਼ SGPC ਵਲੋਂ ਇਹ ਲਿਆ ਗਿਆ ਵੱਡਾ ਐਕਸ਼ਨ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 18 гру 2024

КОМЕНТАРІ • 89

  • @Singh_Is_King2023
    @Singh_Is_King2023 2 години тому +7

    ਜਥੇਦਾਰ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸੱਚ ਬੋਲਣ ਦੀ ਸਜਾ ਮਿਲ ਰਹੀ ਹੈ ਜੀ

  • @ManjitSingh-wp6pp
    @ManjitSingh-wp6pp 3 години тому +11

    ਬਾਦਲਾਂ ਦੀ ਗੁਲਾਮ ਹੈ ਕਮੇਟੀ ਅਤੇ ਕਮੇਟੀ ਦਾ ਪ੍ਰਧਾਨ

  • @Shamsher_Singh_Bajwa_93
    @Shamsher_Singh_Bajwa_93 5 годин тому +23

    ਸ੍ਰੋਮਣੀ ਕਮੇਟੀ ਨਹੀ ਦੱਲੇ ਬਾਦਲ ਦੇ ਕਹੋ

  • @GurjantsinghChahal-zq3il
    @GurjantsinghChahal-zq3il 5 годин тому +18

    ਧਾਮੀ, ਨੂੰ, ਸਜਾ, ਕੋਣ, ਦੇਵੇਗਾ

  • @jagrajsingh430
    @jagrajsingh430 6 годин тому +16

    ਕੁਝ ਕਹਿਣ ਦੀ ਲੋੜ ਨਹੀਂ ਬਾਦਲ ਦਲ ਨਾਲ ਵਾਹਿਗੁਰੂ ਜੀ ਜਿਵੇਂ ਅੱਗੇ ਇਹਣਾ ਦਾ ਹਸ਼ਰ ਕੀਤਾ ਰਹੀਦੀ ਕਸਰ ਹੁਣ ਨਿਕਲ ਜੂ

  • @Dcc71
    @Dcc71 2 години тому +6

    ਲੱਖ ਲਾਹਨਤ ਬਾਦਲ ਜੁੰਡਲੀ

  • @balvirsingh175
    @balvirsingh175 4 години тому +14

    ਓਏ ਧਰਮ ਦੇ ਠੇਕੇਦਾਰੋ ਧਾਮੀ ਨੇ ਵੀ ਬੀਬਾ ਜਗੀਰ ਕੌਰ ਨੂੰ ਗਾਲ ਹੀ ਕੱਢੀ ਐ ਫੇਰ ਧਾਮੀ ਦੀਆਂ ਸੇਵਾਵਾਂ ਖ਼ਤਮ ਕਿਉਂ ਨਹੀਂ ਕੀਤੀਆਂ

    • @Harrjit55
      @Harrjit55 4 години тому

      Hun koi view ni auna bibi da...
      Eh Badal dalle ne ji...

  • @Gurtej321
    @Gurtej321 5 годин тому +18

    ਜੱਥੇਦਾਰ ਸਾਹਬ ਅਨੇਕ ਇਨਸਾਨ ਹਨ ਧਾਮੀ ਸਾਹਬ ਗ਼ਲਤੀ ਕਰ ਰਹੇ ਹਨ

    • @Harrjit55
      @Harrjit55 4 години тому

      Dhabi gandh..kaho ji

    • @jamasbond1328
      @jamasbond1328 4 години тому +1

      ਅਨੇਕ ਨਹੀ ਨੇਕ ਅਨੇਕ ਮਤਲਬ ਬਹੁਤ ਸਾਰੇ

  • @charanjitsinghgumtala2232
    @charanjitsinghgumtala2232 4 години тому +5

    ਅਕਾਲੀ ਬਾਦਲ ਬਦਲੇ ਦੀ ਭਾਵਨਾ ਨਾਲ ਇਹ ਕਾਰਵਾਈ ਕਰ ਰਿਹਾ ਹੈ ਬਾਦਲ ਦਲ ਦੀ ਇਹ ਕਾਰਵਾਈ ਬਾਦਲ ਦਲ ਦਾ ਹੋਰ ਬੇੜਾ ਗ਼ਰਕ ਕਰੇਗੀ ਵਿਰੋਧੀ ਧਿਰ ਨੂੰ ਕਮੇਟੀ ਵਿੱਚ ਸ਼ਾਮਲ ਨਾ ਕਰਨਾ ਦਰਸਾਉਂਦਾ ਹੈ ਕਿ ਉਹ 2 ਅਗਸਤ ਨੂੰ ਸਿੰਘ ਸਾਹਿਬਾਨ ਦੇ ਫ਼ੈਸਲੇ ਦਾ ਬਦਲਾ ਲੈਣ ਲਈ ਇਹ ਬਹੁਤ ਪੁਰਾਣਾ ਕੇਸ ਕੱਢ ਲਿਆਇਆ ਹੈ

