Veer jee app nu bura lagna u are not Punjabi Sikh ehh ouu ehsan farmous hy jeda punjabi the roti kha key punjabit nu neglect karda ,Sona punjab huwey ghar the sharab huwey ess jahr golya see starting tusi suttey rahey once again if u are really punjabisikh u never forgive this man.
Are mafi Di Koi gal nahin Waheguru agar Koi kisi Ko gali deta Hai tabhi aage se gali sunnani padati Hai Na baki baat hai Shri Gurdas Maan sahab ki to vah pura world Gurdas maan sahab ki ijjat karta hai, vah hamare Bharat Mata ke mahan spooth hai jinhone Punjab mein janm lekar hamari Bharat Desh ka Naam pure world mein Roshan kia waheguru ji Da khalsa Waheguru ji Di Fateh maan sahab jindabad ❤😅
Hanji takkkar Gurdaas ji nal nahi ehe lok ohna de Peere- Murshid nal takkaran di galti nahi gunnah kar rhe ne. Just because he worships his Guru Laddi Shah ji. Ehna kamalea nu ki pta ohna fakiri roohan da. Tusi koi galti nahi keeti Gurdaas uncle ji, eh lokan ne tuhanu mentally hurt keeta jis karke os wele tuhanu gussa a gya which is understandable. We love u and we know u didn’t do anything wrong against Punjabi ma boli ji. Sare Punjab di shaan Gurdaas Mann ji🙏🏽🙏🏽🙏🏽🙏🏽
ਪੰਜਾਬੀ ਮਾਂ ਬੋਲੀ ਜਿੰਦਾਬਾਦ ❤
Long live Punjabi mother language
Punjabiyan da kangna
ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜ਼ਿੰਦਾਬਾਦ ❤❤❤
ਗੁਰਦਾਸ ਮਾਨ ਜੀ ਮਾਨ ਪੰਜਾਬੀ ਬੋਲੀ ਦਾ ❤❤❤ ਪਿਆਰ ਸਤਿਕਾਰ ਜੀ ❤
ਗਲਤੀ ਸਭ ਤੋਂ ਹੋ ਜਾਂਦੀ ਹੈ ਇਹ ਵੀ ਇਨਸਾਨ ਹੀ ਹੈ ਸਾਰਿਆਂ ਤੋਂ ਗਲਤੀ ਹੁੰਦੀ ਹੈ ਕੋਈ ਦੁੱਧ ਧੋਤਾ ਨਹੀਂ
ਬੁਰੇ ਬੰਦੇ ਮੈ ਲੱਭਣ ਚੱਲਿਆ ਬੁਰਾ ਮਿਲਿਆ ਨਾ ਕੋਈ ਅਪਣੇ ਅੰਦਰ ਚਾਕ ਵੇਖਿਆ ਮੇਰੇ ਤੋਂ ਬੁਰਾ ਨਾ ਕੋਈ
ਜੇਕਰ ਤੁਹਾਨੂੰ ਬਹੁਤ ਜਿਆਦਾ ਦਰਦ ਹੋਇਆ ਤਾਂ ਪੰਜਾਬ ਵਿੱਚ ਰਹੋ
ਮੇਰੇ ,, ਆਪਣੇ ਗੁਰੂ ਸਾਹਿਬ ਨੇ ਜਦੋਂ ਇਹ ਆਖਿਆ,,,
ਜੋ ਸ਼ਰਨ ਆਏ ਤਿਸ ਕੰਠਿ ਲਾਇ,,,,,
ਤਾਂ ਫਿਰ ਆਪਾਂ ਕੌਣ ਆ,,,
ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਣੀ ਹੀ ਗੁਰੂ ਸਾਹਿਬ ਤੋਂ ਮੁਆਫੀ ਮੰਗਣਾ ਦੇ ਸਮਾਨ ਆ,,
ਸਾਡੇ ਗੁਰੂਆਂ ਸਹਿਬਾਨ ਨੇ ਐਲਾਨੀਆ ਆਖਿਆ,,,
ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਣ ਵਾਲੇ ਨੂੰ ਮੁਆਫ਼ ਹੀ ਨਹੀਂ ਸਗੋਂ ਗਲ਼ ਨਾਲ ਲਾਇਆ ਜਾਂਦਾ ਹੈ,,
ਇਕ ਮੁਖ ਉਦਾਹਰਣ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਆ,,
ਗੁਰੂ ਸਵਾਰਿਓ ਏਦਾਂ ਨਹੀਂ ਕਰੀਏ,,, ਗੁਰੂ ਸਾਹਿਬ ਜੀ ਕੈਹਣੀ ਮੰਨਦੇ ਹੋਏ,,
ਗੁਰਦਾਸ ਮਾਨ ਨੂ ਵੱਡੇ ਦਿਲ ਨਾਲ,,, ਗਲ ਨਾਲ ਲਾਇਆ ਜਾਵੇ
ਉਹ ਵੀ ਪੰਜਾਬੀ ਆ,, ਪੰਜਾਬ ਦਾ ਮਾਣ ਆ,
ਸਿਰਮੌਰ ਪੰਜਾਬੀ ਆ,, ਪੰਜਾਬੀਆਂ ਦੀ ਸ਼ਾਨ ਹੈ
੪੭ ਸਾਲਾਂ ਤੋਂ ਪੰਜਾਬ ਦਾ ਸਿਰਮੌਰ ਲੇਖਕ ਤੇ ਗਾਇਕ ਆ,,,
Gurdas Mann is the
Exalant,, Superb & marbles stage performance for Punjab in the whole World
