ਆ ਦੱਸੋ ਬਈ ਕੀਹਨੇ ਕੀਹਨੇ ਦੇਖਿਆ ਟ੍ਰੈਕਟਰ ਕਰੋ ਕਮੈਂਟ

Поділитися
Вставка
  • Опубліковано 29 вер 2024
  • #escorttractor
    #johndeere
    #tractorvideo

КОМЕНТАРІ • 172

  • @charanjitjhajj5912
    @charanjitjhajj5912 3 роки тому +2

    ਮੇਰੇ ਫਾਦਰ ਨੇ 1969ਵਿੱਚ 37 ਅਸਕੌਰਟ ਟਰੈਕਟਰ 21000 ਰੁਪਏ ਦਾ ਬਿਲਕੁਲ ਨਵਾ ਟਰੈਕਟਰ ਖਰੀਦ ਕੀਤਾ ਸੀ ਪਾਣੀ ਤੋ ਵਗੈਰ ਹੁੰਦਾ ਸੀ।

  • @jasvirsbachra4831
    @jasvirsbachra4831 3 роки тому +1

    mere kol b haiga ji 71 modle 12 killea di kheti is nal e karda a polland wala a.

  • @manjeetstudiolehragaga5312
    @manjeetstudiolehragaga5312 3 роки тому +4

    ਸਾਡੇ ਕੋਲ ਸੀ 1987 ਚ ਵੇਚਿਆ
    ਖੱਬੇ ਹੰਥ ਰੇਸ ਸੀ

  • @mohanaujla5281
    @mohanaujla5281 3 роки тому +7

    ਬਹੁਤ ਹੀ ਵਧੀਆ 20 ਲੀਟਰ ਨਾਲ ਦਿਨ ਭਰ ਚੱਲ ਜਾਂਦਾ ਸੀ

  • @mandeepsingh-rl2vm
    @mandeepsingh-rl2vm 3 роки тому

    Bai dovae gill pind hai t punjab vich hi ne ....kidda k punjab aa kanjoosa tu dovae jga ja aa ....asal vich t tu banda hi vapaari type aa ta hi t tusi apnae babae da tractor nai sambhea

  • @bluepen215
    @bluepen215 3 роки тому

    Bai hor kheti baddi sanda te v bnao

  • @NisarKhan-cv4py
    @NisarKhan-cv4py 3 роки тому

    Very nice tractor

  • @mandeepsingh-rl2vm
    @mandeepsingh-rl2vm 3 роки тому

    Bapu di nishani t tusi vech vatt lai si .....eh t kisae hor de babu di nishaani aa

  • @jassaujla6207
    @jassaujla6207 Рік тому

    22 g Meara kol v c

  • @LakhwinderSingh-rg4yy
    @LakhwinderSingh-rg4yy 3 роки тому +2

    👌💓👍✌️🌷🌷🙏🙏

  • @jagtarsingh1802
    @jagtarsingh1802 3 роки тому

    Sade kol37 da se

  • @sonimalhi3026
    @sonimalhi3026 3 роки тому

    Bai mere kol massey Ferguson 35 tractor sale hai model 1971 hai

  • @mehaktiwana1472
    @mehaktiwana1472 3 роки тому +1

    mi

    • @singhranbir9438
      @singhranbir9438 3 роки тому +1

      Very good I am also drive 10 year 27 Escort Tractor

  • @shamshersingh895
    @shamshersingh895 3 роки тому +3

    Escort 27 37 47 ਏਹ ਟਰੈਕਟਰ ਸਾਡੇ ਚਾਚਾ ਜੀ ਦੀ ਵਰਕਸ਼ਾਪ ਚ ਬਥੇਰੇ ਵਾਰੀ ਦੇਖੇ ਨੇ ਜੀ

  • @jeetajosan3199
    @jeetajosan3199 3 роки тому +2

    Kani kante paye hoye.sade val taak baliye 27 Escorte wale aye hoye wa..😀😀😀😀😀😀😀😀😀

  • @khosamanmohan1039
    @khosamanmohan1039 3 роки тому +5

    ਗੁਰਜੀਤ ਸਿੰਘ ਧਾਲੀਵਾਲ ਵੀਰ ਇਹ ਟਰੈਕਟਰ ਬਹੁਤ ਘੈਟ ਚੀਜ਼ ਹੈ।ਬਾਕੀ ਸਾਂਭਿਆ ਵੀਰ ਨੇ ਬਹੁਤ ਰੀਝ ਨਾਲ ਹੈ ਅਸੀਂ ਤਾਂ ਹਰ ਰੋਜ਼ ਦੇਖਦੇ ਈ ਹਾਂ ।