  • @Dil-Sacha-hai
    @Dil-Sacha-hai 3 години тому +3

    ਜਥੇਦਾਰ ਸਾਹਿਬ ਜੀ ਨਾਲ ਸਾਰਾ ਸਿੱਖ ਪੰਥ ਖੜਾ ਹੈ।

  • @dladhar-cf9dh
    @dladhar-cf9dh 3 години тому +3

    ਸ਼੍ਰੋਮਣੀ ਕਮੇਟੀ ਦੇ ਲੋਕਾਂ ਵਿੱਚ ਸਿੱਖੀ ਦੀ ਕੋਈ ਝੱਲਕ ਜਾਂ ਕੋਈ ਰਾਹੁਰੀਤ ਜਾ ਕੋਈ ਗੱਲਬਾਤ ਨਜ਼ਰ ਨਹੀਂ ਆਉਂਦੀ
    ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਇਥੇ ਪੂਰੀ ਤਰ੍ਹਾਂ ਢੁੱਕਦੀ ਹੈ
    " ਸ਼ਰਮ ਧਰਮ ਦੋਏ ਸ਼ੱਪ ਖਲੋਤੇ ਕੂੜ ਫਿਰੈ ਪ੍ਰਧਾਨ ਵੀ ਲਾਲੋ "
    ਅਤੇ
    "ਕਾਜੀ ਹੋਏ ਰਿਛਵਤੀ ਵੱਡੀ ਲੈ ਕੇ ਹੱਕ ਗਵਾਈ "
    "ਕੂੜ ਕੁੱਸੱਤ ਮੁਖਹੁ ਆਲਾਈ "
    ਏਨਾ ਧਰਮ ਦੇ ਠੇਕੇਦਾਰਾਂ ਨੂੰ ਗੁਰੂ ਅਤੇ ਪਰਮਾਤਮਾ ਦਾ ਕੋਈ ਡਰ ਭੈ ਨਹੀਂ ਰਹਿ ਗਿਆ , ਇਹ ਸੱਚੀਂ ਹੀ ਗ਼ਰਕ ਚੁੱਕੇ ਹਨ

  • @Life72594
    @Life72594 2 години тому +2

    ਬਹੁਤ ਵਧਿਆ ਫੈਸਲਾ ਲਿਆ 🙏

  • @TejvirMallhi
    @TejvirMallhi 2 години тому +4

    ਜਥੈਦਾਰ ਹਰਪ੍ਰੀਤ ਸਿੰਘ ਸਹੀ ਬੰਦਾ

  • @mr.khehra8721
    @mr.khehra8721 6 годин тому +16

    ਜਥੇਦਾਰ ਹਰਪ੍ਰੀਤ ਸਿੰਘ ਖਾਲਸਾ ਜੀ ਸਾਫ ਬੰਦੇ
    ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਖੜੇ ਕਰਨ ਵਾਲੇ ਜਥੇਦਾਰ ਜੀ ਨੇ

  • @hardevsinghbrar7578
    @hardevsinghbrar7578 Годину тому +1

    ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ

  • @harmandershergill7453
    @harmandershergill7453 5 годин тому +12

    ਦੁਖਦਾਈ ਫ਼ੈਸਲਾ ਕੌਮ ਲਈ ਬਹੁਤ ਨੁਕਸਾਨਦੇਹ ਹੋਵੇਗਾ

  • @govindersingh9230
    @govindersingh9230 3 години тому +3

    ਹਰਪ੍ਰੀਤ ਸਿੰਘ ਇੱਕ ਕੰਮ ਸਹੀ ਕਰ ਗਿਆ ਸੁਖਵੀਰ ਚੰਦ ਕੋਲੋ ਬੁਜਰ ਗੁਨਾਹ ਕਬੂਲ ਕਰਾ ਗਿਆ ਬਾਕੀਆਂ ਕੋਲੋ ਕੋਈ ਆਸ ਨਹੀ ਸੀ