ਜੀਉਂਦਾ ਰਹੇ ਪੰਜਾਬ ਦਾ ਮਾਣ ਗੁਰਦਾਸ ਮਾਨ
ਜਿਹੜੇ ਕੁੜੀਆਂ ਨੂੰ ਨਚਾਉਂਦੇ ਆ ਸਟੇਜਾਂ ਤੇ ਸ਼ਰਾਬਾਂ ਡੋਲ ਦੇ ਆ
Gurdas Maan ji God bless you always Happy healthy and long life 🙏🏻
ਮੁਆਫ਼ ਕਰ ਦੇਣਾ ਚਾਹੀਦਾ ਹੈ
Nahi
@@Baazsingh12ਤੇਰੀ ਭੈਣ ਚੱਕ ਕੇ ਲੈ ਗਿਆ
ਜਿਨਾਂ ਨੇ ਰੋਟੀ ਵੀ ਗਾਇਆ ਭਾਵੇਂ ਬੂਟ ਪਾਲਸ਼ਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਗਰੀਬ ਦਾ ਵੀ ਖਾਣਾ ਪਾਇਆ
ਰਿਪੋਟਰ ਔਰਤ ਝੂਠ ਬੋਲ ਰਹੀ ਆ।
ਪੰਜਾਬੀਓ ਮੈਨੁੰ ਹੁਣ ਤਾ ਮਾਫ ਕਰ ਦਿਉ,ਇਹ ਤਾਂ ਕਿਹਾ ਈ ਨੀ ਗਰਦਾਸ ਮਾਨ ਨੇ।
ਉਹਨੇ ਤਾਂ ਹਿੰਦੀ ਵਿੱਚ ਕਾਹਾ,ਮੈ ਸ਼ਮਾ ਦਾ ਜਾਚਕ ਆ।
ਮਾਂ ਪਹਿਲਾਂ ਮਾਸੀ ਬਾਅਦ ਵਿੱਚ ਪੰਜਬੀ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 👍
ਮਾਨ ਜੀ, ਦੇ ਪੱਖ ਵਾਲੇ ਵੀਰ ਬੇਨਤੀ ਹੈ। ਆਪਣਾ ਪੱਖ ਰੱਖਣ ਵੇਲੇ ਭਾਸ਼ਾ ਨੂੰ ਸਭਿਅਕ ਰੱਖਣਾ ਚਾਹੀਦਾ ਹੈ। ਲੋਕਾਂ ਪਿਛੇ ਐਵੇਂ ਲੜਾਈ ਪੌਣੀ ਸਿਆਣਪ ਨਹੀਂ ਵੀਰਿਆ। ਧੰਨਵਾਦ
ਸਾਲਾ ਮਾਨ ਜੀ ਦਾ ਲੜਾਈ ਅਸੀਂ ਪਾ ਰਹੇ ਹਾਂ? ਜਦੋਂ ਅਗਲੇ ਨੂੰ ਪਤਾ ਮੈਂ ਖਾ ਕੇ ਗਦਾਰੀ ਕਰ ਰਿਹਾਂ ਹਰ ਤਰ੍ਹਾਂ। ਦੇਖਦੇ ਹਾਂ ਕਿਹੜਾ ਮਾਫ ਕਰਦਾ ਇਦਾ ਤਾਂ ਹੋਰ ਵੀ ਟੁਟੇ ਸਿੱਤਰ ਵਾਂਗ ਪਹਿਲਾਂ ਅੱਗੇ ਵਧਕੇ ਫਿਰ ਮਾਫੀ ਤੇ ਆ ਜਾਣਗੇ ਇਹ ਕੰਮ ਨੀ ਚਲਣ ਦੇਣਾ ਹੁਣ।
ਮਾਫ ਕਰਨਾ ਚਾਹੀਦਾ ਹੈ 🙏❤
ਚਾਰ ਚਾਰ ਵਾਰ ????
ਲੋਕਾਂ ਨੇ ਗੁਰੂ ਨਾਨਕ ਨੂੰ ਵੀ ਨਿੰਦਿਆ ਸੀ ਇਸ ਲੋਕਾਂ ਕਿਸੇ ਦੇ ਮਿੰਤ ਨਹੀ ਇਹ ਭੇਡਾ ਨੇ
Yes. Vir ji
ਗੁਰੂ ਨਾਨਕ ਤੇ ਆਪਣੇ ਲੋਕਾਂ ਨਾਲ ਸੀ। ਇਹ ਦਾ ਪਤਾ ਤੇ ਉਸ ਵੇਲੇ ਹੀ ਲੱਗ ਗਿਆ ਸੀ ਜਦੋਂ ਗੱਲ ਲੱਸੀ ਦੀ ਕਰਕੇ ਤੇ ਵੇਚ ਕੋਕਾ ਕੋਲਾ ਰਿਹਾ ਸੀ ਉਸ ਤੋਂ ਕਾਫ਼ੀ ਸਾਲ ਬਾਦ ਨੰਗਾ ਹੋਇਆ
ਇਸ ਦੱਲੇ ਦਾ ਕਾਰੋਬਾਰ ਘੱਟ ਰਿਹਾ ਹੈ ਤਾਂ ਮਾਫੀ ਮੰਗ ਰਿਹਾ ਹੈ ਪੰਜਾਬੀਆਂ ਨੂੰ ਇਸ ਕੰਜਰ ਨੂੰ ਮਾਫੀ ਨਹੀ ਦੇਣੀ ਚਾਹੀਦੀ
Sehi gal aa
ਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ
@@ਨਿਮਾਣਾ ਸਾਡੇ ਪੰਜਾਬੀਆਂ ਦਾ ਹੀ ਖਾਂਦਾ ਹੈ ਪਿਉ ਤੇਰਾ ਪੰਜਾਬੀਆਂ ਦੇ ਪੈਸਿਆਂ ਨਾਲ ਅਮੀਰ ਬਣਿਆਂ ਬੀੜੀ ਪੀਣਿਆ ਤੇਰਾ ਪਿਉ ਨਸ਼ੇ ਨੂੰ ਪ੍ਮੋਟ ਕਰਦਾ ਗੁਰਦਾਸ ਕੰਜਰ ਜਿਹੋ ਜਿਹਾ ਤੁਹਾਡੇ ਗੁਰੂ ਨਸ਼ੇੜੀ ਉਹੋ ਜਿਹੇ ਤੁਸੀਂ ਜਾਉ ਹਿੰਦੂ ਸੈਤਾਨ ਦੇ ਵਿਚ ਗਾਉਣਾ ਸ਼ੁਰੂ ਕਰੋ ਵੇਖਦੇ ਆ ਕਿਨੇ ਕੂ ਪੈਸੇ ਕਮਾਉਂਦਾ ਤੇਰਾ ਪਿਉ
bhosdi dea tera peo ajj v pehla vaang show laa reha teri ki aukaat a Gurdas maan mohri tenu salea koi pind ch cjj naal blonda ni hona
tu gurumukhi vich dala likh ke guru de diti den da bahut changa ude kar reha
ਪੰਜਾਬ ਦੀ ਸ਼ਾਨ ਗੁਰਦਾਸ ਮਾਨ
ਗੁਰਦਾਸ ਮਾਨ ਵੀਰ ਜੀ ਪੰਜਾਬੀ ਜ਼ਰੂਰ ਮਾਫ਼ ਕਰ ਦੇਣ ਅਕਾਲ ਤਖ਼ਤ ਸਾਹਿਬ ਜੀ ਤੋ ਮਾਫ਼ੀ ਮੰਗ ਲਵੋ ਗੁਰੂ ਦੀ ਅਗਵਾਈ ਵਿਚ ਜਾਕੇ ਮਾਫੀ ਮੰਗੋ ਗੁਰੂ ਜੀ ਬਖਸ਼ਣ ਗੇ
ਜਦੋਂ ਕੋਈ ਬੰਦਾ ਗਲਤੀ ਮੰਗਦਾ ਹੈ ਤਾਂ ਸਾਨੂੰ ਮਾਫ ਕਰ ਦੇਣਾਂ ਚਾਹੀਦਾ ਹੈ
ਹਰ ਵਾਰੀ ਉਂਗਲ ਕਰਕੇ ਮਾਫੀ ਮੰਗ ਲਿਆ ਕਰੋ
ਮਾਫੀ ਆਲਾ ਕੰਮ ਬੰਦ ਕਰ ਦਿੱਤਾ ਕਿਉਂਕਿ ਜੇ ਮਾਫੀ ਕਰਦੇ ਜਾਓ ਤਾਂ ਸਭ ਗਲਤੀ ਕਰਕੇ ਇਹੋ ਕਰਨਗੇ ਜਿਨ੍ਹਾਂ ਦੇ ਹੱਥਾਂ ਤੇ ਨੱਚ ਰਿਹਾ ਸੀ ਹੁਣ ਉਹਨਾਂ ਦੇ ਹੀ ਨੱਚੇ ਤੇ ਉਨ੍ਹਾਂ ਦੀ ਭਾਸਾ ਵਿੱਚ ਹੀ ਨੱਚੇ
@@JatinderSingh-vi9ucmaafian muk gyian hun sahi gal aa.