    • @ranjitbains4109
      @ranjitbains4109 3 роки тому

      22g sade kol 1965modal hunda si asi 1973 vich mere chacha jo ristedari vichon san no vechta si mera janam 8.8.1964 fa haidsade si ki 9000 da nagad laya si us time ji

    • @ranjitbains4109
      @ranjitbains4109 3 роки тому

      22g sade kol 1965modal hunda si asi 1973 vich mere chacha jo ristedari vichon san no vechta si mera janam 8.8.1964 fa haidsade si ki 9000 da nagad laya si us time ji

  • @amandeepsidhu1858
    @amandeepsidhu1858 3 роки тому +2

    Benti aw es veer nu 9988479388 the cl kre
    Mai 32 kille keti kri es NL
    Jo kuj thanu pta hi nai
    Oh Mai DS Deva ga
    Hor bhot function aw. Es vich

  • @mohandhindsa1174
    @mohandhindsa1174 3 роки тому +3

    ਸਾਡੇ ਕੋਲ ਵੀ ਹੁੰਦਾ ਸੀ 37 ਦਾ 71 ਮਾਡਲ ਬਿਲਕੁਲ ਮੇਰੇ ਹਾਣ ਦਾ 1980 ਵਿਚ ਵੇਚਿਆ ਸੀ 42-43 ਏਕੜ ਦੀ ਖੇਤੀ ਇਕੱਲੇ ਨਾਲ਼ ਕਰਦੇ ਸੀ ਹੁਣ ਵੀ 81ਮਾਡਲ ਮੈਸੀ 35 ਰੱਖਿਆ ਹੋਇਆ

    • @avtarsamra2823
      @avtarsamra2823 3 роки тому

      ਸਰ ਜੀ ਇਹਦੇ ਨਾਲ ਦਾ ਚਿੱਟੇ ਰਾਮਾ ਵਾਲਾ ਹੀਰਾ ਸਾਡੇ ਕੋਲ ਵੀ ਹੁੰਦਾ ਸੀ ਆਵਾਰਾ ਵੀਹ ਸਾਲ ਪਹਿਲਾ ਮੋਗਾ

    • @avtarsamra2823
      @avtarsamra2823 3 роки тому

      ਪਤਰ ਕਾਰ ਜੀ ਇਹਦੇ ਨਾ ਦਾ ਸੰਤਾਲੀ ਡਬਲਿਊ ਵੀ ਦਿਖਾਈ ਜੀ

  • @rupinderdhillon7030
    @rupinderdhillon7030 3 роки тому +4

    ਥੋੜ੍ਹਾ ਜਿਹਾ ਚਲਾਇਆ
    ਬਹੁਤ ਹੀ ਵਧੀਆ

  • @randirsinghbrar7546
    @randirsinghbrar7546 3 роки тому +4

    27 Escourt made in Poland sade kol v hunda c 1980 vich vechya cbapu ji ne

  • @sherepunjabsandhu5656
    @sherepunjabsandhu5656 3 роки тому

    ਵੀਰ ਜੀ ਆਸੀ ਵੈਖੈਆ 27 ਸਕਾਟ ਤੈ 37 ਸਕਾਟ ਤੈ ਵੀਰ ਸਾਡੈ ਕਉਲ ਸੀ 47 ਸਕਾਟ ਵੀਰ ਜੀ ਜੈ ਕਿਤੈ 47 ਸਕਾਟ ਮਿਲੈੈ ਤਾ ਵਿਡੀਉ ਜਰੂਰ ਪਾਏਉ ਪਿਡੰ ਸੈਰਖਾ ਵਾਲਾ ਜਿਲਾ। ਮਾਨਸਾ