  • @Singh_Is_King2023
    @Singh_Is_King2023 Годину тому

    ਆਰਾਮ ਨਾਲ ਸੌਜਾਓ ਜਥੇਦਾਰ ਸਾਹਿਬ ਜੀ। ਸ਼ਹੀਦੀ ਦਿਹਾੜੇ ਚੱਲ ਰਹੇ ਹਨ ਜੀ। ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਭ ਦਾ ਹਿਸਾਬ ਕਿਤਾਬ ਕਰਨ ਲਈ ਲੱਗੇ ਹੋਏ ਹਨ ਜੀ 🙏

  • @jagjitsingh9160
    @jagjitsingh9160 2 години тому +5

    ਧਾਮੀ ਨੇ ਜਗੀਰ ਕੋਰ ਨੂੰ ਮਾੜਾ ਬੋਲਿਆ ਓਸ ਤੇ ਕੋਈ ਕਾਰਵਾਈ ਨਹੀ ਤੇ ਜਥੇਦਾਰ ਹਰਪ੍ਰੀਤ ਸਿੰਘ ਤੇ ਕਾਰਵਾਈ ਡੁੱਬ ਮਰੋ ਤੁਹਾਡਾ ਕੱਖ ਨਹੀ ਰਹਿਣਾ ਦੋਗਲੀ ਨੀਤੀ ਵਾਲਿਓ

  • @Lalsingh-sb5mi
    @Lalsingh-sb5mi 3 години тому +3

    ਬਾਦਲ ਦੇ ਗੁਲਾਮ ਕੀ ਬੋਲਣਗੇ

  • @satvirsingh8974
    @satvirsingh8974 Годину тому

    ਬਾਦਲਕਿਆਂ ਦੀ ਰੀਝ ਪੂਰੀ ਹੋਈ।

  • @SatnamSingh-pf9gq
    @SatnamSingh-pf9gq 16 хвилин тому

    ਧਾਮੀ ਨੂੰ v ਸਖ਼ਤ ਸਜ਼ਾ ਮਿਲਨੀ ਚਾਹੀਦਾ ਹੈ ਪਾਪੀ ਧਾਮੀ ਨੂੰ ਸਜ਼ਾ ਕੌਣ ਦੇਉਗਾ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 6 годин тому +7

    ਸ਼੍ਰੋਮਣੀ ਕਮੇਟੀ ਕੰਜਰਾਂ ਦਾ ਟੋਲਾ ਹੋਰ ਕੁੱਝ ਨਹੀਂ,, ਮੈਂ ਇਸ ਵਿੱਚ 8ਸਾਲ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਵਿਖੇ,, ਸੇਵਾਦਾਰ ਵਜੋਂ,,,

    • @surjeetsingh8001
      @surjeetsingh8001 34 хвилини тому

      ਸਾਰੇ ਨੀਂ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੋਂ ਵੀ ਨੇ

  • @bhindermangat2777
    @bhindermangat2777 Годину тому

    SGPC and akal takhat should be free from traitors and masands who control now all panth behind brave jathedar Harpreet singh ji

  • @kavisherranjitsinghchohla3254
    @kavisherranjitsinghchohla3254 3 години тому +4

    ਸਭ ਤੋਂ ਪਹਿਲਾਂ ਚੈਨਲ ਤੇ ਕੰਮ ਕਰਨ ਵਾਲੀ ਮੈਡਮ ਨੂੰ ਬੇਨਤੀ ਆ ਸਿੰਘਾਂ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੇਦਾਗ਼ ਸ਼ਖਸੀਅਤ ਆ,,ਬੀਬਾ ਕੌਮ ਦੇ ਜਥੇਦਾਰ ਯਾਦ ਰੱਖੋ