Kehri kehri galti di maafi mangnge? List is long 👎
Gurdaas mann ❤is good singer
ਗੁਰਦਾਸ ਮਾਨ ਸਾਹਿਬ ਨੇ ਪੰਜਾਬੀ ਦਾ ਜਿਨ੍ਹਾਂ ਸਾਹਿਤ ਗਾਇਆ ਕਿਸੇ ਹੋਰ ਕਲਾਕਾਰ ਨੇ ਨੀ ਗਾਇਆ,
ਹਮੇਸ਼ਾ ਲਈ ਜਿੰਦਾਬਾਦ ਮਾਨ ਸਾਹਿਬ❤❤
ਸ਼੍ਰੀ ਆਕਾਲ ਤਖਤ ਸਾਹਿਬ ਜਾਵੇ ਤੇ ਸਜਾ ਲਵਾਏ
ਮਾਨ ਸਾਹਿਬ ਨੇ ਬਹੁਤ ਵਧੀਆ ਗਾਇਆ
ਗੁਰਦਾਸ ਮਾਨ ਵਰਗਾ ਹੀਰਾ ਨੀ ਮਿਲਨਾ
ਚੰਦ ਲੋਕ ਹੀ ਗੁਰਦਾਸ ਮਾਨ ਜੀ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਸਨ ਹੁਣ ਤਾਂ ਉਹਨਾਂ ਦੇ ਕਲੇਜੇ ਚ ਠੰਡ ਪੈ ਗਈ ਹੋਵੇਗੀ ਪੰਜਾਬੀਆਂ ਦਾ ਦਿਲ ਇੰਨਾ ਛੋਟਾ ਨਹੀਂ ਹੋਣਾ ਚਾਹੀਦਾ ਦੱਸੋ ਕੋਈ ਤੁਹਾਡੀ ਮਾਂ ਨੂੰ ਗਾਲਾਂ ਕੱਢੈ ਤਾਂ ਤੁਸੀਂ ਉਸ ਦੇ ਅੱਗੇ ਹੱਥ ਜੋੜੋਂਗੇ ਮੈਂ ਤਾਂ ਨਹੀਂ ਜੋੜ ਸਕਦਾ।। ਇਹ ਕੁਝ ਦੱ ਲੋਕ ਹੀ ਬਦਨਾਮ ਕਰਨ ਤੇ ਲੱਗੇ ਹੋਏ ਸਨ ਮਾਂਨ ਸਾਹਿਬ ਨੂੰ ਅਫਸੋਸ 😢😢😢
ਹਿੰਦੀ ਦਾ ਸਕਾ ਪੁਤ ਇਹੀ ਬਣ ਬਣ ਰਹਿੰਦਾ ਸੀ
ਏਨੀ ਭੀੜ ਵਿਚ ਇਕ ਨਾਲ ਬੈਠੇ ਨੂੰ ਦੂਜੇ ਦੀ ਆਵਾਜ਼ ਨਹੀਂ ਸੁਣਦੀ ਇਹਨੂੰ ਗਾਲ ਕਿਦਾ ਸੁਣ ਗਈ ਦੱਸੋ 😂
Gurdas Maan ji zindabad
Wehaguru ji 🙏
ਵਾਹਿਗੁਰੂ ਜੀ 🙏🙏👍
🙏🙏
Maan shab zindabad
Man g very good
ਹਰ ਗਲਤੀ ਮਾਫ ਨਹੀਂ ਕੀਤੀ ਜਾ ਸਕਦੀ!