  • @BalwinderSingh-xq6sb
    @BalwinderSingh-xq6sb 3 роки тому +1

    Bhote chlia very vala mo aioda

  • @prabhjeetsingh6777
    @prabhjeetsingh6777 3 роки тому +5

    Escort tractor hai ji

  • @interiorart3675
    @interiorart3675 3 роки тому +1

    22 ਮੇਰੇ ਮਾਮੇ ਕੋਲ ਸੀ
    ਮਸਾ ਸਟਾਰਟ ਹੁੰਦਾ ਸੀ

  • @JasvirSingh-ol6ie
    @JasvirSingh-ol6ie 3 роки тому +1

    ਟਾਇਰ ਤਾਂ ਨਵੇਂ ਪੁਆਲਾ ਫਿਰ ਵਿਕ ਵੀ ਜਾਊ।

  • @Technicaltejasvikisan
    @Technicaltejasvikisan 3 роки тому

    Nice👍👏

  • @gajansingh3246
    @gajansingh3246 3 роки тому +2

    37 sacot bahut changa taroctir ji

  • @harbanssingh4844
    @harbanssingh4844 3 роки тому

    ਤਾਕਤ।ਬਹੁਤ। ਜ਼ਿਆਦਾ।ਵੀਰ‌ਜੀ। ਡਬਲਿਊ।27

  • @NarinderSharma-xj4cn
    @NarinderSharma-xj4cn Місяць тому

    ਇਹ ਟਰੈਕਟਰ ਔਸਕਾਰਟ 27 ਅਤੇ 37 ਆਏ ਸੀ

  • @muhammadramzan4957
    @muhammadramzan4957 3 роки тому +2

    Sada babu zimidar kithu la k dawy car!
    Love u paji from Punjab pakistan

  • @NarinderSharma-xj4cn
    @NarinderSharma-xj4cn Місяць тому

    ਇਹ ਟਰੈਕਟਰ ਮੈਂ ਵੀ ਦੇਖਿਆ ਹੈ ਜੀ

  • @paramjitsingh-wx4nn
    @paramjitsingh-wx4nn 3 роки тому

    Veer ji mere kol v aa 1970model aa. Moter pal da pump hunda c pehle. Phaji

  • @Mannizzzzz
    @Mannizzzzz 3 роки тому

    22 g 3 lakh tak asi lai sakde ha eh tractor j tusi sale karna hai ta dsso plzzz request aa sanu jrurat aa g 3 lakh tak paise de skde ha

  • @sawtantarsingh8312
    @sawtantarsingh8312 3 роки тому

    Mere kol c 27 escort 24000 lea C Bahut ghat diesel khanda c

  • @bachitergill9008
    @bachitergill9008 3 роки тому +2

    ਟਰੈਕਟਰ ਤਾਂ ਬਹੁਤ ਹੀ ਵਧੀਆ ਹੈਂ ਜੀ 37 ਸਕਾਟ ਟਰੈਕਟਰ ਹੈ ਜੀ ੲਿਹ ਵਿਖਲੋ ਭਾਜੀ

  • @no1punjabi983
    @no1punjabi983 3 роки тому

    ਵੀਰ ਜੀ escort 47w ਵੀ ਦਿਖਾਓ ਜੀ

  • @preetmalhitrantaranwala827
    @preetmalhitrantaranwala827 3 роки тому +1

    ਸਾਡੇ ਪਿੰਡ ਹੁੰਦਾ ਸੀ ਬਾਈ ਏਕਲ ਗੱਡੇ । ਅਸੀ ਵੇਖਿਆ ਇਹ ਟਰੈਕਟਰ ਵੀਰ ਜੀ ।

  • @RamPal-lf6wq
    @RamPal-lf6wq 3 роки тому +1

    Sade.kol.1962.to.1973.tak.riha.is.to
    Baad. International. 1973.to.1995.tak
    Riha.1995.to.aaj.tak.1035.massey.aa

  • @mahendersinghrana775
    @mahendersinghrana775 3 роки тому +2

    Escort 27 2 cylinder engine

  • @gurlal66
    @gurlal66 3 роки тому +1

    ਸਾਡੇ ਕੋਲ ਸਵਰਾਜ 1980 ਮਾਡਲ ਹੈ ਅਜੇ ਤੱਕ ਵਧੀਆ ਕੰਮ ਕਰ ਰਿਹਾ 7/8 ਕਿੱਲਿਆਂ ਤੇ

  • @chyasirslife1225
    @chyasirslife1225 3 роки тому +1

    Vadiya tractor saday dada ji da vlay da tractor great 👍 silanwali Sargodha Punjab Pakistan