  • @gsingh1726
    @gsingh1726 Годину тому

    ਸ਼੍ਰੋਮਣੀ ਕਮੇਟੀ ਵਿੱਚ ਸੱਚ ਬੋਲਣਾ ਮਨਾ ਹੈ ਜੇਕਰ ਕੋਈ ਵੀ ਸੱਚ ਬੋਲਦਾ ਹੈ ਸ਼੍ਰੋਮਣੀ ਕਮੇਟੀ ਉਸਨੂੰ ਬਾਹਰ ਦਾ ਰਸਤਾ ਦਿਖਾ ਦੇਂਦੀ ਹੈ ਜਥੇਦਾਰ, ਰਾਗੀ ਕਥਾ ਵਾਚਕ ਹੋਵੇ ਜਿਵੇਂ ਕਿ ਭਾਈ ਕੁਲਦੀਪ ਸਿੰਘ ਚੰਡੀਗੜ੍ਹ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਦੇਵ ਸਿੰਘ ਕੁਹਾੜਕਾ ਜਥੇਦਾਰ ਦਰਸ਼ਨ ਸਿੰਘ ਪ੍ਰੋਫ਼ੈਸਰ ਆਦਿ / ਇਕ ਵਾਰ ਤਾਂ ਭਾਈ ਪਿੰਦਰਪਾਲ ਸਿੰਘ ਜੀ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ. ਪਰ ਜੇਕਰ ਕੋਈ ਇਹਨਾਂ ਦਾ ਮੈਂਬਰ ਜਾਂ ਮੈਨੇਜਰ ਹੋਰ ਪ੍ਰਬੰਧਕ ਚਾਹੇ ਉਹ ਕੁਕਰਮ ਕਰੇ, ਚੋਰੀ ਕਰੇ ,ਗਲਤ ਬਿਲ ਬਣਾ ਕੇ ਰੁਪਿਆਂ ਦੀ ਦੁਰਵਰਤੋਂ ਕਰੇ, ਘਪਲੇ ਕਰੇ ਜਿਵੇਂ ਕਿ " ਪ੍ਰੀਤ ਸਿੰਘ ਸੈਣੀ " ਨੇ ਆਪਣੀਆਂ ਯੂ ਟਿਊਬ ਵੀਡੀਓ ਵਿੱਚ ਦਿਖਾਇਆ ਉਹਨਾਂ ਲੋਕਾਂ ਉਪਰ ਕੋਈ ਕਾਰਵਾਈ ਨਹੀਂ ਹੋਈ [ ਕਾਸ਼ ਅੱਜ ਪ੍ਰੀਤ ਸਿੰਘ ਸੈਣੀ ਜਿਉਂਦਾ ਹੁੰਦਾ ਪਤਾ ਨਹੀਂ ਕਿੰਨੇ ਘਪਲੇ ਹੋਰ ਸੰਗਤਾਂ ਸਨਮੁੱਖ ਰਖ ਦੇਂਦਾ ਉਸ ਤੋਂ ਬਾਦ ਕੋਈ ਅਜਿਹਾ ਪਤਰਕਾਰ ਨਹੀਂ ਜਨਮਿਆ]

  • @jagjitsingh7647
    @jagjitsingh7647 6 хвилин тому

    ਸਾਂਡੂ ਨੂੰ ਤੇ ਸ਼ਜਾ ਕੋਰਟ ਦੇ ਚੁੱਕਾ ਤੁਸੀ ਕੋਰਟ ਤੋਂ ਉੱਤੇ ਜੇ ।ਖਾਂ ਕੇ ਅਫ਼ੀਮਾਂ ਤੇ ਕੈਪਸੂਲ ਕੈਮਰਿਆਂ ਅੱਗੇ ਖਲੋ ਜਾਂਦੇ ਜੇ ।ਵਾਹਿਗੁਰੂ ਹੀ ਤੁਹਾਡਾ ਹਿਸਾਬ ਕਰੂ

  • @shminderkumar1735
    @shminderkumar1735 4 години тому +1

    SCGP great toot of SAD badal so that no justice will be given to Jathedar Harpreet Singh ,SGPC farmed enquiry committee can not done justice regarding jathedar Harpreet Singh demostic dispute matters