Vir g you are real diamond... Waheguru ji bless you
ਬਿਲਕੁਲ ਠੀਕ ਕੋਈ ਮਾਫੀ ਨਹੀ ਅਕਾਲ ਤਖਤ ਸਾਹਿਬ ਤੋ ਤਨਖਾਹ ਲਵਾਵੇ ਫੇਰ ਸੋਚਾਂ ਗੇ
ਅਕਾਲ ਤਖ਼ਤ ਵਾਲੇ ਆਪ ਚੋਰ ਹਨ
@@sukhjindersingh16754:40 4:40 muafi akaltakhat ne nahi deni
@@sukhjindersingh1675 mafi akal takhat ne nahi deni. Vese v oh sab te aap v line vich lage hoe han
ਕਰੋਨਾ ਚ ਤੁਹਾਡੇ ਅਕਾਲ ਤਖਤ ਨੂੰ ਵੀ ਜਿੰਦੇ ਲੱਗ ਗਏ ਸੀ ਸਾਲਾ ਅਕਾਲ ਤਖਤ ਦਾ ਦੱਲਾ
He is not sikh so no need to come to Sri Akal Takhat sahib
ਇੰਨੇ ਗੁਰੂ ਸਾਹਿਬਾਂ ਦੀ ਬੇਅਦਬੀ ਕੀਤੀ ਸਿੱਖਾਂ ਨੂੰ ਗਾਲਾਂ ਕੱਢੀਆਂ ਪੰਜਾਬੀ ਨੂੰ ਨੀਚਾ ਦਿਖਾਇਆ ਲਾਡੀ ਸਾਹ ਚਿਲਮਾਂ ਪੀਣ ਵਾਲੇ ਨੂੰ ਉੱਚਾ ਦਿਖਾਇਆ ।
ਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ
Insan toh galti ho jandi hai . Gurdass maan Saab ji great living legend 🙏
Bai maan
ਮਾਫ਼ੀ ਨੂੰ ਕਿ ਕਤਲ ਕਰ ਤਾਂ ਇਸ ਨੇ ਮਾਨ ਪੰਜਾਬੀਆਂ ਦੀ ਸ਼ਾਨ ਆ
ਕਤਲ ਤੋਂ ਘੱਟ ਵੀ ਨਹੀਂ ਕੁਝ ਕੀਤਾ ਕੁਝ
@@JatinderSingh-vi9ucਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ
Gurdas maan jandabad❤❤
ਮਾਨਾ ਦਾ ਮਾਨ ਗੁਰਦਾਸ ਮਾਨ
ਮਾਨ ਨੂੰ ਮਿਰਚਾਂ ਵਾਲੀ ਬੋਰੀ ਚ ਪਾ ਲਵੇ ਫਿਰ ਕਿਸੇ ਨਿਹੰਗ ਨੂੰ ਡਾਂਗ ਫੜਾ ਦੇ ਫਿਰ ਸੋਧਾ ਲਾਇਆ ਜਾਵੇ ਇਹ ਕੰਂਜਰ ਕੇ ਪੀ ਐਸ ਗਿੱਲ ਦਾ ਯਾਰ ਰਿਆ
ਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ
ਮਾਨ ਜੀ ਤਾਂ ਸਦਾ ਜੀ ਜਿੰਦਾਬਾਦ ਰਹਿਣਗੇ ਜੀ
ਦਿਲ ਤੋਂ ਪਿਆਰ ਮਾਨ ਜੀ ਨੂੰ
❤️❤️❤️ 🙏🙏🙏
Veer jee app nu bura lagna u are not Punjabi Sikh ehh ouu ehsan farmous hy jeda punjabi the roti kha key punjabit nu neglect karda ,Sona punjab huwey ghar the sharab huwey ess jahr golya see starting tusi suttey rahey once again if u are really punjabisikh u never forgive this man.
Oh aap he jindabad nhi rehna chohda,
ਮਾਨ ਸਾਬ ਜਿਦਾਵਾਦ ਜੀ
Gurdas man mahan widwan a. And big mahan klakar a jindabad
ਮਾਫੀ ਮੰਗਣ ਵਾਲੇ ਵੱਡੇ ਹੁੰਦੇ।
ਇਹ ਬਿਲਕੁੱਲ ਸਹੀ ਗੱਲ ਆ ਕੇ ਗੁਰਦਾਸ ਮਾਨ ਇੱਕ ਵਧੀਆ ਕਲਾਕਾਰ ਆ
ਪਰ ਇਸ ਨੇ ਬਾਰ ਬਾਰ ਗਲਤੀ ਕੀਤੀ ਹੈ ਜੋ ਕੇ ਮਾਫੀ ਲਾਈਕ ਨਹੀਂ ਹੈ
ਇਕ ਵਾਰ ਲੱਥੀ ਕਿੱਥੋਂ ਹੱਥ ਆਉਂਦੀ ਹੈ…?
ਰੱਬ ਵਰਗਾ ਸੁਭਾਅ ਹੋਣਾ ਚਾਹੀਦਾ ਹੈ, ਮਾਫ਼ ਕਰ ਦੇਣਾ ਚਾਹੀਦਾ ਹੈ।ਪਰ ਗੁਰਦਾਸ ਮਾਨ ਨੂੰ ਵੀ ਗੀਤਾਂ ਵਿੱਚ ਆਪਣੇ ਆਪ ਨੂੰ ਸਹੀ ਸਿੱਧ, ਕਰਨ ਤੋਂ ਚੁੱਪ ਰਹਿਣਾ ਚਾਹੀਦਾ ਹੈ
ਗੁਰੂ ਨਾਨਕ ਨਾਮ ਲੇਵਾ ਮਹਾਂਪੁਰਖਾਂ ਦੇ ਡੇਰੇ ਜਾ ਕਹਿਆ ਕਿ ਅਸ਼ੀਰਵਾਦ ਦਿਓ ......ਸੰਤਾਂ ਦੇ ਬਚਨ ਹੋਏ ਕਿ ...... ਗੁਰ ਨਾਨਕ ਦਾ ਜੱਸ ਗਾਈਂ ਤੇਰੇ ਤੇ ਕਿਰਪਾ ਹੇਵੇਗੀ ।।
ਪਰ ਏਸ ਦੇ ਉਲਟ ਆਪ ਵੀ ਅਤੇ ਹੋਰਨਾਂ ਨੂੰ ਸੁਲਫੇ - ਸੂਟੇ ਲਵਾਉਣ ਲੱਗ ਪਿਆ ....... !!! 😂😂😂
ਮਾਨ ਸਾਬ ਬਿਲਕੁਲ ਮਾਫ ਕਰਦੇ ਹਾਂ, ਬੰਦਾ ਗਲਤੀਆਂ ਪੁਤਲਾ ਹੈ, ਜੋ ਗਲਤੀ ਮੰਨਦਾ ਹੈ, ਉਸ ਨੂੰ ਮਾਫ ਕਰਨਾ ਹੀ ਚਾਹੀਦਾ ਹੈ,ਬਾਕੀ ਗੁਰੂ ਸਾਹਿਬ ਵੀ ਸਾਨੂੰ ਮਾਫ ਕਰਨਾ ਹੀ ਸਿਖਾਉਂਦੇ ਹਨ!