  • @mehak2725
    @mehak2725 3 роки тому +3

    Aa tractor phele saday hol c

  • @dhanasingh4699
    @dhanasingh4699 3 роки тому

    ਸਮੇਂ ਦਾ ਸਾਧਨ ਹੈ ਵਿਰਸਾ ਨਹੀਂ

  • @gopybrar5726
    @gopybrar5726 3 роки тому +2

    Sada koll ve haga hla ve 1971 model

  • @shakupatel3307
    @shakupatel3307 3 роки тому

    250000medenagujratanandmechahiye

  • @GurjeetSingh-se5el
    @GurjeetSingh-se5el 3 роки тому +1

    Sade kol v hunda c mere bachpan ch vechia ohh 37 escort c lift da bhut pnga hunda c ohda left hand race hundi. C

  • @RajenderSingh-uv9es
    @RajenderSingh-uv9es 3 роки тому

    मैं देख्या भाई जी साढ़े कोल सी ये

  • @deolpreetpalsingh2458
    @deolpreetpalsingh2458 3 роки тому

    Apne time da sbbtoo vdiyaa tractor

  • @jagtartoor2821
    @jagtartoor2821 3 роки тому +1

    ਇਹ 27 ਦਾ ਇਸਕਾਰਟ ਹੈ ਜੀ

  • @HarpreetSingh-cj2jf
    @HarpreetSingh-cj2jf 3 роки тому +1

    Sada kol v skat 335/1971modle and masi 1035 / 1971 modle duva trackter aa 30 kila vanda aa

  • @harzail1
    @harzail1 2 роки тому

    ਸਾਡੇ ਕੋਲ ਵੀ ਹੇਗਾ

  • @harjitsaini9185
    @harjitsaini9185 2 роки тому

    Bai g pls 🙏 kade vacheo na . Nice

  • @charanjitdhillon8117
    @charanjitdhillon8117 3 роки тому +2

    27 ਸਕਾਟ ਏ ਇਹ ਟਰੈਕਟਰ

  • @gaggibrar4657
    @gaggibrar4657 3 роки тому

    Sade kol v c 1978 vich vech ditta c

  • @jaswinderbrar9362
    @jaswinderbrar9362 3 роки тому +1

    27 Scott 1.2 he dekhe c 37 de kafi dekhe ne 37 da 3 sylènder Hunda c

  • @DhimannKewalMaur
    @DhimannKewalMaur 3 роки тому

    Ashi. Chalai. Hea. Bai. Ji

  • @mandeepsingh-rl2vm
    @mandeepsingh-rl2vm 3 роки тому

    32000 da t muft vich hi lai lia bai ji

  • @mehraak7660
    @mehraak7660 3 роки тому

    ਇਹ ਸਕੋਟ ਸਤਾਈ ਤੇ ਸੈਂਤੀ ਸਕੌਟ ਨੇ ਤਾ ਬਾਈ ਜੀ ਬਚਪਨ ਯਾਦ ਕਰਵਾ ਦਿੱਤਾ ਇਹ ਸਾਡੇ ਦਾਦਾ ਜੀ ਨੇ ਚਾਲੀ ਪੜਤਾਲੀ ਸਾਲ ਪਹਿਲਾਂ ਸੋਲਾ ਹਜ਼ਾਰ ਰੁਪਏ ਦਾ ਲਿਆ ਸੀ ਤੇ ਸੋਲਾਂ ਸਾਲ ਵਾਹ ਕੇ ਸਤਾਰਾਂ ਹਜ਼ਾਰ ਰੁਪਏ ਦਾ ਵੇਚ ਕੇ ਸਵਰਾਜ ਲੈ ਲਿਆ ਸੀ ਬਹੁਤ ਵਧੀਆ ਟਰੈਕਟਰ ਹੈ ਰਾਜਾਂ ਟਰੈਕਟਰ ਹੈ ਬਾਈ ਬਹੁਤ ਵਧੀਆ ਸਾਵਕੇ ਰੱਖੀ