  • @GurpalSingh-md1ov
    @GurpalSingh-md1ov 8 хвилин тому

    ਕੋਈ ਬੀਬੀਆ ਵਿਚੋ ਵੀ ਇਕ ਦੋ ਮੈਂਬਰ ਪਾਉਣ ਨਾਲ ਗੱਲਬਾਤ ਵਧੀਆ ਤਰੀਕੇ ਪ੍ਰਦਰਸ਼ਿਤ ਹੋ ਸਕਦੀ ਹੈ। ਸਬ ਕਮੇਟੀ ਨੂੰ ਚਾਹੀਦਾ ਹੈ ਕਿ ਤਹਿਕੀਕਾਤ ੳਪਰਤ ਰਿਪੋਰਟ ਠੀਕ-ਠਾਕ ਹੋਵੇ । ਨਹੀ ਤਾ ਮਹਿਲਾ ਕਮਿਸ਼ਨ ਕੋਲ ਵੀ ਕੇਸ ਫਸ ਸਕਦੈ।
    ਰਿਪੋਰਟ

  • @kanwaljitsingh8391
    @kanwaljitsingh8391 3 години тому +1

    Pity the way things are being handled

  • @kanwarsidhu3286
    @kanwarsidhu3286 4 години тому +1

    Bahut chnga kita 😊

  • @SatnamSingh-wv9gg
    @SatnamSingh-wv9gg 5 годин тому

    S G P C ਦੇ ਪ੍ਰਧਾਨ ਧਾਮੀ ਸਹੀ ਨੇ ਉਸ ਦੀਆਂ ਆਪਣੀਆਂ ਤਰੀਕਾ ਪੲਈ ਜਾਂਦੀਆਂ ਮਹਿਲਾ ਕਮਿਸ਼ਨ ਦੇ ਉਹ ਕਿਸੇ ਨਾਲ ਕੀ ਇਨਸਾਫ਼ ਕਰਦੂ ਗਾ ਇਹ ਸਾਰੀ ਵਲਟੋਹਾ ਵਰਗਿਆਂ ਦੇ ਕੰਮ ਨੇ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਇਹ ਜਿਹੜਾ ਸਾਂਢੂ ਕਹਿੰਦਾ ਜਾਣ ਬੁੱਝ ਕੇ ਡਰਾਮੇ ਕਰਦਾ ਏ

  • @ugryggfy9883
    @ugryggfy9883 2 години тому

    👍🏾👍🏾👍🏾

  • @jaspalsingh9569
    @jaspalsingh9569 36 хвилин тому

    ਥੋੜੀ ਬਹੁਤੀ ਜੋ ਸਜਾ ਲਾਈ ਸੀ ਉਸ ਦੀ ਸਜਾ ਮਿਲੂ

  • @Life72594
    @Life72594 2 години тому +2

    ਇਹ ਹਰਪ੍ਰੀਤ ਬਹੁਤ ਘਟੀਆ ਇਨਸਾਨ ਸੀ ਸਿਖਾ ਨੂੰ ਬਦਨਾਮ krda ਸੀ 😡😡😡

  • @jaspreetkaler4187
    @jaspreetkaler4187 6 годин тому +1

    Ih sabh idda e chalna, jado tak asi Badal lane to SGPC and Akal Takht azaad ni krva lende. Raula baar baar penda is cheez da, but Sgpc dia elections ch votes fer sabh ne ihna nu payeaan ne. So sabh jhooth a, jo kehnde k Badal dal da nuksaan hona is naal, jo hoya oh ih aa k is charam kalyug ch ik bahut e jurrat vale and Brave Jathedaar di pith laa ditti ihna chora ne ikathey ho k. Waheguru Rakha sadi kaum da bs 🙏

  • @baldishkaur9953
    @baldishkaur9953 4 години тому +1

    Dhami bare v kuch bolo

  • @2baaz-u5t
    @2baaz-u5t 3 години тому

    Badla nu saja den di saja

  • @NavdeepSingh-yd9uh
    @NavdeepSingh-yd9uh 5 годин тому

    Very good 👍

  • @RanjitSingh-s9z
    @RanjitSingh-s9z Годину тому

    SGPC Pardhsn te bi case hona chainda eh bibi Jagvir kaur nu galt sabad bola

  • @Jap129-h9y
    @Jap129-h9y Годину тому +1

    bera gark gia enna leaderan da

  • @mandipsingh2052
    @mandipsingh2052 5 годин тому

    Why has everyone forgot Dhami’s disrespect of women. Dhami is not capable of being the SGPC president, he must resign to save Sikhi. Dhami serves the Badal family and not the Sikhi. All this is being done to divert attention from Dhami. Waheguru

  • @asifjaved1939
    @asifjaved1939 3 години тому +1

    Khalistan zindabad 🎉🎉💕💕 Canada zindabad Trudeau zindabad

  • @tejindersingh5748
    @tejindersingh5748 3 години тому

    Badal dal sab kush kr rhy

  • @devinderkaur4794
    @devinderkaur4794 Годину тому

    koi na eh hor kr v ki sakde ne chahida c ehna nu ta

  • @mukhtarsingh4091
    @mukhtarsingh4091 36 хвилин тому

    Have SGPC election stop all other bullshit.