ਰਾਮ ਰਹੀਮ ਤੇ ਸੁਖੇ ਨੂੰ ਵੀ ਮਾਫ਼ ਕਰ ਦੇਣਾ ਚਾਹੀਦਾ ਇਸ ਹਿਸਾਬ ਨਾਲ
ਜਿਸ ਤਰਾਂ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕੀਤਾ ਹੈ ਬਾਦਲਾਂ ਨੂੰ ਮੁਆਫ ਕੀਤਾ ਹੈ
ਗੁਰਦਾਸ ਮਾਨ ਵਰਗੇ ਅਭੁੱਲ ਵਿਅਕਤੀ ਨੂੰ ਵੀ ਮਾਫ ਕਰੋ
ਕੌਣ ਕਹਿੰਦਾ ਸੁੱਚੇ ਤੇ ਬਾਦਲਾਂ ਨੂੰ ਮਾਫ ਕੀਤਾ ਕੀ ਹਾਲ ਹੈ ਉਹਨਾਂ ਦਾ
ਮੁਆਫੀ ਮੰਗਣ ਲਈ ਇੱਕੋ ਹੀ ਜਗਾ ਹੈ ਉਹ ਹੈ ਕਿ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਅਮਿ੍ਰਤਸਰ ਸਾਹਿਬ
ਮੁਆਫੀ ਮਿਲ ਸਕਦੀ ਹੈ ਪੂਰਾ ਵਿਸਵਾਸ ਹੈ
ਉਹ ਪੰਥ ਤੋਂ ਉਪਰ ਨਹੀਂ ਤੇ ਪੰਥ ਨੇ ਇਹ ਸਾਬਤ ਕਰ ਦਿੱਤਾ ਹੈ ਉਥੇ ਬੈਠਾ ਕੋਈ ਵੀ ਫੈਸਲਾ ਲੈ ਸਕਦਾ ਪਰ ਪੰਥ ਤੋਂ ਪਾਸ ਨੀ ਕਰਵਾ ਸਕਦਾ
ਗੁਰਦਾਸ ਮਾਨ ਹੇਜੜਾ ਹ ਸਿੱਖਾਂ ਦਾ ਵਿਰੋਧ ਕਰਦਾ ਰਿਹਾ
ਜਿਹੜੇ ਬੰਦੇ ਗੁਰਦਾਸ ਮਾਨ ਦਾ ਵਿਰੋਧ ਕਰਦੇ ਆ ਉਹਨਾਂ ਦੇ ਬੱਚੇ ਵੀ ਕਨੇਡਾ ਅਮੇਰੀਕਾ ਇੰਗਲਿਸ਼ ਹਿੰਦੀ ਪੜ੍ਹ ਕੇ ਗਏ ਆ ਕੀ ਗੱਲ ਉਹ ਪੰਜਾਬ ਵਿੱਚ ਕੰਮ ਨਹੀਂ ਕਰ ਸਕਦੇ ਉਹ ਪੰਜਾਬ ਵਿੱਚ ਰਹਿ ਨਹੀਂ ਸਕਦੇ
ਸਾਡੇ ਗੁਰੂ ਸਹਿਬਾਨਾਂ ਨੇ ਸੱਭ ਭਾਸ਼ਾਵਾਂ ਸਿੱਖਣ ਅਤੇ ਦੂਜੇ ਧਰਮਾਂ ਦੇ ਗ੍ਰੰਥ ਪੜ੍ਹਨ ਲਈ ਕਿਹਾ ਹੈ
ਮਾਂ ਬੋਲੀ ਨੂੰ ਬੋਲਣਾ ਅਤੇ ਭਰੋਸਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣ ਦਾ ਹੁਕਮ ਹੈ
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਕੋਣ ਆ ਕਿਸੇ ਬੰਦੇ ਦੀਆਂ ਬਣਾਈਆਂ ਤਸਵੀਰਾਂ ਨੂੰ ਤੁੰਸੀ ਬਾਬੇ ਮੰਨੀ ਬੈਠੇ ਆ ਇਸ ਤੋ ਵੱਡੀ ਬੇਅਦਬੀ ਕੀ ਹੋ ਸਕਦੀ ਆ@@sambrar4914
Ek number da drama baaz hai
Rss da dlal eh singer
Gurdas maan jeha bnda koi nhi great person ha maan shib
ਨਸਿਆਂ ਖਿਲਾਫ ਫਿਲਮ ਵੀ ਬਣਾਈ ਆ ਉਹਨਾਂ ਨੇ ਮੇਰਾ ਨਾਮ ਮੈਨੂੰ ਯਾਦ ਨਹੀਂ ਮੈਂ ਦੇਖਿਆ
ਵਾਰ ਵਾਰ ਵਿਰੌਧ ਕਰਨ ਵਾਲੇ ਪਜਾਬੀ ਨਹੀ ਇਹ ਕਿਸੇ ਦੇ ਵੌਟਰ ਲੱਗਦੇ ਨੇ
ਨਿਕਲੀ ਗਲ ਜਬਾਨ ਚੋਂ ਨਿਕਲਿਆ ਤੀਰ ਕਮਾਨ ਚੋਂ ਵਾਪਸ ਨੀ ਮੁੜਦੇ ਕਨੇਡਾ ਸ਼ੋ ਚ ਕਿੰਨੀਆਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਬੈਠੇ ਉਨ੍ਹਾਂ ਸਾਹਮਣੇ ਸਟੇਜ ਤੋਂ ਗੰਦੀ ਗਲ ਕਹਿਣੀ ਸਾਰੇ ਪੰਜਾਬੀ ਧੀਆਂ ਦੀ ਬੇਜਤੀ ਹੈ ਗੰਦੇ ਗੀਤ ਗਾਉਣਾ ਤੇ ਸੁਣਨਾ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ
ਇਸ ਨੇ ਅਜਿਹਾ ਚਾਰ ਵਾਰ ਕੀਤਾ ਹੈ
ਕੀ ਚਾਰ ਵਾਰ ਗ਼ਲਤੀ ਹੁੰਦੀ ਹੈ??