  • @jaggiguru3127
    @jaggiguru3127 3 роки тому

    Sade pind v huda c boht sona c

  • @BalwinderSingh-ql1de
    @BalwinderSingh-ql1de 3 роки тому

    ਸਾਡੇ ਕੋਲ 1969-70
    ਵਿੱਚ escort 37 model ਸੀ ।ਉਸ ਸਮੇ 4ਟਰੈਕਟਰ ਲਿਆਦੋ ਸੀ ਦੋ ਸਾਡੇ ਪਿੰਡ ਇਕ ਨੇੜਲੋ ਪਿੰਡ ਅਤੇ ਸਾਡੇ ਫੁੱਫੜ ਜੀ ਨੇ ਲਿਆਂਦਾ ਸੀ ।ਉਸ ਸਮੇ ਸਾਡੇ ਤਾਏ ਜੀ ਦੇ ਪਰਿਵਾਰ ਨਾਲ ਸਾਂਝਾ ਟਰੈਕਟਰ ਸੀ ਅਤੇ ਦੋਹਾ ਪਰਿਵਾਰਾ ਦੀ 35 ਏਕੜ ਦੇ ਲਗਭਗ ਪੈਲੀ ਇਕੱਲੇ ਟਰੈਕਟਰ ਨਾਲ ਹੀ ਵਾਹੁੰਦੇ ਸੀ । ਬਹੁਦ ਲੰਮਾ ਸਮਾ ਇਹ ਟਰੈਕਟਰ ਸਾਡੇ ਕੋਲ ਰਿਹਾ ਅਤੇ 1980 -81 ਵਿੱਚ ਵੇਚਿਆ ਸੀ ।

  • @Roopsangha07
    @Roopsangha07 3 роки тому

    Sade nal de pind khadda khrab hoia

  • @sattisamrao5422
    @sattisamrao5422 3 роки тому

    Sadde pind v hunda cc 37 babu

  • @jagraontractors9118
    @jagraontractors9118 3 роки тому +2

    Escort 27W , good

  • @jaggiguru3127
    @jaggiguru3127 3 роки тому

    Awaj bali end a tractor di

  • @amarpreet8523
    @amarpreet8523 3 роки тому

    bhai mere kol v aa eh tractor

  • @omparkashsingla6791
    @omparkashsingla6791 3 роки тому +2

    Escort -27

  • @rdxrx1006
    @rdxrx1006 3 роки тому +1

    ਸਾਡੇ ਕੋਲ ਵੀ ਆ ਇਹ ਦੇ ਨਾਲ ਦਾ ਉਹ ੨੭ ਆ ❤❤❤

  • @sarbjithayer7015
    @sarbjithayer7015 3 роки тому

    ਵੀਰ। ਜੀ। ਇਸ। ਟ੍ਰੈਕਟਾਂ। ਦਾ ਨਾਂ। 37। ਸਕੋਟ। ਆ ਪਿੱਡ। ਿਲੱਤਰਾ। ਿਵਚੱ। ਅਿੲਆ। ਸੀ। 1974।

  • @gurpreetsingh-zg3km
    @gurpreetsingh-zg3km 3 роки тому

    ਭਰਾਵਾ ਮੇਰਾ ਤੇ ਸਾਰਾ ਦਿਨ ਹੀ ਇੱਦਾਂ ਦੇ ਪਰਾਣੇ ਮਾਡਲ ਟਰੈਕਟਰਾਂ ਨਾਲ ਲੰਘਦਾ ਸੀ ਜਦੋਂ ਮੈਂ ਕੰਮ ਕਰਦਾ ਸੀ ਟਰੈਕਟਰਾਂ ਦਾ

  • @bluepen215
    @bluepen215 3 роки тому

    Good a tractor ala banda

  • @armaangill7529
    @armaangill7529 3 роки тому

    Sade Kol v c ...Amangill Moga

  • @davindertejay73
    @davindertejay73 3 роки тому +3

    27 da sckort

  • @partapsingh8957
    @partapsingh8957 3 роки тому +2

    I am drive this tractor escorts 27 37 in 1971

  • @jasmindersandhu9831
    @jasmindersandhu9831 3 роки тому

    apne kol c ga y

  • @subashsalariasalaria100
    @subashsalariasalaria100 3 роки тому

    Mere pind v aa

  • @jupindersingh6878
    @jupindersingh6878 3 роки тому

    Vadia bhaji tusi virsa sambalya Hoya. Good kde sardari c escort Di.
    Sade kol 37 escort 1970 model nva lya c udon haje v hai.
    Asi 20 acre Di vahi us nal haje tak v karde. 51 saal lag gya poora original
    3 var engine kita app hi.
    Haje taak mechanic de nhi kharya kde.
    Tusi rang kra ke Vadia bnaya bahut khushi hoi dekh ke.