  • @balbirkaur784
    @balbirkaur784 Годину тому

    Akali dal still under badal family
    So now leave to akal purkh

  • @sureshkumarjindal1234
    @sureshkumarjindal1234 5 годин тому +1

    Appears to be a sleeper cell of BJP,the way in viral video he admitted link with BJP/PM

  • @AmarjeetSingh-lj4wm
    @AmarjeetSingh-lj4wm 4 години тому

    Dhami ta pehlan hi badla da jholi chuk aa ,,

  • @S1n6341
    @S1n6341 13 хвилин тому

    JAT NHI KESI DE PAIR LAGAN DENDE , PROFESSOR DARSHAN SINGH NU BIE IDDA HEI KADIYA SE , JATA NEI HAR CHIJ TE KABJA KITTA HEI . BHINDRAWALA JATT DARWAR SAHIB BICH ATWAD KARE OH SANT , BADAL JATT SATA PUNJAB LOT KEI KHA GYA OF FIR PRADHAN RHE GA . JATWAAD NEI BERA GARK KAR DITTA SIKHI DA .

  • @amarjitsingh-rs4xr
    @amarjitsingh-rs4xr 3 години тому

    SGPC nay sabt krta fudu he rehna tusi nalay badal v 😅😅

  • @ManpreetSingh-wk7sw
    @ManpreetSingh-wk7sw 17 хвилин тому

    Kalio tuhanu rab dee maar par rahee hai te hor painee hai

  • @nanakdhillon0414
    @nanakdhillon0414 Годину тому

    Akaali dal nu khtm krrn ch koi kasar naa shddeyo . Tuhade pio badal vaala haal hona tuhada sarea da v

  • @harpreetkaur6337
    @harpreetkaur6337 4 години тому

    satkaryogh dhami saab badalan de numainde te karwahi kon karega ...
    jo onhan ne ikk glat wording use kari bibiaan lyi
    and sukhveer badal jo apne gunaah mnn chuke ne onhan nu panth vichon kidhon shekna h ...
    sode valtohe wargeaan nu kidhon lgaam launi h ...
    patna sahibh de tankhaiya ranjeet gohar onhan nu guru ghar vichon kidhon bahar da raasta dikhauna h kinne sangeen aarop ne kanooni sjha kidhon dewni h ..
    iss te meating kidhen howegi panth da fainsla howna chahinda h k jathedar audhe te bane rehen ge ya nhii eh 4 bnde jinha da apna koi kirdar nhii h eh dsan ge bhii kon audhe te rehwega te kon nhii ..

  • @krishanlal8535
    @krishanlal8535 3 години тому

    *🇮🇳अंधविश्वास से👉 विश्वास की ओर! नफरत से अब प्यार की ओर! बहुत हो चुका मन मुटाव ! छोड़ो अब भेदभाव! आओ सब बनायें नया समाज, पवित्र बाइबल 2 कुरिनथियो **5:17** आमीन🙏*

  • @KawaljitSingh-uw7mc
    @KawaljitSingh-uw7mc 3 години тому

    Harpreet Singh. Ji. ❤❤❤❤❤❤

  • @shambhushastri2194
    @shambhushastri2194 3 години тому

    क्या जत्थेदार शिरों गुरुद्वारा प्रबंधक कमेटी। के मुलाजिम है?? यदि नौकर है तो है जत्थेदार तो फिर??

  • @navjotsinghsandhu6096
    @navjotsinghsandhu6096 3 години тому

    Keda saandu oda gyani ji naal ki sambandh.
    Jeda rishtedaar hai hi nahi. Atey chhad-chhadaa ho gya hove.
    Os tohmat nu kis haesiyat naal sun rahe aa.
    Dhaami apni gal kare one jagir kaur nu galaa kyo kadiyaa

  • @ALLYT18
    @ALLYT18 3 години тому

    Dhami Badl da Tomi Tomi te Badal da hi pakh porega. Badal lane THE END.