ਅਸੀ ਸਿੱਖ ਹਾ ਸਿਖ ਦਾ ਅਰਥ ਸਾਰੀ,ਜਿੰਦਗੀ ਸਿਖੀ ਜਾਣਾ ਬਾਕੀ ਗਲਤ ਬੋਲ ਕੇ ਜੀਭ ਗੰਦੀ,ਕੀਤੀ ਹੈ ਗੁਰੂਆਂ ਦੇ ਦਾਸ ਨੇ
Sangat baksan jog ha Waheguru ji
ਆਪ ਬਹੁਤ ਵਧੀਆ ਹੋ ਗੁਰੂ ਗ੍ਰੰਥ ਸਾਹਿਬ ਜੀ ਤੋ ਮਾਫ਼ੀ ਮੰਗ ਲਵੋ
ਨਹੀਂ ਮੁਆਫ ਕਰ ਸਕਦੇ ਅਸੀਂ ਗਲਤ ਗਾਣੇ ਗਾਉਂਦੈ ਇਹ ਗੁਰਬਾਣੀ ਦਾ ਨਾਲ ਰਲਦੇ ਮੁੱਖਵਾਕ ਗਾਕੇ ਬੇਅਬਦੀ ਕਰਦਾ ਇਸ ਕਰਕੇ ਦਿਲੋਂ ਉਤਰ ਗਿਆ ਇਹ ਕਲਾਕਾਰ।
Keri gurbani veer ? Es baare tan ptta hi nhi sanu v daso
ਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ, ਓਹ ਤਾ ਰਹਿੰਦਾ ਏ ਨਿਮਰਤਾ ਵਿਚ ਆ, ਸਭ ਨੂੰ ਈ ਹੱਥ ਜੋੜਦਾ, ਤੁਹਡੀ ਮੁਆਫੀ ਮੰਗੀ ਕੀਹਨੇ ਤੁਸੀ ਤਾਂ ਸਲਾਓ ਨਾ ਆਪਣੇ ਮੁਲਕ।ਦੇ ਦੇ ਨਾ ਆਪਣੇ ਲੋਕਾ ਦੇ ਗੰਦ ਪਾਇਆ ਸਾਲਿਆ ਓਹ ਤਾਂ ਬੰਦਾ ਹੀਰਾ ਤੁਸੀ ਕਟੜਵਾਦੀ ਸਿਰਫ JUTIYA ਤੇ ਗੋਰਿਆ ਦੇ ਨੋਕਰ ਹੋ ਬਸ
ਗੁਰਦਾਸ ਮਾਨ ਜ਼ਿੰਦਾਬਾਦ
ਚਿਲਵਾ ਵਾਲਿਆ ਤੋ ਦੂਰ ਰਹੋ
Gurdas maan Saab punjabi maa boli da sarwan putt hai jo Sade dilan te raj karda hai..❤️❤️❤️❤️
ਕਹਿਣਾ ਕੁਝ ਚਾਹੁੰਦਾ ਸੀ, ਪਰ ਸਮਝ ਕੁਝ ਹੋਰ ਗਏ ?,ਆਕੜ ਅਜੇ ਵੀ ਹੈ।
ਰੱਬ ਵੀ ਮਾਫ ਕਰ ਦਿੰਦਾ ਹੈ ਅਸੀਂ ਕੋਈ ਰੱਬ ਨਹੀਂ ਹਾਂ। ਜੋ ਕੁਝ ਮਾੜਾ ਚੰਗਾ ਵਾਪਰਦਾ ਹੈ ਉਹਦੇ ਹੁਕਮ ਵਿੱਚ ਹੀ ਹੁੰਦਾ ਹੈ।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।
"ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥"
ਹੇ ਨਾਨਕ! ਜਿਸ ਗੁਰੂ ਨੇ ਭੁੱਲੇ ਹੋਏ ਜੀਵ ਨੂੰ ਸਹੀ ਜੀਵਨ-ਰਸਤੇ ਉਤੇ ਪਾਇਆ ਹੈ (ਭਾਵ, ਜੇਹੜਾ ਗੁਰੂ ਭਟਕਦੇ ਜੀਵ ਨੂੰ ਠੀਕ ਰਾਹ ਤੇ ਪਾ ਦੇਂਦਾ ਹੈ) ਉਸ ਗੁਰੂ ਦੇ ਚਰਨ ਪੂਜੋ (ਭਾਵ, ਆਪਾ-ਭਾਵ ਗਵਾ ਕੇ ਉਸ ਗੁਰੂ ਦਾ ਪੱਲਾ ਫੜੋ) ॥੫॥
ਵਾਹਿਗੁਰੂ ਹੋਈਆਂ ਭੁੱਲਾਂ ਬਖਸ਼ ਲੈਣ ਤੇ ਅਗਾਂਹ ਤੋਂ ਸਹੀ ਮਾਰਗ ਤੇ ਚੱਲਣ ਦਾ ਬਲ ਬਖਸ਼ਣ 🙏
ਇਹ ਨਕੋਦਰ ਵਾਲੇ ਵੱਡਾ ਦੱਸਣ ਲੱਗ ਪਿਆ ਸੀ ।
ਕੁਦਰਤ ਦਾ ਖੇਡ ਵਰਤਿਆ ।।
ਗੀਤਾਂ ਚ ਨੌਜਵਾਨਾਂ ਨੂੰ ਨਕੋਦਰ ਜਾਣ ਦੀ ਸਲਾਹ ਦਿੰਦਾ ਸੀ ।।
ਤੁਸੀਂ ਗੁਰਬਾਣੀ ਦੇ ਉਪਦੇਸ਼ ਦੇ ਰਹੇ ਹੋ ।। 😂😂😂😂😂
ਬਾਬਾ ਬੋਹੜ ਤੋ ਪਦ ਭੇੜਾ ਬਣਾ ਦਿਤਾ
GOAT of punjabi music 🎵 Gurdas maan jee 🙏 45 years writing and singing
ਭੈਣੇਂ ਜੇ ਕੋਈ ਇਨਸਾਨ ਗ਼ਲਤੀ ਨਾ ਕਰੇ ਫਿਰ ਉਹ ਰੱਬ ਦੇ ਬਰਾਬਰ ਹੋ ਜਾਏ ਜ਼ੋ ਬਿਆਨ ਮਾਨ ਸਾਬ ਬੋਲ਼ੇ ਨਾ ਜਾਣੇਂ ਕਿਨੇਂ ਲੋਕ ਬੋਲਦੇ ਹੁਣੇ ਪਰ ਮਾਨ ਸਾਬ ਆਮ ਨਈ ਸੁਲਝੇ ਹੋਏ ਇਨਸਾਨ ਭੈਣੇਂ ਗੱਲ ਇਹ ਰੱਬ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਜਦੋਂ ਵੀ ਮਾਰਦਾ ਬੰਦੇ ਦੀ ਮੱਤ ਮਾਰਦਾ ਗੁਰਦਾਸ ਮਾਨ ਸਾਬ ਦੇ ਨਾਲ ਵੀ ਕੁਸ਼ ਏਦਾ ਹੀ ਹੋਇਆ ਮਾਨ ਸਾਬ ਦੀ ਅਕਲ ਤੇ ਲਗਦਾ ਪੜਦਾ ਪੈ ਗਿਆ ਹੋਣਾ