  • @manivirkvirk3265
    @manivirkvirk3265 3 роки тому

    Salncer nu selver colour kro

  • @GurpreetSingh-lm7fp
    @GurpreetSingh-lm7fp 3 роки тому

    ਸਾਡੇ ਕੌਲ 335 ਦਾ ਸਕਾਟ ਹੁੰਦਾ ਸੀ ਬ਼ੜਾ ਘੈਟ ਸੀ ਜਵਾਨੀ ਵਿੱਚ ਬਹੁਤ ਚਲਾੲਿਅਾ

  • @diwanshuadhikari4488
    @diwanshuadhikari4488 3 роки тому

    Very nice video

  • @jogidersingh9915
    @jogidersingh9915 3 роки тому

    ਦਸੂਹਾ ਕੋਲ ਪਿੰਡ ਖੁੱਡਾ ਜੀਤ ਸਿੰਘ ਕੋਲ ਇਹ ਟਰੈਕਟਰ ਸੀ

  • @chandigarha
    @chandigarha 3 роки тому

    Atta. Chlia ma. Sada pufar lol c. Duruia( ralyastasan( CHD

  • @surinderhayer8365
    @surinderhayer8365 3 роки тому +1

    Asi eh 4 sal rakhya hay. 1970 ch leya se.

  • @SukhpreetSingh-cn6ry
    @SukhpreetSingh-cn6ry 3 роки тому +1

    Asi v dekhea veer sade govt college ch hunda c

  • @bindersingh5346
    @bindersingh5346 3 роки тому

    Very nice

  • @harmanmusic1235
    @harmanmusic1235 3 роки тому +2

    Sada kol eichar 1951 modal h

  • @ਜਗਦੇਵਸਿੰਘਬੱਛੋਆਣਾ

    ਸਾਡੇ ਕੋਲ 1965 ਮਾਡਲ ਅਸਕੌਰਟ ਪੌਲੈਡ ਸੀ ਗਲਤੀ ਨਾਲ 2018 ਚ ਵੇਚਿਆ ਗਿਆ ਬਹੁਤ ਘੱਟ ਤੇਲ ਖਾਦਾ ਬਾਈ ਜੀ ਵੇਚੇਓ ਨਾ ਉਪਰ ਲੋਅ ਥੱਲੇ ਹਾਈ ਪੈਦੇ ਨੇ

  • @jagmeetsingh4912
    @jagmeetsingh4912 3 роки тому

    Escort

  • @sattisamrao5422
    @sattisamrao5422 3 роки тому

    37 babu

  • @gurlalsingh515
    @gurlalsingh515 3 роки тому

    ਇਹ ਤਾ27 ਦਾ ਇਸਕੋਰਟ ਟਰੈਕਟਰ ਹੈ 27 37 47 ਇਹ ਟਰੈਕਟਰ ਸਾਰੇ ਬਾਹਰੋ ਆਏ ਹੋਏ ਹਨ

  • @chandigarha
    @chandigarha 3 роки тому +1

    Slip ni karda c.

  • @opinderdhillon8588
    @opinderdhillon8588 3 роки тому +1

    Mera dekiya hoyea ha

  • @manivirkvirk3265
    @manivirkvirk3265 3 роки тому

    Y g tayar New po

  • @seeratbrar8053
    @seeratbrar8053 3 роки тому

    We have this traktor in1970

  • @lakhsingh5006
    @lakhsingh5006 3 роки тому

    ਸਾਡੀ ਜਮੀਨ ਇਹੋ ਵਾਹ ਆਉਂਦਾ ਰਿਹਾ ਹੁਣ ਨਵੇਂ ਲੈ

  • @GurmukhSingh-ju8yb
    @GurmukhSingh-ju8yb 3 роки тому

    Sir app Ji de vdo ne main mere starting de Dina di had dlia sir ha Ji. Thank you ji

  • @sadeala9345
    @sadeala9345 3 роки тому +1

    Sade pind v hega aha chal da hun v

  • @DavinderSingh-sm9fg
    @DavinderSingh-sm9fg 3 роки тому +2

    37 daa escort aa eh...

    • @preetkangg
      @preetkangg 3 роки тому

      Eh 27 da escort a veere. 37 da escort 3cylinder hunda c te 27 da escort 2 cylinder.

  • @sarvjitdeol9622
    @sarvjitdeol9622 3 роки тому +3

    ਖੁਸ਼ ਕੀਤੇ ਬਹੁਤ ਵਧੀਆ ।
    ਨੌਜਵਾਨਾਂ ਬਹੁਤ ਵਧੀਆ ਕੰਮ ਕਰ ਰਿਹਾ ਹੈ

  • @amriksingh1483
    @amriksingh1483 3 роки тому +1

    Very good

  • @jarnailsinghgrewal2997
    @jarnailsinghgrewal2997 3 роки тому +1

    Good👍 🆗