eh paise da miiter banda rss da agent aa eh maafi yoj nahi reha hun
ਇਹਨੂੰ ਕਿੰਨੇ ਕਿਹਾ ਮਾਫ਼ੀ ਮੰਗ ਧੋਬੀ ਦਾ ਕੁਤਾ ਨਾ ਘਰ ਦਾ ਨਾ ਘਾਟ ਦਾ ਮਾਫ਼ੀ ਕਾਹਦੀ ਮੰਗਦੈ ਤੇਰੀ ਕੀ ਦੇਨ ਹੈ ਪੰਜਾਬ ਨੂੰ
ਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ
We alwayse love & respect Gurdas maan saab 💪 ❤
ਏਹ ਮੁੱਦਾ ਖਾਲਿਸਤਾਨ ਦਾ ਤੂੰ ਖ਼ਾਲਿਸਤਾਨ ਜ਼ਿੰਦਾਬਾਦ ਕਹਿ ਅਸੀਂ ਤੇਰੇ ਸਿਰ ਵਾਹਿਗੁਰੂ ਤਾਜ ਰੱਖੋ ਗਾ
ਨਹੀ ਕਦੇ ਵੀ ਨਹੀਂ
Love you always Maan Sahib ❤❤❤
Gadaari di mafi nahin
ਪੰਜਾਬੀ ਤਾਂ ਮਾਫ਼ ਕਰ ਵੀ ਦੇਣਗੇ ਪਰ ਗੁਰੂ ਪਿਤਾ ਕਦੇ ਵੀ ਮਾਫ਼ ਨਹੀਂ ਕਰਨਗੇ ਜਿਨ੍ਹਾਂ ਦੇ ਪੁੱਤਰਾਂ ਨੂੰ ਗੁਰਮਤਿ ਨਾਲੋਂ ਤੋੜ ਕੇ ਸੁਲਫੇ ਸੂਟੇ ਉੱਤੇ ਲਾ ਦਿੱਤੈ।
ਤੁਹਾਡੇ ਪਿਓ ਦਾ ਖਾਂਦਾ ਓਹ ਤੁਸੀ ਹੈ ਕੌਣ ਕੁਝ ਕੁ ਕਟੜਵਾਦੀ ਲੋਕ ਤੁਹਾਡੇ ਤੋ certificate ਕੀਹਨੇ ਮੰਗਿਆ , ਤੁਹਾਡੀ ਔਕਾਤ ਕੀ ਆ ਗੁਰਦਾਸ ਮਾਨ ਅੱਗੇ, ਜਿੰਨੀ ਸ਼ਰਦਾ ਉਸਦੇ ਦਿਲ ਚ ਆ ਗੁਰੂ ਲਈ ਦੇਸ਼ ਲਈ ਤੁਸੀ ਉਸਦੀ ਜੁੱਤੀ ਵਰਗੇ ਵੀ ਨੀ, ਆਹੀ ਕੱਟੜਵਾਦ ਹੰਕਾਰ ਤੁਹਾਡੇ ਪੱਲੇ, ਬਾਹਰ ਗੋਰਿਆ ਦੇ ਟੱਟੇ ਚੁੰਘਣ ਆਲ਼ੇ ਲੋਕ ਤੁਸੀ ਸਾਲ਼ੇ ਧਰਮੀ ਹੋਣ ਦੇ ਡਰਾਮੇ ਕਰਦੇ
@@Sawarngrewal ਸਹੀ ਗੱਲ ਹੈ,, ਵਾਹਿਗੁਰੂ ਜੀ ਇਸ ਬੇਈਮਾਨ ਨੂੰ ਕਦੀ ਵੀ ਮਾਫ਼ ਨਹੀਂ ਕਰਨਗੇ ਇਹ ਵੀ ਆਪਣੇ ਯਾਰ kps ਗਿੱਲ ਵਾਂਗੂ ਤੜਫ ਤੜਫ ਕੇ ਮਰੂ ਗਾ ਨਾਲੇ ਇਸ ਨੂੰ support ਕਰਨ ਵਾਲਿਆਂ ਦੇ ਬੇੜੇ ਗ਼ਰਕ ਹੋਣਗੇ 😡
@@ਨਿਮਾਣਾ ਵੀਰ ਮੇਰੇ! ਧੀਆਂ ਭੈਣਾਂ ਨਾਲ ਗੱਲ ਕਰਦੇ ਸਮੇਂ ਕੁਝ ਸਲੀਕਾ ਹੁੰਦਾ, ਕੁਝ ਤਮੀਜ਼ ਹੁੰਦੀ, ਜਿਹੜੇ ਸ਼ਬਦ ਤੁਸੀਂ ਲਿਖ ਰਹੇ ਓ, ਉਹ ਧੀਆਂ ਭੈਣਾਂ ਨਾਲ ਗੱਲ ਕਰਦਿਆਂ ਸੋਭਦੇ ਨਹੀਂ! 🙏
@@Sawarngrewal ਇਹ 🆔 ਇਕ ਭੈਣ ਦੀ ਆ ਓਹ ਮੈਂ ਨਹੀਂ ਗ਼ਾਉਰ ਕਰਿਆ ਮਾਫ਼ੀ, ਸੱਚ ਤਾਂ ਸੱਚ ਹੈ, ਗੁਰਦਾਸ ਪੰਜਾਬੀਆ ਦਾ ਮਾਣ ਹੈ, ਭਿੰਡਰਾ ਤੇ ਕੱਟੜਵਾਦੀਆਂ ਨੇ ਪੰਜਾਬ ਅੱਤਵਾਦ ਚ ਧੇਕੇਲਿਆ , ਨੌਜਵਾਨੀ ਮਰਵਾਈ , ਆਪ ਬਾਹਰਲੇ ਮੁਲਕੀ ਲੁਕ ਕੇ ਗਏ ਜਾਕੇ, ਐਸੇ ਲੋਕਾ ਤੋਂ ਕਾਹਦੀ ਮਾਫ਼ੀ, ਜਿਹਨਾਂ ਨੇ ਪੂਰਾ ਪੰਜਾਬ ਬਦਨਾਮ ਕੀਤਾ , ਛਜ ਤਾਂ ਬੋਲੇ ਛਾਣਨੀ ਬੋਲੇ, ਇਹ ਲੋਕ ਈ ਗੁਰਮੁਖ ਸਿੱਖ ਨੂੰ ਵੀ ਲੈਅ ਬੈਗੇ
Gurdas maan saab jindabad ji
So called Khalas tv is at-Punjab and ant-Punjabi. Avoid watching it if you can.
ਸਹੀ ਗੱਲ ਏ,,
ਕਿਸੇ ਨੇ ਇਸ ਨੂੰ ਮਾਂ ਦੀ ਗਾਲ ਨਹੀਂ ਕੱਢੀ ,ਝੂਠ ਬੋਲਦਾ ਹੈ । ਪਰ ਇਸ ਨੇ ਰੱਜ ਕੇ ਪੰਜਾਬੀਆਂ ਨੂੰ ਗਾਲਾ ਕਢੀਆ ਤੇ ਕਿਹਾ ਨਸ਼ੇੜੀਓ, ਅਮਲੀਓ , ਓ ਪੰਜਾਬੀਆਂ .....ਪੰਜਾਬੀ ਦੀ ਬੱਤੀ ਬਣਾ ਕੇ ... ਜਿਹੜੇ ਪੰਜਾਬੀ ਉੱਥੇ ਬੈਠ ਕੇ ਸੁਣ ਰਹੇ ਸੀ ਤੇ ਹੱਸ ਰਹੇ ਸੀ , ਉਂਨਾਂ ਜੁੱਤੀ ਘੁਮਾ ਕੇ ਕਿਉਂ ਨਹੀਂ ਮਾਰੀ ... ਬੇਗੈਰਤ ,ਬੇਜ਼ਮੀਰ ਵਾਲੇ। ਕੋਈ ਮਾਫ਼ੀ ਨਹੀਂ। ਮਾਫ਼ੀਆਂ ਤੋਂ ਬਾਅਦ ਇਹ ਸਾਡੀਆਂ ਨਸਲਾਂ ਦਾ ਘਾਣ ਕਰਦੇ। । ਕੋਈ ਮਾਫ਼ੀ ਨਹੀਂ।
Only apologising because his latest song was a flopp....Panjabis never forget. PANJABI BOLI ZINDABAD...!
Are mafi Di Koi gal nahin Waheguru agar Koi kisi Ko gali deta Hai tabhi aage se gali sunnani padati Hai Na baki baat hai Shri Gurdas Maan sahab ki to vah pura world Gurdas maan sahab ki ijjat karta hai, vah hamare Bharat Mata ke mahan spooth hai jinhone Punjab mein janm lekar hamari Bharat Desh ka Naam pure world mein Roshan kia waheguru ji Da khalsa Waheguru ji Di Fateh maan sahab jindabad ❤😅
Gurdas Man punjab de shan hai or hemesha Raho ge koi khous be bole siraf God per visvas rakho
Gr8 man ❤❤
ਨਸ਼ਿਆਂ ਵਾਲੇ ਡੇਰਿਆਂ ਨੂੰ ਪਰਮੋਟ ਕਰਕੇ ਤੁੰ ਪੰਜਾਬ ਦਾ ਸਤਿਆਨਾਸ ਕੀਤਾ, ਨਕੋਦਰ ਦਾ ਮੰਦਾ ਹਾਲ ਹੈ ਇਸ ਵੇਲੇ ਇਹੋ ਜਿਹੇ ਬੰਦਿਆਂ ਦਾ ਕਰਕੇ !!! ਗੱਲਾਂ ਦਾ ਭੇਸ ਬਦਲ ਕਿ ਤੂੰ ਆਪਣੇ ਆਪ ਨੂੰ ਸਹੀ ਨਹੀਂ ਸਾਬਤ ਕਰ ਸਕਦਾ !! ਤੁੰ ਗੱਲਾਂ ਦਾ ਮਦਾਰੀ ਏ...
Gurdas Maan is the purest diamond of Punjab. His contribution is beyond expression of words.
🙏🏽 Well said brother. Bohut sahi keha ji, no doubt he’s a purest diamond 💎 of Punjab ji 🙏🏽🙏🏽🙏🏽👍
bilkul nahi mafi nahi derawaad nu a permote karda
😂 ਹੁਣ ਵਿਆਹ ਦੇ ਸੀਜ਼ਨ ਆ ਰਹੇ ਪ੍ਰੋਗਰਾਮ ਲੈਣ ਲਈ ਹੁਣ ਡਰਾਮੇ ਕਰਦਾ ਹੰਸ ਰਾਜ ਤੈਅ ਗੁਰਦਾਸ ਪੰਜਾਬ ਦੇ ਦੁਸ਼ਮਣ ਵਾਂ ਮਾਂ ਬੋਲੀ ਦੇ ਅਸੀਂ ਕਦੀ ਮਾਫ਼ ਨਹੀਂ ਕਰਨਾ ਇਹਨਾਂ ਨੂੰ
ਤੂੰ ਰੱਬ ਏ
ਵਾਹਿਗੁਰੂ ਜੀ,ਨੇ ਤੈਨੂੰ ਅਕਲ ਦੇਣੀ ਸੀ ਤੂੰ ਹੰਕਾਰ ਵਿਚ ਸੀ
panjab nu sabto wadh derawaad cha badan wala butcher 😡😡😡
God forgive you ardass karo
Gurdas mann is best
No maafi
Kade vi nahi
Never..
ਅਸੀ ਕਦੀ ਮਾਫ਼ ਨਹੀਂ ਕਰਨਾ ਇਹ ਪੰਜਾਬ ਦੇ ਮਾਂ ਬੋਲੀ ਦੇ ਦੁਸ਼ਮਣਾਂ ਨੂੰ
Jass thali vich khanda ha oss vich he shak karda ha maffi kio
Hanji takkkar Gurdaas ji nal nahi ehe lok ohna de Peere- Murshid nal takkaran di galti nahi gunnah kar rhe ne. Just because he worships his Guru Laddi Shah ji. Ehna kamalea nu ki pta ohna fakiri roohan da. Tusi koi galti nahi keeti Gurdaas uncle ji, eh lokan ne tuhanu mentally hurt keeta jis karke os wele tuhanu gussa a gya which is understandable. We love u and we know u didn’t do anything wrong against Punjabi ma boli ji. Sare Punjab di shaan Gurdaas Mann ji🙏🏽🙏🏽🙏🏽🙏🏽
Bilkul sahi kiha tusi.....
Je punjabi maboli nal ina pyar sara punjab videsha ch amb lain gea
Sochne wali gal eh aa sab log apne ander dekho tusi ki ki galat kam kite te kar rahe hora te comment karne di jga
ਮਾਫ਼ੀ ਵਿੱਚ ਵੀ ਆਕੜ ਸੀ